Virsa Singh Valtoha Interview, ਸਵਾਲ ਸੁਣਕੇ ਭੜਕੇ | VIRSA SINGH VALTOHA

' ਹਾਂ ਮੈ ਕਰਦਾਂ ਹਲੇ ਲੂਈਆ '
' ਅੰਮ੍ਰਿਤ*ਪਾਲ ਨੇ ਕਿਸੇ ਦਾ ਨਸ਼ਾ ਨ੍ਹੀਂ ਛੁਡਵਾਇਆ '
ਵਿਰਸਾ ਸਿੰਘ ਵਲਟੋਹਾ ਦਾ ਤਾਜਾ ਇੰਟਰਵਿਊ,
ਸਿੱਧੇ ਸਵਾਲ ਸੁਣਕੇ ਆਇਆ ਗੁੱਸਾ
#amritpalsingh #virsasinghvaltoha #jasveersinghshow #election2024

Пікірлер: 2 000

  • @JasveerSinghShow
    @JasveerSinghShow22 күн бұрын

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

  • @Singh-vk8bk

    @Singh-vk8bk

    22 күн бұрын

    ਖਡੂਰ ਸਾਹਿਬ 'ਚ ਭਾਈ ਅੰਮ੍ਰਿਤਪਾਲ ਸਿੰਘ ਜਿੱਤਣਾ, ਵਲਟੋਹੇ ਦੀ ਜਮਾਨਤ ਜਬਤ ਹੋਵੇਗੀ ਬਹੁਤ ਸੋਹਣੀ ਇੰਟਰਵਿਊ ਬਾਈ ਜਸਵੀਰ ਸਿੰਘ ਜੀ ਤੁਸੀਂ ਪੰਜਾਬ ਦੀ ਆਵਾਜ ਹੋ

  • @meradeshowepunjab3155

    @meradeshowepunjab3155

    22 күн бұрын

    ਹੁਣ ਲੜਾਈ ਅਸਲੀ ਅਕਾਲੀ ਤੇ ਨਕਲੀ ਅਕਾਲੀ ਦੀ ਐ, ਬਾਦਲ ਦਲ ਵਾਲੇ ਨਕਲੀ ਅਕਾਲੀ ਹਨ ਡੇਰਿਆਂ ‘ਚ ਮੱਥੇ ਰਗੜਣ ਵਾਲੇ ਬੁਰੀ ਤਰਾਂ ਹਾਰਣਗੇ ਜਸਵੀਰ ਸਿੰਘ ਤੁਹਾਡੇ ‘ਤੇ ਮਾਣ ਹੈ ਤੁਸੀੰ ਪੰਜਾਬ ਦੇ ਸੁਚੱਜੇ ਪੱਤਰਕਾਰ ਹੋ

  • @SukhwinderSingh-pb6hb

    @SukhwinderSingh-pb6hb

    22 күн бұрын

    Good veer

  • @Sunilsingh003

    @Sunilsingh003

    22 күн бұрын

    is dalle nu kitte mathe la ta

  • @harsimranpreetsingh3630

    @harsimranpreetsingh3630

    22 күн бұрын

    Very good proud of you brother bhut sohne swaal kite tusi

  • @user-ce3md1yx3y
    @user-ce3md1yx3y22 күн бұрын

    ਪੱਤਰਕਾਰ ਜਸਵੀਰ ਸਿੰਘ ਜੀ ਨੇ ਵਲਟੋਹਾ ਨੂੰ ਠੋਕਵੇਂ ਅਤੇ ਬੇਬਾਕ ਸਵਾਲ ਕੀਤੇ ਧੰਨਵਾਦ

  • @singhsingh-hb6sb

    @singhsingh-hb6sb

    20 күн бұрын

    Dhanwaad

  • @kawalpreetkaur3610

    @kawalpreetkaur3610

    2 күн бұрын

    Dogal Banda

  • @nirvairchannel
    @nirvairchannel22 күн бұрын

    ਜਸਵੀਰ ਸਿੰਘ ਕੌਮ ਦੇ ਸੱਚੇ ਪੱਤਰਕਾਰ!!!

  • @gurjeetsingh597

    @gurjeetsingh597

    22 күн бұрын

    Sirra la dinda veer ❤❤❤❤

  • @thehunterking8711

    @thehunterking8711

    21 күн бұрын

    ਬਿਲਕੁੱਲ ਸਹੀ ਕਿਹਾ ਜੀ👍🏻 ♥️💯%✅️

  • @ASTeer1699

    @ASTeer1699

    19 күн бұрын

    Right 22

  • @maheshindersinghwaheguruwa8723
    @maheshindersinghwaheguruwa872319 күн бұрын

    ਇਹ ਹੁੰਦੀ ਹੈ ਅਸਲ ਪੱਤਰਕਾਰੀ ਧੰਨਵਾਦ ਹੈ ਇਸ ਪੱਤਰਕਾਰ ਵੀਰ ਦਾ

  • @RajinderSingh-lv5wk

    @RajinderSingh-lv5wk

    4 күн бұрын

    ਠੌਕ ਕਿ ਰੱਖ‌ ਪੱਤਰਕਾਰ ਵੀਰ

  • @sehajnoormaan7358

    @sehajnoormaan7358

    3 күн бұрын

    ਬਿਲਕੁਲ bhai ji

  • @harmanjotkaur2111
    @harmanjotkaur21113 күн бұрын

    ਸਭਤੋ ਵਧੀਆ ਅਤੇ ਇਮਾਨਦਾਰ ਇੰਟਰਵਿਊਆਰ। ਤੁਹਾਡੇ ਵਰਗੇ ਇੰਟਰਵਿਊਆਰਾ ਦੀ ਬਹੁਤ ਜਜ਼ਰੂਰਤ ਆ। 👏🙌🙏

  • @jobanpreetsingh9355
    @jobanpreetsingh935522 күн бұрын

    ਅੱਜ ਡਿਬੇਟ ਵਿੱਚ ਵੀ ਹੱਥ ਖੜ੍ਹੇ ਕਰ ਗਿਆ ਦੋਗਲਾ ਵਲਟੋਹਾ 😂😂😂

  • @sahibdeepsingh_

    @sahibdeepsingh_

    22 күн бұрын

    😂😂😂😂😂🙆🙆🙆

  • @sarbjotsingh169

    @sarbjotsingh169

    21 күн бұрын

    Jamma sahi👏🏻👏🏻

  • @shivanisharma5562

    @shivanisharma5562

    6 күн бұрын

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😮😮😮😮😮

  • @shivanisharma5562

    @shivanisharma5562

    6 күн бұрын

    ਇਸ ਗੂੰਡੈ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਹ ਗੂੰਡਾ ਬੀਜੇਪੀ ਦਾ ਲੀਡਰ ਕੈਸ਼ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ 😮😮😮

  • @user-kf4tr5nr1b

    @user-kf4tr5nr1b

    6 күн бұрын

    ਇਹ ਤਾਂ ਪੱਤਰਕਾਰ ਵਿਚਾਰਾਂ ਮੰਦ ਬ

  • @KirtisinghPunjabto
    @KirtisinghPunjabto22 күн бұрын

    ਬਹੁਤ ਸੋਹਣੇ ਸਵਾਲ ਜਸਵੀਰ ਸਿੰਘ ਜੀ, ਸਮੇਂ ਦੀ ਲੋੜ ਹੈ ਐਸੇ ਪੱਤਰਕਾਰ ਅੱਗੇ ਆਓਣ ਸਾਰੇ ਕਰੋ ਸ਼ੇਅਰ ਬਾਈ ਦਾ ਚੈਨਲ

  • @jagtarsinghsaini5105

    @jagtarsinghsaini5105

    22 күн бұрын

    ਜੇ ਇਹੋ ਸਵਾਲ ਦੀਬਰੂਗੜ ਯੋਧੇ ਨੂੰ ਕੀਤਾ ਹੁੰਦਾ ਤਾਂ ਗਾਲ੍ਹਾਂ ਕੱਢਦੇ ਦੇ ਨਜ਼ਰ ਆਉਦੇ ਆ 😂😂😂

  • @DilbagSingh-hc5ne

    @DilbagSingh-hc5ne

    21 күн бұрын

    Muktsar sahib ch sarsa wali di movie chalun Lai cinema Ghar ch Police layi c

  • @jagdeep9264

    @jagdeep9264

    20 күн бұрын

    ​@@jagtarsinghsaini5105ਸੱਚੀ ਦੱਸੀ ਬਾਈ ਦੁੱਖ ਲੱਗਿਆ ਵਲਟੋਹੇ ਨੂੰ ਸਵਾਲ ਕਰਨ ਦਾ

  • @sohansingh5456
    @sohansingh54565 күн бұрын

    ਨਜ਼ਰਾਂ ਆਗਿਆ ਭਾਈ ਜਸਵੀਰ ਸਿੰਘ ਜੀ ਅਜ ਤਾਂ ਕਮਾਲ ਕਰਤੀ

  • @lovejeetbhullar9068
    @lovejeetbhullar90685 күн бұрын

    ਪੰਜਾਬ ਦਾ ਧੱਕੜ ਪੱਤਰਕਾਰ ❤

  • @sattsidhu422
    @sattsidhu42222 күн бұрын

    ਸਾਡੇ ਮੁਕਤਸਰ ਸਾਹਿਬ ਦਾ ਸ਼ੇਰ ਬਾਈ ਜਸਵੀਰ 🙏🏻

  • @pardeepsinghbrar8863

    @pardeepsinghbrar8863

    19 күн бұрын

    ❤❤❤❤

  • @sukhisandhu4900

    @sukhisandhu4900

    16 күн бұрын

    22 ਆਪਣੇ ਨੇ ਹਨੇਰੀ ਲਿਆ ਰੱਖੀ ਆ ਵਿਰਸੇ ਦੀ

  • @Khanpeen22
    @Khanpeen2222 күн бұрын

    ਬੱਲੇ ਜਸਵੀਰ ਸਿੰਘ ਵੀਰ ਦੇ, ਵਲਟੋਹਾ ਢੀਠ ਬੰਦਾ

  • @sukhmanjotsingh7427
    @sukhmanjotsingh742719 күн бұрын

    ਪੱਤਰਕਾਰ ਜਸਵੀਰ ਸਿੰਘ ਨੇ ਵਲਟੋਹਾ ਨੂੰ ਠੋਕਵੇ ਅਤੇ ਸਵਾਲ ਕੀਤੇ‌‌ ਧੰਨਵਾਦ ਵੀਰ

  • @baldevsinghmann2474
    @baldevsinghmann24746 күн бұрын

    ਪੱਤਰਕਾਰ ਜਸਵੀਰ ਸਿੰਘ ਜੀ ਨੂੰ ਦਿਲੋਂ ਸਲਾਮ। ਪਰਮਾਤਮਾ ਇੰਨਾ ਨੂੰ ਹੌਸਲਾ ਦੇਣ।

  • @ajeetsinghfilms4089
    @ajeetsinghfilms408922 күн бұрын

    ਇਹ ਬੰਦਾ ਜਿੰਨੀਆਂ ਜ਼ਿਆਦਾ ਇੰਟਰਵਿਊ ਦੇ ਰਿਹਾ ਹੈ ਓਨਾ ਹੀ ਫਸਦਾ ਜਾ ਰਿਹਾ ਹੈ

  • @gagandeepsingh3090

    @gagandeepsingh3090

    22 күн бұрын

    Bilkul Sahi keha veer

  • @satwindersingh9711

    @satwindersingh9711

    19 күн бұрын

    👍

  • @HarjinderSingh-sd9qi
    @HarjinderSingh-sd9qi22 күн бұрын

    ਉਹ ਬੱਸ ਕਰ ਵਾਲਟੋਹਿਆ ਸਾਨੂੰ ਸ਼ਰਮ ਆਉਂਦੀ ਹੈ ਵੀ ਤੁਹਾਡੇ ਵਰਗੇ ਗੱਦਾਰ ਬਾਦਲ ਦਲੀਏ ਸਾਡੇ ਸਿੱਖ ਕੌਮ ਦੇ ਆਗੂ ਨੇ ਬਾਕੀ ਪਤਰਕਾਰ ਵੀਰ ਨੂੰ ਸਲਾਮ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖੇ🙏🏼🙏🏼

  • @sachdiawaaj3738
    @sachdiawaaj373819 күн бұрын

    ਸੁਖਬੀਰ ਬਾਦਲ ਨੇ ਭਾਈ ਅੰਮ੍ਰਿਤਪਾਲ ਦੇ ਵਿਰੁੱਧ ਉਮੀਦਵਾਰ ਖੜਾ ਕਰਕੇ ਸਾਰੇ ਪੰਜਾਬ ਵਿੱਚ ਆਪਣਾ ਵੋਟ ਬੈਂਕ ਖਤਮ ਕਰ ਲਿਆ

  • @paramveersingh197
    @paramveersingh1976 күн бұрын

    ਨੰਗਾ ਕਰਤਾ ਵਲਟੋਹਾ .. ਬਾਕਮਾਲ ਪੱਤਰਕਾਰੀ .. Confident and well prepared Sardar Jasveer Singh. Good Luck

  • @sarshdeep
    @sarshdeep22 күн бұрын

    ਰਾਤ ਨੂੰ ਹੋਰ, ਸਵੇਰ ਨੂੰ ਹੋਰ, ਅਤੇ ਸ਼ਾਮ ਨੂੰ ਹੋਰ - ਵਿਰਸਾ ਸਿੰਘ ਵਲਟੋਹਾ ।

  • @ADDSGRDJ

    @ADDSGRDJ

    7 күн бұрын

    ਤੇ ਹਰ ਵੇਲੇ ਚੋਰ - ਵਲਟੋਹਾ

  • @GurnamMehra-uy8nk

    @GurnamMehra-uy8nk

    18 сағат бұрын

    ਸਿੱਖ ਬਰੋਧੀ ਅਕਾਲੀਦਲ ਕੀੜੇ ਨਾਲ ਦੇਬਤ

  • @user-cg8qt5bx2w
    @user-cg8qt5bx2w21 күн бұрын

    ਬਾਈ ਦਿਲ ਤਾਂ ਤੇਰਾ ਵੀ ਬਹੁਤ ਕਰਦਾ ਹੋਣਾ ਵੀ ਇਹਦੇ ਥਪੜੇ ਲਾਵਾਂ💯

  • @prabhujeetdhillon4530

    @prabhujeetdhillon4530

    17 күн бұрын

    😅😅😅😅😅😅😅

  • @SandipDhillon-PB46Vall

    @SandipDhillon-PB46Vall

    10 күн бұрын

    ਸਹੀ ਗੱਲ ਕਹੀ ਹੈ ਜੀ

  • @YuvrajsinghDhillon-ke9cx
    @YuvrajsinghDhillon-ke9cx6 күн бұрын

    ਵੀਰ ਜੀ ਵਲਟੋਹੇ ਦੀ ਬੰਦ ਕਰਤੀ ਤੁਸੀਂ... ਸਵਾਦ ਆ ਗਿਆ ਇਸੇ ਰਾਹ ਤੇ ਹੀ ਰਹੋ 🙏🙏🙏

  • @kuldeepsidhu9970
    @kuldeepsidhu997018 күн бұрын

    ਸਿੱਖ ਕੌਮ ਦਾ ਪੱਤਰਕਾਰ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜਦੀ ਕਲਾ ਬਖਸਣ

  • @vickytiger8260
    @vickytiger826022 күн бұрын

    ਜਿਹੜਾ ਇਕ ਹਥ ਚਕੇ ਉਹ ਸ਼ਕਤੀਮਾਨ..... ਜਿਹੜਾ ਦੌਨੇ ਹਥ ਚਕੇ ਉਹ ਵਿਰਸਾ ਸਿੰਘ ਵਲਟੋਹਾ 😅

  • @maheshindersinghwaheguruwa8723

    @maheshindersinghwaheguruwa8723

    19 күн бұрын

    ਬਿਲਕੁਲ ਸਹੀ ਜੀ 😂😂😂😂😂

  • @sukhmanjotsingh7427

    @sukhmanjotsingh7427

    19 күн бұрын

    Ryt ver

  • @NavjotSingh-bh3ol

    @NavjotSingh-bh3ol

    17 күн бұрын

    😂😂

  • @businesspromotionvideos

    @businesspromotionvideos

    6 күн бұрын

    😂😂😂😂😂

  • @nirmalsinghbajwa8708

    @nirmalsinghbajwa8708

    5 күн бұрын

    😂😂😂😂😂😂😂ਹਾ ਹਾ ਹਾ ਹਾ ਹਾ ਹਾ

  • @KirtisinghPunjabto
    @KirtisinghPunjabto22 күн бұрын

    ਵਲਟੋਹਾ ਨੂੰ ਖਡੂਰ ਸਾਹਿਬ ਵਾਲੀ ਸੀਟ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਛੱਡ ਦੇਣੀ ਚਾਹੀਦੀ ਹੈ ਪੰਜਾਬ ਨੂੰ ਪੰਥਕ ਪਾਰਟੀ ਦੀ ਲੋੜ ਹੈ, ਜੇ ਅਜੇ ਵੀ ਅਕਾਲੀ ਨਾ ਸੰਭਲੇ ਤਾਂ ਇਹ ਮਿੱਟੀ ਹੋ ਜਾਣਗੇ

  • @kuldeepjassal3

    @kuldeepjassal3

    22 күн бұрын

    ਭਾਜੀ ਮਿੱਟੀ ਤਾਂ ਹੋਗੇ ਨੇ ਬਾਕੀ ਇਹਨਾਂ ਦੇ 10 ਸਾਲ ਦੇ ਰਾਜ ਵਿੱਚ ਦੇਖਿਆ ਇਹ ਕਿੰਨੇ ਕ ਪੰਥਕ ਨੇ ਹਮੇਸ਼ਾ ਪੰਥ ਦੇ ਉਲਟ ਹੀ ਭੁਗਤੇ ਨੇ ਇਹ ਸਿਰੇ ਦੇ ਝੂਠੇ ਤੇ ਫਰੇਬੀ ਨੇ ਅਕਾਲੀ ਦਲ ਬਾਦਲ ਵਾਲੇ

  • @goodvibesyes
    @goodvibesyes19 күн бұрын

    ਸਵਾਲਾਂ ਦਾ ਜਵਾਬ ਨਹੀਂ ਦੇ ਰਿਹਾ, ਭੱਜੀ ਜਾਂਦਾ ,ਲੱਖ ਦੀ ਲਾਹਨਤ ਵਿਰਸਾ ਵਲਟੋਹਾ ਤੇਰੇ ਤੇ

  • @sachdiawaaj3738
    @sachdiawaaj373819 күн бұрын

    ਖਡੂਰ ਸਾਹਿਬ ਤੋਂ ਹਾਂ ਅਕਾਲੀ ਹਾਂ ਪਰ ਵਿਰਸੇ ਤੇ ਬਾਦਲ ਦੀ ਇਹੋ ਜਿਹੀ ਮੰਜੀ ਠੋਕਾਂਗੇ ਕਿ ਸੱਤ ਪੀੜੀਆਂ ਯਾਦ ਰੱਖਣਗੀਆਂ

  • @harkeerat_sandhu
    @harkeerat_sandhu20 күн бұрын

    ਪੱਤਰਕਾਰ ਵੀਰ ਨੂੰ ਦਿੱਲ ਤੋਂ ਸਲੂਟ 🫡♥️

  • @sukhwindersinghgill622
    @sukhwindersinghgill62222 күн бұрын

    ਸੱਚ ਦੀ ਆਵਾਜ਼ ਨੂੰ ਇਸੇ ਤਰਾਂ ਨਿੱਧੜਕ ਹੋ ਕੇ ਚੁੱਕੀ ਰਖਿਓ ਜਸਵੀਰ ਜੀ 👍

  • @Sarkar-A-Khalsa
    @Sarkar-A-Khalsa19 күн бұрын

    ਪੰਥਕ ਪੱਤਰਕਾਰ ਸ. ਜਸਵੀਰ ਸਿੰਘ ਜੀ ਬਹੁਤ ਖੂਬ - ਮਨ ਖੁਸ਼ ਹੋਇਆ ਤੁਹਾਡੇ ਸਵਾਲ ਸੁਣ ਕੇ ॥ ਵਾਹਿਗੁਰੁੂ ਆਪ ਜੀ ਨੂੰ ਚੜਦੀ ਕਲਾ ਬਖਸ਼ਣ ॥ 💢💢

  • @jaswinderkaurbrar8421
    @jaswinderkaurbrar84217 күн бұрын

    ਭਾਈ ਅੰਮ੍ਰਿਤਪਾਲ ਸਿੰਘ ਜਿੱਤੇਂ ਗਾ। ਪੱਤਰਕਾਰ ਵੀਰ ਜਸਵੀਰ ਸਿੰਘ ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਚੰਗੇ ਸਵਾਲ ਕੀਤੇ ਹਨ।

  • @mandeepsinghbabbu2854
    @mandeepsinghbabbu285422 күн бұрын

    ਅਸਲ ਚ ਇਨ੍ਹਾਂ ਨੂੰ ਡਰ ਸੋਨੇ ਦੇ ਆਂਡੇ ਦੇਣ ਆਲੀ ਸ਼ਰੋਮਣੀ ਕਮੇਟੀ ਹੱਥੋਂ ਜਾਣ ਦਾ ਡਰ ਆ।

  • @user-nz3vs7dl4h
    @user-nz3vs7dl4h22 күн бұрын

    ਇਹਨਾਂ ਅਕਾਲੀ ਦਲ ਦਾ ਇਤਿਹਾਸ ਪੜਨਾ ਚਾਹੀਦਾ ਹੈ ਅੱਜ ਦੀ ਨੌਜਵਾਨੀ ਨੂੰ ਸਭ ਤੋਂ ਵੱਧ ਨੁਕਸਾਨ ਪੰਥ ਦਾ ਇਹਨਾਂ ਕਰਵਾਇਆ ਹੈ।

  • @ASTeer1699

    @ASTeer1699

    22 күн бұрын

    22 sahib ena phukhe gaddara nu vartia gia jumewar ta indian state hai. Galami samjo ji 🙏🏼

  • @whatwillyousay3705

    @whatwillyousay3705

    22 күн бұрын

    ​@@ASTeer1699 ਕੋਣ ਜਿੱਤੇਗਾ ਫੇਰ

  • @ASTeer1699

    @ASTeer1699

    22 күн бұрын

    @@whatwillyousay3705 22 galam system vich koi jitt ni hundi gaddara naal jina marji taplo. Amritpal Singh chona ladde ni ta hindushaitaan ne kade v ni jail too shadna. Ik hal azadi te ik rah khula REFERENDUM di vote.

  • @singhsaab8664

    @singhsaab8664

    21 күн бұрын

    ਇਹਨਾਂ ਗੁਰੂ ਸਾਹਿਬਾਨਾਂ ਅੱਤ ਦਾ ਮਾੜਾ ਕਹਿੰਦੀਆਂ 300-300 ਪੇਜ਼ ਦੀਆਂ "ਸਿੱਖ ਇਤਿਹਾਸ" ਦੇ ਹੈੱਡਿੰਗ ਹੇਠ ਕਿਤਾਬਾਂ ਸਪਵਾ ਕੇ ਆਰ ਐਸ ਐਸ ਕਹਿਣੇ ਤੇ ਮੁਫ਼ਤ ਵੰਡੀਆਂ ਜਦੋਂਕਿ ਉਦਾਂ ਇਹ ਕੜਾਹ ਖਾਣੇ 10 ਰੁਪਏ ਦਾ ਗੁਟਕਾ ਸਾਹਿਬ ਨਾਂ ਮੁਫ਼ਤ ਦੇਣ। ਇਨ੍ਹਾਂ ਦੱਲਿਆਂ ਨਸ਼ਾ ਵੰਡਿਆ .

  • @avirajturna1153

    @avirajturna1153

    21 күн бұрын

    Right

  • @baajtransport7292
    @baajtransport729220 күн бұрын

    ਜਸਵੀਰ ਸਿੰਘ ਜੀ ਬੱਸ ਕਰੋ ਇਸ ਚਵਲ ਨੂੰ ਕੋਈ ਗੱਲ ਨਹੀਂ ਆ ਰਹੀ। ਸੱਤਪਾਲ ਸਿੰਘ ਥਾਣੇਦਾਰ ਪੋਸਟਾਂ ਪਾਕੇ ਦੱਸ ਰਿਹੈ ਕਿ ਅਸੀਂ ਸਾਧ ਦੇ ਪੋਸਟਰਾਂ ਦੀ ਰਾਖੀ ਕਰਦੇ ਰਹੇ ਹਾਂ।

  • @maninder7172
    @maninder717213 күн бұрын

    ਬਹੁਤ ਵਦਿਆ ਪਤੀਰਕਾਰੀਤਾ। ਬਣਦੇ ਸੀ ਇਹ ਸਵਾਲ ਇਹਨਾ ਨੂੰ। ਵਾਹਿਗੁਰੂ ਤੁਹਾਨੂੰ ਏਦਾ ਹੀ ਬੱਲ ਬਖ਼ਸ਼ੇ ਸਿੱਧੇ ਸਵਾਲ ਕਰਨ ਦਾ ਅਤੇ ਨਿਰਪੱਖ ਰਹਿਣ ਦਾ। ਸਲੂਟ ਵੇ ਤੁਹਾਡੀ ਹਿੱਮਤ ਨੂੰ।

  • @harindersingh2114
    @harindersingh211420 күн бұрын

    ਬੁਹਤ ਵਧੀਆ ਭਾਈ ਜਸਵੀਰ ਸਿੰਘ ਜੀ ਇਹਨਾਂ ਨੂੰ ਐਦਾ ਹੀ ਸਵਾਲ ਕਰੋ ਦੋਗਲੇਆ ਨੂੰ

  • @gurlalsingh7350
    @gurlalsingh735022 күн бұрын

    ਭਿਉ ਭਿਉ ਕੇ ਛਿੱਤਰ ਮਾਰੇ ਵਲਟੋਹੇ ਦੇ ਪੱਤਰਕਾਰ ਨੇ 🔥🔥

  • @HarpalRai-cl6nq
    @HarpalRai-cl6nq7 күн бұрын

    ❤Good Patarkar jasvir Singh ji

  • @manjindersingh7379
    @manjindersingh73796 күн бұрын

    ਜਸਵੀਰ ਜੀ👍 ਧੰਨਵਾਦ ਕਰਦੇ ਹਾਂ, ਵਲਟੋਹਾ ਵਰਗੇ ਇਨਸਾਨ ਸਿਖ ਕੌਮ ਦੇ ਲਾਇਕ ਨਹੀਂ 👎

  • @gurpalsingh-un9ik
    @gurpalsingh-un9ik22 күн бұрын

    ਪੰਜਾਬ ਦੀ ਬਦਕਿਸਮਤੀ ਰਹੀ ਜੋ ਏਦਾਂ ਦੇ ਬਾਗ਼ੜ ਬਿੱਲੇ, ਲੂੰਬੜ, ਗਦਾਰ ਆਗੂ ਮਿਲਦੇ ਰਹੇ,

  • @gorasandhu1186
    @gorasandhu118621 күн бұрын

    ਪੱਤਰਕਾਰ ਨੇ ਵਿਰਸਾ ਸਿੰਘ ਵਲਟੋਹਾ ਨੂੰ ਸਵਾਲਾ ਨਾਲ ਕੰਬਣ ਲਾ ਦਿੱਤਾ

  • @kulwinderkaur4516

    @kulwinderkaur4516

    15 күн бұрын

    Virsu valtohu kush tan sharm kro tun apne bare coment par lia kro

  • @SandipDhillon-PB46Vall

    @SandipDhillon-PB46Vall

    10 күн бұрын

    ਸਹੀ ਗੱਲ ਕਹੀ ਹੈ ਜੀ

  • @pardeepsinghbrar8863
    @pardeepsinghbrar886319 күн бұрын

    ਜਸਵੀਰ ਸਿੰਘ ਟਾਕ ਵੀਰ ਵਾਹਿਗੁਰੂ ਜੀ ਥੋਡੇ ਅੰਗ ਸੰਗ ਸਹਾਈ ਹੋਵਣ ,ਹਮੇਸ਼ਾ ਚੜਦੀ ਕਲਾ ਵਿੱਚ ਰਹੋ ,ਇੰਝ ਹੀ ਆਪਣੀ ਸਿੱਖ ਕੌਮ ਦੀ ਸੇਵਾ ਕਰਦੇ ਰਹੋ ਤੇ ਕਾਲੀ ਦੱਲੇ ਬਾਦਲ ਜੁੰਡਲੀ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਲਿਆਉਂਦੇ ਰਹੋ।

  • @user-um9xr4ly1p
    @user-um9xr4ly1p5 күн бұрын

    ਇਹਨੂੰ ਕਹਿੰਦੇ ਕੌਮ ਦਾ ਅਸਲੀ ਸਿੱਖ ਵਾਹ ਭਾਈ ਜਸਬੀਰ ਸਿੰਘ ਜੀ ਤੁਹਾਨੂੰ ਕੌਮ ਵੱਲੋ ਸਲਾਮ❤

  • @harjitsingh62126
    @harjitsingh6212622 күн бұрын

    ਬਹੁਤ ਵਧੀਆ ਸਵਾਲ ਜਸਵੀਰ ਸਿੰਘ

  • @harrykang6478
    @harrykang647821 күн бұрын

    ਮੈ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਕਰਕੇ ਨਸ਼ਿਆਂ ਦੀ ਦਲਦਲ ਨੂੰ ਦੂਰ ਕੀਤਾ

  • @SandipDhillon-PB46Vall

    @SandipDhillon-PB46Vall

    10 күн бұрын

    ਵਾਹਿਗੁਰੂ ਜੀ ਮੇਹਰ ਬਣੀਆਂ ਰੱਖਿਆ ਵੀਰ ਤੇ

  • @dirtypolitics5912

    @dirtypolitics5912

    7 күн бұрын

    Dop test karwa fir

  • @ADDSGRDJ

    @ADDSGRDJ

    7 күн бұрын

    ​@@dirtypolitics5912 Tu apna karwa kite tera piyo modi yogi na howe, papa tera sirf na da hona

  • @harrykang6478

    @harrykang6478

    6 күн бұрын

    @@dirtypolitics5912 ਆਜਾ ਮੋਗੇ ਜੇ ਆਪਣੇ ਇੱਕ ਪਿਉ ਦਾ ਅੱਜ ਹੀ ਸਰਕਾਰੀ ਹਸਪਤਾਲ ਵਿੱਚ

  • @harrykang6478

    @harrykang6478

    6 күн бұрын

    @@ADDSGRDJ ਸਹੀ ਕਿਹਾ ਇਹ ਸੁਖਬੀਰ ਬਾਦਲ ਜਾਂ ਵਲਟੋਹੀ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਹੀ ਲੱਗਦਾ

  • @gurjantchoudhary1308
    @gurjantchoudhary13086 күн бұрын

    ਮੈ ਪਹਿਲਾਂ ਆਹ ਜਸਵੀਰ ਬਾਈ ਨੂ ਦੇਖਦਾ ਨੀਂ ਸੀ ਪਰ ਜਦੋ ਮੈ ਇਸ ਬੰਦੇ ਦੇ ਤੇਖੇ ਸਵਾਲ ਦੇਖੇ ਜੁ ਲੋਕਾਂ ਦੇ ਅਸਲ ਸਵਾਲ ਨੇ ਹੋਰਾਂ ਵਾਂਗ ਨੀਂ ਵੀ ਕਿਵੇਂ ਚੱਲ ਰਹੇ ਅੱਜ ਵੋਟਾਂ ਵਗੜਾ ਪਰ ਬੰਦੇ ਚ ਦਮ ਬਾਈ ਜਸਵੀਰ ਚ ਮਜਬੂਰ ਕਰਤਾਰ ਚੈਨਲ ਨੂ ਸਬਸਕ੍ਰਾਈਬ ਕਰਨ ਲਈ 👍

  • @Jbwc2yb
    @Jbwc2yb13 күн бұрын

    ਪੱਤਰਕਾਰ ਸਾਹਬ ਸਲੂਟ ਆ ਥੋਨੂੰ ਜੀ ਤਸੱਲੀ ਕਰਾਤੀ ਇਸ ਮਸੰਦ ਦੀ

  • @LovepreetSingh-sx2le
    @LovepreetSingh-sx2le21 күн бұрын

    ਪੱਤਰਕਾਰੀ ਹੋਵੇ ਤਾਂ ਇਸ ਤਰਾਂ ਦੀ ਹੋਵੇ ਬਹੁਤ ਵਧੀਆ ਬਾਈ

  • @gurnamsingh1737
    @gurnamsingh173722 күн бұрын

    ਵਿਰਸਾ ਸਿੰਘ ਵਲਟੋਹਾ ਮੁਰਾਦ ਬਾਦ ਕੰਜਰ

  • @prabhjituppal2933

    @prabhjituppal2933

    21 күн бұрын

    ਵਿਰਸਾ ਸਿੰਘ ਵਲਟੋਹਾ ਦਾ ਬਹੁਤ ਮੂੰਹ ਬੰਦ ਕਰਤਾ ਕਿਸ ਤਰ੍ਹਾਂ ਬਖਲਵਟ ਹੁੰਦੀ ਪੲਈ

  • @karamjitsingh2622
    @karamjitsingh26226 күн бұрын

    Jasvir Singh ji waheguru ji tohanu charhdi kla ch rakhan ji

  • @pardeepsinghbrar8863
    @pardeepsinghbrar886319 күн бұрын

    ਸੱਚੇ ਸੁੱਚੇ ਨਿਧੜਕ ਪੱਤਰਕਾਰ ਲਈ ਦਿਲੋ ਪਿਆਰ ਤੇ ਸਤਿਕਾਰ ❤❤❤❤ ਵਲਟੋਹਾ ਦੱਲਾ ਦੋਗਲਾ

  • @amanjatana7737
    @amanjatana773720 күн бұрын

    ਜਿੰਨ੍ਹਾਂ ਸਿੱਖ ਕੌਮ ਦਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਉਨ੍ਹਾਂ ਕਿਸੇ ਨੇ ਨਹੀਂ ਕੀਤਾ

  • @Knightpur
    @Knightpur22 күн бұрын

    ਜਸਵੀਰ ਸਿਆਂ ਅੱਕ ਵਿਰਸੇ ਦਾ ਪਹਿਲੀ ਵਾਰੀ ਵਿਰਸਾ ਸਵਾਰ ਕੇ ਫਰੋਲਿਆ , ਹੁਣ ਆਊ ਸਿੱਲ੍ਹੀ ਸਿੱਲ੍ਹੀ ਹਵਾ

  • @user-uh5ef3ni1q

    @user-uh5ef3ni1q

    21 күн бұрын

    😂😂😂😂😂😂😂

  • @desi.sidhu1
    @desi.sidhu119 күн бұрын

    ਭਾਈ ਜਸਵੀਰ ਸਿੰਘ ਜੀ, ਰੱਬ ਕਰੇ ਦਿੱਤੇ ਸਵਾਸਾਂ ਤੱਕ, ਇਵੇਂ ਹੀ ਚੜ੍ਹਦੀ ਕਲਾ ਚ ਰਹੋ.... ਬਾਖੂਬ....

  • @13_Khush_Deep
    @13_Khush_Deep18 күн бұрын

    ਕਿਆ ਬਾਤ ਆ ਜਸਵੀਰ ਵੀਰ ਸਿਰਾ ਕਰਵਾ ਦਿੱਤਾ ਏਦਾਂ ਈ ਠੋਕ ਕੇ ਰੱਖੋ ਇਹਨਾਂ ਨੂੰ ਖ਼ਾਸ ਕਰਕੇ ਇਹ ਵਲਟੋਹੇ ਨੂੰ ਜਿੱਤ ਇਸਦੇ ਮੁਕੱਦਰਾਂ ਚੋਂ ਮੁੱਕ ਚੁੱਕੀ ਆ ਸਾਰੀ ਉਮਰ ਲਈ

  • @whatwillyousay3705
    @whatwillyousay370522 күн бұрын

    ਬਰਗਾੜੀ ਦੇ ਮਸਲੇ ਤੇ ਇਹਨਾ ਬਾਦਲਾਂ ਦੇ ਟੱਟੂਆਂ ਨੂੰ ਕੋਈ ਪਛਤਾਵਾ ਨਹੀਂ

  • @jotnursaryfarm5254
    @jotnursaryfarm525422 күн бұрын

    ਵਲਟੋਹਾ ਜੀ ਕਿੰਨੀਆਂ ਕੂ ਲਾਹਨਤਾ ਲੈਣੀਆਂ ਲੋਕਾਂ ਦੀਆਂ ਤੁਹਾਡਾ ਅੰਮ੍ਰਿਤਪਾਲ ਨਾਲ ਕੀ ਮੁਕਾਬਲਾ ਤੁਸੀਂ ਤਾਂ ਲਾਸਟ ਤੇ ਹੋ

  • @amandeepkaur7064
    @amandeepkaur706419 күн бұрын

    ਬਾਵਾਂ ਉੱਪਰ ਕਰਕੇ ਭੱਜਣ ਵਾਲਾ ਦੁਨੀਆਂ ਦਾ ਮਹਾਨ ਯੋਧਾ ਧੰਨ ਧੰਨ ਵਲਟੋਹਾ ਜੀ

  • @sukhjitsingh6668
    @sukhjitsingh66682 күн бұрын

    ਬੜਾ ਬੇਸ਼ਰਮ ਤੇ ਬੜਾ ਢੀਠ ਇਹ ਇਹਨੂੰ ਸੱਚ ਸੁਣਨਾ ਬਹੁਤ ਮੁਸ਼ਕਿਲ ਹੋਇਆ ਪਿਆ ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਬਹੁਤ ਵਧੀਆ ਸਵਾਲ ਕੀਤੇ ਇਹਨਾਂ ਨੂੰ ਕੋਈ ਪੰਥ ਨਾਲ ਜਾਂ ਸਿੱਖ ਕੌਮ ਤੇ ਪੰਜਾਬ ਦੇ ਮੁੱਦਿਆਂ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਸਿਰਫ ਕੁਰਸੀ ਤੱਕ ਮਤਲੱਬ ਹੈ

  • @AmarSinghKhalsa315
    @AmarSinghKhalsa31522 күн бұрын

    ਅੱਜ ਅੱੜਿਕੇ ਚੜਿਆ ਜੇ ਵੱਲਦੋਹਾ ਭਾਊ ਜਸਵੀਰ ਸਿੰਘ ਦੇ ਮੂਹਰੇ, ਦੱਬਕੇ ਰੱਖ ਕੰਮ ਭਾਊ ਜੀ

  • @thehunterking8711
    @thehunterking871121 күн бұрын

    ❤ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ❤ ❤ਸੰਗਰੂਰ ਤੋਂ ਸ.ਸਿਮਰਨਜੀਤ ਸਿੰਘ ਮਾਨ❤ ❤ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ❤ ❤ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ❤ ਅਤੇ ਸਾਰੇ ਪੰਜਾਬ-ਹਰਿਆਣੇ ਵਿੱਚ ਮਾਨ-ਦਲ ਨੂੰ ਵੋਟ ਅਤੇ ਸਪੋਟ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ

  • @SarbjitGrewal001

    @SarbjitGrewal001

    10 күн бұрын

    Faridkot To Bhai Saab Sardar Sarbjit Singh Ji Khalsa Vi Jittan Ge bahut Vaddi Kurbani aa Sikh Panth Lyi Sikh Kaum De Babber-Sher Aa Bhai Saab Khadur Sahib To Bhai Amritpal Singh Ji Khalsa Sangrur To Sardar Simranjit Singh Ji Maan Bathinde To Y Lakha Singh Sidhana Ludhiane To Bhai Kanwaljit Singh Braar Eh Sare Babber -Sher Jittne Bahut Jaruri aa Bheda nu vota bahut vaari paa Lyi aa te hun Vaari Babber-Sheran di aa

  • @samarpartap6679

    @samarpartap6679

    7 күн бұрын

    ❤jit

  • @samarpartap6679

    @samarpartap6679

    7 күн бұрын

    Viltohakota

  • @samarpartap6679

    @samarpartap6679

    7 күн бұрын

    Pathdagadarbalta

  • @gurdeepsingh1126

    @gurdeepsingh1126

    6 күн бұрын

    ਵੀਰ ਜੀ ਲੁੱਧਿਆਣੇ ਤੋਂ ਭਾਈ ਅਮ੍ਰਿਤਪਾਲ ਸਿੰਘ ਸੰਦੜ੍ਹਾ ਜੀ ਵੋਟ ਪਾਉਣ ਲਈ ਪ੍ਰੇਰਿਤ ਕਰੋ ਕਮਲਜੀਤ ਬਰਾੜ ਦਾ ਪਰਿਵਾਰ ਗਦਾਰ ਹੈ. ਓਹ ਹਵਾ ਦੇਖ ਕੇ ਪੰਥ ਦਾ ਲਾਹਾ ਲੁੱਟ ਕੇ ਕੁਰਸੀ ਭਾਲਦਾ ਹੈ. ਸੰਦੜ੍ਹਾ ਪਰਿਵਾਰ ਨੇ ਪਰਿਵਾਰ ਦੇ ਚਾਰ ਜੀਅ ਕੌਮ ਲਈ ਸ਼ਹੀਦ ਕਰਵਾਏ ਨੇ ਇਹ ਬਰਾੜ ਦੇ ਉਲਟ ਖੜ੍ਹਿਆ ਹੈ. ਇਹਦਾ ਪਰਿਵਾਰ ਕੌਮ ਦਾ ਗਦਾਰ c ਤੇ ਇੰਦਰਾ ਪਾਪਨ ਦਾ ਖਾਸ ਸੀ

  • @avtarsinghtiwana7593
    @avtarsinghtiwana759319 күн бұрын

    ਵਾਹ ਵੀਰ ਜਸਵੀਰ ਸਿੰਘ ਐਵੇ ਸਵਾਲ ਕਰਨੇ ਚਾਹੀਦੇ ਵਲਟੋਹਾ ਚਵਲ ਬੰਦੇ ਨੂੰ ਪੰਥ ਦੇ ਨਾਮ ਉੱਤੇ ਦਿੱਲੀ ਵਾਲਿਆਂ ਦੇ ਦਲਾਲ ਨੇ ਇਹ ਦੱਲੇ

  • @Jasbirjazz
    @Jasbirjazz3 күн бұрын

    ਮੈ ਹਾਂ ਜਿਸ ਨੂੰ ਨਸ਼ੇ ਦੀ ਦਲ ਦਲ ਚੋਂ ਬਾਹਰ ਕੱਢ ਦਿੱਤਾ ਅਤੇ ਅੰਮ੍ਰਿਤ ਸੰਚਾਰ ਕਰਾ ਦਿੱਤਾ ਗਿਆ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @TeerathSingh-bw8yk
    @TeerathSingh-bw8yk21 күн бұрын

    ਵਿਰਸਾ ਦੋਗਲਾ ਬੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਦਾਂ ਵਾਦ ❤❤❤❤❤❤

  • @Politics-Situation
    @Politics-Situation22 күн бұрын

    ਜਸਵੀਰ ਬਾਈ ਦੇ ਸਵਾਲਾਂ ਦਾ ਕਿਆ ਕਹਿਣਾ👌🏻👌🏻ਇੰਟਰਵਿਊ ਦੇਖ ਸਵਾਦ ਆ ਜਾਂਦਾ।

  • @Gurdeepcheemapb13
    @Gurdeepcheemapb1319 күн бұрын

    Veer jasveer Singh ji waheguru ji tuhanu Khoob trakiyaa deve ❤......

  • @GurnamSingh-nm8pr
    @GurnamSingh-nm8pr5 күн бұрын

    ਕਿਸੇ ਸਵਾਲ ਦਾ ਜਵਾਬ ਤਸਲੀਬਖਸ਼ ਨਹੀਂ ਹੈਂ ।

  • @harpreetsinghrangi4858
    @harpreetsinghrangi485821 күн бұрын

    ਵਲਟੋਹਾ ਸਾਬ ਮੈਂ ਗਵਾਹ ਐ ਜਦੋ ਮੋਰਿੰਡਾ ਸ਼ਹਿਰ ਵਿੱਚ ਸਿਨੇਮਾ ਚ ਸਾਦ ਦੀ ਫਿਲਮ ਲੱਗੀ ਇਹਨਾ ਨੇ ਓਥੇ ਪੁਲਿਸ ਲਾਈ ਸੀ

  • @AngrejSingh-pc8xj
    @AngrejSingh-pc8xj22 күн бұрын

    ਜਸਬੀਰ ਸਿੰਘ ਵੀਰ ਜੀ ਇਹ ਵਲਟੋਹੇ ਨਾਲ ਕਾਹਦੀ ਤੁਸੀਂ ਕੋਈ ਗੱਲ ਕਰਨੀ ਇਹਨੂੰ ਗੱਲ ਤਾਂ ਕੋਈ ਆਉਂਦੀ ਨਹੀਂ ਦੰਦ ਕੱਢ ਕੇ ਵਿਖਾ ਦਿੰਦਾ

  • @amriksingh5017

    @amriksingh5017

    18 күн бұрын

    ਉਹ ਵੀ ਚੌੜੇ ਚੌੜੇ ਤੇ ਵਿਰਲੇ ਵਿਰਲੇ।

  • @NirmalSingh-xs2yw
    @NirmalSingh-xs2yw5 күн бұрын

    ਬਸ ਇੱਕ ਗੱਲ ਹੀ ਕਹਿ ਰਹੇ ਹਨ ਕਿ ਆਹ ਵੀ ਗਲਤ ਕੀਤਾ ਪਰ ਤੁਸੀਂ ਸਰਕਾਰ ਵਿੱਚ ਹਿਸੇਦਾਰੀ ਹੁੰਦਿਆਂ ਕਿਤੇ ਵੀ ਇਸਤੀਫ਼ਾ ਦਿੱਤਾ

  • @prabhjotkaur629
    @prabhjotkaur6294 күн бұрын

    ਵਲਟੋਏ ਦਾ ਲਿਬਾਸ ਗੁਰ ਸਿਖਾਂ ਵਾਲਾ ਹੈ ਪਰ ਅੱਖ ਗੁਰਸਿਖਾਂ ਵਾਲੀ ਨਹੀ ਵਲਟੋਹਾ ਜੀ ਅੱਜ ਯੂਥ ਚੁਰਲੂ ਲੋਕਾਂ ਨੂ ਸਮਝ ਚੁੱਕਾ ਹੈ

  • @RanjeetsinghRanasandhu
    @RanjeetsinghRanasandhu22 күн бұрын

    ਜਸਵੀਰ ਸਿੰਘ ਵਿੱਰ ਜੀ ਬੜੀ ਦੇਰ ਬਾਅਦ ਇੰਟਰਵਿਉ ਵੇਖੀ ਜਿੱਨਾ ਮਰਜੀ ਸੱਚਾ ਬਣਕੇ ਵਖਾ ਜਿੱਤਣਾ ਭਾਈ ਅ੍ਮਿੰਤਪਾਲ ਸਿੰਘ ਜੀ ਨੇ ਹੀ ਆ ਬੀਬੀ ਖਾਲੜਾ ਜੀ ਵਾਲੀ ਗਲਤੀ ਨਹੀ ਕਰਨਗੇ ਖਡੂਰ ਸਾਹਿਬ ਵਾਸੀ

  • @meradeshowepunjab3155
    @meradeshowepunjab315522 күн бұрын

    ਵਾਹ ਜਸਵੀਰ ਸਿੰਘ ਜੀ ਤੁਹਾਡੇ ਸਵਾਲ ਦਾ ਇੱਕ ਵੀ ਜਵਾਬ ਨਹੀੰ ਆਇਆ ਇਹ ਗੱਦਾਰ ਨੂੰ

  • @JaswantSingh-te9xt
    @JaswantSingh-te9xt4 күн бұрын

    ਵਾਹਿਗੁਰੂ ਕਲਾ ਵਰਤਾਅ ਦੇਣਗੇ ਵਲਟੋਹਾ ਕੁਰਸੀ ਲਈ ਅੰਨਾ ਹੋ ਗਿਆ।

  • @gurpyarbrar5625
    @gurpyarbrar56256 күн бұрын

    ਪੱਤਰਕਾਰ ਸਾਵ ਤੁਹਾਡੇ ਵੀਚਾਰ ਬਹੁਤ ਵਧੀਆ ਹੈ ਇਹਦੇ ਕੋਲ ਕੋਈ ਵੀ ਜਵਾਬ ਹੈ ਨਹੀਂ ਇਹਨੇ ਦਾ ਰਾਜ ਨਹੀਂ ਸੇਵਾ

  • @JagjitSingh-uz4dv
    @JagjitSingh-uz4dv22 күн бұрын

    ਜਸਬੀਰ ਸਿੰਘ ਬਹੁਤ ਵਧੀਆ ਪੱਤਰਕਾਰ ਹਨ

  • @updates9763
    @updates976322 күн бұрын

    ਗੁਡ ਵਰਕ ਜਸਵੀਰ ਸਿੰਘ ਜੀ 👍🙏

  • @AmarjitSingh-bv6fl
    @AmarjitSingh-bv6fl7 күн бұрын

    Bahut wadia veer very nice

  • @Parminderkaur_1986
    @Parminderkaur_198621 күн бұрын

    ਬਹੁਤ ਵਧੀਆ ਜਸਵੀਰ ਸਿੰਘ ਜੀ ਏਦਾਂ ਤਿੱਖੇ ਸਵਾਲ ਹੋਣੇ ਚਾਹੀਦੇ ਬਹੁਤ 👌👌👌👌👌👌👌

  • @sikhinfo5516
    @sikhinfo551622 күн бұрын

    ਵਲਟੋਹਾ, ਜਸਵੀਰ ਬਾਈ ਦਾ ਸੁਭਾਅ ਜਾਣੇ ਬਿਨਾਂ ਇੰਟਰਵਿਊ ਦੇਣ ਆ ਗਿਆ ਲੱਗਦਾ

  • @rajanpreetkaur121

    @rajanpreetkaur121

    22 күн бұрын

    ਗੱਲ 100 ਆਨੇ ਸੱਚ ਕਹੀ ਤੁਸੀਂ

  • @sandhu3507

    @sandhu3507

    22 күн бұрын

    ਜਦੋ ਦਾ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਨ ਦਾ ਐਲਾਨ ਕੀਤਾ “ ਉਦਣ ਦਾ ਵਿਰਸੇ ਵਲਟੋਹਾ ਪਾਗਲ ਹੋ ਗਿਆ,

  • @pardeepsinghbrar8863

    @pardeepsinghbrar8863

    19 күн бұрын

    Sikhinfo 100000% shi keha tusi 😂😂😂

  • @fz_harman8892

    @fz_harman8892

    17 күн бұрын

    ਬਾਈ ਮਾਲਵੇ ਦਾ 😂 ਵਲਟੋਲਾ ਸੋਚਦਾ ਹੋਣਾ ਕਿ ਸੁਭਾਅ ਨਰਮੇ ਵਾਂਗ ਨਰਮ ਹੋਣਾ,,,,, ਪਤਾ ਨਹੀਂ ਸੀ ਕਿ ਵੀਰ ਗਿਆਨ ਦਾ ਸਾਗਰ ਹੈ ਤੇ ਮਾਝੇ ਵਾਲਿਆਂ ਵਾਂਗ ਹੀ ਚੱਲਦਾ 😂😂😂

  • @sukhisandhu4900

    @sukhisandhu4900

    15 күн бұрын

    Sahi gaal y 😅😅

  • @SukhchainSingh-kx6tm
    @SukhchainSingh-kx6tm5 күн бұрын

    ਇਨਾਂ ਲੋਕਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਪੰਥ ਦੇ ਨਾਮ ਤੇ ਜ਼ਮੀਨਾਂ ਜਾਇਦਾਦਾਂ ਬਣਾਈਆਂ ਇਨ੍ਹਾਂ ਲੋਕਾਂ ਕੋਈ ਧਰਮ ਨਹੀਂ

  • @kawalpreetkaur3610

    @kawalpreetkaur3610

    2 күн бұрын

    Nakli Sikh ay Banda

  • @JaspreetSingh-zu4se
    @JaspreetSingh-zu4se18 күн бұрын

    ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਵੀਰ ਸਰਦਾਰ ਜਸਵੀਰ ਸਿੰਘ ਤੇ🙏 ਇਹ ਸਵਾਲ ਸਾਰੇ ਸੱਚੇ ਨੇ ਤੇ ਇਹ ਪੁੱਛਣ ਲਈ ਵੀ ਜਿਗਰਾ ਚਾਹੀਦਾ🙏 ਕਿਸੇ ਸਵਾਲ ਦਾ ਜਵਾਬ ਨੀ ਆਇਆ ਉਮੀਦਵਾਰ ਨੂੰ ਤੇ ਗੱਲ ਗੱਲ ਤੇ ਪੰਥ ਪੰਥ ਕਰਦੇ ਫਿਰਦੇ ਆ… ਗੁਰੂ ਕਿਰਪਾ ਕਰੇ🙏

  • @IqbalSingh-ys8hb
    @IqbalSingh-ys8hb22 күн бұрын

    ਬਿਲਕੁਲ ਠੀਕ ਸਵਾਲ ਕੀਤੇ ਪਤਰਕਾਰ ਸਿੰਘ ਜੀ

  • @JaggaChaudhary-wo5rd
    @JaggaChaudhary-wo5rd22 күн бұрын

    ਵਲਟੋਹਾ ਜਿੰਨਾ ਬੋਲੇਗਾ ਇਸਦੀ ਵੋਟਾਂ ਘਟੇਗੀ।ਇਹ ਬੰਦਾ ਸਿਰੇ ਦਾ ਭ੍ਰਿਸ਼ਟ ਹੈ। ਆਪਣੀ ਕੁਰਬਾਨੀ ਬਦਲੇ ਇਸਨੂੰ ਪੰਜਾਬ ਨੇ ਦੋ ਬਾਰ MLA ਬਣਾਇਆ, ਸੰਸਦੀ ਸਕੱਤਰ ਬਣਾਇਆ। ਹੁਣ ਹੋਰ ਕਿ ਭਾਲਦਾ।

  • @realsujansingh

    @realsujansingh

    7 күн бұрын

    Tusi glt boliya ihnu Badal ne isdi sikh kaum naal kiti gdaari daa tukkr paiya sire daa gnda bnda lgda shkl to hee.... .

  • @harjinderkaurharry4088
    @harjinderkaurharry408819 күн бұрын

    Salute to journalist

  • @user-vu9sl9lj1u
    @user-vu9sl9lj1u18 күн бұрын

    ਵਲਟੋਹਾ ਸਾਬ ਚੁੱਪ ਕਰ ਕੇ ਘਰ ਬੇਹ ਜੋ ਕਾਗਜ਼ ਵਾਪਸ ਲੈਲੋ ਕਿਓਂ ਆਪ ਦਾ ਜਲੂਸ ਕਢਵਾ ਰਹੇ ਓ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤਣ ਗੇ

  • @SukhwinderSinghSukhwinde-tj6ij
    @SukhwinderSinghSukhwinde-tj6ij22 күн бұрын

    ਵਲਟੋਹਾ ਉੱਲੂ ਨੂੰ ਵਧੀਆ ਮਾਂਜਿਆ ਪੱਤਰਕਾਰ ਜਸਬੀਰ ਸਿੰਘ ਜੀ👌👌😁😁😂😂❤️ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ✌️✌️✌️✌️✌️

  • @kewalsingh8641
    @kewalsingh864122 күн бұрын

    ਵੀਰ ਜੀ ਸਲਾਮ ਐ ਤੇਰੀਂ ਪੱਤਰ ਕਾਰੀ ਨੂੰ

  • @jaggicheema6692
    @jaggicheema669218 күн бұрын

    ❤to salute veer jasveer singh

  • @Jhondeerewale
    @Jhondeerewale9 күн бұрын

    Patarkar bai bhot Vadia gall bat kite ji Waheguru Jasveer bai ❤ nu chardi kallah ch rakhan ji

  • @happytarsikka1237
    @happytarsikka123721 күн бұрын

    ਭਾਈ ਜਸਵੀਰ ਸਿੰਘ ਜੀ ਦੀ ਬਹੁਤ ਸੋਹਣੀ ਪੱਤਰਕਾਰੀ

  • @ishwindersingh756
    @ishwindersingh7567 күн бұрын

    Good interview Jasveer Singh ji. Keep up the good work.

  • @arnsthans8850
    @arnsthans885015 күн бұрын

    ਇਨਸਾਨ ਇਨਸਾਨ ਨੂੰ ਸਜ਼ਾ ਨਹੀਂ ਦੇ ਸਕਦਾ ਅਗਰ ਕਿਸੇ ਇਨਸਾਨ ਨੇ ਪਰਮੇਸ਼ੁਰ ਤੇ ਪਰਮਾਤਮਾ ਦੋਨੋਂ ਇਕ ਹੀ ਗੱਲ ਹੈ ਅਗਰ ਕਿਸੇ ਵੀ ਇਨਸਾਨ ਨੇ ਮਾਫ਼ੀ ਮੰਗੀ ਹੈ ਪਰਮੇਸ਼ੁਰ ਉਸ ਨੂੰ ਮਾਫ਼ ਕਰ ਦਿੰਦਾ ਹੈ ਉਹ ਕਿਹੜਾ ਇਨਸਾਨ ਜਿਹੜਾ ਪਰਮੇਸ਼ੁਰ ਤੋਂ ਉੱਚਾ ਹੋ ਸਕਦਾ ਹੈ ਕੋਈ ਵੀ ਨਹੀਂ ਜਿਹੜਾ ਪ੍ਰਮਾਤਮਾ ਨੂੰ ਤੁੱਛ ਜਾਣਦਾ ਹੈ ਉਹ ਪਾਪਾ ਦਾਂ ਭਾਗੀਂ ਹੈ ਧਨਵਾਦ ਜੀ

  • @deepthind927
    @deepthind92722 күн бұрын

    ਨਾ ਕਰੋ ਯਾਰ ਵਿਚਾਰੇ ਨੂੰ ਤੰਗ ਕਿਤੇ ਮੌਦੀ ਵਾਂਗੂੰ ਰੌਣ ਨਾ ਲੱਗ ਜਾਵੇ ਚੱਲਦੀ ਇੰਟਰਵਿਊ ਵਿੱਚ 😅😅

  • @Singh-mj2eq
    @Singh-mj2eq22 күн бұрын

    ਲਾਹਨਤੀ ਨੂੰ ਜਵਾਬ ਤੇ ਆਉਂਦੇ ਨਹੀਂ

  • @japindersingh4246
    @japindersingh424614 күн бұрын

    ਜਸਵੀਰ ਸਿੰਘ (ਸ੍ਰੀ ਮੁਕਤਸਰ ਸਾਹਿਬ) ਨੂੰ ਉਸਦੀ 4-5 ਸਾਲ ਦੀ ਉਮਰ ਤੋਂ ਵੇਖ ਰਹੇ ਆ.... !! ਨਿੱਕੀ ਉਮਰ ਤੋਂ ਹੀ ਜਸਵੀਰ ਸਿੰਘ ਤੇ ਉਸਦਾ ਸਾਰਾ ਪਰਿਵਾਰ ਸਿੱਖ ਸਿਧਾਤਾਂ/ਅੰਮ੍ਰਿਤ ਨਾਲ ਜੁੜਿਆ ਹੋਇਆ ਹੈ.... ਵਲਟੋਹਾ ਜੀ.....!!

  • @r.p.singhsekhon795
    @r.p.singhsekhon7957 күн бұрын

    ਪੱਤਰਕਾਰ ਸਾਹਿਬ ਪੁੱਤਰਾਂ ਬਹੁਤ ਸਚੇ ਸਵਾਲ ਕੀਤੇ ਹਨ ਸੱਚ ਬੋਲਣਾ ਬਹੁਤ ਔਖਾ ਪਰ ਸੱਚ ਸੁਣਨਾ ਬਹੁਤ ਔਖਾ ਵਲਟੋਹਾ ਸਾਹਿਬ ਅਜੇ ਵੀ ਮੌਕਾ ਹੈ ਸਹੀ ਫ਼ੈਸਲਾ ਲੈ ਕੇ ਭਾਈ ਸਾਹਿਬ ਦੇ ਹੱਕ ਵਿੱਚ ਕਰਦੋ ਸਾਰੇ ਪਾਸੇ ਤੁਹਾਡੀ ਪ੍ਰਸ਼ੰਸਾ ਹੋਵੇਗੀ ਤੁਸੀ ਸੰਤਾ ਦੀ ਗੋਦ ਦਾ ਨਿੱਘ ਮਾਨਿਆਂ ਹੋਇਆ ਹੈ ਸੰਗਤਾਂ ਵਿੱਚ ਸਤਿਕਾਰ ਵਧੇਗਾ

  • @ranjodhsingh5210
    @ranjodhsingh521022 күн бұрын

    ਬਹੁਤ ਵਧੀਆ ਜਸਵੀਰ ਸਿੰਘ ਜੀ

  • @user-kh1ke5dp1d
    @user-kh1ke5dp1d22 күн бұрын

    ਸੋਹਣੀ ਪੱਤਰਕਾਰੀ 👌🏻

  • @gypsypunjabi9482
    @gypsypunjabi9482Күн бұрын

    ਬਾਈ ਅੱਜ ਪਹਿਲੀ ਵੀਡੀਓ ਦੇਖੀ ਤੇਰੀ ਵੀਰ ਸਿਰਾ ਲੱਗੇ ਰਹੋ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤

  • @jasnoorkaur50
    @jasnoorkaur50Күн бұрын

    Salute veer jasveer singh ji WAHEGURU ji tuhanu hamesha chardikla ch rakhe 🙏

  • @jagroopsingh982
    @jagroopsingh98221 күн бұрын

    ਬਹੁਤ ਵਧੀਆ ਸਵਾਲ ਕੀਤੇ ਪੱਤਰਕਾਰ ਵੀਰ ਨੇ ਵਲਟੋਹੇ ਦੀ ਬੋਲਤੀ ਬੰਦ ਕਰ ਕੇ ਰੱਖੀ ਸਾਰੀ interview ਚ ਵਲਟੋਹਾ ਸਵਾਲਾਂ ਤੋਂ ਭੱਜਿਆ 🙏

Келесі