No video

virsa puadh ka, shami ka akhara hallomajra ma, ਸਰਦਾਰ ਮੇਜਰ ਸਿੰਘ ਪੰਜਾਬੀ,9646771776

ਜਾਣਕਾਰੀ ਲਈ ਜਰੂਰ ਪੜ੍ਹੋ ਜੀ।
ਵਿਰਸਾ ਪੁਆਧ ਕਾ,ਬਾਤਾਂ ਪਈਆਂ ਪਿੰਡ ਹੱਲੋਮਾਜਰਾ ਚੰਡੀਗੜ੍ਹ ਮਾ
ਦੋਸਤੋ ਇਹ " ਪੁਆਧ ਇਲਾਕੇ ਦੀ ਬੋਲੀ ਹੈ। ਜਿਸ ਨੂੰ 1ਨਵੰਬਰ 1966 ਨੂੰ ਪੰਜਾਬ ਦੀ ਦੂਜੀ ਵਾਰ ਹੋਈ ਵੰਡ ਸਮੇਂ ਬਹੁਤ ਵੱਡੀ ਮਾਰ ਪਈ । ਜਦੋਂ ਪੁਆਧ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਵਸਾਇਆ, ਇਸੇ ਤਰਾਂ ਪੰਜਾਬ ਵਿੱਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਖਰੇ ਸੂਬੇ ਬਣਨ ਨਾਲ ਇਹ ਪੁਆਧ ਬੋਲੀ ਬੂਰੀ ਤਰਾਂ ਪੱਛੜ ਗਈ। ਇਹੀ ਕਾਰਨ ਹੈ ਕਿ ਇਸ ਬੋਲੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਮਾਝਾ, ਦੁਆਬਾ ਅਤੇ ਮਾਲਵਾ ਦੀ ਤਰਾਂ ਪੁਆਧ ਦਾ ਇਲਾਕਾ ਤੇ ਬੋਲੀ ਵੀ ਪੰਜਾਬ ਅਤੇ ਪੰਜਾਬੀਅਤ ਦਾ ਹਿੱਸਾ ਹੈ ਜਿਸ ਨੂੰ ਸੰਭਾਲਣ ਲਈ ਆਪਣਾ ਸਾਥ ਦਿਓ ਜੀ। ਇਸ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪਿੰਡ ਹੱਲੋਮਾਜਰਾ ਦੇ ਵੀਰ ਸੁਖਜੀਤ ਸਿੰਘ ਸੁੱਖਾ ਸਰਪੰਚ ਅਤੇ ਉਨ੍ਹਾਂ ਦੇ ਚਾਚਾ ਸਰਦਾਰ ਕੇਸਰ ਸਿੰਘ ਜੀ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਉਨ੍ਹਾਂ ਦਾ ਅਤੇ ਪਿੰਡ ਵਾਸੀਆਂ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ ਅਤੇ ਆਪ ਸਭ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ " ਪੁਆਧ " ਦੇ ਸਭਿਆਚਾਰ ਨੂੰ ਸਹਿਲਾ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਾਇਆ।
ਸਰਦਾਰ ਮੇਜਰ ਸਿੰਘ ਪੰਜਾਬੀ,9646771776

Пікірлер: 59

  • @gurjantmehra5120
    @gurjantmehra5120 Жыл бұрын

    ਸਾਰੀ ਗੱਲਾ ਸੱਚ ਹੋ ਰਹੀ ਆ 👍

  • @HarjinderSingh-hg8hz
    @HarjinderSingh-hg8hz5 күн бұрын

    very nice and well wishes to all the team, thanks for the wonderful show

  • @santykamboj9118
    @santykamboj91183 жыл бұрын

    ਬਹੁਤ ਵਧੀਆ ਜੀ

  • @prabhjotkamboj8203
    @prabhjotkamboj82034 жыл бұрын

    Jai ho Jai ho bhgate asaram je ke sare akharra partey wale khush raha rub thanu chardekalla ma rakha Bai je

  • @RajatKumar-mh5wp
    @RajatKumar-mh5wp5 жыл бұрын

    Puadh da kuchh hisa haryana me or kuchh simle me chala gya jis karan puadh boli ujjar gyi hai 😍I love puadhi,punjabi😘😘😘

  • @prabhjotkamboj8203

    @prabhjotkamboj8203

    4 жыл бұрын

    Bilkull Bai mare bolie v yo he ha poudi boli zindabad

  • @SurinderSingh-zu3ub
    @SurinderSingh-zu3ub5 жыл бұрын

    Bharat Asa Ram Ji ko 🙏 Parnaam hai ji. Dib Drishta Purkh san Bhagat ji. No money received from singing for entire life.

  • @ranjitchohalta5032
    @ranjitchohalta50323 жыл бұрын

    ਕਮਾਲ ਹੈ ਬਾਈ ਜੀ

  • @Lotus-jf9fk
    @Lotus-jf9fk2 жыл бұрын

    ਬਿਲਕੁਲ ਸੱਚੀਆਂ ਭਵਿੱਖਬਾਣੀਆਂ

  • @TheBSSAINI
    @TheBSSAINI5 жыл бұрын

    SR. MAJOR SINGH TE SARE KALAKARAN NU SATKAAR.

  • @avtarchahal5648
    @avtarchahal56484 жыл бұрын

    I LOVE Akhara

  • @kaurasingh7911
    @kaurasingh79114 жыл бұрын

    ਬਹੁਤ ਵਧੀਆ ਹੈ ਜੀ।

  • @jagtar9311
    @jagtar93112 жыл бұрын

    I.love.Akhara

  • @Sahil_gill845
    @Sahil_gill8452 жыл бұрын

    ਬਹੁਤ ਹੀ ਵਧੀਆ ਵੀਰ ਜੀ

  • @amanbaidwan4423
    @amanbaidwan44235 жыл бұрын

    Boht Vdia 22

  • @daljeetsharma8135
    @daljeetsharma81354 жыл бұрын

    Bale bale

  • @gurjantmehra5120
    @gurjantmehra5120 Жыл бұрын

    ਹੁਣ ਵਾਲੇ ਟਾਈਮ ਵਿੱਚ 2023

  • @MOHINDERSINGH-es5vu

    @MOHINDERSINGH-es5vu

    4 ай бұрын

    Comments51m

  • @Satnammaan-ui6gk
    @Satnammaan-ui6gk3 жыл бұрын

    Satnam maan purna pind rurki pro wali pardada basta singh putr dewa singh putr bsante singh

  • @neerajsaini0087

    @neerajsaini0087

    2 жыл бұрын

    Kisde naam ne eh veer

  • @satpalgill5239
    @satpalgill52394 жыл бұрын

    Bahut vadhia

  • @amolaksidhu2747
    @amolaksidhu27476 жыл бұрын

    ਜੇ ਕਿਸੇ ਸਜਣ ਕੋਲ ਇਸ ਭਾਈ ਸਾਹਿਬ ਫੋਨ ਹੋਵੇ ਤਾ ਲਿਖਣਾ ਜੀ ਬਹੁਤ ਮੇਹਰਬਾਨੀ ਹੋਵੇ ਗਈ

  • @Sam_-fk6mz

    @Sam_-fk6mz

    5 жыл бұрын

    Aah lo paaji 9646771776.

  • @amolaksidhu2747

    @amolaksidhu2747

    5 жыл бұрын

    ਇਹ watsup ਤੇ ਨਹੀ ਚਲਦਾ

  • @beemedia2438

    @beemedia2438

    4 жыл бұрын

    Chlda hai g

  • @rajjitkurdi7937
    @rajjitkurdi79374 жыл бұрын

    Vadiya bro

  • @pinkygill2506
    @pinkygill25062 жыл бұрын

    Sahi keha veerji 👍🙏

  • @raghbardass473
    @raghbardass473 Жыл бұрын

    Hundred percent original akhara.

  • @harparmsingh6673
    @harparmsingh66735 жыл бұрын

    Ceraaaaa endless love

  • @Sadadaispunjab
    @SadadaispunjabАй бұрын

    ❤❤❤😂😂😂😂😂❤❤❤

  • @gurmukhsingh7524
    @gurmukhsingh75242 жыл бұрын

    Badiya Akhara hai

  • @harvinderkohli4906
    @harvinderkohli49062 жыл бұрын

    Very nice

  • @JasvirSingh-js2bx
    @JasvirSingh-js2bx5 ай бұрын

    🙏🙏🙏🙏🙏🙏🙏♥️♥️♥️♥️♥️♥️♥️♥️♥️♥️♥️🙏🙏🙏🙏🙏🙏

  • @gurmukhsingh7524
    @gurmukhsingh75242 жыл бұрын

    Nice 👍

  • @jagtarmehtasingh5853
    @jagtarmehtasingh58535 жыл бұрын

    Great

  • @lamptv4812
    @lamptv48125 жыл бұрын

    Wah

  • @raghbardass473
    @raghbardass473 Жыл бұрын

    Bhagat Asa Ram Baidwan was poudhi sant like soofies

  • @ravisarpanch2800
    @ravisarpanch28003 жыл бұрын

    🙏🙏

  • @GurmukhSingh-tz6kb

    @GurmukhSingh-tz6kb

    2 жыл бұрын

    Great mera puaad

  • @ekamjotsingh6510
    @ekamjotsingh65103 жыл бұрын

    Ok

  • @gurjantjanta6728
    @gurjantjanta6728 Жыл бұрын

    Sadi maa language

  • @Car-ch2rh
    @Car-ch2rh4 жыл бұрын

    Thudai boli baught mithi aa

  • @kartargujjar8612
    @kartargujjar86124 жыл бұрын

    👍👍👍👍

  • @kulwindersinghbajaj4683
    @kulwindersinghbajaj46833 жыл бұрын

    👌👌👌

  • @varinderjohal33
    @varinderjohal335 жыл бұрын

    kant 22

  • @charanjitmarahar7227
    @charanjitmarahar72275 жыл бұрын

    ਏਹਦਾ ਮਤਲਬ ਤੁਸੀਂ ਅੱਜ ਵੀ ਅੌਰਤ ਨੂੰ ਪੈਰ ਦੀ ਜੁੱਤੀ ਹੀ ਸਮਝਦੇ ਹੋ ਸੱਭਿਆਚਾਰ ਦੇ ਠੇਕੇਦਾਰੋ

  • @parbjyotbains9485
    @parbjyotbains94855 жыл бұрын

    no send kro ji

  • @sherepunjab5087
    @sherepunjab50874 жыл бұрын

    te odon kal yug hai ni si

  • @sherepunjab5087
    @sherepunjab50874 жыл бұрын

    assa ram nu guru nanak sahib nal mila reha sharm kar

  • @kamaljatt2020

    @kamaljatt2020

    4 жыл бұрын

    Bhai g guru nanak tan ni kher koi ho sakda per Bram giani c asaram baidwan g jo kujh aj ho riha oh bhut saal pehlan keta c bhagat c Bai g asa ram

  • @ParminderSingh-hp6oz
    @ParminderSingh-hp6oz5 жыл бұрын

    no send kr doo ji bai

  • @kokoyoyo2363
    @kokoyoyo23633 жыл бұрын

    ੲੇਹ ਅਖਾੜੇ ਅੰਧ ਵਿਸ਼ਵਾਸ ਫੈਲਾ ਰਹੇ ਹਨ। ੲੇਸ ਬੰਦੇ ਤੋਂ ੲਿਸਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਪੁਛੋ ਅੰਗੂਠਾ ਛਾਪ ਮਿਲੇਗਾ। ਲੋਕਾਂ ਦਾ ਟਾੲੀਮ ਬਰਬਾਦ ਕਰਨ ਦੀ ਬਜਾਇ ਲੋਕਾਂ ਵਿੱਚ scientific education ਦਾ ਗਿਆਨ ਸਮੇਂ ਦੀ ਪੁਕਾਰ ਹੈ।

  • @ersoniarana7750

    @ersoniarana7750

    3 жыл бұрын

    Thanu kya pta maari puaadhi ka kya asha ram g ka

  • @funnymoments-gc1dj

    @funnymoments-gc1dj

    2 жыл бұрын

    ਇਹ ਕੋਈ ਅੰਧ ਵਿਸ਼ਵਾਸ ਨਹੀਂ ਹੈ ਇਹ ਸਾਡੇ ਲੋਕ ਰਾਗ ਲੋਕ ਗੀਤ ਹਨ ਅਸੀਂ ਆਪਣੀ ਪੁਆਧੀ ਬੋਲੀ ਨਾਲ ਜੁੜੇ ਹੋਏ ਹਾਂ ਸਾਡੀ ਪੁਆਧੀ ਬੋਲੀ ਦੇ ਬਹੁਤ ਵੱਡੇ ਮਹਾਂਪੁਰਸ਼ ਹੋਏ ਹਨ ਭਗਤ ਆਸਾ ਰਾਮ ਜੀ ਜੇ ਤੁਹਾਨੂੰ ਕੋਈ ਤਕਲੀਫ ਹੈ ਤਾਂ ਤੁਸੀਂ ਨਾ ਦੇਖੋ

  • @sherepunjab5087
    @sherepunjab50874 жыл бұрын

    sidha kehdo vi aurat jat di bezati kar rahe o lakh lahnat ese assa ram de

  • @MalkeetSingh-qp7ce
    @MalkeetSingh-qp7ce4 жыл бұрын

    🙏🙏

Келесі