No video

ਵਿਚਾਰ ਚਰਚਾ, ਗੁਰੂ ਗਰੰਥ ਸਾਹਿਬ ਜੀ ਵਿੱਚ ਸ਼ਰਧਾ ਰੱਖਣ ਵਾਲਿਆਂ ਦੀ ਏਕਤਾ

ਮਿਤੀ ੦੭ ਜੁਲਾਈ ੨੦੨੪
ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਣ ਵਾਲਿਆਂ ਦੀ ਏਕਤਾ ਬਾਰੇ ਵਿਚਾਰ ਚਰਚਾ ਹਿੱਤ ਸੈਮੀਨਾਰ ਮਿਤੀ 7 ਜੁਲਾਈ 2024 ਨੂੰ ਕੇਂਦਰੀ ਸਿੰਘ ਸਭਾ ਸੈਕਟਰ 28 ਚੰਡੀਗੜ੍ਹ ਦੇ ਸੈਮੀਨਾਰ ਹਾਲ ਵਿੱਚ ਆਯੋਜਿਤ ਕੀਤਾ ਗਿਆ। ਧਰਮ ਸਿੰਘ ਨਿਹੰਗ ਸਿੰਘ ਬਾਨੀ ਸਚੁ ਖੋਜ ਅਕੈਡਮੀ ਵੱਲੋਂ ਵਰਲਡ ਪੀਸ ਕੌਂਸਲ ਵਿੱਚ ਰੱਖੇ ਵਿਚਾਰਾਂ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੀ ਅਗਵਾਈ ਕਬੂਲ ਕਰਨ ਦੇ ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਚਰਚਾ ਆਰੰਭ ਹੋਈ। ਬੁਲਾਰਿਆਂ ਨੇ ਸਾਂਝ ਪਾਈ ਕਿ ਮਾਨਵਤਾ ਦੇ ਭਲੇ ਦੀ ਮਾਰਗ ਦਰਸ਼ਕ ਗੁਰਮਤਿ ਵਿਚਾਰਧਾਰਾ, ਜਿੱਥੇ ਸਮੁੱਚੀ ਦੁਨੀਆਂ ਨੂੰ ਸ਼ਾਂਤੀ, ਭਾਈਚਾਰਕ ਪ੍ਰੇਮ, ਜਾਤ ਪਾਤ, ਨਸਲ, ਰੰਗ, ਬੋਲੀ ਅਤੇ ਲਿੰਗ ਦੇ ਵਿਤਕਰੇ ਮਿਟਾ ਕੇ, ਸੁਚੱਜੀ ਜੀਵਨ ਜਾਂਚ ਦੇ ਉਪਦੇਸ਼ ਜਿਸ ਵਰਗ ਕੋਲ ਹੋਣ, ਉਸ ਦਾ ਪ੍ਰਭਾਵ ਦਿਨੋ ਦਿਨ ਘਟਦਾ ਜਾਂ ਵੰਡਿਆ ਜਾ ਰਿਹਾ ਹੋਵੇ, ਇਹ ਇੱਕ ਬੇਹੱਦ ਚਿੰਤਾ ਵਾਲੀ ਗੱਲ ਹੈ। ਇਸ ਦੇ ਜਿੰਮੇਵਾਰ ਨੁਕਤੇ; ਧਰਮ ਦਾ ਸਹੀ ਪ੍ਰਚਾਰ ਦੀ ਘਾਟ, ਡੇਰਿਆਂ ਵੱਲੋਂ ਫੈਲਾਏ ਜਾ ਰਹੇ ਗਲਤ ਪ੍ਰਚਾਰ ਦਾ ਗੁਰਮਤਿ ਅਨੁਸਾਰ ਸਹੀ ਜਵਾਬ ਉਭਾਰਨ ਦੀ ਅਸਫਲਤਾ, ਲਾਲਚ ਵੱਸ ਹੋਰਾਂ ਵਿਚਾਰਧਾਰਾਵਾਂ ਵੱਲ ਖਿਸਕ ਰਹੇ ਸਿੱਖ ਭਾਈਚਾਰੇ, ਸਿਆਸਤ ਵਿੱਚ ਸੁਹਿਰਦ ਸਬਰ-ਸੰਤੋਖੀ ਕਿਰਦਾਰਾਂ ਦੀ ਘਾਟ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਬਾਣੀ ਦੇ ਪੈਰੋਕਾਰਾਂ ਨੂੰ ਪਰਾਏ ਸਮਝਣ ਦਾ ਅਹਿਸਾਸ ਆਦਿ ਦਾ ਨੋਟਿਸ ਲੈਂਦੇ ਹੋਏ, ਗੁਰਮਤਿ ਆਸ਼ੇ ਅਨੁਸਾਰ ਇਹਨਾਂ ਕਮਜ਼ੋਰੀਆਂ ਨੂੰ ਦੂਰ ਕਰਦੇ ਹੋਏ ਸਰਬੱਤ ਦੇ ਭਲੇ, ਭਾਈਚਾਰਕ ਪ੍ਰੇਮ, ਮਾਨਵਤਾ ਦੀ ਬੇਹਤਰੀ ਹਿੱਤ ਕੰਮ ਕਰਨ ਦਾ ਆਹਿਦ ਲਿਆ ਗਿਆ।
ਸੈਮੀਨਾਰ ਦੀ ਚਰਚਾ ਦਾ ਨਿਚੋੜ ਥੋੜ੍ਹੇ ਸ਼ਬਦਾਂ ਵਿੱਚ ਦੱਸਦੇ ਹੋਏ ਉੱਘੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਗੁਰਮਤਿ ਫਲਸਫੇ ਨੂੰ ਮਾਰਗ ਦਰਸ਼ਕ ਮੰਨਦੇ ਹੋਏ, ਸਬਰ-ਸੰਤੋਖ ਅਤੇ ਲੋਕ ਹਿੱਤ ਨੂੰ ਪ੍ਰਣਾਏ ਸਹੀ ਕਿਰਦਾਰਾਂ ਦੀ ਚੋਣ ਹਿੱਤ, ਸਮਾਜਿਕ ਚੇਤਨਾ ਮੁਹਿੰਮ ਦੇ ਆਗਾਜ ਦੀ ਜਰੂਰਤ ਦਰਸਾਈ। ਸਮਾਜਿਕ ਚਿੰਤਕ ਡਾਕਟਰ ਪਿਆਰੇ ਲਾਲ ਗਰਗ, ਇੰਜ: ਗੁਰਪ੍ਰੀਤ ਸਿੰਘ ਕੇਂਦਰੀ ਸਿੰਘ ਸਭਾ, ਡਾਕਟਰ ਰਣਜੀਤ ਸਿੰਘ ਘੁੰਮਣ, ਨੰਬਰਦਾਰ ਜਗਜੀਤ ਸਿੰਘ ਜੀਰਕਪੁਰ, ਡਾਕਟਰ ਗੁਰਿੰਦਰ ਪਾਲ ਸਿੰਘ ਬਰਾੜ, ਹਰਚਰਨ ਬੈਂਸ ਸਾਬਕਾ ਸਲਾਹਕਾਰ ਮੁੱਖ ਮੰਤਰੀ ਪੰਜਾਬ, ਦਾਇਆ ਸਿੰਘ ਗੁਰੂਗਰਾਮ ਤੋਂ ਇਲਾਵਾ, ਵਿਸ਼ੇਸ਼ ਮਹਿਮਾਨ ਕੰਵਲਜੀਤ ਸਿੰਘ ਪ੍ਰਧਾਨ ਕੇਂਦਰੀ ਸਿੰਘ ਸਭਾ ਗਵਾਲੀਅਰ ਨੇ ਆਪਣੇ ਵਿਚਾਰ ਰੱਖੇ। ਡਾਕਟਰ ਖੁਸ਼ਹਾਲ ਸਿੰਘ ਜੀ ਨੇ ਸ਼ਾਮਿਲ ਹੋਈ ਸੰਗਤ ਦਾ ਧੰਨਵਾਦ ਕੀਤਾ ਅਤੇ ਸਟੇਜ ਸੰਚਾਲਨ ਇੰਜ: ਤਰਜਿੰਦਰ ਸਿੰਘ ਮੋਹਾਲੀ ਵੱਲੋਂ ਨਿਭਾਇਆ ਗਿਆ।
★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
Contact number - 9896192233
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Пікірлер: 31

  • @user-zw6yx2fc8g
    @user-zw6yx2fc8gАй бұрын

    Wahaguru ji 🙏

  • @palwindersingh526
    @palwindersingh526Ай бұрын

    Sat vachan baba g 🙏

  • @AmarpalSingh-lx2fu
    @AmarpalSingh-lx2fuАй бұрын

    Akaal 🌪️⚔️🙏chardikala bappu ji 💜

  • @randhawa1988
    @randhawa1988Ай бұрын

    ਵਾਹਿਗੁਰੂ ਜੀ

  • @JagjitSingh-hx2bu
    @JagjitSingh-hx2buАй бұрын

    ❤ waheguru ji

  • @manavloksingh8106
    @manavloksingh8106Ай бұрын

    ☝️✍️ sach khoj academy 🙏🇮🇳 knowledgeable for all students of the world 🌎 thankful sir je respect you

  • @harbhajanmalhi7269
    @harbhajanmalhi7269Ай бұрын

    ਨਾਨਕ ਸਿਰ ਦੇ ਛੁਟੀਐ.....

  • @gurmukhsinghjagdeo7418
    @gurmukhsinghjagdeo7418Ай бұрын

    ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @user-fb8lq1kh1f
    @user-fb8lq1kh1fАй бұрын

    ਗਲਾਂ ਤੇ ਠੀਕ ਹਨ ਬਾਬੇ ਦੀਆ ਸਿਖੀ ਸਬਦੁ ਵੀਚਾਰ ਜੀਵਨ ਵਿਚ ਲਾਗੂ ਕਰਨਾ ਸੀ । ਲਾਗੂ ਮਰਿਆਦਾ ਹੋ ਗਈ ਰਹਿਤ ਸਬਦੁ ਗੁਰੂ ਦੀ ਭੁਲਾ ਦਿਤੀ ਗਈ। ਮਨੁੱਖਤਾ ਦਾ ਭਲਾ । ਭਲਾ ਭਲਾ ਭਲਾ ਤੇਰਾ ਰੂਪ ।। ਅਤਿ ਸੁੰਦਰ ਅਪਾਰ ਅਨੂਪ।।ਦਸਿਆ ਸੀ ਅਸੀ ਬਣਾ ਲਿਆ ਪੜੀ ਜਾਉ ਕਮਾਉ ਨਹੀ।ਭਲਾ ਦਵਾਈ ਪੜਿਆਂ ਰੋਗ ਦੂਰ ਕਿਵੇੰ ਹੋ ਸਕਦਾ ਹੈ।

  • @jkaur3229
    @jkaur3229Ай бұрын

    Waheguru waheguru waheguru ji 🙏🙏

  • @user-hg8nm3ou7k
    @user-hg8nm3ou7kАй бұрын

    Sat

  • @sardarjisardarji1854
    @sardarjisardarji1854Ай бұрын

    🙏🙏🙏🙏🙏🙏🙏🙏

  • @musafirhun
    @musafirhunАй бұрын

    🙏🙏🙏🙏

  • @jaswindershekhon7731
    @jaswindershekhon7731Ай бұрын

    🙏🙏🙏🙏❤️

  • @exploringworlditaly
    @exploringworlditalyАй бұрын

    Love u gurdev ❤

  • @jaspreetdhaliwal2348
    @jaspreetdhaliwal2348Ай бұрын

  • @avtarsinghsaran2031
    @avtarsinghsaran2031Ай бұрын

    🙏🏽🙏🏽🙏🏽🙏🏽🙏🏽

  • @mandeepsinghbhullar7774
    @mandeepsinghbhullar7774Ай бұрын

    ❤❤❤❤❤🙏🙏🙏🙏

  • @ArshSingh-gb8ys
    @ArshSingh-gb8ysАй бұрын

    🙏🙏🙏

  • @er.kirpalkaushal6850
    @er.kirpalkaushal6850Ай бұрын

    Sat vachan ji. Highlighted the roadblockers and show stoppers in broadcating and communicating gurmat or sikhi in sansaar in very detailed manner , covered past, present time and upcoming future as well.❤ Jaagu te laagu speech..

  • @RanjitSingh-rk7lg
    @RanjitSingh-rk7lgАй бұрын

    ਵਿਰਲੇ ਕੇਈ ਕੇ

  • @Pardeepsinghdeepa7524
    @Pardeepsinghdeepa7524Ай бұрын

    ❤❤❤❤❤❤❤❤❤❤

  • @SP_Gamer_ff7dt
    @SP_Gamer_ff7dtАй бұрын

    Sikh kis nu Mane tuhade hisab naal

  • @kuljit2306

    @kuljit2306

    Ай бұрын

    Datu dasu ne Guru Amar Das nu latt mari si, oh de baad Gursikh shabd da istemaal hoya hai. Gur sikh oh hai jo Gurbani te amal kare, Gur shabd da matlab hai gyan. Gursikh nu labbo ji.

  • @Gurpreetsingh-sj5jp

    @Gurpreetsingh-sj5jp

    Ай бұрын

    Gurmat ……

  • @anmolsingh-ht4dj

    @anmolsingh-ht4dj

    23 күн бұрын

    Gurbani De Hisaab Naal Kihh Tuhade Nahi

  • @gaganbrar9666
    @gaganbrar9666Ай бұрын

    🙏🙏🙏🙏

  • @rebelsempire7593
    @rebelsempire759327 күн бұрын

  • @jasvirsinghkasiana8657
    @jasvirsinghkasiana8657Ай бұрын

  • @dharmjitsingh7881

    @dharmjitsingh7881

    Ай бұрын

    ਵਾਹਿਗੁਰੂ ਜੀ

  • @AmarjeetSingh-wo6tb
    @AmarjeetSingh-wo6tbАй бұрын

Келесі