ਨਵਾਂ ਇਨਵਰਟਰ ਲੈਣ ਤੋਂ ਪਹਿਲਾਂ ਆਹ ਵੀਡੀਓ ਜਰੂਰ ਵੇਖ ਲਿਓ , Best inverter Battery 2024
Ғылым және технология
ਸਤਿ ਸ੍ਰੀ ਅਕਾਲ ਜੀ ਨਵਾਂ ਇਨਵਰਟਰ ਲੈਣ ਤੋਂ ਪਹਿਲਾਂ ਆਹ ਵੀਡੀਓ ਜਰੂਰ ਵੇਖ ਲਿਓ , inverter Battery 2024
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
Inverter battery price list
inverter battery 200ah price
Inverter battery 200ah
inverter battery price 150ah
exide inverter battery
Inverter battery 150ah
inverter battery 250ah price
luminous inverter battery
Пікірлер: 109
ਬਿਲਕੁੱਲ ਸਹੀ ਕਿਹਾ ਜੀ ਇਸ ਤਰ੍ਹਾ ਦੇ ਉਪਕਰਨਾਂ ਨੂੰ ਸਰਕਾਰ ਨੂੰ ਆਪਣੇ ਅਧੀਨ ਆਉਂਦੇ ਡੀਪਾਰਟਮੈਂਟ ਚੋ ਟੈਸਟ ਕਰਕੇ ਤੇ ਉਸ ਦੇ ਅਧਾਰ ਤੇ ਟੈਗ ਲਗਾਉਣੇ ਚਾਹੀਦੇ ਹਨ ਤਾਂ ਜ਼ੋ ਆਮ ਲੋਕਾਂ ਨੂੰ ਜੌ ਇਹ ਬੁੱਧੂ ਬਣਾਉਂਦੇ ਹਾਂ ਉਸ ਤੋਂ ਬਚਾਇਆ ਜਾ ਸਕੇ
ਜਿਉਂਦੇ ਜਾਗਦੇ ਰਹੋ ਸੇਵਕ ਸਿੰਘ ਜੀ ਧਨਵਾਦ
ਸੇਵਕ ਸਿੰਘ ਵੀਰ ਸਤਿ ਸ੍ਰੀ ਅਕਾਲਿ ਜੀ , ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਵੀਡੀਓ ਬਣਾਉਂਦੇ ਹੋ , ਧੰਨਵਾਦ ।
Thanks sir ਬਿਲਕੁਲ ਸਹੀ ਕਿਹਾ
ਬਿਲਕੁੱਲ ਸਹੀ ਜਾਣਕਾਰੀ ਦਿੱਤੀ ਹੈ।
Bldc ਪੱਖਿਆਂ ਤੇ ਵੀ ਜਰੂਰ ਵੀਡੀਓ ਬਨਾਉਣਾ ਵਧੀਆ ਜਾਣਕਾਰੀ ਦਿੰਦੇ ਹੋ।
ਬਹੁਤ ਵਧੀਆ ਗੱਲ ਆ ਜੀ
ਵਾਹ ਜੀ ਵਾਹ, ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ, ਬਹੁਤ -ਬਹੁਤ ਧੰਨਵਾਦ 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
ਬਾਹੁਤ ਵਾਧੀਆ ਜਾਣਕਾਰੀ ਹੈ ॥ ਗੁਰਸੇਵਕ ਸਿੰਘ ਜੀ॥
Bahot valuable jaankari ditti paahji..thanks 👍
मुझे पता नहीं था इसके बारे, धन्यवाद जी
Bil kul sahe gall kete veere . Har koi is tarah saboot nahi de sakda .
Good information sewak Singh ji.
ਵੀਰ ਜੀ ਜਾਣਕਾਰੀ ਬਹੁਤ ਵਧੀਆ ਹੈ ਪ੍ਰੰਤੂ ਵੀਡੀਓ ਬਣਾਉਣ ਵੇਲੇ ਕੰਪਨੀ ਦੇ ਨਾਮ ਤੇ ਟੇਪ ਵਗੈਰਾ ਲਾ ਦਿਆ ਕਰੋ 🙏🙏
ਭਾਜੀ ਕੱਲ ਨੂੰ ਇੰਨਵਰਟਰ ਲੈਣਾ ,900ਵਾਟ ਦਾ ਜੂਸਰ ਚਲਾਉਣਾ ,ਕਿਹੜੀ ਕੰਪਣੀ ਦਾ ਲਵਾ , ਕਿੰਨੇ Ah ਦੀ ਬੈਟਰੀ, ਕਿੰਨੇ ਵਾਟ ਦਾ ਇੰਨਵਰਟਰ ਲਵਾ
@GurdeepsinghDhaliwal-ql8cl
3 ай бұрын
Koe v lai li ,,bus over loud na pae
@dalbirsingh8314
3 ай бұрын
@@GurdeepsinghDhaliwal-ql8cl ਉਕੇ ਜੀ
@daasamarjitjogewala8225
3 ай бұрын
1400 watt
@GurdeepsinghDhaliwal-ql8cl
3 ай бұрын
190 ah di battery okaya di,,j 3 fan ,3 light,1 tv,charger,8 hour + chalna,,eh battery 190 ah di 14500-800 de vich milo
Dhanyawad ji
Very nice sir
Good information ji thanks
ਇਨਵਰਟਰ ਓਵਰਲੋਡ ਦੱਸੀ ਜਾਂਦਾ ਹੈ ਪਲੱਗ ਵੀ ਕੱਢ ਤਾ ਤੇ ਪਿੱਛੇ ਵਾਲੀ ਤਾਰ ਵੀ ਕੱਢ ਤੀ
Amazing👍👍👍
Thanks for update ❤
Good information
Very good 👍
Thank u sar
Inverter nal fone charj karn te fone di batri di bacap cath jandi he ke karey sade up vich light 9:19
Vary nice
Thanks
Amazing information
Good bai g
❤ very good 22ji
Thanks sir
Veer ji car inverter no gar main line te normal inverter vag keve varat sakde je sabav hove ta video baneo ji
Good
Nice
Eh tan pher ve resistive load si bulb da simple load... jado inductive te capacitive load lagge ga pher tan hor thale a jave ga wattage ?
bhaji 3 phase nall invater da connection ta video bna dyo
nice sir
Good 22
Nice information veer g
Bai inverter wali battery kedi best rahugi, double battery chahidi hai
Bai g mere inverter di back side 2 option ne battery selecter de local and branded edda ki matlab aa g
high power invertor.non transformer invertor de bare vich video banao ji. kis company da laweo
Super
ਬਹੁਤ ਵਦੀਆ ਜਾਣਕਾਰੀ ਜੀ ਵੀਰ ਜੀ sujata juicer ਚਲਾਉਣ ਲਈ ਕਿੰਨੇ va ਦਾ ਇਨਵੇਟਰ ਤੇ ਕਿੰਨੇ ah da ਬੈਟਰੀ ਲਈਏ
@pawankamboj3143
5 ай бұрын
Eastman da la do
👌👌👌
Very Good information Tuhad address ki hai Ji
Sir v guard company de inverter bettery bare jrrur dsseyo
Kar vich lagne wale solar controller company with
Veer ji ,apa online ups nu inventer to charge kr skde aa
Very nice 👍🙏
I already tested amaron inverter in 650 watt load, no overload issue.
Aluminium da power factor 0.7 aw ji! Pure copper crgo da 0.8 aw
Company apni jga sahi aa.... Una ne te likh k dita aa....ehh Sanu knowledge huni chidi aa check krn di....air conditioner ch v edi aa jdo assi cooling watts ton, Ton bna k dekh se aa oh pure nai hunde bohte air conditioners de... Je 1.5 ton da aa te oh sir 1.3 ton da hi hunda aa Company's ne sabh kush likhiya hunda aa upar ac te jo Sach aa hunda, agle apni Jga sahi aa
Inverter repairing video banao g
Exide da a riha coper da ki shi a ji
2meter 1inveter conkesh alag alag fesh ho to
Sir inverter kaun sa len bataen video mein batana sar
Ghar wale genrater tay video banao
Bhai ji solar controller ke
ਇੱਕ ਫਰਿੱਜ ਤੇ ਵੀਡਿਓ ਬਣਾਓ ਬਰਫ ਜੰਮਣ ਦਾ ਕੀ ਕਾਰਨ ਹੁੰਦਾ
🙏🙏
200 v DC carnet ko Ac carnet kese banaye
Paaji inverter purana hai ....new inverter te chek kro......time to time inverter di expiry khtm hundi jandi hai
Thanks sewak singh ji
❤❤❤
Kon ci company ka invitoer
ਸੇਵਕ ਸਿੰਘ ਜੀ ਜੌ ਲੀਥੀਅਮ ਬੈਟਰੀ ਵਾਲੇ ਇਨਵਰਟਰ ਆ ਰਹੇ ਆ ਓਹਨਾ ਬਾਰੇ ਦਸੋ । ਇਹ ਲਵਾਣੇ ਚਾਹੀਦੇ ਆ ਜਾ ਨਹੀ
🙏🙏🙏🙏🙏🙏
5 ne 6 se phela
❤❤❤❤❤❤❤❤❤❤❤❤❤❤❤❤❤❤❤❤
ਬਾਈ ਜੀ ਨਵੈਟਰ ਕਿਸੇ ਵੀ ਕੰਪਨੀ ਦੇ ਨਵੇ ਹੋਣ ਤਾ ਜਨੈਟਰ ਚਾਰਜ ਨਹੀਂ ਹੁੰਦੇ ਇਸ ਦਾ ਚਾਰਜ ਕਰਨ ਦਾ ਹੱਲ ਦੱਸੋ ਜੀ ਧੰਨਵਾਦ ਜੀ
@kamaldhimansunam75
5 ай бұрын
UTL ਦਾ ਗਾਮਾ ਪਲੱਸ ਲਗਾਓ , ਜਨਰੇਟਰ ਤੇ ਚਾਰਜ ਹੋ ਜਾਂਦੈ
@InderjitSingh-ei8hr
4 ай бұрын
10 kw tha genater late koi v inverter charge ho jayga
Luminous da inverter c mere kol 900 watt da 1000 watt di Philips di press chlanda c hor kise te ni chldi c microtek sukem de naal hi sity maar jande c 😅😅😂
Keda inverter layi ye ji....tusi dsdo
ਮੈ ਨਵਾ ਇਨਵੈਟਰ ਲੈਣਾ ਏ,ਮੇਰਾ ਬਿਜਲੀ ਦਾ ਲੋਡ 1 ਕਿਲੋਵਾਟ ਹੈ,ਮੈਨੂੰ ਸਮਝ ਨਹੀਂ ਆਉਂਦੀ ਕਿ ਮੈ ਕਿਹੜਾ ਇਨਵੈਟਰ ਸੈਟ ਲਗਾਵਾ
@gill-punjab
2 ай бұрын
ਧਿਆਨ ਦਿਓ ਜੀ
@arshrandhawa3199
2 ай бұрын
Jo mrji lelo aaj kal har cheeja ch heraferi hai
6 bulb jage se
किसानों जल्दी करो शंभू बॉर्डर पर आ जाओ
1:38 7 bulb 100 watt and 1 bulb 200 watt da ji
bai 6 bulb c
22gkehra inv best
ਕੇਸ ਕਰਕੇ ਦੇਖੀਏ ਕੰਮਪਨੀ ਦੇ 5..10 ਕਰੋੜ ਦਾ 😂
ਵੀਰ ਜੀ ਪਾਵਰ ਫੈਕਟਰ ਨੂੰ ਲਾਸ ਨਹੀ ਕਿਹਾ ਜਾ ਸਕਦਾ ਇਕੋ ਜਿਹੇ ਵਾਟ ਦੇ ਵੱਖਰੇ ਵੱਖਰੇ ਕਿਸਮ ਦਾ ਪਾਵਰ ਫੈਕਟਰ ਵੱਖਰਾ ਹੁੰਦਾ ਹੈ।ਇਹ ਨਿਰਭਰ ਹੁੰਦਾ ਲੋੜ ਰਜਿਸਟਿਵ ਜਾ ਇੰਨਡੈਕਟਿਵ ਹੈ।
@sardarhari2325
3 ай бұрын
ਬਾਈ ਜੀ ਤੁਸੀਂ ਸਹੀ ਕਿਹਾ ਹੈ ਟੈਕਨੀਕਲ ਪੁਆਂਇਟ ਨੂੰ ਹਰ ਕੋਈ ਨਹੀਂ ਸਮਝ ਸਕਦਾ
Pari menu phone karo ji
ਸਤਿ ਸ੍ਰੀ ਆਕਾਲ ਜੀ ਮੈ 6kw ਦਾ hybrid solar inverter ਤੇ 10kw ਦੀ battery online ਮੰਗਵਾਈ ਹੋਈ ਆ ਕੀ ਉਹ ਸੈੱਟ ਸਹੀ ਰਵੇ ਗਾ ਕਿਰਪ ਕਰਕੇ ਮੈਨੂ ਉਤਰ ਜਰੂਰ ਦਿਉ
V*A=VA VA*80/100=Watt
@sunilbhatti4360
4 ай бұрын
.8 is the power factor
ਤੁਹਾਡੀ ਬੈਟਰੀ ਚ ਜਾਨ ਨੀ ਹੈਗੀ
👌👌👌🫡🫡🫡🫡
tu apni company lga le phir uspe sach sach likhna.
ये कंपनीया फुदू बनाती क्यों है
ਨਾ ਖਰੀਦੋ ਕੰਪਨੀ ਕਿਹੜਾ ਘਰ ਆਕੇ ਦਿੰਦੇ ਨੇ
@GurdeepsinghDhaliwal-ql8cl
3 ай бұрын
ਤਾਹੀਂ ਆਪਣੇ ਚ ਏਕਾ ਨਈ,,ਕਿਸੇ ਦੀ ਬੁੰਡ ਕਿਧਰੇ ਨੂੰ ਕਿੱਸੇ ਦੀ ਕਿਧਰੇ ਨੂੰ, ਬਿਜ਼ਨਸ ਲੋਕ ਥੋੜੀ ਬੁੰਡ ਮਾਰ ਕੇ AC ਚ ਸੁਤਾ ਹੁੰਦਾ,ਤੇਰੇ ਵਰਗਾ ਮੱਛਰ ਤੋ ਬੁੰਡ ਚਟਾ ਰਿਹਾ ਹੁੰਦਾ
Jado dia compnia ne VA likhna challu. Keeta ..tad to Sara khel chalu hoea..,chaina dia UPS TO SIKHEA...150. TO 200 WATT De ups te 600va likhde ci Fer VOLTAGE STABILIZER walia compenia challu. Ho gaeea Jad Tak local inverter. Wagera ban de ci. Ta eh problem ghat ci Purane 20transister 3055wala inverter jis wich 500watt ch ajj da 1kva jidda transformer use hunda ci
Paji apna number bhej do
Good information ji thanks
Good