ਚਾਬੀ ਪਾਨਾ ….//chabi pana …//new video bandra ala Chand//punjabi comedy//chand comedy video//2024

Комедия

ਚਾਬੀ ਪਾਨਾ ….//chabi pana …//new video bandra ala Chand//punjabi comedy//chand comedy video//2024
#bandra ala chand
#new punjabi comedy video
#new punjabi short movie
#new punjabi comedy short movie
#comedy short film
#trending punjabi comedy short movie
#viral punjabi short movie
#viral
#viralvideo
#video
#trending
#tranding
#shortvideo
#subscribe
#comedy
#comedyvideo
#funny
#funnyvideo
#youtube
#youtuber
#india
#new
#bandra
#punjabi
#chand
#2024

Пікірлер: 163

  • @user-fh3op2oh8e
    @user-fh3op2oh8e2 ай бұрын

    ਚੰਦ ਵੀਰ ਸਾਡੇ ਮਾਲਵੇ ਦੇ ਪਿੰਡਾਂ ਆਲੇ ਇਦਾਂ ਹੀ ਬੋਲਦੇ ਸਵਾਦ ਆ ਗਿਆ ਸਿਰਾ ਡਾਇਲਾਗ 🎉🎉

  • @gurlalsingh-bh9fn
    @gurlalsingh-bh9fn2 ай бұрын

    ਦੋ ਘੰਟੇ ਬਾਅਦ ਹੀ ਵਿਡੀਓ ਪਾਈ ਤੀ ਧੰਨਵਾਦ ਬਾਈ ਤੁਸੀਂ ਫੇਰ ਮੁੱਕਦ ਨੂੰ ਪਾ ਲਿਆ ਇਸ ਦੀ ਥਾਂ ਬੰਤ ਨੂੰ ਪਾਉ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SandeepDhaliwal-ko9zf
    @SandeepDhaliwal-ko9zf2 ай бұрын

    ਆਜਾ ਬੰਤ ਸਿਆਂ ਤੈਨੂੰ ਅੱਖੀਆਂ ਉਡੀਕਦੀਆਂ

  • @keedigroup8670
    @keedigroup86702 ай бұрын

    ਬੰਤ ਬਿਨਾ ਫੇਲ ਕੰਮ 22

  • @OmShivam46

    @OmShivam46

    2 ай бұрын

    Bant ne v gala e kaddnia c bolan aunda ni ohnu.. 3 dialoge aa ja gala ohde kol, ikk teri nahin da fudda,ikk horhor, ja kauga chadra chak k akhu lai ethe aa ah lila..😅😅 mukand da bolan da andaj chik kro y.. Handia hoia budha lagda.. Kurta chadra launa nal koi budha actor ni ban janda.. Hahaha

  • @gaggidhillon
    @gaggidhillon2 ай бұрын

    ਬਈ ਬੰਤ ਨੂੰ ਜਰੂਰ ਲੈਕੇ ਅਯੋ ਜਰ ਉਹਦੇ ਬਿਨ ਨਿ ਗੱਲ ਬਣਦੀ ਜਰ ਕੋਈ ਕੁਝ ਕਹੀ ਜਾਵੇ

  • @amarikrai7437
    @amarikrai74372 ай бұрын

    Nice 👍👍👍

  • @rajindersharma5008
    @rajindersharma50082 ай бұрын

    ਬਾਈ ਚੰਦ ਤੇਜ ਨੂੰਹ ਦੇ ਹੋਰ ਭਾਗ ਵੀ ਬਣਾਓ ਜਰ ਬਾਈ ਬਣਕੇ ਮਸਾਂ ਤਾ ਘਰੇਲੂ ਕਹਾਣੀ ਮਿਲੀ ਸੀ ਸਾਨੂੰ ਦੇਖਣ ਨੂੰ ਵਿਚਾਲੇ ਨਾ ਛੱਡਿਆ ਕਰੋ ਸੁਰੂ ਕਰਕੇ ਬਾਈ

  • @user-xy8gm5gr4s
    @user-xy8gm5gr4s2 ай бұрын

    Good. Chand

  • @Harwinder-ul4zz
    @Harwinder-ul4zz2 ай бұрын

    ਬੰਤ ਬਿਨਾਂ ਕੰਮ ਫੇ੍ਲ ਆ,,,, ਬਾਈ ਬੰਤ ਨੂੰ ਲੈ ਕੇ ਆਉ

  • @OmShivam46

    @OmShivam46

    2 ай бұрын

    Eh ch ni aunda bant eh mukand nal bond aa chenal y.. Oh v sikhda aje bs oh hun kus nikhar gia ohde kmm ch kus nikhar aa.. Baki mukand second aa chand nalo.. Chand nu gal jiada aundi aa sarian nalo.. Ehde magr e turde aa sare.. Mainu edan lagda.. Baki apni apni pasand aa k nhi y.. Vedio ikk lambr aa ehna di. Sari team vadia baki..

  • @OmShivam46

    @OmShivam46

    2 ай бұрын

    Hahaha

  • @sidhudefan-cb5ye
    @sidhudefan-cb5ye2 ай бұрын

    ਮੁਕੰਦ ਵੀ ਸਿੱਰਾ

  • @user-wg8xx2jo8f
    @user-wg8xx2jo8f2 ай бұрын

    Bai bant te chand di jodi and pala ghaint acting aa

  • @Dhillonamerica
    @Dhillonamerica2 ай бұрын

    Kya baat Hai 😂😂😂😂😂

  • @raghveersingh7504
    @raghveersingh75042 ай бұрын

    ਬੰਤ ਕਿੱਥੇ ਗਿਆ,y ਕੌਣ ਕੌਣ miss ਕਰਦਾ, ❤ਬੰਤ ਨੂੰ,,,,

  • @ABIkumar-iz4sy

    @ABIkumar-iz4sy

    2 ай бұрын

    ਬਾਂਦਰ ਦੀ ਬੁੰਡ ਵਰਗੇ ਮੂੰਹ ਦਾ ਬੰਤ 😂

  • @OmShivam46

    @OmShivam46

    2 ай бұрын

    Mukand utte aa bant to.. Je shak aa tan voting karwa lawo y... Bant da apna mukam aa.. Par mukand tan mukand aa

  • @sonusingh7106

    @sonusingh7106

    2 ай бұрын

    😂

  • @fgftrty6

    @fgftrty6

    2 ай бұрын

    ​@@OmShivam46p❤7😅😊

  • @Kisan.punjab.ale1469.

    @Kisan.punjab.ale1469.

    Ай бұрын

    Kiyo bant de ਨਾਲ Pena c 😂😂😂

  • @user-vb8il8yp1u
    @user-vb8il8yp1u2 ай бұрын

    Mukand siraaa😅

  • @user-rl1kt7sp7i
    @user-rl1kt7sp7i2 ай бұрын

    Bant te Chand💪⚡⚡

  • @Gurleen-ho5pj
    @Gurleen-ho5pj2 ай бұрын

    ਆ ਗਏ ਵਾਈ ਹੁਣੀ ਆ ਗਏ 😂

  • @vakhipaad2455
    @vakhipaad24552 ай бұрын

    ❤❤🎉ਅੱਤ ਜੱਟ 🎉🎉❤❤

  • @pargatsingh9668
    @pargatsingh9668Ай бұрын

    😂😂

  • @AmandeepKaur-mr8yr
    @AmandeepKaur-mr8yr2 ай бұрын

    Hilarious

  • @user-kx7kq7rs6u
    @user-kx7kq7rs6u2 ай бұрын

    ❤❤❤❤❤❤

  • @warringsonu5635
    @warringsonu56352 ай бұрын

    ਬੰਤ ਬਿਨਾ ਨੀ ਗੱਲ ਬਣਦੀ ਆ ਮਕੰਦ ਤੋ ਨੀ ਗੱਲ ਬਣਦੀ ਬੰਤ ਤੇ ਚੰਦ ਹੀ ਸਿਰਾ ਕਰਾਉਦੇ ਆ

  • @user-fh3op2oh8e
    @user-fh3op2oh8e2 ай бұрын

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

  • @gurmelram5171
    @gurmelram51712 ай бұрын

    ਹੋਰ ਕੀ ਹਾਲ ਆ ਚੰਦ ਬਾਈ ਜੀ ਬੰਤ ਬਾਈ ਜੀ ਕੀ ਹਾਲ ਹ ਧੰਨ ਧੰਨ ਕਰਾਈ ਜਾਨੇ ਹੋ ਬਾਈ ਜੀ ਜਿਉਂਦੇ ਵੱਸਦੇ ਰਹੋ ਬੰਤ ਨੂੰ ਨਾਲ ਵੀਰ ਰੱਖਿਆ ਕਰੋ ਚੰਦ ਵੀਰੇ ਬੰਤ ਨਾਲ ਹੀ ਗੱਲ ਬਣਨੀ ਆ ਇਹ ਪ੍ਰੀਤਮਾ ਨਾ ਨਹੀਂ ਗੱਲ ਬਣਨੀ ਜਿਉਂਦੇ ਵੱਸਦੇ ਰਹੋ ਵੀਰ ਜੀ

  • @gurwindersinghkhosa1089
    @gurwindersinghkhosa10892 ай бұрын

    ਮਕੰਦ ਵੀ ਸਿਰਾ

  • @sonusingh7106

    @sonusingh7106

    2 ай бұрын

    🙏🙏♥️

  • @happynahel8695
    @happynahel86952 ай бұрын

    Sirra bro

  • @user-xu2lr2sz8f
    @user-xu2lr2sz8f2 ай бұрын

    22 mukund bhi good hai naal rakheya kro

  • @sonusingh7106

    @sonusingh7106

    2 ай бұрын

    🙏

  • @lakhveersandhu400
    @lakhveersandhu4002 ай бұрын

    Sira video bai oe

  • @raghveersingh7504
    @raghveersingh75042 ай бұрын

    ਬਹੁਤ wait ਕਾਰਵਾਈ ❤❤❤ ਚੰਦ ਬਾਬਾ

  • @user-fh3op2oh8e
    @user-fh3op2oh8e2 ай бұрын

    ਚੰਦ ਵੀਰ ਤੇ ਬੰਤ ਵੀਰ ਮਾਲਵੇ ਦੀ ਸ਼ਾਨ 🎉🎉

  • @malkeetsingh1602
    @malkeetsingh16022 ай бұрын

    ਬੰਤ ਬਿੰਨਾਂ ਗੱਲ ਨਹੀਂ ਬਣਦੀ ਮੁਕੰਦ ਨੇ ਤਾਂ ਭੈਣ ਗੜ ਦਿੱਤੀ ਸਾਰੇ ਕੰਮ ਦੀ

  • @OmShivam46

    @OmShivam46

    2 ай бұрын

    Eedan di tan koi gal ni kiti y mukand comedy vadia karda. Bole da role harek ni kar sakda..hor ki bund de deve .. Husala vadhu da hunda .. Vadi kari jande aa sare huli huli kamia dor hundia je dhian den.. Chand apni marji karda . je koi sujha dinda darsk veer eh ni manda gal eh tan ranjha raji karde aa... Odan chand ajj de time ch ikk lambr comdin aa eh gal mande an apan y.. 😂😂

  • @rajugill-dk8lu
    @rajugill-dk8lu2 ай бұрын

    ਚੰਦ ਬਾਬਾ ❤❤

  • @user-rf6yg8id4h
    @user-rf6yg8id4h2 ай бұрын

    Bant

  • @baldevdhaliwal5713

    @baldevdhaliwal5713

    2 ай бұрын

    😅😅😅😅😅😅😅😅😅😅😢😅😅😅😅😮😅😅😅😅😅😅😅😅😅😅😅😅।,।।।।।।।।,।?।।।।।,,।।।,।,।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।😅😅😅😅😅😅😅😅😅😅😅

  • @sandeepsidhu1020
    @sandeepsidhu10202 ай бұрын

    ❤❤❤sidhuiloveu🎉🎉🎉mansa❤❤

  • @charanjeetsandhu1669
    @charanjeetsandhu16692 ай бұрын

    ਬੱਲੇ ਚੰਦ ਆ ਗਏ

  • @HarjinderBhullar6076
    @HarjinderBhullar60762 ай бұрын

    ਚੰਦ ਬਾਈ ਘੈਂਟ ਹੁਣ ਵੀਡੀਓ ਚ ਆਪਣਾ ਯਾਰ ਬੰਤ ਲੰਗੜਾ ਕਿਉਂ ਨੀ ਆਉਂਦਾ ਬੰਤ ਬਾਈ ਘੈਂਟ ਵੀ ਵਧੀਆ ਐਕਟਿੰਗ ਕਰਦਾ ਸੀ

  • @mooslmoosl8389
    @mooslmoosl83892 ай бұрын

    ਆਜੋ ਬਾਬਿਓ ਖਿੱਚੀ ਚਲੋ ਬਣਾਈ ਚਲੋ ਵੀਡਿਓ

  • @user-vd7mp7ym7y
    @user-vd7mp7ym7y2 ай бұрын

    K

  • @boharsingh7725
    @boharsingh77252 ай бұрын

    ਬਹੁਤ ਹੀ ਵਧੀਆ ਬਾਈ 👍👍👍👍👍

  • @user-lh9lz6jc2q
    @user-lh9lz6jc2q2 ай бұрын

    Nice ji

  • @gurpreet2991
    @gurpreet29912 ай бұрын

    Aa gye mere yaar asli hero Raju bhairupa ❤

  • @Jaspreet22923
    @Jaspreet229232 ай бұрын

    Mukund v end e aa😂😂😂

  • @NavdeepSingh-fj4mu
    @NavdeepSingh-fj4mu2 ай бұрын

    V.good.❤

  • @gurmailsinghsangha2501
    @gurmailsinghsangha25012 ай бұрын

    ਬਹੁਤ ਵਧੀਆ ਵੀਡੀਓ ਸੀ ਬਾਈ

  • @YuvrajSingh-25001
    @YuvrajSingh-250012 ай бұрын

    Love u veera ❤❤❤❤❤

  • @palsinghpal4878
    @palsinghpal48782 ай бұрын

    ❤❤Rihndi ghundi da jar mankandi🎉🎉 all great tim chandy ji 😍😍

  • @rajindersharma5008
    @rajindersharma50082 ай бұрын

    ਤੰਗਲੀ ਫੇਰੂਗਾ ਕਿਸੇ ਦੇ😅😅

  • @Dhillonamerica
    @Dhillonamerica2 ай бұрын

    👍👍👍👍👍👍

  • @airpunjab750
    @airpunjab7502 ай бұрын

    Bant to bina fail hogye tci 22

  • @ravisidhu2625
    @ravisidhu26252 ай бұрын

    Band good

  • @ShivjiSingh-rq1nm
    @ShivjiSingh-rq1nm2 ай бұрын

    ❤❤❤❤

  • @HarjinderSingh-ce2be
    @HarjinderSingh-ce2be2 ай бұрын

    Very nice ❤

  • @gurpreetnagra5865
    @gurpreetnagra58652 ай бұрын

    Att

  • @avtarmaan6736
    @avtarmaan67362 ай бұрын

    Nice ❤❤

  • @avtargill5627
    @avtargill56272 ай бұрын

    Very nice

  • @dildeeprai5792
    @dildeeprai57922 ай бұрын

    ਬੰਤ ਤੋਂ ਬਿਨਾਂ ਗੱਲ ਨੀ ਬਣਦੀ ਯਾਰ

  • @palsinghpal4878
    @palsinghpal48782 ай бұрын

    🎉❤ Chand ji sat Sri akal ji ❤🎉

  • @user-ri8dk3ii6n
    @user-ri8dk3ii6n2 ай бұрын

    Nic😮😮😮😮😂😂😂

  • @sarbjeetsinghsarbjeetsikgh9756
    @sarbjeetsinghsarbjeetsikgh97562 ай бұрын

    ਬਹੁਤ ਵਧਿਆ ਵਿਡੀਓ ਬਾਈ ਚੰਦ ਬੰਤ ਕਿਓ ਨੀ ਆਇਆ।

  • @rajindersharma5008
    @rajindersharma50082 ай бұрын

    ਕਿਉ ਭਕਾਈ ਮਾਰਦੇ ਹੁੰਨੇ ਔ ਲੋਕੋ ਚੁੱਪ ਕਰਕੇ ਦੇਖ ਲਿਆ ਕਰੋ ਜਿਹੜੀ ਬਣਾਉਂਦੇ ਆ ਐਵੇ ਔਹ ਹੈਨੀ ਔਹ ਕਿਥੇ ਆ ਔਹ ਮਾੜਾ ਔਹ ਚੰਗਾ ਔਹਨੂੰ ਬਾਹਰ ਕੱਢੋ ਇਹਨੂੰ ਅੰਦਰ ਰੱਖੋ ਕੋਈ ਫਾਇਦਾ ਸੋਡੀ ਭਕਾਈ ਦਾ। ਇਨਾਂ ਨੇ ਆਪਣੀ ਮਰਜੀ ਤੇ ਆਪਣੀ ਵਿਉਂਤ ਨਾਲ ਕੰਮ ਕਰਨਾ ਹੁੰਦਾ ਤੇ ਸਾਰੇ ਹੀ ਕਰਦੇ ਵੀ ਵਧੀਆ ਕੋਈ ਨੀ ਮਾੜਾ।

  • @OmShivam46

    @OmShivam46

    2 ай бұрын

    Shi gal aa veer teri jama shimat an apan tere nal, oh kise di sunde ni apna shonk poora karde aa, ethe haige aa kai lun de tope jehde bina gal ton lun te chri jange .. Tusi swad lawo . advise edan denge jidan ohna nu roelty dinde aa.. Sare vadia kmm karde .. Oh kera thetr krde rhe aa.. Y .. Tuhanu free ch swad dinde ne..ena thora.. ,,😂😂😂

  • @BhupinderSingh-yg8cg
    @BhupinderSingh-yg8cg2 ай бұрын

    ਆ ਗਏ ਜੀ,,, ਆ ਗਏ,,, ਬਾਂਦਰਾ ਵਾਲੇ,,, ਚੰਦ ਸਿੰਘ,,, ਬੰਤ ਸਿੰਘ,,,, ਗੁਰਦਿਆਲ ਸਿੰਘ,,,, ਮੁਕੰਦ,,,,ਆ ਗਏ ਜੀ,,,, ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @HarpreetSingh-xw4fs

    @HarpreetSingh-xw4fs

    2 ай бұрын

    ਪੱਕਾ ਸੇਵ ਕਰਕੇ ਰੱਖਿਆ,, ਕੁਮੈਂਟ ਹਰੇਕ ਵੀਡੀਓ ਤੇ ਇੱਕੋ ਹੀ😂😂😂😂😂

  • @jarnailsingh3797

    @jarnailsingh3797

    2 ай бұрын

    Excillent. Video. ❤

  • @BhupinderSingh-yg8cg

    @BhupinderSingh-yg8cg

    2 ай бұрын

    ​@@HarpreetSingh-xw4fs ਮੇਰੇ ਕੂਮੈਂਟ ਤੋਂ ਤੈਨੂੰ ਕੀ ਮੁਸ਼ਕਲ ਹੈ।

  • @sonusingh7106

    @sonusingh7106

    2 ай бұрын

    👍👍

  • @dildeeprai5792

    @dildeeprai5792

    2 ай бұрын

    ਬੰਤ ਤੋਂ ਬਿਨਾਂ ਗੱਲ ਨੀ ਬਣਦੀ ਯਾਰ

  • @SatnamSingh-sk1tm
    @SatnamSingh-sk1tm2 ай бұрын

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਬਾਈ ਜੀ ਡੇਲੀ ਵੀਡੀਉ ਪਾਆ ਕਰੋ ਬਾਈ ਜੀ

  • @jagsirTungwali041
    @jagsirTungwali0412 ай бұрын

    ਬੁੜੀ ਵਾਲੀ ਐਕਟਿੰਗ ਤਾਂ ਨਾਥਾ ਬਹੁਤ ਵਧੀਆ ਕਰਦਾ ਉਸ ਨੂੰ ਨਾਲ ਰੱਖਿਆ ਕਰੋਂ

  • @ravisidhu2625
    @ravisidhu26252 ай бұрын

    Ki hal hai bhai Chanda

  • @user-zy5hu6lt5u
    @user-zy5hu6lt5u2 ай бұрын

    Nice

  • @manpreetjakhar2135
    @manpreetjakhar21352 ай бұрын

    ਚੰਦ ਸੱਚਾ ਹੈ ਕਿਓਂ ਕਿਨੀਆਂ ਗੱਲਾਂ ਦੱਸੀਆਂ ਮੁਕੰਦ ਨੂੰ ਗਲ਼ ਨਹੀਂ ਆਉਂਦੀ ਚੰਦ ਕਿੰਨਿਆਂ ਉਦਾਹਰਣ ਦਿੱਤਿਆਂ 😂😂😂

  • @rajadhaliwal7831
    @rajadhaliwal78312 ай бұрын

    😅😅😅

  • @jeewangill8093
    @jeewangill80932 ай бұрын

    ਬੰਤ ਬੀਨਾ ਗਲ ਨੀ ਬਨ ਦੀ

  • @gurdassingh8318
    @gurdassingh83182 ай бұрын

    Mukand de acting ne vadia

  • @mangasinghmanga208
    @mangasinghmanga2082 ай бұрын

    Bant bina. Chand v fail a

  • @user-yh7iq2el3m
    @user-yh7iq2el3m2 ай бұрын

    ਬੱਲੇ ਬੱਲੇ ਸ਼ੇਰਾਂ ਕੰਮ। ਖਿੱਚ ਕੇ ਰੱਖ ❤

  • @gurpreetsinghsidhu5268
    @gurpreetsinghsidhu52682 ай бұрын

    Bant kithe gya

  • @user-gj5oi6vy1f
    @user-gj5oi6vy1f2 ай бұрын

    Bant no vido

  • @chhindasinghaulakh6815
    @chhindasinghaulakh68152 ай бұрын

    Ha,,,,,,, Ha,, Ha,,,,,,,, Ha,,,,,,,,,, Ha,,,,,,Chand Tan Jaani Chor Nikaleya

  • @dildeeprai5792
    @dildeeprai57922 ай бұрын

    ਆਹ ਸੀਤੇ ਕਿਆਂ ਆਲਾ ਗੜਾਕ ਐਵੇਂ ਓਵਰ ਐਕਟਿੰਗ ਕਰੀ ਜਾਂਦਾ

  • @Baljinder.698
    @Baljinder.6982 ай бұрын

    Bant nu lea kro

  • @SamarVerma-rf6sr
    @SamarVerma-rf6sr2 ай бұрын

    😂😂😂😂 i

  • @user-he1mg2ko7w
    @user-he1mg2ko7w2 ай бұрын

    Sab ton pahla coment

  • @user-yr4lb5mi9o
    @user-yr4lb5mi9o2 ай бұрын

    गुरमीत।सिह20चक।वाला

  • @truckingvlog9928
    @truckingvlog99282 ай бұрын

    First like comment

  • @davindersidhu7024
    @davindersidhu70242 ай бұрын

    Merey nankey b bhanja terey nankeya wergey a Suchi nankey ja k rooh khush ho jandi a

  • @VarinderSingh-wz3wc
    @VarinderSingh-wz3wc2 ай бұрын

    Love jatto ❤

  • @user-nl8mi2jf9e
    @user-nl8mi2jf9e2 ай бұрын

    ਮਕੰਦ ਨੂੰ ਬਹਾਰ ਕੱਢੋ

  • @jagsirTungwali041
    @jagsirTungwali0412 ай бұрын

    ਬੂੜੀਆ ਵਾਲੀ ਐਕਟਿੰਗ ਜਮਾਂ ਬੇਕਾਰ ਹੈ ਚੰਦ ਸਿੰਘ ਨਾਥਾ ਕਿਦਰ ਗਿਆ ਉਸ ਨੂੰ ਟੀਮ ਵਿਚ ਰੱਖਿਆ ਕਰੋਂ ਉਸ ਦੀ ਐਕਟਿੰਗ ਬਹੁਤ ਵਧੀਆ

  • @sukhmanderchahal5200

    @sukhmanderchahal5200

    2 ай бұрын

    Ohh munda fauj ch h ji

  • @numberdargogi
    @numberdargogi2 ай бұрын

    ਵਾਈ ਬਣਕੇ ਰੋਜ ਵਿਡੀਉ ਪਾ ਦਿਆ ਕਰੋ। ਵੇਟ ਨਹੀਂ ਹੁੰਦੀ

  • @drivermehakmapb10ala47
    @drivermehakmapb10ala472 ай бұрын

    ਚੰਦ ਸੈ ਕਿਮੇ ਆ

  • @user-rf6yg8id4h
    @user-rf6yg8id4h2 ай бұрын

    Yaar bant nu v lae aao

  • @SimranSaini-tu2rh
    @SimranSaini-tu2rh2 ай бұрын

    First comment me love you all team

  • @sukhmanderchahal5200
    @sukhmanderchahal52002 ай бұрын

    Stepni nhi layunda un dinda hoyu😂

  • @jassdhaliwal4431
    @jassdhaliwal44312 ай бұрын

    ਵੀਰ ਮਕੱਦਂ ਤੋਂ ਗੱਲ ਨੀ ਬਣਦੀ ਬੰਤਂ ਕਿਥੇ ਐ

  • @sukhmanderchahal5200
    @sukhmanderchahal52002 ай бұрын

    Bich di morre kadd du tuchh nhi lagna😂😂

  • @dhillonjattbathindewala8403
    @dhillonjattbathindewala84032 ай бұрын

    thank you yaara 34 mint di vedio bnon lyi age ton 30 mint di taa vedio rakhean kro love you yaara ❤❤❤❤❤❤❤❤❤❤❤❤❤❤❤❤😅😅😅😅😅😅😅😅😅

  • @jagseersinghsidhu906
    @jagseersinghsidhu9062 ай бұрын

    A topi wale nu war kado zar

  • @HarjinderBhullar6076
    @HarjinderBhullar60762 ай бұрын

    ਚੰਦ ਬਾਈ ਘੈਂਟ ਨੂੰ ਵਧੀਆ ਗੱਲ ਬਣਾਉਣੀ ਆਉਂਦੀ ਆ ਚੰਦ ਬਾਈ ਦੇ ਗੱਪ ਸੁਣ ਕੇ ਬਹੁਤ ਹਾਸੀ ਆਉਂਦੀ ਆ ਤੂੜੀ ਵਾਲੀ ਮਸ਼ੀਨ ਦੇ ਬਲੇਡ ਪੁੱਠੇ ਕਸ ਦਿੱਤੇ

  • @koshalgarg9588
    @koshalgarg95882 ай бұрын

    22 g bant kithey ne

  • @butasidhu3352
    @butasidhu33522 ай бұрын

    Bant bina gall ni bandi y

  • @gurlalsingh1590
    @gurlalsingh15902 ай бұрын

    ਵਾਰੀ ਵਾਰੀ ਗੱਲ ਬੋਲਿਆ ਕਰੋਂ ਵੀਰ ਜੀ ਰੋਲਾਂ ਬਹੁਤ ਪੈਦਾ ਗੱਲ ਸਮਝ ਨਹੀਂ ਆਉਂਦੀ

  • @GurpreetSingh-jy1vm
    @GurpreetSingh-jy1vm2 ай бұрын

    Bai bant kyo ni anda video ch bant to bina video vdiya ni lgdi

  • @manpreetjakhar2135
    @manpreetjakhar21352 ай бұрын

    ਜੇ ਕਿਤੇ ਮੁਕੰਦ ਦੀ ਥਾਂ ਬੰਤ ਨੂੰ ਲਿਆ ਹੁੰਦਾ ਤਾਂ ਵੀਡੀਓ ਬਹੁਤ ਵਧੀਆ ਹੋਣੀ ਸੀ ਬਾਕੀ ਗੁਰਦਿਆਲ ਤੋਂ ਬਗੈਰ ਬਾਕੀ ਬੁੜੀ ਵਾਲਾ ਤੇ ਭਾਣਜੇ ਵਾਲਾ ਤੇ ਮੁਕੰਦ ਸਾਰੇ ਬੇਕਾਰ ਬੰਤ ਨੂੰ ਬੰਤ ਲਿਆ ਕਰੋ

  • @GurmeetSingh-px6my
    @GurmeetSingh-px6my2 ай бұрын

    ❤❤🔥🔥👌👌

  • @jagsirTungwali041
    @jagsirTungwali0412 ай бұрын

    ਆ ਮੁਕੰਦ ਤੇ ਬੁੜੀ ਵਾਲੀ ਐਕਟਿੰਗ ਜਮਾਂ ਬੇਕਾਰ ਹੈ ਚੰਦ ਸਿੰਘ ਬੰਤ ਸਿੰਘ ਨੁੰ ਨਾਲ ਰੱਖਿਆ ਕਰੋਂ ਨਹੀਂ ਤਾਂ ਵੀਡੀਉ ਵੇਖਣ ਨੂੰ ਦਿਲ ਨਹੀਂ ਕਰਦਾ ਇਨ੍ਹਾਂ ਨੂੰ ਟੀਮ ਵਿਚੋਂ ਪੱਕੇ ਤੌਰ ਤੇ ਦਫਾ ਕਰੋ ਪਰੇ

Келесі