ਤੂਫਾਨਾਂ ਦਾ ਸ਼ਾਹ ਅਸਵਾਰ (ਭਾਗ-4)ਕਾਮਰੇਡ ਲਾਣੇ ਵੱਲੋਂ ਸਰਾਭੇ ਤੇ ਸਾਥੀਆਂ ਦੀ ਆਖਰੀ ਕਵਿਤਾ ਨਾਲ ਕਿਵੇਂ ਕੀਤੀ ਬੇਈਮਾਨੀ ?

Tufanan Da Shah Aswar Kartar Singh Sarabha (Part-4)I Dishonesty committed by comrades with the last poem of Kartar Singh Sarabha and his companions.

Пікірлер: 60

  • @jindercheema33984
    @jindercheema339842 жыл бұрын

    ਕੋਟ ਕੋਟ ਪ੍ਣਾਮ ਸਰਾਭਿਆ ਸ਼ੇਰਾ💝 ਅੱਜ ਵੀ ਤੂੰ ਸਾਡੇ ਵਿੱਚ ਆ👑ਤੂੰ ਸਦਾ ਹੀ ਜਿਊਦਾ ਰਹਿਣਾ ਸ਼ੇਰਾ ਜਦ ਤੱਕ ਏ ਦੁਨੀਆ ਆ।

  • @SherGill214
    @SherGill2142 жыл бұрын

    ਮਿਹਰਬਾਨੀ ਬਾਪੂ ਜੀ, 100ਸਾਲ ਬਾਦ ਅੱਜ ਓਸ ਮਹਾਨ ਸ਼ਹੀਦ ਬਾਰੇ ਜਰੂਰੀ ਤੱਥ ਸਾਹਮਣੇ ਲੈ ਕੇ ਆਉਣ ਲਈ,,🙏

  • @ManjitSingh-vq4ee
    @ManjitSingh-vq4ee Жыл бұрын

    ਸਰਦਾਰ ਅਜਮੇਰ ਸਿੰਘ ਜੀ ਅਤੇ ਸਰਦਾਰ ਮੇਹਰ ਸਿੰਘ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @blackiaagaming7675
    @blackiaagaming76752 жыл бұрын

    🙏🙏🙏🙏🙏🙏🙏🙏🙏🙏🙏🙏🙏🙏🙏 ਪ੍ਰਣਾਮ ਸਹੀਦਾ ਨੂੰ ਭਾਈ ਮੇਹਰ ਸਿੰਘ ਜੀ ਤੇ ਬਾਪੂ ਅਜਮੇਰ ਸਿੰਘ ਜੀ ਧੰਨਵਾਦ ਜੀ ਸਾਡੇ ਯੋਧੇਆ ਦੀ ਕੁਰਬਾਨੀ ਦਾ ਅਸਲ ਸੱਚ ਸਾਹਮਣੇ ਲਿਆਂਦਾ ਹੈ ਜੀ ।

  • @satnampannu8168
    @satnampannu81682 жыл бұрын

    ਬਾਪੂ ਜੀ ਦਾ ਅਤੇ ਚੈਂਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਮਹਾਂਨ ਸੂਰਬੀਰ ਬਹਾਦਰ ਯੋਧੇ ਦਾ ਇਤਿਹਾਸ ੪ ਹਿਸਿਆਂ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ, ਧੰਨਵਾਦ ਸਹਿਤ, ਸਤਿਨਾਮ ਸਿੰਘ ਰੋਡੇ,

  • @mander2005
    @mander20052 жыл бұрын

    ਭਾਈ ਸਾਹਿਬ ਅਜਮੇਰ ਸਿੰਘ ਜੀ ਮੈਨੂੰ ਲਗਦਾ ਤੁਸੀ ਕਿਸਾਨ ਅੰਦੋਲਨ ਬਾਰੇ ਜਰੂਰ ਲਿੱਖੋ, ਕਾਮਰੇਡ ਜੱਥੇਬੰਦੀਆਂ ਦਾ ਵੀ ਇਸ ਵਿੱਚ ਯੋਗਦਾਨ ਹੈ ਅਤੇ ਸ਼ਲਾਗਾਯੋਗ ਹੈ ਪਰ ਸਿੱਖ spirit ਇਸ ਤੋ ਲਾਂਭਾ ਨਾ ਹੋ ਜਾਵੇ ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ ਇਹ ਸਾਰਾ ਸੰਘਰਸ਼ ਨੂੰ ਸਿੱਖ spirit ਨਾਲ ਜਰੂਰ define ਕਰੋ

  • @money5434
    @money54342 жыл бұрын

    Sardar Ajmer Singh Ji’s contributing to the Sikh nation will be written in golden letters.

  • @justkidding-toys1905
    @justkidding-toys19055 ай бұрын

    Kartar Singh Sarabha❤❤❤❤waheguru ji

  • @shabaazsingh891
    @shabaazsingh8912 жыл бұрын

    ਬਹੁਤ ਖੂਬ ਖਾਲਸਾ ਜੀ, ਬਹੁਤ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ ਹੁੰਦੇ ਆ ਤੁਹਾਡੇ ।

  • @AvtarSingh-rg9hy
    @AvtarSingh-rg9hy9 ай бұрын

    ਬਹੁਤ ਵਧੀਆ ਲੱਗਏ ਵੀਰ ਜੀ 🌹🙏❤️👌🌹.

  • @amanpannu3881
    @amanpannu38812 жыл бұрын

    🙏🙏🙏🙏🙏🙏🙏

  • @gurcharansembhi8722
    @gurcharansembhi87222 жыл бұрын

    Very good god blees u

  • @dharamveersingh7627
    @dharamveersingh76272 жыл бұрын

    ✅💯🙏🏽

  • @RavSingh538
    @RavSingh5382 жыл бұрын

    ਬਹੁਤ-ਬਹੁਤ ਮੇਹਰਬਾਨੀ ਸਾਡੇ ਅਸਲੀ ਨਾਇਕਾਂ ਬਾਰੇ ਜਾਣਕਾਰੀ ਦੇਣ ਲਈ।

  • @jass2091
    @jass20912 жыл бұрын

    ਬਹੁਤ ਬਹੁਤ ਧੰਨਵਾਦ ਜੀ ਇਸ ਜਾਣਕਾਰੀ ਨੂੰ ਸਾਡੇ ਨਾਲ ਸਾਂਝਾ ਕਰਨ ਲਈ। 🙏

  • @guriqbalsingh8026
    @guriqbalsingh80262 жыл бұрын

    Dhanvad

  • @jogasandhu1029
    @jogasandhu1029 Жыл бұрын

    ਬਾਪੂ ਜੀ ਦੀਆਂ ਗੱਲਾਂ ਯਾਦ ਰੱਖਣ ਯੋਗ ਹਨ ,,,,,,,,ਬਾਪੂ ਜੀ ਫੋਨ ਨੰ ਦੇ ਦਿਓ

  • @yadwinderyaadi9952
    @yadwinderyaadi99522 жыл бұрын

    Bahut vadhia bapu g and bhai mehar singh ji. Kot kot dhanwaad .

  • @MadeinPanjab1699
    @MadeinPanjab16992 жыл бұрын

    ਹੁਣ ਏਹੀ ਅਸਲ ਕਵਿਤਾ ਅਸੀਂ ਬੋਲਿਆ ਕਰਾਂਗੇ

  • @gurdevsinghladdie9803
    @gurdevsinghladdie9803 Жыл бұрын

    🙏🙏

  • @rana7241
    @rana72412 жыл бұрын

    Waheguru ji

  • @punjab2144
    @punjab2144 Жыл бұрын

    Bohot vadhiya ji 🙏🏼

  • @rana7241
    @rana72412 жыл бұрын

    Really great job you have done ji

  • @GurjantSingh-vb7si
    @GurjantSingh-vb7si2 жыл бұрын

    Bhut bhut bharbani ji waheguru chadikla bakshan 🙏🏽🙏🏽

  • @mrtc3915
    @mrtc39152 жыл бұрын

    Bhoot khoob 👌👌🙏🙏👍👍

  • @chathams9223
    @chathams92232 жыл бұрын

    African countries also got independence, where there was no struggle. But britshers had ti give then independence, To save England economically

  • @deshpanjab9019
    @deshpanjab90192 жыл бұрын

    ਹਮ ਰਾਖ਼ਤ ਪਾਤਿਸ਼ਾਹੀ ਦਾਅਵਾ

  • @jagdeepsingh1727
    @jagdeepsingh17272 жыл бұрын

    🙏🏻🙏🏻🙏🏻🙏🏻 bhut vadia bapu ji

  • @jagdeeshbrar1689
    @jagdeeshbrar16892 жыл бұрын

    Waheguru ji 🙏

  • @simratpalsinghbrar5222
    @simratpalsinghbrar52222 жыл бұрын

    ਬਹੁਤ ਵਧੀਆ ਬਾਪੂ ਜੀ ਧੰਨਵਾਦ

  • @narinderonyoutube2434
    @narinderonyoutube24342 жыл бұрын

    ਅਸਲ ਕਵਿਤਾ ਸ਼ੇਅਰ ਕਰ ਦਿਓ ਜੀ ਲਿਖਤੀ ਰੂਪ ਵਿੱਚ

  • @navmander617
    @navmander6172 жыл бұрын

    Maturity of a 17 years old🙏

  • @GurdeepSingh-xx4tt
    @GurdeepSingh-xx4tt2 жыл бұрын

    Waheguru ji 🙏🙏🙏

  • @jhirmalsingh606
    @jhirmalsingh6062 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @harjeetmann5770
    @harjeetmann57702 жыл бұрын

    Baba g can u do video on Sikh struggle after 1984.

  • @jagsirgill1285
    @jagsirgill12852 жыл бұрын

    Bahut vadiya ji

  • @Gurbani11guru
    @Gurbani11guru Жыл бұрын

    ਸਿੱਖੀ ਜ਼ਿੰਦਾਬਾਦ ⛳⚔️

  • @satnaamsingh6824
    @satnaamsingh68242 жыл бұрын

    ਬਹੁਤ ਖੋਜ ਕੇ ਲਿਖਦੇ ਐ

  • @informationworldwide1585
    @informationworldwide15852 жыл бұрын

    🙏🙏🙏

  • @satpalgillgill6723
    @satpalgillgill67232 жыл бұрын

    I saluet Bapu Ajmer singh g nu....kinni kameengi kiti kamreda ne...Sr Kartar singh Sarabha g nu es krke pishe kita gia. K.Bhagat singh shota hoju... .

  • @gurdevsingh1821
    @gurdevsingh18212 жыл бұрын

    ਬਹੁਤ ਹੀ ਵਧੀਆ ਜਾਣਕਾਰੀ

  • @NOAHCRAZYMAGIC
    @NOAHCRAZYMAGIC2 жыл бұрын

    ਬਹੁਤ ਬਹੁਤ ਬਹੁਤ ਖੂਬ ਖੂਬ 🙏🇺🇸

  • @user-co6px6pi9k
    @user-co6px6pi9k2 жыл бұрын

    🙏👍🙏

  • @shantydhalio523
    @shantydhalio5232 жыл бұрын

    ਧੰਨਵਾਦ ਬਾਪੂ ਜੀ

  • @JasvirSingh-gi2of
    @JasvirSingh-gi2of2 жыл бұрын

    Bahout vdiya very good a jaankari vaste

  • @jaswantgill8350
    @jaswantgill83502 жыл бұрын

    DHANVAAD ji

  • @rana7241
    @rana72412 жыл бұрын

    Bless you

  • @deshpanjab9019
    @deshpanjab90192 жыл бұрын

    ਬਹੁਤ ਵਧੀਆ

  • @satpalgillgill6723
    @satpalgillgill67232 жыл бұрын

    17 sall de age ch sr.Sarabha. Bhagt singh nu bhut pishe shadd gia c

  • @sukhjindersingh6446
    @sukhjindersingh64462 жыл бұрын

    Good job 🙏🙏👍

  • @realtorsingh
    @realtorsingh2 жыл бұрын

    👍👍👍👍🙏🙏🙏🙏

  • @pavitrasingh1048
    @pavitrasingh10482 жыл бұрын

    Veerji te sadde payare maanyog Ajaib singhji da es bahu muli jankari lao bahut bahut dhanwad

  • @TheSikhViewpoint

    @TheSikhViewpoint

    2 жыл бұрын

    ਅਜੈਬ ਸਿੰਘ ਨਹੀਂ ਭਾਈ ਅਜਮੇਰ ਸਿੰਘ

  • @GurpreetSingh-ri8bo
    @GurpreetSingh-ri8bo2 жыл бұрын

    ਅਸਲੀ ਕਵਿਤਾ ਦਿਓ ਜੀ

  • @TheRealtyAgent
    @TheRealtyAgent2 жыл бұрын

    ਕੀ ਗ਼ਦਰ ਅਖਬਾਰ ਦੇ ਸਾਰੇ ਅੰਕ ਸਾਂਭ ਲਏ ਗਏ ਹਨ?

  • @princedhaliwal67
    @princedhaliwal672 жыл бұрын

    Bhai ajmer singh g de interview lo morcha fateh hoya Jo kl siyast chl re os bre Asi ki paya morche to ona da viewpoint ki aa

  • @SatnamSingh-qk3nc
    @SatnamSingh-qk3nc2 жыл бұрын

    Guru Ram Singh ki aa g

  • @Ravnoor
    @Ravnoor2 жыл бұрын

    The way you explain I like it but after farmers win you trying damage farmers leader.

Келесі