SCAPEGOAT : Sidhu Moose Wala | Official Audio | Mxrci | New Song 2022

Музыка

Song: Scapegoat
Singer, Lyricist : Sidhu Moose Wala
Music: MXRCI
Lyrical Video: Navkaran Brar
Digital Powered by: One Digital Entertainment
Label : Sidhu Moose Wala
Also Available on :-
♪ iTunes : apple.co/3rkpAmP
♪ Apple Music : apple.co/3rkpAmP
♪ Spotify : spoti.fi/3E4TqRp
♪ Hungama : bit.ly/3Kzx4dn
♪ Gaana : bit.ly/3JzwElQ
♪ JioSaavn : bit.ly/362Tncf
♪ Resso : bit.ly/3rdVdyA
♪ KZread Music : bit.ly/3M0MtDX
♪ Amazon Music : amzn.to/38IOCpl
♪ Wynk Music : bit.ly/38ARAvX
♪ Deezer : bit.ly/38KekKa
♪ Anghami : bit.ly/3KyOUNJ
♪ Boomplay : bit.ly/3JxrKWG
♪ Audiomack : bit.ly/3O4NL2s
Enjoy And Stay Connected With Artist || SIDHU MOOSE WALA
Click to Subscribe - bit.ly/SidhuMooseWalaSubscribe
Twitter - / isidhumoosewala
Facebook - / sidhumoosewala
Instagram - / sidhu_moosewala
SnapChat - / sidhushubh

Пікірлер: 118 000

  • @jotxdhandi
    @jotxdhandi4 ай бұрын

    ਕੌਣ ਕੌਣ ਇਸ ਗਾਣੇ ਨੂੰ 2024 ਵਿੱਚ ਵੀ ਸੁਣ ਰਿਹਾ ਹੈ। Justice for Sidhu moose wala ❤️❤️

  • @OfficialShettymahla

    @OfficialShettymahla

    3 ай бұрын

    ਮੈਨੂੰ ਬਾਈ ਦੇ ਸਾਰੇ ਗੀਤ ਸੁਣਦੇ ਆ🎉🎉🎉🎉🎉miss you Bai 😢😢😢😢😢

  • @kiratsingh6457

    @kiratsingh6457

    3 ай бұрын

    Mai suniya ajj

  • @Harminderekam

    @Harminderekam

    2 ай бұрын

    Mei Bro

  • @abhijotsingh-lm9wy

    @abhijotsingh-lm9wy

    2 ай бұрын

    ❤❤❤

  • @harsh_51

    @harsh_51

    2 ай бұрын

    😢❤😅trsoqmcwa😊

  • @user-nb7ez2gv1z
    @user-nb7ez2gv1z2 ай бұрын

    ਮਾਨਸੇ ਵਾਲਿਆਂ ਦੇ ਸਿਰ ਤੇ ਇਹ ਭਾਰ ਰਹਿੰਦੀ ਦੁਨੀਆ ਤੱਕ ਰਹੂ ਜੇ ਬਾਈ ਨੂੰ ਜਿਤਾ ਦਿੰਦੇ ਤਾਂ ਤੁਹਾਡੇ ਪੈਰਾਂ ਵਿਚ ਦਿਲੀ ਰੱਖ ਦੇਣੀ ਸੀ ਜੱਟ ਨੇ ਵਾਹਿਗੁਰੂ ਮਿਹਰ ਕਰਨ 🙏🏻

  • @RamanSaini-zl8by

    @RamanSaini-zl8by

    Ай бұрын

    Bai sahi keha yrr hun sidhu jinda hunda jee ehna nee jittaa taa hunda ❤️‍🩹❤️‍🩹😭😭

  • @kuldipsingh6083

    @kuldipsingh6083

    Ай бұрын

    Huna eda he se Delhi dar gyi se pehla he

  • @JagdeepsinghJahdeep

    @JagdeepsinghJahdeep

    Ай бұрын

    😂😂

  • @C5Punjab

    @C5Punjab

    26 күн бұрын

    Chal ਸਾਲ luru dand kadda apne bapu mare te​@@JagdeepsinghJahdeep

  • @harrypreet3846

    @harrypreet3846

    16 күн бұрын

    ਕੋਈ ਸ਼ੱਕ ਨਹੀਂ ਆ ਜਦੋਂ ਜਿਨਾ ਵੋਟਾਂ ਜਾ ਥੋੜੀ age ਤੋਂ ਉਹ ਬਾਅਦ ਆਪਣੇ ਆਪ ek ਦੂਸਰੇ ਨਾਲ ਗੱਲਾਂ ਕਰਨ ਗੇ ਕਿ ਆਪਾ ਬਹੁਤ vdhi ਗਲਤੀ ਕਰਲੀ ਜਾ ਜਦੋਂ ਐਨਾ ਦੇ ਜੁੱਤੀਆਂ ਪੇਨਿਆ start ਹੋਗੀਆ

  • @user-nb3wt9cq2q
    @user-nb3wt9cq2qАй бұрын

    April ale laoo hajri (2024) ✈️

  • @akhilcheetu8887

    @akhilcheetu8887

    18 күн бұрын

    Best 😊

  • @sarabjeetsingh7160

    @sarabjeetsingh7160

    13 күн бұрын

    02 May ❤

  • @khushanshveer9285

    @khushanshveer9285

    12 күн бұрын

    Apa bhar digital hajri 2024

  • @MrSuryaprakashGautam

    @MrSuryaprakashGautam

    11 күн бұрын

    5 may

  • @itzz_love1374

    @itzz_love1374

    9 күн бұрын

    ​@@MrSuryaprakashGautam7 May ❤

  • @arabiantrucker3926
    @arabiantrucker39263 ай бұрын

    ਭਾਨੇ ਨੂੰ ਪੁਲਸ ਚੱਕ ਕੇ ਲੈ ਗਈ ਸਿੱਧੂ ਬਾਈ, ਤੇਰੀ ਗਲ ਘੁੰਮੀ ਜਾਂਦੀ ਆ ਬਾਈ ਮੇਰੇ ਦਮਾਖ ਚ ਬਾਈ,, ਓਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ, 😢😢❤❤❤ਸਾਊਦੀ ਅਰਬ ਤੋਂ

  • @yekciv
    @yekciv Жыл бұрын

    ਸੱਚੀਆਂ ਰੂਹਾਂ ਕਦੇ ਮਰਦੀਆਂ ਨਹੀ ਹੁੰਦੀਆਂ,ਸਦਾ ਲਈ ਅਮਰ ਹੋ ਜਾਂਦੀਆਂ ਨੇ।।।। LEGEND'S NEVER DIE 💎

  • @gurindersohi6372

    @gurindersohi6372

    Жыл бұрын

    🙏

  • @New-ju3gd

    @New-ju3gd

    Жыл бұрын

    ❤❤❤

  • @imgurvinderbadhan
    @imgurvinderbadhan6 ай бұрын

    ਜਿਹਦੀ ਰੱਗਾਂ ਚ ਫ਼ਤਿਹ,,,,ਉਹ ਕਦੇ ਹਾਰਦੇ ਨੀ ਹੁੰਦੇ 💪🏻 #Rest In Power

  • @karanveersingh799

    @karanveersingh799

    3 ай бұрын

    Those whose veins are victory... They never lose

  • @doshansahu7762

    @doshansahu7762

    3 ай бұрын

    ਸਹੀ ਗੱਲ ਆ ਬਈ

  • @ParamjeetKaur-kt2zh

    @ParamjeetKaur-kt2zh

    16 күн бұрын

    💪🥲

  • @imgurvinderbadhan

    @imgurvinderbadhan

    16 күн бұрын

    @@ParamjeetKaur-kt2zh 🙏🏻🙏🏻

  • @khushanshveer9285
    @khushanshveer928512 күн бұрын

    ਜਟ ਦਾ ਹਰ ਗਾਣਾ ਸਾਨੂੰ ਕਿਨੀ ਮਤ ਦੇ ਜਾਂਦੇ ਸੀ ਖਡੂਰ ਸਾਹਿਬ ਵਾਲਿਓ ਇਸ ਵਾਰ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਜਿਤਵਾ ਦਿਓ ਜੀ ਹੱਥ ਜੋੜ ਕੇ ਬੇਨਤੀ ਹੈ ਜੀ 🙏

  • @armanroyal-ds6nu

    @armanroyal-ds6nu

    6 күн бұрын

    ❤❤❤❤

  • @Podpic_tales
    @Podpic_talesАй бұрын

    ਭੁੱਲੇ ਭਾਵੇਂ ਹੁਣ ਇਹ ਸਿਆਣ ਦੇ ਨੀ ਮੈਨੂੰ ਹਾਰਿਆ ਜੋ ਕੇਦੇ ਸਾਲ਼ੇ ਜਾਣਦੇ ਨੀ ਮੈਨੂੰ❣️👌👌

  • @Ravi_Hissowal
    @Ravi_Hissowal Жыл бұрын

    ਵੱਡੇ ਬਾਈ ਤੈਨੂੰ ਗਲਤ ਕਹਿਣ ਵਾਲੇ ਸੜਦੇ ਤੇਰੇ ਤੋ। ਤੇਰੀ ਥਾਪੀ ਜ਼ਿੰਦਾ ਰਹੂ '''' ਸਿੱਧੂ ਤਾਂ ਆਏ ਹੀ ਕਰੂ ❤️❤️❤️❤️❤️

  • @jass2431

    @jass2431

    Жыл бұрын

    Shi kheha bhai😭

  • @SandeepSingh-gz3xt

    @SandeepSingh-gz3xt

    Жыл бұрын

    👍

  • @highvision.
    @highvision. Жыл бұрын

    ਅਮਰ ਹੋ ਗਿਆ ਬਾਈ , 5 ਸਾਲ ਚ 100 ਸਾਲਾਂ ਦੀ ਜਿੰਦਗੀ ਜਿ ਗਿਆ Love you bai

  • @Shadow..1916

    @Shadow..1916

    7 ай бұрын

    Isliye to proud hai kisi ke samne jhuk ke apni life ke liye bhek nhi manga oro ki trh jb tk jiye sir uper krke jiye..!! Legend ❤❤

  • @nareshkamat9820

    @nareshkamat9820

    4 ай бұрын

    ❤❤

  • @NonniSaroya

    @NonniSaroya

    3 ай бұрын

    ❤❤❤ ❤ ❤ ❤ ❤ ❤❤ ❤ ❤ ❤ ❤ ❤ ❤

  • @NonniSaroya

    @NonniSaroya

    3 ай бұрын

    🎉🎉😢

  • @davil__3455

    @davil__3455

    2 ай бұрын

    Dokha ho gya sidhu naal loga ne dita

  • @deephunjan5778
    @deephunjan57783 ай бұрын

    Kon kon eh gana 2024 vich sun riha te hamesha sunu

  • @maniraja9764

    @maniraja9764

    2 ай бұрын

    Tera veer sun rehya bhai o leader c imran khan tu bad koi giant lagya ty o sidhu a

  • @user-bb8nz2kw1e

    @user-bb8nz2kw1e

    2 ай бұрын

    Sidhu ta dila ch vasea Hoya Sade koi kad ni sakda Dil cho lale jor koi jina v

  • @deephunjan

    @deephunjan

    2 ай бұрын

    Sahi a Bai sidhu ta sarya de dilan ch aa

  • @deepu_0003

    @deepu_0003

    2 ай бұрын

    Bai sidhu ta har time dil ch rauo ta aw 2024 ja 2025 ni sidhu ta har suna ❤❤❤❤❤

  • @bobbysidhu8550
    @bobbysidhu8550Ай бұрын

    ਕੋਣ ਕੋਣ ਸਿੱਧੂ ਦੇ ਸੋਣ ਤੋ ਪਹਿਲਾ ਗਾਣੇ ਸੁਣ ਕੇ ਸੌਂਦਾ ਹੈ

  • @panda_gamingup25

    @panda_gamingup25

    12 күн бұрын

    Yesss really bro

  • @deepchahal8601

    @deepchahal8601

    8 күн бұрын

    👍👍👍👍💪💪💪💪🙏🙏🙏🙏🙏😥

  • @gamingcrazygirl5228
    @gamingcrazygirl5228 Жыл бұрын

    ਚਪੇੜਾਂ ਹੀ ਵੱਜ ਰਹੀਆਂ ਸਾਡੇ ਲੋਕਾਂ ਦੇ. ਤੇਰੇ song ਚਪੇੜਾਂ ਵਰਗੇ 🤟🏼

  • @JagtarSingh-cp8iz

    @JagtarSingh-cp8iz

    4 ай бұрын

    Ok

  • @verindersingh4036

    @verindersingh4036

    4 ай бұрын

    Absolutely right

  • @sukhwindersingh997
    @sukhwindersingh997 Жыл бұрын

    ਸੱਚਾਈ ਕਦੇ ਨਹੀ ਮਰਦੀ ਹੁੰਦੀ । ਨਾ ਹੀ ਸੱਚ ਬੋਲਣ ਵਾਲਾ ਮਰਦਾ ਹੁੰਦਾ। ਇਸ ਕਰਕੇ ਸਿੱਧੂ ਸਾਡੇ ਦਿਲਾਂ ਵਿੱਚ ਵਸਦਾ ਸੀ ਵਸਦਾ ਹੈ ਅਤੇ ਵਸਦਾ ਰਹੇਗਾ। ਮਰਦੇ ਉਹ ਹੁੰਦੇ ਹਨ ਜਿਹੜੇ ਸੱਚ ਨਾਲ ਨਹੀ ਜੁੜਦੇ ।

  • @Hrmanldh
    @Hrmanldh3 ай бұрын

    ਹਾਰ ਕੇ ਵੀ ਦੁਨੀਆ ਜਿੱਤ ਗਿਆ ⛳️ Legend never dies ❤ #justiceforSMW

  • @devanshujroria7614
    @devanshujroria761421 күн бұрын

    Indian Politics Needs Man Like This 😢😢

  • @RanjitSinghbawa1956
    @RanjitSinghbawa195610 ай бұрын

    ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ ਮੇਰੇ ਬਾਈ ਬਿਨਾ ਸੁੰਨਾ ਹਿੱਪ ਹੋਪ ਲੱਗਦਾ ਏਥੇ ਸਿੱਧੂ ਬਿਨਾ ਸੁੰਨਾ ਹਿੱਪ ਹੋਪ ਲੱਗਦਾ ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ💥

  • @sukhsaab6034
    @sukhsaab60349 ай бұрын

    ਗੱਲ ਸੱਚੀ ਕਰ ਗਿਆ ਪਿੰਡ ਬੈਠਾ ਸਾਡਾ ਭਰਾ ਦੁਨੀਆ ਵਿੱਚ ਸ਼ੇਕ ਕਰ ਗਿਆ ❤❤ 🪦 rip sidhu moosewala

  • @Jagmeet___dhaliwal

    @Jagmeet___dhaliwal

    8 ай бұрын

    Rest in power bro don't say RIP

  • @ManiSingh-lg7et

    @ManiSingh-lg7et

    7 ай бұрын

    ​@@Jagmeet___dhaliwalਮਾਨਸਾ ਵਾਲੇ ਵਿਕਾਉ ਚਿਟੇ ਦੇ ਮਰੀਜ 😂😂

  • @Spo785

    @Spo785

    6 ай бұрын

    yeah

  • @Rajinder12371
    @Rajinder12371Ай бұрын

    ਲ਼ੋਕ ਆਪਣੀ ਗਲਤੀ ਦੀ ਭਰਭਾਈ ਵੀ ਕਰ ਰਹੇ ਨੇ ਤੇ ਪਸ਼ਤਾ ਵੀ ਰਹੇ ਨੇ😢😢

  • @VijayKumar-qb7mp
    @VijayKumar-qb7mp2 ай бұрын

    Legends never Die…..May God Give U place in his heaven….ਪੰਜਾਬੀ industry da sitara….Te sach di jitt pakki a

  • @Batmanhubhai

    @Batmanhubhai

    2 ай бұрын

    bro is resting in power

  • @singhgurkirat5084
    @singhgurkirat50842 жыл бұрын

    ਜਿੱਤ ਹਾਰ ਤਾ ਬਣੀ ਆ ਬਾਈ ,,,, ਬਾਕੀ ਗਾਇਕੀ 'ਚ ਤੇਰਾ ਕੋਈ ਮੁਕਾਬਲਾ ਨਹੀਂ ❣️🙏

  • @gurjotsingh1463

    @gurjotsingh1463

    2 жыл бұрын

    Good ਵਾਈ ਸਿਰਾਂ

  • @punjab-np9mc

    @punjab-np9mc

    2 жыл бұрын

    kzread.info/dash/bejne/dYuXuZKEf9S7nKQ.html

  • @rajrajwinder20
    @rajrajwinder20 Жыл бұрын

    Miss u veer 😭😭 ਤੇਰੀ ਆਵਾਜ਼ ਤੇਰਾ ਹਰ ਗਾਣਾ ਸਾਰੀ ਜਿੰਦਗੀ ਲੱਖਾਂ ਵਾਰ ਸੁਣ ਸਕਦੇ ਸੀ, ਤੇਰੇ ਗਾਣੇ ਦੀ ਹਮੇਸ਼ਾ ਉਡੀਕ ਰਹਿੰਦੀ ਸੀ । ਤੂੰ ਪੰਜਾਬੀ ਗਾਇਕੀ ਨੂੰ ਇੱਕ ਨਵਾਂ ਰੂਪ ਦਿੱਤਾ ਸੀ ਤੇਰੀ ਘਾਟ ਸਾਰੀ ਜਿੰਦਗੀ ਰੜਕਦੀ ਰਹੇਗੀ ਤੇਰੀ ਸ਼ੇਰ ਦੀ ਦਹਾੜ ਵਰਗੀ ਆਵਾਜ਼ ਵਿੱਚ ਹੁਣ ਨਵਾਂ ਕੁਝ ਸੁਣਨ ਨੂੰ ਨਹੀਂ ਮਿਲੇਗਾ 😭

  • @amandeepshakya3142

    @amandeepshakya3142

    Жыл бұрын

    😭😭😭

  • @amandeepshakya3142

    @amandeepshakya3142

    Жыл бұрын

    Dil ne Manda bai 😭😭😭

  • @avtarsinghavtarsingh5567

    @avtarsinghavtarsingh5567

    Жыл бұрын

    ਯਚਯ

  • @Aman__yaar

    @Aman__yaar

    Жыл бұрын

    Sach kiha y

  • @talwinderbhalru6713

    @talwinderbhalru6713

    Жыл бұрын

    😭😭😭

  • @tejaspreetsingh6090
    @tejaspreetsingh6090Ай бұрын

    ਟੈਂਸ਼ਨ ਚ ਪਈਆਂ ਨੇਂ ਸਰਕਾਰਾਂ, ਮੂਸੇ ਦੀਆਂ ਸੜਕਾਂ ਤੇ 5911❤❤❤.WELCOME BACK SIDHU❤

  • @Arvind_yeadav
    @Arvind_yeadavАй бұрын

    Baap of music industry 😈

  • @cheemarecords47
    @cheemarecords47 Жыл бұрын

    ਬਾਈ ਇਲੈਕਸ਼ਨ ਨਿੱਕੀ ਗੱਲ ਸੀ ਤੇਰੇ ਲਈ। ਤੂੰ ਦੁਨੀਆ ਜਿੱਤ ਗਿਆ ਸੋਹਣਿਆ ❤❤

  • @inderveerbilling

    @inderveerbilling

    Жыл бұрын

    Sahi keha veer toon. Bohat dard hunda hun sidhu diya gallan sun k

  • @doctorsingh2583

    @doctorsingh2583

    Жыл бұрын

    Ohnu election haarn da nahi dukh c. Loka ne pith dikhai ohda dukh hai.

  • @harshitkumar4719

    @harshitkumar4719

    Жыл бұрын

    True vere 😭😭

  • @skdabbofficial

    @skdabbofficial

    Жыл бұрын

    @@doctorsingh2583 mainu thodi eh siyasat di pukh nyio koi

  • @gurbajsandhu8564
    @gurbajsandhu8564 Жыл бұрын

    ਇਹ ਗਾਣਾ ਮੈਂ ਪੱਗ ਬੰਨ੍ਹਣ ਲੱਗਿਆ ਹਰ ਰੋਜ ਸੁਣਦਾ ਹਾਂ,,, ਮੂਸੇਆਲਾ❤

  • @rajbirsandhu6192

    @rajbirsandhu6192

    Жыл бұрын

    ❤️❤️

  • @mannumanpreetkaur6269

    @mannumanpreetkaur6269

    Жыл бұрын

    ❣️❣️❣️

  • @sunnys1007

    @sunnys1007

    Жыл бұрын

    Love you brother sidhu for life love you brother no one could ever take your place never you will always be a legend in my heart

  • @manikaram0001

    @manikaram0001

    Жыл бұрын

    Sidha Jatt c Sidhu...straight forward c .

  • @inderpreetsinghPB02

    @inderpreetsinghPB02

    Жыл бұрын

    Same Edda he mai v krda

  • @khushanshveer9285
    @khushanshveer928512 күн бұрын

    ਸਿੱਧੂ ਇਕ ਰਬੀ ਰੂਹ ਸੀ ਜੋ ਬੋਲਦਾ ਸੀ ਸੌ ਆਨੇ ਸਚ ਹੁੰਦਾ ਸੀ ਪਰ ਉਹੀ ਗੱਲ ਹੈ ਕਿ ਹੀਰਾ ਆਪਾ ਤੋ ਸਾਂਭ ਨਹੀ ਪਾਏ 😢

  • @gurdensingh1054
    @gurdensingh10543 ай бұрын

    Tuhaada keeta thk duja maada ho janda 😌🔥❤️ #legendlyrics

  • @mannkaur.ghuman.6585
    @mannkaur.ghuman.6585 Жыл бұрын

    ਬਸ ਬਾਈ ਤੇਰਾ ਆ ਹੀ ਕੌੜਾ ਸੱਚ ਨਹੀਂ ਪਚਿਆ ਇਸ ਗੰਦੀ ਸਿਆਸਤ ਨੂੰ 😔😔😔😔ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਬਾਈ 😭😭😭😭😭😭😭😭😭 ਪਰ ਵੀਰੇ ਤੁਸੀਂ ਹਮੇਸ਼ਾ ਅਮਰ ਰਹੋਗੇ ਸਾਡੇ ਦਿੱਲਾ ਚ 🙏🙏❤️❤️ਪਰ ਵੀਰੇ ਬਹੂਤ ਯਾਦ ਆਉਂਦੀ ਤੁਹਾਡੀ।।😭😭😭😭😭😭😭

  • @ShivaKumar-pz6xe

    @ShivaKumar-pz6xe

    Жыл бұрын

    😪😭😭

  • @Jass_veerpal

    @Jass_veerpal

    Жыл бұрын

    Miss u bai 😔😔😔🙏

  • @SandeepKaur-dl2cf

    @SandeepKaur-dl2cf

    Жыл бұрын

    😭😭😭😭😔😔😔🙏

  • @abhibains6302

    @abhibains6302

    Жыл бұрын

    Sahi gall s

  • @3D_0.7

    @3D_0.7

    Жыл бұрын

    😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏😭😭😭😭🙏🙏❤️❤️

  • @jaswinderkaurkamboj6351
    @jaswinderkaurkamboj6351 Жыл бұрын

    ਸੁੱਚੀ ਤੇਰੇ ਨਾਲ ਰਿਸ਼ਤਾ ਕੋਈ ਨਹੀਂ ਸੀ ਪਰ ਰਵਾਉਣਾ ਸਕਿਆ ਤੋਂ ਵੀ ਜ਼ਿਆਦਾ ਤੂੰ ਸਾਨੂੰ 😢😢😢😢😢

  • @Sukha_59117

    @Sukha_59117

    Жыл бұрын

    🚩🚩

  • @jashansidhu5880

    @jashansidhu5880

    Жыл бұрын

    Shi gl aa ji

  • @chahatsharma6692

    @chahatsharma6692

    Жыл бұрын

    True

  • @rahulsahota2142

    @rahulsahota2142

    Жыл бұрын

    Miss u sada sidhu bai hira banda c 😔😔😔😔😔😔😭😭😭😭

  • @princesandhu1110

    @princesandhu1110

    Жыл бұрын

    Shi gll yr

  • @user-mg3fp1cu6g
    @user-mg3fp1cu6g3 ай бұрын

    Cant get over Sidhu Moosewala. No other Punjabi artist comes close to his talent and charisma. RIP legend. Miss you forever

  • @MeZd-bl2fo
    @MeZd-bl2fo3 ай бұрын

    ❤❤❤ sada Veer MLA ❤️❤️ main India Honda ta voot sidhu Bai nu panda 💗💗💗pakistan 🇵🇰 🇵🇰🇵🇰

  • @AliHaider-vc5rv

    @AliHaider-vc5rv

    10 күн бұрын

    Good yaara bahi

  • @Manpreetkaur-uz9xv

    @Manpreetkaur-uz9xv

    8 сағат бұрын

    Mera veer ji bohot vadiya te sohna c love you sidhu moose wala 😭😭😭😭😭ok

  • @user-je7bl1cr9c
    @user-je7bl1cr9c2 жыл бұрын

    ਅੱਜ ਮੈਂ ਇਕ ਗੱਲ ਮੰਨ ਗਿਆ ਵੀ ਸਿੱਧੂ ਵਰਗੀ ਸੱਚੀਂ ਲਿਖਤ ਹੈਨੀ ਕਿਸੇ ਦੀ 🔥🔥🔥

  • @manindermannu3575

    @manindermannu3575

    2 жыл бұрын

    Ese gal to mai sidhu da fan aa

  • @withakshit
    @withakshit2 жыл бұрын

    ਦਿਲ ਦਾ ਨਹੀਂ ਮਾੜਾ 🔥 ਤੇਰਾ ਸਿੱਧੂ ਮੂਸੇ ਵਾਲਾ 🤙

  • @alltimefavourite1495

    @alltimefavourite1495

    2 жыл бұрын

    Att 22g

  • @ManguMattu

    @ManguMattu

    26 күн бұрын

    3:43

  • @user-ts6sb5gu1d
    @user-ts6sb5gu1d19 күн бұрын

    No garry sandhu was harmed in this song😂😂

  • @GTStar-sy8mt

    @GTStar-sy8mt

    13 күн бұрын

    😂

  • @user-kl5mz8os8i

    @user-kl5mz8os8i

    13 күн бұрын

    Sahi gal ਆ

  • @randheygaming3574

    @randheygaming3574

    11 күн бұрын

    😂😂

  • @AIRECORDS2609

    @AIRECORDS2609

    11 күн бұрын

    YES

  • @harryrod

    @harryrod

    9 күн бұрын

    😂 no garry sandhu remained unharmed in this song.

  • @talwindersingh757
    @talwindersingh7576 күн бұрын

    ਲੱਖ ਲਾਨਤਾ ਰਹਿਣ ਗੀਆ ਮਾਨਸਾ ਵਾਲਿਆ ਤੇ 💔 Justice for Sidhu Mossewala 💔

  • @saurabh01187
    @saurabh01187 Жыл бұрын

    तू मशहूर था, तू शेर था। तेरा ख़ौफ़ तेरे दुश्मनों का पीछा नहीं छोड़ेगा। Love you Sidhu MoosewalA 🙏🙏

  • @manjinderkalerh7954

    @manjinderkalerh7954

    3 ай бұрын

  • @deepdeep9575

    @deepdeep9575

    2 ай бұрын

    तू मशहूर है🐅🐅 तू शेर है🦁🦁 Or हमेशा रहेगा

  • @sikandersingh8308
    @sikandersingh8308 Жыл бұрын

    ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏 ਸੂਰਮੇ ਜੱਟ ਮੂਸੇਵਾਲਾ🙏🙏

  • @genghiskhan08
    @genghiskhan08Ай бұрын

    Emotions of billion people all over the world ,legend never die 🙌💪

  • @AbhishekKumar-vd5pd
    @AbhishekKumar-vd5pdАй бұрын

    Always sidhu Mose wala love you miss you vadde pra sidhu bhai saab ji ❤❤❤❤❤❤❤❤❤

  • @harjagdishsingh9896
    @harjagdishsingh98962 жыл бұрын

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਕੌਮ ਦਾ ਹੀਰਾ ਸੰਦੀਪ ਸਿੰਘ ਸਿੱਧੂ ਜ਼ਿੰਦਾਬਾਦ ,, ਸਿੱਧੂ ਮੂਸੇ ਆਲਾ ਬਹੁਤ ਸੋਹਣਾ song

  • @jasvirsinghbrar1995

    @jasvirsinghbrar1995

    2 жыл бұрын

    Fer kharda k simarjeet maan walo fer koi darda congress waleya

  • @jasvirsinghbrar1995

    @jasvirsinghbrar1995

    2 жыл бұрын

    Congress waleya walo kharda

  • @yadavyadav-ex4cf

    @yadavyadav-ex4cf

    2 жыл бұрын

    kzread.info/dash/bejne/pWGrtqNreJndpqw.html

  • @bhatti0212

    @bhatti0212

    2 жыл бұрын

    J sach bole ga taa milu 295j kare ga taraki putt hate milu gi🔥🔥🔥Kya baat ahh jatta🎉❣️

  • @the_william_records
    @the_william_records Жыл бұрын

    ਪਹਿਲਾਂ ਮਾਨਸਾ ਆਲਿਆਂ ਨੇ ਹੀ ਬਾਈ ਨੂੰ ਹਰਾਇਆ ਸੀ ਤੇ ਹੁਣ ਓਹੀ ਲੋਕ ਕੈਂਡਲ ਮਾਰਚ ਕੱਢਦੇ ਫਿਰਦੇ ਆ 🥲 ਥੂ ਆ ਐਸੀ ਸੋਚ ਤੇ

  • @akashaspal3600

    @akashaspal3600

    Ай бұрын

    😢😢😢😢

  • @ManpreetKaur-Rai
    @ManpreetKaur-Rai4 ай бұрын

    Legend never die.... it's universal truth ❤ Waheguru sub te Mehar bhareya Hath rakhan....never forget 1984 ....Being Human stay Blessed All..... Kise di jaan laina Sikh Kom ch sub tou vadda paap hai...84 crore tou baad human Life mildi hai # justice for Sidhu moosewala.....we are requesting to All Human rights commission of the world 🌍🌎 please save Punjab.....😢

  • @Im_sukh22
    @Im_sukh22Ай бұрын

    Kalli kalli gall khari jatt di ❤

  • @gurpreetsidhu832
    @gurpreetsidhu8322 жыл бұрын

    ਕੱਢਣੇ ਭੁਲੇਖੇ ਸੀਗੇ ਚਸਕਾ ਨੀ ਗਾਉਣ ਦਾ, ਟੁੱਟਜੁਗਾ ਝੁਕਦਾ ਨੀ ਮਣਕਾ ਜੋ ਧੌਣ ਦਾ|♠️

  • @5911_Army

    @5911_Army

    2 жыл бұрын

    Sidhu Moose Wala Fans Like Haters Ready For 💉💉

  • @arshpreet3037

    @arshpreet3037

    2 жыл бұрын

    Yaa ya

  • @hardeepjimander5958

    @hardeepjimander5958

    2 жыл бұрын

    ਹਾਹਾਹਾ ਹਾਰ ਨੂੰ ਜ਼ਿਆਦਾ ਦਿਲ ਤੇ ਲਾ ਗਿਆ ਇਹ ਪੁਪਨਾ 🤣😂🤣😂🤣🤣

  • @gilldeep3051

    @gilldeep3051

    2 жыл бұрын

    @@hardeepjimander5958 apni aukat dekh osde samane. Tenu koi janda b Nhi. Osda nam chlda a

  • @Livestreampubglite

    @Livestreampubglite

    2 жыл бұрын

    @@hardeepjimander5958 ਪੁੱਤ ਭੋਂਕੀ ਦਾ ਨੀ ਹੁੰਦਾ🤣🤣🤣🤣🙏

  • @neverfold4351
    @neverfold4351 Жыл бұрын

    ਜਿਤ ਗਿਆ ਸਿੱਧੂ ਵੀਰ ਤੂੰ ਦੁਨੀਆ ਜਿੱਤ ਗਿਆ ਤੂੰ 💔😞we miss u bro 😩😣

  • @honeypandit6977

    @honeypandit6977

    Жыл бұрын

  • @sukhkaka8583

    @sukhkaka8583

    Жыл бұрын

    😢❤

  • @NirmalSingh-wx3tv

    @NirmalSingh-wx3tv

    Жыл бұрын

    Nirmal

  • @remixmann7983

    @remixmann7983

    Жыл бұрын

    P

  • @remixmann7983

    @remixmann7983

    Жыл бұрын

    0@@NirmalSingh-wx3tv

  • @hitmanuncle1409
    @hitmanuncle140919 күн бұрын

    ਸਾਨੂੰ ਸਾਰੀ ਜਿੰਦਗੀ ਸੱਜਣਾ ਓਏ 😢 ਤੇਰੀ ਘਾਟ ਰਕ੍ਰਦੀ ਰਹਿਣੀ ਆ 😢😢

  • @malaksinghguraya283
    @malaksinghguraya283Ай бұрын

    22 ਸਾਰੇ ਕਹਿੰਦੇ ਨੇ ਕੀ ਰੋਜ ਸੁਣਦੇ ਆ ਸੋਂਗ ਪਰ ਵੀਰ ਕਮੇੰਟ੍ਸ ਵੀ ਕਰੀਆ ਕਰੋ ਯਾਰ ਤਾ ਕੇ ਪਤਾ ਲਗੇ ਭੇਡਾ ਨੂੰ ਕੀ ਅਸੀਂ ਹੈਗੇਆ . #justicforsidhumoosewala

  • @manvirvlog
    @manvirvlog7 ай бұрын

    ਜਿਹਦੀ ਰਗਾ ਵਿੱਚ ਫ਼ਤਿਹ ਕਦੇ ਹਾਰ ਦੇ ਨੀ ਹੁੰਦੇ 🦅

  • @sidhupb31wala
    @sidhupb31wala2 жыл бұрын

    ਕੱਲਾ ਕੱਲਾ ਲਫਜ ਬਾਰੂਦ ਵਰਗਾ 👌👌 ਐਵੇਂ ਤਾਂ ਨਹੀਂ ਕਹਿੰਦੇ ਦੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ🙏🙏

  • @ShortVideo-zp9bm

    @ShortVideo-zp9bm

    2 жыл бұрын

    kzread.info/dash/bejne/iouHt7l-d9zUpps.html Bass boosted song scapegoat. ..use headphones 🎧 and sub woofer 💯

  • @SimranjitSingh-wl7lx
    @SimranjitSingh-wl7lxАй бұрын

    Legend SIDHU MOOSEWALA ❤❤....Love u bhai

  • @vipinmarwaha1166
    @vipinmarwaha1166Ай бұрын

    sare umar chelga sidhu life naal he chalda rhega hun

  • @Unofficial_editing
    @Unofficial_editing Жыл бұрын

    ਹਾਰ ਕੇ ਵੀ ਜਿੱਤ ਗਿਆ, ਜਿੱਤਿਆ ਵੀ ਇਹੋ ਜਿਹਾ ਜਿੰਨੂ ਕਦੇ ਕੋਈ ਲਾਹ ਵੀ ਨਹੀਂ ਸੱਕਦਾ ਹੁਣ, , ❤❤❤❤

  • @rasleenchahal

    @rasleenchahal

    4 ай бұрын

    ❤😂🎉😢😮😮😅😊😊😊😊😊😊😊

  • @rasleenchahal

    @rasleenchahal

    4 ай бұрын

    ❤😂🎉😢😮😮😅😊😊😊😊😊😊😊

  • @rasleenchahal

    @rasleenchahal

    4 ай бұрын

    Hi ❤😂🎉😮😅😅😊🐱🐶🐱🐹🐹👂🏻👁️👁️👁️👣👣👀👀👀👀👀👀👀👀🐽🙊🙊🙉🙈🙈🐵🐵🐵🐵🙈🙈🙈🙈🙈🐧🐦🦅🐤🦄🦄🦆🦆

  • @rasleenchahal

    @rasleenchahal

    4 ай бұрын

    😊😅😮😢❤😊

  • @navramgarhia0195
    @navramgarhia0195 Жыл бұрын

    S - So high I - indivicble D - Dollar H - Homicide U - Unfuckwithable M - Moosedrilla O - Old skool O - Outlaw S - Same Beef E - East side flow W - Warning shots A - Aaj kal L - Legend A - Aroma DiL Da Ni Maada 🔥❤

  • @alli138

    @alli138

    Жыл бұрын

    You tube is shadow banning us

  • @alli138

    @alli138

    Жыл бұрын

    You tube is using shadow banning

  • @noname-re7xz

    @noname-re7xz

    Жыл бұрын

    😭😭😭😭😭😭😭

  • @shivamranga5803

    @shivamranga5803

    Жыл бұрын

    Kaint 👍👌💯

  • @faisalgujjar6693

    @faisalgujjar6693

    Жыл бұрын

    Right

  • @meetikaindal
    @meetikaindal29 күн бұрын

    Rab kara kisa nu Mansa varga jila na mila dala ja sidhu bhi nu vot panda to bhut kuch hon to Bach sakda se. Justice for sidhu moose wala 🥺🥺

  • @NadeX_Preet
    @NadeX_Preet3 ай бұрын

    Bhana sidhu full support 🙏🎯🎯

  • @harmanbains7372
    @harmanbains7372 Жыл бұрын

    After Jalandhar MP election results Today I fully agree with Sidhu moose Wala this song #scapegoat💯🤬🤬

  • @itsssajidkhan

    @itsssajidkhan

    Жыл бұрын

    What is the result

  • @sidhumoosewalashubh5982

    @sidhumoosewalashubh5982

    11 ай бұрын

    ​@@itsssajidkhan gaddar aap win

  • @GaganChauhan-sm3bf

    @GaganChauhan-sm3bf

    10 ай бұрын

    Janta maadi hoyi payi ae😢😢😢.

  • @sukhdeepsingh642

    @sukhdeepsingh642

    10 ай бұрын

    I ❤

  • @shivaa_rana_ak47
    @shivaa_rana_ak47 Жыл бұрын

    ਐਵੇਂ ਨਹੀਓ ਦੁਨੀਆ ਖਿਲਾਫ ਹੋਈ ਨੀ,ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ❤

  • @yt2529

    @yt2529

    Жыл бұрын

    💔

  • @jassmedia249

    @jassmedia249

    Жыл бұрын

  • @rjshaun5568

    @rjshaun5568

    Жыл бұрын

    😊

  • @sukhdeepchahal2552

    @sukhdeepchahal2552

    Жыл бұрын

  • @Jaspreet95-wl1lv

    @Jaspreet95-wl1lv

    11 ай бұрын

    ❤❤❤❤

  • @satwinder0458
    @satwinder04583 ай бұрын

    Sidhu bai da har gaana 500 million kardo Khich ke rakho km nu Duniya nu Sidhu Moose wale di Power dikhado 💪 Ho kalam naal likhe itihaas hun tyi Saukha nahio kamm jo harek kardu Telent place te depend kare na Ho pind betha betha dunia nu chhek kardu✍️❤ Sidhu moose wala❤ #sidhumoosewala

  • @yusufwaraich9451
    @yusufwaraich94517 күн бұрын

    May Wale Lao Hajri Sidhu Jatt di kalm vargi haini kise kol

  • @MAFIaOp__

    @MAFIaOp__

    7 күн бұрын

    🎃☠️

  • @lakvirsinghsomalsomal4396
    @lakvirsinghsomalsomal43965 ай бұрын

    ਸਿੱਧੂ ਵੀਰ ਦੀ ਕਲਮ ਅਜ਼ਾਦ ਸੋਚ ਵਾਲੀ ਸੀ ਜੋ ਬੇਬਾਕ ਤੇ ਸੱਚ ਲਿਖਣ ਦਾ ਮਾਦਾ ਰੱਖਦਾ ਸੀ ਆਈ ਲਵ ਯੂ ਸਿੱਧੂ ਮੂਸੇਵਾਲੇਆ 💝💝😭😭🙏🙏👌

  • @viraltrendingshorts
    @viraltrendingshorts2 жыл бұрын

    ਹਾਲੇ ਮੁੱਕਿਆ ਨੀਂ.....🔥

  • @punjabtubeyt

    @punjabtubeyt

    2 жыл бұрын

    es gaane ch sidhu ne garry sandhu nu jwaab dita hai m video paayi aa dekho 🔥🔥🔥😍🔥

  • @moose9195

    @moose9195

    2 жыл бұрын

    @@punjabtubeyt agle ne saara system ragrta tu kehnde Garry Sandhu 😂

  • @WildAnimalslife-ci3dv
    @WildAnimalslife-ci3dvАй бұрын

    ਬਾਈ ਜਦੋ ਮੈ darnk ਓਦੋ ਸਿੱਧੂ ਬਹੁਤ ਯਾਦ ਉਦਾ ਯਾਰ 😢

  • @leodas336
    @leodas336Ай бұрын

    such hi bolda sada veer🤟🤘

  • @bhupinderpalsingh780
    @bhupinderpalsingh7802 жыл бұрын

    ਜੀਹਦੀਂ ਰਗਾਂ ਵਿੱਚ ਫਤਿਹ… ਉਹ ਕਦੇ ਹਾਰਦੇ ਹੁੰਦੇਂ…।🚩💯

  • @harmanpindiala8528

    @harmanpindiala8528

    2 жыл бұрын

    kzread.info/dash/bejne/jKt-wdCcmajUaM7M.htmlttps://kzread.info/dash/bejne/jKt-wdCcmajUaM7M.htmlttps://kzread.info/dash/bejne/jKt-wdCcmajUaM4.html

  • @AltafHussain-qp5en
    @AltafHussain-qp5en20 күн бұрын

    I am during exam in 2024 listening sacapegoat and I feel next level power❤❤

  • @Up26Vloger__
    @Up26Vloger__3 ай бұрын

    2024 wech sunde pye Jo like kro ❤

  • @Ksatriya
    @Ksatriya Жыл бұрын

    RIP 🙏🏾 what a huge loss for Punjabi/Indian and world music . Exceptional singer. May God bless his soul

  • @thelast7700

    @thelast7700

    Жыл бұрын

    Legend 🥺💜

  • @Stressed_insaan

    @Stressed_insaan

    Жыл бұрын

    @@thelast7700 😔

  • @vishwajeetsingh31

    @vishwajeetsingh31

    Жыл бұрын

    So 😭😭😭😭 my brother

  • @RanaUsmanAkram

    @RanaUsmanAkram

    Жыл бұрын

    Not india bro its huge loss for both punjabes

  • @savgun_virk5919

    @savgun_virk5919

    Жыл бұрын

    🥺

  • @fanmoosewalede
    @fanmoosewalede2 жыл бұрын

    Hater ~ " ਤੇਨੂੰ ਕੋਈ ਪਿਆਰ ਨੀ ਕਰਦਾ " 🥺 Sidhu ~ " ਕੋਈ ਨਾ ਉਸਤਾਦ !! ਮੈਨੂੰ ਪਿਆਰ ਕਰਨ ਆਲੇ ਬਹੁਤ ਆ 💯 , ਠੀਕ ਆ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ❣️ , ਮੇਰਾ ਪਿਓ ਮੈਨੂੰ ਬਹੁਤ ਪਿਆਰ ਕਰਦਾ ❣️ , ਤੇ ਮੇਰੇ ਭਰਾ ..ਮੇਰੀਆ ਭੈਣਾਂ ..ਪਤਾ ਈ........... ਨੀ ਕਿੰਨੇ ਕ ਜਣੇ ਨੇ " 💯🥺 #sidhuarmy #sidhumoosewala ❤️

  • @geeturani7696

    @geeturani7696

    2 жыл бұрын

    ❣️❣️

  • @Pardeepmindplayer

    @Pardeepmindplayer

    2 жыл бұрын

    Wahh.................😇👌

  • @daljitjudge9963

    @daljitjudge9963

    2 жыл бұрын

    Sidhu ♥️

  • @daljitjudge9963

    @daljitjudge9963

    2 жыл бұрын

    👌👌👌

  • @davinderjeetsohal3582

    @davinderjeetsohal3582

    Ай бұрын

    ❤❤😢😢Sidhu nu asi bahut yada pyaar krde ha,,te krde rva gy,chhoti soch wale hamesha Sidhu nu dukhi krde c😭soch k rona aa janda😭....dunia hi Sunni lgdi😭pta nhi ki rishta c os nal😭😭😭💔💔

  • @dfiance4change922
    @dfiance4change922Ай бұрын

    22nd March 2024 - Khud likh gaya itihaas Apna.. Kalam jiski Ankhi Hai.. Uske chup hone pe bhi na koi uske aagye kabhi bol paye.. Baat Kuch Aisi saade Mooseaale ki hai.

  • @user-zj5ms2nz2n
    @user-zj5ms2nz2nАй бұрын

    Legend my bro ❤️❤️❤️

  • @rajindersingh8536
    @rajindersingh85362 жыл бұрын

    ਇਹ ਹੈ ਦੱਮ ਅਸਲੀਅਤ ਸੁਨਾਉਣ ਤੇ ਗਾਉਣ ਦੀ ਜਿਉਦਾ ਰਹਿ ਸਿਧੂ ਪੁੱਤ ਮਜਾ਼ ਆ ਗਿਆ

  • @jaideepsingh2396

    @jaideepsingh2396

    Жыл бұрын

    Rajinder g sidhu lyi tuhadi duaa jionda reh putt aes gandi siasat ne puri nahi hon ditti. Khaa gye sade bai nu.

  • @DavinderSingh-ss6lh

    @DavinderSingh-ss6lh

    Жыл бұрын

    @@jaideepsingh2396 bai apna jeonda e rhu bai .... Oh ni hun mrda kde.. 🖤

  • @partapsingh6298
    @partapsingh62982 жыл бұрын

    ਪੂਰੀ ਦੁਨੀਆ ਵਿੱਚ ਰਹਿੰਦੇ ਸਾਰੇ ਪੰਜਾਬੀ ਸੱਚੀ ਹਿੱਲ ਗਏ ਤੇਰਾ ਗੀਤ ਸੁਣ ਕੇ ਇੱਕ ਗੱਲ ਤਾਂ ਪੱਕੀ 22 ਸਾਰੀਆਂ ਗੱਲਾਂ ਸੱਚੀਆਂ ਨੇ ਤੇਰੀਆਂ ✍️✍️✍️✍️

  • @harmanpindiala8528

    @harmanpindiala8528

    2 жыл бұрын

    kzread.info/dash/bejne/jKt-wdCcmajUaM7M.htmlttps://kzread.info/dash/bejne/jKt-wdCcmajUaM4.html

  • @chaudharyterhawala5098
    @chaudharyterhawala50987 күн бұрын

    Election time me ye song mera fevoriet song ban jata h ❤❤❤❤❤

  • @lakhioye
    @lakhioye13 күн бұрын

    Ohi sarkaara kalla LoGo hoya change 🔥🔥

  • @vickysidhu9590
    @vickysidhu9590 Жыл бұрын

    ਇਹ ਗੱਲਾਂ ਤੇਰੇ ਤੋਂ ਬਿਨਾਂ ਕੋਈ ਕਰ ਨੀ ਸਕਦਾ ਬਾਈ 💔 ਸਦਾ ਦਿਲ ਵਿੱਚ ਜਿਓਦਾ ਰਹੇਂਗਾ #legend #sidhumoosewala

  • @arjundev7163

    @arjundev7163

    Жыл бұрын

    right

  • @Kuldeepsagar78

    @Kuldeepsagar78

    Жыл бұрын

    A

  • @Kuldeepsagar78

    @Kuldeepsagar78

    Жыл бұрын

    A

  • @Kuldeepsagar78

    @Kuldeepsagar78

    Жыл бұрын

    /

  • @Kuldeepsagar78

    @Kuldeepsagar78

    Жыл бұрын

    q

  • @simrandeep7350
    @simrandeep73509 күн бұрын

    ❤ _ਖਡੂਰ ਸਾਹਿਬ ਤੇ ਸੰਗਰੂਰ ਵਾਲਿਓ ਅੈਤਕੀਂ ਨਾ ਗੱਦਾਰ ਕਹਾ ਲਿਓ_

  • @Jatt-cg7oi
    @Jatt-cg7oiАй бұрын

    Jhota vapas aageya ❤❤❤

  • @ashwani4224
    @ashwani4224 Жыл бұрын

    No girls..No alcohol...No buttery talks..Only truth and facts straight away on the faces of the people. A man with a lion's heart ❤️ #sidhumoosewala

  • @niyazkhan4203

    @niyazkhan4203

    Жыл бұрын

    Uuyeuieuie

  • @GurpreetSingh-zw3ty

    @GurpreetSingh-zw3ty

    Жыл бұрын

    True bro

  • @manjindersingh3612

    @manjindersingh3612

    Жыл бұрын

    😆😁😆😁😁😁😆😆😆😆😁😁🤩🤩😆😁😆👨‍👨‍👧‍👧👨‍👦snazzy/

  • @sadhusinghbhaike7228

    @sadhusinghbhaike7228

    Жыл бұрын

    True

  • @amandeepkaur4431

    @amandeepkaur4431

    Жыл бұрын

    Ryt bro ✔️💯

  • @davinder_singh__
    @davinder_singh__2 жыл бұрын

    🔥ਜਿੰਨਾਂ ਨੇ ਦੌਰ ਚਲਾਏ....ਉੰੰਨਾਂ ਦੇ ਦੌਰ ਨੀ ਜਾਂਦੇ.....🔥 🔥King of punjabi industy🔥 🔥5911 jatt🔥

  • @manjitgill3975

    @manjitgill3975

    2 жыл бұрын

    Phir daure kiyo pen dye a accept kro haar nu kill kill ke boln nal ki hoju

  • @somechannel4959

    @somechannel4959

    2 жыл бұрын

    ਥੁੱਕ ਕੇ swallow ਫਿਰੇ ਆਪ ਕਰਦਾ, ਕੁੱਝ ਵੀ ਨਹੀਂ ਸਾਲਾ ਐਵੇਂ ਗਾਂਧੀਆਂ ਦੀ ਨੂੰਹ! ਗੱਲ ਖਾਲੜੇ ਦੀ ਕਰੇ, ਨਾਲੇ ਚਰਖਾ ਚਲਾਵੇ, ਏਹਦਾ ਮਤਲਬ ਪਤਾ ਪੁੱਤ ਦੋਗਲਾ ਏ ਤੂੰ! ✍️ 🔥 kzread.info/dash/bejne/dYuXuZKEf9S7nKQ.html

  • @kulvindersingh158

    @kulvindersingh158

    2 жыл бұрын

    @@somechannel4959 ਕੂਚੀ ਆਮ ਭਗਤ

  • @kulvindersingh158

    @kulvindersingh158

    2 жыл бұрын

    ਸਿੱਧੂ ਮੁਸੇਵਾਲਾ ਜਿੰਦਾਬਾਦ 🥰🥰

  • @somechannel4959

    @somechannel4959

    2 жыл бұрын

    @@kulvindersingh158 ਪਿੰਡ ਰਾਮ ਦਿੱਤੇ ਵਾਲਾ. ਪਿੰਡ ਮੂਸਾ ਚ ਮਾਮੇ ਕਾ. Jgna ਪੁੱਛ ਲਈ ਅਸੀਂ ਕੂਚੀ ਵਾਲਿਆ ਦੇ ਨਾਸਾ ਧੂਆਂ ਲਿਆ ਰਖਿਆ 🤷‍♂️✍️👀

  • @varpabla3821
    @varpabla3821Ай бұрын

    Haters, if you don’t like Moosewala, at least you can acknowledge this man spoke the truth. Every song every word is true. Just listen and you will understand

  • @JasmeenkaurMallhi
    @JasmeenkaurMallhi4 күн бұрын

    ਸਹੀ ਗੱਲ ਲੋਕਾਂ ਨੇ ਆਪ ਨੂੰ ਜਿਤਿਆਇਆ ਤੇ ਅੱਜ ਗਾਲ੍ਹਾਂ ਕੱਢੀ ਜਾਂਦੇ ਨੇ

  • @obaidr4616
    @obaidr4616 Жыл бұрын

    He was writing the truth in his songs and it was not easy to digest them...295 ...Scape goat...are slap and reality ...Respect to him ...We needed him.

  • @chandigarhprofessionalunis1263
    @chandigarhprofessionalunis12632 жыл бұрын

    ਰਗਾਂ ਵਿੱਚ ਖੂਨ ਆ ਗਰਮ ਇਹਨਾ ਵਾਂਗੂੰ ਮਤ ਨਹੀਓ ਨਰਮ ਸਿੱਧੂ ਮੂਸੇ ਵਾਲਾ ਨਹੀਂ ਹਰਨਾ ਇਸ ਜਨਮ⚡💎

  • @manisallan3298

    @manisallan3298

    2 жыл бұрын

    Shi a 22

  • @ShortVideo-zp9bm

    @ShortVideo-zp9bm

    2 жыл бұрын

    kzread.info/dash/bejne/iouHt7l-d9zUpps.html Bass boosted song scapegoat. ..use headphones 🎧 and sub woofer 💯

  • @HappyHappy-mr3md

    @HappyHappy-mr3md

    2 жыл бұрын

    Bilkul

  • @harmanpindiala8528

    @harmanpindiala8528

    2 жыл бұрын

    kzread.info/dash/bejne/jKt-wdCcmajUaM4.html ਬਾਈ ਜੀ ਕਰੋ ਚੈਨਲ ਦੀ ਸਪੋਟ ਸਿੱਧੂ ਦਾ ਫੇਨ ਆ

  • @godblessyou9912

    @godblessyou9912

    2 жыл бұрын

    kzread.info/dash/bejne/mo6Kx4-Cfpe4ZdI.html

  • @mannsingh258
    @mannsingh2583 ай бұрын

    Miss u bro 💔 Justice for Sidhu moose wala Lengad niver die ♥️

  • @pawankumar1292
    @pawankumar1292Ай бұрын

    Legendary singer called legend sidhu moose wala ji 🇮🇳🇮🇸🇭🇺🇭🇰🇩🇪🌎🌏🌍🌐🌌🌉🥁🎧🎯📺📻📼📀📚📙📘💺💻🖥️💺📒🖱️🎭💎🌉🌌☄️🌽🌽☀️🌶️🌾🐯

  • @fanofmoosewala....2650
    @fanofmoosewala....2650 Жыл бұрын

    Sidhu paji ne jo mukam itni kam umar me hasil kiya hai wo...koi bhi nahi kar sakda.... always miss you legend 😔😔.... Love from GUJRAT....❤️❤️❤️❤️

  • @kirandeepbrar41

    @kirandeepbrar41

    Жыл бұрын

    Rest in power legend

  • @s.k_gamers2674

    @s.k_gamers2674

    Жыл бұрын

    Ek hai mc stan 🥰🥰🥰🥰🥰🥰🥰🥰 stanny

  • @DraculaXYash

    @DraculaXYash

    Жыл бұрын

    unke idol 2pac ne kiya hai

  • @fanofmoosewala....2650

    @fanofmoosewala....2650

    Жыл бұрын

    @@s.k_gamers2674 ha bhai you are right but not comper to moose wala...bro...

  • @teghbirsingh56463

    @teghbirsingh56463

    Жыл бұрын

    @@kirandeepbrar41gfjag

  • @KuldeepSingh-ir2cf
    @KuldeepSingh-ir2cf2 жыл бұрын

    ਜਿਹਦੇ ਰਗਾ ਵਿੱਚ ਫਤਿਹ ਉਹ ਹਾਰਦੇ ਨੀ ਹੁੰਦੇ* 'ਸਵਾਦ ਹੀ ਆ ਗਿਆ ਗੀਤ ਸੁਣ ਕੇ।

  • @jatticon

    @jatticon

    2 жыл бұрын

    Ture line | you are Fearless | your and Aujla thay are Best ❤️ 🔥 👍🏼 | All The Best ❤️😘

  • @kulwantsingh6845

    @kulwantsingh6845

    2 жыл бұрын

    5911

  • @yadavyadav-ex4cf

    @yadavyadav-ex4cf

    2 жыл бұрын

    kzread.info/dash/bejne/pWGrtqNreJndpqw.html

  • @singhbalkaran7111

    @singhbalkaran7111

    2 жыл бұрын

    Vot bni teri

  • @KuldeepSingh-ir2cf

    @KuldeepSingh-ir2cf

    2 жыл бұрын

    @@singhbalkaran7111 ਮਿਰਚ ਤਾ ਲੜਨੀ c ਗਾਣਾ ਹੀ ਬਹੁਤ ਸੋਹਣਾ ਲਿਖਿਆ

  • @Deep_7804
    @Deep_780421 күн бұрын

    Bro spitting the reality 🗣️ 🗿

  • @Ssffgfbfbyhjh
    @SsffgfbfbyhjhАй бұрын

    2024 ?? ❤

  • @deephunjan5778

    @deephunjan5778

    Ай бұрын

    ❤❤

  • @shahameerkazmi9608
    @shahameerkazmi9608 Жыл бұрын

    I'm Pakistani but SIDHU is brand for everyone who understands PUNJAABI 🙌🏻🙌🏻🙌🏻

  • @bilawalmehar5967

    @bilawalmehar5967

    11 ай бұрын

    tay o phudu veh keh riya tahnu lahoriya nu

  • @s.kmyf0007

    @s.kmyf0007

    11 ай бұрын

    👏👏👏👏👏👏👏👏👏👏👏🙏🤝👍

  • @Dr_CJ_

    @Dr_CJ_

    11 ай бұрын

    From the bloodline.. we still are brothers

  • @fazalspdr

    @fazalspdr

    11 ай бұрын

    @@Dr_CJ_ love you from pak

  • @Dr_CJ_

    @Dr_CJ_

    11 ай бұрын

    @@fazalspdr ♥️♥️

  • @jasmeetsingh791
    @jasmeetsingh7912 жыл бұрын

    ਕਤੀਡਾਂ ਭਾਵੇਂ ਲੱਖ ਜੋਰ ਲਾ ਲੈਣ ... ਪਰ ਸ਼ੇਰ 🦁 ਦਾ ਕਦੇ ਕੁਝ ਨੀ ਵਿਗਾੜ ਸਕਦੇ 🤟 👑 ਸਿੱਧੂ ਮੂਸੇ ਵਾਲਾ ਕਿੰਗ OF PUNJABI INDUSTRY 👑🤟. Sachia te khariya gala kahiya ne geet ch

  • @instrumentalmusic3073

    @instrumentalmusic3073

    2 жыл бұрын

    true bro

  • @arshdeepsinghsodhi9826

    @arshdeepsinghsodhi9826

    2 жыл бұрын

    ਸਹੀ ਗੱਲ ਵੀਰ

  • @harvinder5183
    @harvinder5183Ай бұрын

    Teri aa gal 2024 mp de election vele dekh lya jatta ❤jhotta c tu

  • @mohansingh9988
    @mohansingh9988Ай бұрын

    ਇਹ ਗਾਣਾ ਬਹੁਤ ਵਧੀਆ ਸਿਖਿਆ ਵੀ ਮਿਲਦੀ ਹੈ

  • @harpreet___1322
    @harpreet___13222 жыл бұрын

    ਆਹ ਬੰਦਾ ਆਪਣੀ ਕਹਾਣੀ ਗੀਤਾ ਵਿੱਚ ਲਿੱਖ ਦਿੰਦਾ ਆ ਸਿਰਾ 👍

  • @fjhq7119

    @fjhq7119

    2 жыл бұрын

    is this trash ? > kzread.info/dash/bejne/dn972ZeCcdGfpbg.html

  • @harpreet___1322

    @harpreet___1322

    2 жыл бұрын

    🙏🙏

  • @Pxwangill

    @Pxwangill

    Жыл бұрын

    Veer aa ki ban gya 😭

  • @SB-no9pz

    @SB-no9pz

    Жыл бұрын

    Bilkul sahi keha 💔 Veer apna death de parallel hi chalda aa kyonki o ajj vi sadde dilan te raaj karda e ❤️❤️

  • @gagandeepsinghgaggi1428

    @gagandeepsinghgaggi1428

    Жыл бұрын

    ਯਾਰ ਬੁੱਗੇ ਸਿਰਾ

  • @jasmeetsingh791
    @jasmeetsingh7912 жыл бұрын

    ਸਫ਼ਲ ਅਤੇ ਪ੍ਰਸਿੱਧ ਹੋਵੋਗੇ ਤੇ ਕਈ ਦੁਸ਼ਮਣ ਬਣ ਜਾਣ ਗੇ ਅਤੇ ਕਈ ਦੋਸਤ ਬਣ ਕੇ ਦੁਸ਼ਮਣੀ ਕਰਨ ਗੇ !! ✍️💯

  • @blossming_babe

    @blossming_babe

    Жыл бұрын

    Truly said

  • @brown_gaming0008
    @brown_gaming0008Ай бұрын

    Kon kon 2024 March mein Dekh raha he

  • @punjabistatus9274
    @punjabistatus92742 ай бұрын

    Bai di khi gala sach ho rhiya ne je ajj mosewala bai hunda ta punjab de eh haal na hunde

  • @MasterRoyalVlogs
    @MasterRoyalVlogs Жыл бұрын

    Legends never dies 💔😭🙏

  • @parassharma3236

    @parassharma3236

    Жыл бұрын

    Ga d mar denge bhai k liye

  • @thebholevlogs

    @thebholevlogs

    Жыл бұрын

    khalistan trap for shikhs

  • @faizanrajpoot4157

    @faizanrajpoot4157

    Жыл бұрын

    Bhie ab hum Pakistani kis Ka song suna ga ku Ka Punjabi songs to hamri Jan hai😭😭😭🇵🇰❤️

  • @ManishKumar-wb7vj

    @ManishKumar-wb7vj

    Жыл бұрын

    @@faizanrajpoot4157 koi nahi ab apni ammi ko bhej dena uska bad atanki

  • @sandybareja1344

    @sandybareja1344

    Жыл бұрын

    Harr Bhindrewala ko support krne wale k sath yhi ho.

  • @Chahattalan
    @Chahattalan2 жыл бұрын

    ਕਯਾ ਬਾਤ ਹੈ - ਕਯਾ ਬਾਤ ਹੈ ✊⚔️💯 ਜੱਟਾ ਕਹ ਗਯਾ ਕੋਡਾਂ ਸਚ ❣️👏🔥🔥

  • @ShortVideo-zp9bm

    @ShortVideo-zp9bm

    2 жыл бұрын

    kzread.info/dash/bejne/iouHt7l-d9zUpps.html Bass boosted song scapegoat. ..use headphones 🎧 and sub woofer 💯

  • @harmanpindiala8528

    @harmanpindiala8528

    2 жыл бұрын

    kzread.info/dash/bejne/jKt-wdCcmajUaM4.html ਸਿੱਧੂ ਮੋਸ਼ੇ ਆਲਾ ਫੈਨ

Келесі