Watch Out (Official Audio) Sidhu Moose Wala | Sikander Kahlon | Mxrci | Latest Punjabi Songs 2023

Музыка

Sidhu Moose Wala Presents
Song - Watch Out
Singer/Lyrics/Composer - Sidhu Moose Wala Ft Sikander Kahlon
Music - Mxrci
Visuals - Navkaran Brar
♪Full Song Available on♪
Spotify - open.spotify.com/album/11tfAS...
iTunes - / watch-out-single
WynkMusic - wynk.in/music/song/watch-out/...
JioSaavn - www.jiosaavn.com/album/watch-...
Amazon Music - music.amazon.in/albums/B0CN6J...
Gaana - gaana.com/album/watch-out-pun...
Deezer - www.deezer.com/us/album/51176...
Hungama - www.hungama.com/album/watch-o...
KZread Music - • Watch Out
Anghami - play.anghami.com/song/1134227745
Audiomack - audiomack.com/sidhumoosewala/...
Boomplay - www.boomplay.com/share/album/...
Pandora - pandora.com/artist/sidhu-moos...
AWA - s.awa.fm/album/21c4781544373c...
Click to Subscribe - bit.ly/SidhuMooseWalaSubscribe
Twitter - / isidhumoosewala
Facebook - / sidhumoosewala
Instagram - / sidhu_moosewala
SnapChat - / sidhushubh
#SidhuMooseWala

Пікірлер: 538 000

  • @SidhuMooseWalaOfficial
    @SidhuMooseWalaOfficial6 ай бұрын

    ⛳️

  • @5911abc

    @5911abc

    6 ай бұрын

    ਸਿੱਧੂ ਮੂਸੇ ਵਾਲਾ ਸਭ ਤੋਂ ਵਧੀਆ ਹੈ

  • @yt-blulifegaming

    @yt-blulifegaming

    6 ай бұрын

    Long live sidhu moose wala never fold never backdown😢😢😢

  • @jasrajbrar7707

    @jasrajbrar7707

    6 ай бұрын

    Same❤

  • @GsBobby1974

    @GsBobby1974

    6 ай бұрын

    Diwali pataka ❤❤

  • @activityaround

    @activityaround

    6 ай бұрын

    Sidhu Bai wapas aaja yrr 😭😭

  • @RakeshGurjarvideofunny
    @RakeshGurjarvideofunny6 ай бұрын

    ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ❤

  • @Maantrade

    @Maantrade

    6 ай бұрын

    Bai copy paste

  • @mevking3801

    @mevking3801

    6 ай бұрын

    Kya Aaj mere 2550 subscribe honge kya 😢😢

  • @mehakg1816

    @mehakg1816

    6 ай бұрын

    Moosewala on too

  • @UNBEATABLE_GAMER001

    @UNBEATABLE_GAMER001

    6 ай бұрын

    ❤❤❤❤❤😊

  • @mehakg1816

    @mehakg1816

    6 ай бұрын

    Sala dunia da sadna banda munda sidhua daaa

  • @nattrajoana
    @nattrajoanaАй бұрын

    ਆਪਣਾ ਸਿੱਧੂ ਫਿਰ ਆ ਗਿਆ ਆ ਮੁਬਾਰਕਾਂ ਜੀ ਸਭ ਨੂੰ ❤❤❤

  • @luckygrewal4421

    @luckygrewal4421

    Ай бұрын

    Mubaraka ji

  • @HarmailSinghMundi

    @HarmailSinghMundi

    Ай бұрын

    Mubarka veer g sab nu

  • @lovishgill5546
    @lovishgill5546Ай бұрын

    ਸ਼ੁਕਰ ਆ ਉਸ ਅਕਾਲ ਪੁਰਖ ਦਾ ਜਿਸ ਨੇ ਏਨੇ ਲੋਕਾਂ ਦਿਆਂ ਦੁਆਵਾਂ ਨਾਲ ਸਿੱਧੂ ਨੂੰ ਦੁਬਾਰਾ ਇਸ ਦੁਨੀਆਂ ਤੇ ਭੇਜਿਆ ਤੇ ਸਿੱਧੂ ਪਰਿਵਾਰ ਚ ਮੁੜ ਖੁਸ਼ੀਆਂ ਆਈਆਂ ❤❤

  • @satnam_doraha47
    @satnam_doraha476 ай бұрын

    ਜਿੰਨਾ ਚਿਰ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਜਿਉਂਦੇ ਰੱਖਾਂਗੇ⛳। ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਰਹੇਗਾ।।❤️

  • @randhawa9601

    @randhawa9601

    6 ай бұрын

    Sahi gal bhai sidhu sade li sade ਵਧਾਇਆ pra c

  • @satnam_doraha47

    @satnam_doraha47

    6 ай бұрын

    @@randhawa9601 ❤️

  • @SangeetaPatwa-cf2zv

    @SangeetaPatwa-cf2zv

    6 ай бұрын

    0:00

  • @rajputyodha_10k

    @rajputyodha_10k

    6 ай бұрын

    Aapki mom ki umar kitni honi chahiye 1 Subscribe = 100 Year 😇100% Ignore = 👻 10% Love you Mom 😘👸

  • @5911_Army

    @5911_Army

    6 ай бұрын

    Sidhu Army ❤ Like ♟️

  • @balvindersingh7144
    @balvindersingh71446 ай бұрын

    ਸਹੁੰ ਦੀ ਰਸੀਦ ਨਹੀਂ ਹੁੰਦੀ, ਵਾਅਦੇ ਦਾ ਬਿੱਲ ਨਹੀਂ ਹੁੰਦਾ, ਮੁਹੱਬਤ ਦਾ ਦਿਮਾਗ਼ ਨਹੀਂ ਹੁੰਦਾ, ਧੋਖੇ ਦਾ ਦਿਲ ਨਹੀਂ ਹੁੰਦਾ ,ਤੇ ਸਿੱਧੂ ਮੂਸੇ ਵਾਲੇ ਦਾ ਕੋਈ ਤੋੜ ਨਹੀਂ ਹੁੰਦਾ ❤❤❤ NEVER FOLD NEVER BACK DOWN ❤️

  • @jattkingtv

    @jattkingtv

    6 ай бұрын

    kzread.info/dash/bejne/fqaJy8mBfqi5eqg.html Sidhu moosewala ਨੇ watch out vich kis singer nu kita reply

  • @sidhurecords186

    @sidhurecords186

    6 ай бұрын

  • @Manpreet.11

    @Manpreet.11

    6 ай бұрын

  • @Guru-cv5qf

    @Guru-cv5qf

    6 ай бұрын

    ❤❤❤❤❤🎉

  • @DharmenderSingh-hk6nv

    @DharmenderSingh-hk6nv

    6 ай бұрын

    ❤❤❤❤

  • @JaspreetDhaliwal295
    @JaspreetDhaliwal295Ай бұрын

    410 ਸੁਣਨ ਵਾਲੇ ਲਾਓ ਹਾਜਰੀ ....❤❤

  • @PriyaMehta-dx8fk

    @PriyaMehta-dx8fk

    6 күн бұрын

    I love songs 410 my big veer ji😢❤

  • @pubgbackbencher4401

    @pubgbackbencher4401

    4 күн бұрын

    Yes gi ❤

  • @Abid_AJ_09
    @Abid_AJ_09Ай бұрын

    Pakistan se ya koi Legend ka fan ya me sirf akela hoo hazri lagao 🇵🇰

  • @javedjutt5610

    @javedjutt5610

    Ай бұрын

    Pak Lahore fan sidu jatt da ❤❤

  • @smgking4279

    @smgking4279

    Ай бұрын

  • @bilalgaming0987

    @bilalgaming0987

    Ай бұрын

    Fan of legend ❤

  • @user-py5lr6jn2z

    @user-py5lr6jn2z

    Ай бұрын

    Yes sir 😂

  • @user-el2qd9ts8f

    @user-el2qd9ts8f

    Ай бұрын

    Dadu

  • @musicgolde5911
    @musicgolde59116 ай бұрын

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 Miss u Sidhu y #justicforsidhumoosewala

  • @rajputyodha_10k

    @rajputyodha_10k

    6 ай бұрын

    Aapki mom ki umar kitni honi chahiye 1 Subscribe = 100 Year 😇100% Ignore = 👻 10% Love you Mom 😘💟👸

  • @sukhmansidhu031
    @sukhmansidhu0316 ай бұрын

    ਸਾਡਾ ਬਾਈ ਸਾਰੀ ਦੁਨੀਆਂ ਤੇ ਅਮਰ ਹੋਗਿਆ ਗੋਰਿਆਂ ਤੋ ਕਾਲਿਆਂ ਤੱਕ ਛੋਟੇਆਂ ਤੋ ਵੱਡੇਆਂ ਤੱਕ ਮਾਵਾਂ ਤੋ ਭੈਣਾਂ ਤੱਕ ਨੌਜਵਾਨ ਤੋ ਬਜੁਰਗਾਂ ਤੱਕ ਸਾਰੇ ਤੈਨੂੰ ਬਹੁਤ ਯਾਦ ਕਰਦੇ ਵਾਪਸ ਆਜਾ ਝੋਟਿਆਂ ❤‍🩹🥹

  • @rajputyodha_10k

    @rajputyodha_10k

    6 ай бұрын

    Aapki mom ki umar kitni honi chahiye 1 Subscribe = 100 Year 😇100% Ignore = 👻 10% Love you Mom 😘💕

  • @Aagaz_Gill_Melbourne
    @Aagaz_Gill_Melbourne2 ай бұрын

    ਪਰਮਾਤਮਾ ਛੋਟੇ ਸਿੱਧੂ ਨੂੰ ਲੰਬੀਆਂ ਉਮਰਾਂ ਦੇਵੇ 🙏

  • @Singhm4

    @Singhm4

    Ай бұрын

    Love you so much shota sidhu

  • @luckygrewal4421

    @luckygrewal4421

    Ай бұрын

    Mubaraka ji

  • @harjindersingh3262
    @harjindersingh3262Ай бұрын

    10.4.2024 Listening #justice for sidhu moosewala

  • @sidhu_legend_295
    @sidhu_legend_2956 ай бұрын

    ਜਦੋਂ ਤਕ ਸਰੀਰ ਚ ਸਾਹ ਰਹਿਣਗੇ....ਜੱਟਾ ਤੈਨੂੰ ਹਮੇਸ਼ਾ ਜਿਉਂਦਾ ਰਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਰਹੇਗਾ❤ #justiceforsidhumoosewala

  • @Rihan._.499

    @Rihan._.499

    6 ай бұрын

    Kab ayega 😢

  • @techajit9952
    @techajit99526 ай бұрын

    ਇਕ ਮਹਾਨ ਗਾਇਕ ਜੋ ਜਾਣ ਬਾਅਦ ਵੀ ਗਾਂ ਰਿਹਾ ਹੈ ਤੇ ਸੱਚਮੁੱਚ ਕਦੇ ਇਸ ਤਰ੍ਹਾਂ ਨਹੀਂ ਹੋਇਆ ਪਹਿਲਾ ਇਸ ਸਦੀ ਦਾ ਮਹਾਨ ਗਾਇਕ ਜੋ ਹਮੇਸ਼ਾ ਗਾਣਿਆਂ ਵਿੱਚ ਜਿਉਂਦਾ ਰਹੇਗਾ ❤❤

  • @MRT09

    @MRT09

    6 ай бұрын

    We’re witnessing the history

  • @rajbirsandhu6192

    @rajbirsandhu6192

    6 ай бұрын

    ❤❤❤

  • @DavinderSingh-yq1zb
    @DavinderSingh-yq1zbАй бұрын

    410 kon kon wait Kar rha phir

  • @jeevandasach446
    @jeevandasach4466 ай бұрын

    ਛੋਟੇ ਵੀਰ ਵਾਹਿਗੁਰੂ ਤੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਤੇਰੀ ਆਵਾਜ਼ ਏਸੇ ਹੀ ਤਰ੍ਹਾਂ ਰਹਿੰਦੀ ਦੁਨੀਆਂ ਤੱਕ ਗੂੰਜਦੀ ਰਹੇ

  • @sanjayjatolia5600
    @sanjayjatolia56006 ай бұрын

    ਜਿੰਨਾ ਚਿਰ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ🦁🐯

  • @FailuerAlltime
    @FailuerAlltimeАй бұрын

    ਕੌਣ ਕੌਣ ਆਇਆ ਅੱਜ 3 ਅਪ੍ਰੈਲ ਨੂੰ 2024 ਨੂੰ ਦੁਬਾਰਾ ਗਾਣਾ ਸੁਨਣ ਲਈ।

  • @gagandeepsinghdeshwal2408

    @gagandeepsinghdeshwal2408

    Ай бұрын

    Im GAGAN

  • @thevideokingfs4rj

    @thevideokingfs4rj

    Ай бұрын

    Iam maninder

  • @VishalSingh-gk5rr

    @VishalSingh-gk5rr

    Ай бұрын

    I am vishal

  • @param9445

    @param9445

    Ай бұрын

    I am Param

  • @dscoutgaming6506
    @dscoutgaming6506Ай бұрын

    Anyone 2024?

  • @rohitsandal7314

    @rohitsandal7314

    Ай бұрын

    11/Apr/2024 at 7:12am

  • @blsassasin8710

    @blsassasin8710

    Ай бұрын

    🙋

  • @user-he3wz1vs8x

    @user-he3wz1vs8x

    Ай бұрын

  • @saife374

    @saife374

    21 күн бұрын

    24 April 024

  • @OnJattLife-oi5ef
    @OnJattLife-oi5ef6 ай бұрын

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ....ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਹਮੇਸ਼ਾ ਰਹੇਗਾ। #sidhumoosewala LEGEND NEVER DIE

  • @harpreetsingh-qh1wy
    @harpreetsingh-qh1wy6 ай бұрын

    .ਜੱਟਾ ਤੈਨੂੰ ਹਮੇਸ਼ਾ ਜਿਉਂਦਾ ਰਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਰਹੇਗਾ❤ #justiceforsidhumoosewala

  • @10Ksubscriber53Video

    @10Ksubscriber53Video

    6 ай бұрын

    kzread.info/dash/bejne/fZmg2reNXaTQprA.htmlsi=juDb_KwmB4fhfM-O

  • @himanshuhimanshu3998

    @himanshuhimanshu3998

    6 ай бұрын

    Elep

  • @himanshuhimanshu3998

    @himanshuhimanshu3998

    6 ай бұрын

    😊😊

  • @rajputyodha_10k

    @rajputyodha_10k

    6 ай бұрын

    Aapki mom ki umar kitni honi chahiye 1 Subscribe = 100 Year 😇100% Ignore = 👻 10% Love you Mom 😘👸

  • @mevking3801

    @mevking3801

    6 ай бұрын

    Kya Aaj mere 2550 subscribe honge kya 😢😢

  • @s.aliak47creater38
    @s.aliak47creater3815 күн бұрын

    Congratulations today 1 another is finished golden brarar

  • @rudradev7325

    @rudradev7325

    11 күн бұрын

    Ak aur kutta jinda hai usake bad bakio ka bhi number lage bas

  • @jaiskaur-lj2xx

    @jaiskaur-lj2xx

    9 күн бұрын

    golden brara that not kill Sidhu Moose Wala

  • @user-uu1hr1ct3j
    @user-uu1hr1ct3jАй бұрын

    Rab kolo ja k pher aw gya tu jatta hjy ve trending vich firda hjy ve te trending ch rehna

  • @SandeepKumar-cd8er

    @SandeepKumar-cd8er

    Ай бұрын

    ❤️🇬🇶

  • @ihsanullah1700

    @ihsanullah1700

    Ай бұрын

    Sada 22 aa gia

  • @kulveersidhu5911
    @kulveersidhu59116 ай бұрын

    ਜਦੋਂ ਤੱਕ ਸ਼ਰੀਰ ਚ ਸਾਹ ਰਹਿਣਗੇ ਜੱਟਾਂ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਰਹੇਗਾ #justiceforsidhumoosewala

  • @MrMadhesh638

    @MrMadhesh638

    6 ай бұрын

    From nepal love you sidhumoosawala

  • @mevking3801

    @mevking3801

    6 ай бұрын

    Kya Aaj mere 2550 subscribe honge kya Aaj 😢😢

  • @Sangherasingh

    @Sangherasingh

    6 ай бұрын

    ❤❤

  • @arsh_arts_2323
    @arsh_arts_23236 ай бұрын

    ਜਿੰਨਾ ਚਿਰ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਜਿਉਂਦੇ ਰੱਖਾਂਗੇ 💮। ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਰਹੇਗਾ ।।❤

  • @jassi14302
    @jassi14302Ай бұрын

    Kon vekh reha 19 march 2024 sidhu is back

  • @veeryadav1190

    @veeryadav1190

    Ай бұрын

    20 march

  • @VideoAdda906
    @VideoAdda90612 күн бұрын

    Sidhu is king sidhu jesa koi nhi hai aur na hoga

  • @gillsukhvir867
    @gillsukhvir8676 ай бұрын

    ਤੇਰੇ ਗੀਤ ਨੇ ਪਟਾਕੇ ਪਾਤੇ ਵੈਰੀਆਂ ਦੇ ਝੋਟਿਆਂ ਤੂੰ ਅੱਜ ਵੀ ਜਿਓਦਾ ਸਾਡੇ ਦਿਲਾਂ ਚ ❤💪🏻😊🙏🏻

  • @RehanAli-lw4hc
    @RehanAli-lw4hc18 күн бұрын

    Rajab family ki traf se Sidhu legend ko love❤❤❤

  • @PreetSaroyeOfficial
    @PreetSaroyeOfficial6 ай бұрын

    ਅੱਖਾਂ ਵਿੱਚ ਹੰਝੂ ਆ ਗਏ ਬਾਈ ਤੇਰਾ ਗਾਣਾ ਸੁਣਕੇ ….. ਤੂੰ ਮੌਤ ਵੀ ਅਣਖ ਦੀ ਮਰਿਆਂ ਸਿੱਧੂ ਬਾਈ …. ਜਿੱਥੇ ਵੀ ਆ ਸਦਾ ਆਬਾਦ ਰਹਿ ਜੱਟਾ ❤️

  • @Creckmind-nh6hr

    @Creckmind-nh6hr

    6 ай бұрын

    Sahi gal aa bhra. Uda 22 gal baat puri sidu 22di

  • @armaanbhangu

    @armaanbhangu

    6 ай бұрын

    💯💯

  • @HarinderSingh-je7vj

    @HarinderSingh-je7vj

    6 ай бұрын

    Gar gar putt jamnay mosay wala jatt nahi o kisay ban Jana

  • @areditoryt575

    @areditoryt575

    6 ай бұрын

    295va like mene krya bai tere comment nu

  • @SukhRecords2558

    @SukhRecords2558

    Ай бұрын

    Aa Sidhu y Di Murti dseo yr kithe bni a kzread.info54K0Yvj37Ng?si=OtrKBUiIFiLJhg9X

  • @ParamKaler-lw6dx
    @ParamKaler-lw6dxАй бұрын

    ਜਿਨਾਂ ਚਿਰ ਸਾਂਹ ਰਵਾਂਗੇ ਸਿੱਧੂ ਨੂੰ ਯਾਦ ਕਰਾਂਗੇ

  • @sachinverma6673
    @sachinverma667323 күн бұрын

    Legends never die.... Always Sidhu Sidhu

  • @Mossa.edit5911
    @Mossa.edit59116 ай бұрын

    ਬਾਈ ਦਿਵਾਲੀ ਤੋ ਵੱਧ ਚਾਅ.ਤੇਰੇ ਗਾਣੇ ਦਾ ਆ✌🏻✌🏻✌🏻✌🏻 Miss you jatta ਹਮੇਸ਼ਾ ਦਿਲਾ ਵਿੱਚ ਅਮਰ ਰਹੇਗਾ ❤

  • @lalaadhana9853

    @lalaadhana9853

    Ай бұрын

    Hii❤❤

  • @jantakaonke
    @jantakaonke6 ай бұрын

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ....ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਹਮੇਸ਼ਾ ਰਹੇਗਾ। sidhu moosewala ❤ LEGEND NEVER DIE❤

  • @mevking3801

    @mevking3801

    6 ай бұрын

    Kya Aaj mere 1550 subscribe honge kya Aaj 💔💔🥺🥺

  • @ArtistAPLS

    @ArtistAPLS

    6 ай бұрын

    @@mevking3801 STOP BEING SELFISH

  • @PBwale-rl5wp

    @PBwale-rl5wp

    6 ай бұрын

  • @mix.ikplus

    @mix.ikplus

    6 ай бұрын

    ❤❤❤

  • @mix.ikplus

    @mix.ikplus

    6 ай бұрын

    Miss u paji

  • @royalyt6360
    @royalyt6360Ай бұрын

    Sidhu Moose Wala brother Same face legend is back ❤❤ bus thore sall me vo bhi singer banega ❤

  • @Amanedit5911
    @Amanedit5911Ай бұрын

    Who's listen song in March 🤔

  • @meet_nandha_
    @meet_nandha_6 ай бұрын

    ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ " ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੋ

  • @Goodvibesonlyok

    @Goodvibesonlyok

    6 ай бұрын

    Nice ❤

  • @Goodvibesonlyok

    @Goodvibesonlyok

    6 ай бұрын

    Kaint

  • @Goodvibesonlyok

    @Goodvibesonlyok

    6 ай бұрын

    Bamb

  • @jora5911

    @jora5911

    6 ай бұрын

    Right

  • @Krish.na088

    @Krish.na088

    6 ай бұрын

    Right bro

  • @lmrohit
    @lmrohit6 ай бұрын

    आने वाली generation ये जानकर हैरान होगी कि इतनी विकसित दुनिया में भी इतना कमाल का बंदा पैदा हुआ था❤

  • @Tarsemxrai
    @Tarsemxrai22 күн бұрын

    Legend Always Legend 😎🥇☝️👑 Rest In Power

  • @harjindersingh3262
    @harjindersingh3262Ай бұрын

    3.4.24 Listening #justice for sidhu moosewala

  • @sidhurj49
    @sidhurj496 ай бұрын

    ਜਿੰਨਾ ਤੱਕ ਸਰੀਰ ਚ ਸਾਹ ਰਹਿਨੇਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂ ਗੇ ਸਾਡੇ ਲਈ ਤੂੰ ਹੀ ਸਬ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ❤❤❤😢😢

  • @punjab4754
    @punjab475414 күн бұрын

    Goldy lgda mar giya aa Sidhu Zindabad

  • @VIRK80xMASTER

    @VIRK80xMASTER

    8 күн бұрын

    Sade dila ch ta us din h Mr gya si oh Punjab aj janda ta bchna ni si sala

  • @jagjeetsinghdhaliwal5911
    @jagjeetsinghdhaliwal5911Ай бұрын

    New SIDHU BABY Back ❤❤

  • @chaman1079
    @chaman10796 ай бұрын

    ਜਿੰਨਾ ਤੱਕ ਸ਼ਰੀਰ ਚ ਸ਼ਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਓਂਦਾ ਰਖਾਂਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ

  • @mevking3801

    @mevking3801

    6 ай бұрын

    Kya Aaj mere 1550 subscribe honge kya 😢😢

  • @jkjabdoliyajabdoliya4106

    @jkjabdoliyajabdoliya4106

    6 ай бұрын

    My best Hiro shidu moosewala legend miss you so much

  • @sukhbhullar7308

    @sukhbhullar7308

    29 күн бұрын

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😊😊😊😊😊😊😊

  • @gurwindersingh7216
    @gurwindersingh72166 ай бұрын

    The king 👑 of the industry ❤💯🌸❤️ ਦੀਵਾਲੀ ਤੇ ਇਹੋ ਜਿਹੇ ਕੀਮਤੀ 💎 ਤੋਹਫ਼ੇ ਦੀ ਉਮੀਦ ਸਿਰਫ Sidhu ਤੋ ਹੀ ਕੀਤੀ ਜਾ ਸਕਦੀ ਹੈ ❤ Respect Shera , love ❤️

  • @amarchotuK

    @amarchotuK

    6 ай бұрын

    ਫੁਦੂ song ਸਾਲ਼ੇ ਦਾ ਜੇ ਨਾ ਮਰਦਾ ਤਾਂ ਗਾਲਾਂ ਕੱਢਣੀਆਂ ਸੀ ਲੋਕਾਂ ਨੇ ਹੁਣ ਸਾਲ਼ੇ ਪਿਓ ਬਣਾਕੇ ਬਹਿਕੇ ਟੈਂਪੂ ਨੂੰ😂😂🤣

  • @DEOELEMENTARYBATHINDA

    @DEOELEMENTARYBATHINDA

    6 ай бұрын

    So good

  • @zindagi.zindabad0
    @zindagi.zindabad0Ай бұрын

    ਭਾਗਾਂ ਵਾਲੇ ਨੇ ਉਹ ਜਿਹਨਾਂ ਨੂੰ ਬਾਈ ਨਾਲ ਕੰਮ ਕਰਨ ਦਾ ਜਾਂ ਬਾਈ ਨੂੰ ਮਿਲ ਸਕੇ ਬੜਾ ਚੰਗਾ ਹੁੰਦਾ ਇਕ ਵਾਰ ਬਾਈ ਨੂੰ ਮਿਲਣ ਦਾ ਮੌਕਾ ਮਿਲ ਜਾਂਦਾ। Love sidhu ❤❤❤❤❤❤ bro ❤❤😢 on repeat

  • @rajansharma4220
    @rajansharma4220Ай бұрын

    2/4/24 i love you sidhu moosa wala Bai only one sing is king all world ❤u

  • @samsidhu6962
    @samsidhu69626 ай бұрын

    Waheguru Ji Mehar Kre 🙏🏻❣️ ਜਿੰਨਾ ਚਿਰ ਇਹ ਦੁਨੀਆਂ ਰਹੂਗੀ ਬਾਈ ਸਿੱਧੂ ਦਾ ਨਾਮ TOP ਤੇ ਸੀ ਤੇ Top ਤੇ ਹੀ ਰਹੂਗਾ ❤❤ ।।

  • @jassijalandria509
    @jassijalandria509Ай бұрын

    ਬਾਈ ਮੈਂ ਚਮਾਰ ਆ, ਪ੍ ਸਿੱਧੂ ਵੀਰੇ ਤੇਰੇ ਗੀਤ ਸੁਣਕੇ ਨਜ਼ਾਰਾ ਆ ਜਾਂਦਾ, ਲਵ ਯੂ ਜੱਟਾ ❤💪🙏😍😘

  • @RajwinderProduction
    @RajwinderProduction5 ай бұрын

    ਬਹੁਤ ਵਧੀਆ ਗਾਣਾ ਹੈ ਬਾਈ ਦਾ ਜੇ ਬਾਈ ਜਿਉਂਦਾ ਹੁੰਦਾ ਤਾਂ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦੇਣਾ ਸੀ 💪 ਹੁਣ ਵੀ ਪੂਰੀ ਧੱਕ ਪਾਈ ਆ❤

  • @SINGH_EDITZ1
    @SINGH_EDITZ16 ай бұрын

    Kalam naal likhe itihaas hunn taayi’n!✍️🔥 Rest In Power Sidhu!💪 LEGENDS NEVER DIE!❤

  • @rajputyodha_10k

    @rajputyodha_10k

    6 ай бұрын

    Aapki mom ki umar kitni honi chahiye 1 Subscribe = 100 Year 😇100% Ignore = 👻 10% Love you Mom 😘💟👸

  • @thindmothanwala575

    @thindmothanwala575

    5 ай бұрын

    kzread.info/dash/bejne/Yqpqz6eNora3abw.htmlsi=GEIk8LLo5N-5o8Ew

  • @gurry1708
    @gurry17089 күн бұрын

    ਮੈਂ ਬਹੁਤ ਯਾਦ ਕਰਦਾ ਤੈਨੂੰ ਸ਼ੁਭ ਚਾਹੇ ਤੂੰ ਮੇਤੋ ਛੋਟਾ ਸੀ ਪਰ ਕਰਨੀ ਚ ਬਹੁਤ ਵੱਡਾ ਯਰ ਤੂੰ

  • @pb65vibes
    @pb65vibesАй бұрын

    Who still watching in 2024?

  • @balkirat.modern

    @balkirat.modern

    Ай бұрын

    2024 ta ki Bro 2034 vich v sun rahe aa ehi❤

  • @chandanpreethundal4836

    @chandanpreethundal4836

    Ай бұрын

    Me my mom my bro and my dad

  • @jindersinghgrewal4856

    @jindersinghgrewal4856

    Ай бұрын

    Me and my brother

  • @husanjalalpura5819
    @husanjalalpura58196 ай бұрын

    Legend never dies. Haje mukeya ni.. rest in power❤❤ ਲੀਰਾਂ ਦੂਰ ਰਹਿਣ

  • @gurpritbal1121
    @gurpritbal11216 ай бұрын

    3.2 million views just in 2hour even legend never die cannot stop his legacy rest in power jatta ਸਾਡਾ ਝੋਟਾ

  • @Usausa-lf6nx

    @Usausa-lf6nx

    6 ай бұрын

    He never died bro

  • @gurpritbal1121

    @gurpritbal1121

    6 ай бұрын

    @@Usausa-lf6nx paji apne layi tann jeyonda hi ea . Jidan eh happen hoeya main sonh kaha layi jado bhi chalu sada jhota hi challo legend never die

  • @Usausa-lf6nx

    @Usausa-lf6nx

    6 ай бұрын

    @@gurpritbal1121 bhai iska competition kbhi nhi ayega no one can ever match his vibe and honesty PUNJAB 🤍 HARYANA ARTIST ALWAYS ON TOP

  • @mevking3801

    @mevking3801

    6 ай бұрын

    Ek like apne mummy papa ki lambi umra ke liye dedo please 😢😢

  • @gurpritbal1121

    @gurpritbal1121

    6 ай бұрын

    @@Usausa-lf6nx ji bilkul

  • @Sidhumoosewalafanpage-upen
    @Sidhumoosewalafanpage-upenАй бұрын

    Sidhumoosewala bhai reborn 🎉congratulations 🎉🎉all

  • @DalwinderChahal-xj7fy
    @DalwinderChahal-xj7fy21 күн бұрын

    ❤ ਧੜਕਣ ਸਿੱਧੂ 22ਜੀ ❤

  • @lakhwinderkaurbrar
    @lakhwinderkaurbrar6 ай бұрын

    ਬਹੁਤ ਚਾਅ ਐ ਤੇਰੇ ਗੀਤ ਦਾ ਵੀਰ, ਮੈਨੂੰ ਜਿਉਣਾ ਤੇ ਚੜਦੀ ਕਲਾ 'ਚ ਰਹਿਣਾ ਸਿਖਾ ਕੇ ਗਿਐ । ਤੂੰ ਹਮੇਸ਼ਾ ਸਾਡੇ ਵਿੱਚ ਵੱਸਦਾ ਰਹੇਂਗਾ, ਤੈਨੂੰ ਬਹੁਤ ਬਹੁਤ ਪਿਆਰ।

  • @ramanjeetraman4487

    @ramanjeetraman4487

    6 ай бұрын

    Bore vadi gya asleya te

  • @savydhillon

    @savydhillon

    6 ай бұрын

    Dil da ni maarha… ❤

  • @lovegrewal4273

    @lovegrewal4273

    6 ай бұрын

    Veer eh ganna ta pehla aia ne hoia

  • @lovemandeep369

    @lovemandeep369

    6 ай бұрын

    @@lovegrewal4273 leak kita gya cc bai iho official website te pya hun original song

  • @lakhwinderkaurbrar

    @lakhwinderkaurbrar

    5 ай бұрын

    @@lovegrewal4273 ਮੈਂ ਲੀਕ ਕੀਤੇ ਗਾਣਿਆਂ ਨੂੰ ਸੁਪੋਰਟ ਨਹੀਂ ਕਰਦੀ ਜੀ, ਹੋ ਸਕਦਾ ਕਿਸੇ ਦਾ ਪਹਿਲਾ ਹੀ ਬੇੜਾ ਬਹਿ ਗਿਆ ਹੋਵੇ,

  • @aarishmirzatv
    @aarishmirzatv8 күн бұрын

    Not a Karan not a Diljit not a Babbu not a Mankrit not a Preet not a Harry not a AP no one can come even close to The Legend The one and only King of Punjabi Music Industry Long Live His Name 'Sidhu Jatt of Moosa'

  • @SINGH_EDITZ1
    @SINGH_EDITZ16 ай бұрын

    Mukkne De Baad v Mein Rest In Power Aa!🔥 SIDHU MOOSE WALA IS BACK!💥 LEGENDS NEVER DIE!❤

  • @tajbhu1808

    @tajbhu1808

    6 ай бұрын

    ❤❤❤❤

  • @PunjabiNomadic1

    @PunjabiNomadic1

    6 ай бұрын

    ਪੰਜਾਬੀਉ ਸਪੋਟ ਕਰੋ ਮੇਰਾ ਚੈਨਲ ਸਬਸਕਰਈਬ ਕਰੋ ਪਲੀਜ। ਮੈ ਮਲੇਸ਼ੀਆ ਦੀਆ ਸੋਹਣਈਆ ਥਾਵਾਂ ਦੇ ਵੀਡੀਓ ਬਨਉਣਾ ਆ। ਏਹ ਨਾ ਹੋਵੇ ਅੱਕ ਕੇ ਮੈ ਹਿੰਦੀ ਚ ਬਨਾਵਾ ਪਲੀਜ ਕਰੋ ਸੁਪੋਟ #JusticeForSidhuMooseWala

  • @gaganvlogs6603
    @gaganvlogs66036 ай бұрын

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ,,ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ਸਾਡੇ ਲਈ ਤੂੰ ਹੀ ਸਭ ਤੋ ਉੱਪਰ ਸੀ ਤੇ ਹਮੇਸ਼ਾ ਰਹੇਗਾ miss u jatta ❤sidhu moose wala

  • @vickyrawat3455

    @vickyrawat3455

    6 ай бұрын

    Goosebumps😇🤫🙏🏽❤️❤️❤️❤️

  • @kiranjitkaur8763

    @kiranjitkaur8763

    6 ай бұрын

    Yes bro truest

  • @IshuPlayss

    @IshuPlayss

    6 ай бұрын

    ❤❤

  • @Soumitad_002

    @Soumitad_002

    6 ай бұрын

    ​@@vickyrawat3455 0:39

  • @Mossajatt144

    @Mossajatt144

    6 ай бұрын

    ❤❤❤❤❤❤❤❤

  • @Bainka3
    @Bainka3Ай бұрын

    ''Sikander kahlon'' is a BLOODY BRAND 😈💫

  • @parvidarsinghsohal247
    @parvidarsinghsohal2476 күн бұрын

    ਬਹੁਤ ਵਧੀਆ ਸੀ ਬਾਈ ਸਿੰਧੂ ਜੀ ਵਾਹਿਗੁਰੂ ਜੀ

  • @advjeevanjotsethi7472
    @advjeevanjotsethi74726 ай бұрын

    ਰਹਿੰਦੀ ਦੁਨੀਆਂ ਤੱਕ ਤੇਰੀ ਆਵਾਜ਼,ਤੇਰੀ ਸੋਚ ਅਮਰ ਰਹੇਗੀ ਵੀਰਾਂ। ਦਿਲੋਂ ਸਲਾਮ।❤❤

  • @mevking3801

    @mevking3801

    6 ай бұрын

    Kya Aaj mere 2550 subscribe honge kya 😢😢

  • @Islmicvideos161
    @Islmicvideos161Ай бұрын

    Legend is back❤❤❤😊

  • @simrantimo3944
    @simrantimo39446 ай бұрын

    Diwali special ho gyi geet sun k 🙏🏻❤️🥺 legend never die...🔥🔥🔥

  • @SigmaShorts55
    @SigmaShorts556 ай бұрын

    ਜਿੰਨੇ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਜਿਉਂਦਾ ਰੱਖਾਂ ਗੇ ਸਾਡੇ ਲਈ ਤੂੰ ਉੱਪਰ ਸੀ ਤੇ ਹਮੇਸ਼ਾ ਰਹੇਗਾ❤

  • @manjotkingjatt6920

    @manjotkingjatt6920

    6 ай бұрын

    ਜਿੰਨਾ ਤੱਕ ਸਰੀਰ ਵਿੱਚ ਸਾਹ ਰਹਿਣ ਗਏ ਵੀਰੇ ਹਮੇਸ਼ਾ ਦਿਲ ਵਿਚ ਵਸਾਈ ਰੱਖਦਾ ਹੈ 😢

  • @ayyankhokhar6479
    @ayyankhokhar6479Ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤Isase Bada Legend Na Koi aaega na koi aana hai aur singer iski Juti ki NOK per Rahenge dekhna❤❤❤❤❤❤❤❤❤❤❤❤❤❤

  • @pushpindersingh3393
    @pushpindersingh33936 ай бұрын

    Generation that proud to evidence of this era.. ਇਸ ਮਹਾਨ ਦੌਰ ਦੇ ਗਵਾਹ ਹੋਣ ਦਾ ਮਾਣ ਰਹੂਗਾ | ਅਮਰ ਰਹੇਗਾ ਮਾਂ ਦਿਆ ਸ਼ੇਰ ਪੁੱਤਾਂ Immortal sidhu mosewala

  • @Spo785

    @Spo785

    6 ай бұрын

    🌾❤️

  • @officialgill78208

    @officialgill78208

    6 ай бұрын

    Shi gll aa pra

  • @honeymaheyhoneymahey

    @honeymaheyhoneymahey

    6 ай бұрын

    😢

  • @Anhadjot5

    @Anhadjot5

    6 ай бұрын

    True

  • @AvtarSingh-ls1ux

    @AvtarSingh-ls1ux

    6 ай бұрын

    Chamkile warga amar ho giya jatta love u 5911

  • @Tech.buddy02
    @Tech.buddy026 ай бұрын

    ਸਿੱਧੂ ਤੇਰੇ ਗੀਤ ਸਾਡੇ ਦਿਲ-ਦਿਮਾਗ ਵਿੱਚ ਖੂਨ ਵਾਂਗ ਰਹਿਣਗੇ। ਮਿਸ ਯੂ

  • @youtubeshorts9290

    @youtubeshorts9290

    6 ай бұрын

    🔥🔥🔥

  • @AmrikSingh-nl4xf

    @AmrikSingh-nl4xf

    6 ай бұрын

    ❤❤❤❤❤❤❤❤❤❤

  • @NinjaGaming-fe2pl

    @NinjaGaming-fe2pl

    6 ай бұрын

    ​@@AmrikSingh-nl4xfkzread.info/dash/bejne/gptk1tCmcpXXqJs.htmlsi=dR35PqOALF3Is9XA Reaction of this song must watch

  • @syedzadi330
    @syedzadi330Ай бұрын

    Mery pass sidhu bhai sy b zada. Pesy hn but ma fan hu bhai ka sultan sikandar shah pakistan faisalabad sy

  • @user-xg3it3gu9y

    @user-xg3it3gu9y

    Ай бұрын

    Bhai bik jayega uska mukabla krne m etu

  • @hackerbhai4470
    @hackerbhai4470Ай бұрын

    Who is listen sidhu paji from 2017 👇🏻

  • @harjindersingh3262
    @harjindersingh326214 күн бұрын

    2.5.2024. Listening #justice for sidhu moosewala

  • @aucklandrecords
    @aucklandrecords6 ай бұрын

    ਹਮੇਸ਼ਾ ਦਿਲਾ ਚ ਵਸਦਾ ਰਹਿਣ ਵਾਲਾ, ਸਾਡਾ ਭਰਾ ਸਿੱਧੂ ਮੂਸੇਆਲਾ....... Legend never die,, congrats to all brothers and sisters for this blessed day..... ❤️❤️❤️🙏🙏🙏🙏

  • @ramanjeetraman4487

    @ramanjeetraman4487

    6 ай бұрын

    True true hamesha ee

  • @jattkingtv

    @jattkingtv

    6 ай бұрын

    kzread.info/dash/bejne/fqaJy8mBfqi5eqg.html Sidhu moosewala ਨੇ watch out vich kis singer nu kita reply

  • @tajbhu1808

    @tajbhu1808

    6 ай бұрын

    ❤❤❤

  • @sidhu_mooosewala
    @sidhu_mooosewala6 ай бұрын

    Father Of Punjabi Music industry The Real Legend 👑 131⛳

  • @KamalSingh-pi8ol

    @KamalSingh-pi8ol

    6 ай бұрын

    Google pe search karo 😅

  • @channel.7aab

    @channel.7aab

    5 ай бұрын

    kzread.info/dash/bejne/iHWaxcOwYru3mZM.htmlsi=wbv6BGmSHL3LQ46w

  • @DSP-Motivation-
    @DSP-Motivation-22 күн бұрын

    Love you from Mianwali Kacha Kalo

  • @websterali8420
    @websterali84207 күн бұрын

    Energy drink 🍸 #justice for sidhu moosewala ❤

  • @alwayswelcome-xu3ux
    @alwayswelcome-xu3ux6 ай бұрын

    ਜਦੋਂ ਤਕ ਸਰੀਰ ਚ ਸਾਹ ਰਹਿਣਗੇ....ਜੱਟਾ ਤੈਨੂੰ ਹਮੇਸ਼ਾ ਜਿਉਂਦਾ ਰਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਰਹੇਗਾ .💔 #justiceforsidhumoosewala Sidhu is back 💗 Legend never die 💪

  • @REBELVEER234

    @REBELVEER234

    6 ай бұрын

    Legend never die 💪

  • @pritpalsidhu5639
    @pritpalsidhu56396 ай бұрын

    ਇੰਨਾ ਮਾਣ ਹੈ ਸਿੱਧੂ 'ਤੇ !! ਰੱਬ ਅਸੀਸ ਦੇਵੇ ਅਤੇ ਹੋਰ ਬਹੁਤ ਸਾਰੇ ਰਿਕਾਰਡ ਲੈ ਕੇ ਆਵੇ !! 🙏🏻❤️

  • @lakhibhattiwal7657

    @lakhibhattiwal7657

    6 ай бұрын

    9 ਮਿੰਟਾਂ ਵਿੱਚ 1 ਮਿਲੀਅਨ ਰਿਕਾਰਡ ਬਣਾ ਤਾਂ ਬਾਈ ਆਪਣੇ ਰਿਕਾਰਡ ਆਪ ਹੀ ਤੋੜ ਦਾ

  • @pritpalsidhu5639

    @pritpalsidhu5639

    6 ай бұрын

    @@lakhibhattiwal7657 ਇਹ ਵਧੀਆ ਕਿਹਾ ਸੀ .. 👍🏻

  • @Instacom434
    @Instacom434Ай бұрын

    ਸਿੱਧੂ ਭਾਈ, ਤੁਸੀਂ ਅੱਜ ਵੀ ਸਾਡੇ ਦਿਲਾਂ ਵਿੱਚ ਹੋ ਅਤੇ ਹਮੇਸ਼ਾ ਰਹੋਗੇ।❤

  • @Time-lapseIndia
    @Time-lapseIndiaАй бұрын

    Who is here in April?

  • @Streetrai194

    @Streetrai194

    8 күн бұрын

    8th may

  • @nikkudhiman8024
    @nikkudhiman80246 ай бұрын

    ਤੇਰਾ ਇਹ ਰੁਤਬਾ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ ਸਿੱਧੂ ਵੀਰੇ.... ਤੇਰਾ ਨਾਮ ਤਾਰਿਆਂ ਦੀ ਤਰ੍ਹਾਂ ਚਮਕਦਾ ਰਹੇਗਾ ਤੈਨੂੰ ਕਦੀ ਭੁੱਲ ਨਹੀਂ ਸਕਦੇ ਹਰ ਸਾਹ ਨਾਲ ਤੇਰਾ ਚੇਤਾ ਆਉਂਦਾ ਹੈ ❤❤❤

  • @nikkudhiman8024

    @nikkudhiman8024

    6 ай бұрын

    thanx everyone ❤️❤️

  • @nirbhao..........
    @nirbhao..........6 ай бұрын

    ❤ ਜਿਹੜੇ ਦਿਲਾਂ ਵਿੱਚ ਵੱਸਦੇ ਹੋਵਣ ਉਹ ਗੋਲੀਆਂ ਨਾਲ ਨਹੀਂ ਮਿਟਾਏ ਜਾਂਦੇ ❤❤ ਅਜੇ ਮੁੱਕਿਆ ਨੀ ਸ਼ੁਰੂ ਹੋਇਆ,,ਦੀਵਾਲੀ ਮੁਬਾਰਕ ਸਰਦਾਰਾ❤❤❤ KING OF ALL 🌍 WORLD

  • @rajputyodha_10k

    @rajputyodha_10k

    6 ай бұрын

    Aapki mom ki umar kitni honi chahiye 1 Subscribe = 100 Year 😇100% Ignore = 👻 10% Love you Mom 😘

  • @Remixer552
    @Remixer55211 күн бұрын

    Unka ka b song asa nahi jisko sona na jaye I'm missing mosse wala King 🙏🙏❤️❤️👍❤️

  • @arsh_arts_2323
    @arsh_arts_23236 ай бұрын

    ਕਈ ਜਿਉਂਦੇ ਨਹੀਂ ਬੋਲਦੇ, ਤੇ ਕਈ ਮਰ ਕੇ ਵੀ ਚੁੱਪ ਨਹੀਂ ❤Legends never die

  • @nabarchannel5569
    @nabarchannel55696 ай бұрын

    Miss you ਜੱਟਾ, 😔 ਤੈਨੂੰ ਨਹੀਂ ਮਾਰ ਸਕਦਾ ਕੋਈ, ਤੂੰ ਤਾਂ ਅਮਰ ਹੋ ਗਿਆਂ, ਤੂੰ ਹਮੇਸ਼ਾ ਜ਼ਿੰਦਾਬਾਦ ਰਹੇਗਾਂ ❤❤❤❤❤❤❤

  • @AmarjeetSingh-xl7wv

    @AmarjeetSingh-xl7wv

    6 ай бұрын

    क्यू यु बाबा दीप सिंह हे की अमर हो गया कमाल है तुम्हारी भी यार एक गान बजान वाला हि तो था

  • @deepkumar3936

    @deepkumar3936

    6 ай бұрын

    Tu ki d c laga hai Bai ta singer writer raper hai te sidhu Amar hihai fans Li kisi naal compare na karo

  • @sardarsingh5933

    @sardarsingh5933

    6 ай бұрын

    ​@@AmarjeetSingh-xl7wvchal fuddi dea dafa ho..sala vadda singh bnya firda..hindi wala bondu

  • @tarjanxdboy4216
    @tarjanxdboy42162 ай бұрын

    Bhai bilkul sahi baat kahi hai gaane me aaj 17 march 20024 me aap dobara is duniya me aye or garanti ke sath badala lena

  • @GursahibSingh-pi7ix
    @GursahibSingh-pi7ix21 күн бұрын

    Watch. OUT. is. Very. Nice

  • @burjTV_92
    @burjTV_926 ай бұрын

    ਅੱਜ ਹਰ ਇੱਕ ਅੱਖ ਰੋਂਦੀ ਪੰਜਾਬ ਦੀ, ਸਾਰੀ ਦੁਨੀਆਂ ਸੀ ਕਾਇਲ ਜਿਸਦੀ ਆਵਾਜ਼ ਦੀ ਤੇਰੇ ਬਿਨਾਂ ਤਾਂ ਮਾਲਵੇ ਦੇ ਪੁੱਤਾ 😭 ਲਗਦਾ ਧੁਨ ਫਿੱਕੀ ਪੈ ਗਈ ਹਰ ਇੱਕ ਸਾਜ਼ ਦੀ, Miss you always @sidhumoosewala

  • @rishu6532

    @rishu6532

    6 ай бұрын

    100% shi gl

  • @kmldeepramgarhia5899

    @kmldeepramgarhia5899

    6 ай бұрын

    ❤😢

  • @Breakaleg646
    @Breakaleg64624 күн бұрын

    How many legends watching in April 22

  • @kamibadshah6767

    @kamibadshah6767

    24 күн бұрын

    Me❤

  • @Sidhumoosewalafanpage-upen
    @Sidhumoosewalafanpage-upenАй бұрын

    Who miss sidhumoosewala always 👆

  • @1OOKSubsChallenge
    @1OOKSubsChallenge6 ай бұрын

    Father Of Punjabi Music industry The Real Legend 👑 183 ⛳

  • @rajputyodha_10k

    @rajputyodha_10k

    6 ай бұрын

    Aapki mom ki umar kitni honi chahiye 1 Subscribe = 100 Year 😇100% Ignore = 👻 10% Love you Mom 😘👸

  • @goway28

    @goway28

    6 ай бұрын

    Ustad = babbu maan But USTADA DA USTAD = SIDHU MOOSEWALA

  • @mastergaming-ee1cx

    @mastergaming-ee1cx

    6 ай бұрын

    ਹੈਲੋ ਸਿੱਧੂ ਬਾਈ ਜੇ ਤੂੰ ਅੱਜ ਹੁੰਦਾ ਤਾਂ ਆਪਣੀ ਮਾਂ ਤੇ ਪਿਉ ਨੂੰ ਕਿੰਨੀ ਖੁਸ਼ੀ ਹੁੰਦੀ ਅੱਜ ਫਿਰ ਕਿੰਨਾ ਧਿਆਨ ਤੇ ਤੈਨੂੰ ਮਿਸ ਕਰਦੀ ਆ ਲਵ ਯੂ ਚੱਟਿਆ ਤੂੰ ਮੁੱਕਿਆ ਨਹੀਂ ਸਾਡੇ ਦਿਲਾਂ ਵਿੱਚ ਅੱਜ ਵੀ ਚਾਹੁੰਦਾ ਸਿੱਧੂ ਬਾਈ

  • @mastergaming-ee1cx

    @mastergaming-ee1cx

    6 ай бұрын

    ਮਿਸ ਯੂ ਸਿੱਧੂ ਬਾਈ ਤੈਨੂੰ ਬਹੁਤ ਯਾਦ ਕਰਦੇ ਆਂ ਦਿਵਾਲੀ ਤੇ ਮੌਕੇ ਤੇ

  • @gurbindersingh7173

    @gurbindersingh7173

    6 ай бұрын

    ਬਹੁਤ ਵਧੀਆ ਜੀ

  • @jaan_de_vlogs
    @jaan_de_vlogs6 ай бұрын

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕

  • @Streetrai194
    @Streetrai1948 күн бұрын

    2024 vich Jo v sunn reha plz kush likho moosewale lai

  • @Jashan567-
    @Jashan567-25 күн бұрын

    24 Million Complete Hon Wale Ha Legend De 😊❤

  • @popsysingh6613

    @popsysingh6613

    18 күн бұрын

    🎉

  • @410_Studio
    @410_Studio6 ай бұрын

    ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਥ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ ❤

  • @user-ly7ly9ym7w

    @user-ly7ly9ym7w

    6 ай бұрын

    Hi

  • @moosajattpb65727
    @moosajattpb657276 ай бұрын

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰਹਮੇਸ਼ਾ ਜਿਉਂਦਾ ਰੱਖਾਗੇ❤️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ

  • @rajputyodha_10k

    @rajputyodha_10k

    6 ай бұрын

    Aapki mom ki umar kitni honi chahiye 1 Subscribe = 100 Year 😇100% Ignore = 👻 10% Love you Mom 😘💕

  • @malik_khanOfficialMusic

    @malik_khanOfficialMusic

    6 ай бұрын

    Right h 👑

  • @toxicpubglite4074

    @toxicpubglite4074

    6 ай бұрын

    ​@@rajputyodha_10k❤

  • @toxicpubglite4074

    @toxicpubglite4074

    6 ай бұрын

  • @toxicpubglite4074

    @toxicpubglite4074

    6 ай бұрын

  • @najamijaz-zj8bw
    @najamijaz-zj8bw3 ай бұрын

    No bollywood ❌ No hollywood ❌ Only Sidhu bhai ⚠️

  • @user-vj8dp8do2u

    @user-vj8dp8do2u

    Ай бұрын

    Only moosahood bro

  • @RABIAABBAS-yo7vj

    @RABIAABBAS-yo7vj

    9 күн бұрын

    YES

  • @adobeshop-ds9jy
    @adobeshop-ds9jyАй бұрын

    meri rooh main hay main muslim hoon meri duwa hay ye phr aaye

  • @Factlofiamazing-oq3lb
    @Factlofiamazing-oq3lbАй бұрын

    ♣️S̶i̶d̶h̶u̶ i̶s̶ b̶a̶c̶k̶ ♣️

Келесі