Chaupai Sahib | Nitnem | Gurbani | Shabad | Kirtan Roop | Bhai Charnpreet Singh Ji | Nvi Nanaksar

Музыка

Benti Chaupai or Chaupai sahib is a prayer/Bani composed by tenth Sikh Guru, Guru Gobind Singh. This Bani is one of the five Banis recited by the initiated Sikh every morning. It is also a part of evening prayer of the Sikhs called Rehras sahib. The Benti Chaupee can be read at any time during the day to provide protection, positive focus and energy.
Chaupai Sahib ji is recited for protection and has 29 verses in Sri Dasam Granth Sahib. this Sri Chaupai Sahib Path in kirtan form sung by Bhai Charanpreet Singh ji Jagraon Wale
Titel : Chaupai Sahib - kirtan Roopi
Voice : Bhai CharanPreet Singh Ji Jagraon Wale
Label: Nvi Nanaksar
Producers : Sharanjit Singh (Prince)
ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
N.V.I Nanaksar ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
Please Subscribe and click on the Bell Icon so that you get notification every time we upload a new video.
Thanks for Watching my video
If You like the video , don't forget to share and leave your comments"
Visit Our Channel For More Video : / nvinanaksar
ਹੋਰ ਦੀਵਾਨਾਂ ਦੀਆਂ ਵੀਡੀਓ ਦੇਖਣ ਲਈ ਥੱਲੇ ਵਾਲੇ ਲਿੰਕ ਤੇ ਕਲਿਕ ਕਰੋ ਅਤੇ ਸਬਸਕ੍ਰਾਈਬ ਕਰੋ ਜੀ
/ nvinanaksar
Office : New Uttam Bhandar (Sikh Store) Nanaksar Kaleran
N.V.I. NANAKSAR RECORDING CO. (+91)98553-03440
#NviINanaksar#ChaupaiSahib#KirtanRoop#BhaiCharnpreetSinghJi#JagraonWale#gurbani#ShabadGurbani#Gurbanikirtan#kirtan#sweetvoice#greatvoice#gurugobindsingh#nitnem#nitnembani#Gurubani#amritbani#amritgurbani#gurbaninoor

Пікірлер: 25 000

  • @GodIsOne010
    @GodIsOne010Ай бұрын

    ਵਾਹਿਗੁਰੂ ਬਾਣੀ ਪੜਨ ਤੇ ਸੁਣਨ ਵਾਲਿਆਂ ਪਰਿਵਾਰਾ ਦੇ ਬੱਚਿਆਂ ਨੂੰ ਸੇਵਾ ਸਿਮਰਨਿ ਜਰੂਰ ਜਰੂਰ ਬਖਸੋ ਜੀ ਵਾਹਿਗੁਰੂ ਜੀ ਜਿਹੜੀਆਂ ਸੰਗਤਾਂ ਬਾਣੀ ਪੜਦੀਆਂ ਨੇ ਜੀ ਵਾਹਿਗੁਰੂ ਜੀ ਉਹਨਾਂ ਦੇ ਬੱਚਿਆ ਕਰਕੇ ਕਿਸੇ ਵੀ ਮਾਂ ਬਾਪ ਦੇ ਅੱਖਾਂ ਵਿੱਚ ਰੋਣਾ ਨਾ ਹੋਵੋ ਕਿਰਪਾ ਕਰਕੇ ਮੇਰੇ ਵਾਹਿਗੁਰੂ ਜੀ🙏🏻ਬੱਚਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਕਿਰਪਾ ਕਰਕੇ ਆਪਣੇ ਮਾਂ ਬਾਪ ਜੀ ਦੀ ਦਿਲੋ ਸੇਵਾ ਕਰੋ ਜੀ ਥੋੜਾ ਆਪਣਾ ਟਾਇਮ ਵੀ ਜਰੂਰ ਦੇਵੋ ਜੀ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010

    @GodIsOne010

    Ай бұрын

    ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️

  • @jobanjitsingh6989

    @jobanjitsingh6989

    2 күн бұрын

    Waheguru ji

  • @GodIsOne010
    @GodIsOne010Ай бұрын

    ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਸੇਵਾ ਸਿਮਰਨਿ ਬਖਸੋ ਜੀ ਤੇ ਬਹੁਤ ਬਹੁਤ ਤਰੱਕੀ ਤੇ ਸਿਹਤ ਬਖਸੋ ਜੀ🙏🏻ਸਭ ਹਮੇਸਾਂ ਸਹੀ ਰਸਤਾ ਦਿਖਾਉ ਜੀ ਤੇ ਕਾਲ ਤੋ ਬਚਾਉ ਜੀ 🙏🏻ਬਾਣੀ ਪੜਨ ਵਾਲਿਆਂ ਦੇ ਬੱਚਿਆਂ ਨੂੰ ਨੇਕ ਇਨਸ਼ਾਨ ਬਣਾਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @jagbirsingh-wy9jy
    @jagbirsingh-wy9jy2 сағат бұрын

    ਦਸਮੇਸ਼ ਪਿਤਾ ਸਰਬੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @surjitsinghtoor912
    @surjitsinghtoor912Күн бұрын

    ਸੋਢੀ ਸੁਲਤਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਹਰ ਕਰੋ ਜੀ

  • @baljits8ngh761
    @baljits8ngh761Ай бұрын

    ਵਾਹਿਗੁਰੂ ਜੀ ਸਾਨੂੰ ਆਪਣੇ ਨਾਲ ਜੋੜ ਕੇ ਰੱਖਣਾ ਜੀ ਜੋ ਵੀ ਚੌਪਈ ਸਾਹਿਬ ਸੁਣ ਰਹਾ ਉਸ ਦੇ ਪਰਿਵਾਰ ਦੇ ਬੱਚਿਆਂ ਤੇ ਮਾਪਿਆਂ ਮੇਹਰ ਕਰਦੇ ਰਹਿਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GodIsOne010

    @GodIsOne010

    Ай бұрын

    ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਤੇ ਬਹੁਤ ਤਰੱਕੀ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010Ай бұрын

    ਗੁਰੂ ਗੋਬਿੰਦ ਸਿੰਘ ਜੀ ਸਾਨੂੰ ਤੁਹਾਡੀ ਬਹੁਤ ਬਹੁਤ ਲੋੜ ਹੈ ਜੀ ਪੰਜਾਬ ਖਤਮ ਹੋ ਗਿਆਂ ਜੀ ਭੇਜੋ ਗੁਰੂ ਜੀ ਆਪਣਾ ਕੋਈ ਸ਼ੇਰ ਪੁੱਤਰ ਜੀ ਮਾਂਵਾ ਦੇ ਪੁੱਤ ਖਤਮ ਹੋ ਰਹੇ ਨੇ ਜੀ ਨਸ਼ਾ ਪੰਜਾਬ ਨੂੰ ਖਾਂ ਗਿਆ ਜੀ ਬਾਕੀ ਪ੍ਰਦੇਸ ਜਾ ਰਹੇ ਨੇ ਮਾੜੇ ਲੀਡਰਾ ਦੀਆਂ ਗਲਤੀਆਂ ਕਰਕੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @cookiepie06

    @cookiepie06

    13 күн бұрын

    Àà1Welcome to Gboard clipboard, any text you copy will be saved here.A№¢a

  • @sukhdarshanpunglia6214

    @sukhdarshanpunglia6214

    8 күн бұрын

    I am also withyou

  • @educationnotes6079

    @educationnotes6079

    6 күн бұрын

    Bani pado ji bachiya nu padao sher banayo Guru Gobind Singh Ji n Bani diti hai sanu 🙏🙏🙏 waheguru ji

  • @jm78982

    @jm78982

    3 күн бұрын

    Guru Sahib ji ne ta sher hi bnaea pr appa pehl ni krde jo koi krda onu fsa dita jnda bs,🙏🙏🙏

  • @mamtasharma7715
    @mamtasharma7715Ай бұрын

    Satnam shri waheguru ji 🙏 🙌

  • @blushingbeautyartist4377
    @blushingbeautyartist437719 күн бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji ❤️🙏🙏🙏🙏🙏👏❤️❤️❤️❤️❤️

  • @navjotpandhu9365
    @navjotpandhu9365 Жыл бұрын

    ਸਤਿਨਾਮ ਵਾਹਿਗੁਰੂ ਜੀ ਮਿਹਰ ਕਰੋ ਆਪਣੇ ਬੱਚਿਆਂ ਤੇ

  • @kamleshkumari9155

    @kamleshkumari9155

    2 ай бұрын

    ❤❤❤😊😮

  • @riya6100
    @riya6100Ай бұрын

    ਵਾਹਿ ਗੁਰੂ ਜੀ ਮੇਹਰ ਕਰੋ , ਧੰਨ ਗੁਰੂ ਰਾਮ ਦਾਸ ਜੀ ਰੱਖੀ ਗਰੀਬ ਦੀ ਲਾਜ ਪਾਤਸ਼ਾਹ ਕਰੀ ਨਾ ਕਿਸੇ ਦਾ ਮੋਹਤਾਜ਼ ਪਾਤਸ਼ਾਹ 🙏🙏

  • @GodIsOne010

    @GodIsOne010

    27 күн бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਰੱਖੀ ਸਾਡੀ ਸਭ ਦੀ ਲਾਜ ਗੁਰੂ ਕਰੀ ਨਾਂ ਸਾਨੂੰ ਕਿਸੇ ਦਾ ਮੋਹਤਾਜ ਗੁਰੂ ਜੀ ਅਸੀ ਗਰੀਬ ਆਪ ਜੀ ਭਰੋਸੇ ਹਾਂ ਜੀ🙏🏻ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਪਰਿਵਾਰ ਤੇ ਮੇਹਰ ਕਰਨਾ ਜੀ ਵਾਹਿਗੁਰੂ ਜੀ ਉਹਨਾਂ ਦੇ ਬੱਚਿਆਂ ਨੇਕ ਬਣਾ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010

    @GodIsOne010

    10 күн бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਰੱਖੀ ਸਾਡੀ ਸਭ ਦੀ ਲਾਜ ਗੁਰੂ ਜੀ ਕਰੀ ਨਾਂ ਸਾਨੂੰ ਕਿਸੇ ਦਾ ਮੋਹਤਾਜ ਗੁਰੂ ਜੀ ਅਸੀ ਗਰੀਬ ਆਪ ਜੀ ਭਰੋਸੇ ਹਾਂ ਜੀ🙏🏻ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਪਰਿਵਾਰ ਤੇ ਮੇਹਰ ਕਰਨਾ ਜੀ ਵਾਹਿਗੁਰੂ ਜੀ ਉਹਨਾਂ ਦੇ ਬੱਚਿਆਂ ਨੇਕ ਬਣਾ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @SatnamWaheguru-rr6il

    @SatnamWaheguru-rr6il

    3 күн бұрын

    0​@@GodIsOne010

  • @surjitsinghtoor912
    @surjitsinghtoor912Күн бұрын

    ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਕਰੀ ਨਾ ਕਿਸੇ ਦਾ ਮੁਹਥਾਜ ਜੀ ਸਵਾਰੀ ਸਭ ਕਾਜ ਜੀ❤

  • @PrabhRandhawas
    @PrabhRandhawas3 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌸❤️

  • @Khalsaahere
    @Khalsaahere8 ай бұрын

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭੱਲਾ ਕਰਿੳ ਭੁੱਲ ਚੁੱਕ ਗਲਤੀਆਂ ਮਾਫ ਕਰਿੳ ਜੀ ਸੱਭ ਉੱਤੇ ਅਪਣਾ ਮੇਹਰ ਭਰਿਆ ਹੱਥ ਰੱਖਿਉ ਜੀ 🙏❤️

  • @GodIsOne010

    @GodIsOne010

    15 күн бұрын

    ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

  • @White_fog_125
    @White_fog_1252 ай бұрын

    ਧੰਨ ਧੰਨ ਪਿਤਾ ਗੁਰੂ ਮਹਾਰਾਜਨ ਜੀ ਤੇ Dan Dan ਹੀ ਤੁਸਾਂ ਜੀ ਸੋਹਣੀ ਕਲਮ, ਕੀ ਤਰੀਫ਼ ਕਰੂ ਕੋਈ

  • @GodIsOne010

    @GodIsOne010

    Ай бұрын

    🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @GURUKINAGRI423

    @GURUKINAGRI423

    Ай бұрын

    Vahegur

  • @user-kg8rx7tz4s

    @user-kg8rx7tz4s

    14 күн бұрын

    @@GURUKINAGRI423Waheguru*

  • @santokhmoore7492

    @santokhmoore7492

    Күн бұрын

  • @GodIsOne010
    @GodIsOne0102 күн бұрын

    ਕਿੰਨੇ ਗੁਰੂ ਦੇ ਪਿਆਰੇ ਅੱਜ ੧੩/੦੪/੨੦੨੪ / ਨੂੰ ਗੁਰੂ ਗੋਬਿੰਦ ਸਿੰਘ ਦਾ ਸੁਕਰਾਨਾਂ ਕਰਦੇ ਨੇ ਜੀ🙏🏻13/04/2024/ ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਧੰਨ ਧੰਨ ਪੰਜ ਪਿਆਰੇ ਜੀ🙏🏻 ਵਾਹਿਗੁਰੂ ਜੀ ਸਿੱਖਾਂ ਤੇ ਮੇਹਰ ਕਰੋ ਜੀ🙏🏻ਸਾਤਿਨਾਮ ਵਾਹਿਗੁਰੂ ਜੀ🙏🏻

  • @GurbazSingh-vt2un
    @GurbazSingh-vt2un3 күн бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਮਿਹਰ ਭਰਿਆ ਹੱਥ ਸਦਾ ਰੱਖਣਾ ਜੀ ਮੇਰੇ ਗੁਨਾਹਾ ਨੂੰ ਬਖਸ਼ਣਾ ਜੀ ਨਦਾਨ ਸਮਝ ਕੇ ❤❤

  • @GodIsOne010
    @GodIsOne0102 жыл бұрын

    🙏🏻ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ🙏🏻 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ❤️❤️🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 💐💐💐💐💐💐💐💐💐💐💐

  • @GodIsOne010
    @GodIsOne010Ай бұрын

    ਵਾਹਿਗੁਰੂ ਜੀ ਮਾਂ ਮਿੱਣ ਮਿੱਣ ਕੇ ਬੱਚੇ ਵੱਡੇ ਕਰਦੀ ਹੈ ਜੀ ਪਤਾ ਨਹੀ ਕਹਿੰੜਾ ਜਾਲਮ ਆ ਕੇ ਗੋਲੀ ਮਾਰ ਦਿੰਦਾ ਹੈ ਜੀ ਮਾਂ😭ਦੀ ਕੁੱਖ ਖਾਲੀ ਕਰ ਦਿੰਦਾ ਹੈ ਜੀ🙏🏻ਮਾਂ ਇੱਕ ਲਾਸ ਬਣ ਕੇ ਰਹਿ ਜਾਦੀ ਹੈ ਜੀ🙏🏻ਵਾਹਿਗੁਰੂ ਜੀ ਮਾਂਵਾ ਦੀਆ ਕੁਖਾ ਬਚਾ ਲਵੋ ਜੀ🙏🏻ਵਾਹਿਗੁਰੂ ਜੀ ਛੋਟੇ ਛੋਟੇ ਬੱਚੇ ਨਸ਼ਾ ਕਰ ਰਹਿ ਨੇ ਜੀ 🙏🏻ਵਾਹਿਗੁਰੂ ਜੀ ਪੰਜਾਬ ਤੇ ਰਹਿਮ ਰਹਿਮ ਰਹਿਮ ਦੀ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @preetikaur9967

    @preetikaur9967

    11 күн бұрын

    🎉waha Guruji

  • @user-ec9cb4bh8l

    @user-ec9cb4bh8l

    9 күн бұрын

    Sathanamge❤😊

  • @sharanjeetgill7758
    @sharanjeetgill7758Күн бұрын

    Wehguru wehguru wehguru wehguru wehguru ji sab da bhlla kro ji maa baap te badhiya vich Prem piyar bksho ji privar vicho kal kalesh khatam kro ji sukh Santi bksho ji 🌺🙏🌺

  • @karmdhillon9453
    @karmdhillon9453Ай бұрын

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @GodIsOne010

    @GodIsOne010

    15 күн бұрын

    ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

  • @GodIsOne010
    @GodIsOne010Ай бұрын

    ਵਾਹਿਗੁਰੂ ਜੀ ਪੰਜਾਬ ਦੀਆਂ ਮਾਂਵਾ ਦੀਆਂ ਅੱਖਾਂ ਹਰ ਸਮੇ ਭਰੀਆਂ ਰਹਿੰਦੀਆਂ ਨੇ ਜੀ😭🙏🏻ਕੁਝ ਬੱਚੇ ਨਸ਼ਾ ਕਰਨ ਲੱਗ ਗਏ ਤੇ ਬਾਕੀ ਪ੍ਰਦੇਸ ਜਾ ਰਹੇ ਨੇ ਜੀ 🙏🏻ਮੈ ਵੀ 20 ਸਾਲ ਤੋ ਪ੍ਰਦੇਸ ਵਿੱਚ ਹਾਂ ਆਪਣੇ ਵਤਨ ਨਹੀ ਆ ਸਕਦਾ ਜੀ ਸਰਕਾਰਾ ਦੀਆਂ ਨਲੇਕੀਆ ਕਰਕੇ ਜੀ 😭ਵਾਹਿਗੁਰੂ ਜੀ ਸੋਹਣੇ ਪੰਜਾਬ ਨੂੰ ਬਚਾ ਲਵੋ ਜੀ ਵਾਹਿਗੁਰੂ ਜੀ ਪੰਜਾਬ ਲਈ ਬਹੁਤ ਦਰਦ ਹੈ ਜੀ🙏🏻ਗੁਰੂ ਜੀ ਕਰੋ ਆਪਣੀ ਮੇਹਰ ਪੰਜਾਬ ਤੇ ਜੀ 😭ਸਾਤਿਨਾਮੁ ਵਾਹਿਗੁਰੂ ਜੀ🙏🏻

  • @amarjitkaur884
    @amarjitkaur88411 ай бұрын

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਸੀਂ ਮੇਰੇ ਬਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ👏👏👏👏👏 ❤😇❤😇❤😇❤😇❤👏❣️👏❣️👏❣️👏❣️👏❣️

  • @user-zz4qq8bp9r

    @user-zz4qq8bp9r

    Ай бұрын

    Waheguru ji Mehar Karo ji❤❤❤❤❤

  • @GodIsOne010

    @GodIsOne010

    Ай бұрын

    🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @GodIsOne010

    @GodIsOne010

    Ай бұрын

    @@user-zz4qq8bp9r 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @bhalbhindersingh8421
    @bhalbhindersingh8421Күн бұрын

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @blushingbeautyartist4377
    @blushingbeautyartist437716 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ji🙏🙏🙏🙏🙏💐💐💐💐💐❤️❤️❤️❤️❤️❤️❤️❤️ waheguru ji waheguru ji ♥️♥️♥️♥️♥️♥️♥️♥️♥️

  • @GodIsOne010

    @GodIsOne010

    15 күн бұрын

    ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

  • @SATNAMSINGH-oc5sj
    @SATNAMSINGH-oc5sj Жыл бұрын

    ਵਾਹਿਗੁਰੂ ਸਾਹਿਬ ਜੀ 🙏🏼🙏🏼

  • @Khalsaahere
    @Khalsaahere8 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌸❤️

  • @GodIsOne010

    @GodIsOne010

    Ай бұрын

    🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @Paytonfannn

    @Paytonfannn

    3 күн бұрын

    @@GodIsOne010hi it’s oil for

  • @Paytonfannn

    @Paytonfannn

    3 күн бұрын

    @@GodIsOne010😅😊😅😅😮😮😅😅😅😊😊😊😊😊😊😊😊😊😊😊😊😊😊😊😊😊😅😅

  • @Paytonfannn

    @Paytonfannn

    3 күн бұрын

    @@GodIsOne010😊😅😅😊😅😊😊😊😊😊😊😅😊😊😅😅😊😅😊😅😅😅😅😅😊😅😅😅😊😅😅😅😮😅😊😮😊😊😮😅😊😅😅😅😅😅😊😅😊😊😊

  • @sarla2876
    @sarla287616 күн бұрын

    SatNamWaheyGuruji Waheyguruji jikakhalasawaheygurujikiFathay dandAnguru Nanakdevji

  • @PalsinghSingh-bz3zy
    @PalsinghSingh-bz3zy12 күн бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @PalsinghSingh-bz3zy
    @PalsinghSingh-bz3zy8 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @khehra63
    @khehra637 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤ੴ❤🙏🙏

  • @sarla2876
    @sarla28765 күн бұрын

    वाहेगुरुकाखालसावाहेगुरुजीकीफतेह

  • @GodIsOne010
    @GodIsOne01015 күн бұрын

    ਰੱਬ ਦਾ ਰੂਪ ਇੱਕ ਹੈ ਜੀ☝️ ਰੱਬ ਕਣ ਕਣ ਵਿੱਚ ਹੈ ❤️ਰੱਬਾ ਤੁਹੀ ਤੁਹੀ ਪਲ ਪਲ ਹਰ ਪਲ ਵਾਹਿਗੁਰੂ ਜੀ❤️ਵਾਹਿਗੁਰੂ ਜੀ ਤੁਸੀ ਇੱਕ ਹੋ ਜੀ☝️ਵਾਹਿਗੁਰੂ ਜੀ ਆਪਣੀ ਬਣਾਈ ਪਿਆਰੀ ਦੁਨੀਆਂ ਨੂੰ ਵੀ ਇੱਕ ਕਰ ਦਿਉ ਜੀ ਵਾਹਿਗੁਰੂ ਜੀ ਦੁਨੀਆਂ ਦੀ 😭ਨਫਰਤ ਖਤਮ ਕਰ ਦਿਉ ਜੀ ਕਰੋ ਰਹਿਮ ਰਹਿਮ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @princerao590
    @princerao5903 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਟ ਕੋਟ ਪ੍ਰਣਾਮ

  • @preetkaursandani

    @preetkaursandani

    Ай бұрын

    🙏🙏🙏🙏🙏🙏🙏🙏🙏🙏🙏🙏🙏🙏🙏❤️❤️🙏🙏🙏🙏🙏🙏

  • @user-nn2wc1nn7m

    @user-nn2wc1nn7m

    Ай бұрын

    ❤❤❤

  • @factogamer9640
    @factogamer964010 ай бұрын

    Shukrana babaji maharaj ji ❤️🙏🏻

  • @PrabhRandhawas
    @PrabhRandhawas11 күн бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ 🙏❤️🌸

  • @PreetNahar-dw8gj
    @PreetNahar-dw8gj5 күн бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @SATNAMSINGH-oc5sj
    @SATNAMSINGH-oc5sj2 жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @GodIsOne010

    @GodIsOne010

    Ай бұрын

    🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @siwalisharma7602
    @siwalisharma7602 Жыл бұрын

    ਵਾਹਿਗੁਰੂ ਜੀ 🙏🏽❤️

  • @GodIsOne010
    @GodIsOne01027 күн бұрын

    DHAN DHAN GURU GOBIND SINGH JI❤️ DHAN DHAN GURU GOBIND SINGH JI❤️ DHAN DHAN GURU GOBIND SINGH JI❤️ DHAN DHAN GURU GOBIND SINGH JI❤️ DHAN DHAN GURU GOBIND SINGH JI❤️ DHAN DHAN GURU GOBIND SINGH JI❤️ DHAN DHAN GURU GOBIND SINGH JI❤️ DHAN DHAN GURU GOBIND SINGH JI❤️ DHAN DHAN GURU GOBIND SINGH JI❤️

  • @baljeetkaur1579
    @baljeetkaur1579 Жыл бұрын

    ਵਾਹਿਗੁਰੂ ਜੀ 🙏🏻🌹🙏🏻

  • @chhindosingh9440

    @chhindosingh9440

    6 ай бұрын

    🎉

  • @sharanjeetgill7758

    @sharanjeetgill7758

    6 ай бұрын

    Wehguru wehguru wehguru wehguru wehguru ji 🌺🙏🌺

  • @MalkitSingh-ou8ob

    @MalkitSingh-ou8ob

    6 ай бұрын

    Lleel

  • @HARDEEPSINGH-zg9wb

    @HARDEEPSINGH-zg9wb

    2 ай бұрын

    ❤🎉

  • @surindersingh8919

    @surindersingh8919

    2 ай бұрын

    🎉

  • @GodIsOne010
    @GodIsOne010Ай бұрын

    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚੇ ਨੇਕ ਹੋ ਜਾਣ ਤੇ ਸਹੀ ਰਸਤੇ ਤੇ ਚਲਣ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਦਾਸ ਦਾ ਹਰ ਇੱਕ ਸਾਹ ਆਪ ਜੀ ਦਾ ਸੁਕਰਾਂਨਾ ਕਰਦਾ ਹੈ ਜੀ 🙏🏻ਵਾਹਿਗੁਰੂ ਜੀ ਸਾਰੇ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਹੋਰ ਬਾਣੀ ਪੜਨ ਦਾ ਤੇ ਸੇਵਾ ਦਾ ਬਲ ਬਖਸੋ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਦੀ ਜਿੰਦਗੀ ਅਸਾਨ ਬਣਾ ਦਿਉ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @sarla2876
    @sarla287616 күн бұрын

    SatNamWaheyGuruji Waheyguruji jikakhalasawaheygurujikiFathay dandAnguru Nanakdevji DandanBabaDeepSingji

  • @SikanderSingh-he1kb
    @SikanderSingh-he1kb12 күн бұрын

    ਵਾਹਿਗੁਰੂ ਜੀ

  • @user-un1dt9zk5q
    @user-un1dt9zk5q10 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @Khalsaahere
    @Khalsaahere8 ай бұрын

    ਸਤਿਨਾਮ ਸ਼ੀ ਵਾਹਿਗੁਰੂ ਜੀ 🙏🌸❤️

  • @GodIsOne010

    @GodIsOne010

    Ай бұрын

    🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @sharanjeetgill7758
    @sharanjeetgill7758Күн бұрын

    Wehguru wehguru wehguru wehguru wehguru ji meri benti hai ji app de parivar vicho kal kalesh khatam kro ji sukh Santi bksho ji 🌺🙏🌺

  • @sharanjeetgill7758
    @sharanjeetgill77588 күн бұрын

    Wehguru wehguru wehguru wehguru wehguru ji mere mon nu shanthi bksho ji privar vicho kal kalesh khatam kro ji sukh Santi bksho ji 🌺🙏🌺

  • @PrabhRandhawas
    @PrabhRandhawas2 ай бұрын

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਸਰਬੱਤ ਦੇ ਰੋਗਾਂ ਨੂੰ ਠੀਕ ਕਰ ਦਿਓ ਬਾਬਾ ਜੀ 🙏❤️

  • @GodIsOne010

    @GodIsOne010

    Ай бұрын

    🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @GodIsOne010

    @GodIsOne010

    Ай бұрын

    ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਤੇ ਬਹੁਤ ਤਰੱਕੀ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010Ай бұрын

    ਵਾਹਿਗੁਰੂ ਜੀ ਕਿਰਪਾ ਕਰਕੇ ਹਰ ਘਰ ਵਿੱਚ ਸਭ ਦੇ ਮਾਂ ਬਾਪ❤️ਖੁਸੀ ਖੁਸੀ ਰਹਿਣ ਜੀ 🙏🏻ਵਾਹਿਗੁਰੂ ਜੀ ਦੁਨੀਆ ਦੇ ਸਾਰੇ ਮਾਂ ਬਾਪ ਨੂੰ ਸਿਹਤ ਤੇ ਸੇਵਾ ਸਿਮਰਨਿ ਬਖਸੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਹਰ ਘਰ ਵਿੱਚ ਪਿਆਰ ਬਖਸੋ ਜੀ 🙏🏻ਵਾਹਿਗੁਰੂ ਜੀ ਸਭ ਤੇਮੇਹਰ ਕਰੋ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਸਹੀ ਰਸਤਾ ਬਖਸੋ ਜੀ🙏🏻ਵਾਹਿਗੁਰੂ ਜੀ ਭੁਲਿਆਂ ਨੂੰ ਸਹੀ ਰਸਤਾ ਦਿਖਾਉ ਜੀ🙏🏻ਵਾਹਿਗੁਰੂ ਜੀ ਸਭ ਦੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਮੈਨੂੰ ਕੂਕਰ ਨੂੰ ਆਪ ਜੀ ਦੇ ਦਰ ਤੇ ਥਾਂ ਬਖਸੋ ਜੀ ਵਾਹਿਗੁਰੂ ਜੀ ਮੈਨੂੰ ਪਾਪੀ ਇਨਸ਼ਾਨ ਨੂੰ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @sharanjeetgill7758
    @sharanjeetgill775810 күн бұрын

    Wehguru wehguru wehguru wehguru wehguru ji sab te Mehar Karo privar vicho kal kalesh khatam kro ji sukh Santi bksho ji 🌺🙏🌺

  • @GodIsOne010
    @GodIsOne01027 күн бұрын

    ਜਿਸ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਜੀ ਉਹ ਘਰ ਕਿਸਮਤ ਵਾਲਾ ਘਰ ਹੈ ਜੀ ਉਸ ਘਰ ਤੇ ਗੁਰੂ ਅਰਜਨ ਦੇਵ ਜੀ ਦੀ ਮੇਹਰ ਹੈ ਜੀ 🙏🏻ਸੁਖਮਨੀ ਸਾਹਿਬ ਜੀ ਸੁੱਖਾਂ ਦੀ ਮਣੀ ਹੈ ਜੀ 🙏🏻ਦਿਲ ਤੋ ਪਾਠ ਕਰਨ ਵਾਲਿਆਂ ਦੇ ਦਿਲ ਬਦਲ ਦਿੱਤੇ ਸੁਖਮਨੀ ਸਾਹਿਬ ਜੀ ਨੇ ਜੀ🙏🏻ਉਹ ਸੰਗਤ ਹੁਣ ਨੇਕ ਇਨਸ਼ਾਨ ਬਣ ਗਈ ਹੈ ਜੀ🙏🏻ਵਾਹਿਗੁਰੂ ਜੀ ਸਾਨੂੰ ਸਭ ਨੂੰ ਸੁਖਮਨੀ ਸਾਹਿਬ ਜੀ ਨਾਲ ਜੋੜ ਦਿਉ ਜੀ🙏🏻ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਜੀ ਸਾਡੇ ਗੁਨਾਹ ਮਾਫ ਕਰਕੇ ਸਾਨੂੰ ਬਾਣੀ ਨਾਲ ਜੋੜ ਦਿਉ ਤੇ ਬਖਸ ਦਿਉ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਦੁਨੀਆਂ ਦੀ ਹਰ ਮਾਂ ਅਰਾਮ ਦੀ ਨੀਦ ਸੋਵੇ ਜੀ🙏🏻ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @b.sgrewal1815
    @b.sgrewal181510 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🏽🙏🏽🙏🏽

  • @GodIsOne010

    @GodIsOne010

    Ай бұрын

    🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @JagtarSingh-wk9cc
    @JagtarSingh-wk9cc7 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਸਭ ਦਾ ਭਲਾ ਕਰਨ ਵਾਹਿਗੁਰੂ ਜੀ ਮਿਹਰ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @navdeepkaur1046

    @navdeepkaur1046

    5 ай бұрын

    Waheguru giii

  • @GodIsOne010

    @GodIsOne010

    Ай бұрын

    🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @user-tz3ih7jw9v
    @user-tz3ih7jw9v13 күн бұрын

    🙏🙏🙏🙏🙏waheguru Ji Sab thy dlukh door karo di sabna they para piche Sade man Tan They dukh v doorkaro

  • @PrabhRandhawas
    @PrabhRandhawas3 күн бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਜੀ 🙏🌸❤️

  • @GodIsOne010
    @GodIsOne0102 жыл бұрын

    🙏🏻🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻🙏🏻 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਪਲ ਪਲ ਪਲ ਪਲ ਪਲ ਪਲ ਪਲ ਹਰ ਪਲ ਪਲ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

  • @GodIsOne010

    @GodIsOne010

    2 жыл бұрын

    ❤️ਸਾਤਿਨਾਮੁ ਵਾਹਿਗੁਰੂ ਜੀ❤️ 🙏🏻🙏🏻🙏🏻🙏🏻🙏🏻🙏🏻🙏🏻🙏🏻

  • @harkiratsingh8783

    @harkiratsingh8783

    Жыл бұрын

    @@GodIsOne010 use

  • @amarjeetkaur5024

    @amarjeetkaur5024

    5 ай бұрын

    @@GodIsOne010 0⁰

  • @GodIsOne010
    @GodIsOne010Ай бұрын

    ਵਾਹਿਗੁਰੂ ਜੀ ਸਾਡਾ ਸਾਰਿਆਂ ਦਾ ਮੰਨ ਬਦਲ ਦਿਉ ਜੀ ਅਸੀ ਹਰ ਸਮੇ ਵਾਹਿਗੁਰੂ ਜੀ ਦਾ ਸਿਮਰਨਿ ਕਰਦਾ ਰਹੀਏ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਦੀ ਜਿੰਦਗੀ ਖੁਸੀਆਂ ਨਾਲ ਭਰ ਦਿਉ ਜੀ ਵਾਹਿਗੁਰੂ ਜੀ ਸਭ ਬਾਣੀ ਪੜਨ ਤੇ ਸੁਨਣ ਵਾਲਿਆ ਨੂੰ ਵਾਹਿਗੁਰੂ ਜੀ ਆਪਣੇ ਨਾਲ ਜੋੜ ਲਵੋ ਜੀ ਕਿਰਪਾ ਕਰੋ ਵਾਹਿਗੁਰੂ ਜੀ 🙏🏻

  • @GodIsOne010
    @GodIsOne010Ай бұрын

    ਵਾਹਿਗੁਰੂ ਜੀ ਇਸ ਗੁਨਾਹਗਾਰ ਦੇ ਗੁਨਾਹ ਮਾਫ ਕਰੋ ਜੀ ਵਾਹਿਗੁਰੂ ਜੀ ਬਾਣੀ ਪੜਨ ਤੇ ਸੁਨਣ ਵਾਲਿਆਂ ਦੇ ਗੁਨਾਹ ਮਾਫ ਕਰੋ ਜੀ🙏🏻ਉਹਨਾਂ ਦੀਆਂ ਪ੍ਰੇਸ਼ਾਨੀਆਂ ਖਤਮ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

  • @manishwadhwani3355
    @manishwadhwani33552 жыл бұрын

    🙏🌹❤️ 🥀 ਵਾਹਿਗੁਰੂ ਜੀ 🥀❤️🌹🙏

  • @GurmeetKaur-jt7dh

    @GurmeetKaur-jt7dh

    2 жыл бұрын

    Waheguru ji waheguru ji waheguru ji waheguru ji waheguru ji waheguru ji

  • @GurmeetKaur-jt7dh

    @GurmeetKaur-jt7dh

    2 жыл бұрын

    Waheguru ji waheguru ji waheguru ji waheguru ju

  • @GurmeetKaur-jt7dh

    @GurmeetKaur-jt7dh

    2 жыл бұрын

    🙏🙏🙏🙏🙏🙏🙏🙏🙏🙏

  • @GurmeetKaur-jt7dh

    @GurmeetKaur-jt7dh

    2 жыл бұрын

    💖💖🧡🧡💛💛💚💚💙💙💜💜💔💔💕💕💞💞💓💓

  • @GurmeetKaur-jt7dh

    @GurmeetKaur-jt7dh

    2 жыл бұрын

    🌾🌾💐💐🌷🌷🌹🌹🥀🥀🌻🌻🌼🌼🌸🌸🌺🌺🎋🎋🍁🍁🎋🎋🍀🍀💐💐🌻🌻

  • @jasveenkaur912
    @jasveenkaur9122 жыл бұрын

    ਵਾਹਿਗੁਰੂ ਜੀ 🙇‍♀️♥️🙏

  • @GodIsOne010
    @GodIsOne01018 күн бұрын

    ਬਖਸ 😭ਲਵੋ ਬਖਸ ਲਵੋ 😭ਬਖਸ ਲਵੋ 😭ਬਖਸ ਲਵੋ 😭ਬਖਸ ਲਵੋ 😭ਬਖਸ ਲਵੋ 😭ਬਖਸ ਲਵੋ 😭ਬਖਸ ਲਵੋ 😭ਬਖਸ ਲਵੋ😭ਸਾਨੂੰ ਪਾਪੀਆਂ ਨੂੰ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਪਰਿਵਾਰਾ ਨੂੰ ਸਹੀ ਰਸਤਾ ਦਿਖਾਉ ਵਾਹਿਗੁਰੂ ਜੀ ਸਭ ਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ🙏🏻ਵਾਹਿਗੁਰੂ ਜੀ ਸਾਡੇ ਤੇ ਰਹਿਮ ਰਹਿਮ😭ਕਰੋ ਜੀ ਸਾਨੂੰ ਗੁਰਬਾਣੀ ਬਖਸੋ ਜੀ 🙏🏻ਸਾਨੂੰ ਜਰੂਰਮੰਦ ਲੋਕਾਂ ਦੀ ਸੇਵਾ ਬਖਸ ਦਿਉ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਾਨੂੰ ਕਾਮ ਕ੍ਰੋਧ ਲੋਭ ਮੋਹ ਤੋ ਬਚਾ😭ਲਵੋ ਲਵੋ ਰਹਿਮ ਕਰੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @rannabhogpuer2677
    @rannabhogpuer2677Күн бұрын

    Satnam Shri wahegur ji mehar karo ji 🙏🙏🙏🙏🙏🙏🙏

  • @b.sgrewal1815
    @b.sgrewal1815 Жыл бұрын

    ਵਾਹਿਗੁਰੂ ਜੀ 🙏🏻🙏🏻🙏🏻

  • @dhillonakashgopy6628
    @dhillonakashgopy66282 жыл бұрын

    Prabh ki preet sada sukh hoye 🙏 Prabh ki preet dukh lage na koye 🙏🙏

  • @GodIsOne010

    @GodIsOne010

    2 жыл бұрын

    Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji

  • @GodIsOne010

    @GodIsOne010

    2 жыл бұрын

    ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻

  • @sahdevsingh9057

    @sahdevsingh9057

    2 жыл бұрын

    DHAN DHAN Guru Gobind Singh ji 🙏🌹🌹🌹🌹🌹

  • @GodIsOne010

    @GodIsOne010

    2 жыл бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ 🙏🏻🙏🏻 🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GodIsOne010

    @GodIsOne010

    2 жыл бұрын

    @@sahdevsingh9057 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ 🙏🏻🙏🏻 🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GodIsOne010
    @GodIsOne010Ай бұрын

    ਬਾਣੀ ਕੋਈ ਵੀ ਹੋਵੇ ਚੰਗੀ ਹੈ ਜੀ ਪਰ ਮੇਰੀ ਜਿੰਦਗੀ ਵਾਹਿਗੁਰੂ ਜੀ ਨੇ ਬਦਲੀ ਹੈ ਜੀ 🙏🏻ਵਾਹਿਗੁਰੂ ਜੀ ਹਮੇਸ਼ਾ ਆਪਣੇ ਬੱਚਿਆਂ ਦਾ ਧਿਆਨ ਰੱਖਦਾ ਹੈ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻

  • @GodIsOne010
    @GodIsOne01028 күн бұрын

    ਵਾਹਿਗੁਰੂ ਜੀ ਅੱਜ ਫਿਰ ਆਪ ਜੀ ਦੀ ਮੇਹਰ ਨਾਲ ਦਿਨ ਦੇਖਣ ਨੂੰ ਮਿਲਿਆ ਜੀ🙏🏻ਸਾਡੇ ਵੱਲੋ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਸੁਕਰੀਆਂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @JaswinderKaur-jl9mv
    @JaswinderKaur-jl9mv Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @tarlochanbrar71
    @tarlochanbrar71 Жыл бұрын

    ਵਾਹਿਗੁਰੂ ਜੀ ਮੇਹਰ ਕਰਨ ਗੁਰੂ ਸਾਹਿਬ ਜੀ ਦੇ ਕੀਰਤਨੀਏਂ ਜਿੱਥੇ ਨੇ ਬਹੁਤ ਹੀ ਵਿਰਾਗ ਮੲਈ ਚੌਪਈ ਸਾਹਿਬ ਦੀ ਬਾਣੀ ਉਚਾਰਨ ਕੀਤੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

  • @GodIsOne010

    @GodIsOne010

    Ай бұрын

    🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @GodIsOne010
    @GodIsOne01026 күн бұрын

    ਅੱਜ ਤੋ ਅਸੀ ਪਾਪਾ ਵਾਲੇ ਰਸਤੇ ਨਹੀ ਜਾਵਾਂਗਾ ਵਾਹਿਗੁਰੂ ਜੀ ਸਾਨੂੰ ਬਖਸ ਲਵੋ ਵਾਹਿਗੁਰੂ ਜੀ 😭ਸਾਨੂੰ ਆਪਣੇ ਦਰ ਦੇ ਕੂਕਰ ਲਵੋ ਵਾਹਿਗੁਰੂ ਜੀ 🙏🏻ਸਾਨੂੰ ਸੇਵਾ ਸਿਮਰਨਿ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @pardeepsingh3223
    @pardeepsingh3223 Жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏❤️

  • @LakhveerSingh-iu3oy

    @LakhveerSingh-iu3oy

    6 ай бұрын

    Satnam SRI waheguru ji

  • @kirat1697
    @kirat16973 жыл бұрын

    Waheguru ji।da khlsa waheguru ji।di fateh fateh ,❣️ nanak naam chrdi kala। Tere। Bhane sarabat da bhla ,,

  • @balrajsingh4671

    @balrajsingh4671

    3 жыл бұрын

    Waheguruji

  • @rajbrar3431

    @rajbrar3431

    2 жыл бұрын

    Waheguru ji

  • @amankaur8170
    @amankaur817027 күн бұрын

    Dhan dhan shri guru granth sahib ji dhan dhan shri guru gobind Singh ji Maharaj

  • @jaswindersidhu2783
    @jaswindersidhu2783Ай бұрын

    ਵਾਹਿਗੁਰੂ ਜੀ ਸਭ ਦਾ ਭਲਾ ਕਰਏਓ ਜੀ

  • @gulambhaikadodiya6572

    @gulambhaikadodiya6572

    22 күн бұрын

    Waheguru Ji Ka Khalsa Waheguru Ji Ki Fateh Gurugovindji Sahib Ka Gurudware Wale BABA Ka Aasirwad 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @komaljeet7422
    @komaljeet74222 жыл бұрын

    Waheguru waheguru waheguru waheguru g

  • @tajinderkaur8273

    @tajinderkaur8273

    2 жыл бұрын

    Fr gf

  • @GodIsOne010

    @GodIsOne010

    2 жыл бұрын

    Satnam ji Waheguru ji Satnam ji Waheguru ji

  • @jaggichopra2224

    @jaggichopra2224

    Жыл бұрын

    Ojhl n my bbbbb

  • @narendershing9767

    @narendershing9767

    Жыл бұрын

    Waheguru ji sab te Maher karo ji

  • @manpreetkaur5265
    @manpreetkaur5265 Жыл бұрын

    Heart touching bani🙏🙏❤️🤲🙏

  • @sukhmangurtaj5848

    @sukhmangurtaj5848

    3 ай бұрын

    😢😢m3😂😂😂😂e

  • @vinodkamboj3891
    @vinodkamboj3891Ай бұрын

    ਵਾਹਿਗੁਰੂ ਜੀ ਮੇਹਰ ਕਰੀ ਸਭ ਤੇ

  • @GodIsOne010

    @GodIsOne010

    Ай бұрын

    🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @GodIsOne010
    @GodIsOne01027 күн бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਰੱਖੀ ਸਾਡੀ ਸਭ ਦੀ ਲਾਜ ਗੁਰੂ ਕਰੀ ਨਾਂ ਸਾਨੂੰ ਕਿਸੇ ਦਾ ਮੋਹਤਾਜ ਗੁਰੂ ਜੀ ਅਸੀ ਗਰੀਬ ਆਪ ਜੀ ਭਰੋਸੇ ਹਾਂ ਜੀ🙏🏻ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਪਰਿਵਾਰ ਤੇ ਮੇਹਰ ਕਰਨਾ ਜੀ ਵਾਹਿਗੁਰੂ ਜੀ ਉਹਨਾਂ ਦੇ ਬੱਚਿਆਂ ਨੇਕ ਬਣਾ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @ajitkaur3030
    @ajitkaur3030 Жыл бұрын

    Baba ji aapni kirpa sadha sab te banae rakhana 💛💛💛💛💗👌👌

  • @ajitkaur3030

    @ajitkaur3030

    Жыл бұрын

    Waheguru ji ka shukar hai 🙏🙏🙏💗💗💗👌👌👌

  • @mannusandhu9753

    @mannusandhu9753

    4 ай бұрын

    Waheguru ji 🙏🙏💐

  • @user-fd9hl8rm9i
    @user-fd9hl8rm9i9 ай бұрын

    Bahut mithi awaaz ji sun ke anand aunda hai❤

  • @Brarzone22

    @Brarzone22

    Ай бұрын

    Bahut hi vadiya aawaj mithi and ਧੀਵੀ ❤🙏

  • @GodIsOne010

    @GodIsOne010

    Ай бұрын

    🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @GodIsOne010
    @GodIsOne01013 күн бұрын

    ਵਾਹਿਗੁਰੂ ਜੀ ਜਿਸ ਤਰਾਂ ਆਪ ਜੀ ਦੀ ਕਿਰਪਾਂ ਨਾਲ ਸਭ ਦਾ ਦਿਨ ਸੁੱਖਾਂ ਭਰਿਆਂ ਬਤੀਤ ਹੋਇਆਂ ਵਾਹਿਗੁਰੂ ਜੀ ❤️ਵਾਹਿਗੁਰੂ ਜੀ ਕਿਰਪਾਂ ਕਰੋ ਸਾਡੇ ਪਾਪੀਆਂ ਤੇ ਵਾਹਿਗੁਰੂ ਜੀ ਰਾਤ ਵੀ ਸਭ ਦੀ ਸੁੱਖਾਂ ਭਰੀ ਬਤੀਤ ਹੋਵੇ ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਸਾਹ ਹਮੇਸ਼ਾ ਅਸਾਨ ਬਣਾ ਦਿਉ ਵਾਹਿਗੁਰੂ ਜੀ🙏🏻ਸਾਨੂੰ ਪਾਪੀਆਂ ਨੂੰ ਬਖਸ ਦਿਉ ਵਾਹਿਗੁਰੂ ਜੀ 🙏🏻ਸਾਨੂੰ ਵਾਹਿਗੁਰੂ ਜੀ ਆਪਣੇ ਤੋ ਦੂਰ ਇੱਕ ਪਲ ਵੀ ਦੂਰ ਨਾ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਵਾਹਿਗੁਰੂ ਜੀ🙏🏻ਵਾਹਿਗੁਰੂ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਜੀ🙏🏻ਵਾਹਿਗੁਰੂ ਜੀ ਤੁਸੀ ਇੱਕ ਹੋ ਜੀ ☝️🙏🏻ਕਿਰਪਾ ਕਰੋ ਵਾਹਿਗੁਰੂ ਜੀ ਦੁਨੀਆਂ ਨੂੰ ਇੱਕ ਮੋਕਾ ਦੇ ਕੇ ਇੱਕ ਕਰ ਦਿਉ ਹਮੇਸ਼ਾ ਲਈ ਜੀ 🙏🏻ਵਾਹਿਗੁਰੂ ਜੀ ਅਗਰ ਅਸੀ ਆਪ ਜੀ ਦਾ ਸੁਕਰਾਂਨਾ ਅਰਬਾਂ ਖਰਬਾਂ ਵਿੱਚ ਵੀ ਕਰੀਏ ਬਹੁਤ ਬਹੁਤ ਘੱਟ ਹੈ ਜੀ🙏🏻ਵਾਹਿਗੁਰੂ ਜੀ ਆਪ ਜੀ ਤੋ ਬਿਨਾਂ ਜੋ ਵੀ ਗਿਣਤੀ ਵਿੱਚ ਆਉਦਾ ਜੀ ਉਨੀ ਅਰਬਾਂ ਖਰਬਾਂ ਵਾਰੀ ਆਪ ਜੀ ਦਾ ਸੁਕਰਾਨਾਂ ਜੀ🙏🏻ਵਾਹਿਗੁਰੂ ਜੀ ਸਾਨੂੰ ਕੂਕਰਾਂ ਨੂੰ ਕਾਮ ਕ੍ਰੋਧ ਲੋਭ ਮੋਹ ਤੋ ਬਚਾ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @Jupitor6893
    @Jupitor68932 жыл бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌿🌹🌾

  • @GodIsOne010

    @GodIsOne010

    2 жыл бұрын

    Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji

  • @GodIsOne010

    @GodIsOne010

    2 жыл бұрын

    Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji 🙏🏻❤️🙏🏻❤️🙏🏻❤️🙏🏻❤️

  • @noorikhan9169

    @noorikhan9169

    2 жыл бұрын

    @@GodIsOne010 .

  • @GodIsOne010

    @GodIsOne010

    2 жыл бұрын

    @@noorikhan9169 Allah Aap se Razi ho ja Satnam ji Waheguru ji

  • @noorsidhunoorsidhu5670

    @noorsidhunoorsidhu5670

    2 жыл бұрын

    @@GodIsOne010 5£ ○12°•

  • @Arshsaini-eq2np
    @Arshsaini-eq2np3 жыл бұрын

    Baba je sada kisan an te mehar rakhi

  • @videshnetamnetam9096

    @videshnetamnetam9096

    3 жыл бұрын

    Hello

  • @ramniksingh5482

    @ramniksingh5482

    3 жыл бұрын

    @Jeffrey Mauricethis isnt the right platform to discuss this @!

  • @PrabhRandhawas
    @PrabhRandhawas3 күн бұрын

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ ਭੁੱਲ ਚੁੱਕ ਗਲਤੀਆਂ ਮਾਫ ਕਰਿੳ ਜੀ 🙏🌸❤️

  • @gunpreetsingh9775
    @gunpreetsingh977512 күн бұрын

    Bahoot. He. Mithi. Teh. Ruhani. Awaj. Ha. Waheguru ji

  • @surjitgill6249
    @surjitgill62493 жыл бұрын

    🙏🏻🙏🏻ਵਾਹਿਗੁਰੂ ਜੀ ਮੇਹਰ ਕਰੋ 🙏🏻🙏🏻

  • @amandeepsandhu1976

    @amandeepsandhu1976

    2 жыл бұрын

    Waheguru ji 🌹🌹🌹🌹🌹🌹🌹🌹

  • @IamANigga69

    @IamANigga69

    2 жыл бұрын

    ਗੁਜਰਾਤ

  • @amrinderrana2186

    @amrinderrana2186

    2 жыл бұрын

    Waheguru mehar kary

  • @cirjeevsingh6245

    @cirjeevsingh6245

    2 жыл бұрын

    Babajii

  • @cirjeevsingh6245

    @cirjeevsingh6245

    2 жыл бұрын

    Babajii wow

  • @amanjitkaur4539
    @amanjitkaur45392 жыл бұрын

    Waheguru waheguru waheguru waheguru 🙏🏻

  • @narendershing9767

    @narendershing9767

    2 жыл бұрын

    Satnam shiri waheguru jì mehar karo ji

  • @GodIsOne010

    @GodIsOne010

    2 жыл бұрын

    @@narendershing9767 ਵਾਹਿਗੁਰੂ ਜੀ🙏🏻ਆਪ ਜੀ ਨੂੰ ਸੇਵਾ ਸਿਮਰਨ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @narendershing9767

    @narendershing9767

    2 жыл бұрын

    Satnam shiri waheguru jì mehar karo ji

  • @narendershing9767

    @narendershing9767

    2 жыл бұрын

    Waheguru ji mehar karo ji waheguru jì

  • @narendershing9767

    @narendershing9767

    2 жыл бұрын

    @@GodIsOne010 satnam shiri waheguru jì

  • @GodIsOne010
    @GodIsOne010Ай бұрын

    ਵਾਹਿਗੁਰੂ ਜੀ ਇਸ ਕੂਕਰ ਦਾ ਹਰ ਸਾਹ ਆਪ ਜੀ ਦੀ ਕਿਰਪਾ ਨਾਲ ਚੱਲ ਰਿਹਾਂ ਹੈ ਜੀ ਵਾਹਿਗੁਰੂ ਜੀ ਮੈ ਆਪ ਜੀ ਦੀ ਅਮਾਨਤ ਹਾਂ ਜੀ ਜਦੋ ਮਰਜੀ ਲੈ ਜਾਣਾ ਜੀ ਵਾਹਿਗੁਰੂ ਜੀ ਮੋਤ ਅਸਾਨ ਕਰ ਦੇਣਾ ਜੀ ਇੱਕ ਚੁਟਕੀ ਵਾਲੀ ਹੋਵੇ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਉਸ ਸਮੇ ਲੈ ਜਾਣਾ ਵਾਹਿਗੁਰੂ ਜੀ ਜਦੋ ਮੈ ਆਪ ਜੀ ਦਾ ਸਿਮਰਨਿ ਕਰ ਰਿਹਾਂ ਹੋਵਾ ਮੈਨੂੰ ਜਾਣ ਵਿੱਚ ਵਧੀਆਂ ਲੱਗੇ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਬਹੁਤ ਗੁਨਾਹ ਹੋਏ ਨੇ ਜਿੰਦਗੀ ਵਿੱਚ ਜੀ ਮਾਫ ਕਰ ਦਿਉ😭ਵਾਹਿਗੁਰੂ ਜੀ ਮੈਨੂੰ ਵੀ ਤੇ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਵੀ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਜੀ🙏🏻ਵਾਹਿਗੁਰੂ ਕਿਰਪਾ ਕਰਕੇ ਸਾਰੇ ਭੁਲੇ ਰਾਹੀਆਂ ਨੂੰ ਮਾਫ ਕਰਕੇ ਵਾਹਿਗੁਰੂ ਜੀ ਸਹੀ ਰਸਤਾ ਦਿਖਾਉ ਜੀ🙏🏻ਵਾਹਿਗੁਰੂ ਜੀ ਕਾਲ ਦਾ ਅਸਰ ਲੋਕਾਂ ਨੂੰ ਪਾਗਲ ਕਰ ਦਿੰਦਾ ਹੈ ਜੀ ਸਾਰੇ ਕਾਲ ਦੇ ਅਸਰ ਵਿੱਚ ਗਲਤੀ ਕਰ ਦਿੰਦੇ ਨੇ ਜੀ ਵਾਹਿਗੁਰੂ ਜੀ ਤੁਸੀ ਆਪਣੇ ਬੱਚਿਆ ਨੂੰ ਮਾਫ ਕਰ ਦਿਉ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

  • @GodIsOne010
    @GodIsOne01027 күн бұрын

    ਅੱਜ ਫਿਰ ਮੇਹਰਬਾਨ ਹੋਇਆਂ ਸਾਡਾ ਵਾਹਿਗੁਰੂ ਜੀ ਸਾਨੂੰ ਫਿਰ ਦਿਨ ਦੇਖਣ ਨੂੰ ਮਿਲਿਆਂ ਜੀ ਵਾਹਿਗੁਰੂ ਜੀ 🙏🏻ਸਾਨੂੰ ਸੇਵਾ ਸਿਮਰਨਿ ਹਮੇਸ਼ਾ ਲਈ ਬਖਸ ਦਿਉ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @sultanahmed9228
    @sultanahmed92282 жыл бұрын

    SAT NAAM SHIRI WAHEGURU JI Dhan Dhan Baba Deep Singu Ji Dhan Dhan Dashmesh Pita Shiri Guru Gobind Singh Ji

  • @manpreetsahni8182

    @manpreetsahni8182

    2 жыл бұрын

    Hello

  • @manpreetsahni8182

    @manpreetsahni8182

    2 жыл бұрын

    Hi

  • @upasanadheerdheer4158

    @upasanadheerdheer4158

    2 жыл бұрын

    Waheguru ji 🙏

  • @jashnjot3521

    @jashnjot3521

    Жыл бұрын

    Hello ji

  • @mukularora4874
    @mukularora48742 жыл бұрын

    Satnam shree waheguru sahib ji maharaj🙏🙏🌹❣️

  • @GodIsOne010

    @GodIsOne010

    2 жыл бұрын

    🌹🌹🌹🌹🌹🌹🌹🌹 Satnam ji Waheguru ji ❤️❤️❤️❤️❤️❤️❤️❤️

  • @gurwinderkaurgill2802
    @gurwinderkaurgill2802Ай бұрын

    ਵਾਹਿਗੁਰੂ ਜੀ 🥰🌺🌺💕🌷🙏🌼🌹🙏

  • @prabhnoorkaurgursewaksingh7748
    @prabhnoorkaurgursewaksingh77482 жыл бұрын

    Wheguru. Ji 🙏🙏🙏🙏🙏❤️

  • @GodIsOne010
    @GodIsOne010Ай бұрын

    ❤️❤️❤️❤️❤️❤️❤️❤️❤️❤️❤️❤️❤️❤️❤️ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਜੀ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @shanayateshwar1543
    @shanayateshwar1543 Жыл бұрын

    Dhan dhan guru Gobind Singh ji ♥️💚🙏🙏🌹💐💚🙏🙏🌹

  • @gurpreetdeepu4357

    @gurpreetdeepu4357

    Жыл бұрын

    Waheguru ji Maher karo

  • @gurpreetdeepu4357

    @gurpreetdeepu4357

    Жыл бұрын

    Dhan dhan Guru Gobind Singh Ji

  • @simrankaur-kh9pr
    @simrankaur-kh9pr2 жыл бұрын

    Thankyou babaji for everything 🙏🏻

  • @GodIsOne010

    @GodIsOne010

    2 жыл бұрын

    ❤️ਸਾਤਿਨਾਮੁ ਵਾਹਿਗੁਰੂ ਜੀ❤️ ❤️ਸਾਤਿਨਾਮੁ ਵਾਹਿਗੁਰੂ ਜੀ❤️ ❤️ਸਾਤਿਨਾਮੁ ਵਾਹਿਗੁਰੂ ਜੀ❤️ ❤️ਸਾਤਿਨਾਮੁ ਵਾਹਿਗੁਰੂ ਜੀ❤️

  • @preetk786

    @preetk786

    Жыл бұрын

    hello

  • @user-dx1of7og5h

    @user-dx1of7og5h

    7 ай бұрын

    🙏 Wahaguru

  • @_jass_06
    @_jass_06Ай бұрын

    ਵਾਹਿਗੁਰੂ ਜੀ ਮੇਰੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਧੰਨ ਧੰਨ ਰਾਮਦਾਸ ਗੁਰੂ ਜੀ ਧੰਨ ਧੰਨ ਬਾਬਾ ਦੀਪ ਜੀ 🙏🏻

  • @GodIsOne010

    @GodIsOne010

    Ай бұрын

    ਵਾਹਿਗੁਰੂ ਜੀ ਆਪ ਜੀ ਦੇ ਬੱਚਿਆ ਨੂੰ ਸਿਹਤ ਬਖਸੇ ਜੀ ਵਾਹਿਗੁਰੂ ਜੀ ਆਪ ਜੀ ਦੇ ਬੱਚਿਆ ਨੂੰ ਸੇਵਾ ਸਿਮਰਨਿ ਬਖਸੇ ਜੀ ਤੇ ਬਹੁਤ ਤਰੱਕੀ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @navirajput323
    @navirajput3234 күн бұрын

    ਵਾਹਿਗੁਰੂ ਜੀ ਮੇਹਰ ਕਰੋ ❤❤

  • @jassbrar3523
    @jassbrar35232 жыл бұрын

    waheguru ji sarbat da bhla kro ji 🙏❤🙏❤🙏🙏🙏❤🙏❤🙏🙏🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤

  • @ajmersingh6732

    @ajmersingh6732

    2 жыл бұрын

    Put k buy

  • @singhpalwinder7728

    @singhpalwinder7728

    2 жыл бұрын

    Jrjr

  • @singhpalwinder7728

    @singhpalwinder7728

    2 жыл бұрын

    👋👋

  • @jethalalthuglifeviedo4570

    @jethalalthuglifeviedo4570

    2 жыл бұрын

    ❤️❤️

  • @jethalalthuglifeviedo4570

    @jethalalthuglifeviedo4570

    2 жыл бұрын

    🙏🙏🙏🙏

  • @gurmeetsingh3955
    @gurmeetsingh39553 жыл бұрын

    Waheguru ji kirpa kryo

  • @arorashalu1

    @arorashalu1

    3 жыл бұрын

    Y

  • @navpreetkaur8536

    @navpreetkaur8536

    2 жыл бұрын

    Waheguru g 💕

  • @Vloger___2121
    @Vloger___2121Ай бұрын

    ❤ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻

Келесі