ਉਸ ਬੁੱਢੇ ਜਰਨੈਲ ਦੇ ਘਰ ਦੇ ਹਾਲਾਤ ਜਿਸਨੇ ਮਰਦੇ ਦਮ ਤੱਕ ਸਿੱਖਾਂ ਨਾਲ਼ ਵਫਾਦਾਰੀ ਨਿਭਾਈ | Sham Singh Attariwala

Ойын-сауық

ਉਸ ਬੁੱਢੇ ਜਰਨੈਲ ਦੇ ਘਰ ਦੇ ਹਾਲਾਤ ਜਿਸਨੇ ਮਰਦੇ ਦਮ ਤੱਕ ਸਿੱਖਾਂ ਨਾਲ਼ ਵਫਾਦਾਰੀ ਨਿਭਾਈ।
Birth place of Sardar Sham Singh ji Atari Wala.
#Udaaidatv #Shamsinghjiatari #Maharajaranjitsingh #Nihalsinghji #ੳਅਟੀਵੀ #Newfacebookvideo #videos2024 #shamsinghattariwala #nihalsinghattari #maharajaranjitsingh #maharanijindkaur #youtubeshorts #youtuber #viralvideos #siviakapure #latestvideo

Пікірлер: 17

  • @SKaur_multani
    @SKaur_multani2 ай бұрын

    ਸ਼ਾਮ ਸਿੰਘ ਅਟਾਰੀ ਦੇ ਘਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਸਾਡੇ ਕੌਮ ਦੇ ਓਸ ਸਮੇਂ ਯੋਧੇ ਨੇ

  • @mission-punjab
    @mission-punjab2 ай бұрын

    ਦੇ ਸ਼ਾਮ ਸਿੰਘ ਜੀ ਅਟਾਰੀ ਦੇ ਵੰਸ਼ਜ ਹਨ ਤਾਂ ੳ ਉਹਨਾਂ ਨੂੰ ਇਹ ਵਿਰਾਸਤ ਸੰਭਾਲਭਣੀ ਚਾਹੀਦਾ ਹੈ

  • @kaka-kd3wx
    @kaka-kd3wx2 ай бұрын

    ਬਹੁਤ ਧੰਨਵਾਦ ਬਾਈ ਜੀ, ਇਤਿਹਾਸ ਬਾਰੇ ਜਾਣਕਾਰੀ ਦੇਣ ਲਈ।

  • @SKaur_multani
    @SKaur_multani2 ай бұрын

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖਣ ਜੀ ਜਿਹਨਾਂ ਨੇ ਸਿੱਖ ਕੌਮ ਦੇ ਸਰਮਾਏ ਦੇ ਦਰਸ਼ਨ ਕਰਾਏ ਨੇ

  • @gurmukhsingh6126
    @gurmukhsingh61262 ай бұрын

    ਵਾਹਿਗੁਰੂ ਜੀ

  • @lalbhadurkumar2036
    @lalbhadurkumar20362 ай бұрын

    Jeete raho beta bahut jiyada aanand aaya sari video dekhte huye, kamal ki video

  • @ParamjitSingh-ts1kx
    @ParamjitSingh-ts1kx2 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @GurmailSingh-ob3zm
    @GurmailSingh-ob3zm2 ай бұрын

    Waheguru g

  • @GurmeetkaurBal
    @GurmeetkaurBal2 ай бұрын

    Thanks ❤

  • @Panjab_de_Jaye1984
    @Panjab_de_Jaye19842 ай бұрын

    ਅਸੀਂ ਪੰਜਾਬ ਆਲਿਆਂ ਨੇ ਕੋਈ ਇਤਿਹਾਸਕ ਜਗਾਹ ਨਹੀਂ ਸਾਂਭੀ ਉਲਟਾ ਖਰਾਬ ਈ ਕੀਤਾ ਸਾਰਾ 😢

  • @jugrajsinghsandhu9143
    @jugrajsinghsandhu91432 ай бұрын

    Great video

  • @GurmeetkaurBal
    @GurmeetkaurBal2 ай бұрын

    Thanks

  • @GurmeetkaurBal
    @GurmeetkaurBal2 ай бұрын

    Itihas bare jankari den lyi thanks

  • @johnjones-zq2uf
    @johnjones-zq2uf2 ай бұрын

    Where is his family,if anyone should come out

  • @manmeetkaur6330
    @manmeetkaur63302 ай бұрын

    Sikh Kom kol paisa di koe lami ha sawa karva sambhal Kara Ja us kul da ha koe ta uha da pata khado

  • @Manpreet-kaur1202
    @Manpreet-kaur12022 ай бұрын

    Waheguru g

  • @GurmeetkaurBal
    @GurmeetkaurBal2 ай бұрын

    Thanks ❤

Келесі