ਸਿੱਖੋ ਜ਼ਮੀਨ ਦੀ ਮਿਣਤੀ ਸਿਰਫ ਕੁਝ ਕੁ ਮਿੰਟਾ 'ਚ|ਕਿਲੇ,ਕਨਾਲਾਂ,ਮਰਲਿਆ ਤੇ ਵਿਸਵਿਆ ਵਾਲੀ ਮਿਣਤੀ|Land Measurement
ਨੋਟ:- 1 ਮੁਰੱਬਾ = 25 ਕਿੱਲੇ = 200 ਕਨਾਲਾਂ
Land Measurements Within Minutes
ਜ਼ਰੀਬ, ਕਰਮ, ਕਨਾਲ, ਮਰਲਾ ਤੇ ਵਿਸਵਾ ਕਿਸਨੂੰ ਕਹਿੰਦੇ ਹਨ?
ਜਾਣੋ ਉਦਾਹਰਨਾਂ ਰਾਹੀਂ.......
ਸਿੱਖੋ ਜ਼ਮੀਨ ਦੀ ਮਿਣਤੀ ਸਿਰਫ ਕੁਝ ਕੁ ਮਿੰਟਾ 'ਚ|ਕਿਲੇ,ਕਨਾਲਾਂ,ਮਰਲਿਆ ਤੇ ਵਿਸਵਿਆ ਵਾਲੀ ਮਿਣਤੀ|Land Measurement
#PLRS
#Measurements_Of_Land
#ਜ਼ਮੀਨਦੀਮਿਣਤੀ
Пікірлер: 356
ਬਹੁਤ ਹੀ ਸੁਚੱਜੇ ਢੰਗ ਨਾਲ ਸਮਝਿਆ ਵੀਰ ਜੀ ਨੇ ਧੰਨਵਾਦ ਵੀਰ ਸਾਹਿਬ ਜੀ ਦਾ
@inderinstituteofmaththikriwala
2 жыл бұрын
Thanks
जमीन के माप बारे ज्ञान देने के लिए भाई जसविंदर जी का बहुत-बहुत धन्यवाद हमें आशा है कि आप भी आ गए ऐसा ज्ञान देते रहेंगे जय हिंद सत श्री काल राम-राम
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਆਪ ਜੀ ਦਾ ਧੰਨਵਾਦ। ਦੱਸਣ ਦੀ ਖੇਚਲ ਕਰਨਾ ਕਿ ਇਸ ਦਾ ਦੂਜਾ ਭਾਗ ਕਦੋ ਦੱਸ ਰਹੇ ਹੋ? ਹਾਕਮ ਸਿੰਘ
@inderinstituteofmaththikriwala
2 жыл бұрын
June month vich bna riha g
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
Thanks sir 🙏🙏🙏. Bahut wdeya teach kreya
Very nicely explained. Thanks brother.
Great contribution for newcomers u are a great teacher with regards
@inderinstituteofmaththikriwala
Жыл бұрын
Thnx
❤ you r a great teacher Beta God Bless You.
@inderinstituteofmaththikriwala
11 ай бұрын
Thanks a lot ji🙏
Tnks.veer ji menu es jaankaari ne bhuut hee fiadaa detaa hae.
ਬਹੁਤ ਖੂਬਸੂਰਤ ਤਰੀਕੇ ਨਾਲ ਸਮਝਾਇਆ ਹੈ ਭਰਾ ਜੀ ਤੁਸੀਂ
@inderinstituteofmaththikriwala
3 жыл бұрын
ਧੰਨਵਾਦ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ😍🙏
@harbansbains6710
3 жыл бұрын
Nice nice brother u
@jasmailsinghsidhu6821
2 жыл бұрын
Good Good
@deepabhogal5067
2 жыл бұрын
@@inderinstituteofmaththikriwala no
@don.1don.173
2 жыл бұрын
@@inderinstituteofmaththikriwala ñc78qq0p0
Sir bhut vdiya smjhaya❤❤❤❤, keep it up👏👏👏bdi confusion c es ch!!
@inderinstituteofmaththikriwala
27 күн бұрын
Thanks 🙏
ਬਹੁਤ ਧੰਨਵਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 🙏।
ਉਹ ਵਧੀਆ ਜਾਣਕਾਰੀ ਦਿੱਤੀ ਹੈ ਜੀ
ਬਹੁਤ ਹੀ ਵਧੀਆ ਢੰਗ ਨਾਲ ਤੇ ਬਹੁਤ ਹੀ ਅਸਾਨ ਤਰੀਕਾ ਨਾਲ
@inderinstituteofmaththikriwala
2 ай бұрын
ਧੰਨਵਾਦ ਜੀ
Boht boht Shukriya sir 🙏
You are a very good teacher. Mere jihe buddy nu bhi channan ho gaya.Thank you ji
@inderinstituteofmaththikriwala
2 жыл бұрын
Thanks sir 🙏
Thanks sir ji
ਬੇਟਾ ਜਸਵਿੰਦਰ ਠੀਕਰੀਵਾਲ ਜੀ, ਤੁਸੀਂ ਮਿਣਤੀ ਬਾਰੇ ਬਹੁਤ ਹੀ ਵਧੀਆ, ਸਰਲ ਤੇ ਬਰੀਕੀ ਨਾਲ਼ ਜਾਣਕਾਰੀ ਦਿੱਤੀ। ਮੈਂ ਬਹੁਤ ਪ੍ਰਭਾਵਿਤ ਹੋਇਆ। ਪਰ ਮੁਆਫ਼ ਕਰਨਾ ਬੇਟਾ ਜੀ ਤੁਸੀਂ ਏਰੀਆ ਲਿਖਦੇ ਰਹੇ ਹੋ। ਲੰ: × ਚੌ:= ਖੇਤਰਫਲ। ਏਰੀਆ ਹੁੰਦਾ ਹੈ ਘੇਰਾ। ਘੇਰਾ= ਲੰ: × ਚੌ: × 2 ਜਾਂ ਚਾਰੇ ਭੁਜਾਵਾਂ ਦਾ ਜੋੜ। ਸਦਾ ਤਰੱਕੀ ਕਰੋਂ ਇਹੋ ਦੁਆ ਮੇਰੀ। ( ਸੁਖਦਰਸ਼ਨ ਸਿੰਘ ਬੋਪਾਰਾਏ, ਪੰਡੋਰੀ ਵਾਲ਼ਾ, ਸਰੀ ਕੈਨੇਡਾ)
@inderinstituteofmaththikriwala
Жыл бұрын
ਧੰਨਵਾਦ ਜੀ ਪਰ ਘੇਰਾ ਤਾਂ perimeter= ੨*(ਲੰਬਾਈ+ਚੌੜਾਈ) ਹੁੰਦਾ ਜੀ ਖੇਤਰਫਲ ਨੂੰ ਹੀ ਏਰੀਆ=ਲੰਬਾਈ*ਚੌੜਾਈ ਕਹਿੰਦੇ ਨੇ
@haroreetaulakh66gatr81
9 ай бұрын
@@inderinstituteofmaththikriwalasahi Kiha veere.. according to Mathematics rule..area is Length*Breadth... perimeter alag cheez hai... perimeter ta fencing vagaira Karan layi use hunda hai..
ਵਾਹਿਗੁਰੂ ਜੀ
Bahot bahot badhiya vir ji.. sukriya .. bahot badhiya knowledge diti tuci
@inderinstituteofmaththikriwala
Жыл бұрын
Thnx share it with your dears and nears
bhut dhanvad sir
Wonderful sir 🙏🙏🙏🙏🙏
So ncy trika ji
God bless u sir 🙏
ਬਹੁਤ ਸਹੀ ਤਕਨੀਕ ਨਾਲ ਸਮਝਿਆ ਗਿਆ ਤੁਹਾਡੇ ਵੱਲੋਂ । ਮੈਨੂੰ ਬਹੁਤ ਲਾਭ ਹੋਇਆ ਇਸ ਵੀਡੀਓ ਤੋਂ ... 🙏👍👌
@inderinstituteofmaththikriwala
3 жыл бұрын
Thanks
Thanks Very valuable information
Very interesting and useful
Very informative thanks ji
Good jii
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਧੰਨਵਾਦ ਜੀ।
@inderinstituteofmaththikriwala
Жыл бұрын
Thanks 🥰
Thanks vir ji
@inderinstituteofmaththikriwala
Жыл бұрын
Welcome
Well done very nice video and it is useful for everyone who relates with the agriculture land.
@inderinstituteofmaththikriwala
2 жыл бұрын
Thanks ji 🙏 keep sharing
Vire bahut vadia knowledge full video
Good ji
ਬਹੁਤ ਵਧੀਆ
@inderinstituteofmaththikriwala
2 жыл бұрын
Thanks
Good
Excellent thikriwala ji
Very good work
@inderinstituteofmaththikriwala
2 ай бұрын
Thank you! Cheers!
Sir very informative video
Bhut bhut dhvad bro👍🏻👍🏻 bhut ashe trike nll smjhya
Bhut vdiya bhra ji
ਬਹੁਤ ਵਧੀਆ ਜਾਣਕਾਰੀ
@inderinstituteofmaththikriwala
Жыл бұрын
Thanks 🥰
Bhutt vadia knowledge , professor saab👌👌👌👌
Very nyc video and it's helpful to us good job sir👍
Sukria
@inderinstituteofmaththikriwala
2 жыл бұрын
Thanks
Thanks brother
Very Good Brother Thanks lot
ਸੋਹਣੀ ਜਾਣਕਾਰੀ ਦਿੱਤੀ ਗਈ ਹੈ ਜੀ
@inderinstituteofmaththikriwala
2 ай бұрын
ਧੰਨਵਾਦ ਜੀ
Great way to explain your knowledge
@ravideeprandhawa1635
3 жыл бұрын
ਤਿਕੋਣੇ ਤੇ ਮੇਢੇ ਮੇਢੇ ਖੇਤਾਂ ਦੀ ਮਿਣਤੀ ਕਰਨਾ ਦੱਸਣਾ ਜੀ
Very nice
Nice video veer ji
Very good bay ji
@inderinstituteofmaththikriwala
9 ай бұрын
Thanks 🙏
Good job
Thank you so much brother g.. very useful information for me.. 🙏
@inderinstituteofmaththikriwala
2 жыл бұрын
Thanks 🙏 Keep sharing
Very nice ji
Good job ji
Thanks veer ji
@inderinstituteofmaththikriwala
3 жыл бұрын
ਸ਼ੁਕਰਾਨਾ ਜੀ.....
V.good
Sir aab smjh aaya khethon ke bare nhi kuch smjh ni aata tha Thnx sir 🙏🙏🙏
Best knowledge g
@inderinstituteofmaththikriwala
3 жыл бұрын
Thanks
Good 👍
@inderinstituteofmaththikriwala
Жыл бұрын
Thnx
ਵੀਰ ਜੀ ਤੁਸੀ ਬਹੁਤ ਵਧਿਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ ਛੋਟੇ ਭਾਗ ਬਣਾਓ ਤਾਂ ਕੇ ਹਰੇਕ ਨੂੰ ਸਮਝ ਆ ਵੇ
Very nice mathod ji🙏
Very good veer g
ਵੀਰੇ ਮੋਬਾਈਲ ਤੇ ਜ਼ਮੀਨ ਦੀ ਫਰਦ ਨਿਕਲਨੀ ਬੰਦ ਹੋ ਗੲੀ ਮਤਲਬ ਕੋਡ ਲਗਾ ਦਿੱਤਾ ਉਹ ਕੋਡ ਦੱਸਣ ਦੀ ਕੋਸ਼ਿਸ਼ ਕਰਨੀ ਤਹਿਸੀਲ ਤਲਵੰਡੀ ਸਾਬੋ , ਪਿੰਡ ਬਹਿਮਣ ਕੋਰ ਸਿੰਘ
@inderinstituteofmaththikriwala
2 жыл бұрын
Pta krk vekhda y g
Very Nice veer g
Very nice veer g
vr waiting for second part 👍🏻👍🏻
Super veeer g
Nice
EXCELLENT
@inderinstituteofmaththikriwala
Жыл бұрын
Thnx
Sir Gg bhut changi tara samg lagi
Bahut badia Bai ji nice
@inderinstituteofmaththikriwala
2 жыл бұрын
Thanks 🥰 share it maxi.....
very useful video banai sir
@inderinstituteofmaththikriwala
3 жыл бұрын
Thanks
W WAHEGURU JI !
👌👌
Nyc bro
consolidation was done in 1957-59 during the regime of Partap Singh Kairon. Punjab was partitioned in 1966 into present 3 mini states, Punjab, Haryana and Himanchal.
@inderinstituteofmaththikriwala
3 жыл бұрын
Thanks Ok add something more, If you can regarding land records
ਵੈਰੀ ਗੁੱਡ gi
@inderinstituteofmaththikriwala
Жыл бұрын
Thanks 🙏
V good job bro
@sukhrajsingh2230
3 жыл бұрын
Hello
Very nyc sir...thx a lot ..i m ur first listener nd its very effective 👌
Nice video ❤
@inderinstituteofmaththikriwala
2 жыл бұрын
Thanks
Bai ji nale sarsai bare v dso ji 1 sarsai ch 30.25 ਵਰਗ ਫੁੱਟ hunde a nale 1 ਮਰਲੇ ch 9 sarsai hundi a 9* 25= 272.25 bnde a
@inderinstituteofmaththikriwala
2 жыл бұрын
Jrur y g
Very nice bro 👍
@inderinstituteofmaththikriwala
Жыл бұрын
Thnx
👌👌👌👌
ਸਾਡੇ ਪਿਤਾ ਜੀ ਹੋਣੀ ਛੇ ਭਰਾ ਅਸੀਂ ਆਪਣੀ ਪੈਲੀ ਦੀ ਮਿਣਤੀ ਪਤਾ ਨਹੀਂ ਕਿੰਨੀ ਵਾਰ ਕਰ ਚੁੱਕੇ ਹਾਂ ਸਾਡੇ ਇੱਕ ਬੰਦੇ ਦਾ ਛੱਕ ਨਹੀਂ ਜਾਂਦਾ ਉਹ ਕਹਿ ਦਿੰਦਾ ਹੈ ਕਿ ਮਿਣਤੀ ਸਹੀ ਨਹੀਂ ਹੋਈ ਬਾਕੀ ਪੰਜ ਠੀਕ ਹਨ ਉਹ ਜੋ ਵੀ ਫੈਸਲਾ ਹੋਵੇ ਉਹ ਕਹਿੰਦੇ ਹਨ ਕਿ ਸਹੀ ਹੈ ਕੀ ਤੁਸੀਂ ਸਾਡੇ ਪਿੰਡ ਆ ਕੇ ਮਿਣਤੀ ਕਰ ਕੇ ਦੇ ਸਕਦੇ ਹੋ ਜੀ ❤❤❤❤❤❤❤
👍
Please upload part 2 also..
Kuch mint likh ke ade ginthe ton tap gya kamal ne
Bahut vadiya dasiya thank you sir
Very good job ji🙏❤️ . Ik request hai ji, ik video filed wich ja minti karke daso ji. Jis nal samjhn wich aasani aawe.🙏🙏🙏
Very nice Job 👍
Bahut Vadhiya vir ji Aiytakar bare be daso
@inderinstituteofmaththikriwala
2 жыл бұрын
Sure vr Vaise kis trah di lmbayi and chudayi aw.....?
ਜੋ ਜਮੀਨ ਪੁਰਾਣੇ ਟਾੲੀਮ ਤੋ ਨਾਮ ਨਾ ਚੜੀ ਹੋਵੇ ੳੁਹਨੂੰ ਨਾਮ ਕਰੌਨ ਦਾ ਕਿ ਤਰੀਕਾ ਤੇ ਕਿੰਨਾ ਸਮਾ ਲੱਗ ਜਾਦਾ ਹੈ????
ਵੀਰ ਵੀਡੀਓ ਦਸੋ ਜੀ ਬਟਿਆ ਬਾਰੇ ਜਾਣੀਕਿ ਹਿਸੇ ਕਿਵੇਂ ਬਣਦੇ ਵਾ ਜੀ ਮੈਂ ਅਗੇ ਵੀ ਆਖਿਆ ਸੀ ਤੁਸੀਂ ਧਿਆਨ ਨਹੀਂ ਦਿੱਤਾ ਜੀ
ਵਰਗਾਕਾਰ ਮਿਣਤੀ ਦਾ ਤਾਂ ਪਤਾ ਹੈ ਪਰ ਜਦੋਂ ਤਿਕੋਨ ਜਾਂ ਚਾਰੇ ਬਾਹੀਆਂ ਵੱਧ ਘੱਟ ਹੋਣ ਤਾਂ ਉਸਦੀ ਮਿਣਤੀ ਬਾਰੇ ਜਰੂਰ ਵੀਡੀਓ ਪਾਓ।
@harbirsingh5511
3 жыл бұрын
Wah tere marna Tan feeta jinia sida ohnia minke foot bna 272.25 foot da Marla hunda
ਬਹੁਤ ਖੂਬ ਜਸਵਿੰਦਰ 👨🏫👨🌾 ਜਿੰਦਗੀ ਚ ਕੰਮ ਆਉਣ ਵਾਲੀਆਂ ਗੱਲਾਂ
@inderinstituteofmaththikriwala
4 жыл бұрын
ਧੰਨਵਾਦ ਵੀਰ..... ਹਰੇਕ ਦੋਸਤ ਨਾਲ ਇਹ vdo ਜ਼ਰੂਰ ਸ਼ੇਅਰ ਕਰਿਓ.....
ਬਹੁਤ ਖੂਬ ਜੀ। ਪਿਆਰੇ, ਬਾਹਰਲੇ ਦੇਸ਼ਾਂ ਵਿੱਚ ਪਲਾਟ ਮੀਟਰਾਂ ਨਾਲ ਮਿਲਦਾ ਹੈ ਜਿਵੇਂ 400 ਮੀਟਰ 800ਮੀਟਰ। ਸੋ ਇਹ ਵੀ ਜਾਣਕਾਰੀ ਦੇਣਾ ਜੀ ਤਾਂਕਿ ਪਤਾ ਲਗ ਸਕੇ ਕਿ ਮਕਾਨ ਕਿੰਨੇ ਮਰਲੇ ਜਾਂ ਕਿੰਨੇ ਕਨਾਲ ਦਾ ਹੈ।
@inderinstituteofmaththikriwala
4 жыл бұрын
🙏ਬਹੁਤ ਜ਼ਰੂਰ ਸੁਝਾਅ ਜੀ ਧੰਨਵਾਦ🙏 ਇੱਕ ਖ਼ਾਸ vdo ਇਸ ਨਾਲ ਸਬੰਧਿਤ ਛੇਤੀ ਹੀ ਬਣਾਉਣ ਜਾ ਰਿਹਾ ਜੀ.....
bhaut vadiya lagya ji punjab patwari agriculture di vi video bna do ji j bni hai tan link de do