ਆਉ ਵੇਖੀਏ CAIRNS (AUSTRALIA) ਦੀ ਖੇਤੀਬਾੜੀ, ਸਾਡਾ ਰਿਆਜ਼ | Vlog 8 | Dhadrianwale

Ойын-сауық

For all the latest updates, please visit the following page:
ParmesharDwarofficial
emmpee.net/
~~~~~~~~
This is The Official KZread Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZread Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#vlog
#cairns
#australia

Пікірлер: 352

  • @charanjeetsingh9799
    @charanjeetsingh9799 Жыл бұрын

    ਵਾਹ ਜੀ ਵਾਹ ਭਾਈ ਸਾਹਿਬ ਜੀ ਧੰਨਵਾਦ ਤੁਹਾਡਾ ਲੋਕਾਂ ਨੂੰ ਸਮਝਦਾਰ ਖੁਦਮੁਖਤਿਆਰ ਬਨੌਣ ਤੇ

  • @KamaljitKaur-fy3uu
    @KamaljitKaur-fy3uu Жыл бұрын

    ਸ਼ੁਕਰੀਆ ਜੀ 🙏 ਸਾਨੂੰ ਵੀ ਆਪਣੇ ਇਸ ਸੁਹਾਵਣੇ ਸਫ਼ਰ ਦਾ ਹਿੱਸਾ ਬਣਾਉਣ ਲਈ ਜੀ 🙏

  • @gurprertsingh1763

    @gurprertsingh1763

    Жыл бұрын

    ppppp

  • @gurmeetkaur5957

    @gurmeetkaur5957

    Жыл бұрын

    .u

  • @dpzaildar2447

    @dpzaildar2447

    Жыл бұрын

    Gurudev ji

  • @dpzaildar2447

    @dpzaildar2447

    Жыл бұрын

    Indian m kab aaog muje aap k darshan kar n gurudev ji

  • @KamaljitKaur-fy3uu

    @KamaljitKaur-fy3uu

    Жыл бұрын

    15 August tk vapis aa jayenge bhai sahib India tb kisi bhi Saturday 4 se 6bje aur Sunday diwan ke baad 2 se 3 bje tak sangat ko milte hain

  • @ParminderSingh-us5xx
    @ParminderSingh-us5xx Жыл бұрын

    ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ ❤️❤️❤️👍👍👍👍

  • @harvinderkaur6111
    @harvinderkaur6111 Жыл бұрын

    ਧੰਨਵਾਦ ਭਾਈ ਸਾਹਿਬ ਜੀ ਪਰਮਾਤਮਾ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ਆਪ ਜੀ ਦੇ ਨਾਲ ਅਸੀਂ ਵੀ ਸੈਰ ਕਰ ਲਈ ਜੀ

  • @KamaljitKaur-fy3uu
    @KamaljitKaur-fy3uu Жыл бұрын

    ਭਾਈ ਸਾਹਿਬ ਇੱਕ ਸੈਕਿੰਡ ਲਈ ਵੀ ਇਹ ਨਹੀਂ ਲੱਗਿਆ ਕਿ ਅਸੀਂ ਕੁਝ ਦੇਖ ਰਹੇ, ਏਦਾਂ ਈ ਜਾਪਦਾ ਜਿਵੇਂ ਤੁਹਾਡੇ ਨਾਲ ਨਾਲ ਵਿਚਰ ਰਹੇ ਆਂ ਜੀ 🙏

  • @hardyalbrar2948
    @hardyalbrar2948 Жыл бұрын

    ਵਾਹ ਜੀ ਵਾਹ ਭਾੲੀ ਸਾਹਿਬ ਸਵਾਦ ਲਿਅਾ ਤਾ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ 🙏

  • @KamaljitKaur-fy3uu
    @KamaljitKaur-fy3uu Жыл бұрын

    ਸਾਡੇ ਵਾਲੇ ਤਾਂ ਜੀ ਆਪਣਾ ਦਿਮਾਗ ਵਹਿਮਾਂ ਭਰਮਾਂ, ਜਾਤਾਂ ਪਾਤਾਂ,ਕਰਮ -ਕਾਂਡਾਂ ਤੇ ਹੀ ਲਗਾ ਰਹੇ ਆ ਜੀ 🙏

  • @ajmersingh8066

    @ajmersingh8066

    Жыл бұрын

    ਸਾਡੇ ਜਾਤ ਪਾਤ ਤੋਂ ਵਿਹਲ ਨੀ ਮਿਲਦਾ

  • @KamaljitKaur-fy3uu

    @KamaljitKaur-fy3uu

    Жыл бұрын

    @Harvinder Singh ਤੂੰ ਸਾਰਾ ਦਿਨ ਬਹੁਤ ਵਧੀਆ ਡਿਯੂਟੀ ਨਿਭਾਉਂਦਾ ਰਹਿੰਦਾ ਯੂ ਟਿਊਬ ਤੇ ,,ਕਿਆ ਡਿਯੂਟੀ ਐ ਤੇਰੀ,, ਵੈਰੀ ਗੁੱਡ 👏👏

  • @kashmirsingh9175
    @kashmirsingh9175 Жыл бұрын

    ਬੜੀ ਖੁਸ਼ੀ ਹੋਈ ਇਹ ਦੇਖਕੇ ਬਾਹਰਲੇ ਦੇਸ਼ ਵਿੱਚ ਗੁਰਸਿੱਖੀ ਪੰਜਾਬ ਨਾਲੋਂ ਵੱਧ ਹੈ ਗੁਰੂ ਸਾਹਿਬ ਕਿਰਪਾ ਕਰਕੇ ਰੱਖਣ

  • @pargatsinghsandhu9445
    @pargatsinghsandhu9445 Жыл бұрын

    ਬਾਬਾ ਜੀ ਵਧਿਆ ਏਨੀਂ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ ਧੰਨਵਾਦ ਧੰਨਵਾਦ ਜੀ

  • @jaggajatt2524
    @jaggajatt2524 Жыл бұрын

    ਬਹੁਤ ਵਧਿਆ ਬਾਈ ਜੀ।। ਤੁਸੀ ਸਾਨੂੰ ਗੁਰੂ ਨਾਨਕ ਦੀ ਸੋਚ ਤੇ ਸਚ ਲਈ ਸਟੈਂਡ ਲੈਣਾ ਸਿਖਾਇਆ

  • @H.singh_Sheron
    @H.singh_Sheron Жыл бұрын

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ , ਬਹੁਤ ਸੋਹਣਾ ਦੇਖਣ ਨੂੰ ਮਿਲਿਆ , ਬਹੁਤ ਕੁਜ ਨਵੀਆਂ ਤਕਨੀਕਾਂ, ਤੇ ਚੀਜ਼ਾਂ ਬਾਰੇ ਪਤਾ ਲੱਗਾ,

  • @user-ek3mu9ce7q
    @user-ek3mu9ce7q Жыл бұрын

    ਵਾਹਿਗੁਰੂ ਸੋਡੀ ਸਾਹਿਬ ਜੀ ਉਤੇ ਮੇਹਰ ਕਰੇ

  • @ossingh7687
    @ossingh7687 Жыл бұрын

    ਬਹੁਤ ਵਧੀਆ ਭਾਈ ਸਾਹਿਬ ੴ ਸਤਿਨਾਮੁ ਵਾਹਿਗੁਰੂ ਮੇਹਰ ਕਰੇ ਜੀ

  • @GURWINDERSINGH-gl1zy
    @GURWINDERSINGH-gl1zy Жыл бұрын

    ਵਾਹ ਵਾਹ ਵਾਹ ਭਾਈ ਸਾਹਿਬ ਜੀ ਬਹੁਤ ਖੂਬ ❤❤❤❤❤🙏🙏🙏🙏🙏🙏❤❤❤❤❤❤❤❤

  • @ManjitKaur-wl9hr
    @ManjitKaur-wl9hr Жыл бұрын

    ਹਰ ਇੱਕ movement ਨੂੰ enjoy ਕਰਨਾ ਆਉਂਦਾ ਆਪ ਜੀ ਨੂੰ l ਬਹੁਤ -ਬਹੁਤ ਧੰਨਬਾਦ vlog ਬਣਾਉਣ ਲਈ 🙏🙏

  • @jogamehta4884

    @jogamehta4884

    Жыл бұрын

    💯💯

  • @sarabjitkaur8997
    @sarabjitkaur8997 Жыл бұрын

    ਵਹਿਗੁਰ ਮੇਹਰ ਭਰਿਆ ਹੱਥ ਰੱਖੇ ਵੀਰ ਤੇ, ਬਹੁਤ ਵਧੀਆ ਵੀਡੀਓ

  • @nikkamaan1228
    @nikkamaan1228 Жыл бұрын

    ਬਹੁਤ ਵਧੀਆ ਭਾਈ ਸਾਹਿਬ ਜੀ

  • @NareshKumar-bc8xw
    @NareshKumar-bc8xw Жыл бұрын

    ਮੈ ਸਾਰਾ ਪ੍ਰੋਗਰਾਮ ਬੜੇ ਧਿਆਨ ਨਾਲ ਦੇਖਿਆ, ਬਹੁਤ ਹੀ ਵਧੀਆ ਲੱਗਿਆ, ਭਾਈ ਸਾਹਿਬ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ 🤝🏼🙏🏼🙏🏼 😘Love you Bhai Saab ji 🥰❤️💝🤝🏼🙋‍♂️

  • @mahilpurlivetv3032
    @mahilpurlivetv3032 Жыл бұрын

    ਭਾਈ ਸਾਬ ਵੀਡੀਓ ਦੇਖ ਕੇ ਅਨੰਦ ਆ ਗਿਆ . ਆਪ ਜੀ ਨਾਲ ਅਸੀਂ ਵੀ ਘੁੰਮ ਲਿਆ 🙏🙏🙏🙏🙏🙏🙏🙏🙏🙏🙏🙏🙏🙏🙏🙏

  • @dhindsarubal1378
    @dhindsarubal1378 Жыл бұрын

    ਕਿੰਨਾ ਪਿਆਰ ਤੇ ਸਤਿਕਾਰ ਹੈ।

  • @KamaljitKaur-fy3uu
    @KamaljitKaur-fy3uu Жыл бұрын

    ਭਾਈ ਸਾਹਿਬ ਭਲਾਂ ਸੱਪ ਨੂੰ ਦੇਖ ਕੇ ਵੀ ਕੋਈ ਵਾਹ ਵਾਹ ਕਹਿੰਦਾ 🤗👍 ਕਮਾਲ ਈ ਓ ਜੀ ਤੁਸੀਂ ਵੀ 🙏

  • @parmjitverma5324
    @parmjitverma5324 Жыл бұрын

    Baba ji thank you soooo much for this beautiful vlog....everybody is soooo happy to see all the destinations in this vlog 🙏🏻🙏🏻🙏🏻🙏🏻🙏🏻🙏🏻🙏🏻

  • @gurinderkaur5637
    @gurinderkaur5637 Жыл бұрын

    Very good work ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ

  • @hellthiswealthgagandeepsin9536
    @hellthiswealthgagandeepsin9536 Жыл бұрын

    ਭਾਈ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਜੀ

  • @manjitkaur1070
    @manjitkaur1070 Жыл бұрын

    ਬਹੁਤ ਵਧੀਆ ਭਾਈ ਸਾਹਿਬ ਜੀ ਸਦਾ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @preetkaur9896
    @preetkaur9896 Жыл бұрын

    ਵਾਹਿਗੁਰੂ ਜੀ ਬਹੁਤ ਵਧਿਆ ਜੀ ਧੰਨਵਾਦ ਜੀ 🙏🙏🙏🙏🙏

  • @jagtarsingh8992
    @jagtarsingh8992 Жыл бұрын

    ਬਹੁਤ ਵਧੀਆ ਉਪਰਾਲਾ ਹੈ ਬਾਈ ਜੀ

  • @preetkaur-ml8rt
    @preetkaur-ml8rt Жыл бұрын

    ਬਹੁਤ ਹੀ ਕਮਾਲ ਦਾ vlog ਸੀ ਸੱਚੀ ਬਹੁਤ ਬਹੁਤ enjoy ਕੀਤਾ ਅਸੀਂ......ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ ਆਪ ਜੀ ਦਾ........ਵਾਹ ਵਾਹ ਬਾ ਕਮਾਲ..ਅਗਲੇ vlog ਦੀ ਬਹੁਤ ਉਡੀਕ ਹੈ ਜੀ......❤❤❤🌹🌹🌹🌹😘😘😘😘😘

  • @KAKRA3446
    @KAKRA3446 Жыл бұрын

    ਵਾਹਿਗੁਰੂ ਵਾਹਿਗੁਰੂ ਜੀ

  • @KamaljitKaur-fy3uu
    @KamaljitKaur-fy3uu Жыл бұрын

    ਬਹੁਤ ਨਿਰਛਲ ਤੇ ਨਿਰਮਲ ਮਨ ਹੈ ਤੁਹਾਡਾ ਭਾਈ ਸਾਹਿਬ,ਜੋ ਮਨ ਵਿੱਚ ਉਹ ਹੀ ਬਾਹਰ ਜੀ 🙏

  • @gurlalsingh4174
    @gurlalsingh4174 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਬ ਜੀ

  • @GurvinderSinghirk
    @GurvinderSinghirk Жыл бұрын

    ਬਹੁਤ ਵਧੀਆ ਜੀ

  • @deeppayalia7823
    @deeppayalia7823 Жыл бұрын

    ਬਹੁਤ ਵਧੀਆ ਜਾਣਕਾਰੀ ਮਿਲੀ ਜੀ🙏🙏

  • @gurpreetkaur-ey6uv
    @gurpreetkaur-ey6uv Жыл бұрын

    Waheguru g ka khalsa waheguru g ki fateh g 🙏

  • @JasbirSingh-bz1kz
    @JasbirSingh-bz1kz Жыл бұрын

    Bahut badiya Bhai Sahab ji

  • @jasbirkaurgrewal5207
    @jasbirkaurgrewal5207 Жыл бұрын

    Very Nice ! Kini vadhia life hai aap saarian di . God bless !

  • @sukhvirkhiva3542
    @sukhvirkhiva3542 Жыл бұрын

    ਸਾਡੇ ਲੀਡਰਾ ਅਤੇ ਅਫਸਰਾ ਨੇ ਸਬ ਦਾ ਬੇੜਾ ਗਰਕ ਕਰਤਾ ਭਾਈ ਸਾਹਿਬ ਜੀ

  • @ManjitKaur-lu7oy
    @ManjitKaur-lu7oy Жыл бұрын

    ਬਹੂਤ ਵਧੀਆ ਵਲੌਗ ਆ ਜੀ।ਭਾਈ ਸਾਹਿਬ ਜੀ ਧੰਨਵਾਦ ਵਲੌਗ ਦਿਖਾਉਣ ਤੇ ਬਣਾੳਣ ਦਾ ਜੀ ਅਸੀ ਵੀ ਤੂਹਾਡੇ ਨਾਲ-ਨਾਲ ਅਸਟ੍ਰੇਲੀਆ ਘੰਮ ਲਏ ਜੀ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @GurdeepSingh-qs6em

    @GurdeepSingh-qs6em

    Жыл бұрын

    Sada v fatehgarh sahib a ji Bhadal Thuja ji

  • @harjeetsinghgill7014
    @harjeetsinghgill7014 Жыл бұрын

    ਬਹੁਤ ਵਧੀਆ 👍

  • @jasbirkaurgrewal5207
    @jasbirkaurgrewal5207 Жыл бұрын

    So NICE Views Bhai Sahib JI. ! God Bless to All ! Enjoy .

  • @jaspreetpreet3698
    @jaspreetpreet3698 Жыл бұрын

    Thanks bhai sahib ji

  • @RekhaSharma-db1wc
    @RekhaSharma-db1wc Жыл бұрын

    Woao thank u so much bhai sahib g ♥️.. injh lgda jive asin v thude nal nal e han boht pyara lgga☺️🤗... Sache patshah g aap g nu hmesha chrdi kla ch rkhn 🙏🏻🙏🏻

  • @jasbirkaurgrewal5207
    @jasbirkaurgrewal5207 Жыл бұрын

    Oho VLog da end ho gia but dil thorha hon lag gia dil karda dekhi te suni jaaie . .. Bahut vadhia . Thank u so much .

  • @gurdeepsinghvilljandalifgs6329
    @gurdeepsinghvilljandalifgs6329 Жыл бұрын

    Bahut sohna vlog Bhai saab g 💐💐

  • @gurmeetsingh3869
    @gurmeetsingh3869 Жыл бұрын

    Very Nice waheguru ji ka khalsa waheguru ji ki fateh

  • @RAVINDERRAMGARHIA0008
    @RAVINDERRAMGARHIA0008 Жыл бұрын

    ਧੰਨਵਾਦ ਜੀ vlogs ਲਈ ਆਸਟ੍ਰੇਲੀਆ ਦੇ ਘਰ ਬੈਠੇ ਹੀ ਦਰਸ਼ਨ ਮਿਲ ਗਏ 💐💐🙏

  • @manindersinghuppal1995
    @manindersinghuppal1995 Жыл бұрын

    ਬਾਬਾ ਜੀ ਬਹੁਤ ਵਡਿਆ ਲੁਗਾ ਜੀ ਕਿਰਪਾ ਕਾਰਰੋ ji

  • @sainibahadursingh7371
    @sainibahadursingh7371 Жыл бұрын

    Great bhaisaab ji swaad aagya, bahut vadia vlog 👍🏻🙏🏼🙏🏼🙏🏼👌

  • @mansimarn1332
    @mansimarn1332 Жыл бұрын

    ਕਾਸ਼ ਕਿਤੇ ਮੈਨੂੰ ਰੱਬ ਪੰਜਾਬ ਚੋ ਚੁੱਕ ਕੇ ਸੋਡੀ ਸਾਬ ਦੇ ਖੇਤਾਂ ਚ ਸੁੱਟ ਦੇਵੇ ਕਾਸ਼ ਕਿਤੇ ।

  • @rggurumotivational3810
    @rggurumotivational3810 Жыл бұрын

    Dhandriya wale verr g warga aj de time ch koi ni a,jo ena saf saf clear ds re a k rabb ki a,,kudart ki a,,te apne punjabi pher v vhm bhrm ch fse a,bhtk re a,,kina kuj sanu sikhode a,bhut piyar nal smjode a,jeona kive a,,pr pher v kyi lok vehm bhrm pkhandiya deriya te bhje phirde a,

  • @gurbaxpreet
    @gurbaxpreet Жыл бұрын

    ਕੇਸੋਵਰੀ ਦੁਨੀਆ ਦਾ ਸਭ ਤੋਂ ਖਤਰਨਾਕ ਪੰਛੀ ਆ ਜੀ

  • @mohindersingh5076
    @mohindersingh5076 Жыл бұрын

    🙏ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਬਲੌਗ ਹੈ 🌸🌺🌷🍀🌻🌹🌼💐🍁🌿☘️🍂

  • @KamaljitKaur-fy3uu
    @KamaljitKaur-fy3uu Жыл бұрын

    ਵਾਹ ਜੀ!! ਤੁਹਾਡੀ ਪ੍ਰੈਕਟਿਸ ਵੀ ਵੇਖ ਲਈ ਅੱਜ ਭਾਈ ਸਾਹਿਬ 👍🙏

  • @Gurjeet99270
    @Gurjeet99270 Жыл бұрын

    ਬਹੁਤ ਵਧੀਆ ਜੀ 🙏🙏

  • @Gurbani_on_time
    @Gurbani_on_time Жыл бұрын

    ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਖਸੀ

  • @hardipsingh7691
    @hardipsingh7691 Жыл бұрын

    Buhat majja ayeaa vlog dekh ke, Thanks ji

  • @jaswinderkaur7059
    @jaswinderkaur7059 Жыл бұрын

    Waheguru ji 🙏🙏 from Italy video very nice

  • @harmeetsinghbhamrha5491
    @harmeetsinghbhamrha5491 Жыл бұрын

    Very nice ji wahegur Chardikala ch rakhe veera nu 🙏🙏🙏🙏

  • @atmokranti9732
    @atmokranti9732 Жыл бұрын

    Wah ji wah. Thanks a lot . Waheguru ji

  • @balwindersingh-nz2hm
    @balwindersingh-nz2hm Жыл бұрын

    ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmailsingh340
    @gurmailsingh340 Жыл бұрын

    Very beautiful velog Bhai Sahib Ji bahut knowledge mili thanks bhai Sahib Ji 🙏🙏

  • @nirwal9227
    @nirwal9227 Жыл бұрын

    ਬਹੂਤ,ਵਧੀਆ,ਭਾਈ,ਸਹਿਬ,ਜੀ, ਆਸਟ੍ਰੇਲੀਆ,ਦੀ,ਯਾਤਰਾ,ਕਰਾਂ,ਦਿੱਤੀ, ਅਮ੍ਰਿਤਸਰ,ਤੋ,ਵਾਹਗਾ,ਬਾਰਡਰ,ਤੋ

  • @SukhpalSingh-gy5je
    @SukhpalSingh-gy5je Жыл бұрын

    ਸਾਰਿਆਂ ਹੀ ਖੁਲ ਜਾਵੇ ਜੀ

  • @popcornluv9896
    @popcornluv9896 Жыл бұрын

    It’s nice to see these vlogs. It gives us a glimpse of baba Ranjit’s sense of humour and the behind the scenes to his tours. Amazing. I’m a fan from Australia 🇦🇺

  • @jassar100
    @jassar100 Жыл бұрын

    Bhai Saab ena Sikha kol ta gyan h, ki ah Gursikh ban gai ne ja hale bi karamkandi kesadhari Hindu hi Han. Ki ena di caste system hat gia h. Ki eh gurdware vich selection keran lag gai ne ja hale bi election hi kerde ne. Maya de gyan nal nahi sach de gyan nal Gursikh banida h. Good KZreadr. Good luck. Vehle sadh.

  • @jasvirkaur3002
    @jasvirkaur3002 Жыл бұрын

    Bahut vadia bhai sahib g

  • @kulwant3434
    @kulwant3434 Жыл бұрын

    ਬਹੁਤ ਵਧੀਆ ਵਲੋਗ ਭਾਈ ਸਾਹਿਬ ਜੀ, ਆਨੰਦ ਆ ਗਿਆ ਵੇਖ ਕੇ

  • @mukhtiarsingh6649
    @mukhtiarsingh6649 Жыл бұрын

    Waheguru ji 🙏🙏🙏🙏🙏🙏🙏👌👍👍👍👍👍👍👍👍👍👍👍👌👌👌👌👌👍👌👌👌👌👌☺️☺️☺️☺️☺️🥀🥀🥀🥀☺️☺️☺️☺️☺️☺️☺️☺️☺️☺️😃😃😃👌👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏💐💐💐💐💐💐💐💐💐💐💐💐💐💐🎉🎉🎉🎉🎉🎉🎉🎉🎉🎉🎉🎉🎉🎉🎉🎉🎊💐🎉🎉👌👌✅💯🎉🎉🎊🎊🎉🎉🎉🎉👌👌🙏🙏

  • @avtarsingh9667
    @avtarsingh9667 Жыл бұрын

    Bohat wadhia baba ji Australia da tour ho gya . Exciting new things.

  • @parvindersingh6131
    @parvindersingh6131 Жыл бұрын

    ❤️❤️❤️ hats off love you bhai Saab from UK 🇬🇧

  • @baljeetsidhu67
    @baljeetsidhu67 Жыл бұрын

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻🙏🏻

  • @shamsher_kaur
    @shamsher_kaur Жыл бұрын

    ਸਤਿ ਸ੍ਰੀ ਅਕਾਲ। ਬਹੁਤ ਵਧੀਆ👍💯ਗੁਰੂ ਨਾਨਕ ਦੇਵ ਜੀ ਦੇ ਦਿੱਤੇ ਓਪਦੇਸ਼ਾਂ ਉਪਰ ਆਪ ਚਲਦੇ ਹੋਏ ਆਪ ਜੀ ਦੁਨੀਆਂ ਨੂੰ ਬਹੁਤ ਕੁਝ ਦੱਸ ਰਹੇ ਹੋ। ਜੋਕਿ ਅਸੀਂ ਕੁਝ ਹੱਦ ਤੱਕ ਭੁੱਲ ਚੁੱਕੇ ਹਾਂ। ਪਰਿਵਾਰ ਵਿੱਚ ,ਕੁਦਰਤ ਵਿੱਚ ਰੰਮੇ ਪਰਮਾਤਮਾ ਨੂੰ ਯਾਦ ਕਰਨਾ। ਹਰ ਪਲ ਖੁਸ਼ੀ ਨਾਲ ਗੁਜਾਰਨਾਂ। ਬਹੁਤ ਵਧੀਆ ।

  • @kamaldeepkaur1007
    @kamaldeepkaur1007 Жыл бұрын

    wah ji wah 🙏sade harman piare bhai Sahib ji 🥰boht vdia view hai ji👌♥️🌹

  • @harleenkaur9165
    @harleenkaur9165 Жыл бұрын

    Great vlog bhai sahib ji 👍👏

  • @manjitkaur2091
    @manjitkaur2091 Жыл бұрын

    Wah ji wah thanku bhai sahib ji

  • @AmanDeep-kf4kd
    @AmanDeep-kf4kd Жыл бұрын

    Bhot vdia laga Australia🇦🇺 ch pind barga mahole

  • @mandeepverma2436
    @mandeepverma2436 Жыл бұрын

    Bahut bahut Dhanwad bhai sahib ji, Rabb da roop ho aap ji🙏🙏

  • @Rajinder_kaur834
    @Rajinder_kaur834 Жыл бұрын

    ਵਾਹਿਗਰੂ ਜੀ ।ਭਾਈ ਸਾਹਿਬ ਜੀ ਬਹੁਤ ਆਨੰਦ ਆਇਆ ਵੇਖ ਕੇ ।ਬਹੁਤ ਸੁੰਦਰ vlog c g ।। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਣ ਜਲਦੀ ਤੋਂ ਜਲਦੀ ਤੁਸੀ ਠੀਕ ਹੋ ਜਾਵੋ ।🙏🙏🙏🙏

  • @jinderSingh-zl1sz
    @jinderSingh-zl1sz Жыл бұрын

    Waheguru Ji 🙏

  • @preetkaur-wu9yg
    @preetkaur-wu9yg Жыл бұрын

    Very beautiful location...lgda anci v tuhade nal hi ha...Anand aa Gia bhai Saab....

  • @Satvirkaur
    @Satvirkaur Жыл бұрын

    Waheguru ji 🙏🏻🙏🏻🙏🏻 Very nice

  • @gurpreetdhandli8389
    @gurpreetdhandli8389 Жыл бұрын

    ਨਜ਼ਾਰਾ ਆ ਗਿਆ ਵੀਡੀਓ ਦੇਖਕੇ

  • @bittuartlinetattoo8315
    @bittuartlinetattoo8315 Жыл бұрын

    ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਮੇਹਰ ਕਰੇ ਜੀ

  • @baljeetsidhu67
    @baljeetsidhu67 Жыл бұрын

    ਬਹੁਤ ਵਧੀਆ ਲੱਗਿਆ ਜੀ vlog ਦੇਖ ਕੇ 😍😍

  • @samarjeetsinghsingh9772
    @samarjeetsinghsingh9772 Жыл бұрын

    Nice vlog ji 👌👌👌👌👌👌 Bhai sahib ji thanks a lot

  • @pammysvlogs5865
    @pammysvlogs58659 ай бұрын

    Bhai sahib ji bahut hi knowledge mili edda lga asi v nal nal hi ghum rhe c ❤❤

  • @manjinderkaur9023
    @manjinderkaur9023 Жыл бұрын

    Every thing's right thanks puter ji god bless you uk

  • @mankiratdhaliwal4369
    @mankiratdhaliwal4369 Жыл бұрын

    Very nice. Kina vadiya lgda. Dil khus Ho gya

  • @user-eq6cv1fl7q
    @user-eq6cv1fl7q7 ай бұрын

    Baba ji mera tuhanu pyaar karn nu ji karda bhut

  • @harishbatra8858
    @harishbatra8858 Жыл бұрын

    Waheguru.thonu.sab.nu.kush.rkhan.bhai.shaab.ji

  • @kuldeepsinghgill2078
    @kuldeepsinghgill2078 Жыл бұрын

    Heard work farmers👳👳👳💦👳👳👳💦

  • @AmandeepKaur-ju1zy
    @AmandeepKaur-ju1zy Жыл бұрын

    This cuntry very nice God is our mehr rkhe

  • @bhagwantkaur674
    @bhagwantkaur674 Жыл бұрын

    Beautiful Video bhei sahib g Chardikala Hova g 💟💟💟💟💟💟💟💟💟💟

  • @MandeepKaur-dx4ry
    @MandeepKaur-dx4ry Жыл бұрын

    Wonderful vlog bhai sahib ji thanks 🙏 for give us Australia agriculture information

  • @kuldeepsinghkuldeepsingh6640
    @kuldeepsinghkuldeepsingh6640 Жыл бұрын

    Bohat he badiya 🙏

  • @kissanorganicvermicompost5558
    @kissanorganicvermicompost5558 Жыл бұрын

    boht vadia bhai saab g 👌👌anand aa gea g 👌👌👍👍

  • @balbirkaur7137
    @balbirkaur7137 Жыл бұрын

    Very good veerji god bless you.

  • @dishakour13
    @dishakour13 Жыл бұрын

    🙏 Waheguru g 🙏

  • @panthkhalsatv
    @panthkhalsatv Жыл бұрын

    Wah ji wah sant ji

  • @sharmagaurav7001
    @sharmagaurav7001 Жыл бұрын

    Thank you baba ji🙏🙏🙏🙏🙏🙏🙏🙏

Келесі