ਆਉ ਤੁਹਾਨੂੰ ਘਰ ਦਿਖਾਈਏ || Home Tour || My Youtube Earning || By Punjabi Khana Vlog Channel

iਆਉ ਤੁਹਾਨੂੰ ਘਰ ਦਿਖਾਈਏ || Home Tour || My KZread Earning || By Punjabi Khana Vlog Channel
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏
ਅੱਜ ਤੁਹਾਨੂੰ ਆਪਣਾ ਘਰ ਵਿਖਾਵਾਂਗੇ ਤੇ ਅਸੀਂ ਘਰ ਵਿਚ ਕੌਣ ਕੌਣ ਹਾਂ ਤੇ youtube ਦੀ ਕਮਾਈ ਜੇ ਤੁਹਾਨੂੰ ਸਾਡੀ ਵਿਡੀਉ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾਂ ਬਹੁਤ ਬਹੁਤ ਧੰਨਵਾਦ ਜੀ 🙏
Please 🙏
Like_Share_Subscribe
#punjabikhanavlogchannel
#hometour
#myhome
#villagelife
#punjabikhana
#vlog
#viral
#trending
ਆਉ ਤੁਹਾਨੂੰ ਘਰ ਵਿਖਾਈਏ
Home Tour
Women Cooking
My House
Village Style
Thanks for watching my video 🙏

Пікірлер: 210

  • @Eastwestpunjabicooking
    @Eastwestpunjabicooking10 ай бұрын

    ਜਿੱਥੇ ਮਾ ਪੁੱਤ ਪਿਆਰ ਨਾਲ ਰਹਿਣ , ਉਹ ਸਾਰੀ ਦੁਨੀਆ ਦੇ ਮਹਿਲਾ ਕੋਠੀਆਂ ਨਾਲ਼ੋਂ ਵਧੀਆ ਜੀ ।

  • @kuldeepsehgal3895
    @kuldeepsehgal389510 ай бұрын

    ਮਾ ਮੇਰੀਏ ਸਦਾ ਹੀ ਖੁਸ਼ ਰੱਖੇ ਪਰਮਾਤਮਾ ਤੈਨੂੰ

  • @rajkaur5762
    @rajkaur576210 ай бұрын

    ਬਹੁਤ ਸੋਹਣਾ ਘਰ ਆ ਬੇਬੇ ਇਹੋ ਜੇ ਘਰਾਂ ਚੋ ਹੀ ਜੀਅ ਲਗਦਾ ਵਾਹਿਗੁਰੂ ਤਰੱਕੀ ਬਖਸ਼ੇ ਜਿਉਂਦੇ ਵਸਦੇ ਰਹੋ

  • @singhrana5610

    @singhrana5610

    10 ай бұрын

    Sachi gal aa

  • @harjinderkaur9494
    @harjinderkaur949410 ай бұрын

    ਬਹੁਤ ਸੋਹਣਾ ਘਰ ਹੈ ਮਾਂ ਦਾ ਮਾਂ ਜੀ ਹਮੇਸ਼ਾ ਤੰਦਰੁਸਤ ਰੱਖੇ ਵਾਹਿਗੁਰੂ ਜੀ ❤❤❤

  • @AmanGoldy.motivationvideos
    @AmanGoldy.motivationvideos10 ай бұрын

    ਮਾਤਾ ਜੀ ਨੇ ਬਹੁਤ ਚੰਗੀ ਤਰਾਂ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ❤❤❤❤❤❤❤

  • @kulwinderknagra3640
    @kulwinderknagra364010 ай бұрын

    ਬਹੁਤ ਸੌਹਣਾ ਘਰ ਹੈ ਮਾਤਾ ਜੀ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰਖਣ ਤੰਦਰੁਸਤ ਰਖਣ ਮਾਂ ਪੁਤ ਨੂੰ 🙏❤🙏

  • @KK-op8ev
    @KK-op8ev10 ай бұрын

    ਬਹੁਤ ਸੋਹਣਾ ਘਰ ਆ ਬੀਬੀ ਜੀ ਤੁਸੀਂ ਵੀ ਬਹੁਤ ਪਿਆਰੇ ਆ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਵੇ ਤੰਦਰੁਸਤੀ ਬਖਸ਼ੇ ਖੁਸ਼ੀਆਂ ਦੇਵੇ ਜੀ ਸਾਡੀ ਹਥ ਜੋੜ ਕੇ ਅਰਦਾਸ ਹੈ ਜੀ ਵਾਹਿਗੁਰੂ ਜੀ ❤❤❤❤🎉🎉🎉🎉🎉

  • @Gurpreet__Kaur___
    @Gurpreet__Kaur___10 ай бұрын

    ❤❤❤❤

  • @satnamkaur3127
    @satnamkaur312710 ай бұрын

    ਮੇਰਾ ਪਰਮੇਸ਼ੁਰ ਤੁਹਾਡੇ ਪਰਿਵਾਰ ਨੂੰ ਵਧਾਵੇ ਤੁਹਾਨੂੰ ਬਹੁਤ ਹੀ ਪੋਤੇ ਪੋਤੀਆਂ ਦੇਵੇਂ ਮੇਰੀ ਬੀਬੀ ਜੀ ਨੂੰ ਸੋਹਣੀ ਨੂਹ ਦੇਵੇਂ

  • @karambeerkaur7086
    @karambeerkaur708610 ай бұрын

    ਬਹੁਤ ਵਧੀਆ ਘਰ ਹੈ ਬੀ‌ਜੀ ਜਿੱਥੇ ਏਨਾ ਪਿਆਰ ਏ ਉਥੇ ਰੱਬ ਵਸਦਾ ਖੁਸ਼ ਰਹੋ

  • @harjinderkaur5259
    @harjinderkaur525910 ай бұрын

    ਬਹੁਤ ਸੋਹਣਾ ਘਰ ਹੈ ਭੈਣ ਜੀ ਸਭ ਤੋ ਵਧੀਆ ਇਹ ਹੈ ਤੁਸੀ ਸਤਿਕਾਰ ਯੋਗ ਹੈ ਹੀ ਸੋਡਾ ਬੇਟਾ ਵੀ ਬਹੁਤ ਪਿਆਰਾ ਹੈ ਘਰ ਤਾ ਹੀ ਸੋਹਣੇ ਲੱਗਦੇ ਨੇ ਜੇ ਕਰ ਵਿੱਚ ਰਿਹੰਣ ਵਾਲੇ ਖੁੱਸ ਹੋਵਣ ਤੁਸੀ ਬਹੁਤ ਖੁੱਸ ਨਸੀਬ ਹੋ ਪੁੱਤ ਨੂੰ ਮਾਂ ਦਾ ਪਿਆਰ ਮਿਲਦਾ ਮਾਂ ਨੂੰ ਪੁੱਤ ਦਾ ਸਤਿਕਾਰ 🏆🏆

  • @shavinderkaur1854
    @shavinderkaur185410 ай бұрын

    ਬਹੁਤ ਬਹੁਤ ਪਿਆਰਾ ਤੇ ਸੋਹਣਾ ਘਰ ਮਾਤਾ ਜੀ ਖੁਸ਼ ਰਹੋ ਹਮੇਸ਼ਾ 🥰

  • @anshuanshukhanna389
    @anshuanshukhanna3892 ай бұрын

    ਬਹੁਤ ਸੋਹਣਾ ਘਰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏🏻🙏🏻😊😊

  • @Gurpreet__Kaur___
    @Gurpreet__Kaur___10 ай бұрын

    👌👌👍👍👍

  • @jagtarbrar4405
    @jagtarbrar440515 күн бұрын

    ਬਹੁਤ ਸੋਹਣਾ ਘਰ ਹੈ ਮਾਤਾ ਜੀ ਸਦਾ ਖੁਸ ਰਹੋ ਖੂਬ ਤਰੱਕੀ ਆ ਕਰੋ

  • @RekhaRani-ik2sv
    @RekhaRani-ik2sv10 ай бұрын

    Nice home

  • @tejreetkaur2068
    @tejreetkaur20682 ай бұрын

    ਬਹੁਤ ਸੋਹਣਾ ਘਰ ਏ ਤੁਹਾਡਾ ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ੇ ❤

  • @amriksingh351
    @amriksingh35110 ай бұрын

    ਬਹੁਤ ਸੋਹਣਾ ਘਰ ਹੈ ਮਾਤਾ ਜੀ ਤੁਹਾਡਾ ਵਾਹਿਗੁਰੂ ਜੀ ਹੋਰ ਵੀ ਤਰੱਕੀਆਂ ਦੇਣਗੇ

  • @baljeetkehal379
    @baljeetkehal3799 ай бұрын

    ਬਹੁਤ ਸੋਹਣਾ ਘਰ ਆ ਬੀਬੀ ਜੀ ਤੁਹਾਡਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤

  • @avtaarsingh8566
    @avtaarsingh856610 ай бұрын

    ਬਹੁਤ ਸੋਹਣਾ ਘਰ ਮਾਤਾ ਜੀ 🎉🎉

  • @user-so3gh5us7t
    @user-so3gh5us7t10 ай бұрын

    Bouht.shona.ghar.h

  • @bhavjot5005
    @bhavjot500510 ай бұрын

    Bohut vadiya Ghar a bebe ji 🙏 waheguru ji khush rakhe tuhanu 🙏

  • @JasvirKaur-yr1kb
    @JasvirKaur-yr1kb10 ай бұрын

    Very nice

  • @kamaljeetkaur7530
    @kamaljeetkaur753010 ай бұрын

    ਵਾਹਿਗੁਰੂ ਮੇਹਰ ਕਰੇ ਸਾਰੇ ਪਰਵਾਰ ਤੇ,❤❤❤❤❤

  • @Waheguru-cd7kw
    @Waheguru-cd7kw10 ай бұрын

    ਵਾਹਿਗੁਰੂ ਜੀ

  • @ravneetkaur2571
    @ravneetkaur257110 ай бұрын

    Nice gaar mata

  • @poojarandhawa6691
    @poojarandhawa669110 ай бұрын

    Rabb thanu lambi oumar deve bebe ji❤

  • @deepdhillon4609
    @deepdhillon460910 ай бұрын

    ਬਹੁਤ ਵਧੀਆ ਜੀ ਬਹੁਤ ਖੁਸ਼ੀ ਹੋਈ ਵੀਡੀਓ ਦੇਖ ਕੇ ਕਿਹੜਾ ਪਿੰਡ ਹੈ ਆਪਣਾ

  • @kamalpannu3603
    @kamalpannu360310 ай бұрын

    Nice 👍

  • @nirmalkumari3767
    @nirmalkumari376710 ай бұрын

    ਸੋਹਣਾ ਘਰ।

  • @surinderbirk3075
    @surinderbirk307510 ай бұрын

    Waheguru ji 🎉

  • @user-rh3hx5ue4u
    @user-rh3hx5ue4u3 ай бұрын

    Maa putt da Rishta sab ton piyara hai.Ghar bouhat sohna hai.Tusi mainu meri maa vargi lagdi ho.Tuhadian videos main dekhdi ha bouhat vadhia tarike naal dasde ho.Rab tuhanu dovan nu tandrusti deve.❤❤❤❤

  • @sekhonsaab5804
    @sekhonsaab580410 ай бұрын

    Nice a very nice

  • @harpreetkaur5022
    @harpreetkaur502210 ай бұрын

    Waheguru ji tuhanu truki bakhshan ji 🙏

  • @jaspalkaur8561
    @jaspalkaur856110 ай бұрын

    Ñice

  • @AnjaliAnju-zk5lm
    @AnjaliAnju-zk5lm10 ай бұрын

    Nice

  • @Oldcannlofalifs
    @Oldcannlofalifs10 ай бұрын

    Very good mata

  • @gurnoor2014
    @gurnoor201410 ай бұрын

    Beaùt home

  • @pritpalsingh7998
    @pritpalsingh799810 ай бұрын

    Beautiful home

  • @prabhjotsandhu1545
    @prabhjotsandhu154510 ай бұрын

    ਬੜਾ ਸੋਹਣਾ

  • @user-xx6vz2dz3r
    @user-xx6vz2dz3r10 ай бұрын

    Waheguru ji hor vadda ghar bna deuga good bless u Mata g

  • @ravneetkaur235
    @ravneetkaur23510 ай бұрын

    Bhaut pyara ghr a..

  • @harmansingh-tj9jg
    @harmansingh-tj9jg10 ай бұрын

    Sohna ghar hai Mata ji

  • @Easycraft098
    @Easycraft09810 ай бұрын

    Very beautiful house Aunty g ❤❤

  • @khushwinder4685
    @khushwinder468510 ай бұрын

    Sona hai ghr mata ji rab tohada hor vda ghr bna davu ga mata ji god bless you 🙏

  • @harpreetkaur5022

    @harpreetkaur5022

    10 ай бұрын

    🙏🙏🙏

  • @armindersingh6692
    @armindersingh669210 ай бұрын

    ਬਹੁਤ ਸੋਹਣਾ ਘਰ 👌👌

  • @sukhbirsinghmavi5970
    @sukhbirsinghmavi597010 ай бұрын

    Nice house mata ji

  • @harjotgill1409
    @harjotgill140910 ай бұрын

    Nice Bibi ji

  • @ParamjitKaur-zy5cm
    @ParamjitKaur-zy5cm10 ай бұрын

    Ghar ta sohna mata ji rab tuhanu trakeya devy

  • @amriksandhu6660
    @amriksandhu666010 ай бұрын

    nice ji

  • @surinderrkaurr2747
    @surinderrkaurr274710 ай бұрын

    Super ❤

  • @meenaverma1313
    @meenaverma131310 ай бұрын

    Very beautiful video🙏❤️

  • @ranbirraju7401
    @ranbirraju740110 ай бұрын

    Very nice ❤ ❤ ❤ ❤ 😊😊😊

  • @parminderkaur3523
    @parminderkaur352310 ай бұрын

    God bless you always

  • @harinderbal505
    @harinderbal50510 ай бұрын

    God bless You

  • @harjotgill1409
    @harjotgill140910 ай бұрын

    Very nice Bibi ji

  • @gurjeetbatth6696
    @gurjeetbatth669610 ай бұрын

    Nice house g

  • @RajinderkaurDhaliwal
    @RajinderkaurDhaliwal10 ай бұрын

    ❤,nice home

  • @amarjeetmahe6071
    @amarjeetmahe607110 ай бұрын

    Nice mata ji

  • @balwinderkaur3477
    @balwinderkaur347710 ай бұрын

    Very nice home

  • @user-ne4zm2ec9v
    @user-ne4zm2ec9vАй бұрын

    Bhut sunder gher hai apka

  • @sukhsandhu4747
    @sukhsandhu474710 ай бұрын

    Very beautiful house

  • @lakhveerkaur6154
    @lakhveerkaur615410 ай бұрын

    Very nice 👌 👌

  • @beantsingh8369
    @beantsingh836910 ай бұрын

    Nyc

  • @jassigillbhullar3052
    @jassigillbhullar305210 ай бұрын

    Very nice jiiiiii❤️❤️❤️❤️❤️❤️❤️

  • @inderjitsingh6709
    @inderjitsingh670910 ай бұрын

    Sweet home

  • @Karmjit448
    @Karmjit44810 ай бұрын

    ਬਹੁਤ ਸੋਹਣਾ ਘਰ ਆ। ਮੈਂ ਤੁਹਾਡੀ ਵੀਡੀਓ ਅੱਜ ਪਹਿਲੀ ਵਾਰ ਦੇਖੀ ਬਹੁਤ ਵਧੀਆ ਲੱਗੀ। ਬੀਬੀ ਦਾ ਸੁਭਾਅ ਬਹੁਤ ਹੀ ਵਧੀਆ ਏ।❤❤❤

  • @user-dy3uw7ld5w
    @user-dy3uw7ld5w10 ай бұрын

    bahut vadia g ❤

  • @hardeepkaur9487
    @hardeepkaur948710 ай бұрын

    Bohot badhiya 👌🙏🙏

  • @gopichahal4624
    @gopichahal462410 ай бұрын

    Nice gear a mata ji

  • @amansandhu2087
    @amansandhu208710 ай бұрын

    Very nice ji

  • @sukhmangill8020
    @sukhmangill802010 ай бұрын

    Nice mata ji ❤❤❤

  • @sumandeepsidhusumansidhu9469
    @sumandeepsidhusumansidhu946910 ай бұрын

    bhut vadiya ghar

  • @balwinderkaur5060
    @balwinderkaur506010 ай бұрын

    Nice ones

  • @mandeep9130
    @mandeep913010 ай бұрын

    Very beautiful house ❤

  • @Sukhvir_kaur120
    @Sukhvir_kaur12010 ай бұрын

    Bahut bahut badhai beba ji

  • @PoonamSharma-dn1ws
    @PoonamSharma-dn1ws10 ай бұрын

    Very beautiful house 🙏🙏🙏🙏🙏🙏🙏

  • @jaswinderkaur2285
    @jaswinderkaur228510 ай бұрын

    Bhaut badiya ghar mata g

  • @BaljitKaur-cr2ws
    @BaljitKaur-cr2ws10 ай бұрын

    Bahut vadiya mata ji🙏

  • @ranjitblog8636
    @ranjitblog863610 ай бұрын

    Wahe guru ji

  • @bipanbachhal8035
    @bipanbachhal803510 ай бұрын

    Bibi g bohot sohna Ghar wa

  • @user-mw3fh5qs3q
    @user-mw3fh5qs3q10 ай бұрын

    ਬਹੁਤ ਵਧੀਆ

  • @jatynarainjatt266
    @jatynarainjatt26610 ай бұрын

    Very good Mata ji

  • @preetsandhu2719
    @preetsandhu271910 ай бұрын

    Very beautiful home ji

  • @maninderkaur6248
    @maninderkaur624810 ай бұрын

    Very nice ji baht sohna he gar❤

  • @harmindergill6488
    @harmindergill648810 ай бұрын

    BAHOOT nice

  • @KulwinderKaur-dt3mg
    @KulwinderKaur-dt3mg10 ай бұрын

    So. Nice❤❤❤🎉

  • @amritkaurwilkhu6453
    @amritkaurwilkhu645310 ай бұрын

    Bahut vadia ji

  • @desihomemadefood
    @desihomemadefood10 ай бұрын

    ਬਹੁਤ ਵਧੀਆਂ ਵੀਡਿਉ ਨੇ ਜੀ

  • @wanderwander5600
    @wanderwander560010 ай бұрын

    Bouth sohna Ji

  • @naibsingh2354
    @naibsingh235410 ай бұрын

    ਬਹੁਤ ਵਧੀਆ ਜੀ🎉🎉🎉

  • @mericollection5431
    @mericollection543110 ай бұрын

    Bot bdhiya ghar hai tuhada ji. 👌👌

  • @gurmeetkaur-ox1nl
    @gurmeetkaur-ox1nl10 ай бұрын

    Very nice 👌

  • @riyagarg2241
    @riyagarg224110 ай бұрын

    Vry nice home Maa ji

  • @paramjeetkaur5570
    @paramjeetkaur557010 ай бұрын

    Nice family

  • @rajveergill1367
    @rajveergill136710 ай бұрын

    Bhut shona ghar a ji

  • @devinderkaur7557
    @devinderkaur755710 ай бұрын

    Bht sohna thoda ghr bibi ji🙏

  • @mohie0082
    @mohie008210 ай бұрын

    Bohat vdia ghar aa ji tuhada

  • @tarsemkaur6688
    @tarsemkaur668810 ай бұрын

    Bht vadhia ghar a g

  • @mandeeppandhertiwana1834
    @mandeeppandhertiwana183410 ай бұрын

    Boht sohna ghar ji

Келесі