Yaadan Khemuane Diyan- Part 3 | Harbhajan Mann | HM Records | Official Video
Музыка
HM Records presents the third installment of Harbhajan Mann taking a nostalgic trip down memory lane in his village Khemuana. This episode features an insight into the early childhood days where the passion for singing began, and the places and people who played an important role in cultivating that early musical interest.
Enjoy & Stay connected with us!
Subscribe to HM Records : bit.ly/HMRecords
Like us on Facebook: / harbhajanmann
Follow us on Twitter: / harbhajanmann
Follow us on Instagram: / harbhajanmannofficial
Пікірлер: 129
ਜਿਉਂਦੇ ਰਹੋ ਵੱਡੇ ਵੀਰ..
Wow! Simply wow!!! Waise tan I am no one to tell you this but only request or share my viewpoint, tusi please eh geet ”sees tali te” zaroor zaroor record karwayeo....ehna mitha geet, ehn meetha, sidha dil ch laggeya ja k! Kya baat, kya kalam aae baapu paras ji di...lovely...i dont have enough word to express my feeling at the moment...awesome...nirra shehad...wow!!! Love hm...!!!
ਕਿਆ ਸੋਹਣਾ ਛੰਦ ਸੁਣਾਇਐ ਵੱਡੇ ਬਾਈ 🙏🏻
ਬਾਈ ਜੋ ਕਵਿਤਾ ਵਿਚਲੇ ਪਹਿਰੇ ਦੀ ਤੁਸੀਂ ਗੱਲ ਕਰ ਰਹੇ ਓ ਜੋ ਭੁੱਲ ਰਹੇ ਸੀ ਉਹ ਇੰਝ ਹੈ: ਸਬਰ ਸ਼ੁਕਰ ਦਾ ਡੇਰਾ ਹੁੰਦਾ ਸਿਰੋਂ ਪਰੇ ਰਾਵਣ ਲੰਕ ਪਤੀ ਨੇ ਕੱਟ ਕੱਟ ਸੀਸ ਧਰੇ ਸ਼ਿਵ ਸ਼ੰਕਰ ਨੂੰ ਚਾੜ੍ਹੇ ਦਸ ਦਸ ਵਾਰ ਬਲੀ ਸੀਸ ਤਲੀ ਧਰ ਤੁਰਨਾ ਪੈਂਦਾ ਪ੍ਰੇਮ ਗਲੀ
@paramveerosahan3180
4 жыл бұрын
Paaji do you have lyrics for whole song ji 🙏
Zio Mann SAB ,more human beings and artists needed like you in the current scenario , love you Bai j
Manna ਮਰ ਜਾਣਾ ਵੇ,, ਪਿੱਛੇ yaddan ਰਹਿ ਜਾਣੀਐ,,,
ਬਾਈ ਜੀ ਬਹੁਤ ਜਚ ਰਹੇ ਹੋਂ ਇਸ Red T shirt ਵਿੱਚ..ਹੁਣ ਤੱਕ ਦੀ ਸਭ ਤੋਂ ਸੋਹਣੀ ਦਿੱਖ 👌
ਸਾਫ਼ ਸੁਥਰੀ ਕਲਾ ਦੇ ਮਾਲਕ ਹਰਭਜਨ ਮਾਨ ਬਾਈ
ਧਰਤੀ ਨਾਲ ਜੁੜਿਆ ਬੰਦਾ #ਮਾਨ
Manna marjana o piche yaadan reh janiyan🙏
ਜੋਗਾ ਸਿੰਘ ਜੋਗੀ ਸਾਹਬ ਵੀ ਸਾਡੇ ਮਾਝੇ ਤੋਂ ਬਹੁਤ ਵੱਡੇ ਕਵੀਸ਼ਰ ਹੋਏ ਨੇ
Baught baught mithian yadhan han bhaji anmol khazna samblia hai tusi .baught vadhia lagda hai maan bhaji jadon tusi unforgettable moment sady nal share kardy ho.parmatma tahnu hamesha chardi kala vich rakhy .MANN'S FAMILY..love u 👌👍❤
God bless you and your family. I am Adeel Riaz from Karachi Pakistan
@teamlakhasidhana8463
4 жыл бұрын
🙏🙏🙏🙏
Kya Baat Mann ji Sachi full Njoy kita
7 likes in just 1 minute that’s HM
ਸਤਿ ਸ੍ਰੀ ਅਕਾਲ 🙏ਵੀਰ ਜੀ ਜਦੋ ਤੁਸੀ ਪਿੰਡ ਆਉਨੇ ਤਾ ਪਹਿਲਾ ਦੱਸਿਆ ਕਰੋ ਜਰੂਰ ਤੁਹਾਨੂੰ ਮਿਲਣ ਨੂੰ ਦਿਲ ਕਰਦਾ 👍🏻👍🏻
ਬਹੁਤ ਵਧੀਆ ਬਾਈ ਜੀ
@dalbirsingh5168
4 жыл бұрын
ਮਾਨ ਸਾਬ ਤਾਂ ਸਾਡੇ ਪੰਜਾਬ ਦਾ ਮਾਨ ਨਵੇਂ ਗਾਇਕਾਂ ਨੂੰ ਕੁਛ ਨਾ ਕੁਛ ਸਿੱਖ ਲੈਣਾ ਚਾਹੀਦਾ ਹੈ 🙏
Jeeyo Meri Jaan 💖 Sadke Tere Jatta Hasda Vasda Reh Guwandia 🤘👊
ਪੰਜਾਬ ਦਾ ਮਾਣ 💗🙏🤗 ਜਿਓਂ ਮਾਨ ਜੀ
Beautiful living legend Mann shabb
ਮਾਨ ਸਾਵ ਇਹ ਇਕ ਬਹੁਮੁੱਲਾ ਖਜਾਨਾ ਹੈ ਕਿਰਪਾ ਕਰਕੇ ਇਹ ਸਾਰਾ ਰੀਕਾਰਡ ਕਰਵਾਓ
East or west harbhajan maan best #FreshRecordz
Bhuat vadiya lagya video dekh k veer ji
All time fav singer, 👌👌👌
ਯਾਦਾਂ ਰਹਿ ਜਾਣੀਆ ਬਾਈ ਜੀ
@PUNJABISATHTV_
4 жыл бұрын
💗💗💗💗💗
Maan saab 😙😙
Mann saab jindabaad
ਜੜ੍ਹਾਂ
ਬਹੁਤ ਵਧੀਆ ਜੀ ਉਸਤਾਦ ਜੀ
ਬਹੁਤ ਵਧੀਆ ਵੀਰ ਜੀ 🙏🙏🙏
Ji o Maan saab
ਬਹੁਤ ਖੂਬ
Wah ji wah dil kush kr dita
ਬਹੁਤ ਵਧੀਆ ਜੀ
NYC maan veere love you and miss you
bai ji swaad aa gaya dharam naal...love you
mann saab, pls record karwo ... awesome it is ..
Love you uuuuu sardar g .i am Punjab Pakistan 🇵🇰🇵🇰
Love you Maan saab
Dil khush ho giya Jiyo maan saab
Way ji kya battan🙏
Good maan saab
Sirraa😘😘😘😘😘😘😘
Harbhajan maam sir u r too good by nature by look good human being .
Bahut khoobsurat yaadan Bai ji
wah kiya baat aa ji....pls upload more videos of your village vlog bai ji.
NYC to c Ur bonding n attachment vid roots.. u r too down to earth shows in videos..👌👌👏👏🙏💖💐
Very nice living legend of punjab
Ghaint baiii jii
Sat shri akal chacha ji....🙏🏻lots of love....💕🇦🇺.... bot vdia.....please " jis k cirr upr tu soami so dukh kaisa paave..." shabd Avkaash veer naal record krdo ji... 🙏🏻
Wadiyaaaa boooht waddiyaaa
Very nyc maan saab ji
ਮਾਨ ਸਾਬ 😃
Jeeyo Guwandio 💖
Beautiful memories
Bhai salaam mashallha aap toh sitting on a time machine bhai Allah apko aur changa rakhe,I wish to visit ur pind inshallah some day as watching u like this takes me back in time bhai,inshallah vl visit.
❤❤❤❤😂 satnaam waahguru 🌹😅😊 vaaji fhnvj
wah ji..nice
Love you mann sabb
Nyc video Harbhajan maan sir ji god always bless you
ਇਹ ਹੁੰਦੇ ਆ ਅਸਲੀ ਲੋਕ ਗਾਇਕ,ਮਿੱਟੀ ਨਾਲ ਜੁੜੇ ਹੋਏ ਕਲਾਕਾਰ!!!! ਸਾਡੇ ਪੰਜ਼ਾਬ, ਪੰਜ਼ਾਬੀਅਤ ਤੇ ਪੰਜ਼ਾਬੀ ਸੱਭਿਆਚਾਰ ਦੇ ਮਾਨ ਸਤਿਕਾਰ ਨੂੰ ਕਾਇਮ ਰੱਖਣ ਵਾਲੀ ਬੁਲੰਦ ਅਵਾਜ਼ ਦੇ ਮਾਲਿਕ ਹਰਭਜ਼ਨ ਮਾਨ ਜੀ!!!! ਜਿਹਨਾ ਦੇ ਗੀਤਾਂ ਨੂੰ ਸੁਣ - ਸੁਣ ਕੇ ਵੱਡੇ ਹੋਏ ਹਾਂ। ਜਿਹਨਾ ਨੇ ਮਾ ਬੋਲੀੇ ਪੰਜ਼ਾਬੀ ਦੀ ਸ਼ਾਨ ਨੂੰ ਹਮੇਸ਼ਾ ਬਰਕਰਾਰ ਰੱਖਿਆ। ਕਦੇ ਵੀ ਇਸ ਜ਼ੁਬਾਨ ਨੇ ਕੋਈ ਮਾੜਾ ਗੀਤ ਨਹੀ ਗਾਇਆ। ਉਮੀਦ ਕਰਦੇ ਹਾਂ ਆਉਣ ਵਾਲੇ ਸਮੇ ਵਿੱਚ ਵੀ ਉਹ ਪੰਜ਼ਾਬੀ ਕਲਾ, ਸੁਹਜ਼ ਤੇ ਸੱਭਿਆਚਾਰ ਦੀ ਪਹਿਰੇਦਾਰੀ ਕਰਦੇ ਰਹਿਣਗੇ।.... ਤੇ ਇੱਕ ਗੱਲ ਹੋਰ ਵੀ ਕਿ ਅੱਜ਼ਕੱਲ ਕਿਸੇ ਦਾ ਕੋਈ ਇੱਕ ਵੀ ਲੱਚਰ ਜਿਹਾ ਗੀਤ ਚੱਲਜ਼ੇ ਤਾਂ ਉਹ ਖੁਦ ਨੂੰ ਪਤਾ ਨਹੀ ਕਿਹੜਾ ਕੋਹਿਨੂਰ ਦਾ ਹੀਰਾ ਸਮਝਣ ਲੱਗ ਪੈਦਾ। ਪਰ ਹਰਭਜ਼ਨ ਮਾਨ ਦੀ ਸ਼ਖਸੀਅਤ ਦਾ ਇਹ ਬਹੁਤ ਨਿਵੇਕਲਾ ਪੱਖ ਹੈ ਕਿ ਉਹ ਆਪਣੇ ਅਤੀਤ ਨੂੰ ਕਦੇ ਨਹੀ ਭੁੱਲਿਆ ਆਪਣੀਆਂ ਜੜਾਂ ਨਾਲੋ ਕਦੇ ਨਹੀ ਟੁੱਟਿਆ। ਸੋ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੇ ਪੰਜ਼ਾਬ ਨੂੰ ਪੰਜ਼ਾਬੀ ਭਾਸ਼ਾਂ ਨੂੰ ਅਜ਼ਿਹੇ ਹੀਰੇ ਗਾਇਕ ਮਿਲੇ!!!! ਅਵਤਾਰ ਅਟਵਾਲ
Very nice singer maan saab
Bahut vadia veer
Wah g wah maan saab
Wah ji wah
I am big fan maan sahib
Very nice ❤❤❤❤
ਸੀਸ ਤਲੀ ਧਰ ਤੁਰਨਾ ਪੈਂਦਾ ਪ੍ਰੇਮ ਗਲੀ with music link send kro ji
Bai g thodi soch and ur voice nu Salaam a bai g I really love ur voice .
Kaash tere jiha punjab da mukhmantry hunda veer ji ,, punjab di history kujj hor honi si
ਮਾਨ ਵਰਗਾ ਕੋਈ ਨੀ। ਅਸਲੋਂ ਆਪਣੀ ਮਿੱਟੀ ਨਾਲ ਜੁੜਿਆ ਕਲਾਕਾਰ ਐ
Nyc maan sab
ਇਹ ਕਵਿਤਾ ਜਰੂਰ ਰਿਕਾਰਡ ਕਰੋ ✅
Mann Sahib SSA .Best wishes to your Son lovely song .God Bless.ssdbn
Mashaalla
Very nice veer ji pind di yadgar
🙌🏽🙌🏽😘💐💐
Good ji
Wao beautiful
Guwand mAtha Bhaichara Zindabad Jatta 🎙️
🙏🙏
very nice bai ji
Very nice harbhajan bhaji
Jeonda reh MAANA
Nice veerey
Wow 👍🙏👌
V nice 👍
ਮਾਨ ਸਾਹਿਬ ਹੁਣ ਦੁਬਾਰਾ ਰਿਕਾਰਡ ਕਰਵਾਉ
Good 22 g
Very happy
Very nice good o janb
Nice 👍 Good
NYC big bro
Very nice
22 g aa gana record kro bada vadia line aa
@rishamkaur7483
3 жыл бұрын
So sweet Sweet memories
ਰਕਾਡ ਕਰੋ
Nice vlog g
Ssa veer g thude nl kn hai ea jo kivta sing kar rahe ea kis di hai ta thude nl kn hai
Very nice g