ਸੁਣੋ ਕੀ ਕਹਿੰਦਾ ਸਤਨਾਮ ਸਿੰਘ ਪੀ ਏ ਯੂ ਸਮਾਰਟ ਸੀਡਰ ਬਾਰੇ ( 2022-23)

ਸੁਣੋ ਕੀ ਕਹਿੰਦਾ ਸਤਨਾਮ ਸਿੰਘ ਪੀ ਏ ਯੂ ਸਮਾਰਟ ਸੀਡਰ ਬਾਰੇ ( 2022-23), Farmer views about PAU Smart Seeder during 2022-2023

Пікірлер: 17

  • @completefarmingsolutionsoh7081
    @completefarmingsolutionsoh708110 ай бұрын

    👌

  • @khetimachineryindia

    @khetimachineryindia

    9 ай бұрын

    😊

  • @khetimachineryindia

    @khetimachineryindia

    8 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb

  • @babbudhaliwal2422
    @babbudhaliwal242210 ай бұрын

    Roni kime karni aa, kanak beejan lai, karche kat ke, ya kahde karchiyan ch

  • @khetimachineryindia

    @khetimachineryindia

    10 ай бұрын

    ਸਮਾਰਟ ਸੀਡਰ ਨਾਲ ਕਣਕ ਬੀਜਣ ਲਈ ਕੂਲਾ ਬਤਰ ਚਾਹੀਦਾ ਹੈ ਇਸ ਲੀਏ ਜੇਕਰ ਰੌਣੀ ਹੋ ਜਾਵੇ ਤਾਂ ਚੰਗੇ ਹੁੰਦਾ ਹੈ ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਖੜੇ ਕਰਚਆਂ ਵਿੱਚ ਕੀਤੀ ਜਾਂਦੀ ਹੈ ਇਸ ਮਸ਼ੀਨ ਨਾਲ ਬੀਜ ਅਤੇ ਮਿੱਟੀ ਦਾ ਸੰਪਰਕ ਵੱਧ ਹੁੰਦਾ ਹੈ ਜਿਸ ਕਰਕੇ ਕਣਕ ਦਾ ਜੰਮ ਸ਼ਾਨਦਾਰ ਹੁੰਦਾ ਹੈ

  • @jagtarbachhalj

    @jagtarbachhalj

    9 ай бұрын

    zero drill wala e Kam a

  • @khetimachineryindia

    @khetimachineryindia

    8 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb

  • @sukhgill1270
    @sukhgill12709 ай бұрын

    Bhai urea kis tara pyee....kyo parali hon karke urea jammen nal touch nhi hundi honi ...

  • @khetimachineryindia

    @khetimachineryindia

    9 ай бұрын

    ਪਰਾਲੀ ਵਾਲੇ ਖੇਤਾਂ ਵਿੱਚ ਪਾਣੀ ਲਾਉਣ ਤੋਂ ਪਹਿਲਾ ਯੂਰੀਆ ਦ ਛਿੱਟਾ ਦਿੱਤਾ ਜਾਂਦਾ ਹੈ ਤਾਂ ਜੋ ਯੂਰੀਆ ਪਾਣੀ ਨਾਲ ਘੁੱਲ ਕੇ ਜਮੀਨ ਵਿੱਚ ਮਿਲ ਜਾਵੇ

  • @khetimachineryindia

    @khetimachineryindia

    8 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb

  • @jagtarbachhalj
    @jagtarbachhalj9 ай бұрын

    zero dill te smart seeder vich ki farak a

  • @khetimachineryindia

    @khetimachineryindia

    9 ай бұрын

    ਜ਼ੀਰੋ ਡਰਿੱਲ ਸਿਰਫ ਬੀਜ ਲਈ ਖਾਲੀ ਪੁੱਟਦੀ ਹੈ ਸਮਾਰਟ ਸੀਡਰ ਖਾਲੀ ਵਾਹੁੰਦਾ ਹੈ ਜ਼ੀਰੋ ਡਰਿੱਲ ਪੂਰੀ ਪਰਾਲੀ ਵਿਚ ਨਹੀਂ ਚਲਦੀ ਜਦੋ ਕੇ ਸਮਾਰਟ ਸੀਡਰ ਪਰਾਲੀ ਵਿੱਚ ਚੱਲਣ ਲਈ ਬਣਿਆ ਹੈ

  • @khetimachineryindia

    @khetimachineryindia

    8 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb

  • @jagtarbachhalj
    @jagtarbachhalj10 ай бұрын

    ਕੰਬਾਈਨ ਵਾਲੇ ਲਾਂਗਿਆ ਦਾ ਕਿ ਕਰਦੇ ??

  • @khetimachineryindia

    @khetimachineryindia

    10 ай бұрын

    ਸੁਪਰ ਐੱਸ ਐਮ ਐੱਸ ਵਾਲੀ ਕੰਬਾਈਨ ਨਾਲ ਵਾਢੀ ਕਰੋ ਜਾ ਫਿਰ ਖੁੱਲੀ ਪਰਾਲੀ ਦੀਆਂ ਲੀਂਹਾਂ ਉਤੇ ਕਟਰ ਉਚਾ ਚੱਕ ਕੇ ਚਲਾਓ

  • @khetimachineryindia

    @khetimachineryindia

    8 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb