ਆ ਵੀਰ ਦੀ ਇੱਕ ਇੱਕ ਗੱਲ ਲੱਖਾਂ ਰੁਪਏ ਦੀ , ਖੇਤ ਬੋਰ ਕਰਾਉਣ ਤੋਂ ਪਹਿਲਾਂ ਆ ਗੱਲਾਂ ਧਿਆਨ ਚ ਰੱਖ ਲਿਓ

Ғылым және технология

ਸਤਿ ਸ੍ਰੀ ਅਕਾਲ ਜੀ ਆ ਵੀਰ ਦੀ ਇੱਕ ਇੱਕ ਗੱਲ ਲੱਖਾਂ ਰੁਪਏ ਦੀ , ਖੇਤ ਬੋਰ ਕਰਾਉਣ ਤੋਂ ਪਹਿਲਾਂ ਆ ਗੱਲਾਂ ਧਿਆਨ ਚ ਰੱਖ ਲਿਓ
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 56

  • @mohanjitsingh2409
    @mohanjitsingh2409Ай бұрын

    ਸੇਵਕ ਸਿੰਘ ਵੀਰ ਜੀ ਤੁਸੀਂ ਬਹੁਤ ਵਧੀਆ ਤੇ ਬਹੁਤ ਜਾਣਕਾਰੀ ਵਾਲੀਆਂ ਹੀ ਵੀਡੀਓ ਲੈਕੇ ਆਓਂਦੇ ਸੇਵਕ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਰ ਨੇ ਵੀ ਸਾਰੀਆਂ ਗੱਲਾਂ (ਜਾਣਕਾਰੀ) ਬਹੁਤ ਕੰਮ ਆਉਣ ਵਾਲੀਆਂ ਦੱਸੀਂ ਇਹ ਟਾਈਮ ਜੱਟ ਦਾ 1,1 ਮਿੰਨਟ ਸਾਹਾਈ ਹੁੰਦਾ ਜੀ ਇਸ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ਜ਼ੋ ਕੇ ਅੱਜ ਦੇ ਟਾਈਮ ਵਿੱਚ ਇਸ ਜਾਣਕਾਰੀ ਨਾਲ ਕਿਸਾਨਾਂ ਦਾ ਬਹੁਤ (ਪੈਸਾ) ਨੱਕਸਾਨ ਹੋਣੋਂ ਤੇ ਟਾਈਮ ਬੱਚ ਜਾਓ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਲਈ ਰੱਖੇ ਵੀਰ ਜੀ ਤੁਹਾਡੇ ਦੋਨਾਂ ਤੇ ਜੀ ਧੰਨਵਾਦ ਜੀ

  • @AvtarSingh-pw7fv
    @AvtarSingh-pw7fvАй бұрын

    ਬਾਈ ਜੀ ਨੇ ਸੋਹਣੀ ਤੇ ਕੰਮ ਆਉਣ ਵਾਲੀ ਜਾਣਕਾਰੀ ਦਿੱਤੀ ਹੈ

  • @modansinghmann6651
    @modansinghmann6651Ай бұрын

    ਬਲਜੀਤ ਵੀਰ ਬਹੁਤ ਵਧੀਆ ਇਨਸਾਨ ਹੈ ਕਿਸਾਨ ਵੀਰਾਂ ਦੀ ਬਹੁਤ ਮਦਦ ਕਰਦਾ ਹੈ

  • @desimistri6976
    @desimistri6976Ай бұрын

    Choti da Mistri vi je Sewak singh ji di gal sune taaa ooo bohut kuch new sikh sakda eaa Thanks Sewak singh ji 🙏🙏👍👍👍

  • @santokhsidhuatla7045
    @santokhsidhuatla7045Ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਬੋਰ ਦਾ ਸਾਇਜ ਜਿਵੇਂ ਮੰਨ ਲਓ ਡੇਢ ਫੁੱਟ ਚੌੜਾ ਕੀਤਾ ਹੈ ਅਤੇ ਫਾਇਬਰ ਬਾਹਰੋਂ ਇੱਕ ਫੁੱਟ ਚੌੜੀ ਹੈ ਤਾਂ ਦੋਵਾਂ ਪਾਸੇ ਤਿੰਨ ਇੰਚ ਖਾਲੀ ਜਗ੍ਹਾ ਬਚਦੀ ਹੈ ਬੋਰ ਦੀ ਡੁੰਘਾਈ ਨਾਲ ਗੁਣਾ ਕਰਕੇ ਕੁੱਲ ਪੈਣ ਵਾਲੀ ਮਿੱਟੀ ਦਾ ਹਿਸਾਬ ਲਾਇਆ ਜਾ ਸਕਦਾ ਏ। ਜੇ ਤੁਹਾਡੇ ਹਿਸਾਬ ਲਾਏ ਮੁਤਾਬਿਕ ਮਿੱਟੀ ਪੈ ਗਈ ਤਾਂ ਸਮਝੋ ਬੋਰ ਸਹੀ ਪਲੱਗ ਹੋ ਗਿਆ। ਮੈਂ ਇਸੇ ਤਰਾਂ ਕੀਤਾ ਏ। ਇਸ ਨਾਲ ਪਾਇਪ ਸੇਫ ਰਹਿੰਦੀ ਹੈ। ਵੀਰ ਧੰਨਵਾਦ ਬਹੁਤ ਜਾਣਕਾਰੀ ਚ, ਵਾਧਾ ਕੀਤਾ 🙏🙏

  • @sukhpalsinghpanjabi3884
    @sukhpalsinghpanjabi3884Ай бұрын

    ਬਾਈ ਧੰਨਵਾਦ ਤੁਹਾਨੂੰ ਬਲਜੀਤ ਵੀਰ ਕੋਲ ਮਿਲਿਆ ਸੀ ਮੈ ਪਹਿਲੀ ਵਾਰ ਦਰਸ਼ਨ ਕੀਤੇ ਤੁਹਾਡੇ

  • @khalsasubmersibleserviceba5964
    @khalsasubmersibleserviceba5964Ай бұрын

    ਬਹੁਤ ਬਹੁਤ ਧੰਨਵਾਦ ਬਾਈ ਸੇਵਕ ਸਿੰਘ ਜੀ ਦਾ , ਤੇ ਸਾਰੇ ਵੇਖਣ ਵਾਲੇ ਵੀਰਾਂ ਦਾ 🙏

  • @gurdeepgill1361
    @gurdeepgill1361Ай бұрын

    ਧੰਨਵਾਦ ਦੋਹਨਾ ਹੀ ਭਰਾਵਾ ਦਾ ਵਾਹਿਗੁਰੂ ਮੇਹਰ ਬਣਾਈ ਰੱਖੇ ਦੋਹਾ ਤੇ ਬਹੁਤ ਵਧੀਆ ਜਾਣਕਾਰੀ

  • @raghbirsinghsaini2020
    @raghbirsinghsaini2020Ай бұрын

    ਵੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਹੁਣ ਤੁਸੀਂ ਕਰੋ ਕੋਸ਼ਿਸ਼ ਕਿ ਨਹਿਰਾਂ ਦੇ ਪਾਣੀ ਨੂੰ ਫਿਲਟਰ ਕਰਕੇ ਜ਼ਮੀਨ ਵਿੱਚ ਪਾਂ ਕੇ ਹੇਠਲਾ ਪਾਣੀ ਲੈਵਲ ਉੱਚਾ ਚੁੱਕ ਸਕੀਏ ਤਾਂ ਬਹੂਤ ਵੱਡਾ ਲਾਭ ਹੋ ਸਕਦਾ ਹੈ ਜੀ, ਧੰਨਵਾਦ ਜੀ ਧੰਨਵਾਦ ਜੀ,

  • @dvdr_sidhu
    @dvdr_sidhuАй бұрын

    ਧੰਨਵਾਦ ਸੇਵਕ ਸਿੰਘ ਜੀ ਜਾਣਕਾਰੀ ਲਈ

  • @parmjeetbajwa4950
    @parmjeetbajwa4950Ай бұрын

    ਵਾਹਿਗੁਰੂ ਜੀ🙏🙏

  • @Shoki_brar
    @Shoki_brarАй бұрын

    Good job brother ❤

  • @veergill2130
    @veergill2130Ай бұрын

    ਵੀਰ ਠੀਕ

  • @jashansidhu1908
    @jashansidhu1908Ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤ ਲੌਂਗੋਵਾਲ ਤੋਂ

  • @harjindersinghbajwa8302
    @harjindersinghbajwa8302Ай бұрын

    Good ❤

  • @punjabsolar1221
    @punjabsolar1221Ай бұрын

    Nice video 22 ji

  • @dineshchoudharydcpodvr9
    @dineshchoudharydcpodvr9Ай бұрын

    Nice information veer g

  • @SS-ct4hv
    @SS-ct4hvАй бұрын

    NICE👍👏😊

  • @Beprwahshyar
    @BeprwahshyarАй бұрын

    bot sohni jankaari y ji

  • @LakhwinderSingh-xo6hx
    @LakhwinderSingh-xo6hxАй бұрын

    🙏👍

  • @-xk4qp
    @-xk4qpАй бұрын

    ਧੰਨਵਾਦ ਜੀ

  • @gilldairyfarm7516
    @gilldairyfarm7516Ай бұрын

    Bhut wadia jankari vr dhanwad

  • @mukeshdwivedi7920
    @mukeshdwivedi7920Ай бұрын

    Thnks, hindi

  • @krishanduggal4030
    @krishanduggal4030Ай бұрын

    Perfect information

  • @surinderpalsingh485
    @surinderpalsingh485Ай бұрын

    Bahot e wadhiya jankari ditti veere ne❤❤❤❤❤

  • @sewaktalwandi2815
    @sewaktalwandi2815Ай бұрын

    Good job dear 🙏

  • @gursewakghuman7775
    @gursewakghuman7775Ай бұрын

    Very good Veer ji

  • @gurmantechnical9375
    @gurmantechnical9375Ай бұрын

    Grait infourcation

  • @PritamSingh-ok4jf
    @PritamSingh-ok4jfАй бұрын

    ਬਿਲਕੁਲ ਠੀਕ ਕਿਹਾ ਜੀ ,ਮੇਰੇ ਗਵਾਂਢੀ ਦੀ kappti 300 ਫੁੱਟ ਹੈ. ਪਾਣੀ ਪੂਰਾ ਠੀਕ ਨਹੀਂ. ਮੈਂ ਬੋਰ ਕਰਾਇਆ ਫਿਲਟਰ 360 ਫੁੱਟ, ਜਿਹਦੇ ਵਿੱਚ ਫਿਲਟਰ 70 ਫੁੱਟ ਹੈ ਪਾਣੀ ਬਹੁਤ ਮਿੱਠਾ ਹੈ.

  • @jagrajsingh4110
    @jagrajsingh4110Ай бұрын

    Good job

  • @r.p.singhpal4325
    @r.p.singhpal4325Ай бұрын

    Sat shree akal ji.

  • @prof.kuldeepsinghhappydhad5939
    @prof.kuldeepsinghhappydhad5939Ай бұрын

    Nice 👌

  • @paramsingh3454
    @paramsingh3454Ай бұрын

    Good job ❤❤❤

  • @paramjitsinghbrar1034
    @paramjitsinghbrar1034Ай бұрын

    Sade veer saalan pelhan hi pae ve a Bapu Horan de,, hajj v vadia chal rahe a, tnx

  • @desimistri6976
    @desimistri6976Ай бұрын

    First like first coment

  • @sukhwindersingh7343
    @sukhwindersingh7343Ай бұрын

  • @PB12-sf6lf
    @PB12-sf6lf25 күн бұрын

    ਵੀਰ ਬੋਰ ਕੀਤੇ ਨੂੰ 7ਮਹੀਨੇ ਹੋ ਗਏ ਪਾਣੀ ਸਾਫ ਨੀ ਹੋ ਰਿਹਾ

  • @jassicarmatpasting4530
    @jassicarmatpasting4530Ай бұрын

    Baljit singh khalsa luv u 22ji

  • @rakeshvlog44
    @rakeshvlog44Ай бұрын

    Three fess mother oil starter ke gutke chipne ke kya karn h es pr video bnao ji

  • @Grewal0007
    @Grewal0007Ай бұрын

    Motor starter te bhi video bnao g 🙏

  • @punjabitrucker163
    @punjabitrucker163Ай бұрын

    Govt nu koyi hor project laike aona chahida punjab vich .barsaat da paani nu store karna chahida. Sutlej river te vadde project loune chahide aa govt nu .Sutlej te bias te jheela bnake paani rokna paina .har bridge te gate laake .river nu kaafi doonga karke paani rokna chahida. Ehde naal barsaat da paani jma karke kheti layi use kita ja sakda.je punjab nu bachona aa fer sutluj bias ghaggar di safayi karke ehna nu majboot te doonga karna paina aa .river vich je paani rok ke rakhne naal paani da level uchha hovega ..usa vich barsaat de paani nu store karke kheti layi use kita jaanda aa..punjab vich vi saanu sab nu milke paani bachona paina .kheta vich sprinkle system lagne chahida aa te govt nu subsidy deni chahidi aa.barsaat da paani kida save kita jaawe ehde layi hun to hee govt nu ik commety bnake loka nu jaagrook karna chahida. Te vadh to vadh tree vi loune chahide aa..govt de naal loka da farz vi bann da aa .har ik nagrik nu jimmevaar hona paina har ik bande nu tree loune chahida aa te paani di kadar karni paini.saanu dharti vichle paani di khapat ghat karke jina ho sakda barsaat de paani nu jma karke vartna chahida. Fer hee asi punjab nu bachaa sakde aa.nhi te je asi eda hee jameen vichla paani kadd de rhe te hor 10 saal takk paani bilkul muk jaawega..te paani to bina jameen vi kisse kum di nhi reh jaandi .saanu sab nu rall milke punjab de paani nu bachona chahida .te har ik insaan nu 5 tree loune chahide aa .

  • @cutebaby357
    @cutebaby357Ай бұрын

    Hun bani a gall bai ji paani bachao rukh bachao mitti da gandoa bachao

  • @Choudhary.94
    @Choudhary.94Ай бұрын

    Aapa ta bor krya veer 200 fut mal pya sara 80 fut filtr paye 120 fut pipe 80 fut reta 80 de 80 rate de vich filtr paye hoye aa reta ni mardi jma v 25 di moter pai ko ka chladi jma

  • @punjab3773
    @punjab3773Ай бұрын

    ਬਾਈ ਜੀ ਨੇੜੇ ਬੰਦ ਪਿਆ ਬੋਰ ਰੇਤੇ ਨਾਲ ਭਰ ਦੇਣਾ ਠੀਕ ਹੈ ਵਿੱਚ ਅਰਥ ਵਾਲੀ ਤਾਂਬੇ ਦੀ ਤਾਰ ਪਾ ਕੇ

  • @amolakbatth7570

    @amolakbatth7570

    Ай бұрын

    ਕਲਮੀ ਸ਼ੋਰਾ ਪਾਂ ਦੋ ਕੋਲ ਪਾਂ ਕੇ ਭਰ ਦੋ

  • @insanegaming9072
    @insanegaming9072Ай бұрын

    Bai da Facebook Page kis name te ah ji

  • @GurdevSingh-sf3sd
    @GurdevSingh-sf3sdАй бұрын

    ਸੇਵਕ ਬਾਈ ਬਾਹਰਲੀ ਪਾਈਪ ਕਿਹੜੀ ਪਾਉਣੀ ਚਾਹੀਦੀ ਹੈ ਪੱਥਰ ਦੀ ਜਾਂ ਪਲਾਸਟਿਕ ਦੀ

  • @amolakbatth7570

    @amolakbatth7570

    Ай бұрын

    ਪੱਥਰ ਦੀ ਪਾਇਪ ਦਾ ਜੋੜ ਲੀਕ ਹੋ ਜਾਂਦਾ ਰੇਤ ਆਉਣ ਲਗ ਜਾਂਦਾ

  • @godblessyou5634
    @godblessyou5634Ай бұрын

    20hp ਦੀ ਮੋਟਰ ਬਦਲ ਕੇ 15 ਦੀ ਪੈ ਫਿਰ ਬੋਰ ਚੱਲ ਪਾਇਆ ਸਾਡਾ

  • @kuldeepbrar1125

    @kuldeepbrar1125

    Ай бұрын

    20 ਤੇ ਕਿਉਂ ਨੀ ਚੱਲਿਆ

  • @satnambawa0711
    @satnambawa071128 күн бұрын

    एदे विच मिस्त्री वचारा की फायदा लै जाऊ? कोई नेड़े दे बंदे दा भावे फायदा हो जावे । बाकी बाले दर्शक दूर दे ने ओना दा मिस्त्री नूं कोई फायदा नहीं होना।एह वीडियो ते लोकां नूं गियान देने ली है जे कोइ समझे ते । ताकि सब नूं पता होवे के मोटर नूं समस्या की है, मिस्त्री किते गलत ते नहीं काम कर रेहा।

  • @GurwinderSingh-jv3qd
    @GurwinderSingh-jv3qdАй бұрын

    Soda mobile no daso ji

  • @bikramdhillon6040
    @bikramdhillon6040Ай бұрын

    Veer ji contact no de deyo asy 2 vaar bore kr chukke a pr pani pher vi poora nahi hon dya boki vala kraye c do vaar pishle 2 sallan vch Islyi tuhi help kareyo hun asy pher kraun lage a bore saii dittii hoi a das din tak auna ohna bore krn asy is vaar verme vala bore kraun lagge a

  • @JagpreetSingh-ws1ke
    @JagpreetSingh-ws1keАй бұрын

    Eda nub send kro ji horaa ali ji

  • @GurpreetSingh-hy7ec
    @GurpreetSingh-hy7ecАй бұрын

    Bhaji Sat Sri Akal, please give your contact number. Thanks 🙏🙏

Келесі