ਕਾਲੇ ਦੌਰ 'ਚ KPS ਗਿੱਲ ਨੂੰ ਰਿਪੋਰਟ ਕਰਨ ਵਾਲੇ ਪੱਤਰਕਾਰ ਸਰਬਜੀਤ ਪੰਧੇਰ ਦਾ Exclusive Interview

ਕਾਲੇ ਦੌਰ 'ਚ KPS ਗਿੱਲ ਨੂੰ ਰਿਪੋਰਟ ਕਰਨ ਵਾਲੇ ਪੱਤਰਕਾਰ ਸਰਬਜੀਤ ਪੰਧੇਰ ਦਾ Exclusive Interview
#abcpunjab #sarabjitpandher #KPSGill #khakikharkutekalam #punjab
#ABCPunjab #BreakingNews #ABCNews #DailyNews

Пікірлер: 61

  • @kuldeepkaur-uw8tn
    @kuldeepkaur-uw8tn2 ай бұрын

    ਵਕਤ ਲੰਘਣ ਮਗਰੋਂ ਬੋਲਿਆ ਗਿਆ ਸੱਚ ਝੂੱਠ ਤੋਂ ਵੀ ਘਟੀਆ ਹੁੰਦਾ

  • @baldevhayer1473
    @baldevhayer14732 ай бұрын

    ਪੰਜਾਬ ਦੀ ਧਰਤੀ ਮਾਂ ਦਾ ਕਣ ਕਣ ਮਾਸ ਦੇ ਲੋਥੜਿਆਂ ਤੇ ਲਹੂ ਨਾਲ ਲਥ ਪਲਥ ਹੈ। ਲਖਾਂ ਲਾਸਾਂ ਲਾਵਾਰਿਸ ਕਹਿਕੇ ਸਾੜੀਆਂ ਗਈਆਂ ਸਨ । ਇਸ ਲਈ ਸਿਰਫ ਤੇ ਸਿਰਫ ਸਰਕਾਰਾਂ ਬੁਚੜ ਅਫਸਰ ਜੁਮੇਵਾਰ ਹਨ ਅਕਾਲੀ ਦਲ ਬਾਦਲਕਿਆਂ ਵਾਲਾ ਖਾਸ ਤੌਰ ਤੇ ਕੈਪਟਨ ਤੇ ਬੇਅੰਤ ਬੁਚੜ ਕਦੇ ਮੁਆਫ ਨਹੀਂ ਕੀਤੇ ਜਾਣਗੇ ।

  • @kulvinderhappy8671
    @kulvinderhappy86712 ай бұрын

    ਕੋਈ ਵਾਰ ਬੰਦਾ ਸੱਚ ਨੂੰ ਅੰਦਰ ਦਵਾਉਂਦਾ ਹੈ।। ਉਸ ਦੇ ਕਈ ਕਾਰਨ ਹਨ ਪਰ ਸੱਚ ਨੇ ਤਾਂ ਨਿਕਲਣਾ ਜ਼ਰੂਰ ਹੈ ਫ਼ੇਰ ਬੰਦਾ ਚਿਕਾ ਮਾਰਦਾ ਤੜਪ ਨਾਲ਼ ਇਦਾਂ ਕਰਦਾ ਜਿਦਾਂ ਇਹ ਹੈ।। ਇਨਕੋਟਰਾ ਦੀਆਂ ਟਰੀਟਾ ਖਾਂਦੀਆਂ ਤੂੰ। ਉਹ ਮਾਸ ਦੇ ਲੋਥੜੈ ਨਜ਼ਰ ਆਉਂਦੇ ਰਹੇ ਪਰ ਉਹਨਾਂ ਦੀ ਅਵਾਜ਼ ਨਹੀਂ ਹੁਣ ਗਲ਼ੀ ਦਾ ਪੱਤਰਕਾਰ ਚੰਗਾ ਜਿਹੜਾ ਕਹਿੰਦਾ ਇਥੇ ਆ ਹੋ ਗਿਆ ਤੂੰਸੀ ਪੱਤਰਕਾਰ ਨਹੀਂ ‌ਤੁਸੀ ਸਰਕਾਰ ਦੇ ਪ੍ਰਾਈਵੇਟ ਫੋਟੋ ਗਰਾਫਰ ਸੀ

  • @bikarjitsingh34bikarjitsin10
    @bikarjitsingh34bikarjitsin102 ай бұрын

    ਉਸ ਟਾਇਮ ਜ਼ਿਆਦਾਤਰ ਪੱਤਰਕਾਰ ਪੁਲਿਸ ਸਾਰਾ ਪ੍ਰਸ਼ਾਸਨ ਸਿੱਖਾਂ ਦੇ ਬਹੁਤ ਖਿਲਾਫ ਭੁਗਤਿਆ ਕਿਸੇ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ ਵੀ ਬੱਚਿਆਂ ਬੀਬੀਆਂ ਬੁੱਢਿਆਂ ਨੂੰ ਕਿਉਂ ਮਾਰ ਰਹੇ ਆਲਮ ਇਜ਼ਹਾਰ ਘੋਟਣਾ ਸੈਣੀ ਚਹੀਲ ਗਿੱਲ ਸਾਰੇ ਕੁੱਤੇ ਸਟੇਟ ਨੇ ਖੁੱਲ੍ਹੇ ਛੱਡੇ ਸੀ ਸਿੱਖਾਂ ਦਾ ਸ਼ਿਕਾਰ ਕਰਨ ਲਈ

  • @khalistaniadasach7861

    @khalistaniadasach7861

    Ай бұрын

    ਖਾਲਿਸਤਾਨੀ ਗੁੰਡੇ ਵੀ ਕਿਸੇ ਗੱਲੋਂ ਘੱਟ ਨਹੀਂ ਸੀ ਹਜ਼ਾਰਾਂ ਬੇਗੁਨਾਹ ਮਾਰ ਦਿੱਤੇ ਜਿਨਾ ਵਿੱਚ ਔਰਤਾਂ,ਬੁੱਢੇ,ਬੱਚੇ ਸਭ ਸ਼ਾਮਿਲ ਸੀ।

  • @navisharma3469
    @navisharma34692 ай бұрын

    ਸੰਦੀਪ ਲਾਧੂ ਕਾ ਵੀਰ ਬਹੁਤ ਵਧੀਆ Story ਪੇਸ਼ ਕੀਤੀ ।ਪੰਧੇਰ ਸਾਹਿਬ ਝੂਠ ਨਹੀਂ ਮਾਰਨਾ ਜੀ ਬਹੁਤ ਬਹੁਤ ਧੰਨਵਾਦ ਜੀ

  • @user-oy3wj7lh6r

    @user-oy3wj7lh6r

    Ай бұрын

    ਕੀ ਲਿਖਣਾ ਚੋਹਦੇ ਸੀ ਵੀਰ ਇਹ ਸਟੋਰੀ ਨਹੀ ਭਾਰਤ ਦੇ ਵੇਦ ਧਰਮ ਦੇ ਦੁਸ਼ਮਣਾਂ ਨੇ ਜੋ ਕੀਤਾ ਉਹ ਹੈ ਹੁਣ ਵੇਦ ਧਰਮ ਦੇ ਦੁਸ਼ਮਣ ਕੋਣ ?

  • @KaranSandhu-ez3jc
    @KaranSandhu-ez3jc2 ай бұрын

    ਗੱਲ ਖੁਲਕੇ ਅੱਜ ਵੀ ਨਹੀ ਕਰਦੇ ਆਪ ਜੀ ਗੋਲ ਮਟੋਲ ਜਵਾਬ ਦੇਣ ਦੀ ਕੋਸ਼ਿਸ਼ ਆ

  • @mohindersinghkumra1713
    @mohindersinghkumra17132 ай бұрын

    ਮੁਸਲਮਾਨ ਨਾਲੋਂ ਬਹੁਤ ਵਧ ਜ਼ੁਲਮ ਕੀਤਾ ਸਿੱਖ ਨੂੰ ਸਿੱਖ ਕੌਮ ਨੂੰ ਸਮਝਨਾ ਛਾਈਦਾ ਇਹ ਸਬ ਕੁੱਛ ਲੀ ਕਿਹੜੀ ਪਾਰਟੀ ਜੁੰਮੇਵਾਰ ਸੀ ਕੇਪੀਐਸ ਗਿੱਲ ਨਿਹੰਗ ਪੂਲ੍ਹਾ ਅਜ਼ਹਰ ਅਲਮ ਤੇ ਹੋਰ ਬੁੱਚਰ ਕਿਸਨੇ ਪਾਲੇ ਹੋਏ ਸੀ

  • @navisharma3469
    @navisharma34692 ай бұрын

    ਸੰਦੀਪ ਬਾਈ ਜੀ ਸਾਲ 82 ਤੋਂ 95 ਤੱਕ ਪੱਤਰਕਾਰੀ ਕਰਨਾ ਜੋਖ਼ਮ ਭਰਿਆ ਕੰਮ ਰਿਹਾ ਹੈ

  • @navisharma3469
    @navisharma34692 ай бұрын

    ਮਰਨ ਵਾਲੇ ਵੀ ਆਵਦੇ ਮਾਰਨ ਵਾਲੇ ਵੀ ਆਵਦੇ

  • @user-cb8ui4yq1x

    @user-cb8ui4yq1x

    2 ай бұрын

    Ehi ta dukh wali gall c

  • @SarbatDaBhlaChannel
    @SarbatDaBhlaChannel2 ай бұрын

    ਹਰ ਘਰ ਇਕ ਪੱਤਰਕਾਰ ਹੋਣਾ ਚਾਹੀ ਦਾ ਹੈ ਬੋਤ ਵਧੀਆ ਕੈਰੀਅਰ ਹੈ

  • @nirbhaisingh6456
    @nirbhaisingh64562 ай бұрын

    ਚੀਚੀ ਤੇ ਖੂਨ ਲਾ ਕੇ ਮੈ ਸ਼ਹੀਦ ਮੈ ਕਿਹਾ ਸ਼ਹੀਦ ਮੈ ਸ਼ਹੀਦ ਮੈਨੂੰ ਹੁਣ ਯਾਦ ਆਇਆ । 12:44

  • @karamchand6659
    @karamchand66592 ай бұрын

    ਬਹੁਤ ਜੋਖ਼ਮ ਉਸ ਟਾਈਮ ਅਸੀ ਵੀ ਦੁਧ ਕੰਮ ਕਰਦੇ ਸੀ ਸਾਨੂੰ ਦੋਨੋ ਧੀਰਾ (ਪੁਲਿਸ+ ਖ਼ਾੜਕੂ) ਆਮ ਹੀ ਟੰਕਰਦਿਆ ਸ਼ੀ

  • @gurlabhsingh8072
    @gurlabhsingh80722 ай бұрын

    ਕੋਈ ਇਹ ਜਾਂਦਾ ਤਰ ਧਾਰਮਿਕ ਖਾੜਕੂ ਨਹੀ ਸਨ ਚੋਰ ਲੁਟੇਰੇ ਵਿੱਚ ਜਾਂਦਾ ਰਲਮਿਲ ਗਏ ਸੀ

  • @jeetabinning350
    @jeetabinning3502 ай бұрын

    Waheguru Waheguru BABA ji App ji good JI

  • @gurangadsinghsandhu6205
    @gurangadsinghsandhu62052 ай бұрын

    Very very good news.

  • @navisharma3469
    @navisharma34692 ай бұрын

    ਬਾਲੀ ਸਾਹਿਬ ਇਕ ਵਧੀਆ ਇਨਸਾਨ ਸਨ

  • @mahipalbajwa5655
    @mahipalbajwa56552 ай бұрын

    Te abc wale bhra mera comment zrur read krn request ha like ni chahida bs dil gal sunloo tuc ooh chahida tuhade vrge channel ghat he reh gae.te parmatma ton aas krda ki tuhanu eda he atal rakhe te kise maadi nazar tr bnde ton dur rakhe te tuhanu taraki te izzat bakshe te tuhanu darr ton durr rakh ke nidar bnavee.

  • @manjitkaur5642
    @manjitkaur56422 ай бұрын

    Wahe guru ji

  • @surjitgill6411
    @surjitgill64112 ай бұрын

    ਹਿੰਦ ਸਮਾਚਾਰ ਵਾਲਿਆਂ ਨੇ ਤਾਂ ਫਿਰਕਾਪ੍ਰਸਤੀ ਦੀ ਨਫ਼ਰਤ ਅਧੀਨ ਜਦੋਂ ਤੋਂ ਪ੍ਰੈਸ ਸ਼ੁਰੂ ਹੋਈ ਹੈ ਸਿੱਖ ਗੁਰੂਆਂ ਵਿਰੁੱਧ ਮਾੜੇ ਲੇਖ ਲਿਖੇ, ਮਰਦਮਸ਼ੁਮਾਰੀ ਵੇਲੇ ਪੰਜਾਬੀ ਦੀ ਥਾਂ ਹਿੰਦੀ ਭਾਸ਼ਾ ਲਿਖਵਾਇਆ, ਸੰਤ ਬਾਬਾ ਜਰਨੈਲ ਸਿੰਘ ਵਿਰੂੱਧ ਰੱਜ ਕੇ ਕੁਫ਼ਰ ਤੋਲਿਆ ਇਨ੍ਹਾਂ ਗੱਲਾਂ ਕਾਰਨ ਜਗਤ ਨਰਾਇਣ ਮਾਰਿਆ ਫਿਰ ਵੀ ਨਾ ਟਲੇ ਤਾਂ ਉਸ ਦਾ ਮੁੰਡਾ ਗੱਡੀ ਝੜਾਇਆ। ਸੋ ਤੁਹਾਨੂੰ ਕਾਹਦਾ ਡਰ ਸੀ। ਬਾਕੀ ਖਾੜਕੂ ਖਾਲੀ ਪਸਤੌਲ ਨਹੀਂ ਸੀ ਰੱਖਦੇ।

  • @PritamSingh-dj8fy
    @PritamSingh-dj8fy2 ай бұрын

    Lakhlanat Hun sacha sucha banan aa gyae Jihra Banda kps gill nal sarab peenda rihae oh ki sach bolega

  • @user-cq1wx5cg9u
    @user-cq1wx5cg9u2 ай бұрын

    Aaj v naam dasan to darda banda ki patarkari kiti honi…mera v time waste kita…

  • @mahipalbajwa5655
    @mahipalbajwa56552 ай бұрын

    Abc wale te log mere comments read zrur krn par like mainu nahi chahide te na karn

  • @supindersingh5425
    @supindersingh54252 ай бұрын

    40ਸਾਲ ਮਗਰੋਂ ਬੋਲ ਰਹੇ ਹੋ

  • @amretkhmer2217
    @amretkhmer22172 ай бұрын

    60% sachia gala han

  • @govindrai7900
    @govindrai79002 ай бұрын

    Hun amb lain aeya cemrye tye odo jmeer nhi jaagi patttrkar deeee

  • @kamalsingh-dc1vs
    @kamalsingh-dc1vs2 ай бұрын

    ਜੱਟ ਆਮ ਆਖ ਦਿੰਦੇ ਹਨ ਕਿ ਦਿੱਲੀ ਵਿਚ ਸਿੱਖਾਂ ਦੀ ਨਸਲਕੁਸ਼ੀ ਵਿਚ ਭਾਪੇ ਸਿੰਘਾ ਸ਼ਿਕਲੀਗਰ ਸਿੰਘਾ ਰਵਿਦਾਸ ਸਮਾਜ, ਰਾਮਗੜ੍ਹੀਆ ਸਿਖਾ ਦੇ ਹੀ ਕਤਲ ਹੋਏ ਨੇ ਜੱਟ ਤਾਂ ਦੋ ਚਾਰ ਹੀ ਮਰੇ ਸਨ,, ਇਹ ਮਾਨਸਿਕਤਾ ਹੈ ਜੱਟਾ ਦੀ 😢

  • @mahipalbajwa5655

    @mahipalbajwa5655

    2 ай бұрын

    Bai eda da kuch ni ha bai ma v jatt haan asi sab da satkaar krde haan boht kurbania ne sade sade ravidas ya ramgarhia ya sigligar ya koi v sikh hove bai dhan dhan shaheed jathedar baba hanuman singh ji sohana wale ohna de darr te kon ni serr jhukanda bai othe jyada jatt he jande ne oo sikhi te khalsa panth lai shaheed hoe ne na ki jattan lai ya ravidaas sikhan lai ya sigligar sikhan lai bai asi sikh koi v hove chahe hindu bai koi sikhi ch aaje sab nu braabar smjde haan sikhi khande naalon tikhi bai glt soch aale bnde har ik samaaj ya caste ch ne tan ohda mtlb eh ni v sare jatt ya sare ravidassea ya muslim ya hindu ya koi v glt ho gae 5 unglian ik braabar nai hundia parmatma kr skda c te je ik braabar hundia tan fayda v ni c tan samaj eda he chlda chnge buree log sab ne te zruri v ne tahin pta lgda v ki chnga te ki bura.

  • @stl930

    @stl930

    2 ай бұрын

    ਕਿਉਂ ਝੂਠ ਮਾਰਦੇ ਹੋ। ਕਦੇ ਕਿਸੇ ਤੋਂ ਇਹ ਨਹੀਂ ਸੁਣਿਆ ਜੋ ਤੁਸੀਂ ਕਹਿ ਰਹੇ ਹੋ

  • @kamalsingh-dc1vs

    @kamalsingh-dc1vs

    2 ай бұрын

    @@stl930 ਸਤਿੰਦਰ ਸਿੰਘ ਖਾਲਿਸਤਾਨੀ ਨੇ ਕਿਹਾ ਸੀ, ਨਾਲੇ ਜਿਵੇਂ ਤੁਸੀਂ ਮੈ ਰਿਪਲਾਈ ਕੀਤਾ ਹੈ ਉਂਜ ਹੀ ਕਈ ਤੁਹਾਡੇ ਜੱਟ ਇਹ ਗੱਲ ਕਟਾਸ ਕਰਦੇ ਹਨ,ਨਾਲੇ ਸਾਡੇ ਮਾਸੜ ਮਾਸੀ ਤੇ ਦੋ ਉਸਦੇ ਬੱਚੇ ਜਿਉਂਦੇ ਫੀਆਟ ਕਾਰ ਵਿਚ ਬੰਦ ਕਰਕੇ ਜਿਉਂਦੇ ਸਾੜ ਦਿੱਤੇ ਸੀ ਉਹ ਵੀ ਦੱਸਦੇ ਹੁੰਦੇ ਨੇ ਉਹਨਾਂ ਵਿਚੋਂ ਬਚੇ ਮੈਂਬਰ ਪਿੰਡ ਚੜਿੱਕ ਜ਼ਿਲ੍ਹਾ ਮੋਗਾ ਵਿਖੇ ਅੱਜ ਵੀ ਰਹਿੰਦੇ ਨੇ

  • @dhanwantmoga

    @dhanwantmoga

    2 ай бұрын

    Koi evidence hai es gall da…jaker ah gall jatt akhde tan Lalit makan, HKL BHAGAT, SUDARSHAN varge delhi naselkushi de Doshiya nu marn wale sare jatt na honde …ah Bakwas sirf UP, BIHAR, GUJRAT tak rakho..

  • @dhanwantmoga

    @dhanwantmoga

    2 ай бұрын

    @@kamalsingh-dc1vs ah kaon hai satinder singh khalistani koi reference hai eada..? rahi gall CHARIK ( moga) di asa village di Bibi Parmjit kour khalda ge vi han…ohna De Husband nu jo kam keeta and police da chahra nanga keeta oh vi pata…?

  • @PritamSingh-dj8fy
    @PritamSingh-dj8fy2 ай бұрын

    Eda gujara kps gill to chalda c

  • @TarundeepSidhu
    @TarundeepSidhu2 ай бұрын

    😢😢😢😢😢😢😢 genocide

  • @BALDEVSINGH-vp1uz
    @BALDEVSINGH-vp1uz2 ай бұрын

    Kise vi paterkar ne apani jimmevari nal kam nahi kita khas karke 1984 vich

  • @rajivsharma9096
    @rajivsharma90962 ай бұрын

    It is not good to waste time ist 2minutes

  • @BaljinderSingh-lq7lt
    @BaljinderSingh-lq7lt2 ай бұрын

    Jhoot bol riha baba ji

  • @gurchetansingh153
    @gurchetansingh1532 ай бұрын

    ਇਹ ਮੰਗਖਾਣੀ ਜਾਤ ਭਾਠੜੇ ਹੈ ਜਿਥੇ ਮਿਲਣ ਛਿਤਰ ਪਰੇਟ ਕਰੋ

  • @kamalsingh-dc1vs
    @kamalsingh-dc1vs2 ай бұрын

    ਯਾਰ ਇਮਾਨਦਾਰੀ ਨਾਲ ਦੱਸੋ ਕਿ ਸ੍ਰੀ ਆਕਾਲ ਤਖਤ ਸਾਹਿਬ ਢਾਹੁਣ ਲਈ ਭਿੰਡਰਾਂਵਾਲੇ ਜੱਟ ਜੁੰਮੇਵਾਰ ਹੈ

  • @user-cu3hn8er8q

    @user-cu3hn8er8q

    2 ай бұрын

    ਬਿਲਕੁਲ ਨੀ ,ਹਮਲਾ ਕਰਨ ਦੀ ਤਿਆਰੀ ਇੰਦਰਾ ਨੇ 1982 ਦੇ ਅਖੀਰ ਚ ਕਰ ਲਈ ਸੀ ਕਹਿੰਦੇ ਪਹਾੜਾਂ ਚ ਟਰੇਨਿੰਗ ਦਿੱਤੀ ਗਈ ਫੌਜ ਨੂੰ ਜਦੋਂ ਸੰਤ ਜੀ ਨੂੰ ਪਤਾ ਲਗਿਆ ਤਾਂ ਓਨਾ ਨੇ ਦਰਬਾਰ ਸਾਹਿਬ ਦੇ ਬਚਾਅ ਲਈ ਅਕਲ ਤਖ਼ਤ ਡੇਰਾ ਲਾ ਲਿਆ ਤੇ ਆਪਣੀ ਆਰਮੀ ਤਿਆਰ ਕੀਤੀ ਸੰਜੋਗ ਨਾਲ ਜਨਰਲ ਸੁਬੇਗ ਸਿੰਘ ਦਾ ਵੀ ਸਾਥ ਮਿਲ ਗੇਆ ਸੰਤ ਜੀ ਨੂੰ ਤਿਆਰੀ 82 ਤੋਂ ਹੋ ਰਹੀ ਸੀ ਹਮਲਾ 84 ਚ ਕੀਤਾ ਗਿਆ ਸੰਤ ਜੀ ਤਾਂ ਅਕਲ ਤਖ਼ਤ ਬੈਠੇ ਸੀ ਫੇਰ ਹੋਰ ਏਨੇ ਗੁਰੂਦਵਾਰਿਆਂ ਤੇ ਹਮਲਾ ਕਿਉਂ ਕੀਤਾ ਗੇਆ ਪਹਿਲਾਂ 1955 ਚ ਨੇਹਰੂ ਨੇ ਦਰਬਾਰ ਸਾਹਿਬ ਫੌਜ ਚਾੜੀ ਓਦੋਂ ਤਾਂ ਸੰਤ ਜੀ ਨਹੀਂ ਸਨ ਓਥੇ

  • @kamalsingh-dc1vs

    @kamalsingh-dc1vs

    2 ай бұрын

    @@user-cu3hn8er8q 81 vich esne katleam suru karta si

  • @user-cb8ui4yq1x

    @user-cb8ui4yq1x

    2 ай бұрын

    ​@@kamalsingh-dc1vsvir g j bhindrawala marna hunda ta jdo usne lala jagat ram de katal kesh vich girftar kita c odo saheed kr dinde

  • @राजमिस्त्री29299

    @राजमिस्त्री29299

    2 ай бұрын

    ​@@user-cb8ui4yq1xabbe murkh adami 81 tak to bhindrawala congress ka banda tha lekin 83 me bhindrawala kilaf huya congress ke 81 me bhindrwale ko koi janta tak nhi tha tu ak kam kar harnak singh ko you tube par jake sun wo un bndo ko live lata hai jo 84 tak bhindawale ke sath hai

  • @kamalsingh-dc1vs

    @kamalsingh-dc1vs

    2 ай бұрын

    @@राजमिस्त्री29299 ਉਏ ਕਤੀੜੇ ਮੈਂ ਤੈਨੂੰ ਕੀ ਦੱਸਾਂ ਮੈਂ ਕੌਣ ਹਾਂ,, ਮੇਰੇ ਸਾਹਮਣੇ ਬੜੇ ਬੜੇ ਮਾਲਵੇ ਦੇ ਸਿੰਘ ਵਿਚਰਦੇ ਰਹੇ ਨੇ,, ਭਾਈ ਗੁਰਜੰਟ ਸਿੰਘ ਵਰਗੇ,, ਗੁਰਦੇਵ ਕਾਉਂਕੇ ਨੂੰ ਤਾਂ ਅਸੀਂ ਆਮ ਹੀ ਮਿਲਦੇ ਸੀ ਨਾਲੇ ਜਿਸ ਨੇਕੀ ਦੀ ਤੂੰ ਗੱਲ ਕਰਦਾ ਹੈ ਉਹ ਤਾਂ ਬਾਬਾ ਦੀਪ ਸਿੰਘ ਜੀ ਨੂੰ ਵੀ ਗ਼ਲਤ ਬੋਲਦਾ ਹੈ,, ਉਹ ਨੇਕੀ ਸੱਚ ਵਿਚ ਉਥੇ ਉਦੋਂ ਸੰਤਾਂ ਵੇਲੇ ਚੋਰੀ ਕਰ ਬੈਠਾ ਸੀ,,,ਬੁਰਾ ਨਹੀਂ ਮੰਨਣਾ ਇਹ ਸੱਚ ਹੈ ਕੁਝ ਉਦੋਂ ਅਨਪੜ੍ਹਤਾ ਹੁੰਦੀ ਸੀ ਕੁਝ ਸਿੰਘ ਉਸਦੀ ਬੁੰਡ ਲੈਂਦੇ ਰਹੇ,, ਹੁਣ ਉਹ ਕਿੱਥੇ ਸਾਰੇ ਸਿੱਖ ਜਗਤ ਦੀ ਸਿਫ਼ਤ ਕਰੇਗਾ ਹਾ ਭਿੰਡਰਾਂਵਾਲੇ ਨੂੰ ਉਦੋਂ ਵੀ ਬਹੁਤ ਸਾਰੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਿੰਘ ਆਖਦੇ ਹੁੰਦੇ ਸਨ ਕਿ ਤੇਰੇ ਕਰਕੇ ਝੇ ਸ੍ਰੀ ਆਕਾਲ ਤਖਤ ਸਾਹਿਬ ਨੂੰ ਕੋਈ ਨੁਕਸਾਨ ਹੋਇਆ ਤਾਂ ਅਸੀਂ ਤੇਰੇ ਸਾਰੇ ਟੱਬਰ ਨੂੰ ਖਤਮ ਕਰ ਦੇਵਾਂਗੇ

  • @mahipalbajwa5655
    @mahipalbajwa56552 ай бұрын

    Bai ji tuhanu channel di reach te dhyaan dena boht zruri ha ha tuhadi reporting boht durrr tak phonchni chahidi ha aaj de time ch tuhade vrge media channel boht mehtav rakhde ne aaj de es kalyugi time ch tuhade vrgi reporting boht mehtav rakhdi ha aaj de time ch aida honsla hona v boht mehtav rakhda bai par kade paisean di aage na dull jayo kade v izzat te zameeri boht zruri ha te paise naal nai mildi tuhanu izzat mil rahi ha te rahegi jo ki cm level de bnde tak nu ni mil rahi jis kol beant power paisa ha bai tuc apna ik it te social media cell bnao jo sirf tihade channel te social media de har ki platform nu handle kree te tuhadia interviews tuhade vichaar tuhadi reporting vedios nu handle krke usde reach nu vadhave vad ton vad te sara dhyaan rakhe ki channel ya social media pages Facebook insta jo v de naal koi kuch glt na kr ske tuhadi reach te koi barrier na laave tuhade pages nu koi aage vadhan ton rokan da paryaas na kr reha hove aah jo political parties de cell ha aah reach vgera sab te dhyaan rakhde ne jo sachai vekha reha vadia reporting ya ehna dia gndia neetia te zurm nu ujaagar kr reha.bai tuhadi vedio aaj mere samne aai ha youtube te mtlb meri timline ch nahi tan mainu tuhada channel khol ke vekhna painda par jad ma tuhanu baar baar vekhda tan tuhadi vedios tan mere youtube di time line te sab ton utte te roz aauni chahidi aaw te roz auni chahidi aaw kyonki ma tuhanu serch krda roz tuhade channel te kise ne reach aali cheez te stop lgvai hoi ha kise tareeke naal .tan bai aah kum zrur kro.salute u for urs nirpakh reporting with big heart.

  • @footballlover490
    @footballlover4902 ай бұрын

    RSS reporter

  • @assran66
    @assran662 ай бұрын

    Who is the writer and book name.

Келесі