There Is No Woman In The House | Jassi Life story | Emotional Love Story

There Is No Woman In The House | Jassi Life story | Emotional Love Story @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Пікірлер: 350

  • @karansandhu3403
    @karansandhu340311 ай бұрын

    ਬਹੁਤ ਦੁਖ ਲੱਗਾ ਸੁਣ ਕੇ ਰੱਬਾ ਇਸ ਬੇਟਾ ਦਾ ਵੇਹੜਾ ਖੁਸ਼ੀਆ ਨਾਲ ਭਰ ਦੇਵੋ ਜੀ ਹੁਣ ਹੋਰ ਕੋਈ ਦੁਖ ਨਾ ਹੋਵੇ ਇਸ ਦੀ ਜਿਦਗੀ ਵਿਚ 😭😭😭😭😭😭🙏🏻🙏🏻

  • @priyachonkriya

    @priyachonkriya

    11 ай бұрын

    Sachi yr

  • @baljindermallhi1053
    @baljindermallhi105311 ай бұрын

    ਵਾਹਿਗੁਰੂ ਤੇਰਾ ਭਾਣਾ ਵੀਰ ਹਿੰਮਤ ਰੱਖ ਇਹ ਆਪਣੇ ਕਰਮਾਂ ਦੀ ਸਜ਼ਾ ਹੁੰਦੀ ਹੈ ਤੇਰੀ ਹੱਡ ਬੀਤੀ ਸੁਣਕੇ ਦਿੱਲ ਰੋ ਪਿਆ ਵੀਰ ਇਹੋ ਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੈਨੂੰ ਫਿਰ ਖੁਸ਼ੀਆਂ ਬਖਸ਼ਣ ਪ੍ਰਮਾਤਮਾ ਫੇਰ ਤੇਰੀ ਆਪ ਬਾਂਹ ਫੜਨ

  • @jagdevkaur3144
    @jagdevkaur314411 ай бұрын

    ਬਿਲਕੁਲ ਸਹੀ ਹੈ ਜੀ ਪਤਾ ਨਹੀਂ ਕਿਉਂ ਰੱਬ ਕਿਸੇ ਕਿਸੇ ਨੂੰ ਐਨੇ ਦੁਖ ਹੀ ਦੁਖ ਕਿਉਂ ਦਿੰਦਾਂ ਹੈ ਅੱਜ ਕਲ੍ਹ ਇਹੀ ਦੇਖਣ ਨੂੰ ਮਿਲਿਆ ਹੈ ਕਿ ਅੱਤ ਦੇ ਹੰਕਾਰੀ ਸਭ ਤੋਂ ਕਮੀਨੇ ਝੂਠ ਬੋਲਣ ਵਾਲੇ ਅਤੇ ਬੇਈਮਾਨੀਆਂ ਕਰਨ ਵਾਲੇ ਲੋਕ ਬਹੁਤ ਹੀ ਸੁਖੀ ਦੇਖੇ ਗਏ ਹਨ ਜਦ ਕਿ ਨਾਮ ਜਪਣ ਵਾਲੇ ਕਿਸੇ ਦਾ ਭਲਾ ਕਰਨ ਵਾਲੇ ਬਹੁਤ ਹੀ ਦੁਖੀ ਦੇਖੇ ਗਏ ਹਨ ਪਤਾ ਨਹੀਂ ਕਿਉਂ 👏👏👏 ਵਾਹਿਗੁਰੂ ਜੀ

  • @navjotsinghjosan7892

    @navjotsinghjosan7892

    11 ай бұрын

    Hji bulkul ryt g a ta tudi gal bulkul sachi ha g as gal ch koi v shak ni ha g

  • @randhirsingh9606

    @randhirsingh9606

    11 ай бұрын

    Sahi gal h

  • @officialdhaliwal4040

    @officialdhaliwal4040

    11 ай бұрын

    Sahi gal aa

  • @deepsidhu8762

    @deepsidhu8762

    11 ай бұрын

    Sahi gl aa

  • @user-ou9nq7qc4s
    @user-ou9nq7qc4s11 ай бұрын

    ਵੀਰ ਦੀਆਂ ਗੱਲਾਂ ਸੁਣ ਰੋਣਾ ਆ ਗਿਆ😢

  • @DeepGill-wg2ur
    @DeepGill-wg2ur17 күн бұрын

    ਬਾਬਾ ਦੀਪ ਸਿੰਘ ਜੀ ਵੀਰ ਨੂੰ ਸਾਰੀਆਂ ਖੁਸ਼ੀਆਂ ਦੇਦੋ 🙏

  • @gurtaranjotsingh2899
    @gurtaranjotsingh289911 ай бұрын

    ਲੋਕਾਂ ਦਾ ਕੁਝ ਨਹੀ ਜਾਣਾ ਵੀਰ ਪਰ ਜਿਨ੍ਹਾਂ ਦਾ ਘਰ ਦਾ ਜੀ ਜਾਂਦਾ ਉਨਾਂ ਨੂੰ ਪਤਾ ਲਗਦਾ ਉਹਨਾ ਦੀ ਤਾ ਸਾਰੀ ਦੁਨੀਆ ਹੀ ਖਤਮ ਹੋ ਜਾਂਦੀ ਆ

  • @navjotsinghjosan7892

    @navjotsinghjosan7892

    11 ай бұрын

    Hji bulkul ryt g sachi gal tudi g

  • @harpreetkaur8063
    @harpreetkaur806311 ай бұрын

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਹਣ ਤਾਂ ਬੇਟੇ ਨੂੰ ਖੁਸ਼ੀਆਂ ਬਖਸਸ਼ ਕਰਿਉ ਜੀ

  • @psingh3851
    @psingh385111 ай бұрын

    ਵਾਹਿਗੁਰੂ ਜੀ ਇੰਨਾ ਦੁੱਖ ਸਹਿਣਾ ਬੜਾ ਔਖਾ । ਸੁਣ ਕੇ ਮਨ ਖਰਾਬ ਹੋ ਗਿਆ।🙏😢

  • @luckylucky4791
    @luckylucky479111 ай бұрын

    ਵਾਹਿਗੁਰੂ ਜੀ ਤੁਹਾਡੇ ਦੁੱਖ ਦੂਰ ਕਰੇ ਖੁਸ਼ੀਆ ਬਖਸ਼ੇ

  • @prabhmall6968
    @prabhmall696811 ай бұрын

    😢😢 ਪਤਾ ਨਹੀਂ ਰੱਬ ਕਿਉਂ ਏਨਾ ਦੁੱਖੀ ਕਰਦਾ ਕਿਸੇ ਕਿਸੇ ਨੂੰ😢😢😢

  • @Trustedid.seller

    @Trustedid.seller

    11 ай бұрын

    Ristedar tan kutta na vir

  • @sukhrajbhinder8187
    @sukhrajbhinder818711 ай бұрын

    ਹੌਸਲਾ ਰੱਖ ਵੀਰ ਜੀ

  • @chamkaursingh4487
    @chamkaursingh448711 ай бұрын

    ਵਾਹਿਗੁਰੂ ਇਨਾਂ ਇਮਤਿਹਾਨ ਨਾ ਲਿਆ ਕਰ ਕਿ‌ ਤੇਰੇ ਤੋਂ ਵਿਸ਼ਵਾਸ ਉੱਠ ਜੇ

  • @amritpalkaur1822
    @amritpalkaur182211 ай бұрын

    ਪੁੱਤ ਇਹ ਲੋਕ ਰਿਸ਼ਤੇ ਦਾਰ ਆਏ ਹੀ ਕਰਦੇ ਨੇ ਸਾਡੇ ਨਾਲ ਵੀ ਇਹ ਸਭ ਹੋਇਆ ਸੀ 😭😭😭

  • @gurtaranjotsingh2899
    @gurtaranjotsingh289911 ай бұрын

    ਵੀਰ ਬਹੁਤ ਦੁੱਖ ਲਗੀਆਂ ਤੇਰੀਆਂ ਗੱਲਾਂ ਸੁਣਕੇ ਵੀਰ ਸਾਡੇ ਕੋਲ ਵੀ ਵੀਰ ਨਹੀ ਹੈਗਾ ਨਾ ਹੀ ਬਾਪ ਦਾ ਪਿਆਰ ਅਸੀ ਤਿੰਨਾ ਭੈਣਾ ਤੇ ਮੰਮੀ ਵੀਰ ਕੋਈ ਨੀ ਅਸੀ ਹੈਗਿਆ ਤੇਰੀਆਂ ਤਿੰਨ ਭੈਣਾ ਮਾਂ ਵੀ ਹੈਗੀ ਆ😢😢😢ਟੈਨਸ਼ਨ ਨਹੀ ਲੈਣੀ

  • @navjotsinghjosan7892

    @navjotsinghjosan7892

    11 ай бұрын

    Hji bulkul ryt g sachi gal g tudi kisa nu sacha dilo hosla da do o he bhut vadi gal hundi g waheguru ji kirpa kar na sab ta koi v apni life ch dukh na dakha g har insan apni life ch kush ra g

  • @rajpreetkaur2684
    @rajpreetkaur268411 ай бұрын

    Waheguru ji veere nu hamesha khush rakheo

  • @singarasingh8104
    @singarasingh810411 ай бұрын

    ਵਾਹਿਗੁਰੂ ਭਲਾ ਕਰੀਂ।

  • @user-rt3gv4hq1c
    @user-rt3gv4hq1c11 ай бұрын

    Waheguru ji 🙏veer nu himmat ਬਖਸ਼ੋ

  • @harwinderkaur6278
    @harwinderkaur627811 ай бұрын

    Waheguru Ji is putt nu bahut saryia khushiya dena😭😭😭. Bahut dukh hoya sun ke bete di story😭

  • @jyotigrover8759
    @jyotigrover875911 ай бұрын

    Honsla rakho veere 😢bhut drd bhre story aa tuhade 😢waheguru ji mehr krn tuhade te

  • @diljeetkaur5858
    @diljeetkaur585811 ай бұрын

    ਵਾਹਿਗੁਰੂ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਵੀਰ ਦੀ ਜ਼ਿੰਦਗੀ ਖੁਸੀਆ ਆ ਜਾਣ❤️🙏🏻🙏🏻

  • @jassalkaur3548

    @jassalkaur3548

    11 ай бұрын

    🙏🙏🙏🙏😭😭😭

  • @navjotsinghjosan7892

    @navjotsinghjosan7892

    11 ай бұрын

    Hji bulkul ryt g sachi gal g 🙏🙏🙏🙏🙏

  • @sonubharta5250

    @sonubharta5250

    11 ай бұрын

    Tuhi nirankar satguru sabb vdiaa he karre shukh he shukh devve lamia umra bakshe

  • @AmarjitSingh-sn7bg

    @AmarjitSingh-sn7bg

    11 ай бұрын

    ​@@jassalkaur3548🎉⁷7

  • @cheemajas9865
    @cheemajas986511 ай бұрын

    Waheguru ji koe sbd nhi veer tera dukh hlka karvaoun nu

  • @rajveergorayagoraya7821
    @rajveergorayagoraya782111 ай бұрын

    Veer ji da dukha suna ka bohat rona aya waheguru ji mehar kara veer ji te 🙏🙏

  • @Sharnkaur90
    @Sharnkaur9011 ай бұрын

    True pyar di age bahut ght hundi a veer g tuhade krma vich bs ehna k sath si 😢

  • @deepkaur871
    @deepkaur87111 ай бұрын

    Waheguru ji 🙏🙏😭😭😭😭😭😭mehar kro es veer te 🙏🙏

  • @prabhrajput7537
    @prabhrajput753711 ай бұрын

    Sachi aa veer daa dukh dekh k bot rona aya ajj jina ghr ladies ne ohna di kadar nai aa 🥺

  • @jotpavangrewalvlogs
    @jotpavangrewalvlogs8 ай бұрын

    ਰੋਣਾ ਆ ਗਿਆ ਵੀਰ ਨੂੰ ਦੇਖ਼ ਕੇ

  • @rajinderkaurchande7872
    @rajinderkaurchande787211 ай бұрын

    ਵੀਰੇ ਡੋਲੀਦਾ ਨਹੀਂ , ਜਿਹੜੇ ਛੱਡ ਕੇ ਉਨ੍ਹਾਂ ਮੁੜ ਕੇ ਨੀ ਆਉਣਾ ਪਰ ਇਹ ਸਮਝ ਲਓ ਕਿ ਜਿਸ ਪਰਮਾਤਮਾ ਨੇ ਜੇ ਸਾਨੂੰ ਜੀਵਨ ਦਿੱਤਾ, ਜ਼ਰੂਰ ਕੋਈ ਨਾ ਕੋਈ ਮਕਸਦ ਆ ਤੁਸਾਡੇ ਹਿੱਸੇ ਆਇਆ ਜੋ ਪੂਰਾ ਕਰਨਾ। ਤੁਸੀਂ ਦੁਨੀਆ ਦੇ ਲਈ ਮਿਸਾਲ ਹੋ। ਚਾਰ ਮਹੀਨੇ ਵੱਡਾ ਸਮਾਂ ਨਹੀਂ ਹੈ। ਉਹ ਹੌਲੀ ਹੌਲੀ ਸਾਰੇ ਜ਼ਖਮ ਭਰ ਦਿੰਦਾ, ਕਿਸੇ ਦੀ ਥਾਂ ਬਦਲੀ ਨਹੀਂ ਜਾ ਸਕਦੇ ਪਰ ਕਿਸੇ ਨਵੇਂ ਲਈ ਤਾਂ ਬਣਾਈ ਜਾ ਸਕਦੀ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡੇ ਜੀਵਨ ਵਿਚ ਖੁਸ਼ੀਆਂ-ਖੇੜੇ ਲੈ ਕੇ ਆਵੇ ਜੋ ਸਦੀਵੀ ਹੋਂਣ।

  • @rupinderkaur8170

    @rupinderkaur8170

    11 ай бұрын

    Waheguru ji,mere ass small bro nu hun dukh na dena, happiness davo,hemat , davo ,payar davo ,bhala kro , waheguru ji,buhat kushiea davo,sb dukh mere bro nu forget ho jaan .

  • @sukhdeepvirk7366
    @sukhdeepvirk736611 ай бұрын

    ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ

  • @rubyduggal4945
    @rubyduggal494511 ай бұрын

    Waheguru ji mehar kro

  • @tarsamsinghsidhu8691
    @tarsamsinghsidhu869111 ай бұрын

    Waheguru ji🙏🙏

  • @ashvirk4444
    @ashvirk444411 ай бұрын

    Waheguru je Mahar Karo Bai ta 🙏🏻🙏🏻🙏🏻🙏🏻🙏🏻

  • @dawindersinghrathore4395
    @dawindersinghrathore439511 ай бұрын

    Waheguru ji mere es veer nu zindagi diyan sariyan khushiyan de do pls mere waheguru ji

  • @gurminderkaurdhaliwal2842
    @gurminderkaurdhaliwal284211 ай бұрын

    ਵਾਹਿਗੁਰੂ ਬਹੁਤ ਦੁਖ ਹੋਇਆ ਵਾਹਿਗੁਰੂ ਭਲੀ ਕਰੇ

  • @sukhbirkaur7838
    @sukhbirkaur783811 ай бұрын

    God bless u beta. Don’t care any one. Be strong, god is with u. Best of luck

  • @parmjeetkaur4229
    @parmjeetkaur422911 ай бұрын

    Bhut painful Story Waheguru ji Meher kro

  • @surindersinghsidhamerimathohri
    @surindersinghsidhamerimathohri11 ай бұрын

    SATNAM JI ਸਤਿਨਾਮ ਜੀ।। ਭਲਾ ਕਰਨ ਵਾਲਿਆ ਮਾਲਕਾ, ਰੌਣਾ ਆ ਗਿਆ।

  • @JasvirKaur-bz6qz
    @JasvirKaur-bz6qz11 ай бұрын

    Awe nhi dil chdi da hunda asi v bht dukh dekhe raab ik din zuru sunda jisda koi nhi hunda ohda raab hunda honsla na haro waheguru te ykeen rakho

  • @paramjitkaur7575
    @paramjitkaur757511 ай бұрын

    Na putt jindagi khtam ni hoi waheguru ji kushia denge tenu 😢😢🙏

  • @navjotsinghjosan7892

    @navjotsinghjosan7892

    11 ай бұрын

    Hji bulkul ryt g sachi gal g tudi

  • @ManDeep-je8yy
    @ManDeep-je8yy11 ай бұрын

    Oh waheguru ji mere sohne veer di zindgi ch mere hisse de sukh likhde

  • @AMANDEEPKAUR-pe3bg
    @AMANDEEPKAUR-pe3bg11 ай бұрын

    Haye oye rabba tu kyu mreya nu maarda .😢😭😭.... waheguru veer di zindagi nu jldi khushhaal banawe 🙏

  • @JaswinderSingh-lq6zj
    @JaswinderSingh-lq6zj11 ай бұрын

    Waheguru ji Mehar kario Veer te🙏

  • @SunnyBajwa-iw4eh
    @SunnyBajwa-iw4eh8 ай бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru ji

  • @coloursofcreationpinu6542
    @coloursofcreationpinu654211 ай бұрын

    Waheguru jarur tuhade te kirpa karnge tuc baani da larh pakarh lavo ji. Akal Purakh de plans asin nai jaande hunde. Karm boht vadde hunde han

  • @ManpreetKaur-kp1mn
    @ManpreetKaur-kp1mn11 ай бұрын

    Waheguru g sche patshah veer di life de dukh door krke dubara khushyea lke au

  • @iRajinderSingh
    @iRajinderSingh11 ай бұрын

    Honsla rakh Veere.. Teri kahi gayiyan kali-kali gaalan tere emotions atte tera dukh bayaan kardi aa.. tera dukh tu samajh sakda aa ya ohh samajh sakda aa jinna ne apni life vich kadi na kade tere wangu emotions jiye hon.. Veere himmat na haari.. MAHARAJ JI tenu hamesha CHARDIKALA ch rakhan

  • @baldeepsingh7

    @baldeepsingh7

    11 ай бұрын

    Ccvvg

  • @KomalpreetGill-mw5xp
    @KomalpreetGill-mw5xp11 ай бұрын

    Waheguru mehar karan veer te 🙏🏾🙏🏾🙏🏾

  • @AvtarSingh-pw7fv
    @AvtarSingh-pw7fv11 ай бұрын

    ਵਾਹਿਗੁਰੂ ਜੀ ਸੱਭ ਭਲੀ ਕਰਨਗੇ

  • @sabhikaur1891
    @sabhikaur189111 ай бұрын

    Dill leero leer ho gya veer diya gallan sun ke😢😢😢😢😢

  • @SandeepKaur-kx9ww
    @SandeepKaur-kx9ww11 ай бұрын

    Koi na veer g rab tenu boohat khusya deve ga , bas honsla rakh

  • @bikkerkithehoikvardikhaede4045
    @bikkerkithehoikvardikhaede404511 ай бұрын

    Sahi gal a putt ਰੱਬ ਹੈਨੀ ਦੁਖੀ hi dukhi da dard ਸਮਝਦਾ

  • @RamanDeepkaur-dg2hl
    @RamanDeepkaur-dg2hl11 ай бұрын

    Rva dita paji tuajdia glan ne। ।।।।। Waheguru mehar kre Paji positive Vibes rakho waheguru tuahde nal aa hmesha ।plz tusi beeti zindgi coh bhar aaoo te waheguru da jaap kro auna wala sma wdia hona hmesha

  • @rupinderjohal2199
    @rupinderjohal219911 ай бұрын

    WAHEGURU JI .🙏🏽🙏🏽🙏🏽🙏🏽🙏🏽❤️🌹🙏🏽🙏🏽

  • @jaskaransran6633
    @jaskaransran663311 ай бұрын

    Waheguru.ji.meher.kro.ji.veer.te.

  • @twoangels..995
    @twoangels..99511 ай бұрын

    Waheguru g Kise dushman naal vi aidha Na hove

  • @satgursingh7121
    @satgursingh712111 ай бұрын

    ਰਬਾ ਤੇਰਾ ਭਾਣਾ ਮੰਨਣਾ ਪੈਣਾ

  • @rajindergill2198
    @rajindergill219811 ай бұрын

    Waheguruji mihar karo es bache te ghar vasna chhida mihar karo bache da

  • @parampavvy210
    @parampavvy21011 ай бұрын

    22 hanju aa gye ... Bs rba ene dukh na de kise nu vi... Boht okhaaaa ..jis naal beet di us nu pta

  • @inderjeet4132
    @inderjeet413211 ай бұрын

    ਮੇਰੇ ਲਈ ਤਾਂ ਇਹ ਗੱਲਾਂ ਸੁਨਣਾ ਹੀ ਬਹੁਤ ਦੁਖਦਾਈ ਆ। ਜੱਸੀ ਤੂੰ ਤਾਂ ਕੋਈ ਫ਼ਕੀਰ ਬੰਦਾ ਲਗਦਾ

  • @gurulahri6796
    @gurulahri679611 ай бұрын

    Waheguru ji mehar kreo 🙏🙏

  • @parminderkaur7813
    @parminderkaur781311 ай бұрын

    Waheguru ji... Veer te mehar karo.... Kyu ena dukh dita. Khusiyan nal chholi bhar do veer di

  • @Keeratkalervlogs2068
    @Keeratkalervlogs206811 ай бұрын

    ਵਹਿਗੁਰੂ ਜੀ 🙏

  • @gagandeep7760
    @gagandeep776011 ай бұрын

    Waheguru ji himat bakana taa inha di jholi Khushiya nal bhr dena ta jo v buri nazar a buriya dur Krna 🙏🙏

  • @rajwinder1593
    @rajwinder15937 ай бұрын

    ਰੋਣਾ ਹੀ aa ਗਿਆ ਸੱਚੀ raba ਏਦਾਂ ਨਾ ਕਿਰਿਆ ਕਰ

  • @karansinghkaran5474
    @karansinghkaran547411 ай бұрын

    Waheguru ji mehar karna ji

  • @asttydydydgfxfxyfufug3798
    @asttydydydgfxfxyfufug379811 ай бұрын

    ਵਾਹਿਗੁਰੂ ਜੀ😢😢😢😢😢

  • @ranidhingra972
    @ranidhingra97211 ай бұрын

    Very sad . God bless you and give you strength 🙏🙏🙏🙏🙏Waheguru ji

  • @balwinderjunday8434
    @balwinderjunday843411 ай бұрын

    Hei waheguru bahut Dukh seha es bache ne. Es bache noo banana manan di himatt deo. Koi khusi dekha deo.

  • @KuldeepSingh-fg2ct
    @KuldeepSingh-fg2ct11 ай бұрын

    Veer diya gla sunn Rona a gya 😭😭

  • @AmandeepKaur-de6qe
    @AmandeepKaur-de6qe17 күн бұрын

    ਵੀਰੇ ਬਹੁਤ ਦੁਖ ਲੱਗਿਆ ਸੁਣ‌ਕੇ😢😢😢😢😢

  • @Radhe11235
    @Radhe1123511 ай бұрын

    Paji bot sohne o tuc ❤ himat. Rkho tuc

  • @sangeetadutt5624
    @sangeetadutt562411 ай бұрын

    Rab aapko bhot bhot khusiya de bhot dukh hua aapko sunkr bt age aap humesha khush rhe

  • @GodBless_1313
    @GodBless_131311 ай бұрын

    ਬਹੁਤ ਦੁੱਖ ਲੱਗਾ ਵੀਰ ਦੀ ਸਟੋਰੀ ਸੁਣਕੇ। ਪਰ ਵੀਰੇ ਵਾਹਿਗੁਰੂ ਤੇ ਭਰੋਸਾ ਰੱਖ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਅੱਗੇ ਵਾਹਿਗੁਰੂ ਤੇਰੀ ਜਿੰਦਗੀ ਚ ਖੁਸ਼ੀਆਂ ਬਖਸ਼ਣਗੇ। ਹੁਣ ਬਹੁਤ ਲੋਕ ਤੇਰੇ ਲਈ ਅਰਦਾਸਾਂ ਕਰਨਗੇ। ਔਖੇ ਸਮੇ ਚ ਤੇਰੇ ਨਾਲ ਵੀ ਖੜਨਗੇ। ਜੇ ਹੋਸਕੇ ਤਾਂ ਕਮੈਂਟ ਚ ਆਵਦਾ ਨੰਬਰ ਦਵੀਂ ਮੈਂ ਤੇਰੀ ਹਮੇਸ਼ਾਂ ਮਦਦ ਕਰੂ ਜਿਨੀ ਕਰ ਸਕਦਾ ਹੋਇਆ।

  • @gouravdogra9140
    @gouravdogra914011 ай бұрын

    bhai rabb tenu khush rakhen❤🙏

  • @sajansingh5067
    @sajansingh506711 ай бұрын

    Waheguru ji mehar karna veer te

  • @diljeetkaur5858
    @diljeetkaur585811 ай бұрын

    Waheguru ji chridikala kearn ❤️🙏🏻🙏🏻

  • @sajanjotjotsajan8403
    @sajanjotjotsajan840311 ай бұрын

    Yr mai app bimar ho gyi ahna de story sun k ana dukh yrr life ch

  • @kuldipkaurkuldip165
    @kuldipkaurkuldip16511 ай бұрын

    Waheguru ji 😢Rabb karo da mehar veer ji Bahut dukhi a life thandi

  • @GurdeepBhupal
    @GurdeepBhupal11 ай бұрын

    ਵਾਹਿਗੁਰੂ ਜੀ ਮੇਹਰ ਕਰੋ 🙏

  • @rippyji2658
    @rippyji265811 ай бұрын

    Bhutt dukh lagaa 22 sun ke😢😢😢😢😢😢😢 so sad 22

  • @jagmeetsingh9058
    @jagmeetsingh905811 ай бұрын

    Mehar kre rabb veere t

  • @harbhajansarao8939
    @harbhajansarao893911 ай бұрын

    Be brave jassi, bahut lok Tere vargi jindgi jee rahe han, may God bless you, grant you good health and happiness always, I want to know where from you, I want to corporation to you as a son, brotherly❤stay blessed

  • @sonubharta5250

    @sonubharta5250

    11 ай бұрын

    Tuhi nirankar satguru kirpa karre shukh he shukh devve lamia umra bakshe

  • @rajwindergill8795
    @rajwindergill879511 ай бұрын

    Waheguru Waheguru 🙏🙏🙏🙏

  • @user-ik4st7lq4b
    @user-ik4st7lq4b11 ай бұрын

    Sab wadde gall bro tare tandrusti aa

  • @MaanSingh-rb2bz
    @MaanSingh-rb2bz11 ай бұрын

    Waheguru ji mehar kare ga ji dukhi na raho ji

  • @amarjit6384
    @amarjit638411 ай бұрын

    Waheguru🙏🙏🙏

  • @birwantkaur9371
    @birwantkaur937111 ай бұрын

    Waheguru 🙏🏻🙏🏻. Koi gal ni veere Housla rakho

  • @sukhydhillon1809

    @sukhydhillon1809

    11 ай бұрын

    ਸੁਣ ਕੇ ਰੋਣਾ ਆ ਗਿਆ ਸਹਿ ਗੱਲ ਆ ਵੀਰੇ ਰੱਬ ਹੈ ਨੀ ਮੈਨੂੰ ਵੀ ਲਗਦਾ। ਲੋਕ ਕਹਿਦੇ ਸੁਣੇ ਆ ਮਰ ਕੇ ਰੱਬ ਨੂੰ ਕੁਝ ਗੱਲਾ ਪੁੱਛਾਗੇ। ਪਰ ਇਹ ਵੀ ਨਹੀ ਪਤਾ ਉਹ ਉਥੇ ਵੀ ਮਿਲਣਾ ਜਾ ਨਹੀ। ਕਿਹੜਾ ਪਿੰਡ ਮੇਰੇ ਵੀਰ ਦਾ ਆਪਣਾ ਨੰਬਰ ਭੇਜ ਸਕਦਾ। ਜੇ ਕਿਸੇ ਨੂੰ ਪਤਾ ਬਾਈ ਦਾ ਨੰਬਰ ਤਾ Please Send

  • @KuldeepSingh-er4tn
    @KuldeepSingh-er4tn11 ай бұрын

    Waheguru ji

  • @gurpreetsingh4841
    @gurpreetsingh484111 ай бұрын

    May God bless you always 🙏🙏🙏🙏

  • @sharanjitkaur456
    @sharanjitkaur45611 ай бұрын

    😢😢😢 vir bhot roon aya thadi life da dukh sunke

  • @Unknown-qm9jq
    @Unknown-qm9jq11 ай бұрын

    Ene dukh bache dee life ch waheguru ji 😭😭

  • @YMoney-
    @YMoney-11 ай бұрын

    Bhut dukh laga dukhdaik hey is betey di life god bless you beta

  • @AmandeepKaur-uc9sq
    @AmandeepKaur-uc9sq11 ай бұрын

    Waheguru tere saare dukh cat deve sda khushiaan hi bkhshe

  • @vanshikamehra2413
    @vanshikamehra241311 ай бұрын

    ਤਾਰਾਪਾਡ ਕਰਾ ਤਾਜਲ ਦਾਸ ਵਾਹਿਗੁਰੂ

  • @jaspreetmanku7919
    @jaspreetmanku791911 ай бұрын

    Mere veer dukhi na ho baba nanak sb da veery

  • @paramjitkaurtoor950
    @paramjitkaurtoor95011 ай бұрын

    Waheguru ji🙏❤

  • @RameshKumar-iu6dr
    @RameshKumar-iu6dr11 ай бұрын

    Waheguru ji veer te kirpa kro

  • @rajvinderkaur4625
    @rajvinderkaur462511 ай бұрын

    Waheguru Ji bless you 🙏🏽🙏🏽

  • @gullusandhu748
    @gullusandhu74811 ай бұрын

    Veere duza viah karwa lainde..tade wangu kayi kuryia v jarurat mand hundiya 😢

  • @sardulsingh7727
    @sardulsingh772711 ай бұрын

    God bless you beta🙏🙏

  • @gurbirsingh_pb
    @gurbirsingh_pb11 ай бұрын

    12 min. Hi sun pya .. ustoh baad himat ni pyi … waheguru ji

Келесі