Sach Da Suneha

Sach Da Suneha

Пікірлер

  • @gurbaxkaur8391
    @gurbaxkaur83919 сағат бұрын

    Waheguruji🙏🙏

  • @user-yn2vk1jd6g
    @user-yn2vk1jd6g12 сағат бұрын

    ❤❤❤❤❤ਸਤਿ ਸਤਿ ਸਤਿ ਸਤਿ ਸਤਿ

  • @user-us6mh8ji2g
    @user-us6mh8ji2g12 сағат бұрын

    shi ae g ...good

  • @user-cf3vx3uc9k
    @user-cf3vx3uc9k12 сағат бұрын

    Wah

  • @sabi-mansa
    @sabi-mansa12 сағат бұрын

    🙏ਭਾਈ ਅੰਮ੍ਰਿਤਪਾਲ ਖਾਲਸਾ 🪯

  • @AmritpalkaurBallagan
    @AmritpalkaurBallagan13 сағат бұрын

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @mangelsingh4749
    @mangelsingh474914 сағат бұрын

    Dat.k.khark.kihra.morch.jitlea.a.sar.choodra.de.bhukhe.koom.nal.koe.pear.ne.vilar

  • @kulwantsingh905
    @kulwantsingh90514 сағат бұрын

    😂

  • @JagtarSingh-sp9bi
    @JagtarSingh-sp9bi18 сағат бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਾਗਦੀ ਜਮੀਰ ਸੱਚ ਦਾ ਸੂਰਜ ਜਿੰਦਾਬਾਦ

  • @helloaviation97
    @helloaviation9721 сағат бұрын

    Sikh Kom nu ik thandr heth ikethe hona chahida hai

  • @singhsonu3057
    @singhsonu3057Күн бұрын

    ਭੰਡ ਸਰਕਾਰ ਪੰਜਾਬ ਬਚਾਓ ਭਗਵੰਤ ਮਾਨ ਬੁੱਚੜ

  • @user-lw6bt6kq5l
    @user-lw6bt6kq5lКүн бұрын

    Aftar 8vje to vad lagda tere vi 8vje hoe ne jeda ajj teunna sunai Jana hna

  • @jaspaskaurjaspalkaur9417
    @jaspaskaurjaspalkaur9417Күн бұрын

    Bhai Amrit pal Singh ji nu reha kita jave turant

  • @zombieffgaming2227
    @zombieffgaming2227Күн бұрын

    Aapsi matbhed chhata ke ek ho jao, gaddar sirf ekta se darte hat

  • @gurmeetsinghgurmeetsingh2599
    @gurmeetsinghgurmeetsingh2599Күн бұрын

    ਅੱਖਾਂ ਖੋਲੋ ਪੰਜਾਬੀਓ ਇਕਠੇ ਹੋਵੋ

  • @aishleen715
    @aishleen715Күн бұрын

    Tussi ta ronde hi rehde ho

  • @aishleen715
    @aishleen715Күн бұрын

    Sarbjeet hun tuhanu insàf dabauga bori saf laii leo

  • @aishleen715
    @aishleen715Күн бұрын

    Jàila c baithe sikh v ta katil ne oh kehrasaf sutre kirdar de ne sago eah ta aatwadi ne kise da dhee putt mar ke sarkar chain nal thoda baithan deu aattwadia nu ta chadna hi nahi chaida

  • @KulwinderSingh-sn8tl
    @KulwinderSingh-sn8tlКүн бұрын

  • @afew2840
    @afew2840Күн бұрын

    AMRITPAL SINGH JINDABAD JINDABAD JINDABAD JINDABAD JI

  • @BaljeetSingh-kh4kc
    @BaljeetSingh-kh4kcКүн бұрын

    Amritpal Singh Khalsa Zindabad

  • @HarpreetKaur-vy9ki
    @HarpreetKaur-vy9kiКүн бұрын

    ਅੰਮਿ੍ਰਤਪਾਲ ਸਿੰਘ ਜੀ ਨੂ ਜਿਸ ਤਰਾਂ ਦੋ ਲੱਖ ਵੋਟ ਨਾਲ ਸੰਗਤਾਂ ਨੇ ਜਤਾਇਆ ਹੈ ਜੀ ਉਸੇ ਤਰਾਂ ਹੀ ਖਾਲਸਾ ਵਹੀਰ ਵਾਂਗ ਇਕੱਠੇ ਹੋ ਕੇ ਭਾਈ ਸਾਹਿਬ ਨੂ ਜੇਲ ਤੋਂ ਬਾਹਰ ਲਿਆਉਣ ਬਾਰੇ ਸੋਚੋ

  • @user-be2jd8po5g
    @user-be2jd8po5gКүн бұрын

    Good thanks

  • @kulwantsingh3183
    @kulwantsingh3183Күн бұрын

    ਔਣ ਵਾਲੇ ਸਮੇਂ ਵਿੱਚ ਪੰਜਾਬ ਦੀ ਧਰਤੀ ਸੋਨੇ ਨਾਲੋਂ ਵੀ ਜ਼ਿਆਦਾ ਮਹਿੰਗੀ ਹੋ ਜਾਣੀ ਹੈ ਇਸ ਕਰਕੇ ਸੈਂਟਰ ਸਰਕਾਰ ਭਾਜਪਾ ਦੀ ਜ਼ਮੀਨ ਤੇ ਅੱਖ ਹੈ ਇਸ ਪੰਜਾਬ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਸਾਹਿਬ ਜੀ

  • @rimpysingh8550
    @rimpysingh8550Күн бұрын

    Good.

  • @user-cf3vx3uc9k
    @user-cf3vx3uc9kКүн бұрын

    Wah

  • @RajinderKaur-bq1fm
    @RajinderKaur-bq1fm2 күн бұрын

    ਸਹੀ ਗੱਲ ਇਹੀ ਵਜਾ ਕਰਕੇ ਇਹਦੀ ਕੁਰਕੀ ਹੋਈ।

  • @hardevsingh9246
    @hardevsingh92462 күн бұрын

    Right ❤

  • @harjot__singh4348
    @harjot__singh43482 күн бұрын

    Sardar simranjeet Singh ji mann zindabad zindabad zindabad zindabad

  • @SukhjeetKaur-kj7fm
    @SukhjeetKaur-kj7fm2 күн бұрын

    ਨੱਕ ਵਿਚ ਨੱਥ ਤਾਂ ਤੇਰੇ ਪੈਣੀ ਆ

  • @singhjageer3453
    @singhjageer34532 күн бұрын

    Janta da sudhar karna koi galat gal hai.

  • @anmolsingh1416
    @anmolsingh14162 күн бұрын

    Desh de loka dea sarkara he dushman bangayea han

  • @satinderpalsingh6836
    @satinderpalsingh68362 күн бұрын

    👍Good 👍 🦁

  • @surinderkaur4233
    @surinderkaur42332 күн бұрын

    बिल कुल सही किहा

  • @user-by6zu5xx2e
    @user-by6zu5xx2e2 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-zl2zi5kx3p
    @user-zl2zi5kx3p2 күн бұрын

    🙏🙏

  • @kamaljitsingh99620
    @kamaljitsingh996202 күн бұрын

    ਸਰਕਾਰਾਂ ਦੇਸ਼ ਦਾ ਭਵਿੱਖ ਕਾਲ਼ਾ ਕਰਨ ਤੇ ਤੁਲੀਆਂ ਹਨ ਼ ਦੇਸ਼ ਦਾ ਕੋਈ ਵਿਕਾਸ ਨਹੀਂ ਚਾਹੁੰਦੀਆਂ

  • @Bdog6868
    @Bdog68682 күн бұрын

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਚੜਦੀਆ ਕਲਾ ਬਖਸ਼ਣ ਘਟੀਆ ਸਰਕਾਰਾ ਬੇਈਮਾਨ ਭਗਵੰਤ ਮੁਰਦਾਬਾਦ ਮੁਰਦਾਬਾਦ

  • @user-kw1wz4wg9w
    @user-kw1wz4wg9w3 күн бұрын

    ਬਿਲਕੁਲ ਸਹੀ ੧੦੧ 👍👍

  • @Kamalsingh-ee9uy
    @Kamalsingh-ee9uy3 күн бұрын

    ਬਿਲਕੁਲ ਸਹੀ ਕਿਹਾ ਜੀ

  • @user-by6zu5xx2e
    @user-by6zu5xx2e3 күн бұрын

    ਸਹੀ ਗੱਲ ਵੀਰੇ ❤❤🎉🎉

  • @Hello-jz6ve
    @Hello-jz6ve3 күн бұрын

    🙏🏻🙏🏻🙏🏻🙏🏻👍🏻

  • @kulwantsingh3183
    @kulwantsingh31833 күн бұрын

    ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਸਚਾਈ ਪੇਸ਼ ਕੀਤੀ ਗਈ ਹੈ ਜੀ ਵਾਹਿਗੁਰੂ ਸਾਹਿਬ ਜੀ

  • @user-hn7of3xi3w
    @user-hn7of3xi3w3 күн бұрын

    Keri changi soch ki ih hai ki guru granth sahib ji nu dal banke ik fojdari CES to darde ne thane te kabza karna kere nase sadaiye

  • @sherepunjabsandhu5656
    @sherepunjabsandhu56563 күн бұрын

    ਏਹੀ ਹੈ ਗਲਾਮੀ ਹੂਣ ਤਾ ਛਰੈਆਮ ਦੰਸ ਦਿਤਾ ਸਰਕਾਰਾ ਨੈ ਕੈ ਸਿਖੋ ਤੂਸੀ ਗੂਲਾਮ ਹੂੳ

  • @kulwantsingh3183
    @kulwantsingh31833 күн бұрын

    ਜਿ ਐਹੋ ਹਾਲ ਰਿਹਾ ਤਾਂਂ ਸੰਨ ਸਤਾਈ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲਣੀ ਹੈ ਜੀ ਵਾਹਿਗੁਰੂ ਸਾਹਿਬ ਜੀ

  • @kulwantsingh3183
    @kulwantsingh31833 күн бұрын

    ਇਕੱਲਾ ਭਗਵੰਤ ਮਾਨ ਨਹੀਂ ਹੈ ਸੈਂਟਰ ਸਰਕਾਰ ਵੀ ਨਾਲ ਇੱਕ ਮੱਤ ਹੋ ਕੇ ਹੀ ਹੋ ਰਿਹਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @user-by6zu5xx2e
    @user-by6zu5xx2e3 күн бұрын

    ❤❤❤❤❤❤

  • @user-by6zu5xx2e
    @user-by6zu5xx2e3 күн бұрын

    ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ

  • @JaswantSingh-fu4tx
    @JaswantSingh-fu4tx3 күн бұрын

    ਸਹੀ ਗੱਲ ਹੈ ਮਾਤਾ ਜੀ