Sukh ratia interview 2024

#podcasts #punjab #punjabipodcast #punjabi #interview #sukhratia

Пікірлер: 745

  • @ashjkf
    @ashjkf15 күн бұрын

    ਭੇੈਨਚੋ .... ਉਹ ਲੋਕ ਕੀ ਤਰੱਕੀ ਕਰਨਗੇ ਜੋ ਇਹੋ ਜੇਹਾ ਨੂੰ idel ਮੰਨਦੇ ਨੇ

  • @sonu1982bs
    @sonu1982bs7 күн бұрын

    ਸਵਾਲ ਕੀ ਹੁੰਦਾ ਤੇ ਜਵਾਬ ਚ ਹੋਰ ਈ ਉਦਾਹਰਣਾ ਦੇਈ ਜਾਂਦਾ ਪਤੰਦਰ ਡੱਕਿਆ ਬੇਠਾ।

  • @user-hl2ob9sy7f
    @user-hl2ob9sy7f15 күн бұрын

    ਸਮਾਨ ਪੂਰਾ ਛਕਿਆ ਕਿਵੇਂ ਖੁਰਕੀ ਜਾਂਦਾ ਬਾਕੀ ਰਿਪੋਰਟਰ ਨੇ ਵੇਖ ਕਿੱਡਾ ਵੱਡਾ ਮੁੱਦਾ ਚੁੱਕਿਆ ਪੰਜਾਬ ਦਾ😂

  • @harrymangat2343

    @harrymangat2343

    15 күн бұрын

    Te bai tu es vadde mudde nu listen karn aa gya 😂.. ik gal ni samjh lagi bai ahh comment tu es channel nu keeta ja tu apne aap nu 🤯🤯🤣🤣🤣

  • @user-hl2ob9sy7f

    @user-hl2ob9sy7f

    15 күн бұрын

    @@harrymangat2343 tenu kyu mirch lgi

  • @billathreeke-su4mg3zf2q

    @billathreeke-su4mg3zf2q

    11 күн бұрын

    O na bai eh bas sale sir aman de feeling lain wale nay lun ne palle ehna de

  • @balrajsingh8247

    @balrajsingh8247

    7 күн бұрын

    @@user-hl2ob9sy7f ਬਿਲਕੁਲ ਸਈ ਗੱਲ ਯਾਰ ਦਿਮਾਗ ਖਰਾਬ ਹੋ ਗਿਆ ਏਨਾ ਪੱਤਰਕਾਰਾਂ ਦਾ ਵੀ ਪਹਿਲੀ ਗਲਤੀ ਆਪਣੇ ਲੋਕਾਂ ਦੀ ਜਿਹੜੇ ਐਵੇਂ ਦੀਆਂ ਇੰਟਰਵਿਊਆ ਦੇਖਦੇ ਨੇ ਏ ਨਾ ਦੇਖਣ ਨਾ ਪੱਤਰਕਾਰ ਐਵੇਂ ਦੇ ਚਵਲ ਬੰਦੇਆ ਕੋਲ ਜਾਣ

  • @user-bl5df8bu3q

    @user-bl5df8bu3q

    7 күн бұрын

    Full tait full raga boldia ehdian full tait 🤣

  • @RameshKumar-fr1vz
    @RameshKumar-fr1vz15 күн бұрын

    ਇੱਕ ਨੰਬਰ ਸਿਰੇ ਦਾ ਗਿਰੇਆ ਹੋਇਆ ਗ਼ਦਾਰ ਤੇ ਨਸ਼ੇੜੀ ਹੈ ਕੁੜੀ ਏਦੂ ਵੀ ਗਿਰੀ ਹੋਈ ਹੈ ਦੋਹਾਂ ਨੂੰ ਬਸ ਸਵਾਦ ਤੇ ਫੂਕਰਪੂਣਾੰ ਤੱਕ ਸੀਮਤ ਹੈਗੇ ਤੇ ਰਜ਼ ਕੇ ਬੈਸ਼ਰਮਾ ਨੂੰ ਸਵਾਦ ਦੀ ਭੂਖ ਸੀ ਕਿਉਂਕਿ ਦੋਵੇਂ ਹੀ ਨਸ਼ੇੜੀ ਨੈਂ ਨਸ਼ੇੜੀਆਂ ਨੂੰ ਡੇਲੀ ਸਵਾਦ ਦਾ ਮਤਲਬ ਬਾਅਦ ਚ ਰੋ ਕੇ ਜਲੂਸ ਆਪਦਾ ਵੀ ਤੇ ਦੁਜਿਆਂ ਨੇ ਵੀ ਵੇਖ ਵੇਖ ਬਹੁਤ ਲੈਗ ਰਾਹ ਲੱਭ ਲੈਂਦੇ ਹਨ। ਲਾਸ਼ਟ ਲਖ ਦੀ ਲਾਹਨਤ ਹੀ ਬੰਣਦੀ ਹੈ। ਮੁਕਦੀ ਗੱਲ ਨਵਾਂ ਲੱਭ ਲੈਣਾਂ ਸਵਾਦ ਹੀ ਚਾਹੀਦਾ ਇਨਸਾਨੀਅਤ ਤਾਂ ਪੈਹਲਾਂ ਹੀ ਮਾਰ ਕੇ ਪਰੇ ਸਿਟੀ ਇਹਨਾਂ ਕੰਜਰਾਂ ਨੇ

  • @harrymangat2343

    @harrymangat2343

    15 күн бұрын

    bai any proof ?

  • @Cheema310

    @Cheema310

    15 күн бұрын

    ​@@harrymangat2343ਤੈਨੂੰ ਕਿਉਂ ਮਿਰਚ ਲਗੀ 😂

  • @harrymangat2343

    @harrymangat2343

    15 күн бұрын

    @@Cheema310 Mirch ta bhra shareyam pta lagda kisnu laggi ya ... read your comment again and again 😅 ..

  • @Cheema310

    @Cheema310

    15 күн бұрын

    @@harrymangat2343 ਬਾਈ prof ਤਾਂ ਤੂੰ ਮੰਗਦਾ ਪਿਆ

  • @kulwinderbrar2537

    @kulwinderbrar2537

    14 күн бұрын

    ​@@harrymangat2343chal gusse wali ki gall abdi tor de bai

  • @balrajsingh8247
    @balrajsingh824710 күн бұрын

    ਮੈਨੂੰ ਲੱਗਦਾ ਯਾਰ ਏਨਾ ਪੱਤਰਕਾਰਾਂ ਦਾ ਦਿਮਾਗ ਹਿੱਲ ਗਿਆ ਜਿਹੜੇ ਐਵੇਂ ਦੇ ਲੰਡੂ ਜਏ ਬੰਦੇਆ ਦੀਆਂ ਇੰਟਰਵਿਊਆ ਕਰਦੇ ਨੇ ਕੀ ਗੱਲ ਪੰਜਾਬ ਦੇ ਮੁੱਦੇ ਮੁੱਕ ਗਏ ਨੇ ਲੱਖ ਲਾਹਨਤ ਤੁਹਾਡੇ ਤੇ ਓਵੇਂ ਦੇ ਏਨਾ ਨੂੰ ਸੁਣਨ ਵਾਲੇ ਨੇ

  • @SatnamSingh-jo7ci
    @SatnamSingh-jo7ci15 күн бұрын

    ਸਵਾਲ ਕੋਈ ਪੁੱਛਦਾ ਜਵਾਬ ਟੱਟੂ ਕੋਈ ਦਈ ਜਾਂਦਾ

  • @heerasandhu4504
    @heerasandhu450414 күн бұрын

    ਵਾ ਬਾਈ ਰਿਪੋਟਰ ਸਾਹਬ ਨੂ ਸਲੂਟ ਕਿਆ ਮੁਦਾ ਚੁਕਿਆ ਪੰਜਾਬ ਦਾ

  • @user-yb1hc7yw1t

    @user-yb1hc7yw1t

    12 күн бұрын

    Hahahahaha😂😂😂

  • @neetusaini591

    @neetusaini591

    8 күн бұрын

    Haryane da na k punjab da😂😂😂

  • @rajsharan1202

    @rajsharan1202

    Күн бұрын

    Par menu lgda k 20 30 % sahi a ਮੁੱਦਾ chkna kyu k aaj kal de kudiya munde edda de bohat a jo use and throw kr rahe a

  • @harmilanmaan
    @harmilanmaan15 күн бұрын

    ਸ਼ਕਲੋ ਹੀ ਚੋਰ ਲੱਗਦਾ😂

  • @user-yp7fb4qj5c

    @user-yp7fb4qj5c

    13 күн бұрын

    😂😂

  • @RajveerSingh-jw3oz

    @RajveerSingh-jw3oz

    Күн бұрын

    🤣🤣🤣🤣🤣🤣🤣🤣

  • @Swagcriket20

    @Swagcriket20

    Күн бұрын

    Chor sukh bai Heera Banda yr kyu hate krdeo aukha janta da

  • @gurpreetriar3790
    @gurpreetriar379015 күн бұрын

    ਪੈਸਾ, ਜ਼ੋਰ ਤੇ ਸ਼ੌਹਰਤ ਕਮਾਉਣੀ ਕੋਈ ਔਖੀ ਗੱਲ ਨਹੀਂ ਪਰ......ਸਾਂਭਣੀ ਹਰੇਕ ਦੇ ਵੱਸ ਦੀ ਗੱਲ ਨਹੀਂ 🐅

  • @SandeepKaur-jm7qb
    @SandeepKaur-jm7qb15 күн бұрын

    Sire da nsehdi fieelinga babbu maan valiya😂😂😂

  • @Guri_Dhillon7773

    @Guri_Dhillon7773

    10 күн бұрын

    Dabbu v ta nashedi hi h

  • @user-hr8ek4jp8u

    @user-hr8ek4jp8u

    9 күн бұрын

    Chalo kise Di kuddi da rape ta ni kita 🐑

  • @user-yg4fs8cu2m

    @user-yg4fs8cu2m

    3 күн бұрын

    Dabbu tan app nasehdi aw

  • @Swagcriket20

    @Swagcriket20

    Күн бұрын

    Hahahaja😂ਮੇਰੀ ਜੁੱਤੀ ਕਿੱਥੇ ਆ khdja salya tempu maan ta ap big nhedi aa

  • @Swagcriket20

    @Swagcriket20

    Күн бұрын

    Aaye haaye 😊❤dhn ho gya m haula v 😅thodi sleti wali vdo dekh ke

  • @ਸਰਬਜੀਤ
    @ਸਰਬਜੀਤ15 күн бұрын

    ਨੰਗ ਜੇ ਬੰਦੇ ਨਾ ਲਾ ਕੇ ਤੁਰੀ ਫਿਰਦੀ ਨੀ ਪਿੱਛੋਂ ਰੋਮੇ ਗੀ ਲਾਹਾ ਕੇ ਜਦੋ ਖਾਂ ਗਿਆ ਵਾਲੀਆਂ ਹੁਣ ਰੋਈ ਚੱਲ ਏਨੂੰ ਕੋਈ ਫਰਕ ਨੀ ਪਿਆ

  • @user-rr3ct1de3m

    @user-rr3ct1de3m

    10 күн бұрын

    Good yr

  • @unitedcolors2920
    @unitedcolors292016 күн бұрын

    ਸਮਾਨ ਨਾਲ ਭਰਭੂਰ ਆ

  • @rupindersingh6214

    @rupindersingh6214

    15 күн бұрын

    ਅਫ਼ੀਮ ਜਾਂ ਚਿੱਟਾ ਸ਼ਕਿਆ ਲਗਦਾ ਭਉ ਦਾ ਐਵੇਂ ਨਹੀਂ ਸਾਰੇ ਪਿੰਡੇ ਤੇ ਖੁਰਕ ਹੁੰਦੀ

  • @unitedcolors2920

    @unitedcolors2920

    15 күн бұрын

    @@rupindersingh6214 ਸਹੀ ਪਕੜੇ👌👍👍

  • @AmritSingh-om2vm

    @AmritSingh-om2vm

    15 күн бұрын

    22 mnya smaan khaya hoya par overacting v jada krda pya eh jida bot butte to layi hoyi khadi hundi fukra aa sala eh

  • @kabbadi011

    @kabbadi011

    15 күн бұрын

    Punjab da beda garak a y

  • @unitedcolors2920

    @unitedcolors2920

    15 күн бұрын

    @@kabbadi011 ਹੋਣਾ ਹੀ ਬਾਈ ਜਦੋਂ ਇਦਾ ਦੇ ਬੰਦਿਆਂ ਨੂੰ ਮੁੱਖਮਹਿਮਾਨ ਬਣਾ ਕੇ ਸੱਦਦੇ ਆ

  • @babbudhuri8994
    @babbudhuri899415 күн бұрын

    ਇਹ ਤਾ ਹੁਣ ਲੈਕੇ ਮੁੱਕਰ ਗਿਆ ਇਸ ਦਾ ਕੋਈ ਹੱਲ ਨਹੀਂ😂

  • @Okay-oz4tl

    @Okay-oz4tl

    8 күн бұрын

    Haha eh V ta dayii janda 😂hahhahahaha

  • @Swagcriket20

    @Swagcriket20

    Күн бұрын

    Hahaha

  • @Swagcriket20

    @Swagcriket20

    Күн бұрын

    ​@@Okay-oz4tltu deni 😂hun ds

  • @user-tj2pm2ow8z
    @user-tj2pm2ow8z14 күн бұрын

    ਲੜਕੀਆ ਨੂੰ ਨਸ਼ੇੜੀਆਂ ਤੋਂ ਬੱਚਣਾ ਚਾਹੀਦਾ ਐ ਕੀ ਇਸ ਵਿੱਚ ਫੋਟੋਆਂ ਖਿਚਾਉਣ ਲਈ ਕੀ ਐ ਇਸ ਵਿੱਚ ਨਸੇ ਨਾਲ ਟੁਨ ਐ ਪਹਿਲਾ ਕੁੜੀ ਨੂੰ ਪੇਲਿਆ ਫਿਰ ਇਹੋ ਜਿਹੇ ਭੈਣ ਕਹਿੰਦੇ ਐ

  • @babbljitsidhubabbljitsidhu8076
    @babbljitsidhubabbljitsidhu807615 күн бұрын

    ਇਹ ਆਵਦੇ ਆਪ ਨੂੰ ਕਹੀ ਜਾਂਦਾ ਸੋਹਣਾ ਮੈਂ ਇਹਨੂੰ ਐਨਾ ਕ ਦੱਸ ਦਿਉ ਵੀ ਸੋਸ਼ਲ ਮੀਡੀਆ ਕਰਕੇ ਮਸ਼ਹੂਰ ਆ ਤੂੰ ਤਾਂ ਲੋਕ ਫੋਟੋ ਬਗੈਰਾ ਕਰਾ ਲੈਦੇ ਆ ਲੋਕ ਸੋਨੂੰ ਸੀਤੋ ਵਾਲੇ ਨਾਲ ਕਰਾਉਂਦੇ ਆ ਫੋਟੋਆ ਤੇ ਕੁੜੀਆ ਵੀ ਫੋਨ ਲਾ ਲੈਦੀਆ ਉਹ ਕੀ ਕਹੇ ਆਪ ਨੂੰ?

  • @rakkarjatt-zd8oh

    @rakkarjatt-zd8oh

    15 күн бұрын

    😂😂😂😂😂 jma shi kha ..

  • @gaganvlogs6169
    @gaganvlogs616915 күн бұрын

    Full nsha kita

  • @malaksehta2080
    @malaksehta208015 күн бұрын

    ਵਾਹ ਓਏ ਚੈਨਲ ਵਾਲਿਆ ਤੇਰਾ ਜਵਾਬ ਨਹੀਂ ਇਹ ਬੜਾ ਵੱਡਾ ਮੁੱਦਾ ਸੀ ਪੰਜਾਬ ਦਾ ਚਿੰਦੇ ਉੱਤੇ ਤੁਸੀਂ ਵੀਡੀਓ ਬਣਾਈ ਹੈ ਹੋਰ ਕੋਈ ਮੁੱਦਾ ਪੰਜਾਬ ਚ ਹੈ ਨਹੀਂ ਗਾ ਤੁਹਾਨੂੰ ਆਹ ਚਵਲ ਹੀ ਲੱਭੇ ਆ ਇੰਟਰਵਿਊ ਕਰਨਾ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਗੱਲਾਂ ਕਦੇ ਤੁਹਾਨੂੰ ਸਵਾਲ ਦਿੰਦਾ ਲੱਖ ਦੀ ਲਾਹਣਤ ਤੇਰੇ ਤੇ ਇੰਟਰਵਿਊ ਲੈਣ ਵਾਲੇ ਤੇ ਵੀ ਤੇ ਦੇਣ ਵਾਲੇ ਦੇਵੀ ਮੈਂ ਸਾਰੇ ਵੀਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਇਸ ਚੈਨਲ ਨੂੰ ਅਨਫਾਲੋ ਕਰੋ ਤੇ ਚਾਵਲਾਂ ਨੂੰ ਚਵਲ ਮਾਰਨ

  • @harrykallah4404
    @harrykallah440415 күн бұрын

    ਇਸ ਨੇ ਸਕਲ ਤੇ ਜੋਕਰ ਵਾਲੀ ਬਾਣੀ ਆ

  • @gurujodh6469
    @gurujodh64699 күн бұрын

    ਪੰਜਾਬ ਦਾ ਕਿੱਡਾ ਵੱਡਾ ਮੁੱਦਾ ਚੁੱਕਿਆ ਹੈ😂😂

  • @RanjeetSingh-nu5dz
    @RanjeetSingh-nu5dz15 күн бұрын

    ਏਦੇ ਨਾਲੋ ਤਾ ਸਾਡੇ ਕੱਟੇ ਨਾ ਫੋਟੋ ਖਿਚਵਾਲੋ

  • @ravneetsharma8414

    @ravneetsharma8414

    13 күн бұрын

    😂😂😂😂

  • @savitaganotra9756

    @savitaganotra9756

    11 күн бұрын

    😢😂😂😂

  • @Guri_Dhillon7773

    @Guri_Dhillon7773

    10 күн бұрын

    ਮੇਰੇ ਟ'ਟੈ ਨਾਲ ਖਿਚਾ ਲੋ😂🎉

  • @BadalSingh-wn6mw

    @BadalSingh-wn6mw

    7 күн бұрын

    ​@@Guri_Dhillon7773good

  • @The_Nests

    @The_Nests

    Күн бұрын

    😂😂😂😂

  • @user-zv6lr7bt2p
    @user-zv6lr7bt2p15 күн бұрын

    ਬਾਬਾ ਜੀ ਭਰਪੂਰ ਨੇ ਕੁਛ ਨੀ ਸੀ ਇਸ ਕੋਲ ਇਹ ਜਾਲ ਚ ਫਸਾਉਂਦਾ ਲੁੱਟਦਾ ਤੇ ਫਿਰ ਨਵੇਂ ਨੂੰ ਭਾਲਦਾ ਇਹ ਇਹੀ ਕੰਮ ਕਰਦਾ ਕੋਈ ਮੰਨੇ ਨਾ ਮੰਨੇ

  • @khushisekhon7991

    @khushisekhon7991

    15 күн бұрын

    ਪੱਕਾ ਭਰਾ ਏਹੋ ਜਾ ਹੀ ਲੱਗਦਾ ਦੇਖ ਕੇ ਕੀ ਜਲੂਸ ਕੱਡਿਆ ਮੂੰਹ ਦਾ

  • @KarmjeetKaur-jy3li

    @KarmjeetKaur-jy3li

    15 күн бұрын

    @@khushisekhon7991 haki a add cha a use Krda fir sedda da vess Aea kuj Krda a

  • @SandeepKaur-jm7qb

    @SandeepKaur-jm7qb

    15 күн бұрын

    🎉 Minu vi is di shkal to ida hi lgda veere nshedi kise tha da 😂😂😂😂

  • @user-le7bx1rk6u

    @user-le7bx1rk6u

    15 күн бұрын

    ​@@SandeepKaur-jm7qb😂

  • @JaspreetSingh-ws7iq

    @JaspreetSingh-ws7iq

    15 күн бұрын

    Mainu ta eh gand lagda 1 number da. Ek kudiaa nu fasa k paise khanda hona shakal to ta ess Tara da he lagda

  • @gurmandersinghbrar5646
    @gurmandersinghbrar564611 күн бұрын

    ਲਾਨਤ ਅ ਇਹੋ ਜਹੇ ਪੱਤਰ ਕਰਾਂ ਤੇ

  • @chamkaursingh6528
    @chamkaursingh652815 күн бұрын

    ਹਰ ਕੰਮ ਵਿੱਚ ਦੋਨਾਂ ਦੀ ਸੈਮਤੀ ਸੀ ਹੁਣ ਵਿਗੜ ਗਈ ਫੇਰ ਕੀ ਹੋਇਆ ਤਾੜੀ ਇੱਕ ਹੱਥ ਨਾਲ ਨੀ ਵਜਦੀ ਦੋਨਾ ਹੱਥਾ ਨਾਲ਼ ਹੀ ਵਜਦੀ ਆ

  • @Raman-Kandyare

    @Raman-Kandyare

    15 күн бұрын

    Hnji sahi hai ohi tan gal hai ik hath nll taadii nii vjdii

  • @tajwrsingh5990
    @tajwrsingh599015 күн бұрын

    ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਤੁਰ ਪਈ ਏ 🤔

  • @HarjeetSingh-sr9cf

    @HarjeetSingh-sr9cf

    21 сағат бұрын

    ਸਹੀ ਗੱਲ ਹੈ ਵੀਰ ਜੀ ਸ਼ਰਤਾਂ ਲਾ ਕੇ ਮੁੰਡੇ ਪੱਟਣੇ ਕੁੜੀਆਂ ਵੀ ਕਿਹੋ ਜਿਹੇ ਕੰਮ ਕਰਦੀਆਂ

  • @Hardeepsingh-ck5jf
    @Hardeepsingh-ck5jf14 күн бұрын

    ਅੱਜ ਤਾ ਇਹ ਸੋਨੂੰ ਸੀਤੋ ਵਾਲਾ ਬਣੀਆ ਪਇਆ ਏਨਾ ਰੱਜਿਆ ਹੋਇਆ ਇਹਨੂੰ ਕੁਝ ਪਤਾ ਹੀ ਨੀ ਲੱਗ ਰਿਹਾ ਕੇ ਕਿ ਕਿਹ ਰਿਹਾ ਨਸ਼ਾ ਪੂਰਾ ਰੱਜ ਕੇ ਕੀਤਾ ਹੋਇਆ

  • @HarjeetSingh-sr9cf

    @HarjeetSingh-sr9cf

    21 сағат бұрын

    ਉਹ ਤਾਂ ਬਹੁਤ ਸਿਧਾ ਇਨਸਾਨ ਹੈ ਜੀ ਉਸ ਦੀ ਕੀ ਰੀਸ ਕਰੂਗਾ ਇਹ 😂😂

  • @arashrandhawa1
    @arashrandhawa114 күн бұрын

    Lakh di lahnat tuhade interview lehn te den valeya de

  • @KhushiBhalla-sj5jx
    @KhushiBhalla-sj5jx15 күн бұрын

    Kinna chnga bnan di koshish kr Reya aa😂😂

  • @dilpreetdhaliwal9871
    @dilpreetdhaliwal987115 күн бұрын

    ਇਹ ਦੀ ਸ਼ਕਲ ਤਾਂ ਕੁਝ ਹੋਰ ਹੀ ਕੈਹ ਰਹੀ ਹੈ ਤੇ ਇਸ ਦੀ ਜ਼ਬਾਨ ਕੁਝ ਹੋਰ ਬੋਲ ਰਹੀ ਆ

  • @souravkamboj4481
    @souravkamboj448115 күн бұрын

    Sala feeling vekho lenda …22 g punjab te punjabiat di gl kro ….eh kehde msleyaan ch pye o

  • @user-zv6lr7bt2p
    @user-zv6lr7bt2p15 күн бұрын

    ਬਾਈ ਇਹਨਾ ਲਫੰਡਰਾ ਦੀ ਕੀ ਇਟਰਵਿਉ ਕਰਨੀ ਆ ਰੱਬ ਰਾਖਾ ਇਹਨਾ ਦਾ ਮੈ ਰਤੀਏ ਕੋਲ ਦਾ ਹੀ ਹਾ ਸਭ ਜਾਨਦੇ ਹਾ ਅਸੀ ਇਸ ਬਾਰੇ ਪਰਚਾ ਹੋਣ ਤੋ ਬਾਅਦ ਰਾਜ਼ੀਨਾਮਾ ਕੀਤਾ 10 ਲੱਖ ਚ ਤੇ ਹਾਈਕੋਰਟ ਤੋ ਜ਼ਮਾਨਤ ਤੇ ਆ 😂

  • @Gurpreetsingh-np9ei

    @Gurpreetsingh-np9ei

    14 күн бұрын

    Bro apna no de sakhde o jo contect kr sakde o

  • @meetkaur6154
    @meetkaur615415 күн бұрын

    Jhooth bol reha eh ehdiyan v gallan ch dum ni 😅😅😅😅

  • @SandeepKaur-dd2wj

    @SandeepKaur-dd2wj

    15 күн бұрын

    😂😂😂 hm nale shakal toh v lgda eho ja.. Aya c Sade pind v dkhya ehnu

  • @Cheema310

    @Cheema310

    15 күн бұрын

    ​@@SandeepKaur-dd2wj💯💯💯

  • @saadasach1272

    @saadasach1272

    10 күн бұрын

    Girls don't comment 😂

  • @user-zv6lr7bt2p
    @user-zv6lr7bt2p15 күн бұрын

    ਫੋਟੋ ਖਿਚਾਉਣ ਨੂੰ ਹੈ ਕੀ ਇਸ ਚ ਮੈਨੂੰ ਸਮਝ ਨੀ ਆਈ 😂😂

  • @KarmjeetKaur-jy3li

    @KarmjeetKaur-jy3li

    15 күн бұрын

    Shi Kea hava bhut krda

  • @ashunarwal8854

    @ashunarwal8854

    15 күн бұрын

    3600 tato bnaye aa 😂😂😂fukriya mari janda bhrawa eh

  • @user-vk6zq4ii1y

    @user-vk6zq4ii1y

    15 күн бұрын

    She gal a y

  • @RosebirSandhu99

    @RosebirSandhu99

    15 күн бұрын

    Yrr oh te thik waa but Sukh di look thori hor boys to different waa or dusri gll EDI look gster wali waa islie hi dusra pic de lie 🤥 bolde

  • @RosebirSandhu99

    @RosebirSandhu99

    15 күн бұрын

    Yrr oh te thik waa but Sukh di look thori hor boys to different waa or dusri gll EDI look gster wali waa islie hi dusra pic de lie 🤥 bolde

  • @user-wx7xg6cr1w
    @user-wx7xg6cr1w15 күн бұрын

    Hsea Kive a 😂😂😂hehe heee

  • @RimpyThind-ed3mi
    @RimpyThind-ed3mi15 күн бұрын

    Phila eh da medical krwao bandr jye da

  • @nvdeep.s

    @nvdeep.s

    15 күн бұрын

    😂

  • @rohitalltypeproduction4473

    @rohitalltypeproduction4473

    15 күн бұрын

    Right full tate ha

  • @rohitalltypeproduction4473

    @rohitalltypeproduction4473

    15 күн бұрын

    Chitta on full

  • @user-ww7xe6ud9y

    @user-ww7xe6ud9y

    3 күн бұрын

    fuddi deni aa medical kra k 😂

  • @Swagcriket20

    @Swagcriket20

    Күн бұрын

    Pyaar ❤😊 tenu ehde cho ❤ dikh riha biba

  • @NirmalSingh-yf5uu
    @NirmalSingh-yf5uu15 күн бұрын

    ਕਿੳੰ ਇਹਨਾਂ ਲੋਕਾਂ ਨੂੰ ਪ੍ਰਮੋਟ ਕਰ ਰਹੇ ਹੋਂ। ਹੋਰ ਵਧੀਆ ਸਾਹਿਤਕ ਲੋਕ ਬੈਠੇ ਨੇ।

  • @nvdeep.s
    @nvdeep.s15 күн бұрын

    eni feeling ta salman ve ni lenda😂

  • @kalpanagiri1373

    @kalpanagiri1373

    9 күн бұрын

    😅😅

  • @malwabelt128
    @malwabelt1283 күн бұрын

    ਪੰਜਾਬ ਕਿਸ ਪਾਸੇ ਨੂੰ ਤੁਰਿਆ ਹੋਇਆ ਅੱਜ ਦੇ ਨੌਜਵਾਨਾਂ ਸ ਦੇ ਆਇਕਨ ਏਦਾਂ ਦੇ ਨਸੇੜੀ ਬਣੇ ਬੈਠੇ ਨੇ ਏਨਾ ਦੀ ਦੇਣ ਕੀ ਪੰਜਾਬ ਨੂੰ ਜੇਕਰ ਇਕ ਵੀ ਨੌਜਵਾਨ ਨੂੰ ਇਹਨੇ ਸਹੀ ਰਾਸਤੇ ਤੇ ਪਾਇਆ ਹੋਵੇ ਤਾ ਮੀਡੀਆ ਵਾਲਿਆਂ ਦਾ ਵੀ ਇਹਦੇ ਕੋਲ ਜਾ ਕੇ ਇੰਟੲਵਿਊ ਕਰਨ ਦਾ ਹੱਕ ਬਣਦਾ ਸੀ ਪਰ ਇਸ ਤਰਾ ਦੇ ਬੰਦਿਆਂ ਨੂੰ ਸਿਰੇ ਮਨਾਂ ਕੀਤਾ ਜਾਵੇ ਮੀਡੀਆ ਵਾਲੇ ਵੀਰਾ ਨੂੰ ਬੇਨਤੀ ਹੀ ਆ ਕਿਉਂ ਕਿ ਇਸ ਤਰਾ ਦੇ ਗਲਤ ਬੰਦੇ ਦੇ ਜਾਲ ਚ ਜੇਕਰ ਕੋਈ ਕੁੜੀ ਫਸ ਵੀ ਜਾਂਦੀ ਆ ਤਾ ਇਹ ਮਲੰਗ ੳਸਦੀ ਇੱਜ਼ਤ ਦੇ ਨਾਲ਼ ਨਾਲ ਘਰ ਬਾਰ ਤੱਕ ਵੀ ਖਾ ਜਾਂਦਾ ਤੁ ਬਾਦ ਚ ਕੁੜੀਆਂ ਫਿਰ ਕੈਮਰੇ ਅੱਗੇ ਰੋਣ ਬੈਠ ਜਾਂਦੀਆਂ ਨੇ ਕੁੜੀਆਂ ਨੂੰ ਵੀ ਸੋਚਣਾ ਚਾਹੀਦਾ ਹੈ,

  • @SatwinderKaur-eu8wu
    @SatwinderKaur-eu8wu11 күн бұрын

    ਜਦੋਂ ਫੇਮ ਆ ਜਾਵੇ ਤਾਂ ਦੁਸ਼ਮਨ ਵੀ ਆ ਹੀ ਜਾਦੇ ਨੇ

  • @balkarshah5374
    @balkarshah537414 күн бұрын

    ਬਾਈ ਯਾਰ ਇਹ ਤਾ ਪਾਣੀ ਦੇ ਮਸਲੇ ਦੀ ਗੱਲ ਕਰ ਰਿਹੇ ਆਹ ਕੀ ਪੰਜਾਬ ਦੇ ਪਾਣੀ ਦਾ ਲੇੈਵਲ ਦਿਨੋ ਦਿਨੇ ਥੱਲੇ ਕਿਉਂ ਜਾ ਰਿਹਾ 😢😢 ਹੱਦ ਹੋਈ ਪੈਈ ਆ ਯਾਰ 😢😢

  • @Waheguru_2763
    @Waheguru_276315 күн бұрын

    ਠੋਕਰਾਂ ਨਾ ਮਿਲਦੀਆਂ ਤਾਂ ਮੈਨੂੰ ਭੁਲੇਖਾ ਰਹਿਣਾ ਸੀ ਕਿ ਸਭ ਮੇਰੇ ਆਪਣੇ ਨੇ ।

  • @Sajanthelogickking
    @Sajanthelogickking15 күн бұрын

    Ek mint tik k ni baith skeya vichare de mn di Santi bhang hoi pyai hai

  • @gaganvlogs6169
    @gaganvlogs616915 күн бұрын

    Ik v gal da jwab shi ni dita

  • @Panjabichannel5911
    @Panjabichannel591115 күн бұрын

    Jado kudi nal ਰਾਤਾ lonea ਫੇਰ ਬਾਈ ਸਾਨੂੰ ਦੂਜੇ ਕੋਲ ਨਾਲ ਬੋਲੋ ਕੁੜੀ ਨੂੰ ਏਦੇ ਨਾਲ interview lu

  • @deepmaster92
    @deepmaster9215 күн бұрын

    ਜਿਹਨਾ ਦੇ ਵੀ ਇਹੋ ਜੇ ਰੌਲੇ ਆ ਉਨ੍ਹਾਂ ਮੁੰਡਿਆ ਤੇ ਕੁੜੀਆ ਨੂੰ ਇੱਕਠੇ ਬਿਠਾ ਕੇ ਇੰਟਰਵਿਊ ਦਾ ਸੱਦਾ ਦੀਆਂ ਕਰੋ । ਪਹਿਲੀ ਗੱਲ ਇਹ ਇਕੱਠੇ ਆਉਣੇ ਨੀ ਦੂਜੀ ਗੱਲ ਸੱਚ ਪਤਾ ਫਿਰ ਲੱਗੂਗਾ ਇਕੱਲੇ ਇਕੱਲੇ ਆਵਦੀ ਜਗਾ ਸਾਰੇ ਸਹੀ ਹੁੰਦੇ ਆ । ਦੱਸੋ ਸਹੀ ਗੱਲ ਆ ਬਾਈ ਕੇ ਨਹੀਂ ?

  • @Punjabiloktalks

    @Punjabiloktalks

    14 күн бұрын

    ਬਿਲਕੁਲ ਸਹੀ

  • @kamalkoushal7267
    @kamalkoushal726714 күн бұрын

    ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਹਿਲਾਂ ਤਾਂ ਇਹੋ ਜਿਹੇ ਚੈਨਲ ਬੰਦ ਕੀਤੇ ਜਾਣ ਤੇ ਜੇ ਕੋਈ ਇਹੋ ਜਿਹਾ ਚੈਨਲ ਚਲਾਵੇ ਤਾਂ ਉਹਦੇ ਤੇ 10 ਲੱਖ ਰੁਪਏ ਜੁਰਮਾਨਾ ਹੋਣਾ ਚਾਹੀਦਾ ਹੈ ਦੂਜੀ ਗੱਲ ਚੈਨਲ ਵਾਲੇ ਗਲੀ ਦੇ ਸਟਾਰ ਦੀ ਐਂਟਰ ਵਿਊ ਨਾ ਕਰਨ

  • @roseadlin5637
    @roseadlin56374 күн бұрын

    Phla ta ehde te lakh dia lahntaa jo interview le rahe a ,, seriously bro aine vdia lok paye a duniya te jina to kuj sikhn nu milda te tusi a nashedi j munde di interview le re o ,,,kidar nu turi duniya

  • @gamechanger8231
    @gamechanger82317 күн бұрын

    ਆਪ ਨੰਗ ਬਾਪ ਨੰਗ ਤੀਜ਼ੇ ਨੰਗ ਨਾਨਕੇ ਸਾਰੇ ਨੰਗ ਕੱਠੇ ਹੋਏ ਰੌਲਾ ਪਵੇ ਜਾਣਕੇ 🤣🤣🤣

  • @i_jasleen_championclub495

    @i_jasleen_championclub495

    3 күн бұрын

    😂😂😂😂😂😂😂

  • @jashndeepkaur9783
    @jashndeepkaur978315 күн бұрын

    💓💯

  • @Sandhu900
    @Sandhu90011 күн бұрын

    ਲਾਹਨਤ ਆ ਪੱਤਰਕਾਰ ਤੇਰੇ ਤੇ ਇਹ ਪਿੱਛੇ ਰਨਾਲਡੋ ਜਿਦੀ ਇੰਟਰਵਿਊ ਕਰਨ ਗਿਆ

  • @sukhdhillon3153
    @sukhdhillon315311 күн бұрын

    Set aa pura kam

  • @Nancy-dog_kennel
    @Nancy-dog_kennel15 күн бұрын

    ਘੁੱਸੇ ਜੰਮਣ ਕੰਧਾਂ ਕੰਬਣ 😅

  • @KhushiBhalla-sj5jx
    @KhushiBhalla-sj5jx15 күн бұрын

    Inne tenu sanskar hunde na maa pyo di tu Inna manda tu te kudiya nal hotla te muh na mardaa lgaa sanskari bnan

  • @ravisekhonsekhon9105
    @ravisekhonsekhon910512 күн бұрын

    ਇਸਨੂੰ ਬਵਾਸੀਰ ਹੋਈ ਲੱਗਦੀ ਆ ਤਾਂਹੀ ਤਾਂ ਬੈਠਾ ਹਿੱਲੀ ਜਾਂਦਾ

  • @i_jasleen_championclub495

    @i_jasleen_championclub495

    3 күн бұрын

    😂😂😂😂😂😂😂

  • @singhsaini5215
    @singhsaini52155 күн бұрын

    Oh v m thnu clear kr dva😁😁😁ghre kon kon kinnia k kudia le k janda family ch... Fer te saara pariwar hi iko jeha😅😅

  • @ramratangodara6794
    @ramratangodara679415 күн бұрын

    Bahut saahndaar kaam kr rahe ho vere

  • @rajatjaswal569
    @rajatjaswal56915 күн бұрын

    Feeling ta bencho drake to v upper chuki firda 😂😂 j

  • @old-school221B
    @old-school221B5 күн бұрын

    Gal ta pta ni ki aa😂😂😂but vadia ji lagia hoia🎉🎉💫😇jado koi aukha kam kardey aan ehu jihia video la lai dia😂😂🎉vadia motivation mildi aa😅😅

  • @Fatehwraich
    @Fatehwraich15 күн бұрын

    Saman full lagiya lagda😊😊

  • @love_khehra808
    @love_khehra8083 күн бұрын

    Sukh Ratia full support ♥️♥️

  • @amansandhu_1984
    @amansandhu_198410 күн бұрын

    ਰੱਬ ਮਿਲਾਈ ਜੋੜੀ- ਇੱਕ ਅੰਨਾ ਇੱਕ ਕੋਹੜੀ

  • @sumandhaliwal1140
    @sumandhaliwal114020 сағат бұрын

  • @RanjeetSingh-nu5dz
    @RanjeetSingh-nu5dz15 күн бұрын

    ਜਲੇਸਕੀ ਨੇ ਮੋਦੀ ਨਾਲ ਹੁਣੇ ਹੁਣੇ ਮੁਲਾਕਾਤ ਕੀਤੀ ਕੇ ਹੁਣ ਰੂਸ ਬਹੁਤ ਅੱਗੇ ਤੱਕ ਆਗਿਆ ਬਹੁਤ ਫੌਜੀ ਮਾਰੇ ਗਏ ਹਾਰਕੇ ਮੈ ਥੋਡੇ ਤੋ ਦੋ ਬੰਦੇਮੰਗਣ ਆਇਆ ਇਹ ਦੋਵੇ ਦੇਦੋ ਤਾ ਅਸੀ ਰੂਸ ਤੇ ਕਬਜਾ ਕਰ ਲੈਣਾ ਇਕ ਸੁੱਖ ਰੱਤੀਆ ਤੇ ੂਜਾ ਨਵੀ ਸੁਨਿਆਰਾ ਕਿਉਕੇ ਮੈ ਏਹਨਾ ਦੀਆ ਵੀਡੀਉ ਦੇਖੀਆ ਨਚਦਿਆ ਦੀਆ ਤੇ ਏਹਨਾ ਨਚਾਰਾ ਨੇ ਲੱਕ ਹਿਲਾੋਕੇ ਰਸ਼ੀਆ ਦੇ ਫੌਜੀਆ ਨੂ ਮਗਰ ਲਾ ਲੈਣਾ ਫਿਰ ਜਿਧਰ ਨੂੱ ਇਹ ਜਾਣਗੇ ਉਧਰ ਨੂ ਫੌਜੀਆ ਨੇ ਤੁਰ ਜਾਣਾ ਤੇ ਉਹਨਾ ਏਹਨਾ ਦੇ ਮੁਜਰੇ ਚ ਏਨਾ ਮਸਤ ਹੋ ਜਾਣਾ ਕੇ ਜਿਥੋ ਫੌਜ ਨੇ ਸੁਰੂਆਤ ਕੀਤੀ ਓਥੇ ਹੀ ਫੇਰ ੋਲਿਆਣ ਖਿਲਾਰਨੇ ਟੈਕ ਤੇ ਪੁਤਿਨ ਨੇ ਜਦ ਸਖਤੀ ਵਰਤਣੀ ਤਾ ਏਹਨਾ ਨਚਾਰਾ ਨੇ ਦੋ ਠੁਮਕਿਆ ਚ ਪੁਤਿਨ ਨੂ ਵੀ ਵੱਸ ਚ ਕਰ ਲੈਣਾ ਤੇ ਜਲੈਸਕੀ ਨਾਲ ਪੁਤਿਨ ਨੇ ਸਮਜੌਤਾ ਕਰ ਲੈਣਾ ਕੇ ਅਸੀ ਜੰਗ ਬੰਦ ਕਰਕੇ ਥੋਡੀ ਸਾਰੀ ਜਗਾ ਤੋ ਕਬਜੇ ਹਟਾਕੇ ਵਾਪਿਸ ਚਲੇ ਜਾਵਗੇ ਬੱਸ ਆ ਦੋਵੇ ਨਚਾਰ ਮੈਨੂ ਦੇਦੋ ਤੇ ਪੁਤਿਨ ਨੇ ਮਿਲਦੇ ਸਾਰ ਹੀ ਇਹ ਮੋਦੀ ਨੂ ਕਹਿਕੇ ਡਿਪੋਟ ਕਰਵਾ ਲੈਣੇ ਇੰਡੀਆ ਤੋ

  • @user-qs7bl2hu4f
    @user-qs7bl2hu4f15 күн бұрын

    Fudddi de aa j Vekhna Hoyea te sanu Mg kr li te ds di kitye ona Fr dasa Gye tenu Fr tu Loka nu dasi k Mai Sukh Aaa k Bhukh aa💪🏻💪🏻

  • @gilldeepu2467

    @gilldeepu2467

    13 күн бұрын

    ਸਹੀ ਗੱਲ ਆ ਭਰਾ ਬਿਨਾਂ ਗੱਲ ਤੋਂ ਲੋਕਾਂ ਨੇ ਸਿਰ ਤੇ ਚੱਕਿਆ, ਏਨੇ ਜੋਗਾ ਹੈਨੀ ਇਹ

  • @user-qs7bl2hu4f

    @user-qs7bl2hu4f

    12 күн бұрын

    @@gilldeepu2467 hj Enu bol j Krni hoi gl te mg kr bs

  • @user-si4mn9um8e
    @user-si4mn9um8eКүн бұрын

    Bai shakal te harkatan ton pta lagda ke smaan laake interview dita 💯percent guarantee denda smaan lageya ehda baaki lakh di lahnat interview lain wale te aah thoo

  • @sonubuttar4933
    @sonubuttar493313 күн бұрын

    Lakh dhanvad aa chanel da jina ne ah Muda chukya

  • @SukhK-d1u
    @SukhK-d1u4 күн бұрын

    Sukh ratia apni jga bilkul shi aa glti kudi di aa j oh pyar krdi hundi ta social media te edaaa bdnaam na krdi

  • @ajmindersingh5403
    @ajmindersingh540315 күн бұрын

    Chitte naal rajjean e😊😊

  • @sekhonjatti
    @sekhonjatti4 күн бұрын

    Mukdi gal eh ke 😂 banda manda a mai kudi nal galt kita par je tera sacha pyar c ta tu meri un’ala na chkdi 😂😂 cha ki raha menu ta eh nai samj aundi Pehla paye vich Tusi ik duja to jaan varn tak di gal karda o. Te baad vich ik duja di jaan lan nu firda eh koi pyar ta na hoya eh ta ik Wapar a😮😮😮

  • @gurbajsingh4565
    @gurbajsingh456515 күн бұрын

    Rabb tuhanu hmesha khus rkhe veer

  • @khushbrinder
    @khushbrinder15 күн бұрын

    Interview ਦਾ ਕੋਈ ਲੜ ਨੀ ਕੋਈ ਸਿਰਾ ਨੀ

  • @vanusharma0786

    @vanusharma0786

    14 күн бұрын

    100% sahi gl Oh puch ki reha question oh jwab ki de reha kush smjh hi nai a reha oh pta ni ki boli janda 😂😂😂

  • @user-fw7bk8wb7g
    @user-fw7bk8wb7g5 күн бұрын

    ਰਿਪੋਰਟਰ ਨੂੰ ਇਹਦੇ ਵਿਚ ਕੀ ਮਹਾਨਤਾ ਨਜ਼ਰ ਆਈ ਸੀ ਕਤੀੜ ਨੂੰ

  • @ramratangodara6794
    @ramratangodara679415 күн бұрын

    Bahut badiya sawal puche

  • @sandeepkaur-wu2vw
    @sandeepkaur-wu2vw15 күн бұрын

    interview wala bs hu hu hu hu hu kari jnda..😂😂😂

  • @user-rp4ql9xp4j

    @user-rp4ql9xp4j

    15 күн бұрын

    😂

  • @MehakpreetKaur-xu9wu
    @MehakpreetKaur-xu9wu10 күн бұрын

    Koi gal ta clear kiti ne ehne ewe lag reha reporter nu smja reha bas ewe nhi ewe hunda

  • @NirmalSingh-pc4gh
    @NirmalSingh-pc4gh3 күн бұрын

    Reports nu 150kile nal sanman kruo

  • @preetjot701
    @preetjot7016 күн бұрын

    Veere Tusi apni jaga bilkul sahi a glti kudi Di a jo sb Jandi Hoi vi tuhade Naal reh rahi c bekar oh kudi app a God bless you and your family veere 😊👍

  • @SherGill310
    @SherGill31015 күн бұрын

    Gaddi full

  • @user-np6ch6rh3s
    @user-np6ch6rh3s14 күн бұрын

    ਇੰਟਰਵਿਊ ਵਾਲਾ ਵੀਰ ਇਕੋਂ ਥਾਂ ਤੇ ਟਿਕ ਕੇ ਬੈਠਾ ਇਕ ਵਾਰ ਨੀ ਹਿਲਿਆ ਨੀ

  • @LoveCheemapb07

    @LoveCheemapb07

    13 күн бұрын

    Ratia de khurkk ho rehi aw

  • @Ritukr11
    @Ritukr1114 күн бұрын

    Kehnda main te cigaretta sharaba puriya karda hi marju….jado uss kudi naal khud baith ke usnu company dinda c n khud v cigarette ,sharab, chitta kaala peela sab nashe ikathe baith ke karda c udo kharche kitho hunde c , jo hun tu kharche di gal karda pya…..kudi v galat n munda v …kasoor dona da same aa

  • @INDER888
    @INDER88812 күн бұрын

    ਸਾਰੀ ਵੀਡੀਓ ਦੇਖਣ ਤੋਂ ਬਾਅਦ ਇਕੋ ਗੱਲ ਕਿਹਾ ਸਕਦਾ ਇਸਨੂੰ ਕੋਈ ਵੀ ਇਸਦਾ ਯਾਰ ਦੋਸਤ ਇਸਨੂੰ ਘਰ ਨਾ vado ਜੇ thode ਘਰ ਕੁੜੀਆਂ ਨੇ

  • @harkiratmalhi3642
    @harkiratmalhi364215 күн бұрын

    Koi gal da muh sir nai bas kudian nu use karoo fukra a bas full amli

  • @DeepGill-no5ju

    @DeepGill-no5ju

    15 күн бұрын

    Hm

  • @RanjodSingh-id7vs
    @RanjodSingh-id7vs15 күн бұрын

    Smann full lgya lgda

  • @rajatvaid1135
    @rajatvaid11354 күн бұрын

    Yr patarkara nu hor koi kamm ni labbda ki a iss da nam shuk e ta app satt Hoya betha varr varr action deko ki kri janda

  • @kamaljitsingh3474
    @kamaljitsingh347415 күн бұрын

    Sahi aw👍👍

  • @farmingenergy518
    @farmingenergy51812 күн бұрын

    Waah kya baat kya interview lii h kyunki eh punjab da warrior h bhot den h punjab nu sikh koam nu samaj sewak h kinnia chngia glla kria ne waah thodi patrkari te lahnt h dlyo

  • @KumkumSharma-nt9qk
    @KumkumSharma-nt9qk15 күн бұрын

    ❤❤

  • @dhilloncarbazzarghagga8215
    @dhilloncarbazzarghagga821515 күн бұрын

    Very good Raman Dhillon

  • @officialdhaliwal4040
    @officialdhaliwal40409 күн бұрын

    So sad bro. Chlo koi gal ni tusi apna kam continues rakho and controversy ta har field ch aaa bro

  • @BoSS-tu1df
    @BoSS-tu1df4 күн бұрын

    ਚੈਨਲ ਵਾਲ਼ਾ ਕਹਿੰਦਾ 1 ਮੁੰਡੇ ਨੂੰ ਸੋਸ਼ਲ ਮੀਡੀਆ ਨੇ ਮੁਜ਼ਰਿਮ ਬਣਾਇਆ ਪਿਆ। ਇਹੋ ਜੇਹੇ ਚੈਨਲ ਵਾਲਿਆਂ ਨੂੰ ਪਤਾ ਕੇ ਵਿਊਜ ਤਾਂ ਇਹਦੇ ਤੋਂ ਹੀ ਮਿਲਣੇ ਆ ਇਹਨੂੰ ਪੁੱਛੋ ਕੇ ਭਾਈ ਜੇ ਮੁੰਡੇ ਨੂੰ ਸ਼ੋਸ਼ਲ ਮੀਡੀਆ ਨੇ ਮੁਜ਼ਰਿਮ ਬਣਾਇਆ ਹੋਇਆ ਤਾਂ ਫ਼ੇਰ ਤੇਰੇ ਹਿਸਾਬ ਨਾਲ਼ ਤਾਂ ਓਹ ਸਹੀ ਆ ਫ਼ੇਰ ਤੂੰ ਆਪਣੇ ਘਰੇ ਬਿਠਾ ਕੇ ਕਿਉਂ ਨੀ ਕਰਦਾ ਇਹਦੇ ਨਾਲ ਗੱਲਬਾਤ ਕਿਉਂ ਕੋਠੇ ਤੇ ਲੈ ਆਇਆ ਓਹਨੂੰ। ਦੇਖੋ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ 😂

  • @brargaming2058
    @brargaming205815 күн бұрын

    Jdo Amli nu Amli takkar je frr Sath Aukha hi shhut da😂😂😂 Dove iko je aa

  • @Sandeepsingh-em9sg
    @Sandeepsingh-em9sg2 күн бұрын

    Kam pura set a ਡੱਕਿਆ ਬੈਠਾ

  • @RanjeetSingh-nu5dz
    @RanjeetSingh-nu5dz15 күн бұрын

    ਓ ਭਰਾਵੋ ਕੋਈ ਲੜਾਈ ਨੀ ਏਦੇ ਤੇ ਕੁੜੀ ਵਿਚ ਦੋਹਾ ਦੀ ਰਾਇ ਆ ਕੁੜੀ ਨੇ ਡੇੜ ਲੱਖ ਮੰਗਿਆ ਤੇ ਲੱਖ ਚ ਗੱਲ ਹੋਗੀ ਕੇ ਤੂੰ ਇੰਟਰਵਿਊ ਦੇ ਨਿਕੇ ਮੋੇ ਚੈਨਲਾ ਤੇ ਇਲਜਾਮ ਲਗਾ ਤੇ ਚੈਨਲ ਵਾਲਿਆ ਨਾਲ ਅੱਧੋ ਅੱਧ ਤੇ ਗੱਲ ਹੋਗੀ ਸਭ ਫੌਲਵਰ ਵਧਾਉਣ ਦਾ ਚੱਕਰ ਆ ਤੇ ਮੈ ਚੁੱਪ ਰਹੂਗਾ ਤੇ ਲੋਕ ਜਾਨਣਗੇ ਕੁਜ ਆਪਣੇ ਵੱਲੋ ਵੀਡੀਉ ਪਾਉਣਗੇ ਜਾ ਦੋ ਹਜਾਰ ਪੱਚੀ ਸੌ ਲੈਣਗੇ ਤੇ ਇਹ ਕਹਿਣਗੇ ਕੇ ਸੁੱਖ ਰੱਤੀਆ ਚੁਪ ਹੈ ਚੁਪ ਹੈ ਫੇਰ ਬਹੁਤ ਲੋਕ ਜਾਨਣਗੇ ਕੇ ਕੌਣ ਹੈ ਸੁੱਖ ਰੱਤੀਆ ਤੇ ਫੇਰ ਮੈ ਇੰਟਰਵਿਊਆ ਦੇਊਗਾ ਕਿਨੇ ਫੌਲਵਰ ਵਧਣਗੇ ਇਹ ਫੁੱਦੂ ਲੋਕ ਹੁੰਦੇ ਆ ਚਵਲ ਹੁੰਦੇ ਆ ਤਾ ਏਹਨੇ ਜੋ ਬੋਲਿਆ ਉਹ ਸਾਰਾ ਲਿਖਕੇ ਦਿਤਾ ਕੇ ਤੂੰ ਨੀਵਾ ਹੀ ਹੋਈ ਜਾਣਾ ਜਿਨਾ ਇੰਟਰਵਿਊ ਚ ਨੀਵਾ ਹੋਇਆ ਓਨਾ ਹੀ ਉੱਚਾ ਹੋਏਗਾ ਇਹ ਖਾਲੀ ਲਿਫਾਫੇ ਆ ਥੋੜਾ ਟਾਇਮ ਹੀ ਹੁੰਦੇ ਤੇ ਮਾੜੀ ਜੀ ਹਨੇਰੀ ਨਾਲ ਹਰਮਨ ਚੀਮੇ ਜੋ ਜੋ ਨਛੱਤਰ ਮੁੱਖ ਮੰਤਰੀ ਵਾਗ ਉੱਡ ਜਾਦੇ

  • @Peter-fd6rb
    @Peter-fd6rb12 күн бұрын

    😊😊😊😊

  • @rabbidhillon6682
    @rabbidhillon668216 күн бұрын

    😂😂😂😂

  • @mannidergill953
    @mannidergill95314 күн бұрын

    ❤❤💯

  • @GurjantSingh-ux3qt
    @GurjantSingh-ux3qt11 күн бұрын

    Satt aa Kam pura 22

  • @user-sy9eu7py8v
    @user-sy9eu7py8v7 күн бұрын

    chalo Sukh ratia de interview nal isde channel ch ve 4 view aa agye .😂

  • @shubhpreetghuman1344
    @shubhpreetghuman13443 күн бұрын

    Report nu koi wda samaan naal sammanit kita jawe bnda ar vechre ni kou wda muda labya ae 👏🏻👏🏻👏🏻👏🏻👏🏻👏🏻👏🏻👏🏻👏🏻wah wah ae te jo hai ne hai hi ni pr reports nu ki kehna eho jeya nu 😠😠😠😠😠

  • @official_p_bhumbak
    @official_p_bhumbak3 күн бұрын

    Mai ta video vch aa dekh rhi c 1/2 ghante vch din toh raat v hogi 😂😂

  • @GurpreetSamra-855
    @GurpreetSamra-85515 күн бұрын

    Italy vala bro ghant and sahi akhea si ehde bare …..

Келесі