ਜ਼ਰੂਰ ਸੁਣੋ ਪੰਜ ਸ਼ਬਦ ਅਸਲ ਵਿੱਚ ਕਿਹੜੇ ਹਨ? अनहद नाद, Sound of Silence, Anhad Naad Meditation

Тәжірибелік нұсқаулар және стиль

ਪੰਜ ਸ਼ਬਦਾਂ ਦੀ ਆਵਾਜ਼ ਏਸ ਵੀਡੀਓ ਵਿੱਚ ਸੁਣੋ ਜੀ।
Anhad Naad Sound
अनहद नाद की आवाज
Sound of Silence
G. Prabh Milnae ka Chao, Gurusar Kaunke, Jagraon, Ludhiana
Bhai Sahib Bhai Dharamjit Singh Ji
CONTACTS
Bhai Dharamjit Singh Ji INDIA (+91) 9463037901
Bhai Amrik Singh Ji Madhpur INDIA (+91) 9815890446
Bhai Amanpreet Singh Ji INDIA (+91) 9814402595
Bhai Hari Singh Ji INDIA (+91) 9888224195
Bhai Bhupinderpal Singh Ji INDIA (+91) 9781861483
Bhai Tejinder Singh Ji INDIA (+91) 9988793453
Bibi Parminder Kaur Ji INDIA (+91) 7009799500
Bhai Nirmal Singh Ji INDIA (+91) 9465118149
Bhai Jarmanjit Singh ji AUSTRALIA(+61) 414656484
Bibi Gurwinder Kaur Australia AUSTRALIA(+61) 423578786
Bhai Jagtaar Singh Ji UK (+44) 7400121220
Bhai Sukhwinder Singh Ji UK (+44) 7704000013
Bhai Parminder Singh Ji USA (+1) 7736564729
Bhai Kuljit Singh Raunta CANADA (+1) 6047121127
Bhai Sukhdev Singh ji CANADA (+1) 6043512900
Bhai Jaideep Singh Ji CANADA (+1) 6474681450
#bandichhordivas #diwali #diwalispecial #gurpurab #deeva
#meditation #gurmatmeditation #pmkc #meditateakathkatha #gurbanivichar #waheguru #khalsa #gurbanishabadkirtan #gurbanishabad #kirtan #bhaimehtabsingh #bhaijaspreetsingh #newshabad #gurdwara #goldentemple #khalsakathavichar #Dhadiwaar #santbhindranwale #shabadkirtan #kirtan #bhaimehtabsingh#bhaigagandeepsingh#dhadijatha#amritbani#gurbani#navvproduction#bhindranwale#ptcsimran#ak47#waheguru#gpmkcmoga#wahegurulive#anhadbani#waheguru#gurbani#waheguruji#sikh#punjab#punjabi#sikhism#amritsar#wmk#satnamwaheguru#gurunanakdevji#singh#gurugranthsahibji#sikhi#fateh#gurugobindsinghji#darbarsahib#sardar#gurbaniquotes#sardari#satnam#gurbanitimeline#guru#gururamdasji#india#kaur#wahegurumeharkare#khalsapanth#love#gurudwara#gurugranthsahib#goldentempleamritsar#khalistan#instagram#harmandirsahib#patialashahi#sridarbarsahib#bhaidiputysingh#bhaitajindersinghkharar#pmkctohana#simranjitsinghtohana#bhaidalbirsinghtarmala#bhaisewasinghtarmala#radhe#official#swamiji#jalandhar#amritsar#delhi#god#radhasoamispritual#shabad#radhasoamibeas#gurbani#derababajaimalsinghji#master#guru#radhasoamishabad#chandigarh#radhaswami#radhasoamiji#radhasoami#beas#satsang#radhasoamisatsangbeas#rssb#soami#derabeas#radhaswamiji#radhasoamiderabeas#babaji#sewa#mehar#simran#spiritual#satguru#radhaswamispritual#dera#radhasoamijisachkhandkiraah#rssbbeas#punjab#swami#brahmakumris#bkshivani#omshanti#peace#love#meditation#brahmakumarisworldspiritualuniversity#bkshivaniquotes#dadijanki#shivbaba#god#canada#kirtan#gurunanak#chandigarh#dumala#gurbanipage#instagood#dastar#turban#sikhs#sardarni#patialashahipagg#shabad#trending#photography#khalsaaid#shabadgurbani#bestrecords#agdat#gurbanishabadkirtan#gurtv#akallgurbanichannel#amritpalsingh#ptcpunjabilive#tseries#tseriesbhaktisagar#gyanipinderpalsinghji#ishertv#simrobani#indiatoday#setindia#voice#time#chardikalatimetv#gurdwara#sikh#darbarsahib#historicalgurdwara#gurdwarawedding#wahegurusahib#khalsacentregurdwara#nanaksargurdwara#gazabmedia#mad4music#bismaadrecord#musicimpire#gurpreetsinghlandranwale#amrittsagar#gurbanistatus#punjabilokdevotional#shanekhalsa#ptcrecords#ptcpunjabi#EMMPEE#shemaroo#r#khalsa#gurmatmeditationofficial#bhaidharamjitsinghkaunke#geyananjan#purity#instagood#world#supremesoul#india#mountabu#madhuban#peaceofmind#shantivan#dadigulzar#brahmakumaristhoughts#powerpeacefullsoul#brahmakumarisbrasil#bk#brahmababa #inspirationalquotes #osho #brahmakumaries #gurugranthsahib #babakabirji
visit our Website
www.gurmatmeditation.com
• ਸਚੁ ਨਾਉ ਵਡਿਆਈ ਵੀਚਾਰੁ •
{Gurmat Meditation}
Gurusar Kaunke Jagraon. (Pb.)

Пікірлер: 307

  • @samarpreet1225
    @samarpreet12255 күн бұрын

    Amar jit Kaur waheguru Ji ka Khalsa waheguru Ji ki Fateh waheguru Ji meenu v ketan de aabj aunde ha🙏🙏👋👋👍

  • @mankiratsingh-mp1iq
    @mankiratsingh-mp1iq3 ай бұрын

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kanwaljitsingh3272
    @kanwaljitsingh32723 ай бұрын

    ਵਾਹਿਗੁਰੂ ਜੀ ਸਾਧ ਸੰਗਤ ਜੀ ਜੋ ਇਹ ਦਸ ਰਹੇ ਹਨ ਲੇਕਿਨ ਜੋ ਅਨਹਦ ਧੁਨਾਂ ਦੀ ਅਵਾਜ ਹੈ ਉਸ ਬਾਰੇ ਬਿਆਨ ਨਹੀ ਕੀਤਾ ਸਕਦਾ ਜਿਵੇਂ ਗੂੰਗਾ ਮਠਿਆਈ ਖਾ ਕੇ ਉਸ ਦਾ ਸਵਾਦ ਕੀ ਦਸ ਸਕਦਾ ਹੈ ਇਹ ਤਾਂ ਮਾਲਕ ਆਪ ਹੀ ਕਰੇ ਤਾਂ ਦਾਤ ਮਿਲ ਸਕਦੀ ਹੈ ਉਹ ਸਚਖੰਡ ਵਿਚ ਜੋ ਸਾਜ ਵਜ ਰਹੇ ਹਨ ਉਹ ਅਨੋਖੇ ਹੀ ਹਨ ਅਤੇ ਉਨਾਂ ਦੀ ਅਵਾਜ ਧਰਤੀ ਦੇ ਕਿਸੇ ਸਾਜ ਨਾਲ ਨਹੀ ਮੇਲ ਖਾ ਸਕਦੀ ਹਰ ਕੋਈ ਕੁਝ ਨਵਾਂ ਦਸਣ ਦੀ ਕੋਸ਼ਿਸ਼ ਕਰ ਰਿਹਾ ਹੈ

  • @Sukhjinderkhiara

    @Sukhjinderkhiara

    2 ай бұрын

    ਤੂਹਾਨੂੰ ਸੁਣਦਿਆਂ ਅਵਾਜ਼ਾ

  • @baldevsharma8752
    @baldevsharma87525 ай бұрын

    ਭਾਈ ਸਾਹਿਬ ਜੀ ਨੇਂ ਪੰਜ ਸ਼ਬਦਾਂ ਦੀ ਅਵਾਜ਼ ਬਾਰੇ ਜਾਣਕਾਰੀ ਦਿੱਤੀ ਵਾਹਿਗੁਰੂ ਜੀ

  • @SukhwinderSingh-oy9md
    @SukhwinderSingh-oy9md5 ай бұрын

    ਵਹਿਗੁਰੂ ਨਾਮ ਜਹਾਜ਼ ਹੈ ਚੜੈ ਸੋ ਤਰੇ ਪਾਰ ਹੋ ਸ਼ਰਧਾ ਕਰ ਸੇਵਦੇ ਵਹਿਗੁਰੂ ਪਾਰ ਰਿਉ ਤਾਰਨ ਹਾਰ

  • @internationalvoiceloudvoic3289
    @internationalvoiceloudvoic32895 ай бұрын

    ਵਾਹਿਗੁਰੂ ਜੀ, ਉਸ ਅਕਾਲ ਪੁਰਖ ਜੀ ਬਾਰੇ ਅਦਭੁਤ ਜਾਣਕਾਰੀ ਲਈ ਕੋਟਨ ਕੋਟ ਪਰਣਾਮ‌। ਵਾਹਿਗੁਰੂ ਜੀ, ਅੱਗੇ ਵੀ ਇਹੋ ਜਿਹੀ ਖੇਚਲ ਕਰਦੇ ਰਹਿਣਾ ਜੀ।

  • @harkiratsinghkhehra1394
    @harkiratsinghkhehra13945 ай бұрын

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਮੂਰਖ ਤੇ ਵੀ ਕਿਰਪਾ ਕਰੋ ਜੀ

  • @user-jf7xe8we3z
    @user-jf7xe8we3z5 ай бұрын

    🙏🙏ਵਾਹਿਗੁਰੂ ਜੀ ਮੈਨੂੰ ਹਰ ਸਮੇਂ ਓਮ ਸੰਖ ਦੀ ਅਵਾਜ ਸੁਣਦੀ ਏ ਜੀ ਤੇ ਮੈਂ ਇਸ ਨੂੰ ਦੋ ਮਹੀਨੇ ਤੋਂ ਸੁਣ ਰਿਹਾ ਹਾਂ ਇੱਕ ਲਗਾਤਾਰ ਲੰਬੀ ਓਮ ਓਮ

  • @harpreetsinghheera22

    @harpreetsinghheera22

    5 ай бұрын

    ਕਿੰਨੇ ਘੰਟੇ ਸਿਮਰਨ ਕਰਦੇ ਹੋ ਜੀ ਜੌ ਏ ਓਮ ਸੰਖ ਦੀ ਧੁਨੀ ਸੁਣਦੀ ਹੈ ਜੀ

  • @kuljeetkaurrandhawa1313

    @kuljeetkaurrandhawa1313

    4 ай бұрын

    Hanji plz daso kiven tusi meditation karde o te kado de karde o? Te kini der layi krde o?

  • @csharpstudionew4781

    @csharpstudionew4781

    4 ай бұрын

    Bhai Saheb om di dhuni nahi sundi hundi tuhanu veham hai.. Contact kro explain krde ha gurbani anusaar

  • @lalisingh4258
    @lalisingh42585 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 👏👏👏👏👏👏👏👏👏👏👏👏👏👏👏👏👏 👏👏👏👏👏👏👏👏👏👏

  • @jaswindersingh-rv6de
    @jaswindersingh-rv6de4 ай бұрын

    ਵਾਹਿਗੁਰੂ ਜੀ,ਇਕੋ ਧੁਨਿ ਤੇ ਇਕ ਹੀ ਰਾਗ ਆ, ਤੇ ਜੋ ਇਹ ਧੁਨਿ ਸਣਉਦਾ ਓਹੀ ਭਲਾ ਕੀਰਤਨੀਆਂ ਹੈ , ਇਸ ਨੂੰ ਸ਼ਬਦ ਵੀ ਕਿਹਾ ਜੋ ਕਿ ਸਭਾਗੇ ਘਰ ਚੋਂ ਸੁਣਾਇਆ ਜਾਂਦਾ ਹੈ ਜਿਸਨੂੰ ਆਪਾਂ ਗੁਰਮੁਖ ਕਹਿੰਦੇ ਹਾਂ ❤ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥ ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥ ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥ ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ

  • @user-no7be5do8n
    @user-no7be5do8n5 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @JasvirKaur-yl2fg
    @JasvirKaur-yl2fg5 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @sukhpreetkaur8219
    @sukhpreetkaur82195 ай бұрын

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

  • @ggn_1

    @ggn_1

    5 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @SandeepKaur76657
    @SandeepKaur766572 ай бұрын

    Waheguru Ji waheguru Ji waheguru Ji waheguru Ji waheguru Ji waheguru Ji waheguru Ji

  • @japneetkaur6419
    @japneetkaur64195 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amitbrar2440
    @amitbrar24404 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @sumanpreetkaur8105
    @sumanpreetkaur81055 ай бұрын

    ਵਾਹਿਗੁਰੂ ਜੀ ਸਾਹਿਬ ਸਾਡੇ ਤੇ ਵੀ ਮੇਹਰ ਕਰੇ

  • @gurpalsingh3720
    @gurpalsingh37205 ай бұрын

    ਪ੍ਰਮਾਤਮਾ ਦਾ ਨਾਮ ਵੀ ਭਾਸ਼ਾ ਵਿੱਚ (ਅੱਖਰਾਂ ਵਿੱਚ) ਨਹੀ ਹੈ । ਗੁਰੂ ਨਾਮ ਦਿਖਾਉਂਦਾ ਹੈ ਪ੍ਰਕਾਸ਼ ਰੂਪ ਵਿੱਚ ਘਰ ਮਹਿ ਘਰਿ ਦਿਖਾਈ ਦੇ ਸੋ ਸਤਿਗੁਰ ਪੁਰਖ ਸੁਜਾਨ।

  • @Paramjitkaur-xu7tf
    @Paramjitkaur-xu7tf5 ай бұрын

    Bohut ਵਧੀਆ smjaea ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ। ਧੰਨਵਾਦ ਸਾਡੇ ਉਪਰ ਸੁੰਦਰ ਕਿਰਪਾ ਹੋਈ ਹੈ ।

  • @lalisingh4258
    @lalisingh42585 ай бұрын

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ, ਇਸ ਤਰ੍ਹਾਂ ਦੀਆਂ ਛੌਟ ਵੀਡੀਓ ਪਾਇਆ ਕਰੋ ਜੀ ਬਹੁਤ ਕੁਝ ਨਵਾਂ ਪ੍ਰਾਪਤ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @harbhajansinghkapoor9382
    @harbhajansinghkapoor93825 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ , ਬੇਨਤੀ ਹੈ ਕਿ ਜੋ ਅਨਾਹਦ ਧੁਨ ਮੈਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੁਣਾਈ ਦੇਦੀ ਹੈ ਉਹ ਬਹੁਤ ਹੀ ਸਹਿਜ ਹੈ ਸ਼ਾਇਦ ਉਹ ਧੁਨ ਦੁਨੀਆਵੀ ਸ਼ਾਜਾ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ , ਭਾਈ ਸਾਹਿਬ ਮੁਆਫ ਕਰਨਾ ਜੀ .ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JassiSingh-ct9pv

    @JassiSingh-ct9pv

    5 ай бұрын

    ਆਵਾਜ਼ ਕਿੱਦਾਂ ਦੀ ਹੈ ਵਾਹਿਗੁਰੂ ਜੀ

  • @harpreetsinghheera22

    @harpreetsinghheera22

    5 ай бұрын

    ਇਸ ਲਈ ਕਿੰਨਾ ਸਮਾਂ ਰੋਜ ਸਿਮਰਨ ਕਰਨਾ ਪੈਦਾ ਹੈ ਜੀ

  • @MalkitSingh-fz4ny

    @MalkitSingh-fz4ny

    5 ай бұрын

    WaheGuru ji

  • @babneetkaurbabrah318
    @babneetkaurbabrah31815 күн бұрын

    ਦਿਨ ਦੇ ਚਾਰ ਪਹਿਰ ਅਤੇ ਰਾਤ ਦੇ ਚਾਰ ਪਹਿਰ ਦੇ ਮਹਾਤਮ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ।

  • @user-gj1pf1np4i
    @user-gj1pf1np4i4 ай бұрын

    ਇਹ ਤਾਂ ਵੱਖਰੇ ਤਜ਼ਰਬੇ ਸਾਂਝੇ ਕੀਤੇ ਜਾ ਰਹੇ ਨੇ,ਜੋ ਕਦੇ ਧੁੰਣੀ ਦੇ ਚੱਕਰ ਵਿਚ ਪੈਂਦੇ, ਨਿੱਤਨੇਮ ਵੀ ਭੁੱਲ ਜਾਈਏ, ਸਾਡੇ ਮੰਨਣ ਤੋਂ ਬਾਹਰ ਹੈ,

  • @phumansingh4059

    @phumansingh4059

    4 ай бұрын

    ਵਾਹਿਗੁਰੂ ਜੀ , ਇਹ ਨਿੱਤਨੇਮ ਤੋ ਵੱਖਰੀ ਅਵੱਸਥਾ ਹੈ ਜੀ ! ਵਾਹਿ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਵਾਸਾ ਨਾਲ ਸਿਮਰਨ ਕਰੋ ਦਾਸ ਦੀ ਭਾਵੇਂ ਕਿ ਇਹ ਅਵੱਸਥਾ ਨਹੀਂ ਬਣੀ ਪਰ ਦਾਸ ਨੂੰ 5 ਦਿਨ ਲਗ ਗਏ ਸੀ ਸਿਰਫ ਇਹ ਸਮਝਣ ਵਾਸਤੇ ਕਿ ਸਵਾਸਾਂ ਨਾਲ ਸਿਮਰਨ ਕਿਵੇਂ ਹੁੰਦਾ ਹੈ ਜੀ ॥ਕਮਾਓਣਾਂ ਤਾਂ ਅਜੇ ਅੱਗੇ ਦੀ ਗੱਲ ਹੈ ਜੀ 🙏

  • @harmindersinghpammu553
    @harmindersinghpammu5535 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏👍👌💐😊🎉❤

  • @Inderjitsingh-fh2qp
    @Inderjitsingh-fh2qp5 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gursewaksingh8299
    @gursewaksingh82993 ай бұрын

    ਬਹੁਤ ਹੀ ਰੌਚਿਕ ਅਤੇ ਮਹੱਤਵਪੂਰਨ ਜਾਣਕਾਰੀ ਹੈ ਵਾਹਿਗੁਰੂ ਜੀ

  • @sukhwinder4652
    @sukhwinder46525 ай бұрын

    Verry good baba g bilkul sahi h g

  • @meharsekhon2368
    @meharsekhon23683 ай бұрын

    ਵਾਹ ਜੀ ਕਮਾਲ ਦੀ ਆਵਾਜ਼ ਹੈ ਰਬਾਬ ਦੀ

  • @baljitsidhu8912
    @baljitsidhu89123 ай бұрын

    ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ ਸਤਿਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਨ ਤਾਂ ਹੀ ਮੁਮਕਿਨ ਹੈ ਜੀ।❤❤

  • @navtejsingh9759
    @navtejsingh97593 ай бұрын

    Waheguru ji sab nu eh samaj te dat baksho.Waheguru Waheguru Waheguru Waheguru Waheguru ji

  • @GurjinderSinghKhehra99
    @GurjinderSinghKhehra995 ай бұрын

    Waheguru Ji Ka Khalsa Waheguru Ji Ki Fateh Ji

  • @gurmeetkaur9876
    @gurmeetkaur98765 ай бұрын

    ਵਾਹਿਗਰੂ ਜੀ ਵਾਹਿਗੁਰੂ ਜੀ

  • @sukhdevkaur9697
    @sukhdevkaur96974 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤🙏

  • @jagirsingh4881
    @jagirsingh48815 ай бұрын

    Whaguru ji ka Khalsa waheguru ji ki Fatehy ji

  • @SurenderSingh-fq3hs
    @SurenderSingh-fq3hs3 ай бұрын

    Dunia di koi vi takat os awaz nu biaan nahi kar sakdai ha sun jroor sakda

  • @JassyTakhar
    @JassyTakhar5 ай бұрын

    Guru ji namaskar bahut bahut shukriya ji ❤ 🙏🙏🙏 sare Gurmukha nu namaskar. Bahut changa lagiya Gurmukha de darshan karke🙏🙏🙏

  • @kamalsandhu1626
    @kamalsandhu16265 ай бұрын

    Proud to be your student Bahi Sahib ji

  • @user-gd9pp9hy2r
    @user-gd9pp9hy2r5 ай бұрын

    ਵਾਹਿਗੁਰੂ ਜੀ. 🙏🙏🙏♥️

  • @ratanlalbhatia619
    @ratanlalbhatia6194 ай бұрын

    Ek omkar satnam SRI waheguru sahib ji

  • @GURPREETKAUR-mf1ej
    @GURPREETKAUR-mf1ej3 ай бұрын

    Waheguruji ka khalsa waheguruji ki fateh ❤❤

  • @gurbaxsingh7929
    @gurbaxsingh79293 ай бұрын

    Waheguru ji

  • @parveshparvesh6506
    @parveshparvesh65065 ай бұрын

    Waheguru ji ka Khalsa waheguru ji ki Fateh ji 🙏🙏🙏

  • @kuldeepsinghgee-peebio-fir9464
    @kuldeepsinghgee-peebio-fir94644 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @prabhdialsingh3157
    @prabhdialsingh31574 ай бұрын

    ਮੇਹਰ ਬਾਨੀ ਜੀ❤

  • @kaursukh6634
    @kaursukh66345 ай бұрын

    Wah ji wah. Ikaagar ho gyi surt saaz sun ke. Bda vdhia uprala kita bhai sahb.tuhade students vdhaai de patar han.

  • @langeriboys
    @langeriboys2 ай бұрын

    waheguru ji bilkul sahi aa ji waheguru mehsr karn ji

  • @PREETSANDHULOVE1
    @PREETSANDHULOVE15 ай бұрын

    ਵਾਹਿਗੁਰੂ ਜੀ ਸ਼ੁਕਰੀਆਂ ਸ੍ਰਵਣ ਕਰਾਉਣ ਲਈ ਗੁਰਮੁਖੋ

  • @gurpreetbhullar7566
    @gurpreetbhullar7566Ай бұрын

    Bahut bahut thanks waheguru ji

  • @SukhwinderSingh-pg8os
    @SukhwinderSingh-pg8os4 ай бұрын

    Waheguru ji waheguru ji waheguru ji waheguru

  • @jeetkaur9900
    @jeetkaur99004 ай бұрын

    ਵਾਹਿਗੁਰੂ ਜੀ ਮੈਨੂੰ ਬਹੁਤ ਜਦ ਅਵਾਜ ਹੌਲੀ ਹੁੰਦੀ ਹੈ ਤਾਂ ਇਕ ਭਾਰੀ ਜੀ ਅਵਾਜ ਚ ਗੂੰਜ ਸੁਣਾਈ ਦਿੰਦੀ ਹੈ ਪਰ ਜਦ ਉੱਚੀ ਹੋਵੇ ਤਾਂ ਨਗਾਰੇ ਦੀ ਅਵਾਜ ਬਣ ਜਾਂਦੀ ਹੈ ਨਾਲ ਨਾਲ ਵਾੲੀਬਰੇਸ਼ਨ ਵੀ ਹੁੰਦੀ ਹੈ

  • @atindersingh7571
    @atindersingh7571Ай бұрын

    Waheguru ji 🙏🧿🤍

  • @user-zh4sy1xf8y
    @user-zh4sy1xf8y5 ай бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @MEDITATIONGURU-pj2kr
    @MEDITATIONGURU-pj2kr5 ай бұрын

    Waheguru waheguru waheguru waheguru waheguru

  • @SandeepKaur76657
    @SandeepKaur766572 ай бұрын

    Waheguru Ji waheguru Ji ❤❤❤❤

  • @bhindasandhu2766
    @bhindasandhu27665 ай бұрын

    Waheguru ji 🙏

  • @inderpalsingh9078
    @inderpalsingh90784 ай бұрын

    ਹਰ ਇਕ੍ ਮੰਡਲ ਦੀ ਅਵਾਜ ਵਖਰੀ ਹੈ ਜੋ ਪੰਜ ਮੰਡਲਾ ਤੇ ਅਧਾਰਿਤ ਹੈ

  • @harryji158

    @harryji158

    4 ай бұрын

    ਸਿਰਾ ਗੱਲ

  • @manjitbatth1549
    @manjitbatth15495 ай бұрын

    Waheguru ji ka khalsa waheguru ji ki fteh.

  • @alwaysbehappy.9536
    @alwaysbehappy.95365 ай бұрын

    Mainu v sunai dindiyaan c, eh sariyaan aawajaan

  • @arshdeepti1258
    @arshdeepti12583 ай бұрын

    Satnam Sri Waheguru ji Hare Krishna 🙏

  • @gurminderkaur2817
    @gurminderkaur28173 ай бұрын

    Bahut hi vadmuli jankari .Waheguru Waheguru Waheguru Ji🙏🙏🙏

  • @lovepreetSingh-qb3qn
    @lovepreetSingh-qb3qn5 ай бұрын

    Waheguru ji 🙏🌹

  • @jassangha196
    @jassangha1965 ай бұрын

    Waheguru Ji Ka Khalsa Waheguru ji ki Fateh thankyou ji 🙏 ❤🎉❤🎉❤🎉❤🎉

  • @gurjitsingh5335
    @gurjitsingh53354 ай бұрын

    ਵਾਹਿਗੁਰੂ ਜੀ 🙏🙏

  • @manjitkaurmanjit8246
    @manjitkaurmanjit82465 ай бұрын

    , वाहेगुरु जी दा खालसा वाहेगुरु जी

  • @damankaler4697
    @damankaler46974 ай бұрын

    ਬਹੁਤ ਬਹੁਤ ਧੰਨਵਾਦ ਗੁਰੁਮੁੱਖ ਪਿਆਰਿਓ 🙏🙏

  • @bhupinderkaur51
    @bhupinderkaur515 ай бұрын

    ਵਾਹਿਗੁਰੂ ਜੀ। Thanks very much for explain this experience🙏♥️🙏♥️.

  • @indiz0n905
    @indiz0n9053 ай бұрын

    ਵਾਹਿਗੁਰੂ ਜੀ ਵੀਡਿਓ ਬਹੁਤ ਹੀ ਵਧੀਆ ਹੈ ਪਰ ਜਦੋਂ ਵਿੱਚ ਐਡ ਆ ਜਾਂਦੀ ਹੈ ਤਾਂ ਸਾਰਾ ਰਸ ਖਰਾਬ ਹੋ ਜਾਂਦਾ ਹੈ ।

  • @manmohan720
    @manmohan7205 ай бұрын

    ਤੂਰ ਦੀ ਅਵਾਜ ਮੈਨੂੰ ਰਾਤ ਨੂੰ ਕਦੇ ਕਦੇ ਸੁਣਦੀ ਹੈ ਵਾਹਿਗੁਰੂ ਜੀ ਪਰ ਉੱਚੀ ਬੁਹਤ ਜਿਆਦਾ ਹੋ ਜਾਂਦੀ control ਨਹੀਂ ਹੁੰਦੀ, ਡਰ ਜਿਹਾ ਲਗਨ ਲਗ ਜਾਂਦਾ ਫੇਰ ਧਿਆਨ ਤੋੜਨਾ ਪੇ ਜਾਂਦਾ ਜੇ ਲਗਾਤਾਰ ਸੁਣਦਾ ਰਹਾ

  • @GURMATMEDITATION

    @GURMATMEDITATION

    5 ай бұрын

    ਡਰਨਾ ਨਹੀਂ ਹੈ ਗੁਰਮੁੱਖ ਪਿਆਰਿਓ। ਆਪ ਜੀ, ਸੰਪਰਕ ਕਰ ਸਕਦੇ ਹੋ ਜੀ, contact information description box ਵਿੱਚ ਹੈ ਜੀ। ਤੇ ਆਪ ਜੀ ਪੂਰੀ ਵਿਧੀ ਸਮਝਣ ਲਈ youtube ਤੇ ਵੀਡੀਓ ਦੇਖ ਸਕਦੇ ਹੋ ਜੀ।

  • @user-fb8lq1kh1f
    @user-fb8lq1kh1f4 ай бұрын

    ਅਜਿਹਾ ਲੋਕ ਸੁਣਦੇ ਸੀ ਬਾਹਰੋ ਤੇ ਦੱਸਦੇ ਸੀ ਅੰਦਰ ਕਿਤੇ ਐਸਾ ਤਾ ਨਹੀ ਕਿਹਾ।ਸਬਦੁ ਗੁਰੂ ਹੈ ਬਾਣੀ ਗੁਰੂ ਹੈ ਰਬੀ ਬੋਲ ਹਨ ਜੋ ਮੰਦੇ ਖਿਆਲਾ ਦੀ ਮਾਇਆ ਦੇ ਰੋਲੈ ਵਿਚ ਸੁਣਦੇ ਨਹੀ ਉਹ ਹਨ।ਸਤੁ ਸੰਤੋਖੁ ਦਇਆ ਨਿਰਵੈਰਤਾ ਤਿਆਗ ਅਤੇ ਅਨੇਕਾ ਘਨੇਰੇ ਸਬਦਾ ਦਾ ਗਿਆਨ।।ਕਿਤੇ ਐਸਾ ਤੋ ਨਹੀ ਹੈ।

  • @sweetestkidavni835
    @sweetestkidavni83523 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਕੀ ਦਿੱਤੇ ਹੋਏ ਨੰਬਰਾਂ ਤੇ call ਕਰ ਸਕਦੇ ਹਾਂ?

  • @user-rv8gk7rp5j
    @user-rv8gk7rp5j5 ай бұрын

    ਵਾ ਕਮਾਲ ਅਰਥ ਕੀਤੇ ਨੇ ਭਾਈ ਸਾਬ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurdevgill2653
    @gurdevgill26535 ай бұрын

    Balle balle sire lati gal meri 50 saal di dharna sachai ha dhan Guru Granth Sahib ji ! Hun Muh banad ha ji ki kahan 🙏🥰❤️🌺👍💕!😊

  • @PreetiKaur.-_
    @PreetiKaur.-_2 ай бұрын

    Waheguru ji, menu eh awazan har wale sundiya rehndian Han ji bade saal pehlan ton ji🙏🏻🙏🏻menu nai pata ji mein aage ki karna hai. Please dasna

  • @Sidhumossewala77777
    @Sidhumossewala777773 ай бұрын

    Bilkul sahi bhai sahib g waheguru kirpa g

  • @KINGGAMING-oy2pl
    @KINGGAMING-oy2pl5 ай бұрын

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurminderkaur2817
    @gurminderkaur28173 ай бұрын

    Waheguru Ji❤🙏🙏🙏

  • @karamveerkaurbrar1810
    @karamveerkaurbrar18105 ай бұрын

    🙏🏻🙏🏻🙏🏻🙏🏻🙏🏻

  • @SatnamSingh-qh2mx
    @SatnamSingh-qh2mx5 ай бұрын

    Pahila bharosa bahoot jaroori hai dusra practice bahoot jaroori hai. Baki Bhai Sahib Ne Kade Vi Galat Nahi Dasia.

  • @deepsamra3003
    @deepsamra30034 ай бұрын

    Waheguru g 🙏

  • @user-up2rw1dp2p
    @user-up2rw1dp2p3 ай бұрын

    शिवपुराण पन्ना 593-603 दस शब्द मुख्य पांच उपर के पांच नीचे के।नीचे वाले षट चक्रों के। घंटियां,घुंघरु,स्कूल, घंटे, बींढे कीडे ,शंख,मेघ गर्जन, वीणा बांसुरी आदि। रामास्वामी भी यही सब्द धुनें बताते हैं और तरीका बताते हैं।

  • @whitercat2302
    @whitercat23025 ай бұрын

    It is hard to explain exactly on human level. Because when someone has to explain he has to get example from this world

  • @rajwinderdale2378
    @rajwinderdale23785 ай бұрын

    Waheguru g mehar kro g

  • @heenaranirani2966
    @heenaranirani29663 ай бұрын

    Dhann Hea Mahapurash Jii Kot Kot Parsnal Waheguru Jii 🙏🙏🍎🍎🍎🎉🎉🎉

  • @BaljinderKaur-qy8ic
    @BaljinderKaur-qy8ic4 ай бұрын

    Waheguru Ji

  • @HarpreetSingh-qm8ef
    @HarpreetSingh-qm8ef5 ай бұрын

    Shukar hai ji😢 waheguru shukar hai tuhada

  • @BaltejSidhugurunanakdasi-if7wz
    @BaltejSidhugurunanakdasi-if7wz5 ай бұрын

    ਜਿਸ ਕਿਸੇ ਭੈਣ ਭਰਾ ਨੂੰ ਮੇਲ ਨਹੀਂ ਖਾਂਦੀਆਂ ਅਵਾਜ਼ਾਂ ਵਹਿਮ ਨਹੀਂ ਕਰਨਾ ਚਾਹੀਦਾ,ਅਗਰ ਨਾਂ, ਸ਼ਬਦ, ਪਰਮਾਤਮਾ ਦਾ ਜਾਪ ਕਰਦੇ ਹਨ, ਹਰ ਜਗ੍ਹਾ ਪੁੱਛਣ ਨਾਲ ਖੇਡ ਨਹੀਂ ਬਣਦੀ,ਜਪ ਦਾ ਸਮਾਂ ਵੱਧ, ਇਕਾਂਤ ਜ਼ਰੂਰੀ ਹੁੰਦਾ,ਬਾਕੀ ਸਿੰਘ ਸਾਹਿਬ ਨੇ ਸਹੀ ਗੁਰਬਾਣੀ ਦੇ ਆਧਾਰ ਤੇ ਦੱਸਿਆ,ਜੋ ਵੀ ਰਾਮ ਨਾਮ ਦੇ ਲੜ ਲੱਗਿਆ,ਇੱਕ ਦਿਨ ਸਫ਼ਲ ਹੋਊਗਾ, ਸਮਾਂ ਬਹੁਤ ਲੱਗਦਾ ਇਸ ਚ ਕੋਈ ਸ਼ੱਕ ਨਹੀਂ, ਗੁਰਬਾਣੀ ਦੀ ਕਥਾ ਹੀ ਆਸਰਾ।

  • @JaswinderKaur-df7ps
    @JaswinderKaur-df7ps4 ай бұрын

    Waheguru ji Waheguru ji Waheguru ji baba ji maher karoo ji 🙏

  • @user-iq6hb8qs9e
    @user-iq6hb8qs9e2 ай бұрын

    Veer ji phone nmb clear ni aa rahe Koi Sbaal Pushpa c gurmat bare

  • @SatnamWaheguru-Tera13
    @SatnamWaheguru-Tera13Ай бұрын

    Anhadh sabad sunan to baad agge ki hunda Waheguru g

  • @SatnamSingh-qh2mx
    @SatnamSingh-qh2mx5 ай бұрын

    🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @satish8850
    @satish88504 ай бұрын

    Bahut hi vadhiya te aanand Bhariya video lagiya.❤

  • @gurindersinghgurindersingh6568
    @gurindersinghgurindersingh65685 ай бұрын

    Than Guru Nanak Mahraj Ji 🙏🏻🙏🏻🙏🏻🙏🏻

  • @SurjitSingh-qw7ok
    @SurjitSingh-qw7ok5 ай бұрын

    Bahut Bahut Dhanvad Baba Ji

  • @rajveerkaursandhu529
    @rajveerkaursandhu5294 ай бұрын

    Waheguru ji waheguru ji 🙏🏻🙏🏻

  • @neeruverma4359
    @neeruverma43594 ай бұрын

    Satmam Shri waheguru sahib ji 🙏🏻🙏🏻

  • @user-kg9lt9wt1x
    @user-kg9lt9wt1x2 ай бұрын

    Waheguru ji menu bs jida apa kise sunni jgh ch te jane aa oda di aundu..somtimes sharp jeyi teeee teee jeyu sundi.. it means jyada jaap di jrurt e halle.

  • @nirmaltaksalhdr2448
    @nirmaltaksalhdr24484 ай бұрын

    ਵਾਹਿਗੁਰੂ ਜੀ / ਜੇ ਪਰਮਾਤਮਾ ਨੂੰ ਦੇਖਿਆ ਸੁਣਿਆ ਜਾ ਸਕਦਾ ਹੈ! ਤਾਂ ਉਸ ਨੂੰ ਅਗੋਚਰ ਕਿਉ ਕਿਹਾ ਹੈ?

  • @waheguru1174
    @waheguru11745 ай бұрын

    Totaly right waheguru jio, 95% near jio .

  • @gurmukhsingh6452
    @gurmukhsingh64525 ай бұрын

    ਵਾਹਿਗੁਰੂ ਜੀ ਕਿਰਪਾ ਕਰੋ

  • @randeepsingh734
    @randeepsingh7345 ай бұрын

    Wahe guru sahib g

Келесі