Tumri Sharan Tumari Aasa | Bhai Mehtab Singh Ji Jalandhar Wale | Latest Video 2023

Музыка

‪@bhaimehtabsinghjalandhar‬ subscribe For New Updates
digital Management By @truestudioo
SHABAD - Tumari Sharan Tumari Aasa
BhaiMehtabSinghJalandhar #SHABADGURBANI #GURBANIKIRTAN
Whatsapp Facebook ਤੇ ਜ਼ਰੂਰ Share ਕਰੋ ਜੀ .
ਸਮਾ ਕੱਡ ਕੇ ਗੁਰਬਾਣੀ ਕੀਰਤਨ ਸੁਣੋ ਤੇ ਖੁੱਸ਼ੀਆ ਪ੍ਰਾਪਤ ਕਰੋ ਜੀ ।
ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
Bhai Mehtab Singhਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
LIKE | COMMENT | SHARE | SUBSCRIBE
Here is the subscription link:
➤ / @bhaimehtabsinghjalandhar
Feel free to subscribe to my channel:
➤ / officialbhaimehtabsing...
Share this video on your Facebook :
➤ / bhaimehtabsinghji
MY Facebook Channel➝ / bhaimehtabsinghji
My KZread Network ➝ / officialbhaimehtabsing...
Feel free to Listen Kirtan because there is plenty more to come.
I will always try to surprise you in every video, don’t miss out. Enjoy!
Thank you for the continuous support. It means the world to me!
Waheguru .
#gurbani #gurbanikirtan
Gurbani kirtan live from Amritsar today
Gurbani katha
Gurbani shabad
Kirtan sohila
Kirtan gurbani
Kirtan amritsar darbar sahib
Kirtan bhajan
Kirtan sohila path
Waheguru simran
Waheguru jaap
Dharmik punjabi song
Dharmik shabad
So dukh kaise paave
Koi aan milave
Vin boleya sab kich janda
Apni mehar kar
Shabad kirtan gurbani
Live Golden Temple
Live Darbar Sahib
Nonstop Gurbani
Best of bhai mehtab singh ji jalandhar wale
Nanak chinta matt karo
Best Shabad Bhai mehtab singh ji Jalandhar wale

Пікірлер: 744

  • @sanaullahabuzari8132
    @sanaullahabuzari813210 ай бұрын

    I'm from Pakistan.... Me nai janta ye kia gaa rhy... Lekin mujhy hila k rkh dia... Bht hi khubsurt.. roz sunta hu...rony ka man krta hai .... Dher sari mohabbatien sada jiyen.... Dhero muhabbatien .... Jhelum Pakistan ❤️

  • @army0girl23zain

    @army0girl23zain

    10 ай бұрын

    मैने कई बार मे सुनकर तब डाऊनलोड की , y सॉन्ग hme शॉर्ट vidio m mela tha

  • @daljeetanmol1499

    @daljeetanmol1499

    10 ай бұрын

    Dear brother eh song nhi hai eh Gurbani hai😇😇🙏🙏

  • @kammymusic3895

    @kammymusic3895

    9 ай бұрын

    Os rabb nu keh rhe hai ke tum he mere mittar ho tum he mere sv kuz ho mai tumari shaya me aya hoo ye mere malak tum se umeed hai bs bakki Sv jhooth hai

  • @gorabhullar3854

    @gorabhullar3854

    9 ай бұрын

    ❤ from Amritsar lala ji

  • @truebliss2436

    @truebliss2436

    8 ай бұрын

    Translation is written along with it brother.Its our holy scriptures gurbani and shabaad devoted to Raab.

  • @gursharankaur5112
    @gursharankaur51129 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ❤ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ❤ਧੰਨ ਧੰਨ ਹਰਿਗੋਬਿੰਦ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ❤🙏🏻🌸🌸ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ❤🌸🌸🙏🏻🙏🏻

  • @user-lp2pb6yi7n

    @user-lp2pb6yi7n

    27 күн бұрын

    Z,,,,,

  • @gurvirkaur9688
    @gurvirkaur968810 ай бұрын

    ਕਁਲ ਮੈ ਇੰਸਟਾ ਤੇ ਇਸ ਸ਼ਬਦ ਦੀ ਰੀਲ ਦੇਖੀ ਤਾਂ ਮਨ ਨੂੰ ਬਹੁਤ ਸਾਂਤੀ ਮਿਲੀ ਹੁਣ ਮੈੰ ਪੂਰਾ ਸ਼ਬਦ ਸੁਣ ਰਹੀ ਹਾ ਬਹੁਤ ਸੁੰਦਰ ਆਵਾਜ ਹੈ ਤੇ ਸ਼ਬਦ ਵੀ ਬਹੁਤ ਪਿਆਰਾ ਹੈ

  • @advocateskaur3590

    @advocateskaur3590

    3 ай бұрын

    I have also heard at Insta 🙏

  • @abhijotsingh2602

    @abhijotsingh2602

    2 ай бұрын

  • @abhijotsingh2602

    @abhijotsingh2602

    2 ай бұрын

    Q

  • @Gurpreetsingh-bg7nx

    @Gurpreetsingh-bg7nx

    11 күн бұрын

    Same today

  • @surinderkaurgill901
    @surinderkaurgill9017 ай бұрын

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਭਨਾਂ ਦਾ ਭਲਾ ਕਰਨਾ 🤲🤲🤲🤲🤲 ਅੰਗ ਸੰਗ ਸਹਾਈ ਰਹਿਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਪਰਦੇ ਢੱਕਣੇ ਨੇਕ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ 🙏🙏🙏🙏🙏

  • @Manveer_Singh50
    @Manveer_Singh50 Жыл бұрын

    ਜਦੋਂ ਤੱਕ ਸਵੇਰ ਦਾ ਪਰਸ਼ਾਦਾ ਛੱਕਣ ਵੇਲੇ ਇਹ ਸ਼ਬਦ ਨਾਂ ਸੁਣੀਏ, ਸਕੂਨ ਨਹੀਂ ਮਿਲਦਾ |ਬਹੁਤ ਮਿੱਠੀ ਆਵਾਜ਼ ਹੈ |ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ' ਰੱਖਣ |

  • @kirtmaan6360

    @kirtmaan6360

    9 ай бұрын

    😊

  • @sukhpreet6144

    @sukhpreet6144

    9 ай бұрын

    ❤❤❤❤❤❤❤❤

  • @ManjeetSingh-jv4nd

    @ManjeetSingh-jv4nd

    8 ай бұрын

    ​@@sukhpreet6144❤❤

  • @manibajwa9094

    @manibajwa9094

    8 ай бұрын

    ਪਾਠ ਕਰਿਆ ਕਰੋ।

  • @harneksinghgill4881

    @harneksinghgill4881

    8 ай бұрын

    ​as 😢😮

  • @baljitsingh2397
    @baljitsingh239711 ай бұрын

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

  • @Nishajhamt-oi7ng
    @Nishajhamt-oi7ng6 ай бұрын

    ਬਹੁਤ ਹੀ ਸੋਹਣਾ ਸ਼ਬਦ ਅਤੇ ਬਹੁਤ ਹੀ ਪਿਆਰੀ ਅਤੇ ਮਿੱਠੀ ਅਵਾਜ਼ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਸਭਨਾਂ ਦਾ ਭਲਾ ਕਰਨ ਭੁੱਲ ਚੁੱਕ ਮੁਆਫ ਕਰਨ।।.❤️🌷🙏🙇🏻‍♀️

  • @akashdeepsingh7167
    @akashdeepsingh71678 ай бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🏻ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🏻ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🏻♥️🙏🏻♥️

  • @RajivKumar-jg5lu
    @RajivKumar-jg5lu10 ай бұрын

    ਬੁਹਤ ਮਿੱਠੀ ਅਵਾਜ਼ ਹੈ ਮੈਨੂੰ ਬਹੁਤ ਪਸੰਦ ਹੈ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @simerdeepkaursohal2713
    @simerdeepkaursohal27136 ай бұрын

    ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ 🙏🏻

  • @SumitKumar-ig2wl
    @SumitKumar-ig2wl5 ай бұрын

    ਬਹੁਤ ਆਨੰਦ ਆਇਆ ਸ਼ਬਦ ਸੁਣ ਕੇ

  • @amanjotnirmaan2924
    @amanjotnirmaan292411 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 😇🤍🙏

  • @sarbjitkalkat
    @sarbjitkalkat Жыл бұрын

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ👏👏👏👏👏👏👏👏👏👏👏👏👏👏👏

  • @sapanjohar312
    @sapanjohar31210 ай бұрын

    I only cry cry and cry while listening this shabad..😢

  • @JG-ud2jy

    @JG-ud2jy

    10 ай бұрын

    Me too

  • @simransandhu1882

    @simransandhu1882

    9 ай бұрын

    But why?? are you cry😢

  • @harinderkaur223

    @harinderkaur223

    7 ай бұрын

    Because of varag ji when you remember God waheguru ji with good heart you feel emotional

  • @singh_847
    @singh_847 Жыл бұрын

    ਬਹੁਤ ਪਿਆਰਾ ਸਬਦ ਜੀ🙏 ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🛐

  • @sukhchain.parmar
    @sukhchain.parmar11 ай бұрын

    ਭਾਈ ਸਾਬ੍ਹ ਜੀ ਦੀ ਅਵਾਜ਼ ਬਹੁਤ ਪਿਆਰੀ ਹੈ। 🙏🙏ਵਾਹਿਗਰੂ ਮੇਹਰ ਕਰਨ

  • @Sachkhand_vibes
    @Sachkhand_vibes10 ай бұрын

    ❤❤ very very melodious voice Bhai sahib ji di main daily shabad sundi ha tuhade I m biggest fan of you bhai sahib ji di Guru Sahib ji chardikala bakshan aap ji nu❤❤❤❤❤❤

  • @preetbhardwaj625
    @preetbhardwaj62511 ай бұрын

    ਸਕੂਨ ਮਿਲ ਗਿਆ ਸ਼ਬਦ ਸੁਣ ਕੇ ਵਾਹਿਗੁਰੂ ਜੀ !!!

  • @ravikalpasi3040
    @ravikalpasi30402 ай бұрын

    Bahut Sundar.. Sukoon ❤️

  • @arjunsinghmehra8826
    @arjunsinghmehra882628 күн бұрын

    🙏🙇Waheguru ji🙏🙇

  • @Kaur-anmol97
    @Kaur-anmol977 ай бұрын

    Tumri sharan tumri asaan tumhi sajan sohalle

  • @Risha-th1wi
    @Risha-th1wi8 ай бұрын

    I don't know what they are praying but this bhajan is just so pure and calm🤍✨

  • @Kaur-anmol97

    @Kaur-anmol97

    7 ай бұрын

    They are praying to the one universal force call it god rab or allah

  • @SanjogSumal-pe9ly
    @SanjogSumal-pe9ly10 ай бұрын

    ਜੁੱਗੋ ਜੁੱਗ ਅਟੱਲ ,ਗੁਰਗੱਦੀ ਦੇ ਮਾਲਕ ,ਚਵਰ,ਸ਼ਤਰ,ਤਖ਼ਤ,ਦੇ ਮਾਲਕ,ਦਸਾਂ ਪਾਤਸ਼ਾਹੀਆ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀਓ, ਸਿੱਖ ਪੰਥ ਦੇ ਵਾਲੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਦਸਮੇਸ਼ ਪਿਤਾ ਜੀ ਦੇ ਪਿਆਰੇ ਸਿੰਘ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀਓ ❤🙏💞

  • @user-yu5bw1sq3t

    @user-yu5bw1sq3t

    3 ай бұрын

    😊😊😊😊

  • @user-yu5bw1sq3t

    @user-yu5bw1sq3t

    3 ай бұрын

    😮

  • @hardeepkassi-syan

    @hardeepkassi-syan

    2 ай бұрын

    Beautiful

  • @balrajsingh832

    @balrajsingh832

    2 ай бұрын

    Waheguru ji Tera shukr hai 🙏🏼🙏🏼🙏🏼🙏🏼🙏🏼🙏🏼

  • @user-cu3hq6yb8f
    @user-cu3hq6yb8f10 ай бұрын

    Man nu bohot shaanti mildi e aap g d shabad sun k stay blessed alwez

  • @harvinderkaur5403
    @harvinderkaur54037 ай бұрын

    ਬਹੁਤ ਖੂਬਸੂਰਤ ਆਵਾਜ਼ 💞💞🙏🏻🙏🏻🙏🏻🙏🏻

  • @amanjotnirmaan2924
    @amanjotnirmaan292411 ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 😇❤️🙏

  • @yuvrajsingh8155
    @yuvrajsingh8155 Жыл бұрын

    ਵਾਹਿਗੁਰੂ ਜੀ ਸ਼ਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ 🙏🙏

  • @PJYOTK
    @PJYOTK11 ай бұрын

    Rabbi Rooha ne

  • @inderjeetsinghchak9175
    @inderjeetsinghchak9175Ай бұрын

    ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏

  • @BalkarSingh-ey1ko
    @BalkarSingh-ey1ko2 ай бұрын

    Waheguru ji 🙏 ❤

  • @amanjotnirmaan2924
    @amanjotnirmaan292411 ай бұрын

    ਵਾਹਿਗੁਰੂ ਜੀ ❤❤

  • @MalkeetSingh-dl4im
    @MalkeetSingh-dl4im2 ай бұрын

    Waheguru ji🙏🙏

  • @HarjinderSingh-jb3gl
    @HarjinderSingh-jb3gl2 ай бұрын

    Waheguru ji mehar karo

  • @vipankailey
    @vipankailey11 ай бұрын

    ਬਹੁਤ ਹੀ ਵਧੀਆ ਅਵਾਜ ਹੈ ਭਾਈ ਸਾਹਿਬ ਜੀ ਦੀ।।🙏🏻

  • @ManmeetSingh-fy9is
    @ManmeetSingh-fy9isКүн бұрын

    boht pyari awaj bhai sahib g🙏🏻🙏🏻waheguru g

  • @JaspalSingh-kq5kb
    @JaspalSingh-kq5kb Жыл бұрын

    Sanu bhut reez aa jdo waheguru sade te mehr krn sadi jholi bhran tuc sade kirtan krn aayo Asi sara din tuhade shbad sun de rhnde aa 🙏🙏

  • @Lordsingh_as_Ishwarsingh
    @Lordsingh_as_Ishwarsingh11 ай бұрын

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @sukhigarlon421
    @sukhigarlon421Ай бұрын

    🙏WAHAGURU JI🙏

  • @ranvirsr7401
    @ranvirsr74019 күн бұрын

    Waheguru ji 💟💟💟

  • @kgill8994
    @kgill899410 ай бұрын

    Very SOOTHING and peaceful shabad kirtan. It touches your soul.

  • @HarwinderSingh-jq3uq
    @HarwinderSingh-jq3uq11 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @shellymunjal9245
    @shellymunjal924510 ай бұрын

    No words to say🥺🥺🥺🥺🥺😌😌😌bs thankyou bhut bhut thankyou 😖😌😌😌😌🙏🙏🙏🙌🙌

  • @manpreetkaurdhillon5308
    @manpreetkaurdhillon53089 ай бұрын

    Wow very beautiful shabd bhut hi Mithi voice h waheguru ji🙏🏻

  • @rajwinderkaur-si1nr
    @rajwinderkaur-si1nr4 ай бұрын

    Bhai sahb di awaj inni mithi k anand a janda eh shabdh guru Maharaj di kirpa nal sunn k waheguru ji Bhai sahb nu chardi kla ch rakhn🤲🙏

  • @jagdishjagwani7945
    @jagdishjagwani79459 ай бұрын

    So beautifully sung… I have heard this at least 15 times today. Feel connected to the higher…🙏🏽🙏🏽🙏🏽

  • @officialbhaisantokhsinghja1376
    @officialbhaisantokhsinghja1376 Жыл бұрын

    mere wadde veerji bhut anand maiiee kirtan ❤❤

  • @SeemaAhujaHeartyVirgo
    @SeemaAhujaHeartyVirgo Жыл бұрын

    Waheguru ji, happy to discover Bhai Mehtab Singh ji, today, soul touching vaani. 🙏

  • @narinderkaur6794
    @narinderkaur67943 ай бұрын

    ਬਹੁਤ ਹੀ ਸੋਹਣਾ ਸ਼ਬਦ ਅਤੇ ਬਹੁਤ ਹੀ ਪਿਆਰੀ ਤੇ ਮਿੱਠੀ ਆਵਾਜ਼ ਹੈ ਵਾਹਿਗੁਰੂ ਜੀ ਮਿਹਰ ਬਨਾਈ ਰੱਖਣ ਭਾਈ ਸਾਹਿਬ ਜੀ ਤੇ

  • @jindalanamika605
    @jindalanamika60511 ай бұрын

    Really big fan of your voice🙏🏻.Bhot hi meethi te skoon waali awaz🙏🏻

  • @user-nh5hp7fd5r
    @user-nh5hp7fd5r7 ай бұрын

    Wahe guru wahe guru wahe guru wahe guru wahe guru wahe guru 🙏

  • @SinghSulemania
    @SinghSulemania Жыл бұрын

    ਵਾਹਿਗੁਰੂ ਜੀ 🙏

  • @imavleenkaur
    @imavleenkaur7 ай бұрын

    Sidhe dil pe lagni wali awaj h very nice..ansu na nikle kisi k ye to ho hi nhi sakta😢😢

  • @Kaur-anmol97
    @Kaur-anmol977 ай бұрын

    Bohot shona shabad ❤

  • @manit9936
    @manit9936Ай бұрын

    Bahut hi shonna shabd aa ji ❤❤❤

  • @user-fk2wr2rr8m
    @user-fk2wr2rr8mАй бұрын

    ❤❤❤❤

  • @diljeetsingh4312
    @diljeetsingh4312Ай бұрын

    ❤❤❤❤❤❤❤❤❤

  • @Armywle
    @Armywle8 ай бұрын

    🙏🏻🙏🏻ਬਹੁਤ ਸੋਹਣੀ ਆਵਾਜ਼ ਨਾਲ਼ ਨਵਾਜਿਯਾ ਭਾਈ ਸਾਹਿਬ ਜੀ ਨੂੰ

  • @jaskaran8233
    @jaskaran823312 күн бұрын

    boht hi dil nu skoon den walla shbd ❤❤❤waheguru ji🌹🌹🌹🌹🌹🌸🍀

  • @Gurubakhshishrecords
    @Gurubakhshishrecords Жыл бұрын

    ੴ॥ਸਤਿਨਾਮ ਵਾਹਿਗੁਰੂ॥

  • @sunnysingh1546
    @sunnysingh15463 ай бұрын

    Is shabad ko sunne me anand hi anand hai ek to shabad hi amrit se bhara hai upar se bhai sahab ki aawaj me bhi mithas bhari hai man akal purakh se jud jata hai aakhe barsane lagti hai 🙏🙏

  • @diljeetsingh4312
    @diljeetsingh43122 ай бұрын

    ❤❤❤❤❤❤

  • @trendingindiayoutube
    @trendingindiayoutube15 күн бұрын

    Har har ji

  • @Kaur-anmol97
    @Kaur-anmol977 ай бұрын

    Oh mere pyare waheguru mere te mehr karo baba ji 🙏🏽

  • @ashokkumardhingwani9322
    @ashokkumardhingwani932211 ай бұрын

    Bhai sahib jiii Aap bahut sundar Gurbani Kirtan karte hain.. Aap par Guru sahib ki vadi kirpa he ...

  • @user-tb2gl3ei9w

    @user-tb2gl3ei9w

    2 ай бұрын

    Waheguru

  • @ranvirsr7401
    @ranvirsr74019 күн бұрын

    O mery malaka mery waheguru waheguru 💟💓🥰

  • @JaspalSingh-kq5kb
    @JaspalSingh-kq5kb Жыл бұрын

    Waheguru waheguru guru raam das g hamesha tuhade ser te mehr bherya hath rakhn

  • @JaswinderKaur-lo5gr
    @JaswinderKaur-lo5gr10 ай бұрын

    Bahut sohni awaaz hai Bhai Saab ji di

  • @gudiyamaggo1626
    @gudiyamaggo1626Ай бұрын

    Jai guru jii❤👏👏👏👏👏👏👏👏👏👏👏👏👏👏👏😇

  • @satendersingh817
    @satendersingh81710 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🕊️🌼♥️

  • @pb43samrala
    @pb43samralaАй бұрын

    ੴ ਵਾਹਿਗੁਰੂ ਜੀ ਕਾ ਖਾਲਸਾ ☬ ☬ ਵਾਹਿਗੁਰੂ ਜੀ ਕੀ ਫਤਿਹ ੴ

  • @surrinderarora285
    @surrinderarora2855 ай бұрын

    Divine words and sounds of love and faith. Thank you. Waheguru ji ka khalsa Waheguru ji ki fateh

  • @MrRamneeksamra
    @MrRamneeksamra6 ай бұрын

    Waheguru sab te mehar karan

  • @user-tv4bi5zu2c
    @user-tv4bi5zu2c28 күн бұрын

    Waheguru ji sab te mehar kayo Satnam waheguru ji

  • @itsriya2856
    @itsriya28566 ай бұрын

    Wmk ..🙏🙏🙏

  • @user-zc9it7np2c
    @user-zc9it7np2c5 ай бұрын

    Eh shabad sun ke man nu kini shanti mildi hai waheguru ji bhai saab nu chad di kla bakshan

  • @BaljinderSingh-uy7jc
    @BaljinderSingh-uy7jc8 күн бұрын

    Waheguru ji ka khalsa waheguru ji ki Fateh ❤♥️❤️❣️💕😍😊😃

  • @harvinderkaur5403
    @harvinderkaur54036 ай бұрын

    🙏🏻🙏🏻🙏🏻🙏🏻 great great great waheguru ji 🌹🌹

  • @HardeepSingh-uu7tp
    @HardeepSingh-uu7tpАй бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karna waheguru ji 🙏🙏🙏🙏🙏🌹🌹🌹🌹🌹🤲🤲🤲🤲🤲

  • @BaljitKaur-nf7vg
    @BaljitKaur-nf7vg11 ай бұрын

    ਸਕੂਨ ………🙏🏻ਵਾਹਿਗੁਰੂ ਤੰਦਰੁਸਤੀ ਬਖਸ਼ੇ 🙏🏻

  • @ManjeetSingh-ii4cv
    @ManjeetSingh-ii4cv Жыл бұрын

    ਵਾਹਿਗੁਰੂ ਜੀ

  • @sanjaysharanbrijwasi6438
    @sanjaysharanbrijwasi6438Ай бұрын

    Bahut hi anutha gayan

  • @Kaur-anmol97
    @Kaur-anmol976 ай бұрын

    Me roz eh shabad sundi a 🤍

  • @pritamsingh7409
    @pritamsingh740922 күн бұрын

    Shukrana guru ji 💐❤️🙏

  • @karnjitsingh6343
    @karnjitsingh6343 Жыл бұрын

    Waheguru ji 🙏🙏pta ni kinni var din eh shabad sundi haa 🙏🙏tuhadi awaaj bot mithi hai ,, waheguru ji tuhahu hamesha chardikla ch rkhe 🙏🙏

  • @akhandsinghpbh
    @akhandsinghpbh Жыл бұрын

    Waheguru ji ka Khalsa waheguru ji ki Fateh ❤️

  • @sonuphotography09
    @sonuphotography09Ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @anmoldeepsingh9662
    @anmoldeepsingh96629 ай бұрын

    Anand ❤ maye kirtan

  • @ParbhNoor-kn4bh
    @ParbhNoor-kn4bh4 ай бұрын

    WaheGuru Ji 🙇‍♀️❤️

  • @arjunsinghmehra8826
    @arjunsinghmehra882611 күн бұрын

    🤲🙇Waheguru ji 🙇🤲

  • @AMANDEEPSINGH-dw1gt
    @AMANDEEPSINGH-dw1gt10 ай бұрын

    Asi ta sara din sun sun k anad lainde aa

  • @amrindersingh5510
    @amrindersingh551011 ай бұрын

    Bhohat Wadia 🎉 awaajj hai Bhai sahib thodi ❤❤ waheguru ji 🙏🙏

  • @AnmolSingh-jm4lv
    @AnmolSingh-jm4lv4 ай бұрын

    Wheaguru ji🙏

  • @bhaigurdeepsingh4139
    @bhaigurdeepsingh41398 ай бұрын

    Thanks bhai saab ji bhut hi sakun milda hai Roj sunke🎉🎉🎉

  • @KulbirSingh-wv2sf
    @KulbirSingh-wv2sf Жыл бұрын

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ❤ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ❤

  • @sukhmanhappy3282
    @sukhmanhappy328210 ай бұрын

    ਰੂਹ ਨੂੰ ਸਕੂਨ ਦੇਣ ਵਾਲ਼ੀ ਮਿੱਠੀ ਅਵਾਜ਼ ਵਾਹਿਗੁਰੂ g Chardikla ਕਰਨ ਭਾਈ ਸਹਿਬ ਜੀ ਦੀ ❤❤

  • @harsimrankaur4879
    @harsimrankaur487913 күн бұрын

    Waheguru ji veer g nu chaddikla bkhsn 🙏

  • @harmankaur8699
    @harmankaur86994 ай бұрын

    Beautiful shabd ❤🙏

  • @Kaur-anmol97
    @Kaur-anmol977 ай бұрын

    Bohot roiii me a shabad sun ke

  • @user-pb8oy5uo8g
    @user-pb8oy5uo8gАй бұрын

    Bhut pyariiiii aawaz h pai sahab diii Waheguru ji sbnu chardikla vich rakhnn🙏🙏🙏🙏🙏

  • @Ameen7890
    @Ameen7890 Жыл бұрын

    Waheguru ji bhut soni awj a waheguru sb nu bakhsn eho jee awj

Келесі