We will continue to share with you every technical experience, which will make you feel happy and full of new energy in your life, new day, new beginning.
1 I am sharing personal experience
2 tips tricks to make life easier
3 My personal experience
4 New day new experience new beginning
5 Technical support technology considerations
6 farming ideas to detoxify crops and vegetables
7 Travel experience
8 road trip tips
Пікірлер
Thanks veer ji
Best wishes
Vir. Anaer t Amrud t ful. Fal nahi. Lag rahi k Kai y
Location pls
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
Nice
Nice
Bs bakwas😢😢
Farmula ds. Bakwas e kri ja riha
ਵੀਰ ਠੀਕ
ਵੀਰ ਜੀ ਸਾਡੇ ਘਰ ਦੋ ਅਮਰੂਦ ਦੇ ਬੁਟੇ ਹਨ ਫ਼ਲ ਬਹੁਤ ਲੱਗਦਾ ਹੈ ਪਰ ਕਾਲਾ ਹੋਕਾ ਕਿਰ ਜਾਂਦਾ ਹੈ ਇਲਾਜ ਦੱਸੋ ਜੀ।
Nice information
Very good ji
Very good job Bai ji God bless you
ਫੋਨ ਨੰਬਰ ਜ਼ਰੂਰ ਦਿਓ
Sadi ਘੀਆ ਦੀ ਵੇਲ ਬਹੁਤ ਵਧੀਆ ਬੱਧੀ ਹੋਈ ਸੀ ਤੇ ਹੁਣ ਸੁਕ ਗਈ ਹੈ ਕਿ ਕਾਰਨ ਹੈ ਇਸਦਾ ਕੋਈ ਹੱਲ ਦਸਣਾ
Veer bhot vdia jankari deti ❤
Mai v Bhai ji dekh raheya
Sat Siri Akal beta ji very nice information God bless you
ਬਹੁਤ ਵਧੀਆ ਵਿਡੀਉ ਹੁੰਦੀ ਹੈ ਤੁਹਾਡੀ ਵੀਰੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਤੁਹਾਡੀ ਵਿਡੀਉ ਦੇਖਕੇ ❤❤
Veer ji sade Kerala di val sukhe rhi ha nuska daso🙏
ਵੀਰ ਜੀ ਸਾਡੀ ਭਿੰਡੀ ਤੋਰੀ ਦੇ ਪੌਦੇ ਲਾਏ ਸੀ ਉ ਹੁਣ ਸੁਕਣ ਲੱਗ ਪਏ ਹਨ ਛੋਟੇ ਹਨ ਕੋਈ ਹੱਲ ਦਸ ਦੋ ਘਰ ਹੀ ਲਗਾਏ ਹਨ ਭਿੰਡੀ ਲੱਗ ਰਹੀ ਸੀ ਤੇ ਹੁਣ ਸੁਕਣ ਗਲ ਪੈ। ਹਨ
Thanks sir
Good 🙏🙏🙏🙏🙏
ਵੀਰ ਜੀ, ਸਿਉ ਦਾ ਬੂਟਾ ਲਗਾਇਆ ਸੀ ਜਮੀਨ ਚ। ਪਰ ਉਸਦੇ ਸਾਰੇ ਪੱਤੇ ਸੁੱਕ ਗਏ ਹਨ, ਚਲਾਉਣ ਲਈ ਕੀ ਕਰ ਸਕਦੇ ਹਾਂ।
ਬਿਨੈਗਰ ਕੀ ਹੁੰਦਾ ਜੀ ਦੱਸਣਾ
22 ਜੀ ਸਿਰਕਾ ਨੂੰ ਆਖਦੇ ਹਨ
ਸੇਬ ਦਾ ਸਿਰਕਾ
🎉🎉🎉🎉
Paji zira lena hai ja sera samj nahi lagi
ਵੀਰੇ ਚਿੱਟੇ ਵਾਲਾਂ ਲਈ ਵੀ ਵਰਤ ਸਕਦੇ ਹਾਂ ਵੀਰੇ! ਇਹ ਲਾਉਣਾ ਕਦੋਂ ਹੈਗਾ ਰਾਤ ਨੂੰ ਜਾਂ ਦਿਨੇ! Reply ਜ਼ਰੂਰ ਕਰ ਦਿਉ ਵੀਰੇ
ਕੋਣ ਕੋਣ 2024 ਵਿੱਚ ਦੇਖ ਰਿਹਾ ਹੈ ?
Mee
3:00 minutes
ਓ ਵੀਰ ਪਾਣੀ ਪਾਉਣਾ ਕੇ ਚੋਲਾ ਦੀ ਪਾਸ਼ ਪੌਣੀ ਬੌਤਲ ਚ
👍👍👍👍
.l
1 ਇਕੋ ਗੁੜ ਚ ਥੋੜਾ ਵੇਸਟ-ਡੀਕੰਪੋਸਰ ਪਾ ਕੇ 10 ਲੀਟਰ ਪਾਣੀ ਚ 6-7 ਘੰਟੇ ਰੱਖੋ, ਬਸ ਛਿੜਕ ਦੋ ਬੂਟਿਆਂ ਤੇ। ਬਾਕੀ ਫਲ ਸਬਜ਼ੀਆਂ ਨੇੜੇ ਗੇਂਦੇ ਦੇ ਫੁੱਲ ਉਗਾਓ, ਕੀਟ ਪਤੰਗੇ ਨਹੀਂ ਆਉਂਦੇ। ਦੂਜਾ ਲੱਸੀ ਨੂੰ 4-5 ਦਿਨ ਬਾਹਰ ਰੱਖ ਦੋ, ਬਹੁਤ ਖੱਟੀ ਹੋਣ ਤੇ ਹਦੇ ਚ ਪਾਣੀ ਪਾ ਕ ਛਿੜਕ ਦੋ ਬੂਟਿਆਂ ਤੇ। ਬਾਇਓ-ਐਨਜ਼ਾਈਮ ਜਿਆਦਾ ਟਾਈਮ ਲੈਂਦੇ ਨੇ, ਘਟੋ ਘਟ 7-8 ਮਹੀਨੇ।
ਬਹੁਤ, ਹੀ, ਵਦੀ ਜੀ, 👌👌👃👃
Veer ji mere tamatar de poude sare suk Rae ne es da mai ki kra pla reply veer ji
ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ
ਵੀਰ ਜੀ ਨਿੰਬੂ ਦੇ ਬੂਟੇ ਨੂੰ ਫਲ ਨਹੀਂ ਲੱਗਦਾ ਬੂਟਾ ਇੱਕ ਸਾਲ ਦਾ ਹੈ
ਪਾਣੀ ਵੀ ਪਾਉਣਾ ਗੁੜ ਤੇ ਚੌਲਾਂ ਵਿੱਚ???
Ok
Water kina pana hai veer ji??
90 din weat karde rhe toria kado lagnia
Good
ਵੀਰੇ ਇਹ ਇੱਕ ਅੰਜਾਈਮ ਹੁੰਦਾ ਆ ਇਸ ਨੂੰ ਬਣਨ ਨੂੰ 80-90 ਦਿਨ ਦਾ ਸਮਾਂ ਲੱਗਦਾ ਹੈ ਪਰ ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ ਬਣਿਆ ਹੋਇਆ ਪਿਆ ਹੈ ਤਾਂ ਉਸ ਦਾ ਇੱਕ ਚਮਚ ਇਸ ਵਿੱਚ ਪਾ ਦਿਓ ਜਿਸ ਨਾਲ ਇਸਦੀ ਪ੍ਰਕਿਰਿਆ ਬਹੁਤ ਤੇਜ਼ ਹੋ ਜਾਵੇਗੀ ਅਤੇ ਇਹ ਲੱਗ-ਭੱਗ 30 ਦਿਨ ਵਿੱਚ ਹੀ ਤਿਆਰ ਹੋ ਜਾਏਗਾ ਇਸ ਨੂੰ ਬਣਾਉਣ ਦਾ ਤਰੀਕਾ ਇਕੋ ਹੀ ਹੁੰਦਾ ਹੈ। (ਇਕ, ਤਿੰਨ, ਦੱਸ) ਜਿਵੇਂ 100 ਗ੍ਰਾਮ ਗੁੜ 300 ਗ੍ਰਾਮ ਛਿਲਕੇ ਅਤੇ 1000 ਐਮ ਐਲ ਜਾਣੀ 1 ਲੀਟਰ ਪਾਣੀ ਦਾ ਇਹ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਤੋਂ ਬਣਾ ਸਕਦੇ ਹੋ ਜਿਵੇਂ ਨਿੰਬੂ ਦੇ ਛਿਲਕੇ, ਮੁਸੰਮੀ ਦੇ ਛਿਲਕੇ, ਨਿਮ ਦੇ ਪੱਤੇ, ਮਿਕਸ ਸਬਜ਼ੀਆਂ ਦੇ ਛਿਲਕੇ, ਕੇਲੇ ਦੇ ਛਿਲਕੇ, ਹਰੀ ਮਿਰਚ ਅਤੇ ਲਸਣ, ਕਿਨੂੰ ਦੇ ਛਿਲਕੇ, ਗੇਂਦੇ ਦੇ ਫੁੱਲਾਂ ਦਾ, ਐਲੋਵੀਰਾ, ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਬਣਾ ਸਕਦੇ ਹੋ ਪਰ ਧਿਆਨ ਰੱਖਿਓ ਘੱਟੋ ਘੱਟ ਪਹਿਲੇ 15 ਦਿਨ ਤੱਕ ਦਿਨ ਵਿੱਚ ਇੱਕ ਵਾਰੀ ਬੋਤਲ ਦਾ ਢੱਕਣ ਖੋਲ ਕੇ ਗੈਸ ਕੱਢਣੀ ਬਹੁਤ ਜਰੂਰੀ ਹੈ ਨਹੀਂ ਤਾਂ ਬੋਤਲ ਬਹੁਤ ਬੁਰੀ ਤਰ੍ਹਾਂ ਫੱਟ ਜਾਵੇਗੀ। ਬਾਅਦ ਵਿੱਚ ਭਾਵੇਂ 7-8 ਦਿਨ ਬਾਅਦ ਢੱਕਣ ਖੋਲ ਕੇ ਗੈਸ ਕੱਢ ਸਕਦੇ ਹੋ ਅਤੇ ਇਸ ਦਾ ਇਸਤੇਮਾਲ ਇਕ ਲੀਟਰ ਪਾਣੀ ਵਿੱਚ ਸਿਰਫ ਦੋ ਐਮ ਐਲ ਪਾ ਕੇ ਸਪਰੇਅ ਕਰਨੀ ਹੈ। ਤੁਸੀਂ ਅੱਠ ਦਸ ਤਰ੍ਹਾਂ ਦੇ ਅੰਜਾਇਮ ਬਣਾ ਕੇ ਰੱਖੋ ਅਤੇ ਹਰ 10 ਦਿਨ ਬਾਅਦ ਬਦਲ ਬਦਲ ਕੇ ਸਪਰੇਅ ਕਰੋ ਬਹੁਤ ਹੀ ਸ਼ਾਨਦਾਰ ਰਿਜ਼ਲਟ ਮਿਲਣਗੇ
ਫਾਰਮੂਲਾ ਮਾੜਾ ਨਹੀਂ ਬਹੁਤ ਵਧੀਆ ਹੈ ਪਰ ਵੀਰੇ ਥੋੜਾ ਘੱਟ ਬੋਲਿਆ ਕਰ ਕੰਮ ਦੀਆਂ ਗੱਲਾਂ ਤੇ ਜਿਆਦਾ ਧਿਆਨ ਦਿਆ ਕਰ ਵੀਰੇ ਸਭ ਤੋਂ ਵੱਡੀ ਗੱਲ ਜੇ ਦਸ ਦਿਨ ਲਗਾਤਾਰ ਬੋਤਲ ਬੰਦ ਪਈ ਰਹਿ ਗਈ ਤਾਂ ਬਲਾਸਟ ਹੋ ਜਾਣਾ ਹੈ। ਇਸ ਲਈ ਸ਼ੁਰੂ ਦੇ ਘੱਟੋ ਘੱਟ 15 ਦਿਨ ਹਰ ਰੋਜ਼ ਬੋਤਲ ਦਾ ਢੱਕਣ ਖੋਲ ਕੇ ਗੈਸ ਕੱਢਣੀ ਬਹੁਤ ਜਰੂਰੀ ਹੈ
ਕੰਮ ਦੀ ਗੱਲ ਘੱਟ, ਫਜੂਲ ਦੀ ਭਕਾਈ ਬਹੁਤ ਕੀਤੀ ਗਈ ਹੈ।
ਹੁਣ ਹੁਣ ਤਾਂ ਟਾਈਮ ਗਿਆ ਵੀਰ ਅਗਲੀ ਵਾਰ 90 ਦਿਨ ਪਹਿਲਾਂ ਬਣਾਵਾਂਗੇ
Bai ji es frutt da nem kee hai kee asany nal pauda mil sukda hai