ਵੋਟਾਂ ਲੜਨ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਲੜਨ ਵਿਚ ਕੀ ਫਰਕ ਹੈ??

ਨਤੀਜਾ ਸਾਡੇ ਸਾਹਮਣੇ ਹੈ ਕੀ ਕਿਸੇ ਵੀ ਪਾਸੇ ਲੀਡਰਸ਼ਿਪ ਦੇ ਕੋਈ ਸਟਰਕਚਰ ਦਿਸਦੇ ਨਹੀਂ ਹਨ। ਸਭ ਕੁਝ ਖਿਲਰ ਗਿਆ ਹੋਇਆ ਹੈ।
ਇਹ ਗੱਲ ਜਰੂਰ ਖਾੜਕੂ ਸੰਘਰਸ਼ ਨਾਲ ਵਾਅ ਵਾਸਤਾ ਸ਼ਖਸੀਅਤਾਂ ਨੂੰ ਵਿਚਾਰਨੀ ਚਾਹੀਦੀ ਹੈ ਕਿ ਇਸ ਸਾਰੇ ਹੀ ਪਿੜਾਂ ਦੇ ਵਿੱਚ ਜਿਹਦੀ ਜਿਹਦੀ ਅੱਜ ਸਮਰੱਥਾ ਜਾਂ ਇੱਛਾ ਹੈ ਉਸ ਅਨੁਸਾਰ ਆਪਣੇ ਆਉਣ ਵਾਲੇ ਦੱਸ ਸਾਲ ਪਲੈਨ ਕਰਦੇ ਹੋਏ ਆਪਣੀ ਭੂਮਿਕਾ ਬੰਨਣੀ ਚਾਹੀਦੀ ਹੈ।
#sikhhistory #sikhpost #sikhpanth #sikhitihas #khalsapanth

Пікірлер: 1

  • @gurkhush07
    @gurkhush072 ай бұрын

    ਸੁਣਨ ਵਾਲੀਆ ਗੱਲਾਂ

Келесі