Sikh Boy ਨੂੰ Canada ਦੀ University Of Toronto ‘ਚ ਮਿਲੀ RS 2 Crore ਦੀ Scholarship - Study Visa

#SikhBoy #Canada #UniversityOfToronto #2CroreScholarship

Пікірлер: 412

  • @amritkaur389
    @amritkaur389 Жыл бұрын

    ਇਹੋ ਜਿਹੇ ਬੱਚੇ ਦੇ ਮਾਪਿਆਂ ਨੂੰ ਕੋਟਾ ਕੋਟਿ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @BalwinderKaur-mu9zb
    @BalwinderKaur-mu9zb Жыл бұрын

    ਬਹੁਤ ਬਹੁਤ ਵਧਾਈਆਂ ਪੁੱਤਰ ਜੀ ਤੁਹਾਨੂੰ ਵੀ ਅਤੇ ਤੁਹਾਡੇ ਮੰਮੀ ਡੈਡੀ ਨੂੰ ਵੀ 👍

  • @gurtejsingh5360
    @gurtejsingh5360 Жыл бұрын

    ਬੱਚੇ ਦੀ ਅਵਾਜ਼ ਵੀ ਬੜੀ ਬੁਲੰਦ ਹੈ, ਸਿਆਣਿਆਂ ਵਰਗੀ।

  • @user-wi8zt1rn4w

    @user-wi8zt1rn4w

    3 ай бұрын

    ਮੈ ਵੀ ਸੋਚ ਰਿਹਾ ਸੀ

  • @daljitsingh3631
    @daljitsingh3631 Жыл бұрын

    ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ

  • @patialaplant7688
    @patialaplant7688 Жыл бұрын

    ਬੇਟਾ ਬਹੁਤ ਬਹੁਤ ਵਧਾਈ ਹੋਵੇ, ਆਉਂਦੀ ਪੀਹੜੀ ਵਾਸਤੇ ਮਾਰਗ ਦਰਸ਼ਨ ਬਣੇ ਹੋ, ਹਿੰਮਤ ਕਰਦੇ ਰਹੋ, ਵਾਹਿਗੁਰੂ ਤੁਹਾਨੁ ਹੋਰ ਬਹੁਤ ਤਰੱਕੀਆਂ ਬਖ਼ਸ਼ਣ।

  • @ranikalra4239
    @ranikalra4239 Жыл бұрын

    ਵਧਾਈਆਂ ਬੇਟਾ। ਦਿਲ ਖੁਸ਼ ਹੋ ਗਿਆ। ਸਦਾ ਖੁਸ਼ ਰਹੋ, ਤਰੱਕੀ ਕਰੋ। ਜਦੋਂ ਕੁਝ ਬਣ ਜਾਓ, ਗਰੀਬ ਤੇ ਲੋੜਵੰਦਾਂ ਦੀ ਮਦਦ ਕਰਨਾ। ਰੱਬ ਤੈਨੂੰ ਹਮੇਸ਼ਾ ਖੁਸ਼ ਰਖੇ। 😊😊💐💐

  • @Jasvir-Singh8360
    @Jasvir-Singh8360 Жыл бұрын

    ਚਾਰ - ਚਾਰ ਖੁਸ਼ੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਬਿਨਾਂ ਨਹੀਂ ਆਉਂਦੀਆਂ ਜੀ। ਜਨਮਦਿਨ, ਗੁਰੂ ਸਾਹਿਬ ਦੇ ਚਰਨ ਪਰਸ, ਵ੍ਹਰਲਡ ਬੁੱਕ ਵਿੱਚ ਨਾਮ ਦਰਜ ਅਤੇ ਸਕਾਲਰਸ਼ਿਪ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ, ਤਰੱਕੀਆਂ ਅਤੇ ਗੁਰਸਿੱਖੀ ਜੀਵਨ ਬਖਸ਼ਣ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @honeydhillon4024

    @honeydhillon4024

    Жыл бұрын

    Congratulations bro g

  • @SukhdevSingh-wd4gt
    @SukhdevSingh-wd4gt Жыл бұрын

    ਇਸ ਹੋਣਹਾਰ ਬੱਚੇ ਨੂੰ ਬੇਨਤੀ ਹੈ।ਕਿ ਅੱਜ ਸਿੱਖ ਅਤੇ ਸਿੱਖੀ ਦੇ ਦੁਸ਼ਮਣ ਬਹੁਤ ਹਨ,ਆਲਾ ਦੁਆਲਾ ਦੇਖ ਕੇ ਚਲਣਾ। ਇਸ ਤਰਾਂ ਚੜਦੀਕਲਾ ਵੇਖ ਕੇ ਬਹੁਤਿਆਂ ਨੂੰ ਸੜੇਵਾਂ ਹੁੰਦਾ ਹੈ।(ਜੀਵੇਂ ਲੁਧਿਆਣੇ ਦੇ ਵਿੱਚ ਸਹਿਜਪ੍ਰੀਤ ਸਿੰਘ ਦੇ ਤਾਏ ਨੂੰ ਸੜੇਵਾਂ ਹੁੰਦਾ ਰਹਿੰਦਾ ਸੀ)ਦੀਪ ਸਿੱਧੂ ਬਹੁਤ ਸਿਆਣਾ ਸੀ ਉਹ ਵੀ ਖਤਮ ਕਰ ਦਿੱਤਾ,ਕੋਮ ਦੇ ਦੁਸ਼ਮਣਾਂ ਨੇ।

  • @viks4362

    @viks4362

    Жыл бұрын

    OYE Rab da vasta jaan De....

  • @ranjitkaur5348
    @ranjitkaur5348 Жыл бұрын

    ਪਰਮਵੀਰ ਪੁੱਤ ਪਰਮਾਤਮਾ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ।

  • @DhaliwalAbohar
    @DhaliwalAbohar Жыл бұрын

    Munda umr c shota lekin boln da tarika bhut e mature he, kafi agge jauga eh munda , waheguru sukh rakhn

  • @rockblade9559
    @rockblade9559 Жыл бұрын

    ਦੇਸ਼ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ, ਮਿਹਨਤ ਕਰਨ ਲਈ ਪ੍ਰੇਰਿਤ ਕਰਨ ਲਈ ਬਹੁਤ ਵਧੀਆ ਉਪਰਾਲਾ ਹੈ । ਬਹੁਤ ਵਧੀਆ ਮਿਸਾਲ ਬਣੋਂ ਬੇਟਾ ਜੀ। ਨੌਜਵਾਨਾਂ ਲਈ ਪ੍ਰੇਰਨਾ ਸਰੋਤ ਇੰਟਰਵਿਊ, ਨੌਜਵਾਨ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਫੌਲੋ ਕਰਨ, ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਆਪਣਾਂ ਰੋਲ ਮਾਡਲ ਬਣਾਉਣ ਤਾਂ ਹੀ ਦੇਸ਼ ਦੀ ਨੌਜਵਾਨੀ ਕੁਰਾਹੇ ਪੈਣ ਤੋਂ ਬਚ ਸਕਦੇ ਹਨ।

  • @user-sk7gf3sv5p
    @user-sk7gf3sv5p Жыл бұрын

    ਬਹੁਤ ਬਹੁਤ ਮੁਬਾਰਕਾਂ ਪੁੱਤਰ। ਪਰਮਾਤਮਾ ਚੜ੍ਹਦੀ ਕਲਾ ਬਖਸ਼ਣ। ਉਮੀਦ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰਤ ਮੰਦ ਲੋਕਾਂ ਦੀ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋਂ।

  • @happybhatti430
    @happybhatti430 Жыл бұрын

    Class 9 -. 99% Class 10 - 95% Class 11 - 97% Class 12- 96% Board cbse IELTS score - 8.5 State champion in karate And athletics Much more brighter students are there in this country .

  • @happybhatti430

    @happybhatti430

    Жыл бұрын

    How do these students get scholarships

  • @sharan4245

    @sharan4245

    Жыл бұрын

    Eh kahde marks aa????

  • @satvirkaur599
    @satvirkaur599 Жыл бұрын

    ਵਾਹਿਗੁਰੂ ਤੰਦਰੁਸਤੀ ਬਖਸ਼ਣ ਬੇਟਾ ਤੁਹਾਨੂੰ ਬਹੁਤ ਕਰਮਾਂ ਵਾਲੇ ਮਾਪੇ ਨੇ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਬੇਟਾ ਜੀ ਰਬ ਤੈਨੂੰ ਕਾਮਯਾਬੀ ਤੇ ਤੰਦਰੁਸਤੀ ਬਖਸ਼ਣ 💐

  • @poonambrar9482
    @poonambrar9482 Жыл бұрын

    We are so, proud of you as a Sikh community.....wahaguru tuhanu sada apna nal jorh ka rakha......🙏🙏🙏🙏🌹

  • @harmeetkaur6323
    @harmeetkaur6323 Жыл бұрын

    ਵਾਹਿਗੁਰੂ..ਤੁਹਾਡੇ ਵਰਗੇ ਹੋਣਹਾਰ ਸਿੱਖ ਬਚਿਆਂ ਤੋਂ ਹੀ ਨੋਬੇਲ ਪਰਾਈਜ਼ ਦੀ ਆਸ ਵੀ ਬਝਦੀ ਹੈ...ਗੁਰੂ ਮਹਾਰਾਜ ਰਹਿਮ ਬਣਾਈ ਰੱਖਣ

  • @amanbrar273
    @amanbrar273 Жыл бұрын

    ਪੁਤ ਇਸ ਮਿਲੀ ਕਾਮਜਾਬੀ ਨੂੰ ਸੰਭਾਲ ਲਈ ਨਿਮਰਤਾ ਨਾਲ ਦੁਨੀਆ ਵਿਚ ਵਿਚਰੀ ਦਿਲੋ ਦੁਆਵਾ

  • @veerpalkaur39
    @veerpalkaur39 Жыл бұрын

    ਬਹੁਤ ਬਹੁਤ ਵਧਾਈਆਂ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬੱਖਸ਼ਣ ✌️✌️👌👍

  • @sukhbirchattha0606
    @sukhbirchattha0606 Жыл бұрын

    bolan da laheja bhot sohna parmvir singh tera....waheguru hmesha chardikla ch rkhe ...

  • @inderjeetbrar4346
    @inderjeetbrar4346 Жыл бұрын

    ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਤੈਨੂੰ ਤੇ ਤੇਰੇ ਸਾਰੇ ਪਰਵਾਰ ਨੂੰ

  • @BhupinderSingh-tt9ox
    @BhupinderSingh-tt9ox Жыл бұрын

    Confidence speaks....just like a 28 years matured young man...👍all the best.. May Akalpurakh bless you good health happiness and success.

  • @gurdeepkaur7705

    @gurdeepkaur7705

    Жыл бұрын

    Absolutely

  • @kaur5811
    @kaur5811 Жыл бұрын

    Only 17 years.. It's very shocking to see such kind of talented students at this stage. 👨🏻‍🎓❤His voice and his thoughts is matured like 28 year old people.

  • @hardialsingh6779
    @hardialsingh6779 Жыл бұрын

    ਬਹੁਤ ਖੂਬ। ਸਤਿਗੁਰ ਨਾਨਕ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @gurmukhmangat1408
    @gurmukhmangat1408 Жыл бұрын

    ਬੇਟਾ ਪਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖਣ। ਸਾਡੇ ਬੱਚਿਆਂ ਨੂੰ ਇਸ ਬੇਟੇ ਤੋਂ ਜ਼ਿੰਦਗੀ ਦੀ ਸੇਧ ਲੈਣੀ ਚਾਹੀਦੀ ਹੈ।

  • @beinformative02
    @beinformative02 Жыл бұрын

    Very good . Proud of you Paramvir Singh Bhut khushi mili tuhdi es achievement nu dekh k

  • @chanekshgaming5611
    @chanekshgaming5611 Жыл бұрын

    Such a sorted boy. Wish all get wisdom like u beta. God bless u beta.

  • @sohila5033
    @sohila5033 Жыл бұрын

    Congratulations, this is the vision of Khalsa. Very wise young man, I pray for you success and good health

  • @harjitdigitalworld6833
    @harjitdigitalworld6833 Жыл бұрын

    ਇਸ ਬੱਚੇ ਦ ਬੋਲਣ ਦੇ ਤਰੀਕੇ, ਗੱਲਬਾਤ ਤੋਂ ਹੀ ਇਸ ਦੇ ਗੁਣ ਸਾਹਮਣੇ ਦਿਸ ਰਹੇ ਨੇ , ਬਹੁਤ ਮੁਬਾਰਕ ਪੁੱਤਰ

  • @user-wi8zt1rn4w

    @user-wi8zt1rn4w

    3 ай бұрын

    ਸਹੀ

  • @user-wi8zt1rn4w

    @user-wi8zt1rn4w

    3 ай бұрын

    ਆਵਾਜ਼ ਸਿਰਾ❤

  • @sukhjotkaur4115
    @sukhjotkaur4115 Жыл бұрын

    Very good beta gbu wahaguru lambi umar kara puttu ❤️

  • @BalwinderSingh-cw8ep
    @BalwinderSingh-cw8ep Жыл бұрын

    ਬਹੁਤ ਦੁਆਵਾਂ ਬੇਟਾ 💐💐💐💐💐

  • @tdb-wq5kf
    @tdb-wq5kf Жыл бұрын

    Bahut khoob Petra ji, es taran hi Sikhi saroop vich rah ke mehnat kardae raho. Waheguru da Sahara tuhaade naal hai

  • @navidhillon5968
    @navidhillon5968 Жыл бұрын

    Singh is King 👌👍God bless you bro Waheguru g mehar Karen g🙏happy birthday 🙏congregations❤

  • @dilrajkaur8911
    @dilrajkaur8911 Жыл бұрын

    Happy birthday dear beta. Congratulations.

  • @chanekshgaming5611
    @chanekshgaming5611 Жыл бұрын

    Extremely well done 👍🏻. God bless u beta always. May u r always blessed abundantly. Making the country proud. Bahut bahut vadiya. Feeling proud of u and ur feelings. God bless u beta always 🙏🙏

  • @kamaljitsingh961
    @kamaljitsingh961 Жыл бұрын

    Very nice, very well done. Your thinking of coming back after studies to serve own country is very good. Waheguru ji aap hu hamesha Chardikala vich rakhan.

  • @ravneetkalyan8320
    @ravneetkalyan8320 Жыл бұрын

    God bless u bache rabb tainu bhut jada traki deve

  • @gurdishkaurgrewal9660
    @gurdishkaurgrewal9660 Жыл бұрын

    ਮੁਬਾਰਕਾਂ ਜੀ ਬਹੁਤ ਬਹੁਤ ਇਸ ਹੋਣਹਾਰ ਬੇਟੇ ਨੂੰ ਤੇ ਮਾਪਿਆਂ ਨੂੰ! ਵਾਹਿਗੁਰੂ ਇਸ ਨੂੰ ਹੋਰ ਚੜਦੀ ਕਲਾ ਬਖਸ਼ਣ ਜੀ! ਢੇਰ ਸਾਰੀਆਂ ਦੁਆਵਾਂ!

  • @dialsingh9692
    @dialsingh9692 Жыл бұрын

    ਪੁਤਰ ।ਜੀ ।ਬਹੁਤ ਵਧੀਆ ਹੈ ਤਾਂ ।ਵਾਹਿਗੁਰੂ ਜੀ ।ਚੜ੍ਹਦੀ ਕਲਾ ਵਿਚ ਰਖਣਾ ।ਵਾਹਿਗੁਰੂ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @BaljinderKaur-ug7or
    @BaljinderKaur-ug7or Жыл бұрын

    ਬਹੁਤ ਬਹੁਤ ਵਧਾਈ ਆ ਬੇਟਾ ਜੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ

  • @upgradingourself648
    @upgradingourself648 Жыл бұрын

    Waheguru ji 🙏🙏 God bless u beta. Waheguru ji hmesha Koum nu chardikala baksan 🙏🙏

  • @balwindersinghvirk2852
    @balwindersinghvirk2852 Жыл бұрын

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ

  • @amarjitkaur831
    @amarjitkaur831 Жыл бұрын

    Proud of u beta. God bless u all the more success🙏

  • @Amar12396
    @Amar12396 Жыл бұрын

    Bohat bohat congratulations veer waheguru ji thonu tarakiya bakhshan

  • @gagandeepkaur2186
    @gagandeepkaur2186 Жыл бұрын

    ਬਹੁਤ-ਬਹੁਤ ਵਧਾਈ ਪੁੱਤਰ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @rauwaldualstudy729
    @rauwaldualstudy729 Жыл бұрын

    Congratulations. GOD Bless you

  • @amarjitkaur831
    @amarjitkaur831 Жыл бұрын

    Waheguru ji esi soch wale bete te grandson Sab nu den. Din dugani te raat chaugani taraaki karo beta. Bahut bahut Mubarakbaad 💐

  • @harpreetuppli2987
    @harpreetuppli2987 Жыл бұрын

    congratulations to you brother and your parents 👍🏻

  • @swarnsingh8449
    @swarnsingh8449 Жыл бұрын

    Happy birthday beta God bless you Waheguru tuahun chardikal rakhan

  • @geetdhillon4682
    @geetdhillon4682 Жыл бұрын

    Congratulations 🎈 God bless you.

  • @ManjitKaur-me1lu
    @ManjitKaur-me1lu Жыл бұрын

    ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ

  • @ranjeetsingh8974
    @ranjeetsingh8974 Жыл бұрын

    Very good beta God bless you Mubarak all family nu

  • @JaswinderKaur-mv4py
    @JaswinderKaur-mv4py Жыл бұрын

    Buth vadia gal khass sady desh dyy sare students eda dii hi soch rakh lenn

  • @GurpreetSingh-si3pp
    @GurpreetSingh-si3pp Жыл бұрын

    Congratulations beta God bless you Rab khusiyan deve

  • @jarnailsinghsran8040
    @jarnailsinghsran8040 Жыл бұрын

    Shabash beta ji bhut2 mubark waguru kirpa banaee rakhan

  • @balbirsobti3234
    @balbirsobti3234 Жыл бұрын

    All the best Paramveer. keep it up.

  • @baljitkaur7992
    @baljitkaur7992 Жыл бұрын

    Dil khush ho gia beta Waheguru hamesha chardi kala bakhshe

  • @shivamverma4444
    @shivamverma4444 Жыл бұрын

    Bhot vdia beta ji. Wahegru ji di mehar bni rehe tuhade te

  • @kskdawaljitsingh2960
    @kskdawaljitsingh2960 Жыл бұрын

    Congrats beta to you and your family. Keep it up. Tusi Sikh Quam da naam roshan keeta hai.

  • @swarnsingh8449
    @swarnsingh8449 Жыл бұрын

    Very nice beta Waheguru tuahun chardikal rakhan

  • @jaswindergill911
    @jaswindergill911 Жыл бұрын

    Beta u r great, proud of you God bless you 🙏

  • @karandeepsingh1711
    @karandeepsingh1711 Жыл бұрын

    ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ 👍👍👏💐 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @satamsingh7040
    @satamsingh7040 Жыл бұрын

    Jyonda rh beta tanu sadi vi umr lgjye rab tanu lmi umr te hor vi bhut bhut traki deve

  • @reemadodd2726
    @reemadodd2726 Жыл бұрын

    Good job kid. God bless you 🙏

  • @harbanskaur2841
    @harbanskaur2841 Жыл бұрын

    Very Good Betaji ani uchi suchi soch wahe guru Maher kern

  • @balvirsinhsaini6630
    @balvirsinhsaini6630 Жыл бұрын

    Boht boht wadiyan putter ji waheguru ji bless you

  • @stalemateplayz7339
    @stalemateplayz7339 Жыл бұрын

    Congratulations Waheguru ji Chaddikala bakshan 🙏

  • @navjeetkaur5742
    @navjeetkaur5742 Жыл бұрын

    Bro you are such an inspiration. Waheguru ji thunu successful krn.

  • @soulofgod1721
    @soulofgod1721 Жыл бұрын

    very good beta God bless you waheguru g chardikla bakhasna g

  • @ManpreetSingh-pc4yk
    @ManpreetSingh-pc4yk Жыл бұрын

    Feel so great to see you what you attain,🎉,waheguru ji ,Mehar karan

  • @gesrampurakatharinaverka1025
    @gesrampurakatharinaverka1025 Жыл бұрын

    waheguru tarikiya bkshe veer g👍🏾🙏

  • @gurdavsingh1952
    @gurdavsingh1952 Жыл бұрын

    ਵਾਹਿਗੁਰੂ ਮੇਹਰ ਕਰਨ 👍

  • @ovepreetkaurhahal2918
    @ovepreetkaurhahal2918 Жыл бұрын

    Bahut vdiya bro . congratulations 🎉 🎈🎉

  • @harpreetkaur6344
    @harpreetkaur6344 Жыл бұрын

    Very nice beta waheguru ji tuhanu hamesha chardikala vich rakhan ji

  • @manmeetkaur5210
    @manmeetkaur5210 Жыл бұрын

    Beta you are great god bless you waheguru hamesha khush rakhe 🙏🙏

  • @differentpunjabi5602
    @differentpunjabi5602 Жыл бұрын

    Wah ji Wah congratulation god bless you 👍👍

  • @Taran_kainth
    @Taran_kainth Жыл бұрын

    Well done 👍 beta Proud to be Sikh

  • @rustamkumar814
    @rustamkumar814 Жыл бұрын

    All the best and keep it up dear May God bless you always

  • @harpreetsinghl.acacupunctu2369
    @harpreetsinghl.acacupunctu2369 Жыл бұрын

    Wah ji wah great stride, waheguru ji angsang 🙏, waheguru ji bless you with health and Happiness on your birthday 🎉

  • @RajwinderKaur-hw1qe
    @RajwinderKaur-hw1qe Жыл бұрын

    Hapy bdy beta waheguru chardikla ch rakhee puut ji

  • @RtRt-ct1be
    @RtRt-ct1be Жыл бұрын

    Vadia bro waheguru ji Taha nu chardikala bakshan gbu

  • @jassipandheR2122
    @jassipandheR2122 Жыл бұрын

    ਮਾਣ ਵਧਾਇਆ ਪੰਜਾਬ ਦਾ , ਰੱਬ ਤਰੱਕੀਆਂ ਬਖ਼ਸ਼ੇ 🙏🏻🙏🏻🙏🏻

  • @Philosophy824

    @Philosophy824

    Жыл бұрын

    ਹਰਿਆਣਾ ਕਾ karnal

  • @user-wi8zt1rn4w

    @user-wi8zt1rn4w

    3 ай бұрын

    ਹੈ ਸਰਦਾਰ ਮਾਣ ਤੇ ਕਰਾਗੇ ਪੰਜਾਬ ਤੋ

  • @sarapannu2792
    @sarapannu2792 Жыл бұрын

    ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਪਰਮਾਤਮਾ ਚੜਦੀ ਕਲਾ ਚ ਰੱਖੇ

  • @mehakpreetkaur5646
    @mehakpreetkaur5646 Жыл бұрын

    Waheguru ji tuhanu hamesha khush rakhan te chardi kla vich rakhan. Eni Khushi hoi khushi de aansoo aa gye.🙏🙏🙏🙏🙏

  • @shaminderjeettoor7670
    @shaminderjeettoor7670 Жыл бұрын

    Gud his mother is gud she guide to him gud and kind ....god bless

  • @designerssuitsfabric4802
    @designerssuitsfabric4802 Жыл бұрын

    Very gud thinking. Proud of you.

  • @HarwinderSingh-st7zk
    @HarwinderSingh-st7zk Жыл бұрын

    Congratulations son God bless you

  • @GurpreetKaur-ex9hy
    @GurpreetKaur-ex9hy Жыл бұрын

    Congratulations Putter ji God bless you

  • @kaydhillon5426
    @kaydhillon5426 Жыл бұрын

    So proud of you my grandson baba ji is with you always bless you xxx

  • @k.k3430
    @k.k3430 Жыл бұрын

    Gbu very nice rab sabnu iddade putter deve proud of sikh

  • @nirmalsidhu14
    @nirmalsidhu14 Жыл бұрын

    ਬੇਟਾ ਬਹੁਤ ਬਹੁਤ ਵਧਾਈਆਂ ਤਹਾਨੂੰ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ 🙏🙏🙏

  • @satinderkaur9247
    @satinderkaur9247 Жыл бұрын

    Great, GOD bless you

  • @gurchetansingh710
    @gurchetansingh710 Жыл бұрын

    ਬਹੁਤ ਬਹੁਤ ਵਧਾਈਆ ਜੀ। ਵਾਹਿਗਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ।

  • @PreetKaur-yj5nv
    @PreetKaur-yj5nv Жыл бұрын

    Haryana is on top number for Education and Olympic Medals . Very good Haryana Love from Punjab 🥰

  • @cartoonomics9413
    @cartoonomics9413 Жыл бұрын

    Awesome bro, Very good of You

  • @devinderkaurdhaliwal6885
    @devinderkaurdhaliwal6885 Жыл бұрын

    Mubarka put god bless you 🌹🎁

  • @kaurkashmir6553
    @kaurkashmir6553 Жыл бұрын

    Congratulations putter God bless you

  • @msr2692
    @msr2692 Жыл бұрын

    Very good बहुत-बहुत mubarka

  • @davinderkaur4386
    @davinderkaur4386 Жыл бұрын

    ਬਹੁਤ ਬਹੁਤ ਮੁਬਾਰਕਾਂ ਜੀ

  • @RajeshKumar-xg7sh
    @RajeshKumar-xg7sh Жыл бұрын

    Congratulations beta.God bless u.

  • @jagdevgarcha5839
    @jagdevgarcha5839 Жыл бұрын

    Very good Brilliant beta god bless you

Келесі