No video

ਫਲ 🍋ਨਹੀਂ🥭ਲੱਗ ਰਹੇ ਕੀੜੇ ਇਲਾਜ 🍼ਮਹਿੰਗੀ NPK urea ਫੇਲ੍ਹ।

My plants didn’t having any fruits
ਨਿੰਬੂ ਦੇ ਬੂਟੇ ਨੂੰ ਫ਼ਲ ਨਹੀਂ ਲਗ ਰਿਹਾ
ਫ਼ਲਦਾਰ ਪਲਾਂਟ ਦਾ ਫ਼ਲ ਝੜਨਾ
ਇਲਾਜ ਵੀਡੀਓ ਵਿੱਚ ਜਾਣਕਾਰੀ ਦਿੱਤੀ ਗਈ ਹੈ
gardening
home
lemonplant
farmingtravels
My Facebook page link here
kulversadhra?mibextid=ZbWKwL
DAP
UREA
garden tips for beginners
#earth
family farm‌ american farming gardening for beginners house of highlights
is starting an organic farm hard
organic farming explained
spring
sussex farmers
what is sustainable agriculture

Пікірлер: 54

  • @upkarkaurjhooti7488
    @upkarkaurjhooti74883 ай бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ । ਜੇ ਬੂਟੇ ਨੈਟ ਤੇ ਬੁੱਕ ਕਰਨੇ ਹੋਣ ਤਾਂ ਆਪ ਜੀ ਪਾਸ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਂਝੀ ਕਰਨਾ । ਨਿੰਬੂ ਬਿਨਾ ਛੋਟੇ ਅੰਬ ਦੇ ਪੌਦੇ ਜੋ ਠੰਡੇ ਮੌਸਮ ਵਿੱਚ ਘਰਾਂ ਦੇ ਅੰਦਰ ਪਲ਼ ਸਕਣ ਅਜਿਹੀ ਜਾਣਕਾਰੀ ਜ਼ਰੂਰ ਸਾਂਝੀ ਕਰਨੀ।🙏🏽🚩👍👍🇳🇴

  • @GurmeetKaur-mh9uo
    @GurmeetKaur-mh9uo18 күн бұрын

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @iqbalsingh2432
    @iqbalsingh24322 ай бұрын

    ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ

  • @ministories_narinder_kaur
    @ministories_narinder_kaur3 ай бұрын

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @user-ed9dv5uj2w
    @user-ed9dv5uj2wАй бұрын

    Sat Siri Akal beta ji very nice information God bless you

  • @bakhshishaatma-zn7sv
    @bakhshishaatma-zn7sv3 ай бұрын

    ਸਰਦਾਰ ਜੀ ਨੇ ਸਬਜ਼ੀਆਂ ਦੇ ਲਈ ਦੇਸੀ ਨੁਸਖ਼ੇ ਦਿਆਂ ਸਪਰੇਹਾਂ ਬਣੋਨ ਤੇ ਵਰਤੋਂ ਕਰਨ ਦੀ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @kamaljitsingh7393

    @kamaljitsingh7393

    Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ👍👍

  • @upkarkaurjhooti7488
    @upkarkaurjhooti74883 ай бұрын

    ਖੇਤੀਬਾੜੀ ਵਾਲੇ ਲੋਕਾਂ ਨੂੰ ਪਿੰਡਾਂ ਵਿੱਚ ਜਾਂ ਕਰ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿਸਾਨ ਲੋਕ ਆਪਣੀਆਂ ਗਾਈਆਂ ਮੱਝਾਂ ਨੂੰ ਵੇਚ ਕੇ ਮੁੱਲ ਦਾ ਦੁੱਧ ਤੇ ਖਾਦਾ ਨਾ ਖਰੀਦਣ ਪਸ਼ੂ ਪਾਲਣ ਨਾਲ ਮੁੰਫਤ ਦਾ ਢੇਰ ਦੁੱਧ ਦਹੀ ਘਿਉ ਤਾਂ ਮਿਲੇਗਾ ਹੀ ਤੰਦਰੁਸਤੀ ਵੀ ਮੁਫਤ ਵਿੱਚ ਮਿਲੂਗੀ। ਕਹਾਵਤ ਹੈ ਗਾ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਏ ਲਿੱਦ ਚੁੱਕਣੀ ਪਈ। ਸੋ ਦੁੱਧ ਵਾਲੇ ਪਸ਼ੂ ਨੂੰ ਪਾਲੋ ਖਾਦ ਤੇ ਖਾਣ ਪਦਾਰਥ ਮੁਫ਼ਤ ਤੇ ਵਿਹਲਿਆਂ ਨੂੰ ਕੰਮ ਤੇ ਤੰਦਰੁਸਤੀ ਮੁਫ਼ਤ ਦੀ ਹੈ ।❤❤❤❤❤🎉

  • @rajeshdwivedi1449
    @rajeshdwivedi14493 ай бұрын

    ਬਹੁਤ ਹੀ ਵਧੀਆ ਜਾਣਕਾਰੀ ਸਰ ਜੀ 🙏💚🙏

  • @renukaahuja664
    @renukaahuja6643 ай бұрын

    Nice information 👌, Thanks Sir 🙏

  • @AmarjeetKaur-nf9dp
    @AmarjeetKaur-nf9dp3 ай бұрын

    ਅਸੀਂ ਇਹ ਅਮਰੂਦ ਨੂੰ ਵੀ ਕਰ ਸਕਦੇ ਆਂ

  • @DavinderKaur-zl6dn
    @DavinderKaur-zl6dn2 ай бұрын

    ਬਹੁਤ ਵਧੀਆ ਜਾਣਕਾਰੀ ਦਿਤੀ ਵੀਰ ਜੀ ❤❤🎉

  • @user-np8wf9ie7g
    @user-np8wf9ie7g3 ай бұрын

    🎉🎉

  • @RajRani-su5fl
    @RajRani-su5fl3 ай бұрын

    Very nice jankari

  • @SurendraSinghSirohi
    @SurendraSinghSirohi29 күн бұрын

    Nice information

  • @ranjeetsekhon3459
    @ranjeetsekhon34593 ай бұрын

    ਬੋਹਤ ਬਦੀਆ ਜਾਣ ਕਾਰੀ ਐ ਬਾਈ

  • @BalwinderSingh-qx3sz
    @BalwinderSingh-qx3sz28 күн бұрын

    ਵੀਰ ਜੀ ਸਾਡੇ ਘਰ ਦੋ ਅਮਰੂਦ ਦੇ ਬੁਟੇ ਹਨ ਫ਼ਲ ਬਹੁਤ ਲੱਗਦਾ ਹੈ ਪਰ ਕਾਲਾ ਹੋਕਾ ਕਿਰ ਜਾਂਦਾ ਹੈ ਇਲਾਜ ਦੱਸੋ ਜੀ।

  • @amarjitkaur3424
    @amarjitkaur34242 ай бұрын

    ਬਹੁਤ, ਹੀ, ਵਦੀ ਜੀ, 👌👌👃👃

  • @NarinderSingh-nt4xc
    @NarinderSingh-nt4xc3 ай бұрын

    Vauhat vadhia dhanwad veer ji wah kmaal jankari diti God bless you keep it up 🙏

  • @gprsmobileworld2789
    @gprsmobileworld27893 ай бұрын

    ਗੁਹਾ ਕਿੰਨਾ ਪਾਉਣਾ ਵੀਰਜੀ 50 ਲੀਟਰ ਵਿਚ ਦੱਸਿਓ

  • @Azaadrooh1313
    @Azaadrooh13132 ай бұрын

    Sahi gall an vere main apnea sabjea te fruits te ehi use krdi bhout vadia fruiting ho rehi an koi side effects nai sare butte bhre pye ne fla te sabjea nall

  • @KulwantSingh-cl1pf
    @KulwantSingh-cl1pf3 ай бұрын

    ਬਹੁਤ ਵਧੀਆ ਜੀ

  • @binderdhanaula1718
    @binderdhanaula17183 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ

  • @ManjotSingh-rc5er
    @ManjotSingh-rc5er2 ай бұрын

    Very nice veer ji

  • @user-re4ni3lw7t
    @user-re4ni3lw7t3 ай бұрын

    Dhanyawad veer ji

  • @ravichatha
    @ravichatha3 ай бұрын

  • @amarjeetkaur8248
    @amarjeetkaur82483 ай бұрын

    Thanks for information

  • @GurcharanSandhu-gf4yc
    @GurcharanSandhu-gf4yc3 ай бұрын

    ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

  • @ranjeetsekhon765
    @ranjeetsekhon7653 ай бұрын

    Very nice ji god bless u ❤❤❤

  • @gurcharansingh2078
    @gurcharansingh20783 ай бұрын

    Dean vwad veer ji 🙏🙏❤️ ❤

  • @ManjotSingh-rc5er
    @ManjotSingh-rc5er3 ай бұрын

    Thanks veer ji

  • @ManjitKaur-yz6oj
    @ManjitKaur-yz6oj3 ай бұрын

    ਵੀਰ ਜੀ ਚੀਕੂ ਨੂੰ ਫਲ ਨਹੀਂ ਲੱਗ ਰਿਹਾ

  • @harjinderkaur8501
    @harjinderkaur85012 ай бұрын

    🎉 ਵੀ ਰ ਜੀ ਕੀਨੂ ਦਾ ਪੌਦਾ ਹੈ ਦੋ ਸਾਲ ਫ਼ਲ ਆਇਆ ਹੁਣ ਕੋਈ ਫੁੱਲ ਨਾ ਫ਼ਲ ਆਇਆ ਬੂਟਾ ਉਪਰ ਸੁਕ ਗਿਆ ਸੀ ਟਾਹਣੀ ਆ ਸੁਕੀਆਂ ਤੋੜ ਦਿੱਤੀ ਆ ਸੀ ਪੱਤੇ ਛੋਟੇ ਜਿਹੇ ਨੇ ਬੂਟਾ ਵਧ ਨਹੀਂ ਦੱਸੈ ਵੀਰ ਜੀ ਕੀ ਕਰੀਏ ਕੋਈ ਹੱਲ ਦੱਸੋ ਪਲੀਜ਼

  • @jaswantsingh-no9rx
    @jaswantsingh-no9rx3 ай бұрын

    ਬਹੁਤ ਵਧੀਆ ਜਾਣਕਾਰੀ ਜੀ

  • @gkaur8933
    @gkaur89336 күн бұрын

    Vir. Anaer t Amrud t ful. Fal nahi. Lag rahi k Kai y

  • @parphoolgupta8453
    @parphoolgupta84533 ай бұрын

    Koi bhi fruit tree hove veer ji as naashpati da daso plz

  • @sk4114
    @sk41143 ай бұрын

    Papeetay nu kal kali fungal lag kai papitay khraab ho janday hun es da bi jankaari dio ji Australia

  • @societenaturelle9005
    @societenaturelle90053 ай бұрын

    *Video banaon wala kidde horr vakhayi janda... !*

  • @rajeshgiri4013
    @rajeshgiri40132 ай бұрын

    बइ जी लिची के फाल झड जादे है कि करिये

  • @surinderkumari4382
    @surinderkumari43823 ай бұрын

    Bindi Castle guy

  • @darshankaur4938
    @darshankaur49383 ай бұрын

    Thenku

  • @najdeepkaur

    @najdeepkaur

    3 ай бұрын

    Welcome ji

  • @HardeepKaur-wb7pu
    @HardeepKaur-wb7pu3 ай бұрын

    Hello sadi a sabiji root to soak Jadi aa ta ki kar na chahi da va

  • @najdeepkaur

    @najdeepkaur

    3 ай бұрын

    ਜ਼ਮੀਨ ਦੀ ਮਿੱਟੀ ਟੈਸਟ ਕਰਵਾਉ ਦੇਸੀ ਖਾਦ ਵਿੱਚ ਫਗੀਸਾਈਡ ਪਾਊਡਰ ਦੀ ਵਰਤੋਂ ਕਰੋਂ

  • @iqbalsingh2432
    @iqbalsingh24322 ай бұрын

    ਵੀਰ ਜੀ ਨਿੰਬੂ ਦੇ ਬੂਟੇ ਨੂੰ ਫਲ ਨਹੀਂ ਲੱਗਦਾ ਬੂਟਾ ਇੱਕ ਸਾਲ ਦਾ ਹੈ

  • @amanbhatia3681
    @amanbhatia36813 ай бұрын

    Bharawa "Potassium te Aluminum" @3:15.... Yaar.... ki boli ja rea.. Aluminium🤣🤣 ki karna nimbu de boote ne.. Peti banani ya trank banana .. darwaja ta bana deu nimbu da buta Aluminum naal.

  • @tejvassan5367
    @tejvassan53673 ай бұрын

    What is this ash made of----wood or gobar.?🙏

  • @BALDEVSINGH-uf1po
    @BALDEVSINGH-uf1po3 ай бұрын

    Try to make video in short.

  • @najdeepkaur

    @najdeepkaur

    3 ай бұрын

    ਸੁਝਾਅ ਨੋਟ ਕੀਤਾ ਗਿਆ ਹੈ ਜੀ

  • @hardishkaur9600
    @hardishkaur96003 ай бұрын

    ਫ਼ਲ ਟਿਕਦਾ ਨਹੀਂ ਕੋਈ ਉਪਾਅ ਦੱਸੋ

  • @najdeepkaur

    @najdeepkaur

    3 ай бұрын

    ਨਵੀਂ ਵੀਡੀਓ ਵਿੱਚ ਜਾਣਕਾਰੀ ਦੇਖੋ ਉਂਤਰ ਮਿਲੇਗਾ

  • @mann-kg4pg

    @mann-kg4pg

    29 күн бұрын

    ਪੀਸੀ ਹੋਈ ਕਲੀ 50 ਗ੍ਰਾਮ ਇਕ ਬੂਟੇ ਦੀਆਂ ਜੜ੍ਹਾਂ ਵਿੱਚ

  • @angrezsingh9587
    @angrezsingh9587Ай бұрын

    ਫੋਨ ਨੰਬਰ ਜ਼ਰੂਰ ਦਿਓ

  • @SurendraSinghSirohi
    @SurendraSinghSirohi3 ай бұрын

    Nice information