ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਿਵੇਂ ਹਰਾਇਆ ਗਿਆ ਸੁਣੋ ਸਰਪੰਚ ਸਾਹਿਬ ਦੀ ਜੁਬਾਨੀ

ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਿਵੇਂ ਹਰਾਇਆ ਗਿਆ ਸੁਣੋ ਸਰਪੰਚ ਸਾਹਿਬ ਦੀ ਜੁਬਾਨੀ
#sachdasuneha #news #punjabpoliticalnews #latestnews #punjab #punjabpolitics #simranjitsinghmann

Пікірлер: 4

  • @GurmailBadesha
    @GurmailBadesha25 күн бұрын

    ਸਰਪੰਚ ਸਾਹਿਬ ਜੀ ਸਾਰਾ‌।ਕੁਝੱੱ।ਨੰਗਾ ਕਰਕੇ ਦੱਸਤੀ।ਕੱਲੀ‌।ਕੱਲੀ।ਗੱਲ ਈਵੀ।ਐਮ।ਹੈਂਕ

  • @harjot__singh4348
    @harjot__singh434823 күн бұрын

    Sardar simranjeet Singh ji mann zindabad zindabad zindabad zindabad

  • @jagseersinghwahsgurukjibra9890
    @jagseersinghwahsgurukjibra989025 күн бұрын

    ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਭਾਈ ਜੇਕਰ ਆਪ ਜੇਲ ਚੋ ਬਾਹਰ ਆਵੇਗਾ ਤਾਂ ਬਾਕੀ ਬੰਦੀ ਸਿੰਘਾ ਨੂੰ ਰਿਹਾਅ ਕਰਵਾ ਸਕਦਾ ਹੈ ਜੀ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਧਰਨੇ ਪਰਦਰਸ਼ਨ ਕਰਨ ਵਾਸਤੇ ਉਨਾਂ ਕੋਲੇ ਪਲੇਟਫਾਰਮ ਤਿਆਰ ਹੈ ਜੀ ਉਹ ਸਰਕਾਰ ਤੇ ਦਬਾਅ ਪਾ ਸਕਦੇ ਹਨ ਜੀ ਧੰਨਵਾਦ ਵਾਹਿਗੁਰੂ ਜੀ 🌹🌹🌹🌹🌹🌹🌹🙏🙏🙏🙏🙏🙏🙏🙏🙏🌹🌹

  • @JoginderSingh-se9mt
    @JoginderSingh-se9mt26 күн бұрын

    ਲੋਕ ਇਨੇ ਮੂਰਖ ਪਤਾ ਨਹੀਂ ਕਿਉਂ ਹਨ ਅਮ੍ਰਿਤਪਾਲ ਪਿੱਛੇ ਨਾਲੇ ਹਲੇ ਵੀ ਲੋਕਾਂ ਨੂੰ ਦਿਸ ਨੀ ਰਿਹਾ ਕਿ ਉਹ ਬੰਦਾ ਸਿਰਫ਼ ਆਪ ਬਾਹਰ ਆਉਣ ਲਈ ਫਿਰ ਰਿਹਾ ਤੇ ਜੇ ਇਡਾ ਸੱਚਾ ਏ ਫਿਰ ਸਾਰਿਆਂ ਨੂੰ ਲੈ ਕੇ ਆਵੇ

Келесі