UK ਵਿੱਚ ਪੰਜਾਬੀਆਂ ਨੇ ਵਸਾਇਆ ਪਿੰਡ Southall England | Punjabi Travel Couple | Ripan Khushi

Пікірлер: 388

  • @surinderpal7460
    @surinderpal74603 ай бұрын

    ਮੰਦਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ। ❤❤❤❤

  • @avtarkaur2065
    @avtarkaur20653 ай бұрын

    ਜਿਆਦਾਤਰ ਮੁਸ਼ਕਿਲਾਂ 1960 ਦੇ ਗੇੜ੍ਹ ਸੀ ਗੁਰਸਿੱਖਾਂ ਨੂੰ ਕੰਮਕਾਰ ਲਈ ਬਹੁਤ ਮੁਸ਼ਕਿਲ ਸੀ

  • @harbhajansingh8872
    @harbhajansingh88723 ай бұрын

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @jagdevsingh4742
    @jagdevsingh47423 ай бұрын

    ਬਹੁਤ ਵਧੀਆ ਵੀਡੀਓ ਭਾਜੀ ਅੱਜ ਤੁਸੀਂ ਸਾਊਥ ਹਾਲ ਦੇ ਵਿੱਚ ਪੰਜਾਬ ਦੇ ਦਰਸ਼ਨ ਕਰਾ ਤੇ ਬਹੁਤ ਵਧੀਆ ਲੱਗਾ ਦੇਖ ਕੇ

  • @mewasingh3980
    @mewasingh39803 ай бұрын

    ਰਿੰਪਨ ਵੀਰ ਪੁਰਾ ਪੰਜਾਬ ਹੀ ਬੈਠਾ ਹੈ ਇੰਗਲੈਂਡ ਵਿਚ

  • @davinderpal987
    @davinderpal9873 ай бұрын

    ਰਿਪਨ ਖੁਸ਼ੀ ਜੀ ਅਸੀਂ ਤਾਂ ਸਾੳਥਹਾਲ ਦੀਆਂ ਗਲੀਆਂ,ਬਾਜ਼ਾਰਾਂ, ਰੇਲਵੇ ਸਟੇਸ਼ਨ ਤੇ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਜਿਵੇਂ ਤੇਰੇ ਨਾਲ ਹੀ ਘੁੰਮ ਰਹੇ ਹਾਂ, ਵਾਹ ਬਈ ਵਾਹ ਨਜ਼ਾਰੇ ਹੀ ਨਜ਼ਾਰੇ ਵਲੈਤ ਵਾਲੇ ਮਾਮਾ ਜੀ ਦੇ ਦੇਸ਼ ਵਿੱਚ, ਦੋਵੇਂ ਸੰਦੀਪ,ਮਾਮੀ ਜੀ ਨੂੰ ਬਹੁਤ ਸਾਰਾ ਪਿਆਰ ਅਤੇ ਸਤਿਕਾਰ ਜੀ

  • @InderjitSingh-hl6qk
    @InderjitSingh-hl6qk3 ай бұрын

    ਤੁਹਾਡੀਆਂ ਪਾਕਿਸਤਾਨ ਤੇ ਵਲੈਤ ਦੀਆਂ ਪਰੀਵਾਰਕ ਵੀਡੀਓ ਨੇ ਮੰਨ ਮੋਹ ਲਿਆ, ਚੜ੍ਹਦੀ ਕਲਾ ਵਿਚ ਰਹੋ ਬਲਿਓ ਨਿੱਘਾ ਪਿਆਰ, ਕੀਨੀਆਂ,

  • @kahlsa4309
    @kahlsa43093 ай бұрын

    Salute aa sade bujrga nu jehna ne inha hard time dekhya uk vich te hard work karke punjabia da name bnaya ❤

  • @makhansingh3002
    @makhansingh30023 ай бұрын

    ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਮੱਖਣ ਸਿੰਘ ਸੰਧੂ ਵੱਲੋਂ

  • @user-rf9ei2vl9odvinder
    @user-rf9ei2vl9odvinder3 ай бұрын

    ਦੇਖਣ ਵਾਲੇ ਯਾਰੋ ਅਤੇ ਭੈਣੋ ਮੈਨੂੰ ਹੀ ਲਾਈਕ ਕਰਨਾ ਪੈਂਦਾ ਹੈ ਤੁਸੀਂ ਤਾਂ ਲਾਇਕ ਵੀ ਨਹੀਂ ਕਰਦੇ ਪੋਸਟ ਲਾਈਕ ਕਰ ਦਿਆ ਕਰੋ ਸਾਡੇ ਦੋਨੇ ਬਰਦਰ ਸਿਸਟਰ ਦੀ ਪੋਸਟ ਲਾਈਕ ਕਰਿਆ ਕਰੋ❤❤❤❤❤❤❤❤❤❤❤❤❤❤❤❤❤❤❤❤

  • @sartajrai5060
    @sartajrai50603 ай бұрын

    ਬਹੁਤ ਵਧੀਆ ਰਿਪਨ ਵੀਰ ਸਾਊਥਾਲ ਦੇ ਪੰਜਾਬੀ ਦੇਖ ਕੇ ਦਿਲ ਖੁਸ਼ ਹੋ ਗਿਆ ਦਲਜੀਤ ਸਿੰਘ ਤਰਨ ਤਾਰਨ ਜਾਮਾ ਰਾਏ

  • @BaljinderSingh-qc7kt

    @BaljinderSingh-qc7kt

    3 ай бұрын

    Rahal chahal

  • @Ranjit_Singh.
    @Ranjit_Singh.3 ай бұрын

    ਗੁਰੂ ਰਵਿਦਾਸ ਜੀ ਦਾ ਗੁਰਦੁਆਰਾ ਸਾਹਿਬ ਵੀ ਜ਼ਰੂਰ ਦਿਖਾਉ ਜੀ

  • @JagtarSingh-wg1wy
    @JagtarSingh-wg1wy3 ай бұрын

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਮੇਸ਼ਾਂ ਹੀ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @HehabtcaocBxves

    @HehabtcaocBxves

    3 ай бұрын

    12:12

  • @jorasingh1903
    @jorasingh19033 ай бұрын

    ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @darasran556
    @darasran5563 ай бұрын

    ਵਾਹਿਗੁਰੂ।ਹਮੇਸਾ।ਚੜਦੀ।ਕਲਾ।ਵਿੰਚ।ਰਖੇ।ਵੀਰ।ਜੀ

  • @ShakeelHussainVlogs
    @ShakeelHussainVlogs3 ай бұрын

    Love from wagha border village Lahore Punjab Pakistan🇵🇰🇵🇰❤

  • @LakhbirKaur-nk3xr

    @LakhbirKaur-nk3xr

    2 ай бұрын

    Pakistani bhut ne South hall ch

  • @DilbagSingh-db6zp
    @DilbagSingh-db6zp3 ай бұрын

    ਕੋਈ ਮੈਡੀਸਨ ਦੀ ਦੁਕਾਨ ਨਹੀਂ ਲਭੀ ਬਾਕੀ ਬਹੁਤ ਹੀ ਵਧੀਆ ਬਲੌਗ

  • @hardeepsinghdary5738
    @hardeepsinghdary57383 ай бұрын

    ਰਿਪਨ ਵੀਰ ਜੀ ਖੁਸ਼ੀ ਭੈਣ ਜੀ ਤੁਹਾਡਾ ਧੰਨਵਾਦ ਵਧੀਆ ਸ਼ੈਰ ਕਰਵਾਉਣ ਲਈ

  • @Eastwestpunjabicooking
    @Eastwestpunjabicooking3 ай бұрын

    ਰਿਪਨ ਤੁਸੀ ਜੋ ਕਦੀ ਸੋਚਿਆ ਵੀ ਨਹੀਂ ਸੀ ਪਰ ਤੁਹਾਡੀ ਕਿਰਪਾ ਨਾਲ ਬਹੁਤ ਕੁਝ ਵੇਖਿਆ, ਪਰ ਸਭ ਤੋਂ ਸੋਹਣੇ ਇਹ ਗੋ ਤਿੰਨ vlogਤੇ ਮਾਮਾ ਜੀ ਦਾ ਪਰਿਵਾਰ ਬੋਲੀ ਪਹਿਨਣਾ ਖਾਣਾ ਰਹਿਣਾ ਅਪਣੱਤ ਤੇ ਖੁਸ਼ ਚੇਹਰੇ ।

  • @teachercouple36
    @teachercouple363 ай бұрын

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਰਿਪਨ ,ਖੁਸ਼ੀ ਅਸੀਂ ਦੋਵੇਂ ਪਤੀ-ਪਤਨੀ 27-28 ਸਾਲਾਂ ਤੋੰ ਹਰੇਕ ਸਾਲ ਗਰਮੀ ਸਰਦੀ ਦੀਆਂ ਛੁੱਟੀਆਂ ਚ ਘੁੰਮਣ ਤਾਂ ਜਾਂਦੇ ਹੀ ਹਾਂ ਪਰ ਸਾਲ ਕੁ ਤੋਂ ਜਦੋਂ ਤੋੰ ਤੁਹਾਡੇ ਵਲੌਗ ਦੇਖਣ ਲੱਗਿਆਂ ਟੁੱਟੇ-ਫੁੱਟੇ ਜਿਹੇ ਵਲੌਗ ਵੀ ਬਣਾਉਣ ਲੱਗੇ ਆਂ। ਕੁਸ ਸਾਡੇ ਵਿਦਿਆਰਥੀਆਂ ਦੀ ਵੀ ਮੰਗ ਸੀ। ਭਾਵੇਂ ਇਸ ਉਮਰ ਚ ਇਹ ਤਕਨੀਕ ਸਿੱਖਣਾ ਔਖੀ ਆ ਪਰ ਫੇਰ ਵੀ ਤੁਹਾਡੇ ਵਲੌਗ ਦੇਖਣ ਨਾਲ ਹੁਣ ਮਾੜਾ ਮੋਟਾ ਕੰਮ ਚਲਾ ਲਈ ਦਾ ਪਰ ਸਾਡਾ ਮਕਸਦ ਸਿਰਫ ਆਪਣੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਾ ਹੀ ਹੈ ਹੋਰ ਕੋਈ ਆਰਥਿਕ ਲਾਭ ਨਹੀਂ ਸੋਚਿਆ। ਤੁਹਾਡਾ ਬਹੁਤ ਧੰਨਵਾਦ।

  • @KulwantSingh-in5sg
    @KulwantSingh-in5sg3 ай бұрын

    ਤੁਸੀਂ ਵੀਰ ਸਾਨੂੰ ਪੂਰੀ ਦੁਨੀਆ ਦੇ ਦਰਸ਼ਨ ਕਰਵਾਉਂਦੇ ਹੋ ਧੰਨਵਾਦ ਜੀ

  • @amanbatthverka62
    @amanbatthverka623 ай бұрын

    ਚਿਕਨ ਦੀ ਦੁਕਾਨ ਤੇ ਗੁਰੂ ਰਾਮਦਾਸ ਜੀ ਦਾ ਸਰੂਪ ਲੱਗਾ. ਮੇਰੇ ਖਿਆਲ ਨਾਲ ਇਹ ਗਲਤ ਆ 🤔

  • @gurkamalsingh4268

    @gurkamalsingh4268

    3 ай бұрын

    😂😂

  • @khazansingh8035

    @khazansingh8035

    3 ай бұрын

    Bilkul galat a ji .

  • @sonukumarbihala7561

    @sonukumarbihala7561

    3 ай бұрын

    Hello ji galti ho gayi Rab rakha

  • @user-wu7jm9io9n

    @user-wu7jm9io9n

    3 ай бұрын

    Mnu v glt lagga

  • @SukhwinderBrar-ze8iq

    @SukhwinderBrar-ze8iq

    3 ай бұрын

    Sikh mass kha sakde a prr hlal da nhi kha sakde

  • @SukhwinderSingh-wq5ip
    @SukhwinderSingh-wq5ip3 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sushilgarggarg1478
    @sushilgarggarg14783 ай бұрын

    Thanks for see of punjabi villagers life of Southall England UK 🇬🇧 ❤❤❤❤❤❤

  • @niceguy83.
    @niceguy83.3 ай бұрын

    Sandeep & her "YEAH,YEAH" are too adorable🫶

  • @TourismPromoterMrSinghIndia
    @TourismPromoterMrSinghIndia3 ай бұрын

    ਬਹੁਤ ਵਧੀਆ ਜੀ ਮੇਰੇ ਯੂਟਿਊਬ ਦੇ ਤੇ ਟ੍ਰੈਵਲਿੰਗ ਦੇ ਉਸਤਾਦ ਜੀ ਤੁਹਾਡੀਆਂ ਵੀਡੀਓਜ ਵੇਖ ਕੇ ਹੀ ਅੱਜ ਦਾਸ ਕਾਮਯਾਬ ਯੂਟਿਊਬਰ ਤੇ ਟਰੈਵਲ ਬਣ ਸੱਕਿਆ ਜੀ ਧੰਨਵਾਦ ਜੀ 🙏🏼🙏🏼

  • @Lakhvirkaur864
    @Lakhvirkaur8643 ай бұрын

    Paji ਅੰਗਰੇਜਾਂ ਵਾਲੀ ਸਾਈਡ ਵੀ ਦਿਖਾ ਦੀਓ

  • @RajinderSingh-ds3mf
    @RajinderSingh-ds3mf3 ай бұрын

    ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )

  • @bharatsidhu1879
    @bharatsidhu18793 ай бұрын

    ਬਹੁਤ ਮਜ਼ਾ ਆਇਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਅੱਤੇ ਬਹੁਤ ਅੱਛਾ ਲੱਗਇਆ ਸਾਰੇ ਪੰਜਾਬੀ ਪਰਵਾਰਾਂ ਨੂੰ ਦੇਖਕੇ । ਵਾਹਿਗੁਰੂ ਸੱਬ ਨੂੰ ਹਮੇਸ਼ਾ ਖੁਸ਼ ਰੱਖੇ ।

  • @PunjabiSikhSangat
    @PunjabiSikhSangat3 ай бұрын

    ਵੋਹ ਕਿਆ ਕਰੇਗਾ ਪਿਆਰ ਭਗਵਾਨ ਸੇ। ਵੋਹ ਕਿਆ ਪਿਆਰ ਕਰੇਗਾ ਈਮਾਨ ਸੇ। ਜਨਮ ਲੇ ਕਰ ਗੋਦ ਮੇਂ ਇਨਸਾਨ ਕੀ। ਜੋ ਕਰ ਨਾ ਸਕਾ ਪਿਆਰ ਇਨਸਾਨ ਸੇ।

  • @KulwinderSingh-jw7ud
    @KulwinderSingh-jw7ud2 ай бұрын

    ਮੀਟ ਦੀ ਦੁਕਾਨ ਤੇ ਗੁਰੂ ਸਾਹਿਬ ਜੀ ਦੀ ਫੋਟੋ ਲਾਕੇ ਦੱਸ ਤਾ ਕੀ ਗੁਰਬਾਣੀ ਸੁਣਦੇ ਆ ਅਸੀ ਪਰ ਸਮਝ ਨੀ ਸਕੇ

  • @thehits1099
    @thehits10993 ай бұрын

    ਇਸ ਹਿਸਾਬ ਨਾਲ ਤਾਂ ਨਰੇਗਾ ਵੀ ਚੱਲਦੀ ਹੋਊ ਏਥੇ😂😂

  • @kuldipkumar5322
    @kuldipkumar53223 ай бұрын

    ਬਹੁਤ ਬਹੁਤ ਧੰਨਵਾਦ ,ਤੁਸੀਂ ਮੰਦਿਰਾਂ ਦੇ ਦਰਸ਼ਨ ਕਰਵਾਏ ,ਇਹ ਗੱਲ ਸਹੀ ਹੈ ਕੇ ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ ,ਸਗੋਂ ਪਿਆਰ ਨਾਲ ਰਹੈਣ ਦੀ ਸਿਖਿਆ ਦਿੰਦਾ ਹੈ । ❤

  • @manjeetfatehpuriya6995
    @manjeetfatehpuriya69953 ай бұрын

    ਬਹੁਤ ਹੀ ਵਧੀਆ ਕੀਤਾ ਯਾਂ ਯਾਂ ਨੂੰ ਛੁੱਟੀ ਤੇ ਭੇਜ ਤੇ ਉਸ ਦੀ ਜਗ੍ਹਾ ਹਾਂ ਜੀ ਆ ਗਈ ਏ😂

  • @lakhwindersinghsukhala4535
    @lakhwindersinghsukhala45353 ай бұрын

    ਧੰਨਵਾਦ ਵੀਰ ਜੀ ਤੇ ਭਾਬੀ ਜੀ Luv frm Patiala ❤

  • @SherSingh-pw9rb
    @SherSingh-pw9rb3 ай бұрын

    In England South hall looking like a Shimla's mall road 🛣️ (Himachal Pradesh) 👌😁

  • @paramjitsohal5966
    @paramjitsohal59663 ай бұрын

    ਰਿਪਨ ਖੁਸ਼ੀ ਪੁੱਤਰ 🙏🏻 ਹੱਸਦੇ ਵੱਸਦੇ ਰਹੋ ਹਮੇਸ਼ਾ ਪੁੱਤਰ ਰਾੜਾ ਸਾਹਿਬ ਵਾਲੇ ਬਾਬਾ ਜੀ ਦੀ ਯਾਦ ਚ ਬਣੇ ਗੁਰੂ ਘਰ ਦੇ ਵੀ ਦਰਸ਼ਨ ਕਰਵਾ ਦਿਓ ...ਜੇ ਹੋ ਸਕੇ ਤਾਂ 🙏🏻

  • @sawarnsingh9989
    @sawarnsingh99893 ай бұрын

    southall punjabi house the main pehchain una front garden pakka Hove ga gore da front garden te grass hove ga

  • @ravibai2997
    @ravibai29973 ай бұрын

    Paji bhagvan Valmiki mahraj ji de minder de v darshan kar va do 🙏🙏

  • @gogipreet7330
    @gogipreet73303 ай бұрын

    Sachi ajj ta punjab da he vlog lagda c .❤❤❤❤Good GBU❤❤

  • @balbirsinghusajapmansadasa1168
    @balbirsinghusajapmansadasa11683 ай бұрын

    ਪੂਰਾ ਪੰਜਾਬ ਈ ਆ।ਬਰਮੀਗਮ ਵੀ ਇੱਦਾਂ ਈ ਆਂ।

  • @aneegondal5868
    @aneegondal58683 ай бұрын

    Jb se ap logo ka vlg daikha hy or to kuch daikhny ko dil hi nhi krta ❤ sab se phla vlg pakistan wala daikha bht acha lga ap pak ay ❤🎉

  • @user-vs5ru2gd7g
    @user-vs5ru2gd7g3 ай бұрын

    Ripan veer ji and Khushi di all family nu SSA ji

  • @SukhwinderSingh-mb7oy
    @SukhwinderSingh-mb7oy3 ай бұрын

    Bahut vadia south hall ate tuhada naanka pariwar v bahut vadia laga Aaj kal ta naanke bahut ghat piyar karde apne dotean nal bahut vadia laga ji tuhada naanka pariwar Waheguru ji mehar Arkham ji

  • @sushilgarggarg1478
    @sushilgarggarg14783 ай бұрын

    Enjoy a villagers life of Southall England UK 🇬🇧 ❤❤❤❤❤

  • @JagdeepSingh-jo2dm
    @JagdeepSingh-jo2dm3 ай бұрын

    ਸਾਊਥਾਲ ਪਿੰਡ ਦੇ ਦਰਸ਼ਨ ਕਰਵਾਏ ਸ਼ੁਕਰੀਆ ਜੀ ਬਹੁਤ ਵਧੀਆ ਲੱਗਿਆ ਦਾਤੇਵਾਸ

  • @amardeepsinghbhattikala189
    @amardeepsinghbhattikala1893 ай бұрын

    Sat shri akal ji sarea nu veer ji bohat dhanwad sukhria maherbani dunia de darshan karwon lyi waheguru ji tuhanu chardikla tandrusti wakshan ehi ardas ha ji

  • @jagroopsingh52
    @jagroopsingh523 ай бұрын

    ਬਾਈ ਜੀ ਬਹੁਤ ਵਧਿਆ ਪ੍ਰੋਗਰਾਮ ਆਪ ਜੀ ਦੇ । Southall ਬਾਰੇ ਇਕ ਜਾਣਕਾਰੀ ਭੀ ਦੇ ਸਕਦ ਹੋਂ Here in 2011 in London , Riots ਹੋ ਗਏ ਸਨ ਇਕ black African police ਦ ਹੱਥੋਂ ਮਾਰੇਆ ਗਿਆ ਸੀ । ਬਾਹਰੋਂ ਬਹੁਤ ਬੰਦੇ Southall ਲੁੱਟਣ ਆ ਰਹੇ ਸਨ । ਆਪਣੀ ਪੰਜਾਬੀ community ਹਥਿਆਰ ਲੈ ਕੇ ਪਹਿਰੇ ਲਾ ਦਿੱਤੇ ਸਨ , Southall ਲੁੱਟਣ ਤੋਂ ਬੱਚਾ ਲਿਆ ਸੀ । ਇਸ ਗੱਲ ਦਾ ਜ਼ਿਕਰ U.K. ਦੀ Parliament ਵਿੱਚ ਕਿਹਾ ਕੀ ਇਨ੍ਹਾਂ ( ਪੰਜਾਬੀਆ ) ਤੋਂ ਸਿੱਖ ਲੋ ਆਪਣੀ ਜਾਨ ਮਾਲ ਦੀ ਹਿਫ਼ਾਜ਼ਤ ਕਿਸ ਤਰ੍ਹਾਂ ਕਰਨੀ ਹੈ

  • @hansaliwalapreet812
    @hansaliwalapreet8123 ай бұрын

    Good morning ❤to my ccccuuute Jas (Bobby dindsa)❤miss you a lot ❤❤by true heart ❤️ and soul 💖 WAHEGURU ji bless you to all ❤️

  • @ZulfiqarAliVlogs
    @ZulfiqarAliVlogs3 ай бұрын

    Love From Heer Ranjha City , Punjab Pakistan ❤

  • @amandeep2530
    @amandeep25303 ай бұрын

    phaji tuc gurughar vi dikha dite mandir vi tuc guru Ravidas guru ni dikheya phaji kyu. tuhanu sari sangat dekhdi aa asi vi tuhanu dilo dekhida phaji pr tuhanu gurughr dikhona chahida c 🙏🏻🙏🏻

  • @manjeetkaurwaraich1059
    @manjeetkaurwaraich10593 ай бұрын

    ਲਿਪਟ ਤੇ ਖੁਸ਼ੀ ਤੁਹਾਡਾ ਤੇ ਤੁਹਾਡੇ ਮਾਮਾ ਜੀ ਦੇ ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਤੁਸੀਂ ਸਾਨੂੰ ਸਾਊਥਾਲ ਦੇ ਰਹਿਣ ਵਾਲਿਆਂ ਨਾਲ ਮਿਲਾਇਆ

  • @khalsaboutique61

    @khalsaboutique61

    3 ай бұрын

    ਲਿਪਟ ਨਹੀ ਰਿਪਨ

  • @manjitsinghkandholavpobadh3753
    @manjitsinghkandholavpobadh37533 ай бұрын

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @INDERJITSINGH-eb2fz
    @INDERJITSINGH-eb2fz3 ай бұрын

    Love above and among all. This is real religion. I find patriotic people all the way!

  • @sushilgarggarg1478
    @sushilgarggarg14783 ай бұрын

    Enjoy a city of England UK 🇬🇧 ❤❤❤❤

  • @aneegondal5868
    @aneegondal58683 ай бұрын

    khushi bht hi simple or cute hy MashaAllah ❤

  • @punjabap139
    @punjabap1393 ай бұрын

    God is one 🙏 Respect to all religion 🙏

  • @rupinderkaurmann1365
    @rupinderkaurmann13653 ай бұрын

    ਬੁਹਤ ਵਧਿਆ ਵੀਰੇ

  • @rajwindersingh-gf8xb
    @rajwindersingh-gf8xb3 ай бұрын

    ਬਹੁਤ ਬਹੁਤ ਧੰਨਵਾਦ ਖੁਸ਼ੀ ਅਤੇ ਰਿਪਨ ਭਰਾ❤ਤੁਸਾ ਸਾਨੂੰ ਘਰ ਬੈਠਿਆ ਨੂੰ ਦੁਨੀਆ ਦੀ ਸੈਰ ਕਰਵਾ ਦਿੱਤੀ

  • @hardishdhillon98
    @hardishdhillon983 ай бұрын

    Ripan khushi thanks beautiful 😍 blog nice to showing mandir very nice too hear that community very close people are very nice 🎉 God bless 🙌 u are ur family and south Hall people

  • @FaraattaTv
    @FaraattaTv3 ай бұрын

    Canada vi Punjabi likhi mostly Vancouver , surrey nd Brampton ch vi … jitha apna Punjabi rehnda othe Punjabi hi use Hundi aa

  • @AnitaSharma-zt9wr
    @AnitaSharma-zt9wr3 ай бұрын

    Very nice vlog mandir dekhan lai bahut bahut thanks

  • @bhinder_singh_.8093
    @bhinder_singh_.80933 ай бұрын

    ਬਾਈ ਰਿਪਨ ਜੀ ਤੁਹਾਡੇ ਵਲੌਗ ਦਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਜੀ

  • @rupinderkaurmann1365
    @rupinderkaurmann13653 ай бұрын

    ਸਤਿ ਸ੍ਰੀ ਅਕਾਲ ਜੀ

  • @jagsirsingh3898
    @jagsirsingh38983 ай бұрын

    Wahiguru g chadikala vich rakhe sariyan nu 🙏🙏🙏

  • @Amitchauhan-du9id
    @Amitchauhan-du9id3 ай бұрын

    Veere apne Punjab ch v sare pyar naal te miljul ke hi rhnde ne baaki kujko extreme log har community ch hunde hn...🇮🇳

  • @avneetjagera5769
    @avneetjagera57693 ай бұрын

    ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ ❤❤❤❤❤❤

  • @ParamjitKaur-xu6di
    @ParamjitKaur-xu6di3 ай бұрын

    London vich Victoria and albert museum Maharaja Ranjit singh V jaroor jana please

  • @Guru.ka.Darshan.Shorts
    @Guru.ka.Darshan.Shorts3 ай бұрын

    Nice aa ji Punjabi jithe jande nawa punjaab wasaunde ne🎉😊

  • @ravinderchopra7222
    @ravinderchopra72223 ай бұрын

    Waheguru ji Chardikala chh Rakkhe Couple jori nicely

  • @himmatgill2090
    @himmatgill20903 ай бұрын

    ripan khusi sat shiri akal ji waheguru ji chardicala ch rakhn bai ji vadia vadia vdo dakhandeo bhut maja anda God bless you bai

  • @manoranjant.v4144
    @manoranjant.v41443 ай бұрын

    Mama g and ona di family v gud prsn ne ...ripn veer tohade Sari family all gud..love u ll

  • @rupinderuppal9094
    @rupinderuppal90943 ай бұрын

    Waheguru ji 🙏☺️❤️

  • @baljindersingh4504
    @baljindersingh45043 ай бұрын

    ਵਾिਹਗੁਰੂ ਜੀ

  • @KhanSaab-ev6dl
    @KhanSaab-ev6dl3 ай бұрын

    Vere masjid vi dikhao

  • @user-uy3lz8qb4q
    @user-uy3lz8qb4q3 ай бұрын

    ਸਤਿ ਸ਼੍ਰੀ ਆਕਾਲ ਬਾਈ ਜੀ ਹਮੇਸਾਂ ਚੜਦੀਕਲਾ ਵਿੱਚ ਰਹੋ (ਅੰਗਰੇਜ ਬਾਵਾ ਨਾਭਾ )

  • @gurwindersandhu6616
    @gurwindersandhu66163 ай бұрын

    Mamaji vi bHut simple te UK bare knowledge rakhde aa ❤❤❤🙏🙏🙏

  • @sukhdevkhan4430
    @sukhdevkhan44303 ай бұрын

    ਹਿਲੋ ਰਿਪਨ ਐਂਡ ਖੁਸ਼ੀ ਤੇ ਪਰਿਵਾਰ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਤੇ ਸੋਹਣਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @daljeetjhutty6521
    @daljeetjhutty65213 ай бұрын

    ਬੇਟੀ ਸੰਦੀਪ ਦੀ ਬੋਲਬਾਣੀ ਦਾ ਰਾਜ ਅੱਜ ਤੁਹਾਡੇ ਮਾਮਾ ਜੀ ਦੇਖ ਪਤਾ ਲੱਗ ਗਿਆ ਪ੍ਰਵਰਿਸ਼ ਦਾ ਅਸਰ

  • @DilbagSingh-xh8sd
    @DilbagSingh-xh8sd3 ай бұрын

    ਸਤਿ ਸ੍ਰੀ ਅਕਾਲ ਦੋਨਾ ਪਰਿਵਾਰਾਂ ਨੂੰ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਭੈਣੀ ਜੱਸਾ

  • @nishadil8242
    @nishadil82423 ай бұрын

    Canada v eda hi a paji😂😂😂

  • @jatindermalhi1294
    @jatindermalhi12943 ай бұрын

    Please Birmingham, smethwick ayo plz , ethe v Punjabi bahut aa gurdwara sahib v bahut Badaa a Guru Nanak gurdwara sahib smethwick , 🙏

  • @AliNawaz-bk8hv
    @AliNawaz-bk8hv3 ай бұрын

    Panjab in England ❤❤❤wow

  • @sharanjhutty3180
    @sharanjhutty31803 ай бұрын

    very good job waheguru ji mehar karna ji apne vachayan te 😍 🙏

  • @Nsgj90
    @Nsgj9026 күн бұрын

    Sandeep you should start your own vlogs ......you are very good personality.....I really love to watch more because of you

  • @amritsarpanch
    @amritsarpanch3 ай бұрын

    ਧਰਮ ਕੋਈ ਛੋਟਾ ਵੱਡਾ ਮਾੜਾ ਚੰਗਾ ਨੀ, ਸ਼ਰੀਕ ਸਕੇ ਭਰਾ ਹੀ ਹੁੰਦੇ ਆ ਤਾਕਤਵਰ ਭਰਾ ਕਮਜੋਰ ਨੂੰ ਮਾਰਦਾ ਜੁਲਮ ਕਰਦਾ ਕਮਜੋਰ ਲੜਦਾ ਜਿੰਨਾ ਲੜ ਸਕਦਾ ਤੇ ਸ਼ਰੀਕ ਬਣਦਾ ਇਹੋ ਮਹਾਭਾਰਤ ਤੇ ਰਾਮਾਯਣ ਚ ਸੀ ਗੱਲ ਜਿੱਤ ਦੀ ਜੌ ਜਿੱਤ ਗਿਆ ਓਹ ਰੱਬ, ਤੁਹਾਡਾ ਕੰਮ ਤੁਸੀ ਆਪਣੇ way ਨਾਲ ਵਧੀਆ ਕਰ ਰਹੇ ਹੋ, ਪਰ ਸ਼ਰੀਕਾ ਨੇ ੪੭ ਤੋਂ ਜੌ ਕੀਤਾ ਓਹ ਭੁੱਲਣ ਵਾਲਾ ਨੀ

  • @MajorSingh-po6xd
    @MajorSingh-po6xd3 ай бұрын

    ਧੰਨਵਾਦ ਜੀ (ਮੇਜਰ ਸਿੰਘ ਜੈਤੋ)

  • @paramjitsinghsingh251
    @paramjitsinghsingh2513 ай бұрын

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ਸਾਰਿਆ ਤੇ । ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਤੇ ਤੁਹਾਡੇ ਮਾਮਾ ਜੀ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻❤❤

  • @Punjab68433
    @Punjab684333 ай бұрын

    Waheed Shahzed to Faisalabad Pakistan my aor pagi That ho❤❤❤❤

  • @HarwinderSingh-mk5nn
    @HarwinderSingh-mk5nn3 ай бұрын

    ਸਾਰਾ ਸਾਉਥਹਾਲ ਵਿਖਾਉਣ ਵਾਸਤੇ ਰਿਪਨ ਬਾਈ ਜੀ ਅਤੇ ਖੁਸ਼ੀ ਭੈਣ ਜੀ ਅਤੇ ਤੁਹਾਡੀ ਸਾਰੀ ਫੈਮਲੀ ਦਾ ਬਹੁਤ ਬਹੁਤ ਧੰਨਵਾਦ ਸਿੰਘ ਬ੍ਰਦਰਜ਼ ਕੰਪਨੀ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਆਕਾਲ ਼ਵਿਰਸਾ ਸਿੰਘ ਖਡੂਰ

  • @suchasing6624
    @suchasing66243 ай бұрын

    We're. Neic. Ji

  • @ninderkaur1080
    @ninderkaur10803 ай бұрын

    Very nice Ripan ji waheguru ji chardi kla ch rakhan ji 🙏

  • @amritnazavlogs
    @amritnazavlogs3 ай бұрын

    ਸਤਿ ਸ਼੍ਰੀ ਅਕਾਲ ਜੀ ਤੁਹਾਡੇ vlogs ਵਿੱਚ ਜਿੰਨੀ ਜਾਣਕਾਰੀ ਮਿਲਦੀ ਹੈ, ਓਨੀ ਤਾਂ ਡਿਸਕਵਰੀ ਚੈਨਲ ਵੀ ਨਹੀਂ ਦੇ ਸਕਦਾ। ਜਿਉਂਦੇ ਵਸਦੇ ਰਹੋ ਜੀ।

  • @ManpreetKaur-hp2br
    @ManpreetKaur-hp2br3 ай бұрын

    Bhot vadiya jankari sanu v mil rahi hai ji 😊😊 God bless u Punjabi travel Cauple ji 🙏🙏🙏

  • @Anitakumari-tz5fr
    @Anitakumari-tz5fr3 ай бұрын

    Thanks paji temple dikhan leyi 🙏🙏

  • @gurcharankhokhar5226
    @gurcharankhokhar52263 ай бұрын

    Man mandir tan wasat kalander gat hi tirth nawa ek sabhad mere paran bhasat bhor janm nahi aawa

  • @karmjeetsinghtoor4540
    @karmjeetsinghtoor45403 ай бұрын

    Bai reva tesko te market ve dikha dinde puranea zadan tajea ho jandea meh addle road rehda se

  • @navdeepsingh7273
    @navdeepsingh72733 ай бұрын

    Ripan khusi nice vlog

  • @gurleenkaur4246
    @gurleenkaur42463 ай бұрын

    Boht vdia veere❤️ dil khush ho gea Canada v aavo hun jldi

  • @jaswindersingh-rb5ji
    @jaswindersingh-rb5ji3 ай бұрын

    Very Nic lagda tuc sariya nu vlogger bna dena❤

Келесі