Past Life Experience of Bimmupreet Mahal New video || Adab Maan || 1 Tv Channel
#shrikrishna #meditation #kundalini
Past Life Experience of Bimmupreet Mahal New video || Adab Maan || 1 Tv Channel
ਜਦੋਂ ਮੈਂ ਧਿਆਨ 'ਚ ਆਪਣੇ ਪਿਛਲੇ ਜਨਮ ਵੇਖੇ, ਮੈਂ ਹੈਰਾਨ ਰਹਿ ਗਈ
ਮੈਨੂੰ ਮੁਕਤੀ ਕਿਉਂ ਨਹੀਂ ਹੋਈ ਮਿਲੀ ?
ਕ੍ਰਿਸ਼ਨ ਜੀ ਦੇ ਸਮੇਂ .... !
#meditation #brahma #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#Yoga
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment
Пікірлер: 1 500
ਮੈਨੂੰ ਤਾਂ ਬੜਾ ਆਨੰਦ ਆਉਂਦਾ ਮੈਡਮ ਜੀ ਦੀਆਂ ਰੂਹਾਨੀ ਗੱਲਾਂ ਸੁਣ ਕੇ 🙏🙏🙏🙏
@arshrathore6551
2 күн бұрын
haha mai soch reha aunty ik acchi script writer bann sakdi aa
ਮਾਤਾ ਜੀ ਸਾਡੇ ਲਈ ਅਰਦਾਸ ਕਰਿਉ , ਅਸੀਂ ਵੀ ਭਗਤੀ ਕਰਕੇ ਪ੍ਰਭੂ ਮਿਲਾਪ ਕਰ ਸਕੀਏ, ਵਾਹਿਗੁਰੂ ਜੀ
@user-tl3iy3gh6p
27 күн бұрын
ਏਸ ਮਾਤਾ ਜੀ ਕੁਝ ਨਹੀ ਕਰ ਸਕਦੇ ਇਹ ਸਾਡੇ ਕਰਮਾਂ ਤੇ ਨਿਰਭਰ ਹੇ ਕੇ ਤੁਸੀ ਪਿੱਛੇ ਕੀ ਪਾਪ ਕਿਤੇ ਤੇ ਕੀ ਗੁਨਾਹ ਕਰੇ ਨੇ
@parassingh8227
26 күн бұрын
Ji maata ji tuade lai kuj ni kr skde tusi khud dhiyan lagao ate koi v ik mantr pailan baith ke jaap kro dhiyan Lago ate jdon kam kaar kro te chalde firde ohi mantr jaap kro gllan ch vqat zaya na kro jadon time lgge jaap kro mtlab jdon kamm ton vehle hovo odon baitho jaap ch
@SunnySingh-xe3mr
25 күн бұрын
ਇਹ ਓਹ ਲ਼ੋਕ ਮੈਸੇਜ ਕਰ ਕੇ ਸਮਜਾ ਰਹੇ ਜੌ ਆਪ ਭ੍ਰੰਗਿਆਨੀ ਬਣੇ ਹੋਏ ਇਹਨਾ ਨੂੰ ਪਤਾ ਨਹੀਂ ਕਿਉਂ ਚਿੜ ਮੱਚਦੀ ਏ😂
@SunnySingh-xe3mr
25 күн бұрын
ਜੁੜੀ ਹੋਈ ਆਤਮਾ ਬੁਹਤ ਕੁਛ ਕਰ ਸਕਦੀ ਏ ਇਹ ਲ਼ੋਕ ਚਿੜ ਚਿੜੇ ਸੁਬਾਹ ਦੇ ਹੁੰਦੇ ਨੇਂ ਜੌ ਦੁਜੇ ਦੀ ਤਰੱਕੀ ਨੂੰ ਨਹੀ ਜਰਦੇ ਆਪੋ ਆਪ ਮਾਸਟਰ ਬਣ ਜਾਂਦੇ ਬੀਬੀ ਜੀ ਬੁਹਤ ਜੁੜੀ ਹੋਈ ਆਤਮਾ ਏ
ਹਾਂਜੀ ਇਸ ਤਰ੍ਹਾਂ ਸੱਚੀ ਹੁੰਦਾ ਤੇ ਇਨਾ ਹੀ ਜਾਗਦੀਆਂ ਅੱਖਾਂ ਦੇ ਨਾਲ ਖਿੜੀ ਧੁੱਪ ਵੀ ਖੂਬਸੂਰਤ ਨਜ਼ਾਰਾ ਲੱਗਦੀ ਹੈ ਹਵਾ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਤੁਹਾਡੇ ਸਰੀਰ ਦਾ ਰੋਮ ਰੋਮ ਰੋਮ ਖੁਸ਼ ਹੁੰਦਾ ਹੈ ਧੁਰ ਅੰਦਰ ਤੱਕ ਪੈਂਦਾ ਸਾਰੇ ਸਰੀਰ ਵਿੱਚ ਵਾਈਬਰੇਸ਼ਨ ਹੁੰਦੀ ਹੈ ਕੋਈ ਵੀ ਔਖੇ ਤੋਂ ਔਖਾ ਕੰਮ ਜਿਹੜਾ ਤੁਹਾਨੂੰ ਬੋਝ ਲੱਗਦਾ ਹੈ ਜੇਕਰ ਤੁਸੀਂ ਇਸ ਅਵਸਥਾ ਵਿੱਚ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਉਸਨੂੰ ਇੰਨੀ ਲੱਜਤ ਨਾਲ ਕਰ ਜਾਂਦੇ ਹੋ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕੰਮ ਹੋ ਗਿਆ ਇਹ ਤੁਹਾਡੀ ਆਪਣੀ ਭਗਤੀ ਦੀ ਅਵਸਥਾ ਹੈ ਕਿ ਤੁਸੀਂ ਇਸ ਨੂੰ ਕਿੰਨੇ ਟਾਈਮ ਤੱਕ ਆਪਣੇ ਕੋਲ ਰੱਖ ਸਕਦੇ ਹੋ ਜੇਕਰ ਤੁਸੀਂ ਦੋ ਤਿੰਨ ਮਿੰਟ ਵੀ ਇਸ ਅਵਸਥਾ ਵਿੱਚ ਰਹਿ ਗਏ ਨਾ ਤੁਹਾਡੇ ਅੱਠ ਦਿਨ ਪੂਰੀ ਖੁਸ਼ੀ ਦੇ ਨਾਲ ਬਤੀਤ ਹੁੰਦੇ ਹਨ ਇੰਨੀ ਐਨਰਜੀ ਹੁੰਦੀ ਹੈ ਇਸ ਵਿੱਚ 🙏🏻🙏🏻🥰👍🏻👍🏻
@merimaasahota6951
Ай бұрын
Wow...... Waheguruji 🙏🌹
@satwinderkaurchahal6663
Ай бұрын
I feel same l love to divine nature and spirituality I feel nature talk to me I feel very light love u so much waheguru
@shamshersingh5895
Ай бұрын
Mahal ji waheguru ji ka Khalsa waheguru ji ki Fateh,🙏🙏🙏
@Gurtejsinghdhaliwal656
Ай бұрын
ਔਖੇ ਕੰਮ ਵਾਲੀ ਗਲ ਬਿਲਕੁਲ ਠੀਕ ਹੈ ਤੁਹਾਡੀ
@manjitkaur9895
Ай бұрын
Waheguru ji...tuci mehr kro ji
ਇਹ ਅੰਤਰੀ ਗੱਲਾ ਉਹ ਸਮਝ ਸਕਦਾ ਜਿਸ ਨਾਲ ਪ੍ਰੈਕਟੀਕਲ ਵਰਤਿਆ ਹੋਵੇ ਦੂਸਰਾ ਇਨਸਾਨ ਨਹੀ ਸਮਝ ਸਕਦਾ
@Raj-ve8kp
Ай бұрын
Tu samajh gaya?
@user-xf2sx3kw1z
Ай бұрын
nahi bai thonu lagda eda mera koi v practical nahi hai per mainu samj poori aa mai ta samj sakda eh ho sakda agge ho jave practical Shivedev g
@melodioustunes9671
Ай бұрын
But me samjh sakti hu ,maditation nahi hua mujhse kabhi,but waheguru ji ,krishna ji per poora bharosa hai,ye mata ji ki bato per poora wishwas hai ❤
ਮੈਨੂੰ ਏਹੇ ਭੈਣ ਦੇ ਇੰਟਵਿਊ ਬਹੁਤ ਵਧੀਆ ਲਗਦੇ ਨੇ।। ਇਹਨਾ ਦੀ ਭਗਤੀ ਚ ਮੈਨੂੰ ਪ੍ਰੇਮ ਪਰਤੀਤ ਹੁੰਦਾ।। ਇਹਨਾ ਦੇ ਬੋਲਾਂ ਵਿਚ ਬਹੁਤ ਹੀ ਸਹਜ ਹੈ।। ਠੀਕ ਹੈ ਜੀ ਬਾਕੀ ਹੋ ਨਿਰਾਕਾਰ ਦੀ ਗੱਲ ਕਰਦੇ ਓਹੋ ਭੀ ਠੀਕ ਨੇ, ਪਰ ਬਿਨਾਂ ਮਾਲਕ ਦੀ ਮਰਜ਼ੀ ਤੋਂ ਕੁਛ ਨੀ ਵਾਪਰਦਾ।। ਏਹੇ ਰੱਬ ਦਾ ਪ੍ਰੇਮ ਹੀ ਹੈ।। ਪਰਨਾਮ ਹੈ ਮੇਰਾ ਮਾਤਾ ਜੀ ਨੂੰ।।
@nishanbhullar5533
Ай бұрын
ਬਿਲਕੁਲ ਜੀ ਇਹ ਪਰੇਮ ਭਿੱਜੀ ਰੂਹ ਹੈ👋
@jagjeevankaur2913
Ай бұрын
Waheguru ji ਧੰਨ ਹੋ ❤❤
@Harwinder555
Ай бұрын
ਬਿਲਕੁਲ
@santoshkaur1247
Ай бұрын
Bahut hi badia jaankari diti hy bahanji ne lobh moh to chutkara mil gya hy inha nu hun mukti ho Jaya gi inha di shahj abastha ban gyi hy mam di
@VishalSharma-lc3sg
Ай бұрын
Jab Mai thaa to Hari nahi, jab Hari hai Mai nahi
ਦੋਨੋ ਰੱਬੀ ਰੂਹਾਂ ਦੇ ਦਰਸ਼ਨ ਹੋ ਗਏ ਅਸੀਂ ਪਰਮਾਤਮਾ ਦਾ ਧਨਵਾਦ ਕਰਦੇ ਹਾਂ ਕਿ ਸਾਡੇ ਵਰਗੀਆਂ ਪਾਪੀ ਰੂਹਾਂ ਨੂੰ ਵੀ ਤੁਸੀਂ ਮਹਾਨ ਰੂਹਾਂ ਨੇ ਦਰਸ਼ਨ ਦਿਤੇ।
ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉੱਤਰੇ ਪਾਰ , ਜੋ ਸ਼ਰਧਾ ਕਰ ਸੇਂਵਦੇ ਗੁਰੂ ਪਾਰ ਉਤਾਰਨ ਹਾਰ । ਬਹੁਤ ਵਧੀਆ ਲੱਗਿਆ ਜੀ ਧੰਨਵਾਦ ।
ਜੇਹੜੇ ਭੈਣ ਭਰਾਵਾਂ ਨੂੰ ਅਨੁਭਵੀ ਗਿਆਨ ਹੈ ਉਹਨਾ ਨੇ ਪੂਰਾ ਆਨੰਦ ਲਿਆ ਇਸ ਇੰਨਟਰਵੀਉ ਦਾ ਜਿਹਨਾ ਕੋਲ ਅੱਖਰੀ ਗਿਆਨ ਹੈ ਉਹ ਨੇਗੇਟਿਟ ਕਮਿੰਟ ਵੀ ਕਰਨਗੇ.Adab Maan g da dhanwad eho jihah interview hor v pao
@amankahlon3019
Ай бұрын
Waheguru g Bibi de hair haje v black kite a eda q
@pawanpreetsandhu4670
23 күн бұрын
Virji main ihna jawab den jogi ta nahi haigi...but ih jarruri keh sakdi aa ki hair black karn naal ya hor kuj karn naal kuj galt nahi hunda..bus tuhada man saaf hona chaida...ih jo main shabad likhe ne je tuci tyan naal ih shabad val hi tyan davuge te jawab mil jauga.....dhanwad @@amankahlon3019
ਮਾਤਾ ਜੀ ਬੋਹੁਤ ਹੀ ਰੱਬੀ ਰੂਹ ਨੇ।🙏🙏 ਮੈਨੂੰ ਇਹਨਾਂ ਦੀ ਇੰਟਵਿਊ ਸੁਨ ਕੇ ਬੋਹੁਤ ਹੀ ਸੁਕੂਨ ਮਿਲਦਾ। ਬੋਹੁਤ ਜਾਣਕਾਰੀ ਮਿਲਦੀ। ਕਿਤੇ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਵੀ ਏਨੀ ਕਿਰਪਾ ਕਰਨ। ਸਾਨੂੰ ਵੀ ਪ੍ਰਤੱਖ ਦਰਸ਼ਨ ਦੇਣ l
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬ ਦਾ ਭਲਾ ਕਰੋ ਜੀ ,, ਸੇਵਾ ਸਿਮਰਨ ਦੀ ਦਾਤ ਬਖਸ਼ੋ ਜੀ ਸਾਡੇ ਗੁਨਾਹ ਬਖਸ਼ੋ ਜੀ ਕਿਰਪਾ ਕਰਕੇ ਜੀ ,, ਘਰ ਤਾਂ ਤੇਰੇ ਸਬ ਕੁਸ ਹੈ ਜਿਸ ਦੇਵੇ ਸੋ ਪਾਵੇ ।
ਬਚਪਨ ਵਿਚ ਮੈਂ ਵੀ ਕਈ ਵਾਰ ਆਕਾਸ਼ ਵਿਚ ਉਡਣਾ ਅਨੁਭਵ ਕੀਤਾ ਹੈ ।ਗੁਰੂ ਨਾਨਕ ਗੁਰੂ ਗੋਬਿਂਦ ਸਿੰਘ ਅਤੇ ਕ੍ਰਿਸ਼ਨ ਭਗਵਾਨ ਦੇ ਮੈਨੂੰ ਵੀ ਕਈ ਵਾਰ ਦਰਸ਼ਨ ਹੋਏ ਹਨ । ਮੇਰੀ ਜ਼ਿੰਦਗੀ ਵਿਚ ਬਹੁਤ ਅਜੀਬ ਘਟਨਾਵਾਂ ਵਾਪਰੀਆਂ ਹਨ ।
@978025280
Ай бұрын
Dhan aa veer Tu 🙌👏🙇😊
@diptygill2727
Ай бұрын
Vere mnu bhut vari darshan hoye par kal da mera yakeen ud gya sab to sach haar gya te jhooth jit gya
@angrejsingh686
Ай бұрын
same here 🙏
@978025280
Ай бұрын
@@diptygill2727 eda kida jitt gya jooth 👏👏Wait & watch karma is on the way bro 🤜🥰
@SainiBadwalUSA
28 күн бұрын
tuhade tonsils de problem c? bhajde bhajde uden lag jande c?
ਹਰ ਬੋਲ ‘ਚ ਸੱਚਾਈ ਤੇ ਸਹਿਜਤਾ ਹੈ .. ਮੇਰੇ ਅੰਦਰਲੇ ਕਈ ਪ੍ਰਸ਼ਨਾਂ ਦੇ ਉੱਤਰ ਮਿਲ ਗਏ । ਧੰਨਵਾਦ ਜੀ 🙏 ਵਾਹਿਗੁਰੂ ਜੀ 🙏
ਵਾਹਿਗੁਰੂ ਜੀ। ਬਹੁਤ ਪਿਆਰਾ ਸੁਭਾਅ ਹੈ। ਮਾਤਾ ਜੀ ਦਾ ❤। ਅਦਬ ਵੀਰੇ ਦਾ ਧੰਨਵਾਦ 🎉 । ਮੈਂ ਇਸ ਰਸਤੇ ਦਾ ਪਾਂਧੀ ਹਾਂ ਮੈਨੂੰ ਮਹਿਸੂਸ ਹੁੰਦਾ ਕੀ ਇਸ ਮਾਂ ਜਿੰਨਾ ਪ੍ਰੇਮ ਵਾਹਿਗੁਰੂ ਲਈ ਹੋਵੇ ਤਾਂ ਼਼਼਼਼਼਼ ❤,,,,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
ਮੈਨੂੰ ਤੁਹਾਡੇ ਵਿਚਾਰ ਬੁਹਤ ਵਦਿਆ ਲੱਗਦੇ ਹਨ ਜੀ ਦਿਲ ਕਰਦਾ ਹੈ ਸੁਣਦੇ ਹੀ ਰਹੀਏ।
@kuldeepbrar7651
Ай бұрын
ਵਹਿਗੁਰੂ ਜੀ ਇਹ ਸਭ ਕੁਝ ਹੁੰਦਾ ਇਸ ਵਿੱਚ ਨਜ਼ਾਰਾ ਬਹੁਤ ਹੁੰਦਾ
ਕੋਟੀ ਕੋਟੀ ਪ੍ਰਣਾਮ ਮਾਤਾ ਜੀ ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਅੱਛਾ ਲੱਗਿਆ ਮਾਤਾ ਜੀ ਮੇਰੀ ਵੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੇਰੀ ਵੀ ਉਸ ਪਰਮਾਤਮਾ ਦੇ ਚਰਨਾਂ ਵਿਚ ਬੇਨਤੀ ਕਰ ਦੇਣਾ ਕਿ ਮੇਰਾ ਵੀ ਉਸ ਪਰਮਾਤਮਾ ਨਾਲ ਪਿਆਰ ਬਣ ਆਵੇ ਅਤੇ ਮੇਰਾ ਇਹ ਸੰਸਾਰ ਤੇ ਆਇਆ ਸਫਲ ਹੋ ਜਾਵੇ
@AmarJeet-wt5qi
25 күн бұрын
Waheguru ji
ਮਾਤਾ ਜੀ ਸੀ੍ ਕਿ੍ਸ਼ਨ ਜੀ ਵੀ ਤਾਂ ਤੁਹਾਡੇ ਵਾਂਗ ਇਸ ਸੰਸਾਰ ਤੇ ਹੀ ਨੇਂ ਤੁਹਾਡੇ ਵਾਂਗ ਹੀ ਆਉਂਦੇ ਜਾਂਦੇ ਰਹਿੰਦੇ ॥ ਤੁਹਾਡੇ ਨਾਲ ਕਿਤੇ ਮੇਲ ਹੇ ਸਕੇ ਤਾਂ ਮੈਂ ਤੁਹਾਡੇ ਵਰਗੀ ਉੱਚੀ ਸੁੱਚੀ ਆਤਮਾਂ ਨੂੰ ਜ਼ਰੂਰ ਮਿਲਣਾਂ ਚਾਹਾਗਾ
ਬਹੁਤ ਉੱਚੀ ਅਵੱਸਥਾ ਹੈ ਮਾਤਾ ਜੀ ਦੀ। ❤❤❤❤❤🙏🙏🙏🙏🙏🙏
@Raj-ve8kp
Ай бұрын
😂😂😂😂😂😂😂😂😂😂
ਇਹ ਜੋ ਕੁਝ ਵੀ ਮਾਤਾ ਜੀ ਕਹਿ ਰਹੇ ਨੇ ਇਹ ਬਿਲਕੁਲ ਸੱਚ ਪਰ ਇਸਨੂੰ ਦੱਸਣਾ ਬਹੁਤ ਕਠਿਨ ਹੈ ਇਹ ਜੋ ਵੀ ਵਰਤਦਾ ਹੈ ਉਹ ਮਹਿਸੂਸ ਹੁੰਦਾ ਹੈ ਜਿਂਵੇਂ ਜਾਗਦਿਆਂ ਹੁੰਦਾ ਹੈ ਪਰ ਇਹ ਸਾਡੇ ਵੱਸ ਵਿੱਚ ਨਹੀਂ ਇਹ ਸਾਰਾ ਕੁਝ ਉਸ ਦੀਆਂ ਖੇਡਾਂ ਨੇ ਇਸਦੇ ਸਾਹਮਣੇ ਇਹ ਸਵਾਲ ਜਵਾਬ ਸਾਰਾ ਕੁਝ ਬਹੁਤ ਛੋਟਾ ਲੱਗਦਾ ਹੈ ਬੱਸ ਬੇਅੰਤ ਦੀਆਂ ਖੇਡਾਂ ਬੇਅੰਤ ਨੇ ਮਾਤਾ ਜੀ ਨੂੰ ਮੇਰੇ ਵੱਲੋਂ ਬਹੁਤ ਸਤਿਕਾਰ ਪਿਆਰ ਬਾਰ ਬਾਰ ਨਮਸਕਾਰ 🙏🏼🙏🏼🙏🏼
ਜਿਨਾ ਨ ਵਿਸਰੈ ਨਾਮ ਸੇ ਕਿਨਹਿਆ ਭੇਦੁ ਨ ਜਾਣਹੁ ਮੂਲ ਸਾਂਈ ਜੇਹਿਆ ਭੈਣੇ ਬਾਰ ਬਾਰ ਨਮਸਕਾਰ ਬਾਰ ਬਾਰ🙏🙏🙏🙏🙏🙏🙏🌹
@hardipsingh7493
Ай бұрын
As soon as I got behold of U tube Ekonkar Channel,immediately I put video on and really engrossed too much to listen interview by revered Sister Bimmupreet Mahal Ji and Adab Ji. With Waheguruji’s graceful blessings since childhood particularly around 1997, I enjoyed two times symptoms of Full enlightenment in Gurudwara Sahib (Baag Shaheedan) Sector44, Chandigarh and in one episode listened Spell Bound 4 ‘Naads’ just while I boarded lift at 12.30 pm alone and continued for few minutes till PGI parking Area.I wish to share my experience with you like minded Sangat.Similarly I too expect,with due respect, to listen your valuable Enlightened Eternal experiences from other more advanced spiritual enlightened blessed fellows. Thanks, May Waheguruji shower His Grace upon our mortal beings ! 🙏🙏🙏
@baggagrewal
Ай бұрын
ਵਾਹਿਗੁਰੂ ਜੀ , ਬਹੁਤ ਪਿਆਰਾ ਸਬਦ ਹੈ ਜੀ ਇਹ ❤❤
@ParamjitKaur-bp4de
27 күн бұрын
@@hardipsingh7493ਹੁਣ ਤੁਸੀ ਕਿਹੜੀ ਅਵਸਥਾ ਤੇ ਹੋ । ਕਿਸੇ ਬਾਰੇ ਕੁੱਛ ਦੱਸ ਸਕਦੇ ਹੋ ।
ਇਸ ਭੈਣ ਦੀਆ ਗਲਾ ਬਿਲਕੁੱਲ ਸਹੀ ਹਨ ਕੋਈ ਤਰਕ ਨਹੀਂ ਕਰਨਾ
@themultiartist249
17 күн бұрын
dekhda mai puri video, fir dasanga kithe galat a, kithe sahi...😈😈
@ravneetkaurbhandohal4725
17 күн бұрын
@@themultiartist249dassea ni Tusi kuch ??
@themultiartist249
16 күн бұрын
@@ravneetkaurbhandohal4725kal time nhi lagga, hun mai salok mahalla 9 da paath Karan lagga, completion to baad dekhanga video, fir dasda.....stay tuned 🤗😁
@themultiartist249
15 күн бұрын
@@ravneetkaurbhandohal4725 hii Ravneet, dekhli mai Puri Video.....ohna de gall karan da tarika eda da si...ki mai koi nuks nhi nikaal skda ohna di kise gall vich, badhe sehaj naal jawab Dita ohna ne, sbto Changi gall....ohna ne kise chiz da daava nhi kita ki ...jida pakhandi bave krde ne... Ohna nu share krne chahida process apna ...ki kis tarike naal kita ohna ne... Sare katha vachak...sare babe bolde aa naam japo... Process koi nhi dasda explain karke.. Ki kida karna... Changi tarah deeply koi nhi dasda.. Kise nu philosophy deni bhut saukhi a... Lekin method sikhana hi asli gyaan h...
ਤੁਸੀੰ, ਧੰਨ, ਹੋ, ਮੈਡਮ, ਜੀ, 🙏
ਅਜਿਹੇ ਮਹਾਪੁਰਸ਼ ਨੂੰ ਸਲਾਮ 🙏🙏🙏🙏🙏🙏🙏
@sarbjitkaur1618
Ай бұрын
Hadh hai sade anpadh loka di
@kirpalkaur9005
Ай бұрын
Ehh bhut uchi ruh ne per enna di jga dhati te nhi sach khand ch hai ji😊
@monikagupta345
Ай бұрын
@@sarbjitkaur1618padh likh ke Loki ki roti khana chhad dinde hai? ,😂
ਭੈਣ ਜੀ ਤੁਹਾਡੇ ਵੀਚਾਰ ਸੁਣਕੇ ਬਹੁਤ ਕੁਝ ਨਵਾਂ ਪ੍ਰਾਪਤ ਹੋਇਆ ਧੰਨਵਾਦ ਜੀ ਕਦੇ ਵਾਹਿਗੁਰੂ ਮਿਲਾਪ ਕਰਵਾ ਏ ਰੱਬ ਵਰਗੀ ਰੂਹ ਦਾ ਮੈਂ ਉਡੀਕ ਰੱਖਾਂ ਗੀ
ਬਹੁਤ ਹੀ ਪਿਆਰੀ ਰੂਹ ਨੇ ਮਾਤਾ ਜੀ ❤❤ਵਾਹਿਗੁਰੂ ਜੀ ਸਬਨਾਂ ਨੂੰ ਇਹਦਾਂ ਦਾ ਜੀਵਨ ਬਕਸ਼ਨ
I am speechless Waheguru ji ❤️❤️❤️❤️❤️❤️❤️❤️ ਮੈਨੂੰ ੲਿੰਨਾ ਚੰਗਾ ਲੱਗੇਆ ਮੇਰੇ ਪਾਸ ਸ਼ਬਦ ਹੀ ਨਹੀ ਵਾਹਿਗੁਰੂ ਜੀ🙏🙏🙏🙏
ਭੈਣ ਜੀ ਜਦ ਵਾਪਸ ਇੰਡੀਆ ਆਏ ਜਰੂਰ ਦਸਣਾ ਅਸੀਂ ਵੀ ਪਰਮਾਤਮਾ ਵਿਚ ਲੀਨ ਰੂਹ ਦੇ ਦਰਸ਼ਨ ਕਰ ਸਕੀਏ ਤੁਹਾਡੇ ਵਿਚਾਰ ਸੁਣ ਕੇ ਬਹੁਤ ਸਕੂਨ ਮਿਲਦਾ ਹੈ ਬਹੁਤ ਵਧੀਆ ਲਗਾ
ਭੈਣ ਜੀ ਤਸੀਂ ਧੰਨ ਹੋ ਜੋ ਸੁਪਰ ਪਾਵਰ ਤੱਕ ਪਹੁੰਚ ਗਏ ਤੁਹਾਡੀ ਮਿਹਨਤ ਨੂੰ ਪ੍ਰਣਾਮ 🙏ਮੇਰੇ ਨਾਲ ਵੀ ਬਹੁਤ ਕੁਝ ਵਾਪਰਦੈ ਪਰ ਤੁਹਾਡੇ ਵਾਲੀ ਅਵੱਸਥਾ ਨਹੀਂ ਬਣੀ।
@satgursingh2984
Ай бұрын
Kina tim simran krde o ji
@Raj-ve8kp
Ай бұрын
😂😂😂😂😂😂😂😂😂😂😂😂😂
@balwinderkumar4869
Күн бұрын
@@satgursingh2984 तु किना करदा
ਇਹ ਅਨੁਭਵ ਸਭ ਨਾਲ ਅਲੱਗ ਅਲੱਗ ਹੁੰਦੇ ਆ,,,ਬਹੁਤ ਬਹੁਤ ਧੰਨਵਾਦ,, ਪਰਮਾਤਮਾਂ ਸਭ ਦਾ ਭਲਾ ਕਰੋ
@AmarJeet-wt5qi
25 күн бұрын
Waheguru ji
ਬਾਈ ਆਪਾ ਕੁਝ ਨਹੀਂ ਕਹਿਣ ਜੋਗੇ ਭਟਕੇ ਹੋਏ ਬੰਦੇ।ਅਦਬ ਬਾਈ ਤੁਹਾਡੇ ਸੁਣਨ ਤੇ ਬੋਲਣ ਵਿੱਚ ਵੀ ਬਹੁਤ ਅਦਬ ਹੈਂ। ਬਹੁਤ ਖੁਸ਼ੀ ਹੋਈ ਇਹ ਯਾਤਰਾ ਸੁਣ ਕੇ।
@OfficialAabmaan
Ай бұрын
ਸ਼ੁਕਰੀਆ ਜੀ ❤
🙏🏼👏🏻ਵਹਿਗੁਰੂ ਜੀ🙏🏼👏🏻💕 🙏🏼ਤੁਹਾਡੇ ਦਰਸ਼ਨ ਕਰਨੇ ਹੈਨ ਜੀ🙏🏼 🙏🏼👏🏻ਵਹਿਗੁਰੂ ਜੀਉ👏🏻🙏🏼💕 🙏🏼ਕ੍ਰਿਪਾ ਕਰਨੀ🙏🏼👏🏻👏🏻
ਹੈ ਵਾਹਿਗੁਰੂ ਜੀ ਜੀਵੇ ਇਸ ਪਿਆਰੀ ਰੂਹ ਨੂੰ ਤੁਸੀਂ ਆਪਣੇ ਚਰਨਾਂ ਨਾਲ ਲਾਇਆ ਉਸ ਤਰ੍ਹਾਂ ਹੀ ਸਭ ਰੂਹਾਂ ਨੂੰ ਆਪਣੇ ਚਰਨਾਂ ਨਾਲ ਲਗਾ ਲੈਣਾ❤ ਅਕਾਲਪੁਰਖ ਜੀ🙏🏻 ਬਹੁਤ ਚੰਗਾ ਲੱਗਾ ਸੁਣਕੇ
@AmarJeet-wt5qi
25 күн бұрын
Waheguru ji
ਇਹ ਸਭ ਸੁਣ ਕੇ ਜੋ ਸ਼ਾਂਤੀ ਮੰਨ ਨੂੰ ਮਿਲੀ ਉਹ ਬਿਆਨ ਤੋਂ ਬਾਹਰੀ a❤ wahehuru ji ਸਾਨੂੰ ਵ ਇਹ ਅਵਸਧਾ ਮਿਲੇ
@ParamjeetKaur-xd2pr
Ай бұрын
Eh jo mata kah rahi hai bilkul sahi kah rahi hai jado aapa path karde aa aatma parmatma naal mil janda hai parmatma de darshan sunde aa
ਮੈਡਮ ਜੀ ਤੁਸੀਂ ਆਪਣੇ ਐਕਸਪੀਰੀਐਂਸ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਜੀ, ਅਸੀਂ ਤੁਹਾਨੂੰ ਬਾਰ ਬਾਰ ਸੁਣਦੇ ਹਾਂ ਜੀ 🙏
@vikramvick2042
24 күн бұрын
Veer ji tusi bahut samajdar ho ji 🙏🙏🙏🙏
@LovelyDolphins-eq4df
24 күн бұрын
@@vikramvick2042 🥰😊🙏
ਆਨੰਦ ਆ ਗਿਆ ਬਹੁਤ ਵਧੀਆ ਲਗਿਆ ਵੀਡੀਓ ਵੇਖ ਕੇ
Rabi Ruh Wahiguru Ji ❤
ਮੈਡਮ ਜੀ ਨੇ ਕਿਹਾ ਕਿ ਕ੍ਰਿਸ਼ਨ ਜੀ ਦੇ ਯੁੱਗ ਵਿਚ ਮੇਰੀ ਮੁਕਤੀ ਕਿਉਂ ਨਹੀਂ ਹੋਈ, ਮੁਕਤੀ ਤਾਂ ਹੋ ਗਈ, ਤੁਸੀਂ ਕ੍ਰਿਸ਼ਨ ਜੀ ਨੂੰ ਇਹ ਬੇਨਤੀ ਕੀਤੀ ਹੋਣੀ ਕਿ ਮੇਰਾ ਜਨਮ ਦੋਬਾਰਾ ਹੋਵੇ ਤਾਂ ਜ਼ੋ , ਤੁਸੀਂ ਸਾਡੇ ਵਰਗਿਆਂ ਨੂੰ ਸਹੀ ਸੇਧ ਦੇ ਕੇ ਸਮਝਾ ਸਕੋ ਜੀ 🙏😊
@sgill-ca
Ай бұрын
ਸੋਝੀ ਪ੍ਰਾਪਤ ਹੋਣ ਤੋਂ ਬਾਦ ਮੁਕਤੀ ਮੰਗਣੀ, ਫਿਰ ਕੁਝ ਕਦਮ ਹੋਰ ਉੱਪਰ ਉੱਠ ਕੇ ਮੁਕਤੀ ਠੁਕਰਾਉਣੀ ਆਮ ਗੱਲ ਹੈ ਜੀ। ਕਿਓਂ ਅਤੇ ਕਿਵੇਂ ਬਹੁਤ ਪਿੱਛੇ ਰਹਿ ਜਾਂਦੇ ਨੇਂ।
@LovelyDolphins-eq4df
Ай бұрын
@@sgill-ca 😊🙏
@gsluckyvlogs
17 күн бұрын
ਵਾਹ ਜੀ ਭਾਈ ਸਾਹਬ ਤੁਸੀ ਬਹੁਤ ਹੀ ਸੁਚੱਜਾ ਜਵਾਬ ਦਿੱਤਾ 🙏ਬੋਲੋ ਵਾਹਿਗੁਰੂ ਜੀ🙏
ਵਾਹਿਗੁਰੂ ਜੀ ਇਹ ਬੀਬੀ ਜੀ ਬਿਲਕੁਲ ਸੱਚ ਬੋਲ ਦੇ ਹਨ ਜੀ ਮਹਾਨ ਸ਼ਖ਼ਸੀਅਤ ਹਨ ਜੀ ਵੀਰ ਜੀ ਮੈਨੂੰ ਵਿਚਾਰ ਕਰਨ ਲਈ ਮੋਕਾ ਨਹੀਂ ਦਿੱਤਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਾਨੂੰ ਵੀ ਬਹੁਤ ਵਧੀਆ ਲੱਗਿਆ। ਮੈਮ ਦੇ ਵਿਚਾਰ ਸੁਣ ਕੇ ,ਧੰਨਵਾਦ
ਜਦੋਂ ਤੋਂ ਅਾਪ ਜੀ ਦੀਆਂ ਵੀਡੀਓਜ਼ ਦੇਖੀਆਂ ਮੈਮ ਰੂਹ ਇੱਕ ਵੱਖਰੇ ਤਰੀਕੇ ਨਾਲ ਸੋਚਦੀ ਹੁਣ ਵੱਖਰੀ ਲਗਦੀ ਬਹੁਤ ਭੁਲੇਖੇ ਨਫਰਤਾ ਖਤਮ ਹੋ ਗੀਆ ਧੰਨਵਾਦ ਸਭ ਇੱਕ ਹੈ ੳੁਹ ਸਭ ਵਿੱਚ ਹੈ ਚਾਹੇ ਦੇਵੀ ਦੇਵਤੇ ਹੋਣ ਗੁਰੂ ਸਾਹਿਬਾਨ ਜੀ ਹੌਣ ਸਭ ਨਾਲ ਪ੍ਰੇਮ ਕਰੋ ਪਾਖੰਡ ਛੱਡੋ ਬੱਸ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਡਾ ਭਲਾ ਕਰਨ ਤੁਸੀ ਵੀਡੀਓਜ਼ ਬਣਾੳੁਦੇ ਰਹੋ ਪਲੀਜ
ਮੈਡਮ ਜੀ ਮੈਨੂੰ ਵੀ ਇਹ ਛੋਟੀ ੳਮਰ ਚ ਤਜਰਬੇ ਹੋਏ ਤੁਹਾਡੇ ਜਿਨੇ ਤਜਰਬੇ ਨਹੀਂ ਆ ਪਰ ਸ਼ਾਇਦ ਘੱਟ ਉਮਰ ਕਰਕੇ ਹੋ ਸਕਦਾ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਮਨ ਖੁਸ਼ ਹੋਇਆ ਵਾਹੇ ਗੁਰੂ ਜੀ,
@Kishansingh00009
Ай бұрын
ਵਾਹਿਗੁਰੂ ਜੀ ਸਿਮਰਨ ਕਰਿਆ ਕਰੋ ਜੀ ।
ਪ੍ਰਣਾਮ ਮਾਤਾ ਜੀ....ਆਪ ਜੀ ਦੇ ਚਰਨ ਕਮਲਾਂ ਵਿੱਚ ਦਾਸ ਸਿਰ ਨਿਵਾਉਂਦਾ ਹੈ।
Jo gla kitiya oh 101℅sahi lgdiya kyuki main eh gla pehla v suniya aa bht bht dhanwand ❤
ਭੈਣ ਜੀ ਦੀ ਆਤਮਾ ਬਹੁਤ ਪਵਿੱਤਰ ਆਤਮਾ ਹੈ ਭੈਣ ਜੀ ਆਤਮਾ ਜਿਨਿ ਮਰਜੀ ਪਵਿੱਤਰ ਹੋਵੇ ਮੁਕਤੀ ਨਹੀਂ ਮਿਲਦੀ ਮੁਕਤੀ ਆਪ ਜੀ ਨੂੰ ਗੁਰੂ ਸ਼ਬਦ ਦੁਆਰਾ ਹੀ ਮਿਲਣੀ ਹੈ ਜਿਸ ਤਰਾਂ ਬਾਣੀ ਕਹਿੰਦੀ ਹੈ ( ਗੁਰੂ ਕਾ ਸ਼ਬਦ ਮਹਾਰਸ ਮਿੱਠਾ ) ਉਹ ਸ਼ਬਦ ਲਿਖਣ ਪੜਨ ਵਿਚ ਨਹੀਂ ਉਂਦਾ ਉਸ ਪ੍ਰਮਾਤਮਾ ਨੇ ਗੁਰੂ ਨੂੰ ਹਰ ਯੋਗ ਵਿਚ ਭੇਜਿਆ ਹੈ ਓਰ ਭੇਜ ਰਿਆਂ ਹੈ ਬਾਣੀ ਖਿੜੀ ( ਹਰ ਯੋਗ ਪੀੜੀ ਗੁਰੂ ਚਲਾਦੀ ). ਗੁਰੂ ਤੋਂ ਵਗੈਰ ਮੁਕਤੀ ਨਹੀਂ ਹਰ ਸਮੇ ਅੰਦਰ ਗੁਰੂ ਮਿਲਦਾ ਹੈ ਇਸ ਸਮੇ ਵਿਚ ਵੀ ਹੈ
ਚਰਨ ਸਪਰਸ਼ ਮਾਂ ਜੀ ਨੂੰ 🙏❤❤
ਅੱਜ ਅਚਾਨਕ ਹੀ ਯੂਟਿਊਬ ਤੇ ਇਹ ਇੰਟਰਵਿਊ ਸਾਮ੍ਹਣੇ ਆ ਗਿਆ। ਦਿਲਚਸਪੀ ਨਾਲ ਸੁਣਨਾ ਸ਼ੁਰੂ ਕੀਤਾ ਤੇ ਸਾਰੀ ਇੰਟਰਵਿਊ ਪਤਾ ਹੀ ਨਹੀਂ ਲੱਗਾ ਕਦੋਂ ਖਤਮ ਹੋ ਗਈ❤। ਇੰਝ ਲੱਗਾ ਦੋ ਰੱਬੀ ਰੂਹਾਂ ਮੇਰੇ ਸਾਮ੍ਹਣੇ ਸਾਕਸ਼ਾਤ ਖੜਿਆ ਹੋ ਗਈਆਂ,,🙏🙏🙏
@SarbjeetKaur-gs8eu
Ай бұрын
Waheguru Ji
@baggagrewal
Ай бұрын
ਇਹਨਾਂ ਦੀਆਂ ਇਸਤੋਂ ਪੇਹ੍ਲਾਂ ਦੀਆਂ ਪਾਰ੍ਟ A ਵੀ ਇਸੇ ਚੈਨਲ ਤੇ ਮਜੂਦ ਨੇ ਜੀ ਤੁਸੀਂ ਓ ਵੀ ਵੇਖੋ ਬਹੁਤ ਸਕੂਨ ਮਿਲੂ ਤੁਹਾਡੇ ਦਿਲ ਦਿਮਾਗ ਨੂੰ ਜੀ ,,
ਬਹੁਤ ਬਹੁਤ ਧੰਨਵਾਦ 💐ਮੈਮ ਤੁਸੀਂ ਆਪ ਬੀਤੀਆਂ ਸੁਣਾਉਂਦੇ ਹੋ ਤਾਂ ਬਹੁਤ ਸਕੂਨ ਮਿਲਦੈ ।🙏ਕਾਸ਼ ! ਅਕਾਲ ਪੁਰਖ ਸਭ ਜਗਿਆਸੂਆਂ ਨੂੰ ਤੁਹਾਡੀ ਤਰਾਂ ਬ੍ਰਹਮ ਗਿਆਨੀ ਨਾਲ ਮਿਲਾਵੇ ।
Esi gurmukh rooh diya gallan sun k atma khush ho gyi... Ma v eh jagg wali pakad kuj dhili kr diti h hun bas os waheguru ji da naam ta simran changa lagda h... Waheguru ji🙏🙏🙏🙏🙏🙏🙏
ਬਹੁਤ ਵਧੀਆ ਲੱਗਿਆ ਸੁਣ ਕੇ 🙏 ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ 🙏
ਜਿਹੜੀ ਅਨਾਸਥਾ ਮਾਤਾ ਕੌਲ ਹੈ ਉਹ ਬਿਆਨ ਨਹੀਂ ਕੀਤੀ ਜਾਂਦੀ ਜਿਵੇ ਗੂੰਗਾ ਗੁੜ ਖਾ ਕੇ ਨਹੀਂ ਦੱਸ ਸਕਦਾ ਸਿਰਫ਼ ਉਹੀ ਜਾਣਦਾ ਜਿੰਨੀ ਮਹਿਸੂਸ ਹੁੰਦਾ ਹੈ
ੴ ਸਤਿ ਕਰਤਾਰ⌚⌚ ਸਮਰੱਥ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੈ ਸਰਬੱਤ ਦਾ ਭਲਾ ੴ
ਰੱਬੀ ਰੂਹ ਦੇ ਦੀਦਾਰ ਅਤੇ ਬਚਨ ਸ੍ਰਵਣ ਕਰਕੇ ਬਹੁਤ ਬਹੁਤ ਚੰਗਾ ਲੱਗਿਆ ਜੀ ਧੰਨਵਾਦ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ ਦੂਜਾ ਕਾਹੇ ਸਿਮਰੀਐ ਜੰਮੇ ਤੇ ਮਰ ਜਾਏ❤❤
ਜਜੋਂ ਜਦੋਂ ਧਰਮ ਦੀ ਹਾਨੀ ਹੁੰਦੀ ਓਦੋਂ ਪ੍ਰਮਾਤਮਾ ਸ਼ਰੀਰ ਧਾਰਨ ਕਰਕੇ ਧਰਮ ਦੀ ਫਿਰ ਤੋਂ ਸਥਾਪਨਾ ਕਰਦੇ ਹਨ।ਓਸ ਸਮੇਂ ਮੁਕਤ ਆਤਮਾਵਾਂ ਵੀ ਸੇਵਾ ਕਰਨ ਲਈ ਜਨਮ ਲੈਦੀਆਂ ਹਨ।
ਧੰਨਵਾਦ ਆਪ ਜੀ ਦਾ ਬਹੁਤ ਬਹੁਤ ਇਸ ਤਰ੍ਹਾਂ ਦੀਆਂ ਵੀਡੀਓ ਦਿਖਾਉਣ ਦਾ ਸਾਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਧੰਨਵਾਦ
ਆਪ ਜੀ ਦੀ ਗੱਲ ਸਹੀ ਹੈ ਸਾਡੇ ਲੋਕ ਇੱਕੋ ਗੱਲ ਤੇ ਜੋਰ ਦਿੰਦੇ ਰਹਿੰਦੇ ਆ ਕਿ ਦੇਵੀ ਦੇਵਤੇ ਮੁਕਤੀ ਨੀ ਕਰ ਸਕਦੇ ਪਹਿਲਾਂ ਮੇਰੇ ਮਨ ਵਿੱਚ ਇਹ ਗੱਲਾਂ ਬੜੀਆਂ ਆੳੁਦੀਆ ਸੀ ਗੁਰਬਾਣੀ ਦੇ ਸਹੀ ਅਰਥ ਕਰਨ ਦੀ ਸਾਡੀ ਮੱਤ ਕਦੇ ਵੀ ਨਹੀਂ ਹੋ ਸਕਦੀ ਬਸ ਇਹੀ ਸੋਚ ਲੈਣਾ ਚਾਹੀਦਾ ਕਿਸੇ ਨਾਲ ਨਫਰਤ ਨਹੀਂ ਸਭ ੳੁਸ ਪਰਮਾਤਮਾ ਦੇ ਰੂਪ ਹਨ ਜਿਸਨੇ ਦਰਸ਼ਨ ਕਰਨੇ ੳੁਸਨੇ ਕਲਗੀਧਰ ਪਿਤਾ ਜੀ🙏 ਵਿੱਚੋਂ ਕਿ੍ਸ਼ਨ ਭਗਵਾਨ ਦੇ ਦਰਸ਼ਨ ਕਰ ਲੈਣੇ ਜਿਸ ਦਿਨ ਦੀ ਇਹ ਗੱਲ ਆਪਣੇ ਮਨ ਵਿੱਚ ਵਸਾਈ ਹੈ ਕਲਗੀਧਰ ਪਿਤਾ ਜੀ ਦੀ ਕਿਰਪਾ ਹੋਈ ਮਨ ਵਿੱਚ ਸਕੂਨ ਆ ਰਿਹਾ ਧਾਰਮਿਕ ਆਗੂ ਸਿਰਫ਼ ਆਪਣੇ ਧਰਮ ਨੂੰ ੳੁੱਚਾ ਦਰਸਾੳੁਣ ਵਿੱਚ ਲੱਗੇ ਹਨ ਚਾਹੇ ਹਿੰਦੂ ਹੋਣ ਸਿੱਖ ਮੁਸਲਮਾਨ ਹੋਣ ਫਰਕ ਇਹੀ ਗੁਰੂ ਨਾਨਕ ਦੇਵ ਜੀ ਨੇ ਪਾਖੰਡ ਰਹਿਤ ਰਸਤਾ ਦੱਸਿਆ
@monikagupta345
Ай бұрын
Sahi kiha ,radhe radhe , waheguru
@majesticliving8349
16 күн бұрын
Guru sahib ne sanu Bharma vicho kadhiya, Ek da rah dasiya. Asi ohna di oh ungal fad lai rah dekhan di jagah. Sab ek hai, ohi Guru Gobind sahib and ohi Krishana
@gurdeepkaur3837
16 күн бұрын
@@majesticliving8349 ਬਿਲਕੁਲ ਜੀ 👍
@naviii949
11 күн бұрын
ਅਰਦਾਸ ਵਿੱਚ ਆਉਂਦਾ ਕਿ ਤੇਗ ਬਹਾਦੁਰ ਜੀ ਨੂੰ ਸਿਮਰ ਕੇ ਨਾਉ ਨਿਧੀਆ ਪ੍ਰਾਪਤ ਹੁੰਦੀਆਂ, ਨਾਉ ਨਿਧਿ ਵਾਹਿਗੁਰੂ ਦਾ ਪਰਮ ਖ਼ਜ਼ਾਨਾ ਹੈ, ਇਹ ਰਿਧਿ ਸਿਧਿ ਨਹੀਂ ਹੈ, ਇਹ ਨੌ ਨਿਧਿ ਵਾਹਿਗੁਰੂ ਦੀਆਂ ਆਪਣੀਆਂ ਕਲਾਵਾਂ, ਸ਼ਕਤੀਆਂ ਹਨ l
@naviii949
11 күн бұрын
ਭਗਤ ਨਾਮਦੇਵ ਜੀ ਅੰਗ 1105 ਨਾਉ ਨਿਧਿ ਠਾਕੁਰ ਦਈ ਸੁਦਾਮਾ ਧਰੂ ਅਟਲ ਅਜਹੁ ਨ ਟਾਰਿਓ l l ਕ੍ਰਿਸ਼ਨ ਭਗਵਾਨ ਜੀ ਨੇ ਵੀ same ਨਾਉ ਨਿਧਿ ਦਿੱਤੀ ਅਪਣੇ ਭਗਤ ਸੁਦਾਮਾ ਜੀ ਨੂੰ l ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਨਾਨਕ, ਕ੍ਰਿਸ਼ਨ ਜੀ ਬ੍ਰਹਮ ਜੋਤ, ਇਕ ਰੂਪ ਹਨ
ਵਾਹਿਗੁਰੂ ਜੀ ਬਹੁਤ ਆਨੰਦ ਵੀ ਆਇਆਂ ਐਸੇ ਪਿਆਰੇ ਬਚਨ ਸੁਣ ਕੇ ਪਿਆਰੀਆਂ ਰੂਹਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਜੀ ਮਿਹਰ ਕਰਨ ਚੜ੍ਹਦੀ ਕਲਾ ਬਖਸ਼ਣ।
Thanks veerji 🙏
ਧੰਨਵਾਦ ਜੀ
मुक्ति होने का मतलब सब तरफ़ से मुक्त होना है। गुरु जी बताते है जब हम संसार से जाते हैं तो प्रारब्ध कर्म के अनुसार हमें जन्म लेना पड़ता है। मगर जब हम प्रारब्ध कर्म भोग कर मुक्त होते हैं तो हम आजाद हो जाते हैं कि हमने जनम लेना है या नहीं। फिर भी हम मर्जी से जन्म ले सकते हैं। सुमिरन में रहने के लिए , या फिर संसार में ज्ञान देने के लिए।🙏🙏जय ओशोधारा 🙏🙏
ਵਾਹਿਗੁਰੂ ਜੀ
Eh madam real vich sadhna krn vale hun, Eh practical person han, video Sunan to pehla hi madam nu 👌👌👌🙏🙏🙏❤️❤️❤️
ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਬੇਟੇ , ਜੁੜੀਆਂ ਹੋਈਆਂ ਰੂਹਾਂ ਦੇ ਦਰਸ਼ਨ ਕਰਾਉਣ ਲਈ।
ਨੂਰੀ ਰੂਹ ਨੂੰ ਤਹਿਦਿਲੋਂ ਪ੍ਰਣਾਮ!🙏♥️🙏
Thanks sir dobara mam di video lai.
ਸਤਿ ਸ਼੍ਰੀ ਅਕਾਲ mata ਜੀ ਤੁਹਾਡੀ ਫੋਟੋ ਦੇਖ ਕੇ ਮੇਰੀ ਅੱਖ ਵਿੱਚੋ ਹੰਜੂ ਆ ਗਏ. ਮੈਨੂੰ ਇਹਦਾ ਲੱਗਦਾ ਮੈਂ ਕਿਸੇ ਗੁਰੂ ਪੀਰ ਦੇ ਦਰਸ਼ਨ ਕਰ ਲੈ. ਤੁਹਾਡੀਆਂ ਗੱਲਾਂ ਵਿੱਚੋ ਅੰਮ੍ਰਿਤ ਢੁਲਦਾ ਦੇਖਦਾ ਮੈਨੂੰ ਵਾਹਿਗੁਰੂ ਮੇਹਰ ਕਰਨ
waheguru
Waheguru ji
ਵਾਹਿਗੁਰੂ
ਇਹ ਗੱਲਾਂ ਤਰਮਾਲਾ ਵਾਲੇ ਦੱਸਦੇ ਆ ਇਕ ਗੱਲ ਸੱਚ ਆ ਧੰਨ ਹੋ ਤੁਸੀਂ
ਬਹੁਤ ਹੀ ਸੁੰਦਰ
Waheguru Ji
Bimupreet ji sat shri akaal tohade vrgi rabbi rooh Diya glla sun k asi v inspire hunde aa ..tohada boht boht dhanwaad
ਮਾਤਾ ਜੀ ਧੰਨਵਾਦ ਜੀ
ਸਮੂਹ ਅਕਾਲ ਪੁਰਖ ਜੀ ਦੇ ਭਗਤਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏❤️🙏🙏
Waheguru
ਵੱਡੇ ਭਾਗਾਂ ਨਾਲ ,ਸਾਨੂੰ ਦਰਸ਼ਨ ਨਸੀਬ ਹੋਏ ।ਵਾਹਿਗੁਰੂ ਜੀ ।
🙏🙏 ਧੰਨਵਾਦ ਜੀ ਮਾਤਾ ਜੀ ਨੂੰ ਜਰੂਰ ਲੈਕੇ ਆਇਆ ਕਰੋ ਇਹਨਾ ਦੀ ਕਮਾਈ ਹੈ ਜੀ ਸਚ ਬੋਲਦੇ ਨੇ ਇਹ ਕੋਈ ਪਖੰਡ ਨਹੀ ਜੀ ❤
ਵਾਹਿਗੁਰੂ ਜੀ ਵਾਹਿਗੁਰੂ ਜੀ ❤❤
ਕੋਟਿ ਕੋਟਿ ਨਮਨ ।ਵਾਹਿਗੁਰੂ ਜੀ, ਤੇਰਾ ਕੀਤਾ, ਤੂੰ ਹੀ ਜਾਣਦਾ ਹੈ ,ਅਲੱਖ, ਅਗਮ,ਅਗੋਚਰ । ਬਹੁਤ ਬਹੁਤ ਧੰਨਵਾਦ ।
Thanks bimmu ji 🙏
🌹Waheguru Ji🌹
ਬਹੁਤ ਅਨੰਦ ਆਇਆ ਜੀ ਮੈਮ ਜੀ ਅਨੁਭਵ ਸਰਵਣ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ❤
ਵਾਹਿਗੁਰੂ ਆਪ ਜੀ ਦਾ ਲਖ ਲਖ ਸ਼ੁਕਰ ਹੈ 🙏🏻🌹💐
After a long time, I cried a lot by remembering my GURU GOD. Indeed HE made me to cry. Thanks for bringing such a beautiful spiritual being’s experiences to the forefront.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🙏🙏ਬਹੁਤ ਹੀ ਵਧੀਆ ਅਤੇ ਡੂੰਘੇ ਵਿਚਾਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ❤❤❤❤🙏🙏
Waheguru jio ...sakoon milda Bibi ji diann gallan sunn ke ...bahut di dhanwadd jio.
I fully trust Bhen Ji. Words are not enough to describe her experience❤
ADAB MAAN te vi bahut kirpa hai waheguru ji di
Bahut sunder satsang
ਵਾਹਿਗੁਰੂ ਜੀ।।
ਹਾਂ ਜੀ ਇਹ ਸਹੀ ਨੇ ਜੋ ਪੁਰਬਲੇ ਜਨਮ ਦੀ ਖੇਡ ਹੈ ਸਾਰਾ ਕੁਝ ਸਹੀ ਹੈ ਇਹ ਸਭ ਕੁਝ ਤੁਸੀ ਦਿੱਬ ਦਿ੍ਰਸ਼ਟੀ ਨਾਲ ਸਾਰਾ ਕੁਝ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਹੁੰਦਾ ਹੈ ਸਭ ਸੱਚ ਹੈ
Har har mahadev
There are no words to express my gratitude, madam.
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸਚੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਅਮਰ ਦਾਸ ਸਾਹਿਬ ਸਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸਚੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸਚੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਸਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਹਰ ਕ੍ਰਿਸ਼ਣ ਸਾਹਿਬ ਸਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਸਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਚੇ ਪਾਤਸ਼ਾਹ ਜੀ, ਧੰਨ ਧੰਨ ਦਸਾਂ ਪਾਤਸ਼ਾਹੀਆਂ ਦੀ ਜੋਤ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਚੇ ਪਾਤਸ਼ਾਹ ਜੀ
Thnq mam Thnq adab ji
Thank you! Thank you! Thank you!
ਨਮਸਕਾਰ 🙏🌹🙏