Students at Patiala's Punjabi University protest after girl student's mysterious death

Students at Patiala's Punjabi University protest after girl student's mysterious death
#PunjabiUniversity #UniversityStudents #patiala
The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
Read latest stories here: www.tribuneindia.com
Subscribe for more videos: / thetribunechd
Like us on Facebook: / thetribunechd
Follow us on Twitter: / thetribunechd
Download The Tribune App: goo.gl/YyBCw9

Пікірлер: 80

  • @hanufdk2120
    @hanufdk21209 ай бұрын

    ਇਹ ਖ਼ਬਰ ਬਚਾਅ ਦੇ ਰੂਪ ਵਿੱਚ ਲਿਖੀ ਗਈ ਹੈ. ਅਸਲ ਕਹਾਣੀ ਇਹ ਹੈ ਕਿ ਸਾਡੇ ਸਮੂਹ ਵਿਦਿਅਕ ਅਦਾਰਿਆਂ ਅੰਦਰ ਕੁੜੀਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ ਤੇ ਇਹ ਕਦੀ ਸਾਲਾਂ ਤੋਂ ਜਾਰੀ ਹੈ. ਸਭ ਜਾਣਦੇ ਹਨ ਯੂਨੀਵਰਸਿਟੀ ਦਾ ਕਿਹੜਾ ਪ੍ਰੋਫੈਸਰ ਕਿਸ ਕੁੜੀ ਨਾਲ ਕਿਸ ਤਰ੍ਹਾਂ ਰਹਿ ਰਿਹਾ, ਕਿਵੇਂ ਰੱਖ ਰਿਹਾ. ਸਭ ਨੂੰ ਪਤਾ ਕਿਹੜਾ ਪ੍ਰੋਫੈਸਰ ਕਿਸ ਹੱਦ ਤਕ ਗਿਰਿਆ ਹੋਇਆ. ਮੈਂ, ਤੁਸੀਂ ਤੇ ਹੋਰ ਬਹੁਤ ਸਾਰੇ ਜਿਹੜੇ ਯੂਨੀਵਰਸਿਟੀਆਂ ਵਿੱਚ ਫੈਲੇ ਇਸ ਗੰਦ ਤੋਂ ਭਲੀਭਾਂਤ ਜਾਣੂੰ ਹਨ, ਮਹਿਜ ਇਸ ਲਈ ਨਾਮ ਲੈ ਕੇ ਜਨਤਕ ਗੱਲਾਂ ਨਹੀਂ ਕਰਦੇ ਕਿਉਂਕਿ ਕੁੜੀਆਂ ਆਪਣੀ ਬਦਨਾਮੀ ਤੋਂ ਡਰਦੀਆਂ ਗੱਲ ਨਹੀਂ ਵਧਾਉਣਾ ਚਾਹੁੰਦੀਆਂ. ਜੇ ਜ਼ਿਆਦਾ ਨਹੀ ਤਾਂ ਘੱਟੋ ਘੱਟ ਪੰਜਾਬੀ ਵਿਭਾਗ ਹੀ ਜੇਕਰ ਦੇਖੇ ਜਾਣ ਤਾਂ ਨਾ ਸਿਰਫ ਪੰਜਾਬੀ ਬਲਕਿ ਹਰ ਯੂਨੀਵਰਸਿਟੀ ਵਿੱਚ ਅਜਿਹੇ ਪ੍ਰੋਫੈਸਰ ਭਰੇ ਪਏ ਹਨ ਜਿਨ੍ਹਾਂ ਦੇ ਵਹਿਸ਼ੀ ਕਿਰਦਾਰਾਂ ਤੋਂ ਕੋਈ ਅਣਜਾਣ ਨਹੀਂ ਹੈ. ਸਾਡੇ ਇਹ ਅਨੈਤਿਕ ਕਿਸਮ ਦੇ ਬੌਧਿਕ ਲੋਕ ਮਾਨਸਿਕ ਸੋਸਣ ਤਾਂ ਉਦੋਂ ਹੀ ਕਰਦੇ ਹਨ ਜਦ ਸਰੀਰਕ ਸੋਸਣ ਵਿੱਚ ਸਫਲ ਨਾ ਹੋਣ. ਤੇ ਬਹੁਤ ਸਾਰੀਆਂ ਭਾਵੁਕ ਤੇ ਫਸੀਆਂ ਕੁੜੀਆਂ ਅਕਸਰ ਸਰੀਰਕ ਸੋਸਣ ਕਰਵਾਉਣ ਲਈ ਮਜਬੂਰ ਹੋ ਵੀ ਜਾਂਦੀਆਂ ਹਨ. ਕੌਣ ਨਹੀਂ ਜਾਣਦਾ ਪੰਜਾਬੀ ਵਿਭਾਗ ਦੀ ਕਿਹੜੀ ਕੁੜੀ ਪ੍ਰੋਫ਼ੈਸਰਾਂ ਲਈ ਦਾਰੂ ਦੇ ਪੈੱਗ ਬਣਾਉਂਦੀ ਰਹੀ ਆ? ਰਾਤਾਂ ਕੱਟਦੀ ਰਹੀ ਆ? ਕਿਹੜੀ ਨੂੰ ਕਿਹੜਾ ਪ੍ਰੋਫੈਸਰ ਸ਼ਿਮਲਾ ਲੈ ਕੇ ਗਿਆ ਤੇ ਉਸ ਨੇ ਨਾਲ ਦੇ ਨੂੰ ਇਸ ਬਾਰੇ ਚਟਖਾਰੇ ਲੈ ਕੇ ਦੱਸਿਆ? ਕੌਣ ਨਹੀਂ ਜਾਣਦਾ ਕਿ ਕਿੰਨੀਆਂ ਹੀ ਕੁੜੀਆਂ ਦੇ ਖੋਜ ਪੱਤਰ ਤੇ ਹੋਰ ਕਾਰਜ ਮਹਿਜ ਇਸ ਲਈ ਵਗਾਹ ਮਾਰੇ ਜਾਂਦੇ ਹਨ ਕਿਉਂਕਿ ਉਹ ਪ੍ਰੋਫੈਸਰ ਸਾਬ ਮੁਤਾਬਕ ਨਹੀਂ ਚੱਲਦੀਆਂ ਤੇ ਕੌਣ ਹਨ ਉਹ ਜੋ ਨਿਮਨ ਖੋਜਾਰਥੀ ਹੋਣ ਦੇ ਬਾਵਜੂਦ ਪ੍ਰੋਫੈਸਰ ਦੀਆਂ ਕਰੀਬੀ ਹਨ. ਹਰ ਕੋਈ ਜਾਣਦਾ ਸਭ ਨੂੰ ਪਤਾ. ਇਹ ਵਰਤਾਰਾ ਨਾ ਨਵਾਂ ਨਾ ਅਣਜਾਣ ਹੈ. ਬੱਸ ਗੱਲ ਇੱਥੇ ਮੁੱਕਦੀ ਹੈ ਕਿ ਕੁੜੀਆਂ ਅੱਗੇ ਨਹੀਂ ਆਉਂਦੀਆਂ ਤੇ ਬਸ ਇੱਕ ਦੋ ਕਰੀਬੀ ਮਿੱਤਰਾਂ ਨੂੰ ਸਭ ਦੱਸ ਕੇ ਚੁੱਪ ਹੋ ਜਾਂਦੀਆਂ. ਤੁਸੀਂ ਖੁਦ ਪੜਤਾਲ ਕਰ ਲਓ ਪਿਛਲੇ ਪੰਜ ਸਾਲ ਚ ਕਿੰਨੀਆਂ ਕੁੜੀਆਂ ਨੇ ਕਿਸ ਪ੍ਰੋਫੈਸਰ ਹੱਥੋਂ ਤੰਗ ਹੋ ਕੇ ਪੜਾਈ ਜਾਂ ਖੋਜ ਕਾਰਜ ਛੱਡੇ ਹਨ. ਸਭ ਸਾਫ ਹੋ ਜਾਏਗਾ. ਪਰ ਇਹ ਸਾਰੇ ਪ੍ਰੋਫੈਸਰ ਫਿਰ ਵੀ ਅਹੁਦਿਆਂ ਦਾ ਨਿੱਘ ਮਾਣਨਗੇ. ਸਾਹਿਤ ਦੇ ਚੌਧਰੀ ਬਣ ਕੇ ਚੰਮ ਦੀਆਂ ਚਲਾਉਣਗੇ. ਕਿਉਂਕਿ ਨੌਕਰੀਆਂ ਇਹਨਾਂ ਨੇ ਹੀ ਦੇਣੀਆਂ ਹਨ. ਇਸ ਲਈ ਖੋਜਾਰਥੀ ਵੀ ਚੁੱਪ ਹਨ. ~ਪਰਮਿੰਦਰ ਸਿੰਘ ਸ਼ੌਂਕੀ

  • @vishalkaur1227

    @vishalkaur1227

    9 ай бұрын

    Sharam Ani chahidi hai eho j loka nu

  • @jogipuria8522

    @jogipuria8522

    9 ай бұрын

    Haal ess tu jyda mada brother....😢m local heee aaa

  • @charrysweetusingh5086

    @charrysweetusingh5086

    9 ай бұрын

    Veer a bnda kis subject tech krda

  • @amarjitkaur3930

    @amarjitkaur3930

    9 ай бұрын

    Bilkul sahi

  • @hanufdk2120

    @hanufdk2120

    9 ай бұрын

    @@charrysweetusingh5086 ਇਹ ਤਾ ਪੰਜਾਬੀ ਪੜਾਉੰਦਾ ਸੀ ਪਰ ਯੂਨੀਵਰਸਿਟੀ ਚ ਲਗਭਗ ਸਾਰੇ ਵਿਭਾਗਾਂ ਚ ਹੀ ਗੰਦ ਪ੍ਰੋਫੈਸਰ ਹੈਗੇ ਨੇ

  • @amandeep0028
    @amandeep00289 ай бұрын

    very sad

  • @pyaralalgarg1467
    @pyaralalgarg14679 ай бұрын

    Pro said that she was sent to hostel VC says that parents took her diagonally opposite statements

  • @geetasinhmar5525

    @geetasinhmar5525

    8 ай бұрын

    At first she was sent to the hostel than her parents were called and then she went with her parents

  • @amarjitkaur3930
    @amarjitkaur39309 ай бұрын

    Biotechnology department vich v ehi kuj

  • @gurmukhsingh9259
    @gurmukhsingh92599 ай бұрын

    0 ਲਾਉਣ ਦੇ ਮਾਹਿਰ ਨੇ ਯੂਨੀਵਰਸਿਟੀ ਪਟਿਆਲਾ ਦੇ ਪ੍ਫੇਸਰ।

  • @kawaljitkaur5249
    @kawaljitkaur52499 ай бұрын

    Punjabi University da beda garak hoya pya hai. Ganday aadmi te ayash aurtan professor de ahude te pahunchian hoyian ne

  • @Dabavlogs09
    @Dabavlogs099 ай бұрын

    😢😢😢😢😢😢😢

  • @RAMANDEEPSINGH-vs2mq
    @RAMANDEEPSINGH-vs2mq9 ай бұрын

    ਇਹ ਵੀ ਰਾਮ ਰਹੀਮ ਲੱਗਦਾ ਬਾਈ

  • @avtarsinghtar5474
    @avtarsinghtar54749 ай бұрын

    My school 😢😢

  • @jeetgill3362
    @jeetgill33629 ай бұрын

    ਪ੍ਰੋਫੈਸਰ ਨੇ ਇਸ ਕੁੜੀ ਨਾਲ ਤੇ ਹੋਰ ਕਈ ਕੁੜੀਆਂ ਨਾਲ ਸ਼ਰੀਰਕ ਸੋਸ਼ਣ ਕਰਦਾ ਤੇ ਸ਼ਰੀਰਕ ਰੂਪ ਰੇਖਾ ਤੇ ਕਹਿੰਦਾ

  • @ArshdeepSingh-ff5vh
    @ArshdeepSingh-ff5vh9 ай бұрын

    Eh sab education system da kachra ae,jinni der marks matter krde rhuge ae vaishi paapi ni marde.jarurat ae education system nu badlan di,number di khed khtm honi chahidi.

  • @ms-ll5sy
    @ms-ll5sy9 ай бұрын

    Aithe vi bhaiye kathe kare ne

  • @jagdevsingh6714
    @jagdevsingh67146 ай бұрын

    Hello sir This is Swati kour Actually mujhe confirm Krna hai ki ya University achi nhi hai kya mujhe edr 11-12 days k liya jana hai iwm winter school mai Any suggestions sir!?!

  • @mausamgorsi
    @mausamgorsi9 ай бұрын

    Hun professor nu bchaon de saare hille honge...prr sachhi eh students nu mentally harassment krde a.

  • @lucky.singh3471

    @lucky.singh3471

    9 ай бұрын

    You right say

  • @jagdeepsingh-ov4bx
    @jagdeepsingh-ov4bx9 ай бұрын

    ek es de nal da hor a oh vi service mang da phd student kudiya nu bohat tang karde a paper de vich e bejti kar dende a teacher wali tan koi gall e ni ehna ch

  • @GurpalSingh-et1xn
    @GurpalSingh-et1xn9 ай бұрын

    Kal tk insaaf chaida bhagwant man sahib

  • @maanrajinder2620
    @maanrajinder26209 ай бұрын

    Eho j mahol to drde maa baap dhee nu ghro ni bejna chunde ...bss eho j loka kr k sare ik j lgde... University de sports complex ch isto v mada haal aa y

  • @IBADIT1088
    @IBADIT10889 ай бұрын

    Bai bhut bura hall aa college da vv Har college da ehi hall aa........sab teacher da sath dinde ne... Gande processor ne Jo regular aa....oo ad hoc vakeya nu kuj nhi samajda

  • @harwindersingh1657
    @harwindersingh16579 ай бұрын

    Parfasra d jotie faro

  • @arpandeep9685
    @arpandeep96859 ай бұрын

    Staff nu dismiss kro

  • @13-beantkaur26
    @13-beantkaur269 ай бұрын

    Sbh vike hoe ne ounu hle b glt ni keha ja reha kudi nu di mott nu glt keha ja reha waah ni teri rahneetiye

  • @yogeshthakur7664
    @yogeshthakur76649 ай бұрын

    Me ta aap dekhia interview den gya se Punjabi da hod bare lady professor nu pta see jo aap interview den ayi se ki aj kihri pag ban ke waris bhawan interview len ayuga

  • @drpunjabi9394
    @drpunjabi93949 ай бұрын

    Fer vc sahib written ch complain kiyo mangda , tuhadi koiyee responsibility nhi

  • @MpSingh-gp1rj
    @MpSingh-gp1rj9 ай бұрын

    Aa Dari wala lagda e gangster aa

  • @Sidhuofficial591

    @Sidhuofficial591

    9 ай бұрын

    Eha bai sira da lucha banda..

  • @jattmoosewala83

    @jattmoosewala83

    9 ай бұрын

    @@Sidhuofficial591 ਨਹੀਂ ਯਾਰ, ਅਰਵਿੰਦ ਬੰਦਾ ਚੰਗਾ ਹੈ

  • @ManpreetSingh-qj1yk
    @ManpreetSingh-qj1yk9 ай бұрын

    Locha eh app hi

  • @JaspreetKaur-ub4xw
    @JaspreetKaur-ub4xw8 ай бұрын

    Eh lady nu ta kuj mamga nai hun ona yo chapda khadea

  • @Tangovlog_CHD
    @Tangovlog_CHD9 ай бұрын

    RSS Dey esarey Tey Punjab nu barbadh kar rahe Ney 😡😮😢

  • @manpreetmannu1428
    @manpreetmannu14289 ай бұрын

    Sab chor bheithe te bithaye aa ghatia facist govts ne …uni ch te govt ch v …fansi honi chahide eho jehea nu

  • @RajinderKaur-fc4fh
    @RajinderKaur-fc4fh9 ай бұрын

    Kudi private paper v da skdi c ja health issues c

  • @Talwindersingh-sh7go

    @Talwindersingh-sh7go

    9 ай бұрын

    Chamche ahh gye

  • @manpreetmannu1428

    @manpreetmannu1428

    9 ай бұрын

    Sharm karo kuch ..hale v justify ?

  • @yadwindersingh3087

    @yadwindersingh3087

    9 ай бұрын

    Te professor ne thoda Mari a kudi ...... Ohne sirf dantea hou na suicide kiti ae .... It was a health issur

  • @jayshreeram3031
    @jayshreeram30319 ай бұрын

    Punjab want BJP sarkar Jay Jay Shree Ram🚩🚩⚔️🚩 Jay Hindutva🚩⚔️🏹🚩

  • @amanjalwehra9694

    @amanjalwehra9694

    9 ай бұрын

    Oye nikal ja tu

  • @ManpreetSingh-qj1yk

    @ManpreetSingh-qj1yk

    9 ай бұрын

    Sala kajer

  • @RajinderKaur-fc4fh

    @RajinderKaur-fc4fh

    9 ай бұрын

    😂😂

  • @DavinderBasra-1203

    @DavinderBasra-1203

    9 ай бұрын

    ur mother want other baap for u,,so that u get one mind with proper growth

  • @simubhullar7286

    @simubhullar7286

    9 ай бұрын

    Eh hrek jgah hi aw jnde ne 😂

Келесі