Sikander Singh Maluka ਨੇ ਦੱਸਿਆ ਕੌਣ ਬਣੇਗਾ Akali Dal ਦਾ ਨਵਾਂ ਪ੍ਰਧਾਨ ! Sukhbir Badal | Jalandhar News

Sikander Singh Maluka ਨੇ ਦੱਸਿਆ ਕੌਣ ਬਣੇਗਾ Akali Dal ਦਾ ਨਵਾਂ ਪ੍ਰਧਾਨ ! Sukhbir Badal | Jalandhar News
#sukhbirbadal #akalidal #news18punjab #beakingnews #sikandersinghmaluka #sadcorecommitteemeeting #akalidalpresident
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 190

  • @parmindergadri1566
    @parmindergadri156625 күн бұрын

    ਸੁਖਬੀਰ ਬਾਦਲ ਆਪਣੇ ਪਿਤਾ ਵਲੋਂ ਸੀਨੀਅਰ ਅਕਾਲੀ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਜਬਰੀ ਥਾਪਿਆ ਗਿਆ ਪ੍ਰਧਾਨ ਹੈ

  • @GurmeetUppal-wd8fl
    @GurmeetUppal-wd8fl24 күн бұрын

    ਮਲੂਕੇ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਯਾਰ

  • @ਊਟ-ਪਟਾਂਗ

    @ਊਟ-ਪਟਾਂਗ

    12 күн бұрын

    ਬੇਸ਼ਰਮੀ ਦਾ ਪ੍ਰਮਾਣ ਪੱਤਰ ਜੇਬ ਵਿੱਚ ਪਾ ਕੇ ਜਾਂਦੇ ਹਨ।

  • @avtarsingh2531
    @avtarsingh253124 күн бұрын

    ਅਕਾਲੀ ਦਲ ਨੂੰ ਖ਼ਤਰਾ ਕਿਸੇ ਬਾਹਰਲੇ ਲੋਕਾਂ ਤੋਂ ਨਹੀਂ ਸਗੋਂ ਆਪਣੇ ਲੀਡਰਾਂ ਤੋਂ ਹੈ ਇਸ ਲਈ ਇਨ੍ਹਾਂ ਸਾਰੇ ਲੀਡਰਾਂ ਨੂੰ ਛੁੱਟੀ ਕਰਕੇ ਚੰਗੇ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ

  • @mann-kg4pg
    @mann-kg4pg26 күн бұрын

    ਇਹ ਸਾਰੇ ਹੀ ਠੱਗ ਆ,, ਸਿੱਖਾਂ ਦਾ ਤੇ ਸਿੱਖੀ ਦਾ ਸਭ ਤੋਂ ਵੱਧ ਨੁਕਸਾਨ ਇਹਨਾਂ ਮਸੰਦਾਂ ਨੇ ਕੀਤਾ ਹੈ।

  • @surjansingh4737

    @surjansingh4737

    25 күн бұрын

    👹

  • @tarsemsingh-kh1uy
    @tarsemsingh-kh1uy24 күн бұрын

    ਸਿਕੰਦਰ ਸਿੰਘ ਮਲੂਕਾ ਪਹਿਲਾਂ ਆਪਣੇ ਘਰ ਨੂੰ ਸੰਭਾਲ ਲਵੋ। ਸਿਆਸੀ ਚਲਾਕੀ ਨਾਲ ਅਪਣਾ ਪੁੱਤਰ ਅਤੇ ਨੁੰਹ ਨੂੰ ਭਾਜਪਾ ਵਿੱਚ ਸ਼ਾਮਲ ਕਰਾਕੇ ਸ੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਲੋਕ ਸਭਾ ਚੋਣ ਲੜਾਈ ਨਮੋਸ਼ੀ ਭਰੀ ਹਾਰ ਤੋਂ ਬਾਅਦ ਹੁਣ ਫਿਰ ਅਕਾਲੀ ਦਲ ਦੀ ਯਾਦ ਆ ਗਈ। ਮਲੂਕਾ ਸਾਬ ਲੋਕ ਸਭ ਕੁਝ ਸਮਝ ਰਹੇ ਹਨ।

  • @ਊਟ-ਪਟਾਂਗ

    @ਊਟ-ਪਟਾਂਗ

    12 күн бұрын

    ਇਹਨਾ ਸਭ ਦਾ ਮਕਸਦ ਬਾਦਲ ਪਰਿਵਾਰ ਨੂੰ ਪਰੇ ਕਰ ਕੇ ਸ਼ਿਰੋਮਣੀ ਅਕਾਲੀ ਦਲ ( ਭਾਜਪਾ) ਬਣਾਉਣਾ ਹੈ। ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।

  • @RajbeerKaur-gs8in
    @RajbeerKaur-gs8in24 күн бұрын

    ਮਲੂਕਾ ਸਾਹਿਬ ਦੀ ਨੋ ਤੇ ਆਪ ਬੀਜੇਪੀ ਨਾਲ ਰਲੀ ਫਿਰਦੀ ਹੈ ਮਲੂਕੇ ਦਾ ਤੇ ਆਪਣਾ ਵੀ ਸਟੈਂਡ ਨਹੀਂ

  • @BahadurSinghBareta
    @BahadurSinghBareta24 күн бұрын

    ਪ੍ਰਧਾਨ ਮੰਤਰੀ ਬਾਜੇ ਕੇ ਨੂੰ ਸਮਰਥਨ ਦਿਉ ਜੀ ਗਿਦੜਬਾਹੇ ਤੋਂ

  • @HardevSingh-rf1yt
    @HardevSingh-rf1yt24 күн бұрын

    ਇਹਨਾ ਨੂੰ ਤਾਂ ਵੈਸੇ ਵੀ ਵੋਟ ਨਹੀਂ ਪੈਂਦੀ। ਬਾਕੀ ਮਲੂਕਾ ਸਾਬ ਪਹਿਲਾ ਘਰੇ ਅਕਾਲੀਦਲ ਬਚਾਓ😂

  • @herjeetdhaliwal2170
    @herjeetdhaliwal217025 күн бұрын

    ਇਹ ਬੰਦਾ ਸਿਰੇ ਦਾ ਖੱਚ ਆਹ ਬੋਲਣ ਦੀ ਅਕਲ ਹੈਨੀ ਆਵਦੇ ਮੁੰਡੇ ਨਾਲ਼ ਹਰ ਰੋਜ਼ ਗਾਲੋ ਗਾਲੀ ਹੁੰਦਾ ਇਹ

  • @LovepreetSingh-gq2bf
    @LovepreetSingh-gq2bf24 күн бұрын

    ਬੀਜੇਪੀ ਦਾ ਚਮਚਾ ਸਿਕੰਦਰ

  • @SurjitSingh-tp8im
    @SurjitSingh-tp8im24 күн бұрын

    ਮਲੂਕਾ ਤੁਸੀ ਸਾਰੇ ਇਕੋ ਥੈਲੀ ਦੇ ਚਟੇ ਵੱਟੇ ਨੇ ਜਦੋ ਸੀਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਂ ਉਦੋਂ ਤੁਸੀਂ ਕਿਥੇ ਸੀ ਉਸ ਵੇਲੇ ਤੁਸੀਂ ਸਰਕਾਰ ਤੋ ਅਸਤੀਫੇ ਕਿਉਂ ਨਾ ਦਿਤੇ। ਤੁਹਾਡੀ ਲੁਮੰੜ ਚਾਲਾਂ ਤੋ ਲੋਕ ਚੰਗੀ ਤਰ੍ਹਾਂ ਵਾਕਫ਼ ਨੇ।

  • @user-er5do5ck9c
    @user-er5do5ck9c23 күн бұрын

    ਲੁੱਟ ਕੇ ਖਾ ਲਿਆ ਪੰਜਾਬ ਨੂੰ ਹੁਣ ਸਿਕੰਦਰ ਸਿੰਘ ਮਲੂਕਾ ਮਤੇ ਪਾਸ ਕਰਨ ਲੱਗ ਪਏ ਨੇ

  • @inderjitsingh6122
    @inderjitsingh612223 күн бұрын

    ਮਲੂਕਾ ਜੀ ਜਿਨ੍ਹਾਂ ਮਰਜੀ ਡੂੰਘਾ ਵਿਚਾਰ ਕਰ ਲਓ ਆਪ ਸਭ ਦੀ ਕਬਰ ਬਹੁਤ ਡੂੰਘੀ ਪੁਟੀ ਗਈ ਹੈ ਜੌ ਮਰਜੀ ਡਰਾਮੇ ਕਰੋ ਗਲਤੀ ਨਹੀਂ ਗੁਨਾਹ ਕੀਤੇ ਤੁਸੀਂ ਸਭ ਨੇ ਕੁਝ ਨਹੀਂ ਤੁਹਾਨੂੰ ਮਿਲਣਾ ਹੁਣ

  • @navindersingh4275
    @navindersingh427524 күн бұрын

    ਮਲੂਕਾ ਸਾਹਿਬ ਦੀ ਅਮਰਪਾਲ ਕੋਰ ਨੂੰ ਪਰਧਾਨਗੀ ਦੇ ਦਿਉ

  • @SandeepSingh-hi3vn
    @SandeepSingh-hi3vn24 күн бұрын

    ਤੇਰੇ ਵਰਗੇ ਗਦਾਰ ਬੰਦੇ ਕਰਕੇ ਪਾਰਟੀ ਉਪਰ ਨੀ ਆ ਰਹੀ ਤੂੰ ਆਪਣੇ ਹਲਕੇ ਵਿੱਚ ਕਿ ਕੀਤਾ ਦੱਸੀ ਨੂੰਹ ਤੇ ਮੁੰਡਾ ਤੇਰਾ ਬੀਜੇਪੀ ਚੇ ਚਲ ਗਿਆ ਤੈਨੂੰ ਸ਼ਰਮ ਹੈਨੀ ਤੂੰ ਵੀ ਬੀਜੇਪੀ ਦੇ ਨਾਲ ਹੀ ਆ ਲੋਕਾ ਨੂੰ ਪਾਗ਼ਲ ਬਣਾ ਰਿਹਾ ਆ

  • @gurbhejsingh1095
    @gurbhejsingh109523 күн бұрын

    ਕੰਜ਼ਰ ਸਿੰਘ ਮਲੂਕਾ ਰਾਜ ਭਾਗ ਮਾਣਿਆ ਐਸ਼ ਨਜ਼ਾਰੇ ਲਏ ਅੱਜ ਮਾਂ ਪਾਰਟੀ ਨਾਲ ਧੋਖਾ ਕਰਨਾ ਸਭ ਤੋਂ ਵੱਡੀ ਅਕਿ੍ਤਘਣਤਾ ਹੈ|

  • @dhanwantmoga

    @dhanwantmoga

    23 күн бұрын

    Najare pardan ne kyo Lain dete…sukhbier di jumewari ce Najare lain ton Rokan di…it mean Pardan ne ahna ton vadh najare laye and oh khod kana ce…

  • @user-ij3js8qw6d

    @user-ij3js8qw6d

    21 күн бұрын

    ਤੁਹਾਡਾ ਵੀ ਹੱਥ ਵਿੱਚ ਏ ਹੁਣ ਪੰਜਾਬ ਬਚਾਓ ਬਚਿਆ ਕੀ ਏ ਪੰਜਾਬ ਵਿੱਚ ਬਚਾਉਣ ਨੂੰ ਤੁਸੀ ਕੁਰਸੀ ਦੀ ਭੁੱਖ ਵਿੱਚ ਤੁਹਾਡਾ ਬੇੜਾ ਗ਼ਰਕ ਹੋਇਆ

  • @SandeepSingh-hi3vn
    @SandeepSingh-hi3vn24 күн бұрын

    ਜੇ ਆਪਾਂ ਕਾਂਗਰਸ ਦਾ ਇਤਿਹਾਸ ਵੇਖੀਏ ਤਾਂ ਉਹ 2004 ਵੀ ਹਾਰੇ 2007 ਵੀ ਹਾਰੇ 2009 ਵੀ ਹਾਰੇ 2012 ਵੀ ਹਾਰੇ 2017 ਤਕ ਕਾਂਗਰਸ ਸੱਤਾ ਵਿੱਚੋ ਬਾਹਰ ਰਹੀ

  • @parwinderpinde1872
    @parwinderpinde187221 күн бұрын

    ਗਲਤੀ ਕਿਸੇ ਹੋਰ ਦੇ ਸਿਰ ਮਲਾਈ ਖਾਦੀ ਭੁਲ ਗਏ

  • @BalwinderSingh-k7r
    @BalwinderSingh-k7r21 күн бұрын

    ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @KarajSingh-br2fv
    @KarajSingh-br2fv24 күн бұрын

    ਮਲੋਕਾ ਚਦੋ ਜਗੀਰੋ ਤੇ ਢੀਡਸੇ ਤੇ ਬੁਡੜੇ ਤੋ ਗੁਰੂ ਘਰ ਦੇ ਦੁਖੀ

  • @kirpalsingh3639
    @kirpalsingh363922 күн бұрын

    ਤਾਂ ਹੀ ਬੋਲੇ ਨਹੀਉਦੋ ਕੁਰਸੀ ਪਿਆਰੀ ਸੀ😊

  • @user-hd9yl8ny4r
    @user-hd9yl8ny4r22 күн бұрын

    ਬਾਜੇਕੇ ਵਾਲੇ ਨੂੰ ਜਾ ਵਿਸ਼ਵਜੀਤ ਫਾ ਜ਼ਿਲਕਾ ਨੂੰ ਪ੍ਰਧਾਨ ਬਣਾਊ ਜੇ ਬਚਾਉਣਾ ਅਕਾਲੀ ਦਲ

  • @sukhdevsinghkhalsa1921
    @sukhdevsinghkhalsa192120 күн бұрын

    ਮਲੂਕਾ ਸਿੰਘ ਜੀ ਪ੍ਰਧਾਨ ਤਾਂ ਬਦਲ ਲਉਗੇ ਪਰ ਵੋਟਾਂ ਕੌਣ ਪਾਏਗਾ।ਸੁਮੈਧ ਸੈਣੀ ਨੂੰ ਪ੍ਰਧਾਨ ਬਣਾ ਲਉ। ਚੁੱਪ ਕਰਕੇ ਘਰਾਂ ਵਿੱਚ ਬੈਠ ਜਾਉ ਰਾਜ ਭਾਗ ਦੇ ਸੁਪਨੇ ਲੈਣੈ ਛੱਡ ਦਿਓ। ਸ੍ਰ ਪਰਕਾਸ਼ ਸਿੰਘ ਬਾਦਲ ਸਭ ਕੁੱਝ ਨਾਲ ਲੈ ਗਿਆ।

  • @SatgurKhattra
    @SatgurKhattra26 күн бұрын

    ਬਨਾਰਸ ਦੇ ਠੱਗ

  • @tirthanandraghbirsingh9266
    @tirthanandraghbirsingh926624 күн бұрын

    ਮਲੂਕ ਸਿੰਘ ਜੀ ਤੁਹਾਡੇ ਤੋਂ ਵਧੀਆ ਵਿਸ਼ਵਾਸ ਪਾਤਰ ਹੋਰ ਕੌਣ ਹੋ ਸਕਦਾ ਹੈ।

  • @GURPINDERSINGHDHILLON.GURPINDE
    @GURPINDERSINGHDHILLON.GURPINDE22 күн бұрын

    ਇਹ ਸਾਰੇ, ਪੂਰਨ ਭਗਤ, ਹਨ,

  • @NarvailSingh-qr3dg
    @NarvailSingh-qr3dg22 күн бұрын

    ਅਕਾਲੀ। ਹੁਣ। ਜਿੰਨਾ। ਮਰਜ਼ੀ। ਭੁੜਕ। ਲੈਣ। ਹੁਣ। ਨਹੀ। ਗੱਲ। ਬਣਨੀ।

  • @Dhaliwal905
    @Dhaliwal90526 күн бұрын

    Derya te sab to vadh mloka janda c hun ehnu sikh kaum di yaad aa gai

  • @santokhsinghbenipal8592
    @santokhsinghbenipal859223 күн бұрын

    ਮਲੂਕਾ ਤਾਂ ਇਹ ਸੋਚਦੇ ਨੇ ਕਿ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਕਿਵੇਂ ਬਣਾਈ ਜਾਵੇ

  • @rajinder1982
    @rajinder198221 күн бұрын

    ਬਾਦਲਾਂ ਨੇ ਬਠਿੰਡੇ ਚ ਕੰਮ ਕੀਤੇ ਜਿੱਤ ਗਏ ।

  • @manmohamsingh3775
    @manmohamsingh377525 күн бұрын

    ਮਲੂਕੇ ਨੇ ਤਾਂ ਮੋਦੀ ਨੂੰ ਹੀ ਭਣੋਈਆ ਬਣਾਉਣਾ ਹੈ ਚਾਹੇ ਅੱਜ ਚਲਾ ਜਾਏ ਚਾਹੇ ਕਲ

  • @prabhjotsingh2075
    @prabhjotsingh207524 күн бұрын

    Parampreet kaur banegi patdhan

  • @ਊਟ-ਪਟਾਂਗ
    @ਊਟ-ਪਟਾਂਗ12 күн бұрын

    ਤੁਸੀਂ ਗਲਤੀਆਂ ਨਹੀਂ ਕੀਤੀਆਂ, ਗੁਨਾਹ ਕੀਤੇ ਹਨ ਜੋ ਨਾ-ਬਖਸ਼ਣਯੋਗ ਹਨ। ਇਹਨਾਂ ਸਾਰੇ ਗੁਨਾਹਾਂ ਵਿੱਚ ਤੁਸੀਂ ਸਾਰੇ ਬਾਦਲ ਦਲ ਅਤੇ ਭਾਜਪਾ ਵਾਲੇ ਬਰਾਬਰ ਦੇ ਦੋਸ਼ੀ ਹੋ। ਅਜਿਹੇ ਸਾਰਿਆਂ ਨੂੰ ਲਾਂਭੇ ਕਰਕੇ ਨਵੀਂ ਪੰਥ ਪ੍ਰਸਤ ਲੀਡਰਸ਼ਿਪ ਅੱਗੇ ਲਿਆਉਣ ਦੀ ਲੋੜ ਹੈ।

  • @user-mk9iy6kv8y
    @user-mk9iy6kv8y21 күн бұрын

    ਇਹ ਸਰਸੇ ਵਾਲੇ ਦੇ ਪੈਰਾਂ ਵਿਚ ਬੈਠਣ ਵਾਲੇ ਨੇ।ਹੁਣ ਚਾਹੇ ਅੱਲਗ ਅੱਲਗ ਪਾਰਟੀ ਬਣਾ ਲੈਣ ਹੁਣ ਨਿ ਜਿੱਤਦੇ

  • @babavadphagsinghji2865
    @babavadphagsinghji286524 күн бұрын

    ਸ੍ਰੋਮਣੀ ਅਕਾਲੀ ਦਲ ਪਾਰਟੀ ਨਹੀਂ ਮਾੜੀ। ਇਸ ਪਾਰਟੀ ਚ ਸ਼ਾਮਲ ਵਿਅਕਤੀ ਮਸੰਦ ਨੇ। ਜੋ ਪੰਜਾਬ ਨੂੰ ਲੁੱਟ ਕੇ ਖਾ ਗਏ। ਸ੍ਰੋਮਣੀ ਅਕਾਲੀ ਦਲ ਪਾਰਟੀ ਤੇ ਇੱਕ ਦਾਗ ਲੱਗ ਗਿਆ। ਸੋ ਹੁਣ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਪਾਰਟੀ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ। ਯੋਗ ਅਤੇ ਇਮਾਨਦਾਰ ਨਵੇਂ ਵਿਅਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ।

  • @rajinder1982
    @rajinder198221 күн бұрын

    ਨੀਟੂ ਸ਼ਟਰਾਂ ਵਾਲਾ

  • @jagseerbehniwal7935
    @jagseerbehniwal793523 күн бұрын

    😂😂😂😂😂 ਉਹ ਸ਼ਰਮ ਮਨੋ ਸ਼ਰਮ ਮਲੂਕਿਆ ਸ਼ਰਮ ਮੈਨੂੰ ਕੁਛ

  • @SandeepSingh-hi3vn
    @SandeepSingh-hi3vn24 күн бұрын

    ਆਮ ਆਦਮੀ ਪਾਰਟੀ 2011 - 12 ਤੋਂ ਆਪਣੇ ਲਈ ਮਿਹਨਤ ਕਰ ਰਹੀ ਹੈ ਫਿਰ ਵੀ 2014 ਹਾਰੀ 2017 ਹਾਰੀ 2019 ਹਾਰੀ 2022 ਜਿੱਤੀ 2024 ਫਿਰ ਹਾਰੀ

  • @nachhattarsingh2122
    @nachhattarsingh212223 күн бұрын

    ਨਾਮ ਅਕਾਲੀ ਪਜਾਰੀ ਕੁਰਸੀ ਦੇ।ਓ ਭਾਈ ਇੱਕ ਅਕਾਲ ਪੁਰਖ ਦੇ ਪੁਜਾਰੀ ਬਣੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਿਰਾਦਰ, ਸਿੱਖ ਮੁੰਡੇ ਅੰਦਰ,ਸੌਧਾ ਸਾਧ ਨੂੰ ਬਿਨ ਮੰਗੀ ਮੁਆਫੀ, ਇਸ਼ਤਿਹਾਰ ਬਾਜੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਭੇਂਟ ਖਜ਼ਾਨਿਆਂ‌‌ ਚੋਂ ,ਪੰਥ ਦੋਖੀ ਆਲਮਾ,ਸੈਣੀਆ ਨੂੰ ਵੱਡੇ ਅਹੁਦੇ , ਖੁੱਲ੍ਹੇ ਆਮ ਨਸ਼ੇ ਚਿੱਟੇ, ਫਿਰ ਵੀ ਨਾਮ ਅਕਾਲੀ ਕਰਮ ਅਬਦਾਲੀ। ਜਦੋਂ ਵੀ ਅਨਿਆਂ ਜੁਲਮ ਕਿਸੇ ਨਾਲ ਵੀ ਹੁੰਦਾ । ਉਦੋਂ ਸੱਚਾ ਸੁੱਚਾ ਅਕਾਲੀ ਬੋਲਦਾ। ਮਜ਼ਲੂਮਾਂ ਦੇ ਹੱਕ ਚ ਖੜਦਾ। ਹੋਰ ਅਨੇਕਾਂ ਗੁਨਾਹ ,ਗੈਰ ਪੰਥਕ ਘਟਨਾਵਾਂ। ਕਿਸੇ ਤੇ ਜਬਾਨ ਨੀ ਖੋਲੀ। ਕੋਈ ਵੀ ਪੰਜ ਬਾਣੀਆਂ ਦਾ, ਅਕਾਲੀ ਬਾਣੇ ਦਾ ਧਾਰਨੀ ਨਹੀਂ। ਫਿਰ ਵੀ ਅਕਾਲੀ ਅਕਾਲੀ। ਕੋਈ ਹੋਰ ਨਾਮ ਰੱਖ ਲਿਆ ਜਾਵੇ ਜੀ। ਕਿਉਂ ਪੁਰਾਤਨ ਨਨਕਾਣਾ ਸਾਹਿਬ,ਪੰਜਾ ਸਾਹਿਬ ਸਾਕੇ ਦੇ ਅਕਾਲੀਆਂ ਵਾਲਾ ਨਾਮ ਵਰਤਿਆ ਜਾਂਦਾ ਹੈ। ਪਹਿਲਾਂ ਅੰਦਰੋਂ ਧੁਰ ਆਤਮੇ ਤੋਂ ਅਕਾਲ ਪੁਰਖ ਦੇ ਭੈਅ,ਹਕਮਿ ਭਾਣੇ ਚ ਰਹਿਣ ਵਾਲੇ, ਨਿਮਾਣੇ ਨਿਤਾਣੇ, ਕਾਮਨਾ ਰਹਿਤ ਸਾਕਾਮ ਬਿਰਤੀ, ਛੱਡ ਕੇ ਨਿਸ਼ਕਾਮ ਬਣ ਕੇ ਆਓ ਜੀ।ਇਹ ਬਣਨ ਲਈ ਕਈ ਜਨਮ ਹੋਰ ਧਾਰਨੇ ਪੈਣਗੇ ਜੀ।ਰਾਜ ਰਸ ਚ ਫਸਿਆ ਲਈ ਇਹ ਬਹੁਤ ਔਖਾ ਕਾਰਜ ਹੈ ਜੀ। ਬਾਕੀ ਵਾਹਿਗੁਰੂ ਦਾ ਭਾਣਾ।

  • @gurcharansinghgill8093
    @gurcharansinghgill809324 күн бұрын

    ਧੰਨ

  • @farmarfarming3846
    @farmarfarming384623 күн бұрын

    ਇਸ ਸਾਰੇ ਲਾਣੇ ਨੂੰ ਲਾਂਭੇ ਕਰਕੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਇਨ੍ਹਾਂ ਨੇ ਅਕਾਲੀ ਦਲ ਨੂੰ ਬਰਬਾਦ ਕਰ ਦਿੱਤਾ ਹੈ

  • @SandeepSingh-hi3vn
    @SandeepSingh-hi3vn24 күн бұрын

    ਮੈਂ ਸ਼ਿਰੋਮਣੀ ਅਕਾਲੀ ਦਲ ਦੇ ਨਾਲ ਹਾਂ ਮੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹਾਂ ਮੈਂ ਪੰਥ ਤੇ ਪੰਜਾਬ ਨਾਲ ਖੜਨ ਵਾਲੀ ਪਾਰਟੀ ਨਾਲ ਹਾਂ

  • @NaranjansinghVirk
    @NaranjansinghVirk22 күн бұрын

    Right

  • @singhmatharu6565
    @singhmatharu656522 күн бұрын

    ❤❤❤❤

  • @RamSingh-wt2vq
    @RamSingh-wt2vq22 күн бұрын

    ਬੀ ਜੇ ਪੀ ਵਾਲਿਆ ਤੇਰੀ ਕਿਹੜੀ ਕੌਮ ਹੈ ।

  • @user-nd5ww5yb4r
    @user-nd5ww5yb4r23 күн бұрын

    Wah ji wah

  • @SitaRam-bx6qs
    @SitaRam-bx6qs22 күн бұрын

    😢😢😢😢😢

  • @AjitKumar-si9ty
    @AjitKumar-si9ty22 күн бұрын

    अकाली दल जिन्दाबाद बहुजन समाज पार्टी जिन्दाबाद

  • @avtaarsingh9032
    @avtaarsingh903222 күн бұрын

    ਕੈਪਟਨ ਕੰਵਲਜੀਤ ਸਿੰਘ ਦੇ ਪਾਰਿਵਾਰ ਤੇ ਹਾਲਕੇ ਮੋਹਾਲੀ ਜਿਲੇ ਲੋਕਾਂ ਹੁੱਣ ਇਨਸਾਫ ਮੀਲੀਆ ਹਾਲਕੇ ਦੇ ਲੋਕਾਂ ਨੂੰ ਹੁੱਣ ਜਾਖਮਾ ਤੇ ਹੁੱਣ ਮਾਲਮ ਲੱਗਾ 16 ਸਾਲ ਲੱਗ ਹਰਦਾਸ ਕਾਰਦੀਆ ਨੂੰ

  • @sadhusinghdhillon7142
    @sadhusinghdhillon714223 күн бұрын

    ਮਲੂਕਾ ਕੈਦਾ ਸੀ ਤੂਸੀਂ ਦੀਵਾਲੀ ਮਨਾਉਣ ਮੈਂ ਸੋਨੂ ਸੁਰੱਖਿਆ ਦੇਊ ਉਦੋਂ ਬਾਦਲ ਕਿਆ ਨਾਲ ਸੀ ਇ ਦੱਲਾ

  • @milanomilano-gv1eu
    @milanomilano-gv1eu20 күн бұрын

    Citta he vicha ji Akali Dal dy pardana NY

  • @happydhaliwal1200
    @happydhaliwal120024 күн бұрын

    ਬੇਸ਼ਰਮ ਲਾਣਾ

  • @HarjinderSingh-hk1iv
    @HarjinderSingh-hk1iv22 күн бұрын

    💯👍❤

  • @user-uy3ho1ym7o
    @user-uy3ho1ym7o22 күн бұрын

    Purana Banda koi na ho

  • @KarajSingh-br2fv
    @KarajSingh-br2fv24 күн бұрын

    ਪਜਾਬ ਨੂ ਕੋਈ ਖਤਰਾ ਨਹੀ ਕਲੀਆ ਤੋ ਖਤਰਾ

  • @SurjitSingh-qg6fs
    @SurjitSingh-qg6fs24 күн бұрын

    ਜਦੋ ਤੁਹਾਡੇ ਵਰਗੇ ਪਾਰਟੀ ਵਿੱਚ ਗਦਾਰੀ ਕਰ ਜਾਣ ਤਾ, ਪਾਰਟੀ ਤਾ ਹਾਰੂ ਗੀ।

  • @rupindersidhu8717

    @rupindersidhu8717

    22 күн бұрын

    ਇਸ ਤੋਂ ਹੋਰ ਕੋਈਸਿਆਣਾ ਨੀ ਮਿਲਿਆ

  • @SandeepSingh-hi3vn
    @SandeepSingh-hi3vn24 күн бұрын

    ਸੁਖਬੀਰ ਬਾਦਲ ਨੇ ਹਮੇਸ਼ਾ ਦਿਲ ਤੋਂ ਪਾਰਟੀ ਦੀ ਸੇਵਾ ਕੀਤੀ ਹੈ ਇਹ ਸਭ ਪਾਰਟੀ ਨੂੰ ਕਮਜੋਰ ਕਰਨ ਲਈ ਚਾਲਾਂ ਚਲ ਰਹੇ ਹਨ

  • @NainaKaur-py1oh
    @NainaKaur-py1oh24 күн бұрын

    ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ।

  • @user-oz9uc2gq3k
    @user-oz9uc2gq3k19 күн бұрын

    ਮਲੂਕਾ ਇਨਾ ਵੱਡਾ ਲੀਡਰ ਨਹੀਂ ਸੀ ਜਿੰਨਾ ਬਾਦਲ ਸਾਹਿਬ ਨੇ ਬਣਾ ਦਿੱਤਾ ਸੀ ਹੁਣ ਇਸ ਨੂੰ ਭੁਲੇਖਾ ਹੋ ਗਿਆ ਹੈ ਕਿ ਮੇਰੇ ਤੋਂ ਬਿਨਾਂ ਸ਼ਾਇਦ ਪਾਰਟੀ ਹੀ ਨਹੀਂ ਚੱਲਣੀੀਬਾਕੀ ਇਹ ਬੀਜੇਪੀ ਦਾ ਬੰਦਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਬੀਜੇਪੀ ਵਿੱਚ ਛਾਲ ਮਾਰ ਗਿਆ ਸੀ ਸਮੇਤ ਪੁੱਤਰ ਨੂੰ ਇਹ ਕਾਹਦਾ ਅਕਾਲੀ ਰਹਿ ਗਿਆ ਹੁਣਬਾਕੀ ਇਹ ਬੀਜੇਪੀ ਦਾ ਬੰਦਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਬੀਜੇਪੀ ਵਿੱਚ ਸਾਲ ਮਾਰ ਗਿਆ ਸੀ ਸਮੇਤ ਪੁੱਤਰ ਨੂੰ ਇਹ ਕਾਹਦਾ ਕਾਲੀ ਰਹਿ ਗਿਆ

  • @MandeepSingh-sj9gl
    @MandeepSingh-sj9gl24 күн бұрын

    ਇਹ ਸਾਰੇ ਸਿੱਖਾ ਦੇ ਵੈਰੀ ਹੈ ਇਹਨਾਂ ਦਾ ਕੋਈ ਦੀਨ ਧਰਮ ਨਹੀਂ ਇਹ ਸਿਰਫ ਪੈਸੇ ਦੇ ਮੀਤ ਹਨ ਇਹਨਾਂ ਦੇ ਰਾਜ ਵਿੱਚ ਸਿੱਖ ਬੰਦੇ ਦੀ ਬਦਲੀ ਨਹੀਂ ਹੁੰਦੀ ਸੀ

  • @atmaram3241
    @atmaram324123 күн бұрын

    Sukbir badal ko hi pardan banao sukbir badal जिन्दाबाद जिन्दाबाद जिन्दाबाद

  • @surinderpadda3972
    @surinderpadda397225 күн бұрын

    Maluka got one leg in akali party other leg in bjp

  • @ajaibsinghsidhu3070
    @ajaibsinghsidhu307023 күн бұрын

    Akalidalnulha 2:58 2:58 2:58 2:58 ll

  • @LovepreetSingh-gq2bf
    @LovepreetSingh-gq2bf24 күн бұрын

    ਮਾੜੇ ਸਮੇਂ ਚ ਪਾਰਟੀ ਦਾ ਸਾਥ ਦਿਓ ਮਲਾਈ ਖਾਣ ਵਾਲੇ ਸੁਖਬੀਰ ਦੇ ਸਿਰ ਤੇ ਉੱਡਣ ਵਾਲੇ ਪ੍ਰਧਾਨ ਤੋ ਅਸਤੀਫਾ ਮੰਗ ਰਹੇ ਹਨ

  • @jagwindersingh9474
    @jagwindersingh947424 күн бұрын

    ਤੁਹਾਡੇ ਚੋ ਕਿਸੇ ਦੀਆਂ ਵੀ ਲੱਤਾਂ ਭਾਰ ਨੀ ਝਲਦੀਆਂ ਸੋਹਣਿਓ ਭਾਈ ਜਗਤਾਰ ਸਿੰਘ ਹਵਾਰਾ ਜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਓ ਪ੍ਰਧਾਨ

  • @MraayuShota
    @MraayuShota19 күн бұрын

    SRM. Kro masley hun chete agae

  • @JaswantSingh-yb3mb
    @JaswantSingh-yb3mb24 күн бұрын

    ਬਾਪੂ.ਬਾਦਲ. ਜਿਉਦਾ.ਹੰਦਾ.ਥੋਡੀ.ਹਿੰਮਤ.ਨਹੀ.ਸੀ.ਭੋਕਣ.ਦੀ

  • @VikramSingh-qm5hc
    @VikramSingh-qm5hc25 күн бұрын

    ਵਚਾਰ ਕੀਤਾ ਹੂੰਣ ਆਪਾੰ ਲੂਟੰਣਾ ਤੇ ਕੁੱਟਣਾ ।ਨੰਵੇ ਸਿਰੌ ਫਿਰ ਖੇਡਾੰਗੇ ।ਤੇ ਪੰਥ ਦੇ ਨਾਂ ਤੇ ਲੋਕਾੰ ਨੂੰ ਬੇਵਕੂਫ ਬੰਣੌਣ ਬਾਰੇ ਕੁੱਜ ਕਰਾੰਗੇ ।😅

  • @BalveerSingh-py1ce
    @BalveerSingh-py1ce22 күн бұрын

    ਸਭ ਤੋਂ ਵੱਡਾ ਗਦਾਰ ਮੂਲਕਾ

  • @SandeepSingh-hi3vn
    @SandeepSingh-hi3vn24 күн бұрын

    ਇਹਨਾ ਦੇ ਨਾਮ ਪਾਰਟੀ ਕਰ ਕ ਬਣੇ ਇਹਨਾ ਕੋਲ ਵੱਡੇ ਵੱਡੇ ਘਰ ਵੱਡੀਆਂ ਵੱਡੀਆਂ ਕਾਰਾਂ ਵੱਡੇ ਵੱਡੇ ਕਾਰੋਬਾਰ ਇਹਨਾ ਦੇ ਪਰਿਵਾਰਾਂ ਦੇ ਨਾਮ ਬਣੇ ਸਾਰਾ ਕੁਝ ਪਾਰਟੀ ਤੇ ਸੁਖਬੀਰ ਬਾਦਲ ਕਰ ਕੇ ਬਣਿਆ ਫਿਰ ਵੀ ਅਕਾਲੀ ਦਲ ਤੇ ਸੁਖਬੀਰ ਬਾਦਲ ਮਾੜਾ

  • @RavinderSingh-yl5ps
    @RavinderSingh-yl5ps23 күн бұрын

    Badal family should go

  • @fetahjungsinghrathor4395
    @fetahjungsinghrathor439525 күн бұрын

    Sukhbir Badal should resign

  • @KuldipSingh-hz2zy
    @KuldipSingh-hz2zy23 күн бұрын

    Maluka is ready for party switch

  • @user-ko1ly1qi1o
    @user-ko1ly1qi1o21 күн бұрын

    Amar pal kon h ji DSO

  • @user-xo9no4rn1s
    @user-xo9no4rn1s23 күн бұрын

    ਅਕਾਲੀ ਨੇ ਪੰਥ ਤੇ ਗੂਰੁ ਗ੍ਰੰਥ ਸਾਹਿਬ ਜੀ ਬੇਅਦਬੀ ਦੇ ਦੋਸ਼ੀ ਨਹੀਂ ਫੜਾ ਹੁਣ ਪੰਥਕ ਦਰਦੀ ਨਹੀਂ ਹੋ ਸਕਦਾ ਅਕਾਲੀ ਸਿੱਖ ਕੋਮ ਨਾਲ ਗਦਾਰੀ ਕੀਤੀ ਹੇ ਸੌਦਾ ਸਾਧੁ ਨੁੰ ਕਿਉਂ ਦਿੱਤਾ ਸੀਂ ਅਕਾਲ ਤਖਤ ਸਾਹਿਬ ਤੇ ਧੋਖਾ ਕੀਤਾ ਸਿੱਖ ਕੋਮ ਨਾਲ

  • @malkitthind2336
    @malkitthind233622 күн бұрын

    Maluka shab tarey wargey leder ta kerab party da kardey

  • @harcharansidhu8552
    @harcharansidhu855221 күн бұрын

    Ki dssya heading hor

  • @KarnailKarnail-si2tc
    @KarnailKarnail-si2tc23 күн бұрын

    Party president couldn't have all designations. Now in party have All designation s,

  • @SatpalSingh-qr7xt
    @SatpalSingh-qr7xt20 күн бұрын

    Malooka bjp man note no akaliman

  • @tarlochansingh7357
    @tarlochansingh735726 күн бұрын

    Sab malayi khane

  • @NainaKaur-py1oh
    @NainaKaur-py1oh24 күн бұрын

    ਜਿਸ ਦਾ ਆਪਣਾ ਕੋਈ ਸਟੈਂਡ ਨਹੀਂ ਹੁਣ ਉਹ ਦੱਸਾਉਗੇ ਪ੍ਰਧਾਨ ਕੌਣ ਆ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ ਹਮੇਸ਼ਾ ਉਹੀ ਰਹਿਣਗੇ

  • @dhanwantmoga

    @dhanwantmoga

    23 күн бұрын

    Kyo Bibi ge sukhbier Badal di private property hai akali dal ..? Ki contribution hai sukhbier di sikh kaom laie..?

  • @VirSingh-nj3dc
    @VirSingh-nj3dc22 күн бұрын

    ਮਲੂਕਾ ਕਿਹੜਾ ਅਕਾਲੀ ਦਲ ਹੈ ।ਨੂੰਹ ਪੁੱਤਰ BJP ਚ । ਕਿਤੇ ਮਲੂਕਾ ਅਕਾਲੀ ਦਲ ਨੂੰ ਬੀਜੇਪੀ/RSS ਵਿੱਚ ਬਦਲ ਰਿਹਾ ਹੈ ।

  • @jatindermann8616
    @jatindermann861623 күн бұрын

    Kite Lok

  • @SandeepSingh-hi3vn
    @SandeepSingh-hi3vn24 күн бұрын

    ਹੁਣ ਆਪਣਾ ਸਾਰਿਆ ਦਾ ਫਰਜ ਬਣਦਾ ਹੈ ਕੇ ਆਪਾਂ ਸਾਰੇ ਮਿਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਈਏ ਤਾਂ ਜੋ 2027 ਵਿਚ ਸ਼ਿਰੋਮਣੀ ਅਕਾਲੀ ਦਲ ਫਿਰ ਤੋਂ ਆਸਾਨੀ ਨਾਲ ਸੱਤਾ ਵਿਚ ਆ ਸਕੇ।

  • @officialgurjantdalla340

    @officialgurjantdalla340

    24 күн бұрын

    ਜੀਰੋ ਆ ਬਾਦਲ ਕੇ

  • @jaswantrai5840
    @jaswantrai584023 күн бұрын

    Sr avtar singh je na thek keha. Akali party de vich enter karke apna ate parivar de full settlement karke then party nu badnaam karke nechy sitdey ne. Ehna vichon kise nu mooh na lao. Punjab da youth ate selfless seasoned Sikh leadership nu command de deo. Ehna opportunist lokan ne punjab ate sikh kaum da bahut nuksaan keta hai.

  • @user-lx2de8yp3e
    @user-lx2de8yp3e22 күн бұрын

    Jdo minister c udo masked q n vichare. Hun q masle disda ne.

  • @KarnailKarnail-si2tc
    @KarnailKarnail-si2tc23 күн бұрын

    Harchand Singh longowal, was a President of Akali Dal Party, So that time nothing to elect ticket,. Of MLA, or MP, nether to any write cast after oneself name Only village name was written after name, Now in Sromini Akalidall Party, everyone person have all, like a MP, MLA, Party president, So that times Party President have all designation, (So this is the main reason, to party (de hare da),

  • @kewalsingh2544
    @kewalsingh254423 күн бұрын

    Ehna di party wich eko ek leader hai jo ehna da naam roshan kar sakda,pihla v kafi roshan kita,Panth kolo muafi v mangi ,oh hai Sucha Singh Langah.

  • @RajbeerKaur-gs8in
    @RajbeerKaur-gs8in24 күн бұрын

    ਜਿਨਾਂ ਦਾ ਵੀ ਆਪਣਾ ਸਟੈਂਡ ਨਹੀਂ ਉਹ ਦੱਸਣਗੇ ਉਹ ਨਾ ਪ੍ਰਧਾਨ ਕੌਣ ਆ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ ਪ੍ਰਧਾਨ ਹੈ, ਪ੍ਰਧਾਨ ਰਹੇਗਾ

  • @JaswinderSingh-uy3ju
    @JaswinderSingh-uy3ju23 күн бұрын

    2017 ਨਹੀ ਜੀ। ਇਹਨਾਂ ਅਖੌਤੀ ਖੰਥਕਾ ਨੇ ਤਾਂ 1978 ਤੋ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਨਾਲ ਗਦਾਰੀ ਸ਼ੁਰੂ ਕੀਤੀ ਸੀ।

  • @user-fn4xe3pb2c
    @user-fn4xe3pb2c23 күн бұрын

    There nothing to do with Maloka. It’s just to change the President of the party. All are sick of Badals. Come on all people together support only one Sharomani Akali Dal without Badal. Sikh have other many intelligent leaders. Thanks

  • @jarnalsinghjarnalsingh9994
    @jarnalsinghjarnalsingh999422 күн бұрын

    MALUKA SAHIB.TAA 2017 VICH APNI ELECTION DA UDGHATAN HAWAN KARKE KITA SI

  • @GURUBANISUKHMANI
    @GURUBANISUKHMANI22 күн бұрын

    Vekhya jave nazare lye maluke vargya ne hun ਸਾਥ shad rahe chandu majra kehde paseyo leader

  • @user-kb5qb2fw3t
    @user-kb5qb2fw3t22 күн бұрын

    J horr koi ni labbda taa modi kol hi hath perr jorr lo.

  • @SuratSinghsandhu
    @SuratSinghsandhu22 күн бұрын

    Kom da bera gark badal ne kita hai ji

  • @sukhwantsinghsandhu2525
    @sukhwantsinghsandhu252523 күн бұрын

    Sare chor nay,dso ta sahi k galti kiti ki? Sab nay nsha vechia,note bnaye

  • @GurpreetSingh-wh5ug
    @GurpreetSingh-wh5ug23 күн бұрын

    Sukhveer Singh bAdal ashtefa deve

  • @user-pk8yt9ns4o
    @user-pk8yt9ns4o21 күн бұрын

    Malookaji.tusi.bjp.deyho.tusi.pardhan.nahi.deside.kar.sakdey.

  • @user-zu2vz2un4g
    @user-zu2vz2un4g23 күн бұрын

    Malooka saab tuhade noohe ta B J p vich gaye aa tu c tan hun akalidal vare slaah de rehe o

  • @lachhmanjohar
    @lachhmanjohar23 күн бұрын

    Amritpalkhalsanupardhanbaniajave

Келесі