No video

ਡਰੱਗ ਕੇਸ ਚ ਫੜੇ mp ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਪੁਲਸੀਆ ਕਹਾਣੀ ਦੇ ਖੁਲਾਸੇ

ਡਰੱਗ ਕੇਸ ਚ ਫੜੇ mp ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਪੁਲਸੀਆ ਕਹਾਣੀ ਦੇ ਖੁਲਾਸੇ #parmindersinghtiwana #tiwanaradio

Пікірлер: 180

  • @harjeetsinghkhalsa1588
    @harjeetsinghkhalsa1588Ай бұрын

    ਗੁਜਰਾਤ ਦੇ ਬੰਦਰਗਾਹ ਤੇ 60 ਕੁਇੰਟਲ ਨਸ਼ੇ ਪ੍ਰਤੀ ਕਿਸੇ ਬੰਦੇ ਨੂੰ ਰਿਮਾਂਡ ਤੇ ਨਹੀਂ ਲਿਆ ਗਿਆ ਤੇ ਇਹ ਚਾਰ ਗਰਾਮ ਵਾਸਤੇ ਰਿਮਾਡਾ ਹੋ ਗਈਆਂ ਬੜਾ ਅਜੀਬ ਵਾਕਿਆ, ਗੁਜਰਾਤ ਸਰਕਾਰ ਮਜ਼ਾਕ ਹੈ ਜਾਂ ਪੰਜਾਬ ਸਰਕਾਰ

  • @SandhuBaldev-yq6mz
    @SandhuBaldev-yq6mzАй бұрын

    ਜੇਕਰ ਉਹ ਲੁਧਿਆਣੇ ਨਸ਼ਾ ਲੈਣ ਗਏ ਤਾਂ ਸਿਰਫ਼ ਚਾਰ ਗਰਾਮ ਹੀ ਲਿਆਉਣਾ ਸੀ ਕੋਈ ਚਾਲੀ ਪੰਜਾਹ ਗਰਾਮ ਤਾਂ ਲੈਕੇ ਆਉਂਦੇ॥

  • @asharani5939

    @asharani5939

    Ай бұрын

    Baki pee lea hona .pta kinna menhga ..suneya hi 😂

  • @punjablover83

    @punjablover83

    Ай бұрын

    1000 da 4 gram milia unna nu . hale MP saab di pahili tankhah nhi ayi . jadon tankhah te funds aun lagge fir kathha chukkia karange...

  • @manmohamsingh3775

    @manmohamsingh3775

    Ай бұрын

    ਕਾਫੀ ਲੋੜ ਲੱਗਦੀ ਚਿੱਟੇ ਦੀ ਸੰਧੂ ਸਾਹਿਬ

  • @SandhuBaldev-yq6mz

    @SandhuBaldev-yq6mz

    Ай бұрын

    @@manmohamsingh3775 ਵੀਰ ਮੇਰਾ ਮਤਲਬ ਸੀ ਕਿ ਦੋ ਚਾਰ ਗਰਾਮ ਪਿਛੇ ਐਨੀ ਦੂਰ ਕੌਣ ਜਾਂਦਾ ਹੈ॥

  • @harpalsinghkainthharpalsin9778

    @harpalsinghkainthharpalsin9778

    20 күн бұрын

    ਵੀਰ ਜੀ ਤੁਸੀਂ ਜਿੰਨਾ ਮਰਜ਼ੀ ਸੱਚ ਬੋਲੀ ਚੱਲੋ,,,ਪਰ ਕੁਝ ਕੁ ਗੂੰ ਖਾਣੀਆਂ ਭੇਡਾਂ ਨਹੀਂ ਮੰਨਦੀਆਂ,,, ਉਲਟਾ ਤੁਹਾਨੂੰ ਹੀ ਗਾਲ਼ਾਂ ਕੱਢਣਗੀਆਂ ਭੇਡਾਂ,,,, ਕਿਉਂ ਕਿ ਭੇਡਾਂ ਦਾ ਕੰਮ ਹੀ ਗੰਦ ਚ ਮੂੰਹ ਮਾਰਨਾ ਹੁੰਦਾ ਐ,

  • @sandhufinance6856
    @sandhufinance6856Ай бұрын

    ਟਿਵਾਣਾ ਸਾਹਿਬ ਜੀ ਤੁਸੀਂ ਬਹੁਤ ਸੁਝਵਾਨ ਪੱਤਰਕਾਰ ਸੀ ਅਫ਼ਸੋਸ ਜਦੋ ਅੰਡਾਨੀ ਅੰਬਾਨੀ ਦੇ ਏਅਰਪੋਰਟ ਤੋਂ ਕਰੋੜਾਂ ਦੀ ਹੈਰੋਇਨ ਫੜੀ ਗਈ ਸੀ ਉਹ ਤਾਂ ਕਿਸੇ ਨਹੀ ਦਖਾਈ ਕਿਉ ਉਹ ਵੀ ਬਹੁਤ ਮਸ਼ਹੂਰ ਏ ਕੇ ਡਰ ਲੱਗਦਾ ਉਹਨਦੇ ਤੋਂ ਅੱਜ ਚਾਰ ਗ੍ਰਾਮ ਦੀ ਕਾਨਫਰੰਸ ਹੋ ਗਈ ਉਦੋਂ ਕਿਉ ਠੱਪ ਦਿੱਤੀ ਗੱਲ ਕਰੋੜਾ ਦੀ ਹੈਰੋਇਨ ਸੀ😢😢😢

  • @nritapxx6810

    @nritapxx6810

    29 күн бұрын

    @@sandhufinance6856 ਓ ਵੀ ਦਿਖਾਈ ਸੀ ਤੁੰ ਦੇਖੀ ਨੀ ਹੁਨ ਤੇਰਾ ਡੈਡੀ ਫੜੀਆਂ ਤੇ ਤੁੰ ਡੁਸ ਡੁਸ ਕਰੀ ਜਾਂਦਾ

  • @harmanjeetsingh8308

    @harmanjeetsingh8308

    29 күн бұрын

    ਬਾਈ ਜੀ ਸਾਡੀ ਬਦਕਿਸਮਤੀ ਏਹੀ ਹੈ ਜੇੜਾ ਸਾਨੂੰ ਸਾਡੇ ਆਵਦੇ ਹੀ ਮਾਰਦੇ,ਆਏ ਨੇ ਕੀ ਟਿਵਾਣਾ ਜੀ ਕੀ ਕੋਈ ਪਰੂਫ ਵੀ ਦਿਖਾਓ ਕੇ ਐਵੇ ਤੁਸੀਂ ਸਿਖਾਂ ਨੂੰ ਬਦਨਾਮ ਕਰਨ ਦਾ ਈ ਠੇਕਾ ਲਿਆ ਸਰਕਾਰਾਂ ਤੋ ਸਿੱਖ ਕੌਮ ਲੱਈ ਐਨਾ ਜੈਹਰ ਕਿਉ ਭਰਿਆ ਪਿਆ ਤੁਹਾਡੇ ਪੰਜਾਂ ਸੱਤਾਂ ਬੰਦਿਆਂ ਵਿਚ ਪਤਾ ਨਹੀ ਕਿਉ 😭

  • @ramkumarswami1484

    @ramkumarswami1484

    28 күн бұрын

    To iska matlab nasha karna hi h

  • @SukhwinderSingh-jg1je
    @SukhwinderSingh-jg1je29 күн бұрын

    ਪੰਜਾਬ ਸਰਕਾਰ ਨਸ਼ੇ ਸ਼ਰੇਆਮ ਵਿਕਾਅ ਰਹੀ ਹੈ ਬੰਦ ਨਹੀਂ ਹੋਇਆ। ਤੁਸੀਂ ਵਿਕਾਓ ਮੀਡੀਆ ਹੋ ਚਵਲਾ ਮਾਰ ਰਹੇ ਹੋ

  • @gamdoorsingh6300
    @gamdoorsingh6300Ай бұрын

    ਪਤਕਰ ਸਾਹਿਬ ਕੋਈ ਗੱਲ ਨਹੀ ਇਹ ਸਰਕਾਰ ਕਿਸੇ ਦੀ ਸੱਕੀ ਨਹੀਂ ਤੇਰੀ ਵਾਰੀ ਵੀ ਆ ਜਾਵੇ ਗੀ ਪੁਛ ਕਿਓ ਤੈਨੂੰ ਵੀ ਪਤਾ ਹੈ ਕਿਵੇਂ ਪੀਤੀ ਜਾਂਦੀ ਹੈ

  • @Gagandeepsingh-gx2db
    @Gagandeepsingh-gx2dbАй бұрын

    ਚਿੱਟਾ ਮਿਲ ਨਹੀਂ ਰਿਹਾ , ਬੜੀ ਹੈਰਾਨੀ ਦੀ ਗੱਲ ਹੈ । ਸਾਡੇ ਪਿੰਡ ਤਾਂ ਅਜੇ ਵੀ ਵਿਕ ਰਿਹਾ ਹੈ ।

  • @punjablover83

    @punjablover83

    Ай бұрын

    kmaql di gall hai tuhade pind koi marad nahi hai . panchayat, nojwana de group, koi takda jimidaar, koi leader da chamcha . tuhade pind ch inna v dam nahi ki ikkathe ho ke us nasha vechan wale te karwayi karo jan karwao . sarpanch poore pind wallon FIR dewe tan ki mjaal aa ki police action na lawe . bus tuci baith ke intzar karde koi Jhota aaoga asi usde piche laggange te bheed banaage . lok bheed ton darde ne kise Jhote , Lakhe , Bhane jan Amritpal to nahi darde . tuci ikkthe ho ke kion nahi rokde ... jan kise apde sake de maran da intzar karonge....

  • @jagrajsandhu8421
    @jagrajsandhu842129 күн бұрын

    ਝੂਠਾ ਡਰਾਮਾ ਬਣਾਇਆ ਗਿਆ ਹੈ, ਨਜਾਇਜ਼ ਸ਼ਯੰਤਰ ਰਚਿਆ ਗਿਆ ਹੈ ਇਉਂ ਨਜ਼ਰ ਆਉਂਦਾ ਹੈ,

  • @Lakha-ov5mr
    @Lakha-ov5mrАй бұрын

    ਜੇਕਰ ਤੁਹਾਡੀ ਪੁਲਿਸ ਇੰਨੀ ਇਮਾਨਦਾਰ ਹੈ ਤਾਂ ਜੱਜ ਨੇ ਉਨ੍ਹਾਂ ਦਾ ਰਿਮਾਂਡ ਕਿਉਂ ਨਹੀਂ ਦਿੱਤਾ?

  • @nritapxx6810

    @nritapxx6810

    29 күн бұрын

    @@Lakha-ov5mr ਕਿਓਕੀ ਗ੍ਰਾਮ ਚਾਰ ਸੀ judicial custody ਕਿਓਂ ਮਿਲੀ ਜੇ ਸਬ ਝੂਠ ਸੀ। ਨਾਲੇ 4 ਗ੍ਰਾਮ ਈ ਪਾਓਣਾ ਸੀ

  • @SimarjeetKaur-xh5qq

    @SimarjeetKaur-xh5qq

    29 күн бұрын

    ❤❤❤❤❤❤❤❤❤

  • @Lakha-ov5mr

    @Lakha-ov5mr

    28 күн бұрын

    @@SimarjeetKaur-xh5qq ❤️❤️❤️❤️❤️❤️❤️❤️❤️❤️❤️❤️❤️❤️🥰

  • @Lakha-ov5mr

    @Lakha-ov5mr

    27 күн бұрын

    @@SimarjeetKaur-xh5qq ਇਹ ਤੁਹਾਡੀ ਬਹੁਤ ਮਿਹਰਬਾਨੀ ਹੈ ਕਿ ਤੁਸੀਂ ਮੇਰੇ ਨਾਲ ਸਹਿਮਤ ਹੋ।

  • @animalcutei
    @animalcutei29 күн бұрын

    ਇਸ ਪਾਗ਼ਲ ਨੂੰ ਸਮਜਾਯੋ ਕਿ ssp ਨੂੰ ਪਤਾ ਹੀ ਨਹੀਂ ਸੀ ਕਿ ਓਹ ਭਾਈ ਸਾਹਿਬ ਜੀ ਦਾ ਭਰਾ ਹੈ ਫਿਰ high-profile case kive hoya us time jdo ssp ne ਬਿਆਨ ਦਿੱਤਾ

  • @gurmelsinghchahal5654
    @gurmelsinghchahal565429 күн бұрын

    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹਰਪ੍ਰੀਤ ਸਿੰਘ ਇੱਕ ਸਾਧੂ ਬੰਦਾ ਹੈ ਵੋਟਾਂ ਵੇਲੇ ਸਾਡੇ ਹਲਕੇ ਵਿੱਚ ਸਾਡੇ ਨਾਲ ਰਿਹਾ ਹੈ ਦਿਨ ਰਾਤ ਇੱਕ ਮਹੀਨਾ ਕੋਈ ਵੀ ਨਸ਼ਾ ਨਹੀਂ ਕਰਦਾ ਅਸੀਂ ਦਾਅਵਾ ਕਰਦੇ ਹਾਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਹਰਪ੍ਰੀਤ ਸਿੰਘ ਬਿਲਕੁਲ ਨਿਰਦੋਸ਼ ਹੈ

  • @KulwinderSingh-qg6tc
    @KulwinderSingh-qg6tcАй бұрын

    ਸਰਕਾਰਾਂ ਵਲੋਂ ਪੁਲਿਸ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਪੁਲਿਸ ਨੂੰ ਵਰਤਿਆ ਜਾਂਦਾ ਰਿਹਾ ਹੈ ਹੁਣ ਵੀ ਉਹੀ ਕੁਝ ਹੋ ਰਿਹਾ ਹੈ

  • @SukhBeer-hc8vf
    @SukhBeer-hc8vfАй бұрын

    ਪੁਲਿਸ ਤੇ ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ

  • @user-sq9gd5fj3q
    @user-sq9gd5fj3q29 күн бұрын

    ਕੇਂਦਰ ਸਰਕਾਰ ਤੇ ਪੰਜਾਬ ਮੂਰਖਾ ਵਾਲੇ ਕੰਮ ਨਾ ਕਰੋ ਓਕੇ ਲੋਕਾ ਨੂੰ ਪਤਾ ਭਾਈ ਹਰਪ੍ਰੀਤ ਸਿੰਘ ਜੀ ਇਕ ਦਮ ਸਈ ਇਨਸਾਨ ਨੇ ਓਕੇ ਗਲਤ ਸਰਕਾਰਾ ਨੇ ਪੁਲੀਸ ਹੈ ਓਨਾ ਨੂੰ ਫੜੋ ਜੌ 1000ਕਿਲੋ ਗ੍ਰਾਮ ਵਿਚ ਨਸ਼ਾ ਵੇਚਦੇ ਨੇ ਓਕੇ

  • @AvtarSingh-vx5pg
    @AvtarSingh-vx5pgАй бұрын

    ਦਰਬਾਰ ਸਾਹਿਬ ਉਤੇ ਹਮਲੇ ਸਮੇਂ ਵੀ ਸਰਕਾਰੀ ਪੱਖ ਨੇ ਇਹ ਪ੍ਰਚਾਰ ਕੀਤਾ ਸੀ ਕਿ ਦਰਬਾਰ ਸਾਹਿਬ ਦੇ ਅੰਦਰੋਂ ਨੌਜਵਾਨ ਲੜਕੀਆਂ, ਅਸ਼ਲੀਲ ਫਿਲਮਾਂ, ਅਤੇ ਹੋਰ ਬੜਾ ਕੁਝ ਇਤਰਾਜ਼ਯੋਗ ਮਿਲਿਆ।ਪਰ ਅੱਜ ਤੱਕ ਉਹਨਾਂ ਕੁੜੀਆਂ ਦੇ ਮਾਪੇ, ਜਾਂ ਕੋਈ ਰਿਸ਼ਤੇਦਾਰ ਸਾਹਮਣੇ ਨਹੀਂ ਆਇਆ। ਕਿਉਂ ਕਿਉਂਕਿ ਕੁਝ ਹੈ ਇਸ ਨਹੀਂ ਸੀ। ਪਰ ਟਿਵਾਣਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅਦਾਲਤ ਨੇ ਉਸ ਨੂੰ ਸੁਧਰਨ ਦਾ ਮੌਕਾ ਦਿੱਤਾ। ਬਿਨਾਂ ਕਿਸੇ ਅਦਾਲਤੀ ਕਾਰਵਾਈ ਦੇ ਤੁਸੀਂ ਪੁਲਸੀਆ ਕਹਾਣੀ ਨੂੰ ਮੰਨ ਕੇ ਤੁਸੀਂ ਉਸ ਨੂੰ ਦੋਸ਼ੀ ਬਣਾ ਰਹੇ ਹੋ। ਲੱਗਦੈ ਤੁਸੀਂ ਖਾਲਿਸਤਾਨੀ ਧਿਰਾਂ ਦੇ ਸੰਪਰਕ ਵਿੱਚ ਹੋ ਤਾਂਹੀ ਤੁਹਾਨੂੰ ਪਤਾ ਕਿ ਖਾਲਿਸਤਾਨੀ ਧਿਰਾਂ ਨੇ ਦਬਾਅ ਪਾ ਕੇ ਬਿਆਨ ਦਿਵਾਇਆ। ਵਾਹ ਨਿਰਪੱਖ ਪੱਤਰਕਾਰੋ (ਪੱਤਰਝਾੜੋ ?)

  • @harrisingh9327

    @harrisingh9327

    Ай бұрын

    Daljeet kaur kon c bhindra wale ne khud os diya shatiya cheeriya c .ik pasar nahi sochi da phede

  • @fhhvdhuhhvhdvuhvdvh

    @fhhvdhuhhvhdvuhvdvh

    Ай бұрын

    es karke

  • @KanwarjitSinghGill-fn4iq
    @KanwarjitSinghGill-fn4iq29 күн бұрын

    ਟੀਵਾਣਾ ਸਾਹਿਬ ਪੁਲਸ ਵੀ ਸਿਆਸੀ ਲੀਡਰਾਂ ਲਈ ਕੰਮ ਕਰ ਰਹੀ ਹੈ,

  • @Jass-zb1dv
    @Jass-zb1dvАй бұрын

    ਉਹ ਜਿੰਨਾ ਮਰਜ਼ੀ ਬਦਨਾਮ ਕਰ ਲਓ ਮੀਡੀਆ ਵਾਲਿਓ ਗੋਦੀ ਮੀਡੀਆ ਜੋਧਾ ਚੜਹਾਈ ਸਾਰੀ ਉਮਰ ਦਾ ਹੀ ਰਹਿਣੀ ਆ

  • @gurmitsingh253
    @gurmitsingh25329 күн бұрын

    ਣਿਵਾਣਾ ਪਤਾ ਨਹੀ ਕਿਸ ਦੇ ਦਵਾਅ ਹੇਠ ਬੋਲ ਰਿਹਾ

  • @davinderpalsingh7832
    @davinderpalsingh7832Ай бұрын

    totally drama punjab police 😂😂😂

  • @KartarSingh-es8mo
    @KartarSingh-es8mo28 күн бұрын

    ਟਿਵਾਣਾ ਸਾਬ ਤੁਸੀਂ ਸੰਗ ਪਾੜ ਪਾੜ ਕੇ ਲਉ ਨਾਮ ਭਾਈ ਸਾਹਿਬ ਦਾ ਇਸ ਤਰ੍ਹਾਂ ਕਰਨ ਨਾਲ ਲੀਂਡ ਥੋੜਾ ਜਾ ਸੌਖਾ ਆ ਜੂ ਗਾ ਜੇ ਨਾਮ ਨਹੀ ਲੈਦੇ ਤਾ ਕਈ ਵਾਰ ਲੀਂਡ ਫਸ ਜਾਂਦਾ ਤੇ ਬੰਦਾ ਧਿੰਗਦਾ ਰਹਿਦਾ

  • @sukhjindersingh3605
    @sukhjindersingh360529 күн бұрын

    ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ

  • @sukhjindersingh3605
    @sukhjindersingh360529 күн бұрын

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @ManjeetKaur-cz3jd
    @ManjeetKaur-cz3jdАй бұрын

    ਜਿਹੜਾ ਅਰੋੜਾ ਇਹ ਜਾ ਤਾਂ ਬੀ ਜੀ ਪੀ ਦਾ ਹੋਵੇਗਾ ਜਾਂ ਸ਼ਿਵ ਸੈਨਾ ਦਾ ਹੋਵੇਗਾ ਇਸ ਕਰਕੇ ਇਹ ਕੰਮ ਹੋਇਆ ਪੁਲੀਸ ਕੁਝ ਵੀ ਕਰ ਸਕਦੀ ਹੈ

  • @virsasingh6859
    @virsasingh6859Ай бұрын

    ਵੀਰਾ ਤੂੰ ਗਲਤ ਬੋਲ ਰਿਹਾ

  • @jewancillcom1244
    @jewancillcom1244Ай бұрын

    ਪੱਤਰਕਾਰ ਜੀ ਤੇਰੇ ਕੁਝ ਜ਼ਿਆਦਾ ਮਿਰਚਾਂ ਲੱਗਦੀਆਂ ਨੇ

  • @rana7018josan
    @rana7018josanАй бұрын

    Police gapp mardi hai ,, Police ta bhai amritpal singh de vaari v iljaam lagundi c Ohne vaal cut kar ਲਏ ਪ੍ਰਾ ਇਹ ਸਭ ਜੂਠ ਨਿਕਲਿਆ ਦਸੋ ਕਿਦਾ ਜਕੀਨ ਕਰੀਏ ਪੁਲਸ ਤੇ ਸਰਕਾਰ ਤੇ ਗੱਪੀ ਨੇ ਪੁਲਸ ਤੇ ਪ੍ਰਸ਼ਾਸਨ

  • @Avtarsingh-nu2in
    @Avtarsingh-nu2inАй бұрын

    S H o zuth bolda

  • @yadvindersingh381
    @yadvindersingh38129 күн бұрын

    Tusi Amritpal Singh nal kino Hate kardey o

  • @rupinderptcnewsptcnews6746
    @rupinderptcnewsptcnews674628 күн бұрын

    ਯਾਰ ਸ਼ਕਲ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕੋਣ ਬੰਦਾ ਨਸ਼ਾ ਕਰਦਾ ਹੈ। ਬੰਦੇ ਦੀ ਅੱਖਾਂ ਹੀ ਦੱਸ ਦਿੰਦੀਆਂ ਹਨ ਕਿ ਇਹ ਬੰਦਾ ਨਸ਼ੇੜੀ ਹੈ

  • @sachdiawaaj3738
    @sachdiawaaj3738Ай бұрын

    ਜਿੰਨਾ ਮਰਜੀ ਜੋਰ ਲਾ ਲੳ ਇਹ ਝੂਠੀਆਂ ਕਹਾਣੀਆਂ ਨੂੰ ਸਾਰਾ ਪੰਜਾਬ ਜਾਣਦਾ ਸਭ ਤੋਂ ਮਾੜੀ ਗੱਲ ਸਾਡਾ ਮੀਡੀਆ ਵਿਕਿਆ ਹੋਇਆ

  • @PargatSingh-dl5me
    @PargatSingh-dl5meАй бұрын

    ਲੱਖ ਦੀ ਲਾਹਣਤ ਤੁਹਾਡੇ ਵਰਗੇ ਦਰਬਾਰੀ ਪੱਤਰਾਕਾਰਾਂ ਦੇ। ਸਾਡੇ ਗੋਤ ਟਿਵਾਣੇ ਆਂ ਨੂੰ ਬਦਨਾਮ ਨਾਂ ਕਰ। ਭੰਡ ਸਰਕਾਰ , ਕੁਫ਼ਰ ਤੋਲ ਰਹੀ ਆ

  • @gurdevsidhu8164
    @gurdevsidhu8164Ай бұрын

    ਟਿਵਾਣਾ ਸਾਹਿਬ ਮੀਡੀਆ ਅਤੇ NRI ਨੂੰ ਚਾਹੀਦਾ ਹੈ ਨਿਰਪੱਖ ਚੱਲੋ ਕੁਝ ਕੁ ਸਿਆਸਤਦਾਨ ਤਾਂ ਆਪਣੇ ਢੰਗ ਨਾਲ ਬਿਆਨ ਦਿੰਦੇ ਹਨ ਮਾੜੀ Governance ਦਾ ਨੁਕਸਾਨ ਦੇਰ ਸਵੇਰ ਹਰ ਇੱਕ ਉੱਪਰ ਪਵੇਗਾ

  • @balvirsingh9650

    @balvirsingh9650

    Ай бұрын

    ਜੇ ਕੋਈ ਨਸ਼ੇੜੀ ਫੜਿਆ ਤਾਂ ਸਰਕਾਰ ਮਾੜੀ ?

  • @arshadkumar7055
    @arshadkumar7055Ай бұрын

    Drama

  • @SanbirSidhu-xy6ks
    @SanbirSidhu-xy6ks29 күн бұрын

    ਸਾਰੇ ਪੰਜਾਬ ਨੂੰ ਪਤਾ ਝਾੜੂ ਤੇ ਪੁਲਿਸ ਨੇ ਸਾਜਿਸ਼ ਕੀਤੀ ਬਦਨਾਮ ਕਰਨ ਵਾਸਤੇ

  • @hamburgGermany-dt3nj
    @hamburgGermany-dt3njАй бұрын

    Tere kol koi sbutt hai Sikh Sikh Di tangg kich Rehya

  • @AjmerSingh-er1kl
    @AjmerSingh-er1kl29 күн бұрын

    ਜਿਹੜੇ ਹੋਰ ਫੜੇ ਜਾਦੇ ਆ ਉਹਨਾ ਵਾਰੇ ਤਾ ਕੋਈ ਬੋਲਦੇ ਨਹੀ ਬੇਸ਼ੱਕ ਕਿਰਦਾਰ ਵੀਚ ਇਹਨਾ ਤੋ ਵਧੀਆ ਹੀ ਹੋਣ

  • @GurmukhSingh-cz2vm
    @GurmukhSingh-cz2vmАй бұрын

    ਇਹ ਪਤਰਕਾਰ ਬਕਵਾਸ ਕਰ ਰਿਹੈਂ ਭੌਕੜ

  • @balvirsingh9650
    @balvirsingh9650Ай бұрын

    ਟਿਵਾਣਾ ਸਾਬ੍ਹ ਧੰਨਵਾਦ ਪਹਿਲੇ ਬੰਦੇ ਹੋ ਜਿਹਨਾਂ ਇਸ ਗੱਲ ਨੂੰ ਸਪੱਸ਼ਟਾ ਨਾਲ ਬਿਆਨ ਕੀਤਾ ਨਹੀਂ ਤਾਂ ਬਹੁਤ ਸਾਰੇ ਪੱਤਰਕਾਰ ਸੱਚ ਜਾਣਦੇ ਹੋਏ ਵੀ ਤਿੰਨ ਦਿਨ ਤੋਂ ਝੂਠ ਪਰੋਸੀ ਜਾ ਰਹੇ ਨੇ ਜਾਂ ਪੈਸਿਆਂ ਕਰਕੇ ਕਹਿ ਲਵੋ ਜਾਂ ਕਿਸੇ ਭੈਅ ਖ਼ਾਤਰ ਬਾਕੀ ਰਹੀ ਗੱਲ ਸਿੱਖੀ ਦੀ ਜੇ ਹੈਪੀ ਨਸ਼ਾ ਕਰਦਾ ਤਾਂ ਉਹਦੇ ਬਾਪ ਜਾਂ ਅਮ੍ਰਿਤਪਾਲ ਨੂੰ ਸਾਫ਼ ਕਹਿ ਦੇਣਾ ਚਾਹੀਦਾ ਬਈ ਨਸ਼ਾ ਕਰਦਾ ਅਸੀਂ ਆਪ ਪ੍ਰੇਸ਼ਾਨ ਹਾਂ ਇਸ ਗੱਲੋਂ ਜੇ ਖਾਲਿਸਤਾਨ ਵਾਲ਼ੀ ਗੱਲ ਤੇ ਅਮ੍ਰਿਤਪਾਲ ਇਕ ਕਿੱਸਾ ਸੁਣਾ ਸਕਦਾ ਬਈ ਤੂੰ ਮੇਰੀ ਮਾਂ ਨਹੀਂ ਹੋ ਸਕਦੀ ਜੇ ਮੇਰੀ ਸਿੱਖੀ ਨਾਲ ਸਹਿਮਤ ਨਹੀਂ

  • @sandhufinance6856

    @sandhufinance6856

    Ай бұрын

    ਸਰਕਾਰ ਨੇ ਅਮਿ੍ਤਪਾਲ ਤੇ ਝੂਠਾ ਕੇਸ ਪਾ ਕੇ ਐਨ ਐਸੇ ਲਾ ਲੱਕਦੀ ਤਾ ਇਹ ਨਸ਼ੇ ਦਾ ਝੂਠਾ ਕੇਸ ਪਾਉਣਾ ਕਿੰਨਾਂ ਕੂ ਵੱਡਾ ਕੰਮ ਏ

  • @Sing-ek2ed

    @Sing-ek2ed

    29 күн бұрын

    Tere comment karn naal kujh nahi hona putt

  • @balvirsingh9650

    @balvirsingh9650

    29 күн бұрын

    @@Sing-ek2ed ਠੀਕ ਆ ਭਾਪਾ ਜੀ ਨਹੀਂ ਕਰਦਾ ਟਿੱਪਣੀ ਅੱਗੇ ਤੋਂ ਪਰ ਫਿਰ ਭੂਆ ਨਾਲ ਮੈਂ ਸੌਣਾ ਕਹਿ ਦਿਓ ਉਹਨੂੰ 😝

  • @Sing-ek2ed

    @Sing-ek2ed

    27 күн бұрын

    @@balvirsingh9650 ਭੂਆ ਛੱਡ ਭੈਣ ਆਪਣੀ ਲੈ ਜਾਵੀਂ ਕੱਲ ਮੇਰੇ ਨਾਲ ਸੁੱਤੀ ਸੀ

  • @darshansingh3761
    @darshansingh376129 күн бұрын

    Next MLA

  • @ManjeetKaur-cz3jd
    @ManjeetKaur-cz3jdАй бұрын

    ਪੁਲੀਸ ਕੀ ਕਰੇ ਸਰਕਾਰਾਂ ਦਾ ਵੀ ਡਰ ਹੈ

  • @honeybee-fr9dr
    @honeybee-fr9dr29 күн бұрын

    Punjab nal Punjab Q ਲਾੜ reha ? Us di waja tusi ho

  • @rajinderdhaliwal8364
    @rajinderdhaliwal8364Ай бұрын

    Amritpal nu vi bhagora dasde c jado ke pehlan hi police kol c

  • @AjmerSingh-er1kl
    @AjmerSingh-er1kl29 күн бұрын

    ਲੈਣ ਚਿਟਾ ਗਿਆ ਸੀ ਜਾਦਾ ਸੀ ਮੋਗੇ ਉਹ

  • @jasbirsinghnewyes6833
    @jasbirsinghnewyes6833Ай бұрын

    ਇਹ ਪੁਲਿਸ ਨੇ ਕਹਾਣੀਆਂ ਕਾਲੇ ਦੌਰ ਵਿੱਚ ਐਸੇ ਤਰਾਂਘੜੀਆਜਾਦੀਆ ਸੰਨ, ਫਿਰ ਸਿੱਖਾ ਨੂੰ ਮਕਾਬਲੇ ਬਣਾਕੇ ਨਕਲੀ ਦਸ ਦਾਦੇ ਸੀ, ਪੁਲਿਸ ਹੁਣ ਵੀ

  • @GurdeepSingh-gj7fw

    @GurdeepSingh-gj7fw

    Ай бұрын

    😊

  • @AjmerSingh-er1kl
    @AjmerSingh-er1kl29 күн бұрын

    ਵਿਕ ਰਿਹਾ ਤਾ ਇਹ ਫੜਿਆ ਗਿਆ

  • @jaswindergrewal4356
    @jaswindergrewal4356Ай бұрын

    U r neutral reporter

  • @Sing-ek2ed

    @Sing-ek2ed

    29 күн бұрын

    What a joke

  • @RanjitSingh-q8q
    @RanjitSingh-q8qАй бұрын

    Aap nu v aap di sarkar da ot asra lgda

  • @harpreetkaur6337
    @harpreetkaur6337Ай бұрын

    ikk side ta tu c kehea k police court aghe koi khaas proof nhii rakh skki koi video pesh nhii kar skki ta kar k court ne koi remand police nu nhii ditta .. phir tu c court nalon wdde ho gye ... kidhon kise hindhu , muslims, sikh nu khalsa jii ne kuch kehea .. shayidh vaheer doran firozpur to he ikk hindhu veer c jinhan ne vaheer de satkar vich fullan di varkha kar k swagat kitta c oh veer jidhon bhukh hadtal da msla khde hoyea c odhon bhii oh naal c .. onhan nu votaan ikle sikhaan ne payiaan.. hor dhram de loghan ne nhii payiaan... bhai saab ne pakhand te chot kitti c na k isai dhram te ... j sonu pakhand chnga lghda h ta tu c bhii ja aaya karo .. nashe kran wale bnde di sehat kaisi hundi h jbh k harpreet singh nu tu c dekh skde ho .. sara dinn oh sangat vich vicher de ne j aesa kuch hunda ta sangat nu pehlan pta lgh jana c ... onhan da motive family nu badnam karna te pareshan karna h starting oh aayen karde hunde ne dekh de h k bnda dbh da h k nhii ... tu c kise bare kii bolonge j jidhon sirr te pagan ban k tu c sikhaan de khilaf zehar glashna h ... phir tu c kinne k chnge ho bhai harpreet singh nu harpreet singh kehnde ne aabde kolon he nikk name la ta ... oh bs karo tu c

  • @ranjetbal2202
    @ranjetbal2202Ай бұрын

    pehli war pb ch nsha fdya gya hairangy di gall truck fde gye ne tivana sahib jiada mssla lga rhe o tuci ,koi proof nhi te tuci kehnde o p rhe c

  • @user-rp2bb1qz4m
    @user-rp2bb1qz4mАй бұрын

    Bhaji sacchai kugh v hovy lakhe ne harek kumm ch latt rakhni hundi lakhe nu lokan ne ghar bitha ditta par eh aap gher nahin bathia 😂😂😂😂

  • @dalvirsingh5222
    @dalvirsingh5222Ай бұрын

    🙏

  • @tagindersangh5826
    @tagindersangh5826Ай бұрын

    Amratpal singh baher hunda ta nesha roke sakeda panjab ujare reha he sade pinda de pende khatam ho reha he bhagbant mane da dope teste hona he

  • @manmohamsingh3775

    @manmohamsingh3775

    Ай бұрын

    ਅੰਮ੍ਰਿਤਪਾਲ ਕੋਲ ਕਿਹੜਾ ਗਿੱਦੜ ਸਿੰਗੀ ਸੀ ਉਸ ਦੇ ਨਸ਼ਾ ਛੁਡਾਊ ਕੇਂਦਰ ਬਾਰੇ ਭੀ ਲੋਕ ਜਾਣਦੇ ਹਨ

  • @HARINDERSINGHDHALIWAL-t9n
    @HARINDERSINGHDHALIWAL-t9n22 күн бұрын

    ਆਗੂ ਨਸ਼ੇੜੀ ਨਿਕਲੇ ਆਗੂ ਦੇ ਸਮੱਰਥਕ ਭੇਡਾਂ ਨਿਕਲੇ

  • @surinderkour7146
    @surinderkour7146Ай бұрын

    ਬੌਂਹ ਬੌਹ ਬੌਂਹ ਕਰਕੇ ਘਰੀਂ ਘਰ ਜਾ ਕੇ ਹਰ ਘਰ ਸਾਰੇ ਸੱਚੇ ਸਿੱਖਾਂ ਤੇ ਪਰਚੇ ਪਾਓ ਤੁਸੀਂ ਕਹਿੜੇ ਗੁਲਾਮ ਹੋ ਗੁਲਾਮ ਤਾਂ ਸਿੱਖ ਹਨ ਤੁਹਾਨੂੰ ਪੂਰੀ ਖੁੱਲ ਹੈ ਕੇ ਸਿੱਖਾਂ ਮਾਰੋ ਝੂਠੇ ਕੇਸਾਂ ਵਿਚ ਫਸਾਓ ਤੇ ਵੱਡੇ ਸਟਾਰ ਫੀਤੀਆਂ ਉਚੇ ਅਹੁਦੇ ਪ੍ਰਮੋਸ਼ਨ ਮਿਲੇਗੀ ਤੁਸੀਂ ਹੋਰ ਹੋਰ ਹੋਰ ਭੂਤਰੋ ਪਰ ਸੱਚੇ ਰੱਬ ਦੀ ਕਚਿਹਰੀ ਚ ਸਭ ਭੂਤਰੀ ਲੱਥ ਜਾਉਗੀ

  • @movielike601
    @movielike60129 күн бұрын

    Police ka sach to tab hi pakda gaya tha jab unhone press conference ki thi usi press conference ne Inka pardafash kar diya tha jab unhone kaha humne jab amritpal Singh ke bhai ko pakda vah Nasha nahin kar raha tha lekin pari sawalon ne uski medical report galat banakar usko positive per Bata kar uske Parivar ko Jalil Kiya lekin patrakaaron ne yah khabar nahin chalai ke police wale jhooth bol rahe hain

  • @yadvindersingh381
    @yadvindersingh38129 күн бұрын

    Ssp nu patta nahi si key Harpreet singh Amritpal da Brother aa SSP khud keh riha Tiwaney chavalan mari jana

  • @PrinceKumar-cf7ek
    @PrinceKumar-cf7ekАй бұрын

    🙏🏻💐💐💐💐💐💐💐💐🙏🏻

  • @dayasinghsandhu6269
    @dayasinghsandhu6269Ай бұрын

    ਇਹ ਨਾਸ ਕਰਦਾ ਹੈ ਗੱਲ ਸੱਚੀ ਹੈ ਟਿਵਾਣਾ ਜੀ

  • @RanjitSingh-qf1jy
    @RanjitSingh-qf1jy28 күн бұрын

    Ldh to lein di ki lor c, asr, beas, raiya bht mil jandi hai. Pattarkar ji jooth te jooth kade safal nahi hunde.

  • @ranjitjamba3346
    @ranjitjamba334629 күн бұрын

    Tere warge te lakh lakh lahnta a

  • @movielike601
    @movielike60129 күн бұрын

    Mandbuddhi logon Ko samajh nahin aaega jab se hi amritpal Singh ne election jita hai Hindu government ki raaton ki neend udi hui hai aur Sikh virodhi media walon ki raaton ki neend udi Hui hai vah kisi Na kisi tarike se plan karke amritpal Singh aur uske Parivar ko Punjab ke andar Badnaam karna chahte hain usi ka hissa ji Jay plan hai ki uske Parivar ke upar hi Nashe ka ilzaam lagakar usko pure Punjab mein Jalil kiya jaaye koi saboot nahin hai media ke pass na please ke pass sidha sidha Apne taraf se hi ek tarfa kaarvayi karke use Parivar ko Jalil kar Diya

  • @jagtarsinghbassi395
    @jagtarsinghbassi39529 күн бұрын

    Anty sikh television

  • @JasPinder-gx3xs
    @JasPinder-gx3xs29 күн бұрын

    ZAAR. NSHA. SARE LEADR HEE KURDE HUMN MP DE BHRA NE KURIAA TE KEE HO VIAA NALE ESS VICH AMRITPAL DANAME KAHDE VASTE LAINE OUSDA BHRA NSHA KURDA HAI AMRITPAL NHI BAKI HOR CHAR DIN NE GHUR AAJOO BINA GULO GIDRRHAN DAA GOOH PUHARRHI CHURRHAEIA HAI RS DHALIWALL ❤

  • @VijaySharma-jh8or
    @VijaySharma-jh8orАй бұрын

    Sab ton badhi gall eh hai ke je ohna kolon nasha nahi fadhia tan vi Sandeep de account vich Google pay rahin 1000/- rs. Kion paye ji kuch na kuch tan gadbàd honi hai ji

  • @bharpursingh8485
    @bharpursingh8485Ай бұрын

    20 de note thale Liter nal agg Lgai note steel da c

  • @fhhvdhuhhvhdvuhvdvh

    @fhhvdhuhhvhdvuhvdvh

    Ай бұрын

    ਗੱਧੇ ਅੱਗ ਐਲਮੀਨੀਅਮ ਫਾਇਲ ਥੱਲੇ ਕੀਤੀ ਜਾਂਦੀ ਦੇ ਧੁਆ ਉੱਤੇ ਪਈ ਡਰੱਗ ਵਿੱਚੋ ਨਿਕਲਦਾ ਜਿਸਨੂੰ ਨੋਟ ਨਸਲ ਸੂਟਾ ਖਿੱਚਿਆ ਜਾਂਦਾ ਅਕਲ ਗਿੱਟਿਆਂ ਵਿਚ ਹੈ ਤੇਰੀ ਜਾ ਤੈਨੂੰ ਪਤਾ ਨਹੀਂ ਕਿਵੇਂ ਚਿੱਟਾ ਤੇ ਆਈਸ ਫਾਇਲ ਉੱਤੇ ਪੀਤੀ ਜਾਂਦੀ ਹੈ

  • @jaswantsidhu8763
    @jaswantsidhu8763Ай бұрын

    ਭਰਾ ਮੇਰਿਆ ਐਸ ਐਸ ਪੀ ਤਾ ਅਮਿਤ ਪਾਲ ਦਾ ਨਾਮ ਵੀ ਨਹੀਂ ਲੈ ਰਿਹਾ

  • @manmohamsingh3775

    @manmohamsingh3775

    Ай бұрын

    DVR ਕਰਕੇ ਡਰਦਾ ਤਾਂਕਿ tralle ਹੇਠ ਨਾ ਦੇ ਦੇਵੇ

  • @Jatinder-kc6ho
    @Jatinder-kc6hoАй бұрын

    ਪਰ ਪੁਲੀਸ ਤਾਂ ਕ ਿਹਦੀ ਸਾਨੂੰ ਪਤਾ ਨਹੀਂ ਕੇ ਇਹ ਅੜ ਿਮਰਤਪਾਲ ਦਾ ਭਰਾ ਹੈ ਇਟਰਵੀਉ ਿਵਚੱ ਿਕਹਾ

  • @baljitsaini20

    @baljitsaini20

    Ай бұрын

    Correct

  • @nritapxx6810

    @nritapxx6810

    Ай бұрын

    @@baljitsaini20keoki police without certificate dekhe verify ni kar sakdi ਅਨਪੜ੍ਹੋ ਓ ਅਨਪੜ੍ਹੋ

  • @nritapxx6810

    @nritapxx6810

    Ай бұрын

    keoki police without ceetificate dekhe verify ni kar sakdi ਅਨਪੜ੍ਹੋ ਓ ਅਨਪੜ੍ਹੋ

  • @babbusandhu3133

    @babbusandhu3133

    Ай бұрын

    Sahi gall a very good

  • @user-lm3bm7dt8p

    @user-lm3bm7dt8p

    Ай бұрын

    Bai police dharmik mudha ni bnuana chandi c j police ne jhootha pauna hunda ki 4 grm paunde oh vdh v pa skde c koi galt police vala hunda ta ohne jor jor naal amritpal da pra kehna c but ssp syana nijkya

  • @punjablover83
    @punjablover83Ай бұрын

    ikk fauji duty doran kinne hathyar ammunition kol rakkhda hai .par je us kole leave de doran ikk round v mile tan usnu koi maafi nhi hai . use tran ikk dharmik te lokan de bharoseyog bande ton milia howe uh v maafi like nhi hona chahida kionki usne lokan de vishwas nu todia hai..

  • @dasaundhasinghpannu6612
    @dasaundhasinghpannu6612Ай бұрын

    ਬਹੁਤ ਵਧੀਆ ਟਿਵਾਣਾ ਸਾਹਿਬ, ਸਚ ਬੋਲਣ ਲਈ ਬਹੁਤ ਹੌਸਲਾ ਚਾਹੀਦਾ।

  • @Sing-ek2ed

    @Sing-ek2ed

    29 күн бұрын

    Maa apni da sir sach bol reha eh bandar

  • @AmarjitSingh-xs9jz
    @AmarjitSingh-xs9jz28 күн бұрын

    No

  • @AjitSingh-hz9ze
    @AjitSingh-hz9zeАй бұрын

    Amritpal da byan kyon nahi aya es mamle ch. Kyonki usnu apne brother bare pata hona

  • @ManjeetKaur-cz3jd
    @ManjeetKaur-cz3jdАй бұрын

    ਤੁਹਾਨੂੰ ਉਸ ਦੀ ਫੋਟੋ ਤੋਂ ਲਗਦਾ ਕੇ ਇਹ ਨਸ਼ੇੜੀ ਹੈ

  • @GuruKhalsa-rh6um

    @GuruKhalsa-rh6um

    29 күн бұрын

    ਬਿਲਕੁਲ ਜੀ ਉਹ ਤੇ ਡੀਲ ਡੋਲ ਵਾਲਾ ਸਾਰਾ ਰਿਸ਼ਟ ਪੁਸ਼ਟ ਭਲਵਾਨ ਆ ਬਿਲਕੁਲ ਉਹ ਨਸ਼ੇੜੀ ਨਹੀਂ ਇਹ ਕੁੱਤੀਆਂ ਸਰਕਾਰਾਂ ਨੇ ਬਣਾਇਆ ਗਿਆ ਹੈ

  • @RavinderSingh-yf2yd
    @RavinderSingh-yf2yd28 күн бұрын

    Jail ? hospital keon nahi admit kita

  • @user-mc2iu6ox2k
    @user-mc2iu6ox2k29 күн бұрын

    Sikh sikh nu mare tan kaum kade na hare

  • @Goodvibes-TrueVibes3
    @Goodvibes-TrueVibes3Ай бұрын

    Bhaji live radio di ki timing hai, hun radio nahi chal riha

  • @rajansaini6557

    @rajansaini6557

    Ай бұрын

    Morning 6.30 AM to 9 AM and Evening 7.30 PM to 9.30 PM Sir. Come and listen and be part of Tiwana Radio Family

  • @LakhwinderSingh-wb4fw
    @LakhwinderSingh-wb4fw29 күн бұрын

    Jo Police pise ledi aa chite waliyan to una bare v kush bolo

  • @sehazchohan1800
    @sehazchohan1800Ай бұрын

    Ice meth 20 de note naal nhi peeti jaa skdi. Ice (meth) kacch(sheesa) di pipe naal piti jandi a. Kyuki jehdi ice hundi a fatkadi te mishri wangu hard hundi a. Enu sheehe di pipe ch pake melt krke peeta jnda hai. Pr sayad anpad loka nu knowledge nhi haigi anpad duniya Ice (meth) nu v chitta hi boli jnde ne

  • @fhhvdhuhhvhdvuhvdvh

    @fhhvdhuhhvhdvuhvdvh

    Ай бұрын

    ਫਾਇਲ ਉੱਤੇ ਪਿਟੀ ਇਹਨਾਂ ਨੇ

  • @palwindersingh3731

    @palwindersingh3731

    Ай бұрын

    TIWAANA SAHIB JI LAGDA SARI KAHANI JIHI BANAI HSI POLICE NE YAKEEN NAHI HO RIHA KI THIS IS ALL FAKE. GOD BLESS U VEER JI.

  • @GurpreetSingh-fh8gj

    @GurpreetSingh-fh8gj

    Ай бұрын

    ਵੀਰ ਪਤਾ ਇਹਨਾ ਨੂੰ ਵੀ ਆ ਕੇ ਸੱਚ ਕੀ ਆ।ਪਰ ਮੌਕਾ ਥੋੜੀ ਛੱਡਣਾ ਇਹਨਾ ਵੇ ਬਦਨਾਮ ਕਰਨ ਦਾ।ਪੰਜਾਬ ਪੁਲਿਸ ਨੇ ਤਸਕਰ ਤੋਈ ਫੜਿਆ ਨਹੀ ਸੱਕੀ ਹਲਾਤ ਚ।

  • @guriqbalsanghera5882

    @guriqbalsanghera5882

    Ай бұрын

    Tere varge Sikh hi Sikhan de dushman very sad

  • @movielike601
    @movielike60129 күн бұрын

    Shayad patrakaaron ko je pata nahin hai Jo smack pita hai Chita pita hai uski sehat itni kharab hoti hai ki use chala bhi nahin jata lekin amritpal Singh ki Bai ki sehat itni acchi hai aur itne acche tarike se baat karta hai tum log janbujhkar uske upar ilzaam Baji karke Jo please jhooth kahati hai vahi media ke andar propaganda chalata hai aur use Parivar ko target karke Badnaam kar rahe ho tum log sabhi ek hi thali ke chatte batte ho

  • @SukhwinderSingh-jg1je
    @SukhwinderSingh-jg1je29 күн бұрын

    ਝੂਠੀਆਂ ਕਹਾਣੀਆਂ ਬਣਾ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੇ ਪਰਿਵਾਰ ਨੂੰ ਬਦਨਾਮ ਕਰਨ ਲਈ ਬਣਾਈਆਂ ਗਈਆਂ ਹਨ

  • @KuldeepSingh-vt5bb
    @KuldeepSingh-vt5bb28 күн бұрын

    Ldh to moga

  • @rajinderdhaliwal8364
    @rajinderdhaliwal8364Ай бұрын

    Sir eh Bhagwant mann da stunt hai public sabh jandi hai

  • @rajinderdhaliwal8364

    @rajinderdhaliwal8364

    Ай бұрын

    Amritpal di popularity ch koi kami nahi honi Punjab di lok Ane murkh nahi jine Bhagwant mann samj da

  • @jattworld1984

    @jattworld1984

    Ай бұрын

    Bholeo pachio har gall ch Ghumat tw Bhagwant da naa lae ke nai lukkea jana

  • @manganjitsingh8250
    @manganjitsingh8250Ай бұрын

    Sir pihali gal jaj saihb ji ne thhik hn pr sir eih gal sapsht karo aarorhha kolo kina nasha milia jdo ouh vech riha ous di koei gal nhi h ji batmij police

  • @HsSandhu-hf6ut
    @HsSandhu-hf6ut29 күн бұрын

    Please don’t defame the innocent person

  • @ranjitsinghbains2476
    @ranjitsinghbains247629 күн бұрын

    Tu ta es tra gal karda, jis tra is time naal hunda.

  • @AjmerSingh-er1kl
    @AjmerSingh-er1kl29 күн бұрын

    ਆਪਾ ਕਿਵੇ ਗਾਰੰਟੀ ਲੈ ਸਕਦੇ ਕਿਸੇ ਦੀ

  • @parminderkaur4442
    @parminderkaur444229 күн бұрын

    ਬਕਵਾਸ

  • @gurjeetsinghsingh1887
    @gurjeetsinghsingh188729 күн бұрын

    Loko jaago j hon ve sute rahe ta jodde eda he jaila vich dakke jange

  • @tagindersangh5826
    @tagindersangh5826Ай бұрын

    Juj vi he sade garupar vilej ..jila namasher hr. 100 geram 1 kegi take Vikarabad he

  • @jhirmalsinghpannupannu6260
    @jhirmalsinghpannupannu626029 күн бұрын

    Bakwas karda

  • @user-by6zu5xx2e
    @user-by6zu5xx2e25 күн бұрын

    ਝੂਠਾ ਡਰਾਮਾ ਬਣਾਇਆ ਸਰਕਾਰ ਨੇ

  • @makhtoolsingh6172
    @makhtoolsingh6172Ай бұрын

    O ic khde jo ag nal pava a ty ic ty panda na sab jhot va

  • @kulwinderkaur7684
    @kulwinderkaur7684Ай бұрын

    Waheguru krey sab jhooth hove , ta tusi ready raho fir gal krde a tade nal udo v stand te reho

  • @manmohamsingh3775

    @manmohamsingh3775

    Ай бұрын

    ਬੜਾ teh ਆਉਂਦਾ

  • @Sing-ek2ed

    @Sing-ek2ed

    29 күн бұрын

    @@manmohamsingh3775tere warge do tin dalle ne jo baar baar comment karde ne

  • @user-lw3kl6ou8f
    @user-lw3kl6ou8fАй бұрын

    O jihre kilo nal vech rahe ona nu faro tuc nal c one de

  • @Sing-ek2ed
    @Sing-ek2ed29 күн бұрын

    ਇਹ ਪੱਤਰਕਾਰ ਵੀ ਬਾਂਦਰ ਆ ਸਿਰੇ ਦਾ,, ਇਹਨਾਂ ਬੰਦਿਆਂ ਦਾ ਬਾਈਕਾਟ ਕਰੋ

  • @kirpalsingh3991
    @kirpalsingh3991Ай бұрын

    ਝੋਠਾਬੋਲੋ😂😂😂

  • @loveleenaujla6221
    @loveleenaujla6221Ай бұрын

    Jinu 10hjar dita ohna nu fady na k lan bale nu hor pinda h tna kina y lok sary anm vehdy ne

  • @Jass-zb1dv
    @Jass-zb1dvАй бұрын

    ਮੀਡੀਆ ਵਾਲਿਆ ਦਸਤਾਰ ਲਾਹ ਕੇ ਗੱਲ ਕਰ ਕਿਉਂ ਸਿੱਖਾਂ ਕਿਉਂ ਸਿੱਖੀ ਨੂੰ ਦਾਗ ਲਾਉਣੇ ਹੋ ਵੈਰੀ ਬਣਿਆ ਤੂੰ ਸਿੱਖ ਹੋ ਕੇ ਪੰਜਾਬ ਚ ਪੂਲਾ ਵਰਗੀ ਬਹੁਤ

  • @manmohamsingh3775

    @manmohamsingh3775

    Ай бұрын

    ਹੁਣ ਤੈਨੂੰ ਦੁੱਖ ਲੱਗਿਆ ਬਿਨਾ ਨਸ਼ੇ ਤੋਂ ਦੁਬਈ ਵਿਚ ਟਰੱਕ ਨਹੀਂ ਚਲਦੇ ਸੋਹਣਿਆ

  • @MANJEETKAUR-nb2zj
    @MANJEETKAUR-nb2zjАй бұрын

    3:48 bike.kute.jhu.te..no.high.fy.kar.rahe.han

  • @SukhjinderSINGH-it2vz
    @SukhjinderSINGH-it2vzАй бұрын

    send him jail

  • @user-om3bi1ey3f
    @user-om3bi1ey3fАй бұрын

    😂😂😂 bike hoye mal chle hoye kartos

  • @jaswindergrewal4356
    @jaswindergrewal4356Ай бұрын

    Keep it true and gud work

Келесі