Eh Hai Meri Karam Kahani 2 ft. Harbhajan Mann | Episode 3 | Fivewood
Ойын-сауық
#harbhajanmann #ehhaimerikaramkahani #fivewood #nterview
Eh Hai Meri Karam Kahani 2 ft. Harbhajan Mann | Episode 3 | Fivewood
Founder: Sapan Manchanda
{ / sapan_manchanda_ }
Executive Producer: Taranjeet Kaur
{ / tkaur0786 }
Content And Creative Head : Niharika Masih
{ / niharika_masih }
Camera, Editing and Graphics : Gurjant Jantta ( / iamjantta )
It's a Fivewood Media Presentation.
All Copyright Reserved © 2021
Subscribe Our Channel: / fivewood
Follow us on
►Like us on Facebook: / fivewood.in
►Follow us on Instagram: / fivewood.in
Пікірлер: 72
ਹਰਭੱਜਨ ਮਾਨ ਵੀਰ ਤੁਸੀ Winnipeg ਕਦੋਂ ਆਏ ਸੀ ਨਾਲ ਗੁਰਸੇਵਕ ਵੀਰ ਜੀ ਨਾਲ ਸੀ ਤੁਸੀ ਛੋਟੇ ਛੋਟੇ ਸੀ ਰਾਜ ਮਾਨ ਵੀਰ ਜੀ ਦੇ ਨਾਲ ਸਾਡੇ ਘਰ ਆਏ ਸੀ ਇੱਕ ਵਾਰ ਤੁਸੀ Winnipeg ਛੇਹ ਕੀਤਾ ਸੀ ਗਾਇਆਂ ਸੀ ਬਾਪੂ ਤੇਰੇ ਕੁੜਮਾਂ ਨੇ ਬੇਰੀ ਤੋੜਣ ਲਾ ਤਾਂ ਤੁਸੀ ਕਦੇ ਇਹ ਗਾਣੇ ਦੀ ਗੱਲ ਨਹੀਂ ਕੀਤੀ ਮੈ 1982 ਵਿੱਚ ਆਈ ਸੀ ਬਹੁਤ ਸੋਹਣਾ ਲੱਗਦਾ ਸੀ ਇਹ ਗਾਣਾ 🙏🙏👍👌💪💪❤️
ਵਾਹਿਗੁਰੂ ਜੀ ਜੀ,,,, ਤੁਹਾਨੂੰ ਇਸੇ ਤਰ੍ਹਾਂ ਤਰੱਕੀਆਂ bakshe,,, 🎉🎉🎉🎉
ਬਹੁਤ ਵਧੀਆ ਜੀ , ਸ਼ਾਂਤ ਜੀ ਇੰਟਰਵਿਊ ਹੁੰਦੀ ਆ , ਸਿਰਾ ਕੰਮ
Purray panjab ka sub sy best super star actor and big word singer gold HARBAJAN MAAN SAAB ..💕 LOVE YOH VERY MUCH ..HARBAJAN MAAN SAAB
ਦਰਦਾਂ ਭਰੀ ਸੱਚੀ ਕਹਾਣੀ।
Very nice ji Maan ji tusi bachpan toh mera favourite ho te marde dum Tak raho ge kyoki jo dil de dard waala hisab hai Rab tuhanu humesha chardi kala vich rakhe tusi mere motivational speaker ho
ਬਾਕਮਾਲ ਇਨਸਾਨ ਹੈ ਮਾਨ ਸਾਹਬ ਵਾਹਿਗੁਰੂ ਤਾਹਨੂੰ ਲੰਬੀ ਉਮਰ ਦੇਵੇ
ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਜੀ❤❤❤❤❤❤ਵੀਰ
ਵੀਰ ਜੀ ਤੁਸੀਂ ਜਦੋਂ Ludhiana Pro. Mohan Singh ਮੇਲੇ ਤੇ ਪਹਿਲੀ ਵਾਰ ਗਾਇਆ ਸੀ, ਮੈਂ ਵੀ ਉੱਥੇ ਸੀ, ਮੈਂ ਹਮੇਸ਼ਾਂ ਹੀ ਜ਼ਿਕਰ ਕਰਦੀ ਹੁੰਦੀ ਹਾਂ ਕਿ ਤੁਹਾਨੂੰ ਪਹਿਲਾਂ ਬਹੁਤੇ ਲੋਕ ਸੁਣਨ ਲਈ ਤਿਆਰ ਨਹੀਂ ਸਨ ਕਿਉਂਕਿ ਤੁਸੀਂ ਆਮ ਗਾਇਕਾਂ ਵਾਂਗੂੰ ਚਾਦਰਾ ਕੁੜਤਾ ਜਾਂ ਤੁਰਲਾ ਨਹੀਂ ਪਾਇਆ ਸੀ, ਪਰ ਜਦੋਂ ਤੁਸੀਂ ‘ਚਿੱਠੀਏ ਨੀ ਚਿੱਠੀਏ’ ਗਾਇਆ ਸੀ ਤਾਂ ਸਾਰੇ ਲੋਕ ਤੁਹਾਨੂੰ ਹੋਰ ਸੁਣਨਾ ਚਾਹੁੰਦੇ ਸੀ, ਪਰ ਵੀਰ ਜੀ ਤੁਸੀਂ ਉੱਥੇ ਇਹ ਗੀਤ Oct. 93 ‘ਚ ਨਹੀਂ ਸਗੋਂ 92 ‘ਚ ਗਾਇਆ ਸੀ, TV. ਤੋਂ ਪਹਿਲਾਂ, ਪਤਾ ਨਹੀਂ ਤੁਹਾਨੂੰ ਇਹ ਭੁਲੇਖਾ ਕਿਵੇਂ ਲੱਗ ਗਿਆ ਕਿ Ludhiana ਤੁਸੀਂ ਬਾਦ ‘ਚ ਗਾਇਆ
ਵਾਹ ਕਿਆ ਬਾਤ ਏ ਮਾਨ ਸਾਬ ਜੀ ❤❤👌🏾👌🏾👌🏾
Sache admi di sayan ohnde lehje to hunda he ondi sharafat ondi boli cho jhalkadi he bhaji maja aa gya tuhadia galan sun k kini vinamarta he te kini sadki maja aa gya maan sahab maja aa gya🎉🎉🎉🎉🎉
ਅੱਜ ਵੀ ਉਸੇ ਤਰ੍ਹਾਂ ਦੇ ਨੇ ਪ੍ਰਰਮਾਤਮਾ ਤੁਹਾਡੀ ਉਮਰ ਲੰਬੀ ਕਰੇ
ਬਹੁਤ ਬਹੁਤ ਧੰਨਵਾਦ ਜੀ God bless you,,,,
Nice maan saab
respect 🫡🙏 .. bahut sohni journey rhi a vre always listen your music vre♥️
HARBAJAN MAAN ..PANJABI SUPER DUPER BEST SINGER ..HARBAJAN MAAN
Nicely done with all family 👪
ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ
Nice g 🙏🙏🙏🙏🙏
Sat sri akal harbhajan Mann /Gursewak mann g your my very favorite singer tuhadian album satrangi peengh amrit da bata jag jiondean de mele mauj mastian chitthiay ni chitthiay album very nice and song pata ni rabb kehdean rangan ch raazi neevin dhaun kasida kadhdee vekhin dil la na baithin maut da raag allarh umer kali gidha haar gia varge geet bhut vadhia sir love you rabb tuhanu gursewak nu chardikala rakhe
Very nice 👌👌 Huge respect for you sir #HarbhajanMann. Stay Blessed always 🙏🙏
Mann saab tahanu salute mere
Maan Saab real Punjabi virsa show yours movie And songs. Best of luck.
I love Harbhajan Maan sb since my childhood
Love ❤ and Respect my childhood favorite Harbhajan Mann @pawantondwal #ghaintfan ❤
Veer harbhajan. Maan God bless you may you live long❤❤
Such a beautiful personality. Was lucky enough to see you live in Uk Wolverhampton. Keh var lagh da Tusi essa insan ho jo sade he jindagi de unjala sulja deyo
Nice g❤
Such a wonderful interview Inspirational 😇🙏
ਮੈ ਤਾਂ ਅੱਜ ਤੱਕ ਹੀ ਸੋਚਦਾ ਰਿਹਾ ਕਿ ਹਰਭਜਨ ਅਤੇ ਗੁਰਸੇਵਕ ਦੋ ਭਰਾ ਈ ਹਨ!
Very true nice video
My favourite singer maan saab dilo respect aa and love you
Sir tusi mere lei bahut respect able person o
@ Harbhajan Mann Ji, I was there at Village Ballan Jalandhar on your program and enjoyed your live akhada, it was really nice when you sung the MIRJA
My favourite singer Herbhejn Maan
Very nice harbhajan maan veer ji❤
My favorite song neevin dhaun kasida kadhdee
Very nice veer g, peacefully singing
Veerji Bhoot vadiea laga tohadi karmkahni sunni 🙌🙌🙌🙌
God bless you bro 🙏🙏🙏🙏🙏🙏
Very good speech sir ji 👍🏼👌👌👍🏼👍🏼👌
Nice
❤good
Nice ❤ok
🎉🎉🎉🎉🎉🎉🎉🎉🎉🎉
BiG PANJABI SINGER ..HARBAJAN MAAN SAAB
Te m brother di tra thanu pyar te respect dindi a
Very nice 👍👍
❤❤
Harbhajan Maan veer❤❤❤❤❤❤
Nice❤❤❤
Interesting
Right ji mann
Bahi ji da gana Chitthi na chitthi jaitu akhare vich sunyia c
❤❤❤
🙏🙏🙏🙏🙏
Veer jee nimerta Waley ho tusi
Harbhajan Mann ji good luck from by Gurdas Architect andvastu poit cancer and liver speslist
Sir aj v log jdo us erye da das de a ta ahi kehde a ki harbhajan mann di kothi kolo te asi ta hun tak v dekhi jane a ki bai ki pta kdo dekh de usda nam ghuman nagar a sirhind road te asi patiala ton hi a so nam sun k v apni city da wadia lagda thode moho
Correct this thing my brother, after all the time has passed, he should not look at anyone else.
Maan sahb main Lyrics Sidhu Parampal app ji da SHAGIRAD app ji gal karni chahunda han
😢
I love you bro 🙏🙏🙏🙏
Leagand Mann sahib
😭😭😭😭😭😭
I to much like u
ਹਰਭਜਨ ਜੀ ਨੂੰ ਬੇਨਤੀ ਹੈ ਕਿ ਕੋਰਸ ਵਾਲੇ ਦੋ ਵਧੀਆ ਸੁਰ ਤਾਲ ਵਾਲੇ ਜ਼ਰੂਰ ਰੱਖੋ ਜੀ,,ਇਕ ਜਦੋਂ ਅਖਾੜਾ ਕਰਦੇ ਹੋ ਤਾਂ ਸਾਉਡ ਵੀ ਬਹੁਤ ਵਧੀਆ ਹੋਣਾ ਚਾਹੀਦਾ,,, ਇਹ ਨਾਂ ਹੋਵੇ ਕੁਰੜ ਕੁਰੜ ਨੱਕ ਜੇ ਵਿਚ ਨਾਂ ਬੋਲੋ,,,,ਇਕ ਤੁਸੀਂ ਸੋਅ ਕੀਤਾ ਸੀ ਫਰਵਰੀ 2002 ਵਿੱਚ ਜਗਦੇਵ ਕਲਾਂ ਮੇਲੇ ਵਿੱਚ, ਉਹ ਬਹੁਤ ਸਾਫ਼ ਸੀ ਉਹ ਨਿੱਟ ਤੇ ਲੱਭ ਨਹੀਂ ਰਿਹਾ,,, ਧਾਲੀਵਾਲ ਜੋਂ ਹੁਣ ਮੰਤਰੀ ਹੈ ਇਹ ਮੋਢੀ ਸਨ ਕਿਪਾ ਜ਼ਰੂਰ ਜਵਾਬ ਦੇਣਾ ਜੀ
Of p
Good
❤❤