ਪੰਜ ਪ੍ਰਮੁੱਖ ਕਾਰਨ ..? ਜਿੰਨਾਂ ਕਰਕੇ ਸਾਡਾ ਸਿਮਰਨ ਭਜਨ ਬਰਬਾਦ ਹੰਦਾ ਹੈ ।

#sribhainisahib #motivation #sikhphilosophy #wmk #sikhi #gurbani #sikhistory #jathedarharpalsinghsribhainisahib

Пікірлер: 39

  • @SukhvinderSingh-ic3vk
    @SukhvinderSingh-ic3vk10 күн бұрын

    ਬਹੁਤ ਵਧੀਆ ਸੰਦੇਸ਼ ਜਥੇਦਾਰ ਜੀ🎉

  • @bhullaramrik8538
    @bhullaramrik85384 күн бұрын

    Bout khub jathadar ji

  • @mastansingh4337
    @mastansingh4337Күн бұрын

    Waheguru ji

  • @user-ih4vm3uq4y
    @user-ih4vm3uq4y7 күн бұрын

    Wah wah sahi Sikhaya

  • @parmindersingh997
    @parmindersingh9976 күн бұрын

    🙏🙏🙏🙏🙏

  • @amannamdhari231
    @amannamdhari2317 күн бұрын

    Bhut gyan hai veer ji tanu .bri kirpa hai satgura di tade te 🙏🏻

  • @sandeepkaur8383
    @sandeepkaur838311 күн бұрын

    Waheguru ji waheguru ji

  • @AmandeepkaurAman-gw3cr
    @AmandeepkaurAman-gw3cr12 күн бұрын

    Dhanwad sant ji 🙏 buhtt vdiya dasya ji

  • @GurpreetSingh-nr8ml
    @GurpreetSingh-nr8ml11 күн бұрын

    ਵਾਹਿਗੁਰੂ ਜੀ

  • @user-ok6wk4df9d
    @user-ok6wk4df9d12 күн бұрын

    Wahaguru

  • @user-yh7br7oo4z
    @user-yh7br7oo4z11 күн бұрын

    ਧੰਨਵਾਦ ਜਥੇਦਾਰ ਸਾਹਿਬ ਜੀ 🙏🏼🙏🏼🤍🤍

  • @Ranjit-fr8il
    @Ranjit-fr8il12 күн бұрын

    ਵਾਹ ਜਥੇਦਾਰ ਜੀ ❤❤

  • @jathedarharpalsinghsribhai6412

    @jathedarharpalsinghsribhai6412

    12 күн бұрын

    🙏

  • @amritkaur8517
    @amritkaur851712 күн бұрын

    Bahut hi important information ditti hai Sant Ji Bahut bahut dhanyawad

  • @jathedarharpalsinghsribhai6412

    @jathedarharpalsinghsribhai6412

    12 күн бұрын

    🙏🙏

  • @DilDil-er7ty
    @DilDil-er7ty9 күн бұрын

    Waheguru ji waheguru ji waheguru ji waheguru ji waheguru ji waheguru ji waheguru ji 🙏

  • @Ama9deep
    @Ama9deep12 күн бұрын

    Bilkul sahi kihaa veer ji

  • @baljitkour256
    @baljitkour25611 күн бұрын

    👏👏👏🌷🌹

  • @gurmailsingh6670
    @gurmailsingh667012 күн бұрын

    🙏🙏you r my favorite sir🙏🙏

  • @jathedarharpalsinghsribhai6412

    @jathedarharpalsinghsribhai6412

    12 күн бұрын

    Sorry who r u ..?

  • @Funcon24
    @Funcon2410 күн бұрын

    Waheguru ji 🙏🙏🙏

  • @GurmeetSingh-lh4zv
    @GurmeetSingh-lh4zv11 күн бұрын

    🙏

  • @AmandeepkaurAman-gw3cr
    @AmandeepkaurAman-gw3cr12 күн бұрын

    Sant ji eh dsyo ki asi bed te ya kursi te Beth a bhjn kr sakde aa sahii trika dso ji

  • @amritkaur8517
    @amritkaur851712 күн бұрын

    Sant Ji main app ji kolo kuch Questions de answers puchne Si, Hospital which app ji nu keha Si

  • @jathedarharpalsinghsribhai6412

    @jathedarharpalsinghsribhai6412

    12 күн бұрын

    Hanji 9592126681 te wtsap krlo ji 🙏

  • @kulbirhanjra9077
    @kulbirhanjra907712 күн бұрын

    🙏 from Amritsar

  • @jathedarharpalsinghsribhai6412

    @jathedarharpalsinghsribhai6412

    12 күн бұрын

    🙏

  • @JoginderSingh-sp8uh
    @JoginderSingh-sp8uh10 күн бұрын

    Why not sey waheguru jee kaa Khalsa waheguru je fath ,veer je dar lagdq fath tu ,u should not advice to people's please.

  • @jathedarharpalsinghsribhai6412

    @jathedarharpalsinghsribhai6412

    10 күн бұрын

    ਪਹਿਲਾਂ ਤੁਸੀਂ ਪੰਜਾਬੀ ਲਿਖਣੀ ਸਿੱਖ ਲਉ ।ਫਿਰ ਏਦਰ ਆਇਓ।You should know very well that the Guru who gave Fateh is the same Guru who has given Jaikara. Jo bole so nihal sat sri akal .. ਤੁਹਾਨੂੰ ਨਫਰਤ ਕਰਨ ਦਾ ਕੋੰਈ ਨ ਕੋਈ ਬਹਾਨਾ ਚਾਈਦਾ ਹੁੰਦਾ । ਜੇ ਸਾਡੇ ਵਿਚਾਰ ਪਸੰਦ ਨਹੀਂ ਤਾਂ ਏਦਰ ਕੀ ਲੈਣ ਆਇਐਂ ..?

  • @paulchahal3095
    @paulchahal309510 күн бұрын

    My review:[Gurbani=4/10, Marketing=10/10]. 1. 0:53 Bad Sangat spoils Simran. 2. Kabir Ji quote. Great. 3. Talkative. Slandering. 4. 4:35 Satguru Ram Singh? 5. He calls Ram Singh Guru???? Hijacking Gurbani to glory some others????...

  • @jathedarharpalsinghsribhai6412

    @jathedarharpalsinghsribhai6412

    9 күн бұрын

    Hanji uncle ji .. ਪੰਜਾਬ ਵਿੱਚ ਜੰਮ ਪਲ ਕੇ ਪੜ ਲਿੱਖ ਕੇ ( ਏਗਰੀਕਲਚਰ ਯੂਨੀਵਰਸਿਟੀ ਚੰਡੀਗੜ ) ਸਾਨੂੰ ਪੰਜਾਬੀ ਲਿਖਣ ਤੋਂ ਸ਼ਰਮ ਨਹੀਂ ਆਉਣੀ ਚਾਹੀਦੀ ਜੀ । ਕਾਂ ਭਾਵੇ ਸੋਨੇ ਦੀ ਅਟਾਰੀ ਤੇ ਬੈਠਾ ਹੋਵੇ , ਵਿਸ਼ਟਾ ਵਿੱਚ ਹੀ ਮੂੰਹ ਮਾਰਦਾ ਹੈ । ਓਹੀ ਕੰਮ ਤੁਸੀਂ ਕਰ ਰਹੇ ਹੋ । Who is guru Ram singh ..? ਪੰਜਾਬ ਦੀ ਭਾਰਤ ਦੀ ਆਜਾਦੀ ਲਈ ਲੜਨ ਵਾਲੇ ਗੁਰੂ ਰਾਮ ਸਿੰਘ ਜੀ ਜੇ ਨਾ ਆਉਂਦੇ ਤਾਂ ਤੁਹਾਡੇ ਵਰਗਿਆਂ ਨੇ ਸ਼ਾਇਦ ਕਿਸੇ ਅੰਗਰੇਜ ਦੇ ਦਫਤਰ ਮੂਹਰੇ ਸਿਰ ਝੁਕਾ ਕੇ ਖਲੋਤੇ ਹੋਣਾ ਸੀ । ਇਹ ਵੀਡੀਓ ਨਾਮਧਾਰੀ ਸਿੱਖਾਂ ਲਈ ਹੈ । ਤੁਸੀਂ ਆਪਣੇ ਕੰਮ ਦੀ ਗੱਲ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਵੇ ਤੁਸੀਂ ਲੈ ਸਕਦੇ ਹੋ , ਏਹੀ ਭਲੇ ਪੁਰਸ਼ਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ । ਉਹ ਹਰ ਥਾਂ ਤੋਂ ਗੁਣ ਗ੍ਰਹਿਣ ਕਰਦੇ ਹਨ । ਪਰ ਤੁਹਾਡੀ ਬਿਰਤੀ ਮੈਨੂੰ ਕਾਂ ਵਾਲੀ ਲਗਦੀ ਹੈ ।

  • @Voiceoftruthxf88g
    @Voiceoftruthxf88g7 күн бұрын

    Baba. Ji. Simran. Karn. Di. Koi. Lorh. Nahi. Apna kamm karo hard work karo. Be honest Tusi simran di salah. De. K. Lokaan. Nu Bani nalon. Torh dita hai

  • @jathedarharpalsinghsribhai6412

    @jathedarharpalsinghsribhai6412

    7 күн бұрын

    ਤੁਸੀਂ ਬਾਣੀ ਪੜੀ ਨਹੀਂ ਵੀਰ ਜੀ । ਜੇ ਗੁਰਬਾਣੀ ਪੜੀ ਨਹੀਂ ਫਿਰ ਐਵੇਂ ਨਾ ਜਬਲੀਆਂ ਮਾਰੋ । ਸਿਮਰਨ ਕਰਨ ਦੀ ਸਲਾਹ ਮੇਰੀ ਨਹੀ ਗੁਰਬਾਣੀ ਦੀ ਹੈ - ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉੁ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥ ਕੰਮ ਦੇ ਨਾਲ ਨਾਲ ਸਿਮਰਨ ਅਤੀ ਜਰੂਰੀ ਹੈ । ਦੋਵੇ ਹੀ ਕੰਮ ਜਰੂਰੀ ਨੇ । ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥ ਮੇਘ ਬਿਨਾ ਜਿਉੁ ਖੇਤੀ ਜਾਇ ॥

  • @arshveersinghsaini4366
    @arshveersinghsaini436612 күн бұрын

    Waheguru ji

  • @kaurjeet68
    @kaurjeet6810 күн бұрын

    Waheguru ji 🙏

  • @kirandeepkaur1147
    @kirandeepkaur114710 күн бұрын

    🙏🙏

  • @harshsingh2540
    @harshsingh25408 күн бұрын

    Waheguru ji

  • @Jksandhu4378
    @Jksandhu437810 күн бұрын

    Waheguru ji 🙏 🙏

  • @tejinderkaur5229
    @tejinderkaur522912 күн бұрын

    Waheguruji

Келесі