ਮਨ ਨੂੰ ਵੱਸ ਕਿਵੇਂ ਕੀਤਾ ਜਾਵੇ ..? How to control your mind .?

#sribhainisahib #sikhi #sikhphilosophy #gurbani #gurugobindsingh #jathedarharpalsinghsribhainisahib #namdharisangat #religion #motivation #motivation #sikhhistory

Пікірлер: 49

  • @gurpreetmooker5295
    @gurpreetmooker52954 күн бұрын

    Thank u ji bhut bahut vadia lageya

  • @virdicreations6610
    @virdicreations661021 күн бұрын

    ਧੰਨ ਸਾਹਿਬ ਸ੍ਰੀ ਸਤਿਗੁਰੂ ਸੱਚੇਪਾਤਿਸ਼ਾਹ 🙏 ਧੰਨ ਸਾਹਿਬ ਜੀ ਦੇ ਪਿਆਰੇ ਗੁਰਮੁੱਖ ਸਿੱਖ🙏

  • @mesmerizermesmerizeramr6492
    @mesmerizermesmerizeramr649222 күн бұрын

    ਵਾਹ ਜਥੇਦਾਰ ਜੀ , ਧਯਾਨ ਲਗਾਨ ਦੇ ਲਈ ਜੋ ਚਾਹੀਦਾ ਹੈ ਉਹ ਇਸ ਵੀਡੀਓ ਦੇ ਮਾਧਿਅਮ ਦੇ ਰਾਹੀ ਬਹੁਤ ਹਿ ਸੁੰਦਰ ਤੇ ਵਧੀਆ ਤਰੀਕੇ ਨਾਲ ਪੋਹੰਚ ਕਰਵਾਈ ਹੈ ਆਪਜੀ ਨੇ. ਤੁਹਾਡੇ ਅਗੇ ਬੇਨਤੀ ਹੈ , ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਵ ਬਣਾਯੋ,

  • @jathedarharpalsinghsribhai6412

    @jathedarharpalsinghsribhai6412

    22 күн бұрын

    ਧੰਨਵਾਦ ਜੀ 🙏🙏🙏🙏🙏

  • @OHJattIsLive
    @OHJattIsLive4 күн бұрын

    Bhut vadiya vichar aaa ji

  • @RajinderSingh-xe4ut
    @RajinderSingh-xe4ut2 күн бұрын

    🙏🙏🙏🙏

  • @parmindersingh997
    @parmindersingh9974 күн бұрын

    🙏🙏🙏🙏🙏

  • @GurmeetSingh-lh4zv
    @GurmeetSingh-lh4zv21 күн бұрын

    Dhan Satguru Ram Singh ji🙏

  • @user-lf6bm7qj6s
    @user-lf6bm7qj6s15 күн бұрын

    Satnam SRI whaiguru ji mahar karna ji

  • @naibsingh2208
    @naibsingh220819 күн бұрын

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @JasvinderSingh-ym4fl
    @JasvinderSingh-ym4fl9 күн бұрын

    Waheguru ji mehar kare sab te Waheguru ji Waheguru ji

  • @user-ub4yg3fc8e
    @user-ub4yg3fc8e22 күн бұрын

    Wahiguru Ji Kirpa Kro Mere te V ❤

  • @skindersingh4248
    @skindersingh424814 күн бұрын

    Very good

  • @Ranjit-fr8il
    @Ranjit-fr8il21 күн бұрын

    ਬਹੁਤ ਵਦੀਆ ਜਾਨਕਾਰੀ ਜੀ ❤❤

  • @rajwantsandhu1206
    @rajwantsandhu120620 күн бұрын

    Thanks very nice sir

  • @jitu67
    @jitu6721 күн бұрын

    Very nice. Satguru ji bless you always.

  • @jathedarharpalsinghsribhai6412

    @jathedarharpalsinghsribhai6412

    21 күн бұрын

    Thanku ji

  • @palwindersinghpalwindersin7168
    @palwindersinghpalwindersin716822 күн бұрын

    Waheguru kirpa kare 🙏🙏

  • @Rajinder947
    @Rajinder94721 күн бұрын

    Dhnnwaad g bhut bhut..🙏🏼🙏🏼

  • @bhullaramrik8538
    @bhullaramrik853810 күн бұрын

    Right

  • @Tweetypie100
    @Tweetypie10011 күн бұрын

    very nice katha, me very great full to you

  • @jathedarharpalsinghsribhai6412

    @jathedarharpalsinghsribhai6412

    11 күн бұрын

    🙏🙏

  • @Harbhajan0202
    @Harbhajan020217 күн бұрын

    🙏🙏

  • @baljitkour256
    @baljitkour25619 күн бұрын

    👏👏👏🌹🌷

  • @kawaljitkaur9245
    @kawaljitkaur924522 күн бұрын

    🙏🏼🙏🏼

  • @user-yh7br7oo4z
    @user-yh7br7oo4z22 күн бұрын

    ਬਾਬਾ ਜਾ ਨਮਸਕਾਰ ਜੀ 🙏🏼 ਇੱਕ ਸ਼ੰਕੀ ਹੈ ਕਿਰਪਾ ਕਰਕੇ ਦੂਰ ਕਰਿਓ ਜੀ 🙏🏼ਬਾਣੀ ਵਿਚ ਲਿਖਿਆ ਹੈ “ ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ” …”ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ” ॥॥॥ ਪਰੰਤੂ ਦੇਖਨ ਤੇ ਪੜ੍ਹਨ ਨੂ ਤਾਂ ਇਹ ਮਿਲਦਾ ਹੈ ਕੀ ਮੁਸਲਮਾਨਾ ਵਿਚ ਕਾਲਾ,ਚਿੱਟਾ, ਅਤੇ ਹਰਾ ਰੰਗ ਕਬੂਲ ਹੈ … ਬਾਬਾ ਜੀ ਦਸਿਓ ਜੀ 🙏🏼

  • @jathedarharpalsinghsribhai6412

    @jathedarharpalsinghsribhai6412

    22 күн бұрын

    ਹਾੰਜੀ ਹਰਾ ਤੇ ਕਾਲਾ ਕੱਪੜਾ ਮੁਸਲਮਾਨ ਫਕੀਰ ਪਹਿਨਦੇ ਹਨ । ਜਿਵੇਂ ਕਿ ਬਾਣੀ ਵਿੱਚ ਵੀ ਬਾਬਾ ਫਰੀਦ ਲ਼ਿਖਦੇ ਹਨ - ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥ ਹਰਾ ਵੀ ਮੁਸਲਮਾਨ ਫਕੀਰ ਪਹਿਨਦੇ ਹਨ ਅਤੇ ਚਿੱਟਾ ਵੀ ਆਮ ਮੁਸਲਮਾਨ ਲੋਕ ਪਹਿਨਦੇ ਹਨ ਹੁਣ । ਨੀਲਾ ਭੇਸ ਤੁਰਕਾਂ ਦਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਤੁਰਕਾਂ ਦੀ ਜੜ ਪੁੱਟ ਦਿੱਤੀ ਸੀ ਤੀਰ ਦੇ ਨਾਲ । ਜਦੋਂ ਰਾਏਕੋਟ ਨੂਰੇ ਮਾਹੀਂ ਕੋਲੋਂ ਛੋਟੇ ਸਾਹਿਬਜਾਦਿਆਂ ਦੀ ਵਾਰਤਾ ਸੁਣੀ ਸੀ । ਇਸ ਲਈ ਹੁਣ ਕੋਈ ਨੀਲੇ ਬਾਣੇ ਵਾਲਾ ਮੁਸਲਮਾਨ ਜਾਂ ਤੁਰਕ ਨਜਰ ਨਹੀਂ ਆਉਂਦਾ । ਅਸੀਂ ਨੀਲਾ ਅਤੇ ਕਾਲਾ ਇਸ ਕਰਕੇ ਨਹੀਂ ਪਾਉਂਦੇ ਕਿ ਇਹ ਉਹਨਾਂ ਦਾ ਪਹਿਰਾਵਾ ਹੈ ਜਿੰਨਾ ਨੇ ਸਾਡੇ ਗੁਰੂਆਂ ਨੂੰ ਬਹੁਤ ਕਸ਼ਟ ਦਿੱਤੇ । ਸ਼ਹੀਦ ਕੀਤਾ 🙏🙏

  • @user-yh7br7oo4z

    @user-yh7br7oo4z

    21 күн бұрын

    @@jathedarharpalsinghsribhai6412 ਧੰਨਵਾਦ ਮਹਾਰਾਜ 🙏🏼 🙏🏼

  • @KuldeepSingh-nw1po

    @KuldeepSingh-nw1po

    17 күн бұрын

    ਬਹੁਤ ਵਧੀਆ ਕਥਾ ਵਿੱਚ ਦਸਿਆ ਜਥੇਦਾਰ ਜੀ

  • @randhawafarm8735

    @randhawafarm8735

    6 күн бұрын

    Bhai sahib bahut vadiya vichar🙏❤

  • @user-vy6sw1gw5d
    @user-vy6sw1gw5d21 күн бұрын

    ਸਤਿਕਾਰ ਯੋਗ ਜਥੇਦਾਰ ਜੀ ਮਨ ਬਾਰੇ ੳਸਦੇ ਸੁਭਾਅ ਬਾਰੇ ਦੱਸਿਆ ਹੈ ਮਨ ਦੀ ਮੈਲ ਨਾਮੁ ਨਾਲ ੳਤਰਣੀ ਹੈ ਨਾਮੁ ਹੈ ਕੀ ਅਤੇ ਮਿਲਦਾ ਕਿਥੋਂ ਹੈ।ਪੜਨ ਨਾਲ ਤਾਂ ਮੈਲ ੳਤਰਦੀ ਨਹੀਂ। ਸਤਿਗੁਰ ਜੀ ਦੇ ਬਚਨ ਹਨ ਪੜੀਐ ਮੈਲ ਨਾ ੳਤਰੇ ਪੁਛਹੁ ਗਿਆਨੀਆਂ ਜਾਇ ੳਹ ਗਿਆਨੀ ਕੌਂਣ ਹੈ। ਜਿਸ ਤੋਂ ਨਾਮੁ ਪੂਛਿਏ। ਫਿਰ ਗੁਰਬਾਣੀ ਵਿੱਚ ਪੂਰਨ ਸਤਿਗੁਰ ਦੀ ਗੱਲ ਕੀਤੀ ਹੈ।।ੳਹ ਕੳਣ ਹੈ ਜੀ ਧੰਨਵਾਦ।।

  • @jathedarharpalsinghsribhai6412

    @jathedarharpalsinghsribhai6412

    21 күн бұрын

    ਹਾੰਜੀ ਵੀਡੀਓ ਬਨਾ ਕੇ ਜਵਾਬ ਦੇਵਾਂਗੇ ਜੀ । ਧੰਨਵਾਦ ਆਪ ਜੀ ਦਾ 🙏🙏ਵੈਸੇ ਵੀਡੀਓ ਵਿੱਚ ਮੈਂ ਦੱਸਣ ਦਾ ਜਤਨ ਕੀਤਾ ਹੈ ਕਿ ਮਨ ਦੀ ਮੈਲ ਨਾਮ ਦੇ ਨਾਲ ਉਤਰਦੀ ਹੈ ।

  • @Ranjit-fr8il

    @Ranjit-fr8il

    21 күн бұрын

    ਪੂਰੀ ਵੀਡੀਓ ਸੁਣੋ ਬਾਬਾ ਜੀ ।

  • @user-td3zr8ds4f
    @user-td3zr8ds4f22 күн бұрын

    Amritvele simran karda hoye akhan cho pani bot onda jroor dso Waheguru ji

  • @jathedarharpalsinghsribhai6412

    @jathedarharpalsinghsribhai6412

    22 күн бұрын

    Simran karan vele akhan cho jal auna vairag di nishani hai … jeev nu pyare da vichoda bardast nhi hunda .. ਹਉੁ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉੁ ॥੩॥

  • @BalkarSingh-rr3us

    @BalkarSingh-rr3us

    18 күн бұрын

    ​@@jathedarharpalsinghsribhai6412a😊

  • @raghvirsingh3311
    @raghvirsingh331116 күн бұрын

    ਤੁਹਾਡੇ ਜਿਹੀਆਂ ਨੇਕ ਰੂਹਾਂ ਕਿੱਥੇ ਰਹਿੰਦੀਆਂ ਹਨ। ਦੀਦਾਰ ਕਰਨ ਦਾ ਸਮਾਂ ਤਰੀਕਾ ਦੱਸਿਓ

  • @jathedarharpalsinghsribhai6412

    @jathedarharpalsinghsribhai6412

    16 күн бұрын

    ਦਾਸ ਸ੍ਰੀ ਭੈਣੀ ਸਾਹਿਬ ਰਹਿੰਦਾ ਹੈ ਜੀ । 🙏🙏 9592126681

  • @user-bm7dj2kd4d

    @user-bm7dj2kd4d

    9 күн бұрын

    Thanks bir ji

  • @BaljeetkaurKalsi-jm2bx
    @BaljeetkaurKalsi-jm2bx12 күн бұрын

    Bhaji Mai ph te gal Karni aa

  • @jathedarharpalsinghsribhai6412

    @jathedarharpalsinghsribhai6412

    12 күн бұрын

    9592126681

  • @studylovers327
    @studylovers32715 күн бұрын

    Plzzzzzzzzz mere es msg da reply karna waheguru ji Eh question mere mind ch bhut vaar anda Jdo asi kangha karde haan odo jo kesh (hairs) tut jande han ohna da ki karida?????? Dustbin ch ta apa garbage sutti da … hairs da ki krna ????

  • @sattakhiala1830

    @sattakhiala1830

    12 күн бұрын

    Agani bhet

  • @studylovers327

    @studylovers327

    12 күн бұрын

    @@sattakhiala1830 thanks 🙏🏻 waheguru g Vidhi (way v dasdo)

  • @jathedarharpalsinghsribhai6412

    @jathedarharpalsinghsribhai6412

    4 күн бұрын

    @@studylovers327makan di chatt de kise kone te agan bhaint kar dyo ji ..

  • @studylovers327

    @studylovers327

    Күн бұрын

    @@jathedarharpalsinghsribhai6412 reply lyi dhanvaad ji🙏🏻

  • @prabhjotkaur5579
    @prabhjotkaur557915 күн бұрын

    Waheguru ji ka khalsa Waheguru ji ke fateh babaji. Babaji tuhadha koi phone number ya fir koi contact hai ji kujh puchana se ji

Келесі