Jasveer Singh Show

Jasveer Singh Show

ਇੱਕ ਨਵਾਂ ਪਲੇਟਫਾਰਮ
'Jasveer Singh Show - ਜਸਵੀਰ ਸਿੰਘ ਸ਼ੋਅ

ਆਪ ਜੁੜੋ ਤੇ ਹੋਰਾਂ ਨੂੰ ਜੋੜੋ
ਸਭਦੇ ਸਾਥ ਦੀ ਆਸ ਰਹੇਗੀ 🙏

ਸੰਪਰਕ +91 99881 28181

Пікірлер

  • @avsidhu2729
    @avsidhu2729Сағат бұрын

    Aje vi mannde ni jina time Badal majithie to akali dal mukat nahi hunda kuj ni banna Baki sukhveer badal nu ah cheema ji wargiea di jhothi khushamad to bach ke serious hona paina

  • @paramjitsandhar4550
    @paramjitsandhar4550Сағат бұрын

    Good bro

  • @jaswantsidhu7735
    @jaswantsidhu77352 сағат бұрын

    He is over clever person and most loyal to Badal family

  • @preetpb32wala53
    @preetpb32wala532 сағат бұрын

    Feem da dla kha k pta ni lgda ki boli jnda nandu baki sare iko takdi de chate bate aa hun ple ni kakh riha ta panth jaad aa gya

  • @jasvirsinghgrewal7883
    @jasvirsinghgrewal78833 сағат бұрын

    🙏🙏🙏🙏🙏

  • @user-fx7pq2db8n
    @user-fx7pq2db8n3 сағат бұрын

    ਬੀਬੀ ਜੀ ਦਾ ਐਨੀ ਦਿਲੇਰੀ ਨਾਲ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ।

  • @user-fx7pq2db8n
    @user-fx7pq2db8n3 сағат бұрын

    ਬਹੁਤ ਵਧੀਆ ਇੰਟਰਵਿਊ ਹੈ। ਬੀਬੀ ਜੀ ਨੂੰ ਬਹੁਤ ਜਾਣਕਾਰੀ ਹੈ।

  • @KumariGinni
    @KumariGinni4 сағат бұрын

    kzread.info/dash/bejne/lJOEpcRqp8S0pbg.htmlsi=tt8_eiOycAEdUbBT Eh kudi Nishan Sahib nu defame kr Ri thumbnail ch.. Isnu. Kro report action leo

  • @HarwinderSingh-bi3iq
    @HarwinderSingh-bi3iq4 сағат бұрын

    Sadddda v dil. Asssi anandpur sahib ghr vapsi kerie parr Nashe di daldal cho nikl ta gae parr Negtiviti lokka di jeen ni denda upro pay nalo jeahda karche ne. Maharaj nu ardas krda v rabbba akkkk gae dunia to. 😢😢😢

  • @user-oi7of1no8i
    @user-oi7of1no8i5 сағат бұрын

    Hon Telifone Chukna vi no

  • @SatpalHarbans-rt8rv
    @SatpalHarbans-rt8rv5 сағат бұрын

    Hallelujah thanks you Jesus

  • @hardevsingh6545
    @hardevsingh65456 сағат бұрын

    Bhunder is proved diligent having no reply of press question ,similarly such others will not know whole public grudge except Badal Family president ship Akali Dal.

  • @meregeettemain2058
    @meregeettemain20586 сағат бұрын

    Sikho saasth dya kro ...bs ida hi

  • @baljindersinghkmow3566
    @baljindersinghkmow35666 сағат бұрын

    kina kamina Cheema. eh bhi badal. de. paltu tomy banya hoya

  • @kuldeepsinghgill9851
    @kuldeepsinghgill98516 сағат бұрын

    Akaali dal Punjab atte Sikha de dukhañt to Koha door Panth naal hun akaali dal da koi lena dena nahi akaalia ne hamesha Panth naal gdaari kiti.

  • @dalipsingh1507
    @dalipsingh15077 сағат бұрын

    100 percentage Shai ha ji

  • @satwinderchahal7374
    @satwinderchahal73748 сағат бұрын

    ਅਕਾਲੀ ਦਲ ਦੇ ਜਿੰਨੇ ਵੀ ਹੁਣ ਲੀਡਰ ਹਨ ਦੋਹਾਂ ਧੜਿਆਂ ਦੇ ਇਹ ਸਭ ਸੁਆਰਥੀ ਹਨ । ਸਾਰਿਆਂ ਦੇ ਪੁੱਤ ਪੋਤਰੇ ਹੀ ਅਕਾਲੀ ਦਲ ਵਿੱਚ ਅਗਲੀ ਕਤਾਰ ਵਿੱਚ ਕੀਤੇ ਹਨ । ਅੱਧੇ ਲੀਡਰ ਨਸ਼ੇ ਦੀ ਵਰਤੋਂ ਕਰਦੇ ਹਨ ।

  • @Kiranpal-Singh
    @Kiranpal-Singh8 сағат бұрын

    *ਸਿੱਖਾਂ ਦੇ ਰੋਹ ਦੇ ਕਾਰਣ ਅਤੇ ਹੱਲ* ……. *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਕੀਤੇ ਵਾਅਦੇ ਭੁੱਲ ਜਾਣੇ-ਬੋਲੀ ਦੇ ਆਧਾਰ ਤੇ ਪੰਜਾਬ ਸੂਬਾ ਨਾ ਬਣਾਉਣਾ, ਜਿਸ ਲਈ ਮੋਰਚਾ ਲਾਉਣਾ ਪਿਆ-ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* ! *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਅਨੰਦਪੁਰ ਮਤਾ-ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ ਸਿੰਘ,ਫਿਰ ਕਿਸਾਨ ਅੰਦੋਲਨ ਆਦਿ ! *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ ! *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !

  • @dalipsingh1507
    @dalipsingh15078 сағат бұрын

    Sukha amli panth and pb da gadhar

  • @dalipsingh1507
    @dalipsingh15078 сағат бұрын

    Sat shri akal v intelligent anylsist

  • @bittuvirk1885
    @bittuvirk18858 сағат бұрын

    ਜੇ ਕਾਂਗਰਸ ਦੀਆਂ ਸਰਕਾਰਾਂ ਲੋਕੀ ਬਣਾ ਰਹੇ ਜਿਸ ਨੇ ਤਖ਼ਤ ਢਾਹ ਦਿੱਤੇ ਹਜ਼ਾਰਾਂ ਸਿੱਖਾ ਦਾ ਕਤਲੇਆਮ ਕੀਤਾ ਲੋਕੀ ਫਿਰ ਵੀ ਕਾਂਗਰਸ ਨੂੰ ਵੋਟਾ ਪਾ ਰਹੇ ਅਕਾਲੀ ਦਲ ਦਾ ਤਾਂ ਇਹ ਹੀ ਕਸੂਰ ਇਹ ਦੋਸ਼ੀ ਫੜ ਨਹੀ ਸਕੇ ਹੁਣ ਤਾਂ ਦੋ ਸਰਕਾਰਾਂ ਕਾਂਗਰਸ ਤੇ ਝਾੜੂ ਬੇਅਦਬੀ ਤੇ ਨਸ਼ੇ ਤੇ ਬਣੀਆ ਹੁਣ ਕਿਉ ਨਹੀ ਹੱਲ ਹੋਏ

  • @sohalsahib007
    @sohalsahib0078 сағат бұрын

    Sharam karo Badala da dalla

  • @jassbir1363
    @jassbir13638 сағат бұрын

    ਰਾਜਸੀ ਲੋਕ ਜਾਣੋ ਅਣਜਾਣੇ ਚ ਗਲਤੀਆਂ ਨਹੀ ਕਰਦੇ ਹਨ ਜੀ , ਕੁਰਸੀ ਅਤੇ ਪੁੱਤਰ ਮੋਹ ਗਲਤੀਆਂ ਦੀ ਵਜਾ ਬਣਦੀ ਹੈ ।

  • @Kiranpal-Singh
    @Kiranpal-Singh8 сағат бұрын

    *ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* ….. ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !

  • @amarjitgill9182
    @amarjitgill91829 сағат бұрын

    Kade nahi

  • @nonubhullar5997
    @nonubhullar59979 сағат бұрын

    Baut jada wadia vichar a ehna dona groups nu fahe la dio ta e jaan chutni a eh maaf kran jog ni eh a da political boycott hona chida hai

  • @JaswinderSingh-bu1ht
    @JaswinderSingh-bu1ht9 сағат бұрын

    Jado din mareh hon fir duki tiki bakwas kardi a,jine kadi kute de danda na mareya hove oh be........aj kal oh hi ho reha

  • @BhupinderSingh-vu4lq
    @BhupinderSingh-vu4lq10 сағат бұрын

    Waheguru ji🙏🙏

  • @sukhmansanghavlogs6617
    @sukhmansanghavlogs661710 сағат бұрын

    ਬਾਈ ਜੀ ਅਕਾਲੀ ਫੂਲਾ ਸਿੰਘ ਨੇ ਐਲਾਨ ਕੀਤਾ ਸੀ ਕੋੜੇ ਮਾਰਨ ਦਾ ਮਹਾਰਾਜਾ ਰਣਜੀਤ ਸਿੰਘ ਦੇ ਮਾਰੇ ਨਹੀਂ ਸੀ ਇਤਿਹਾਸ ਪੜੋ

  • @AshishSingh-nq4pe
    @AshishSingh-nq4pe10 сағат бұрын

    ਭਾਈ ਜੀ ਸਾਨੂੰ ਮਸੀਹ ਨੂੰ ਮਨਦਿਆ ੍੨੫ ਸਾਲ ਹੇਗੇ ਪਰ ਸਾਨੂੰ ਤੇ ਕੀਸੇ ਪੇਸਿਆ ਦਾ ਲਾਲਚ ਨਹੀ ਦਿਤਾ ਅਸੀ ਵੀ ਗਰੀਬ ਪਰੀਵਾਰ ਸਾ ਆਸੀ ਵੀ ਦੱਖਾ ਤੇ ਬੀਮਾਰੀਆ ਨਾਲ ਘੇਰੇ ਸਾ ਪਰ ਜੋ ਤੁਸੀ ਆਪ ਦਾਨ ਪੁਨ ਕਰਦੇ ਹੋ ਤੁਹਾਡੀ ਰਬ ਦੇ ਘਰ ਸੇਵਾ ਮਨਦੇ ਹੋ ਪਰ ਦੋਜੇ ਦੀ ਸੇਵਾ ਨੂੰ ਤੁਸੀ ਲਾਲਚ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਨੇ ਗਰੀਬ ਦੇ ਮੂਹ ਨੂੰ ਗੋਲਕ ਆਖਿਆ ਹੈ ਅਤੇ ਮਸੀਹ ਸਾਹਿਬ ਨੇ ਵੀ ਗਰੀਬਾ ਦੀ ਸੇਵਾ ਕਰਨ ਲਈ ਆਖਿਆ ਹੈ

  • @HarmanChahal-ll1zi
    @HarmanChahal-ll1zi10 сағат бұрын

    Sab te wada badal da spoon

  • @daaeratheband
    @daaeratheband10 сағат бұрын

    One million likes for beba g And also Proud of you jasveer bai g tusi eho jehi rabbi ruhaan de darshan karwaun layi

  • @npsbrar560
    @npsbrar56011 сағат бұрын

    ਸਵਾਲਾਂ ਨੂੰ ਟਾਲ ਰਿਹਾ ਹੈ। ਕੋਈ ਜਵਾਬ ਨਹੀਂ ਆਇਆ। ਪਰ ਕੌਮ ਨੂੰ ਸਭ ਪਤਾ ਹੈ। ਇਨ੍ਹਾਂ ਚਲਾਕੀਆਂ ਦਾ ਸਮਾਂ ਲੰਘ ਗਿਆ ਹੁਣ।

  • @JagseerSingh-cz3hk
    @JagseerSingh-cz3hk12 сағат бұрын

    ਜਥੇਦਾਰ ਸਾਹਿਬ ਜੀ ਇਹਨਾਂ ਨੂੰ ਸਜ਼ਾ ਬੱਸ ਇਹੋ ਲੱਗਣੀ ਚਾਹੀਦੀ ਹੈ ਕਿ ਅੱਜ ਤੋਂ ਬਾਅਦ ਤੁਸੀਂ ਸਿਆਸਤ ਦੇ ਵਿੱਚ ਚੋਣ ਨਹੀਂ ਲੜਣੀ ਚਾਹੀਦੀ ਤੇ ਜਿਹੜੇ ਛੋਟੇ ਆਉਂਦਿਆਂ ਤੇ ਸੀ ਉਹ ਸੱਤ ਸਾਲ ਕੋਈ ਚੋਣ ਨਹੀਂ ਲੜ ਸਕਦੇ

  • @JagseerSingh-cz3hk
    @JagseerSingh-cz3hk12 сағат бұрын

    ਪੁਰਾਣੇ ਸਮੇਂ ਵੇਲੇ ਦੇ ਸਾਰੇ ਲੀਡਰਾ ਨੇ ਰਲ਼ ਕੇ ਪੰਜਾਬ ਨੂੰ ਲੂਟਿਆ ਹੈ ਪੰਥ ਦੀ ਇਹਨਾਂ ਨੂੰ ਜਦੋਂ ਸਰਕਾਰ ਵਿਚ ਭਾਈ ਵਾਲ ਸੀ ਕਿਸੇ ਨੂੰ ਨਹੀਂ ਜਾਦ ਆਈ ਨਾ ਬੰਦੀ ਸਿੰਘਾਂ ਦੀ ਜਾਦ ਆਈ ਹੁਣ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ

  • @manjeetsinghbhullar8808
    @manjeetsinghbhullar880812 сағат бұрын

    ਇਹ ਸਾਰੇ ਹੀ ਕਲੰਕਤ ਨੇ।

  • @HarjinderSINGH-gh6hr
    @HarjinderSINGH-gh6hr12 сағат бұрын

    ਸਰਦਾਰ ਅਜੇਪਾਲ ਸਿੰਘ ਬਰਾੜ ਜੀ ਨੇ ਪੰਥਕ ਰਾਜਨੀਤਕ ਵਿਸ਼ਲੇਸ਼ਣ ਬੜੇ ਸੋਹਣੇ ਸ਼ਬਦਾਂ ਚ ਕੀਤਾ ਹੈ! 👍

  • @AmandeepKaur-om7jf
    @AmandeepKaur-om7jf12 сағат бұрын

    ਬਰਾੜ ਸਾਬ ਨੇ ਬਹੁਤ ਸਹੀ ਕਿਹਾ... ਅਜੇਹੇ ਬੰਦੇ ਅਕਾਲੀ ਪਾਰਟੀ ਦੇ ਮੁੱਖੀ ਹੋਣ ਤਾਂ ਅਸੀ ਸੁੱਖੀ ਰਹਿ ਸੱਕਦੇ ਹਾਂ ❤

  • @AmandeepKaur-om7jf
    @AmandeepKaur-om7jf12 сағат бұрын

    ਬਰਾੜ ਸਾਬ ਨੇ ਬਹੁਤ ਸਹੀ ਕਿਹਾ... ਅਜੇਹੇ ਬੰਦੇ ਅਕਾਲੀ ਪਾਰਟੀ ਦੇ ਮੁੱਖੀ ਹੋਣ ਤਾਂ ਅਸੀ ਸੁੱਖੀ ਰਹਿ ਸੱਕਦੇ ਹਾਂ

  • @AmandeepKaur-om7jf
    @AmandeepKaur-om7jf12 сағат бұрын

    ਸਿੱਖੀ ਪੰਜਾਬ ਦੇ ਕਿਸਾਨਾਂ ਵਿੱਚ ਹੈ ਪਰ ਕਿਸਾਨ ਦੁੱਖੀ ਹੈ... ਆਮ ਆਦਮੀ ਪਾਰਟੀ ਨੇ ਬਿਜਲੀ ਮੁਫ਼ਤ ਕੀਤੀ, ਪਹਿਲੀ ਵਾਰ ਕਿਸਾਨ ਨੂੰ ਰਾਹਤ ਮਿਲੀ, ਪਰ ਕਿਸਾਨਾਂ ਦੇ ਹੁਣ ਹੱਕ ਵਿੱਚ ਨਹੀਂ ਉੱਤਰੀ, ਨੌਕਰੀਆਂ ਹਿੰਦੂਆਂ ਦਿਤੀਆਂ, ਹੁਣ ਕਾਂਗਰਸ ਨੇ ਕਰਜ਼ਾ ਮਾਫ, 8500 ਰੁਪਏ ਦੇਣ ਦਾ ਵਾਧਾ ਕਿਉਕਿ ਅਕਾਲੀ ਦਲ (badal) ਨੂੰ ਆਪਣੀ ਤਾਜ਼ੇਰੀ ਦੀ ਫਿਕਰ ਰਹੀ

  • @amarjitkaur3694
    @amarjitkaur369413 сағат бұрын

    ਜਥੇਦਾਰ ਸੁਖਬੀਰ ਨੂੰ ਕੁਝ ਨਹੀ ਕਹਿ ਸਕੇਗਾ ਖੁਦ ਅਸਤੀਫਾ ਸੌਂਪ ਦਸੈਦੇਵੇਗਾ

  • @kulwantuppal2964
    @kulwantuppal296413 сағат бұрын

    ਭਗਵੰਤ ਸਿੰਘ ਮਾਨ ਨੂੰ ਅਗਲੇ 25 ਸਾਲ ਲਈ ਮੁੱਖ ਮੰਤਰੀ ਬਣਨਾ ਚਾਹੀਦਾ ਪੰਜਾਬ ਦਾ.😅😮

  • @Nanak-rc1go
    @Nanak-rc1go13 сағат бұрын

    ਮਰ ਸਕਦਾ, ਪ੍ਰਧਾਨਗੀ ਨੀ ਛੱਡ ਸਕਦਾ। ਜਥੇਦਾਰ ਤਾਂ🦜। ਫੈਸਲਾ ਕਿਵੇਂ ਲਵੇਗਾ। ਪ੍ਰਧਾਨ ਵੀ 🦜।

  • @AmandeepKaur-om7jf
    @AmandeepKaur-om7jf13 сағат бұрын

    Character ਤਾਂ ਅਕਾਲੀਆਂ ਦਾ ਹਾਲੇ ਠੀਕ ਹੈ, ਪਰ ਲਾਲਚ ਧੰਨ ਦਾ, ਕੁਰਸੀ ਦਾ.. ਭੂਤ ਬਣਕੇ ਚਿਮੜਿਆ ਹੋਇਆ... ਬੱਸਾਂ, ਟਰੱਕ, ਸ਼ਰਾਬ ਦੇ ਠੇਕੇ, ਮਾਲ ਵਿੱਚ ਦੁਕਾਨਾਂ, ਮਾਲਜ਼, ਹੋਟਲ five ਸਟਾਰ, factories.. ਬਾਹਰਲੇ ਦੇਸ਼ਾਂ ਵਿੱਚ ਪ੍ਰਾਪਰਟੀ

  • @punjabi3937
    @punjabi393713 сағат бұрын

    ਭੂੰਦੜ ਸਾਬ ਜਦ ਅਕਾਲ ਤਖ਼ਤ ਦੇ ਜਥੇਦਾਰ ਨੇ ਸੁਖਬੀਰ ਨੂੰ ਕਿਹਾਂ ਸੀ ਤੂੰ ਮਾਫ਼ੀ ਮੰਗਣੀ ਹੈ ਤਾਂ ਤੂੰ ਭਰਧਾਨਗੀ ਤੋਂ ਅਸਤੀਫਾ ਦੇ ਕੇ ਨਿਮਾਣਾ ਸਿੱਖ ਬਣਕੇ ਮਾਫੀ ਮੰਗ ਲਈ ਆਹ ਫ਼ਿਰ ਕਿਉਂ ਨਾ ਮਨੀ ਅਜ ਕੈਹ ਰਿਹਾ ਅਸੀਂ ਹਰ ਗੱਲ ਮੰਨਣ ਨੂੰ ਤਿਆਰ ਹਾਂ

  • @gurpreetranouta5252
    @gurpreetranouta525213 сағат бұрын

    ਹੱਥੀਂ ਗੰਡਾ ਦਿੱਤੀਆ ਮੂੰਹ ਨਾਲ ਖੋਲਨੀਆ ਪੈਦੀਆ

  • @swaransingh483
    @swaransingh48313 сағат бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਾਡੀ ਕੋਮ ਤੇ

  • @eminem21able
    @eminem21able13 сағат бұрын

    Jatto tusi vi mata tu kush sikho roj sarkari band kar dinde je

  • @gurmitsingh1908
    @gurmitsingh190813 сағат бұрын

    ਵੀਰ ਜਸਵੀਰ ਸਿੰਘ ਜੀ ਤੁਹਾਨੂੰ ਬੇਨਤੀ ਹੈ ਕਿ ਇਸ ਵਿਸ਼ੇ ਨਾਲ ਸਬੰਧਤ ਹੋਰ ਵਿਦਵਾਨਾਂ ਨਾਲ ਵੀ ਇੰਟਰਵਿਊ ਕਰੋ ਤਾਂ ਕਿ ਜਥੇਦਾਰ ਸਾਹਿਬ ਅਖੌਤੀ ਅਕਾਲੀ ਦਲ ਦੇ ਪਾਪਾਂ ਦਾ ਫੈਸਲਾ ਦੇਣ ਤੋਂ ਪਹਿਲਾਂ ਇਹ ਸੁਣ ਕੇ ਆਪਣਾ ਮਨ ਨਿਰੋਲ ਪੰਥਕ ਫੈਸਲਾ ਲੈਣ ਲਈ ਬਣਾ ਲੈਣ ਕਿਉਂਕਿ ਇਹ ਸਮਾਂ ਬੜਾ ਹੀ ਮਹੱਤਵਪੂਰਨ ਹੈ ਜੇਕਰ ਜਥੇਦਾਰ ਦਾ ਸਹੀ ਫੈਸਲਾ ਆ ਜਾਂਦਾ ਹੈ ਤਾਂ ਇਹ ਪੰਥ ਨੂੰ ਚੜਦੀ ਕਲਾ ਵਿੱਚ ਲੈ ਜਾਣ ਵਾਲਾ ਇੱਕ ਮਹੱਤਵਪੂਰਨ ਕਦਮ ਹੋਵੇਗਾ

  • @bsr840
    @bsr84014 сағат бұрын

    ਪਛਤਾਵਾ ਤਾਂ ਕਿਸੇ ਸਮੇਂ ਵੇਲੇ ਹੀ ਹੋ ਸਕਦਾ ਹੈ।