Wand Ton 75 Saal Baad Apne Dadaji De Janam Asthan Pahunchi Potri | Punjab Partition 1947

Ойын-сауық

ਵੰਡ ਤੋਂ 75 ਸਾਲ ਬਾਅਦ ਲਹਿੰਦੇ ਪੰਜਾਬ ਵਿਚ ਆਪਣੇ ਵੱਡਿਆਂ ਦੇ ਪਿੰਡ ਦਾ ਸਫ਼ਰ
ونڈ توں75 سال بعد لہندے پنجاب وچ آپنے وڈیاں دے پنڈ دا سفر
Subscribe our channel and stay connected with us for more videos on history, heritage, language and culture of Punjab.
Our Social Media Links:
Facebook: / jeevaysanjhapunjab
Instagram: / jeevaysanjhapunjab
Twitter: / jspunjab47
Regards,
Jeevay Sanjha Punjab

Пікірлер: 441

  • @sarbjianishavlog6018
    @sarbjianishavlog6018 Жыл бұрын

    ਮੈਨੂੰ ਪਤਾ ਨਹੀ ਕਿਉਂ ਚੰਗਾ ਲਗਦਾ h ਲਹਿੰਦਾ ਪੰਜਾਬ ਮੈਂ daily ਕੋਈ ਨਾ ਕੋਈ ਲਹਿੰਦੇ ਪੰਜਾਬ ਦੀ ਵੀਡੀਓ ਦੇਖਦੀ ਹਾਂ,❤❤ ਆਪਣਾ ਆਪਣਾ ਲਗਦਾ h ਸਭ ❤ ਚੜ੍ਹਦੇ ਪੰਜਾਬ ਵਾਲੇ

  • @sandeeprana844

    @sandeeprana844

    Жыл бұрын

    🙏

  • @user-nq2fp3ym1m

    @user-nq2fp3ym1m

    Жыл бұрын

    ਅਪਣਾ ਅਪਣਾ ਹੁੰਦਾ ਜਿਨ੍ਹਾਂ ਮਰਜੀ ਗੁਸ਼ਾ ਗਿੱਲਾ ਹੋ ਜਾਵੇ 😢

  • @Denimologypk

    @Denimologypk

    Жыл бұрын

    Its called love ❤

  • @kavyamanhas1827

    @kavyamanhas1827

    Жыл бұрын

    Menu v bda chnga lgda lehnda punjab .. mera bohht dil krda ghumn nu..😊

  • @joshwanker

    @joshwanker

    Жыл бұрын

    @@user-nq2fp3ym1m sada koi gussa gilla nahi hai. Eh ta india te pakistan de ladai aa te punjab nu vich kseteya ja reha va. charde punjab te Lhende punjab da pyaar hale vi pura hai.

  • @raghavjobpoint9051
    @raghavjobpoint905110 ай бұрын

    ਇਹ ਵੀਡਿਉ ਦੇਖ ਕੇ ਮੇਰੀ ਤਾਂਘ ਪਾਕਿਸਤਾਨ ਨੂੰ ਦੇਖਣ ਦੀ ਹੋਰ ਵਧ ਗਈ, ਮੇਰੇ ਦਾਦੇ ਦੇ ਦਰਸਾਏ ਘਰ ਝੁੱਗੀ ਤਾਂ ਨਹੀਂ ਲੱਭਣੀ ਬਸ ਉਸ ਮਿੱਟੀ ਨੂੰ ਸਿਰ ਮੱਥੇ ਲਗਾਉਣਾ ਜਿੱਥੇ ਸਾਡੇ ਬਜ਼ੁਰਗ, ਸਾਡੀ ਵਿਰਾਸਤ, ਸਾਡੀ ਤਕਦੀਰ ਓਥੇ ਰਹਿ ਗਈ, 😢😢😢 ਦਰਦਾਂ ਪਹਾੜ ਤਰਾਸ਼ਨਾ ਤਾਂ ਜ਼ੋ ਪੀੜਾਂ ਖਤਮ ਹੋ ਜਾਣ

  • @harsharankaurfazilka9682
    @harsharankaurfazilka9682 Жыл бұрын

    ਜੀਵੇ ਸਾਂਝਾ ਪੰਜਾਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਦੀ ਮਿਹਨਤ ਨਾਲ ਹੀ ਮੈਂ ਆਪਣੇ ਪੁਰਖਿਆਂ ਦਾ ਘਰ ਵੇਖ ਲਿਆ

  • @user-tv4mz1vh7c

    @user-tv4mz1vh7c

    Жыл бұрын

    ❤❤😢

  • @ManjeetSingh-oq6jw
    @ManjeetSingh-oq6jw Жыл бұрын

    ਸਾਡੀਆਂ ਅੱਖਾਂ ਚੋਂ ਹੰਝੂ ਆ ਗਏ ਤੇ ਪੂਰਵਾ ਭੈਣ ਜੀ ਨੂੰ ਵੇਖ ਖੁਸ਼ ਹੋ ਗਏ

  • @AmandeepSingh-vl2ig

    @AmandeepSingh-vl2ig

    Жыл бұрын

    ਬਿਲਕੁਲ ਜੀ

  • @ravinderkandari3750

    @ravinderkandari3750

    Жыл бұрын

    Bilkul

  • @roomanabutt-wo4pb
    @roomanabutt-wo4pb Жыл бұрын

    لڑکی کی آنکھوں میں اداسی چمک محبت دیکھ کر دل رو پڑا کتنی محبت ھے انہیں پاکستان سے خوش رہیں آباد رہیں بہن

  • @battlegrounddl1198
    @battlegrounddl1198 Жыл бұрын

    ਗੁਆਚੀਆਂ ਯਾਦਾਂ ਦਾਦੇ ਦਾਦੀ ਦੀਆਂ ਕਹਾਣੀਆਂ ਵਾਹਿਗੁਰੂ ਜੀ🙏

  • @singhsangrur
    @singhsangrur Жыл бұрын

    ਅੱਖਾਂ ਚੋ ਹੰਝੂ ਆ ਗਏ ਆ ਦੇਖ ਕੇ, ਸੱਚ ਹੀ ਉਹ ਸਾਝਾਂ ਨਹੀ ਭੁੱਲ ਸਕਦੀਆਂ🙏

  • @logicalhindifacts7477
    @logicalhindifacts7477 Жыл бұрын

    ਜਿਨਾ ਦਰਦ ਹਡਾਇਆ ਆਪਣੇ ਪਿੰਡੇ ਤੇ ਉਹ ਇਸ ਵੀਡਿਓ ਵੇਖ ਕੇ ਉਹੋ ਜਿਹਾ ਹੀ ਮਹਿਸੂਸ ਕਰਦੇ ਹੋਣਗੇ | 😥😥😥😥😥

  • @gurmaildhillon7365
    @gurmaildhillon7365 Жыл бұрын

    ਜਿਵੇਂ ਅਸੀਂ ਲਹਿੰਦੇ ਪੰਜਾਬ ਨੂ ਆਪਣੇ ਪੁਰਖਿਆਂ ਦੀ ਮਿੱਟੀ ਨੂ ਸੱਜਦਾ ਕਰਣਾ ਲੋਚਦੇ ਨੇ ਜਿਵੇਂ ਚੜਦੇ ਪੰਜਾਬ ਚੋ ਪਰਵਾਸ ਹੋ ਰਿਹੈ ਕਿਤੇ ਇਵੇਂ ਹੀ ਸਾਡੀਆਂ ਆਉਣ ਵਾਲੀਆਂ ਪੀਹੜੀਆ ਨਾ ਕਿਸੇ ਤਰਸਣ

  • @JeevaySanjhaPunjab

    @JeevaySanjhaPunjab

    Жыл бұрын

    💔💔💔

  • @amarjitsingh95

    @amarjitsingh95

    Жыл бұрын

    Sahi kiha veer

  • @amansekhon6729
    @amansekhon6729 Жыл бұрын

    ਭੈਣ ਨੂੰ ਸਾਬਤ ਸੂਰਤ ਦੇਖ ਕੇ ਵੀ ਮਨ ਬਹੁਤ ਖੁਸ਼ ਹੋਇਆ

  • @harsharankaurfazilka9682

    @harsharankaurfazilka9682

    Жыл бұрын

    ਸ਼ੁਕਰਾਨੇ

  • @amansekhon6729

    @amansekhon6729

    Жыл бұрын

    @@harsharankaurfazilka9682 ਧੰਨਵਾਦ ਭੈਣ ਗੁਰੂ ਸਾਹਿਬ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਗੁਰਸਿੱਖੀ ਜੀਵਨ ਬਣਿਆ ਰਹੇ

  • @Daske.WaleSahi
    @Daske.WaleSahi Жыл бұрын

    ਮੈਂ ਵੀ ਪਿਛਲੇ 14 ਫਰਵਰੀ 2023 ਨੂੰ ਆਪਣੇ ਪਿੰਡ ਸੱਤੋਕੇ ਤਹਿਸੀਲ ਡਸਕਾ ਜ਼ਿਲਾ ਸਿਆਲਕੋਟ ਜਾ ਕੇ ਆਇਆਂ ਸਾਡੇ ਦੋਵਾਂ ਖੂਹਾਂ ਤੇ ਅੱਜ ਵੀ ਪਿੱਪਲ ਤੇ ਬੋਹੜ੍ਹ ਖਲੋਤੇ ਆ 1947 ਵੇਲੇ ਦੇ

  • @user-by4sp1bz6p

    @user-by4sp1bz6p

    Жыл бұрын

    Paji vija asaani nal mil jnada aa 🙏🏽

  • @jasbirgill9170

    @jasbirgill9170

    Жыл бұрын

    Aapne.loka.ne.koi.rukh.nhi.chhadeya

  • @Harwinder555

    @Harwinder555

    Жыл бұрын

    🙏

  • @sewakdass1510

    @sewakdass1510

    Жыл бұрын

    💕💕🙏🙏

  • @IrfanBacher

    @IrfanBacher

    Жыл бұрын

    Brother you are always welcome to your home anytime ❤

  • @naeem.akhtarnaeem.akhtar6627
    @naeem.akhtarnaeem.akhtar6627 Жыл бұрын

    ਇਹੋ ਜਿਹੇ ਪਿੰਡ ਨੂੰ ਦੇਖਣ ਲਈ ਆਉਣਾ ਤੇ ਕੁਝ ਦੇਰ ਬਾਅਦ ਵਾਪਿਸ ਜਾਣ ਲਈ ਵੱਡਾ ਦਿਲ ਲੱਗਦਾ ਹੈ

  • @harrymattu1557
    @harrymattu1557 Жыл бұрын

    ਮੈ ਵਾਹਗਾ ਬਾਰਡਰ ਅਟਾਰੀ ਕੋਲ ਰਹਿੰਦਾ ਆ ਪਾਕਿਸਤਾਨ ਦੇ ਲੋਕ ਤੇ ਪਿੰਡ ਬਹੁਤ ਸੋਹਣੇ ਲੱਗਦੇ

  • @ManjeetSingh-oq6jw
    @ManjeetSingh-oq6jw Жыл бұрын

    ਪੂਰਵਾ ਭੈਣ ਜੀ ਸਾਡਾ ਪਿਛਲਾ ਪਿੰਡ ਲੰਬਾਵਾਲੀ ਜ਼ਿਲਾ ਗੁਜਰਾਵਾਲਾ ਹੈ ਸਾਡਾ ਬਹੁਤ ਦਿਲ ਕਰਦਾ ਐ ਆਪਣੇ ਪਿਤਾ ਜੀ ਦਾ ਪਿੰਡ ਵੇਖਣ ਲਈ

  • @sarwansingh8867
    @sarwansingh8867 Жыл бұрын

    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ।ਪ੍ਰਮਾਤਮਾ ਤੁਹਾਨੂੰ ਸਲਾਮਤ ਰਖੇ।ਬੇਟੀ ਜੀ ਜਜ਼ਬਾਤੀ ਹੋ ਗਏ ਸਨ ।ਜੋ ਸੁਭਾਵਿਕ ਸੀ । ਸਰਵਨ ਸਿੰਘ ਸੰਧੂ ਭਿੱਖੀਵਿੰਡ ।

  • @JeevaySanjhaPunjab

    @JeevaySanjhaPunjab

    Жыл бұрын

    ਸ਼ੁਕਰੀਆ ਜੀ

  • @charnjitsingh1126
    @charnjitsingh1126 Жыл бұрын

    ਸਾਨੂੰ ਰੋਂਦਿਆਂ ਨੂੰ ਹੋਰ ਨਾ ਰੋਵਾ, ਅਸਾਂ ਅੱਗੇ ਹੀ ਪੀੜਾਂ ਬਹੁਤ ਝੱਲੀਆਂ ! ਸਾਨੂੰ ਦੁਖਦਿਆਂ ਨੂੰ ਹੋਰ ਨਾ ਦੁਖਾ, ਅਸਾਂ ਪਹਿਲਾਂ ਹੀ ਪੀੜਾਂ ਬਹੁਤ ਝੱਲੀਆਂ !! _______ ________ ________ _________ ਕਿਤੇ ਮਰ ਹੀ ਨਾ ਜਾਏ ਦਰਦੇ ਅਹਿਸਾਸ ਸਾਡਾ, ਦਰਦਾਂ ਵਾਲ਼ਿਆਂ ਦੁੱਖ ਨਾ ਦੇਈਂ ਬਾਹਲ਼ੇ ! ਕਦੋ ਮਿਲ਼ਾ ਗੇ ਵਤਨ ਹਾਏ ! ਆਪਣੇ ਨੂੰ ਦਿਲਾਂ ਵਿੱਚ ਹਾਲੇ ਵੀ ਅਸਾਂ ਅਰਮਾਨ ਪਾਲੇ਼ !!

  • @JeevaySanjhaPunjab

    @JeevaySanjhaPunjab

    Жыл бұрын

    ❤️❤️❤️

  • @Denimologypk

    @Denimologypk

    Жыл бұрын

    Excellent way of calling homeland

  • @ravinderkandari3750

    @ravinderkandari3750

    Жыл бұрын

    Pakistan india ko policy soft karni chaiye.

  • @miansarwar7833
    @miansarwar7833 Жыл бұрын

    IN the end our Sikh beti made us all cry when she said I dont want to go back and want to stay i PAKISTAN. We in pakistan say beti this all is ours and yours PUNJAB 11:08 B

  • @harsharankaurfazilka9682

    @harsharankaurfazilka9682

    Жыл бұрын

    Shukrane veerji

  • @SukhdeepSingh-fg4ex
    @SukhdeepSingh-fg4ex Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੁਰਵਾ ਭੈਣ ਜੀ ਵਾਹਿਗੁਰੂ ਮੇਹਰ ਕਰਨ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਜਿਸ ਤਰ੍ਹਾਂ ਆਪ ਜੀ ਨੇ ਭਾਈ ਨਿਸ਼ਾਨ ਸਿੰਘ ਜੀ ਦੇ ਨਾਲ ਰਲ਼ਕੇ ਪਾਕਿਸਤਾਨ ਵਿਚ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਜਾਂ ਜਿਹੜੀਆਂ ਬਹੁਤ ਖਦਸ਼ਾ ਹੋ ਚੁਕੀਆਂ ਇਮਾਰਤਾਂ ਇਤਿਹਾਸਕ ਬਹੁਤ ਮਨ ਦੁਖੀ ਹੋਇਆ ਸਿਹਤ ਖ਼ਰਾਬ ਹੋ ਗਈ ਅਸੀਂ ਦੋਵੇਂ ਸਮੇਂ ਅਰਦਾਸ ਕਰਦੇ ਹਾਂ ਜਿਨ੍ਹਾਂ ਗੁਰੂ ਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਪਰ ਪਤਾ ਨਹੀਂ ਸੀ ਬਾਕੀ ਇਸ ਭੈਣ ਨੂੰ ਆਪਣੇ ਬਜ਼ੁਰਗਾਂ ਦੇ ਘਰ ਪਹੁੰਚ ਕੇ ਭਾਵੁਕ ਤੇ ਦਰਦ ਰੱਖਣ ਵਾਲੇ ਵੀਰਾਂ ਦੇ ਸੁਝਾਅ ਵੇਖ ਕੇ ਬਹੁਤ ਤੜਫ ਪੈਦਾ ਹੁੰਦੀ ਆ ਵਾਹਿਗੁਰੂ ਦੋਵੇਂ ਪੰਜਾਬ ਇਕੱਠੇ ਹੋ ਜਾਣ ਵਾਹਿਗੁਰੂ ਮੇਹਰ ਕਰਨ ਜੀ 🙏🙏

  • @ashrafgujjar1755
    @ashrafgujjar1755 Жыл бұрын

    Judai ki naqabale biyan dastan jo humeshan rulati rahy ge. Punji bhai chara sada zinda rahy. Punjab 🇵🇰 Pakistan

  • @ajitsinghtanwar1903
    @ajitsinghtanwar1903 Жыл бұрын

    विडियो देखकर मुझे भी आंसू आ गये🙏🙏🙏

  • @miansarwar7833
    @miansarwar7833 Жыл бұрын

    This SIKHS beti is our beti as well . We are separated in both PUNJABS but we are same blood and we will be reunited very soon as one PUNJAB

  • @tigerono

    @tigerono

    Жыл бұрын

    Mian sb what will you do with religion will you convert?? They killed thousands of Muslims we migrated from Patiala they naked the hundreds of women and raped till Thier death and killed all Muslim man but you are willing to united zaberdast

  • @DelhiMan-xb8nm

    @DelhiMan-xb8nm

    Жыл бұрын

    There never will be one Punjab again.

  • @rubinalatifpoetry1141

    @rubinalatifpoetry1141

    Жыл бұрын

    Inshallah ameen

  • @harrymattu1557
    @harrymattu1557 Жыл бұрын

    ਲਹਿੰਦੇ ਪੰਜਾਬ ਵਾਲਿਉ ਸਲਾਮ

  • @Harwinder555
    @Harwinder555 Жыл бұрын

    ਰੋਣਾ ਅ ਗਿਆ ਵੇਖ ਕੇ 😢😢😢😢

  • @nazirrather3586
    @nazirrather3586 Жыл бұрын

    Imran khan has done a wonderful job for Both Punjabies l request to Punjabies Please Pray for Imran khan he is surrounded by wild dogs

  • @sachdhamtv575
    @sachdhamtv575 Жыл бұрын

    ਭੈਣ ਪੂਰਬਾ ਜੀ ਬਹੁਤ ਵਧੀਆ ਵੀਡੀਓ ਹੈ ਜੀ 🙏🏻🙏🏻🙏🏻🌹🙏🏻🙏🏻🌹🙏🏻🙏🏻🙏🏻🌹🌹

  • @JeevaySanjhaPunjab

    @JeevaySanjhaPunjab

    Жыл бұрын

    ਸ਼ੁਕਰੀਆ ਜੀ ❤️❤️

  • @muhammadabdullah-nn3dk
    @muhammadabdullah-nn3dk Жыл бұрын

    گورنمنٹ پاکستان کو چائیے کہ سردار صاحبان کی جو قدیمی املاک ہیں انکی حفاظت کریں اور بھائی چارے کا ثبوت دیں

  • @abdulrazzaq7745
    @abdulrazzaq7745 Жыл бұрын

    1947 ki partition ki sub se zeyada qeemat Punjabiyoon ne ada keeti (Sacrifice of Partition pay Punjabi Nation)

  • @charanjitsingh4388
    @charanjitsingh4388 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਜ਼ੁਰਗਾਂ ਦੀਆ ਚੀਜ਼ਾਂ ਵੀ ਬਹੁਤ ਮਜ਼ਬੂਤ ਹਨ ਆਪ ਵੀ ਬਹੁਤ ਮਜ਼ਬੂਤ ਹਨ ।

  • @UmarFarooq-cy3nb
    @UmarFarooq-cy3nb Жыл бұрын

    Sanjha Punjab zindabad

  • @syedafatima4049
    @syedafatima4049 Жыл бұрын

    SISTER WELLCOME TO PAKISTAN IT IS VERY NICE YOU VISITED.

  • @jagrajsinghdhillon8193
    @jagrajsinghdhillon8193 Жыл бұрын

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @JeevaySanjhaPunjab

    @JeevaySanjhaPunjab

    Жыл бұрын

    ❤️🙏🏻

  • @Livroopcanadavlogs
    @Livroopcanadavlogs Жыл бұрын

    Meriaa akhaan wich hanju aa gye ah video dekh k very heart touching sade purkhe v guzrawala pind to wand wele india aa gye c 😢

  • @gursanjhsinghjohal7432
    @gursanjhsinghjohal7432 Жыл бұрын

    ਬਾਬਾ ਨਾਨਕ ਇੱਕ ਕਾਰ ਪੰਜਾਬ ਪਾਕਿਸਤਾਨ ਨੂੰ ਮੈਨੂੰ ਬਹੁਤ ਸੋਹਣਾ ਲਗਦਾ pakistan

  • @harrymattu1557
    @harrymattu1557 Жыл бұрын

    ਕਾਸ਼ ਕਿਤੇ ਭਾਰਤ ਤੇ ਪਾਕਿਸਤਾਨ ਫਿਰ ਇਕ ਜਾਣ ਇਹਨਾਂ ਦੀਆ ਦੂਰੀਆ ਹਮੇਸ਼ਾ ਲੀ ਖਤਮ ਹੋ ਜਾਣ

  • @foodofpunjabandhealthtips4307

    @foodofpunjabandhealthtips4307

    Жыл бұрын

    Waheguru 🙏

  • @gagandeepkalsi5716

    @gagandeepkalsi5716

    Жыл бұрын

    Kash phir ikathe ho jayiye

  • @harrymattu1557

    @harrymattu1557

    Жыл бұрын

    rab kre fr ikathe ho jayie

  • @Sports_Worldwide_kkr
    @Sports_Worldwide_kkr Жыл бұрын

    Amazing gesture by this lady..😢 impressive ❤

  • @kaurpawi6853
    @kaurpawi6853 Жыл бұрын

    Meri bht attachment a lehnde Punjab nal pta ni kyu hmesha Ron nu Dil krda jdo v oh wala Punjab dekhdi a aive lgda koi pichla naata os dhrti NL v

  • @Denimologypk

    @Denimologypk

    Жыл бұрын

    Ay tay paa gee twada piyar ay apny purkhaan De dharti naal.. Rab hamesha salamat rakhy

  • @kaurpawi6853

    @kaurpawi6853

    Жыл бұрын

    @@Denimologypk hnji 🙏🙏

  • @IrfanBacher
    @IrfanBacher Жыл бұрын

    sister you visit your home for very short time ❤. it's against our culture. because guests should have to stay. because The Host wants to show hospitality . but you should visit again and again at your own home with your family ❤

  • @user-xn1qm4ql8y
    @user-xn1qm4ql8y Жыл бұрын

    ❤ ਬਹੁਤ ਵਧੀਆ ਜੀ

  • @angrejsinghsaggu5969
    @angrejsinghsaggu5969 Жыл бұрын

    Bahut hi imotional video.....apne bajurgan de pind naal moh rakhan wali is beti nu v nek duawan..... thanks so much Purva ji

  • @JeevaySanjhaPunjab

    @JeevaySanjhaPunjab

    Жыл бұрын

    ❤❤

  • @khalilaahmed1076

    @khalilaahmed1076

    Жыл бұрын

    Sikh ik matlbi kom a ena ne hamsha hinduan da sath dta te muslmn da nuksan kta 47 ch muslims da katal kta

  • @amriksidhu8244
    @amriksidhu8244 Жыл бұрын

    ایسی وڈیوز دیکھ کر دل دہل جاتا ہے۔

  • @AnsariAli-ux1fu
    @AnsariAli-ux1fu Жыл бұрын

    Sister, i Can't Understand Punjabi, But i Like this Video, i Can't Stop my tears, Allah Bless You & Your Family, ( Kuwait 😭 🇰🇼 🤲 الکویت )

  • @ThePerrywalia

    @ThePerrywalia

    Жыл бұрын

    kzread.info/dash/bejne/hWqA1reqp8mac5c.html

  • @gurmeetmangat279
    @gurmeetmangat279 Жыл бұрын

    ਭੈਣ ਪੁਰਵਾ ਮਸੁਦ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਸੁੰਦਰ ਵੀਡੀਓ ਆ ਜੀ

  • @JeevaySanjhaPunjab

    @JeevaySanjhaPunjab

    Жыл бұрын

    ਸ਼ੁਕਰੀਆ ਜੀ

  • @baljitrandhawa8705
    @baljitrandhawa8705 Жыл бұрын

    ਪੂਰਵਾ ਭੈਣ ਜੀ ਸਲਾਮ ਤੇ ਸਤਿ ਸ੍ਰੀ ਆਕਾਲ ਜੀ

  • @JeevaySanjhaPunjab

    @JeevaySanjhaPunjab

    Жыл бұрын

    ❤❤

  • @VarinderSingh-rs4tq
    @VarinderSingh-rs4tq Жыл бұрын

    Tusi bahut wadiya kar rahe ho Purva ji rab khush rakhe 🙏

  • @JeevaySanjhaPunjab

    @JeevaySanjhaPunjab

    Жыл бұрын

    ਸ਼ੁਕਰੀਆ ਜੀ

  • @sharanjitsingh5173
    @sharanjitsingh5173 Жыл бұрын

    PURVA AJ DI VEDIO DEKH KE TAA MERA VEE DIL BHAR GIA. KHAS TAUR TE JADO BACHI ALMARI DEKH KE RO RAHI SI MERA DIL VEE BAHUT DUKHI HO RIHA SI

  • @shamoonmasih113
    @shamoonmasih113 Жыл бұрын

    Keep it up sister From Punjab Pakistan

  • @JeevaySanjhaPunjab

    @JeevaySanjhaPunjab

    Жыл бұрын

    Thank you .

  • @abidjatoi5481
    @abidjatoi5481 Жыл бұрын

    Boht he nice vlog te g aian noo sady prohnian noo Rub sohna punjab te punjab wasian slamt rakhy

  • @ShanAli-uv6se
    @ShanAli-uv6se Жыл бұрын

    Is Tira diya video dikh k Dil cherya janda E Mera Sona panjb wasda Rway sari Umar 🙏😭

  • @sumairausman1204
    @sumairausman1204 Жыл бұрын

    پاکستانیوں کی طرف سے اپ کو پاکستان میں ویلکم کرتے ہیں اپ کا دل سے

  • @manojkamboj2929
    @manojkamboj2929 Жыл бұрын

    Very nice video Great Work 🙏🙏🌹🌹

  • @JeevaySanjhaPunjab

    @JeevaySanjhaPunjab

    Жыл бұрын

    Thank you sir

  • @KuldeepSingh-le7nw
    @KuldeepSingh-le7nw Жыл бұрын

    So lucky to revisit our ancestoral place. Stay strong ji. Day will come soon we will be able to stay in all united punjab.

  • @ghulamhussain9383

    @ghulamhussain9383

    Жыл бұрын

    United India. Sikhs, Muslims and Hindus suffered a lot because of partition. Sovereign portions should have been made without migration and people of all parts should have been allowed to move without any restrictions

  • @zahidkhan-xj8yc
    @zahidkhan-xj8yc2 ай бұрын

    بیٹی اللہ تعالی اپ کو سلامت رکھے امین ثم امین

  • @user-ks6di3qd1b
    @user-ks6di3qd1b6 ай бұрын

    ae Sikh beuti sadi beuti wa Allah Pak hmesha khosh rkhe Ameen.

  • @apsingh2484
    @apsingh2484 Жыл бұрын

    Too emotional... No words.... Only prayer...🙏

  • @Denimologypk

    @Denimologypk

    Жыл бұрын

    Dear its love of Janam bhumi

  • @zubiali30
    @zubiali30 Жыл бұрын

    Main tu video dekh k hi ro pari hun...mery nana ji basi pathana sy aye thy kitna yad karty thy wo apna ghar jahan bachpan guzra ho

  • @user-xn1qm4ql8y
    @user-xn1qm4ql8y Жыл бұрын

    ਬਹੁਤ ਵਧੀਆ ਜੀ

  • @JeevaySanjhaPunjab

    @JeevaySanjhaPunjab

    Жыл бұрын

    ਸ਼ੁਕਰੀਆ ਜੀ

  • @aamirsadiq2100
    @aamirsadiq2100 Жыл бұрын

    اتنا پیار دیکھ کر رونا آ گیا ھم بھی آپ لوگوں سے بہت پیار کرتے ہیں

  • @gurveersingh2847
    @gurveersingh2847 Жыл бұрын

    god bless you sister g❤❤

  • @user-kq7xn5iw6t
    @user-kq7xn5iw6t Жыл бұрын

    ਪੂਰਵਾ ਭੈਣ ਜੀ ਨੂੰ ਸਤ ਸ੍ਰੀ ਆਕਾਲ 🙏🏼🙏🏼

  • @JeevaySanjhaPunjab

    @JeevaySanjhaPunjab

    Жыл бұрын

    ਸਤਿ ਸ੍ਰੀ ਅਕਾਲ ਜੀ

  • @karanvirdhillon3115

    @karanvirdhillon3115

    Жыл бұрын

    @@JeevaySanjhaPunjab Bhan Ji tuhada number mil sakda what's up wala🙏🙏🙏

  • @balbirsinghusajapmansadasa1168
    @balbirsinghusajapmansadasa1168 Жыл бұрын

    ਮੇਰੇ ਬਾਪੂ ਦਾ ਪੁਰਾਣਾ ਪਿੰਡ ਸਿਰਹਾਲੀ ਆ ਤਹਸੀਲ ਜੜਾਂਵਾਲਾ।ਬਹੁਤ ਦਿਲ ਕਰਦਾ ਵੇਖਣ ਨੂੰ।

  • @JeevaySanjhaPunjab

    @JeevaySanjhaPunjab

    Жыл бұрын

    Contact us at whatsapp+923045015984

  • @haroonrashid4668
    @haroonrashid46687 ай бұрын

    Love from Tilla jogiyan Jhelum Pakistan

  • @Harpreetsingh-hw2md
    @Harpreetsingh-hw2md Жыл бұрын

    Tusi bohat lucky ho ji jo tusi apne bajurga da janam wali jagah vekh rye o eh bohat ghat lokhan nu naseeb hunda ve sade dada ji v vand to baad aye c te asi oh jagah nhi vekh paye

  • @SureshKumar-uv4gi
    @SureshKumar-uv4gi Жыл бұрын

    V v nyc I m v v happy sir g aj te ruh khush ho gyi

  • @harjitsingh6302
    @harjitsingh6302 Жыл бұрын

    ਧੰਨ ਵਾਹਿਗੁਰੂ ਜੀ

  • @muhammadsultan5488
    @muhammadsultan5488 Жыл бұрын

    ❤ Masaallha alhamdolillah 🎉

  • @lakhvirjosan4966
    @lakhvirjosan4966 Жыл бұрын

    Bahut sohna hai apna punjab 🙏

  • @harvinderpappu1661
    @harvinderpappu1661 Жыл бұрын

    Buhat nice video ji

  • @harmailsinghsandhu7715
    @harmailsinghsandhu7715 Жыл бұрын

    Bahut ghub ji welldone purva ji

  • @nehchalhanda
    @nehchalhanda Жыл бұрын

    Mera v pishla pind Pakistan ch a I really wish k mai v avda pind dekha...mere dada ji 16 years de c...te sada pind Taragarh c

  • @qamarraza1260

    @qamarraza1260

    4 ай бұрын

    Kis district vich c pind

  • @amnakhan763
    @amnakhan763 Жыл бұрын

    i love vlogs full of emotion stay connected i am very happy to see thd new sikh generation who love and respect their ancestors land....

  • @babachahal9381
    @babachahal9381 Жыл бұрын

    ਸਾਡੇ ਬਜੁਰਗ ਟੇਕ ਸਿੰਘ ਚੈਹਿਲ ਪੁੱਤਰ ਬੇਲਾ ਸਿੰਘ ਚੈਹਿਲ ਦਾ ਪਰਿਵਾਰ ਅੱਜ ਕੱਲ ਪੰਜਾਬ ਚ ਰਹਿ ਰਹੇ ਆ ਪਰਿਵਾਰ ਦੇ ਮੈਂਬਰ

  • @ManjeetSingh-oq6jw
    @ManjeetSingh-oq6jw Жыл бұрын

    ਪੂਰਵਾ ਭੈਣ ਜੀ ਸਾਨੂੰ ਵੀ ਬੁਲਾ ਲਿਉ

  • @mansoorahmad4440
    @mansoorahmad4440 Жыл бұрын

    Very emotional story

  • @sumairausman1204
    @sumairausman1204 Жыл бұрын

    پاکستانیوں کی طرف سے اپ کو پاکستان کا دل کا دروازہ اپ کے لیے ہمیشہ کھلا رہے گا جب چاہے اپ ا سکتے ہیں

  • @falaqsher6446
    @falaqsher6446 Жыл бұрын

    Jeavy sanjha punjab 🇵🇰

  • @NavjotSingh-bh3ol
    @NavjotSingh-bh3ol Жыл бұрын

    ਪੂਰਵਾ ਭੈਣ ਜੀ ਸਤਿ ਸ੍ਰੀ ਅਕਾਲ 🙏🙏

  • @JeevaySanjhaPunjab

    @JeevaySanjhaPunjab

    Жыл бұрын

    ਸਤਿ ਸ੍ਰੀ ਅਕਾਲ ਜੀ

  • @NavjotSingh-bh3ol

    @NavjotSingh-bh3ol

    Жыл бұрын

    ਭੈਣ ਜੀ ਤੁਸੀਂ ਕਾਲ ਨਹੀਂ ਕੀਤੀ ਤੁਸੀਂ ਕਿਹਾ ਸੀ ਤੁਹਾਡੀ ਸੇਹਤ ਨਹੀਂ ਸੀ ਠੀਕ ਹੋ ਕੇ ਫੋਨ ਕਰਾਂਗੀ

  • @preetjhorran8766
    @preetjhorran8766 Жыл бұрын

    Charhde Punjab wallo Lehde nu pyar

  • @ZahidKhan-hx6sy
    @ZahidKhan-hx6sy Жыл бұрын

    Muje rona aagia apki itni mobhabt pyar dekh kr From Pakistan

  • @suryakantingale5683
    @suryakantingale5683 Жыл бұрын

    Very emotional Very nice video Thanks🙏🙏🙏🙏🙏

  • @Kanwal_Malk
    @Kanwal_Malk Жыл бұрын

    Buht zabardast video bnati hn ap❤❤❤❤❤❤❤❤

  • @surindersran432
    @surindersran432 Жыл бұрын

    ਬਹੁਤ ਹੀ ਸਲਾਘਾਯੋਗ ਉਪਰਾਲਾ ਬੇਟੀ ਪੂਰਵਾ ਜੀ । ਕੁਝ ਦਿਨ ਪਹਿਲਾ ਵੀ ਭਾਈ ਨਿਸ਼ਾਨ ਸਿੰਘ ਖਾਲਸਾ ਨਾਲ ਤੁਸੀ ਪਾਕਿਸਤਾਨ ਸਥਿਤ ਗੁਰਧਾਮ ਦਿਖਾਏ ਸੀ ਉਸ ਸਮੇ ਹੀ ਤੁਹਾਡੇ ਇਸ ਚੈਨਲ ਦਾ ਪਤਾ ਲਗਾ ਜਿਸ ਨੂੰ ਹੋਰ ਜਾਣਕਾਰੀ ਲਈ ਸਬਸਕਰਾਈਬ ਕਰ ਲਿਆ ਤਾ ਜੋ ਵਧ ਤੋ ਵਧ ਜਾਣਕਾਰੀ ਮਿਲ ਸਕੇ (ਮੋਗਾ/ਪੰਜਾਬ/ਭਾਰਤ)

  • @JeevaySanjhaPunjab

    @JeevaySanjhaPunjab

    Жыл бұрын

    ਬਹੁਤ ਸ਼ੁਕਰੀਆ ਜੀ

  • @tajindersingh-ft4kk
    @tajindersingh-ft4kk Жыл бұрын

    Waheguru ji chardi Kalla vich rakhey

  • @pakistan..punjabgujrat2589
    @pakistan..punjabgujrat2589 Жыл бұрын

    Hayeee o Meri a pene jeundi roo

  • @bsingh1310
    @bsingh1310 Жыл бұрын

    ਬਹੁਤ ਵਧੀਆ ਵੀਡੀਓ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @youthkhalsa2054
    @youthkhalsa2054 Жыл бұрын

    ਬਹੁਤ ਵਧੀਆ 🎉

  • @JeevaySanjhaPunjab

    @JeevaySanjhaPunjab

    Жыл бұрын

    ਸ਼ੁਕਰੀਆ ਜੀ

  • @toortoor6118
    @toortoor6118 Жыл бұрын

    Rulla he diya aj fhr..... Lovely daughter

  • @masoodakhter30
    @masoodakhter30 Жыл бұрын

    Jeundee rho Allah pak twanoo bohat saryaa khushyiaa Ataa farmai ameen ❤

  • @Loneclimber
    @Loneclimber Жыл бұрын

    مِٹی دا پُتلا مِٹی نُوں رُوندَا۔۔۔😭

  • @amarjitdhillon7116
    @amarjitdhillon7116 Жыл бұрын

    Allah Mehar karn g love you ❤️♥️

  • @shahidriaz5551
    @shahidriaz5551 Жыл бұрын

    G.O.Sanjha punjab

  • @jaafarwaseem2747
    @jaafarwaseem2747 Жыл бұрын

    wet eyes seeing your love for old house

  • @gurbhejsinghharike9347
    @gurbhejsinghharike9347 Жыл бұрын

    Waheguru ji 🙏

  • @discoverwithxander7509
    @discoverwithxander7509 Жыл бұрын

    very touchy moments thanks for sharing really love tears in my eyes too.🥰

  • @chabdullahchabdullahchabdu7979
    @chabdullahchabdullahchabdu7979 Жыл бұрын

    اسلام وعلیکم جی آیاں نوں پاکستان میں میری آنکھوں میں آنسوں جاری ہوگئے اس ویڈیو کو دیکھ کر ۔اپ سبھی سکھ بہن اور بھائی اپنے گھر پاکستان آ سکتے ہیں ۔انشااللہ وہ وقت دور نہیں جب انڈیا اور پاکستان کی نفرت کی سیاست کو ہمیشہ کے لیے ختم کر دیں گے ۔پاکستان پنجاب

  • @nighatbutt2981
    @nighatbutt2981 Жыл бұрын

    Partition was so painful and hurting for our family. WE left Amratsar a city of our ancestors and a city of our dreams. A newly built home in Amratsar. We wish this partition was never happened.

  • @sofiagulam4549
    @sofiagulam4549 Жыл бұрын

    VERY EMOTIONAL BEAUTIFULL AND SAD VIDEO NO WORDS ONLY PRAYER

  • @renusarwan9966
    @renusarwan9966 Жыл бұрын

    Desh de hukamrama ne bahut dukh vadea lokan vich aapne swarth lyee

  • @nisarfatima822
    @nisarfatima822 Жыл бұрын

    Tusi jm jm aao,kinny masoom hy dono mian bv

  • @jaskaranbrar1697
    @jaskaranbrar1697 Жыл бұрын

    ਇਹ ਅਲਮਾਰੀ ਸਾਡੇ ਬੇਟਿਆਂ ਦੀ ਪੜਦਾਦੀ ਦੀ ਹਜੇ ਸਹੀ ਸਲਾਮਤ ਪਈਆਂ ਹਨ ਅਤੇ ਦਰੀਆਂ ਰਜਾਈਆਂ ਨਾਲ ਭਰੀਆਂ ਹਨ ਜਿਹਨੇ ਵੇਖਣੀਆਂ ਹਨ ਆ ਜਾਇਉਂ ਜੀ ਬਿਲਕੁਲ ਸਹੀ ਸਲਾਮਤ ਪਇਆਂ ਹਨ

  • @allahbukhsh3576
    @allahbukhsh3576 Жыл бұрын

    Well Come to Pakistan Sister Regards Sheikh Allah Bukhsh Civil judge Punjab Pakistan

Келесі