ਵਹਿਮੀ ਬੰਦੇ …..//vehmi bande…//new video bandra ala chand //punjabi comedy video//new punjabi video

Комедия

ਵਹਿਮੀ ਬੰਦੇ …..//vehmi bande…//new video bandra ala chand //punjabi comedy video//new punjabi video
#bandra ala Chand
#new punjabi comedy video
#punjabi comedy video
#chand comedy video
#punjabi comedy movie
#punjabi comedy short movie
#new
#bandra
#punjabi
#trending
#chand
#viral
#youtuber
#comedy
#video
#tranding
#youtube
#viralvideo
#funny
#funnyvideo
#subscribe
#india
#2024

Пікірлер: 126

  • @rupindersingh9252
    @rupindersingh92524 ай бұрын

    ਐਨਾ ਟਾਇਮ ਹੋ ਗਿਆ ਸੀ ਵੀਡੀਓ ਦੇਖਦਿਆਂ ਨੂੰ ਪਰ ਜਿਹੜਾ ਪੇਂਡੂ ਵੀਡੀਓ ਇਹ ਬਾਈ ਵਰਗੇ ਪਾਉਂਦੇ ਇਹ ਸਭ ਤੋਂ ਵੱਖਰਾ ਤੇ ਸਿਰਾ ਕੰਮ ਹੁੰਦਾ ❤❤❤❤

  • @jagsirTungwali041
    @jagsirTungwali0414 ай бұрын

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @ParminderSingh-yg1qh
    @ParminderSingh-yg1qh4 ай бұрын

    ਯਾਰ ਚੰਦ ਅੱਛਾਂ ਜੀ ਬਹੁਤ ਸੋਹਣਾ ਆਖਦਾਂ ਹੈ 😂😂😂😂ਅੱਛਾਂ ਜੀ 🌹

  • @user-fh3op2oh8e
    @user-fh3op2oh8e4 ай бұрын

    ਨੰਬਰਦਾਰ ਸਾਹਿਬ ਤੇ ਸਾਰੀ ਟੀਮ ਸਿਰਾ 🎉🎉

  • @gurdeepgogi5951
    @gurdeepgogi59514 ай бұрын

    ਬਾਂਦਰਾਂ ਵਾਲਿਓ ਐਨੀ ਘੈਂਟ ਐਕਟਿੰਗ ਐ ਥੋਡੀ ਕਿ ਵੀਡੀਓ ਵੇਖਣੀ ਬਾਅਦ 'ਚ ਸ਼ੁਰੂ ਕਰਦੇ ਆਂ,,ਲਾਈਕ ਪਹਿਲਾਂ ਕਰ ਦਿੰਨੇ ਆਂ,,,ਹੋਰ ਕੌਣ ਕੌਣ ਸੱਜਣ ਐਦਾਂ ਕਰਦਾ ਜੀ

  • @deep_bambiha

    @deep_bambiha

    4 ай бұрын

    Sahi Gall Aa Bro

  • @chanichauhan5155

    @chanichauhan5155

    4 ай бұрын

    ਮੈਂ ਤਾਂ ਆਪ ਨਾਲੀ ਲਾਈਕ ਦੱਬ ਦੇਣਾ ਕੋਮੈਂਟਸ ਵੀ ਬਾਅਦ ਵਿੱਚ ਵੀਡੀਓ ਬੈਕ ਕਰਕੇ ਦੇਖੀ ਦੀ ਬੰਦੇ ਦਾ ਪੂਰਾ ਮੂਡ ਬਦਲ ਦਿੰਦੇ ਨੇ ਬਾਂਦਰਾਂ ਆਲੇ😅😅

  • @SukhwinderSingh-wq5ip
    @SukhwinderSingh-wq5ip4 ай бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂

  • @charanjeetsidhu1401
    @charanjeetsidhu14014 ай бұрын

    Love you ਬਾਬੇਉ ਫੁੱਲੋ ਖਾਰੀ/ਬਠਿੰਡਾ

  • @LakhwindwrSingh
    @LakhwindwrSingh8 күн бұрын

    😂😂😂 ਲਖਵਿੰਦਰ ਸਿੱਧੂ ਫਤੂਹੀ ਖੇੜਾ ❤❤❤❤

  • @GurtejJatana-sx3vh
    @GurtejJatana-sx3vh4 ай бұрын

    A ga je bhandera ala chand love you yara

  • @sangha4236
    @sangha42364 ай бұрын

    ਆ ਗਏ ਵਾਦਰਾਂ ਆਲੇ👌👌👌👌👌👌👍👍👍👍👍👍

  • @tanjotdhillon3082
    @tanjotdhillon30824 ай бұрын

    Sira Chand pardan

  • @tejindermann2780
    @tejindermann27804 ай бұрын

    ਚੱਕ ਸਾਰੀਆਂ ਖਬਰਾਂ ਕਬਰਾਂ ਭੁੱਲ ਕੇ ਤੁਹਾਡੀ ਵੀਡੀਓ ਦੇਖਣ ਲੱਗ ਪਏ ਅਤੇ ਬਿਨਾਂ ਦੇਖੇ ਇਕ ਲਾਈਕ ਕਮੈਂਟ ਕਰ ਦਿੱਤਾ ਕਿਉਂਕਿ ਪਿੰਡ ਦਾ ਘੇਰਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ

  • @gurjeetgill1882
    @gurjeetgill18824 ай бұрын

    ਗਿੱਲ ਖੁਰਦ ਬਠਿੰਡਾ ਤੋਂ ਢੇਰ ਸਾਰਾ ਪਿਆਰ🎉

  • @chamkaurkharoud9065
    @chamkaurkharoud90654 ай бұрын

    ਆਗੇ ਵੀ ਆਗੇ ਚੰਦ ਤੇ ਬੰਤ ‌ਪਾਲਾ ਬਾਈ ਗਮਦੂਰ ਕਿਆ ਬਾਤ ਹੈ ਚਿੱਬ ਕੱਢ ਵਿਡੀਉ ❤😂

  • @DavinderSingh-bd8vz
    @DavinderSingh-bd8vz3 ай бұрын

    ❤👌

  • @kakamurid5219
    @kakamurid52194 ай бұрын

    ਅੱਛਾ ਜੀ 😂😂

  • @user-gv8ng8wk9y
    @user-gv8ng8wk9y4 ай бұрын

    Nycc chand byy

  • @Gurleen-ho5pj
    @Gurleen-ho5pj4 ай бұрын

    ਆ ਗਏ ਵਾਈ ਹੁਣੀ ਆ ਗਏ ਉਏ 🎉🎉🎉🎉🎉❤❤❤❤❤❤

  • @jantamoga5219
    @jantamoga52194 ай бұрын

    Aaaa gae Jatt babe sirrrra

  • @PammaSingh-kv9qx
    @PammaSingh-kv9qx4 ай бұрын

    Nice video 😂😂😂😂

  • @SamSra007
    @SamSra0074 ай бұрын

    Bhut sirra galbat jma end krti jiiiiijiooo jstto

  • @user-ku9hz3kv2o
    @user-ku9hz3kv2o4 ай бұрын

    Salute jatto

  • @sukhmanjotsingh7427
    @sukhmanjotsingh74274 ай бұрын

    ਬਹੁਤ ਵਧੀਆ ਵਿਡੀਉ ਹੈ

  • @boharsingh7725
    @boharsingh77254 ай бұрын

    ਬਹੁਤ ਵਧੀਆ ਬਾਈ 👌👌👌👌👌

  • @pargatsingh9668
    @pargatsingh96684 ай бұрын

    😂👍

  • @rupinderdhillon2374
    @rupinderdhillon23744 ай бұрын

    ਵੀਡੀਓ ਬਹੁਤ ਹੀ ਵਧੀਆ ਲੱਗੀ

  • @PalaAULAKH
    @PalaAULAKH4 ай бұрын

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ❤❤👍👍

  • @davindersinghkaka5357
    @davindersinghkaka53574 ай бұрын

    Sirrrrra bai chad and al bro❤❤❤❤❤❤❤❤

  • @user-gw8zd5eq4p
    @user-gw8zd5eq4p4 ай бұрын

    Aa gy Chand bant.❤pala❤gamdoor❤wa g wa🥰

  • @sandeepsinghsingh4493
    @sandeepsinghsingh44934 ай бұрын

    Gent ❤❤❤❤aa y ji😂

  • @lallimalik7781
    @lallimalik77814 ай бұрын

    ਚੰਦ ਬਾਈ ਇੱਕ ਘਾਟ ਆ ਬਸ ਮਾਈਕ ਲਵੋ ਦੋ ਤੇ ਮਾਈਕ ਲਗਾ ਕੇ ਵਿਡੀਉ ਬਣਾਓ ਯਾਰ ਫਿਰ ਅਵਾਜ਼ ਜਮਾ ਸਹੀ‌ ਆਊਗੀ ਹੁਣ ਜਦੋਂ ਹੋਰ ਖੜਕਾ ਹੁੰਦਾ ਜਿਵੇਂ ਟਰੈਕਟਰ ਦਾ ਖੜਕਾ ਹਵਾ ਦਾ ਖੜਕਾ ਤਾਂ ਉਦੋਂ ਸੋਡੀ ਅਵਾਜ਼ ਜਮਾ ਸਹੀ ਨਹੀਂ ਆਉਂਦੀ ਸਮਝ ਹੀ ਨੀ ਲਗਦੀ ਗੱਲ ਦੀ

  • @kamaldipbrar9297

    @kamaldipbrar9297

    4 ай бұрын

    ਸਹੀ ਗੱਲ ਆ ਵੀਰ ਵਿਚੋਂ ਅੱਧੀਆਂ ਗੱਲਾਂ ਦੀ ਸਮਜ਼ ਈ ਨਹੀਂ ਆਉਂਦੀ

  • @sarbjit353

    @sarbjit353

    4 ай бұрын

    ਪਤਾ ਤੇ ਇਹਨਾਂ ਨੂੰ ਸਾਰਾ ਕੁਝ ਹੋਣਾ ਮਾਈਕ ਵਾਰੇ ਪੈਸੇ ਵੀ ਹੋਣੇ ਕੋਲ ਪਰ ਲੈਂਦੇ ਪਤਾ ਕਿਉ ਨਹੀਂ

  • @sukhmanderchahal5200

    @sukhmanderchahal5200

    4 ай бұрын

    Ihh koi ihni edit udit nhi krde 😂

  • @sandeepsinghsingh4493
    @sandeepsinghsingh44934 ай бұрын

    Very good ❤ nice 1

  • @jagisingh2628
    @jagisingh26284 ай бұрын

    Nice jata

  • @partapdhillon8239
    @partapdhillon82394 ай бұрын

    ਸਿਰਾ ਬਾਈ

  • @user-hx8hh6pp1c
    @user-hx8hh6pp1c4 ай бұрын

    Good bai ji 🎉🎉🎉🎉❤❤❤❤

  • @amreaksingh6710
    @amreaksingh67104 ай бұрын

    Sira y

  • @SWARAJ-tf3xg
    @SWARAJ-tf3xg4 ай бұрын

    Good 22 g

  • @gurmelram5171
    @gurmelram51714 ай бұрын

    ਆ ਗਏ ਆ ਗਏ ਬੰਤ ਚੰਦ ਵਾਹ ਉਹ ਵੰਤ ਤੇਰੇ ਵਾਹ ਉਹ ਚੰਦ ਤੇਰੇ ਜਮਾ ਹੀ ਫੱਟੀ ਚੱਕੀ ਜਾਦੇ ਹੋ ਫੱਟੇ

  • @sonumaan9328

    @sonumaan9328

    4 ай бұрын

    .. . , ।. . . . । । ।। । 😮

  • @lschauhan01
    @lschauhan014 ай бұрын

    Sirra 😂

  • @YuvrajSingh-25001
    @YuvrajSingh-250014 ай бұрын

    ❤❤love u bai ❤❤

  • @GurshamberSingh-qn9mt
    @GurshamberSingh-qn9mt4 ай бұрын

    Very good 22 ji

  • @pindersingh698
    @pindersingh6984 ай бұрын

    ਘੈਂਟ ਵੀਡਿਓ ਜੀ ਬਾਬੇ ਬਾਂਦਰਾਂ ਤੋ😅😅😅🎉🎉

  • @jagseersingh4506
    @jagseersingh45064 ай бұрын

    GOOD VIDEO GOOD ACTING ALL'TEAM THANKS SO MUCH ❤❤❤❤❤❤❤

  • @ConfusedOldTypewriter-ux4dd
    @ConfusedOldTypewriter-ux4dd4 ай бұрын

    Chand Sirsa bai always

  • @user-je1co9dj1g
    @user-je1co9dj1g4 ай бұрын

    A gea jatto ❤

  • @YMK33
    @YMK334 ай бұрын

  • @amarjitsingh1946
    @amarjitsingh19464 ай бұрын

    ਬਹੁਤ ਵਧੀਆ ਵੀਡਿਓ ਆ ਵਾਈ ਬੰਤ ਸਿਰਾ ਗੱਲਬਾਤ ਬਾਬਿਓ ਨਾਇਸ਼

  • @Laadi78685
    @Laadi786854 ай бұрын

    Vdiya content bai

  • @sukhsandhu3170
    @sukhsandhu31704 ай бұрын

    Sirra bro

  • @sukhdeepsinghbilassingh
    @sukhdeepsinghbilassingh4 ай бұрын

    Sirra video bro

  • @lovisidhu4091
    @lovisidhu40914 ай бұрын

    😂😂😂

  • @virtam_07
    @virtam_074 ай бұрын

    ❤❤❤❤❤very good acting

  • @karansidhu5911.
    @karansidhu5911.4 ай бұрын

    Aa gyi Chand te bant d Jodi 😅😅😅

  • @mandersingh8632
    @mandersingh86324 ай бұрын

    Sirra

  • @jassi3221
    @jassi32214 ай бұрын

    ਬਹੁਤ ਵਧੀਆ ਵੀਡੀਓ ਬਾਈ❤🎉

  • @sukhirehal2471
    @sukhirehal24714 ай бұрын

    Ajo jatto swad aa janda soddeya vedeo dekh ke chak do fatte babbeo ❤🎉

  • @user-yr4lb5mi9o
    @user-yr4lb5mi9o4 ай бұрын

    गुरमीत।सिह20चक।वाला

  • @KuldeepSingh-lx6bk
    @KuldeepSingh-lx6bk4 ай бұрын

    ❤❤😂 very nice brother's love you 🤗🙂👍😘💕

  • @singhsukhdev8699
    @singhsukhdev86994 ай бұрын

    Nice video

  • @bindersingh3572
    @bindersingh35724 ай бұрын

    ❤❤

  • @jsgamer3182
    @jsgamer31824 ай бұрын

    👌👌👌

  • @khokharvlogs4732
    @khokharvlogs47324 ай бұрын

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @user-cv5hp3me9u
    @user-cv5hp3me9u4 ай бұрын

    😂😂😂❤❤

  • @vakhipaad2455
    @vakhipaad24554 ай бұрын

    ❤❤🎉

  • @lakhveersandhu400
    @lakhveersandhu4004 ай бұрын

    Acha ji haran ho k 😂😂😂😂😂

  • @user-ig3vd5dj3d
    @user-ig3vd5dj3d4 ай бұрын

    ❤❤❤

  • @msf5937
    @msf59374 ай бұрын

    ਬਾਈ ਜੀ ਗੁੱਸਾ ਨਾ ਕਰੀਉ ਬਾਈ ਚੰਦ ਦੀ ਨਿੱਕਰ ਤੇ ਗਮਦੂਰ ਦੀ ਕੋਟੀ ਤੇ ਬੰਤ ਦੀ ਗਾਲ ਨੂੰ ਬਦਲਣ ਦੀ ਕਿਰਪਾਲਤਾ ਕਰੋ ਉਂਝ ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ

  • @sarbjit353

    @sarbjit353

    4 ай бұрын

    ਗਮਦੂਰ ਦੀ ਕੋਟੀ ਤਾਂ ਹੁਣ ਖੁੱਲ ਹੀ ਜਾਣੀ ਮੌਸਮ ਦੇ ਹਿਸਾਬ ਨਾਲ ਗਾਲ ਦਾ ਤੇ ਨਿਕਰ ਦਾ ਪਤਾ ਨੀ ਬਦਲਣ ਗੇ ਕਿ ਨਹੀਂ

  • @msf5937

    @msf5937

    4 ай бұрын

    ​@@sarbjit353❤

  • @Balwantkaur-pg9iv
    @Balwantkaur-pg9iv3 ай бұрын

    ਮੈ.ਰਣਜੀਤ ਸਿੰਘ ਪਰੇਮੀ.ਫੰਤਾ.ਕੇਰਾ.ਪੰਜਾਬ

  • @jagseersingh4506
    @jagseersingh45064 ай бұрын

    SIRRRRA ACTING BAI BANT CHAND AND PALA AND GAMDOOR AND ALL'TEAM LOVE YOU TRUCK 🚛🚛🚛🚛🚛 BHAR K

  • @user-uo5pn9ot4d
    @user-uo5pn9ot4d4 ай бұрын

    ਬਾਈ ਛੱਤ ਤੇ ਖੜਾ ਕੁਲਵੰਤ ਕੋਟ ਭਾਰਾ

  • @SatnamSingh-sk1tm
    @SatnamSingh-sk1tm4 ай бұрын

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਡੇਲੀ ਵੀਡੀਉ ਪਾਆ ਕਰੋ ਬਾਈ ਜੀ

  • @user-tz8jk1wt9q
    @user-tz8jk1wt9q4 ай бұрын

    ਬਾਈ ਵੀਡੀਓ ਤੁਹਾਡੀਆਂ ਸਾਰੀਆਂ ਵਧੀਆ ਹੁੰਦੀਆਂ ਜਿੰਨੀਆਂ ਵੀ ਬਣਾਈਆਂ ਹੁਣ ਤੱਕ ਪਰ ਜਦੋਂ ਬੰਦਾ ਤਰੱਕੀ ਦੀ ਰਾਹ ਵੱਲ ਜਾਂਦਾ ਕੋਈ ਨਾ ਕੋਈ ਵੱਡਾ ਵਿਦਵਾਨ ਫਿਰ ਬ*** ਪੰਗੇ ਜਰੂਰ ਲੈਣ ਆਉਦਾ ਇਸ ਕਰਕੇ ਤੁਸੀਂ ਕਾਇਮ ਰਹੋ ਜੇ ਕੋਈ ਉੱਠਿਆ ਨਾ ਵਿਦਵਾਨ ਸਲਾਹ ਦੇਣ ਨੂੰ ਟੁੱਟ ਕੇ ਪੈ ਜਾਓ ਮੇਰੇ ਸਾਲੇ ਨੂੰ ਤਸੱਲੀ ਕਰਾ ਦਿਓ ਬਸ ਕਸਰ ਨਾ ਛੱਡੇ ਕੋਈ ਕਿਉਂ ਕਿ ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ ਫਿਰ ਉਹ ਕੰਟਰੋਵਰਸੀ ਕਰਕੇ ਉਸ ਬੰਦੇ ਨਾਲ ਆਪ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਦੇ ਨੇ ਬਾਕੀ ਟੀਮ ਤੁਹਾਡੀ ਸਾਰੀ ਵਧੀਆ ਕੰਮ ਕਰ ਰਹੀ ਹੈ ਬਾਕੀ ਤੁਸੀਂ ਵੀਡੀਓ ਲਿਮਟ ਚ ਰਹਿ ਕੇ ਬਣਾਇਓ ਜਿੰਨੀ ਬਣਾ ਸਕਦੇ ਹੋ ਕਿਸੇ ਨੂੰ ਮੌਕਾ ਨਾ ਦਿਓ ਵੀ ਤੁਹਾਨੂੰ ਗਲਤ ਬੋਲ ਸਕੇ ਕੋਈ

  • @gurdassingh8318
    @gurdassingh83184 ай бұрын

    Andhar karlo koi jhreet na marje 😂😂😂👌👌

  • @harmeshbrar1564
    @harmeshbrar15644 ай бұрын

    Sirrra

  • @sukhjindersukh8243
    @sukhjindersukh82434 ай бұрын

    ਕੱਪ ਜਿੱਤਿਆ 😂😂😂 ਕਹਿੰਦਾਂ

  • @RajaSingh-oi5bw
    @RajaSingh-oi5bw4 ай бұрын

    ਭੈਣ ਯਾਈ ਜਾਨੈਂ 😅😅

  • @Dhaliwaljatt29
    @Dhaliwaljatt294 ай бұрын

    😂😂😂😂😂😂😂😂

  • @rajindersingh6267
    @rajindersingh62674 ай бұрын

    ⭐⭐⭐⭐⭐😁🤣

  • @rngvbngghi8789
    @rngvbngghi87894 ай бұрын

    😂😂😂😂😂😂😂😂❤❤❤❤❤❤❤❤❤❤❤❤❤❤❤❤

  • @Dhillonamerica
    @Dhillonamerica4 ай бұрын

    , 👍👍👍👍👍

  • @user-bv2fc8pq9z
    @user-bv2fc8pq9z4 ай бұрын

    Gmdoor forman😂

  • @HarjinderBhullar6076
    @HarjinderBhullar60764 ай бұрын

    ਬੰਤ ਲੰਗੜੇ 1 ਲੱਖ ਦਾ ਵੱਧ ਤੋਂ ਵੱਧ ਟਰੈਕਟਰ ਆ ਸਵਰਾਜ 735, ਦੀ ਮਾਰਕੀਟ ਨੀ ਢਾਈ ਲੱਖ ਦਾ 2012 ਮਾਡਲ ਸੋਨਾਲੀਕਾ ਆਉ

  • @ekambagri1670
    @ekambagri16704 ай бұрын

    A. S ,b

  • @devdhaliwal9861
    @devdhaliwal98614 ай бұрын

    ਵੀਡੀਓ ਬਹੁਤ ਵਧੀਆ ਪਰ ਆਵਾਜ ਹਵਾ ਦੀ ਬਹੁਤ ਆ

  • @rajveergharuoffical
    @rajveergharuoffical4 ай бұрын

    Chand tyre ture changi trah check ✔️ krli 😅😅😅😅muglail v

  • @gurmelram5171
    @gurmelram51714 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ShukdevSingh-fj6hc
    @ShukdevSingh-fj6hc4 ай бұрын

    ਡੇਢ਼ ਲੱਖ ਦਾ

  • @SamarSingh-kk3uw
    @SamarSingh-kk3uw4 ай бұрын

    Mic orginal rakho veer tuhadi awaz clear nhi aundi kise v video vich .samaj ghat aundi hai .mic eda de rakho ki bilkul Holi v bolo ta v clear samj Ave .video tuhadia vadia hundia.

  • @kamaldipbrar9297
    @kamaldipbrar92974 ай бұрын

    ਵੀਡਿਓ ਸਿਰਾ ਪਰ ਆਵਾਜ਼ ਨੀ ਕਲੀਅਰ ਵਿਚ ਹਵਾ ਦੀ ਆਵਾਜ਼ ਆਈ ਜਾਂਦੀ ਅਧੀਆਂ ਗੱਲਾਂ ਦੀ ਸਮਝ ਹੀ ਨਹੀਂ ਆਉਂਦੀ ਜੇ ਵੀਡਿਓ ਹੋਰ 10 ਕ ਮਿੰਟ ਲੰਬੀ ਹੋਜੇ ਤਾਂ ਸਿਰਾ ਗੱਲ ਬਾਤ ਹੋਜੂ 🙏

  • @parwindersinghsran3692
    @parwindersinghsran36924 ай бұрын

    ❤❤❤❤❤very nice

  • @gurlalsingh-bh9fn
    @gurlalsingh-bh9fn4 ай бұрын

    /ਨੰਬਰਦਾਰ ਸਾਬ ਤੇ ਸਾਰੀ ਟੀਮ ਦਾ ਧੰਨਵਾਦ ਢੇਰ ਸਾਰਾ ਪਿਆਰ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @chhindasinghaulakh6815
    @chhindasinghaulakh68154 ай бұрын

    Bant Bhai tudi aali te kaamyaab bi ehi aa hor ni sheti ena set onda😅😅😅😅

  • @lakhveersandhu400
    @lakhveersandhu4004 ай бұрын

    Gurdeal ta ds deo khite gea

  • @AvtarSingh-wu6rz
    @AvtarSingh-wu6rz4 ай бұрын

    Gmdurr ta kla mgr mgr boln ala. Kla

  • @JASPREETSINGH-gq7lx
    @JASPREETSINGH-gq7lx4 ай бұрын

    Bai baki Sara kam vadia par bai ban k mic vagera vadia layo yar awaz di wali Kami aa sahi ni aundi

  • @JaspalSingh-wi4vq
    @JaspalSingh-wi4vq4 ай бұрын

    Ik video hor pa deo sham Tak y g ,

  • @HarwinderSingh-me1tr
    @HarwinderSingh-me1tr4 ай бұрын

    ਚੰਦ ਕਿਵੇ ਆ

  • @AmanGill-us6ns
    @AmanGill-us6ns4 ай бұрын

    Yr gurdeyal te natha kider gae a gurdayal bina gl ne bn de

  • @SatnamSingh-og6dc
    @SatnamSingh-og6dc4 ай бұрын

    🚜🚜🚜🚜okgg

  • @jantamoga5219
    @jantamoga52194 ай бұрын

    Bai video rozana sit dea karo you tube uddek rehndi aa bai thodi video di sirra

Келесі