ਘਰਾਂ ਵਿੱਚ ਦਾਰੂ ਕੱਢਦੇ ਸਕੌਟਲੈਂਡ ਦੇ ਲੋਕ Scoth Factory Scotland | Punjabi Travel Couple | Ripan Khushi

Пікірлер: 248

  • @MajorSingh-po6xd
    @MajorSingh-po6xd3 күн бұрын

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਕੋਟਲੈਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ

  • @baljinderkaur7589
    @baljinderkaur75893 күн бұрын

    ਰਿੱਪਣ ਵੀਰੇ ਕਿੰਨੀ ਸਫ਼ਾਈ ਆ ਸ਼ਰਾਬ ਦੀ factory ਚ ਸਾਡੇ ਤਾਂ ਏਥੇ ਫੈਕਟਰੀ ਦੇ ਬਾਹਰੋਂ ਲੰਘੋ ਤਾਂ ਮੁਸ਼ਕ ਮਨ ਮਨ ਪੱਕਾ ਆਉਂਦਾ ਏ ਮੈ ਹਮੀਰੇ ਮਿੱਲ ਕੋਲੋ ਅਕਸਰ ਲੰਘਦੀ ਰਹਿੰਦੀ ਆ ਇਕ ਕਿਲੋਮੀਟਰ ਪਹਿਲਾ ਹੀ ਮੁਸ਼ਕ ਆਉਣਾ start ਹੋ ਜਾਂਦਾ ਏ

  • @user-ir2mw2pe3y

    @user-ir2mw2pe3y

    2 күн бұрын

    ਹਮੀਰੇ ਮਿੱਲ ਕਿਹੜੀ ਜਗਾ ਹੈ ਜੀ

  • @jasvirsingh4301

    @jasvirsingh4301

    10 сағат бұрын

    ਕਰਤਾਰ ਰਮਲਾ ਜੀ ਗਾਉਂਦੇ ਹੁੰਦੇ ਸਨ ਤੇ ਕਰਮਜੀਤ ਭੱਟੀ ( ਹੁਣ ਪਤਾ ਨਹੀਂ ਕਿ ਕਿਸੇ ਪਿੰਡ ਦਾ ਨਾਮ ਹੈ ਜਾਂ ਲੇਖਕ ਦਾ ਗੋਤ ਹੈ ਜੀ।) ਕਿ ਭੱਠੀ ਲਾ ਕੇ ਘਰੇ ਹਮੀਰਾ ਮਿੱਲ ਬਣਾਲੀ ਵੇ। ਯਾਦ ਹੈ ਕਿ ਕਿਤੇ ਮਾੜੀ ਵਾਲਾ ਭੱਟੀ ਤਾਂ ਨਹੀਂ, ਕਹਿੰਦਾ ਮਾੜੀ ਵਾਲਾ ਭੱਟੀ ਚੰਗੀ ਹੁੰਦੀ ਹੈ ਚੁੱਪ ਵੱਟੀ।

  • @sonudhaliwal2577
    @sonudhaliwal25773 күн бұрын

    22 ਤੇਰੇ ਟੂਰ ਚ ਕੁਝ ਨਵੀਂ ਗੱਲ ਸਿਖਣ ਨੂੰ ਜ਼ਰੂਰ ਮਿਲਦੀ ਏ ਹੋਰ ਵਿਲੋਗਰਾ ਵਾਂਗੂ ਐਵੇਂ ਸੜਕਾਂ ਨੀ ਨਾਪੀ ਜਾਂਦਾ carry on👍

  • @JagtarSingh-wg1wy
    @JagtarSingh-wg1wy3 күн бұрын

    ਰਿਪਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਕੌਟਲੈਂਡ ਦੀ ਡਿਸਟੈਲਰੀ ਵਿਖਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @avtarcheema3253
    @avtarcheema32533 күн бұрын

    ਵਿਸਕੀਆਂ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ 👍👍🙏🙏

  • @HarpreetSingh-ux1ex
    @HarpreetSingh-ux1ex3 күн бұрын

    ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @Gill-mp9vt
    @Gill-mp9vt3 күн бұрын

    ਬਾਈ ਆਪਣੇ ਪੰਜਾਬ ਵਿੱਚ ਤਾਂ -13/- ਰੁਪਏ ਵਿੱਚ ਬੋਤਲ ਤਿਆਰ ਹੁੰਦੀ ਹੈ,ਬੱਸ ਗੁੜ ਵਾਲੀ ਮਹਿੰਗੀ ਪੈਂਦੀ ਹੈ, ਰੂੜੀ ਮਾਰਕਾ - -100/-+ ਰੁਪਏ ਦੀ ਜੇ ਸਿਲੰਡਰ ਲਾ ਕੇ ਕੱਡੀਏ, ਜਿੰਨਾਂ ਸਮਾਂ ਲੰਘਦਾ ਹੈ ਉਹ ਤੇਜ਼ ਹੁੰਦੀ ਰਹਿੰਦੀ ਹੈ

  • @arshpreetjandu8162

    @arshpreetjandu8162

    2 күн бұрын

    😂😂👍🙏

  • @Gill-mp9vt

    @Gill-mp9vt

    2 күн бұрын

    @@arshpreetjandu8162 ਕਿਉਂ ਬਾਈ, ਹਿਸਾਬ ਕਿਤਾਬ ਉੱਪਰ ਹੱਸਦੇ ਹੋ, ਜਾਂ ਪੁਰਾਣੇ ਹੋਵਣ ਤੇ

  • @jaswantsingh3190
    @jaswantsingh31903 күн бұрын

    ਆਪਣੇ ਤੇ ਬਾਹਰ ਲੋਕਾਂ ਸ਼ਰਾਬ ਕੱਢਣ ਤਰੀਕਾ ਵੱਖਰਾ ਹੀ ਹੈ ਬਹੁਤ ਹੀ ਵਧੀਆ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @sawranjeetsinghsidhusawran1384
    @sawranjeetsinghsidhusawran13843 күн бұрын

    ਸਾਡੇ ਤਾਂ ਘਰੇ ਹੀ ਹਮੀਰਾ ਮਿਲ ਬਣਾ ਲੇਂਦੇ ਨੇ

  • @baljindersingh7802
    @baljindersingh78023 күн бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @jaswindersingh6019
    @jaswindersingh60192 күн бұрын

    ਸਕੂਚ ਨਹੀਂ ਯਾਰ ਸਕੌਚ ਲਿਖਣਾ ਸੀ ।ਵਧੀਆ ਆਜੀ

  • @sadiqmalik-mb4ui
    @sadiqmalik-mb4ui3 күн бұрын

    ਮੈਂ ਤਾਂ ਪੜਿਆ ਵੀ ਏਥੇ ਜੋ ਝਰਨੇ ਨੇ ਉਹਨਾਂ ਦਾ ਪਾਣੀ ਹਰੇਕ ਥਾਂ ਦੇ ਪਾਣੀ ਤੋਂ ਉੱਚ quality ਦਾ ਤਾਂ ਕਰਕੇ ਏਹ whiskey ਮਸ਼ਹੂਰ ਹੈ.

  • @user-kk7gj9lg1k

    @user-kk7gj9lg1k

    Күн бұрын

    relay

  • @user-kk7gj9lg1k

    @user-kk7gj9lg1k

    Күн бұрын

    relay

  • @gurpalsingh7037
    @gurpalsingh70373 күн бұрын

    ਸਕੂਚ ਬਾਰੇ ਜਾਣਕਾਰੀ ਦੇਣ ਲਈ ਰਿਪਨ ਖੁਸ਼ੀ ਧੰਨਵਾਦ ਗੁਰਪਾਲ ਸਿੰਘ ਗੁਰਦਾਸਪੁਰ

  • @SatnamSinghSivia
    @SatnamSinghSivia3 күн бұрын

    😅 ਰਿਪਨ ਪੰਜਾਬੀਆਂ ਦੀ ਰੋਜ ਤਾਜਾ ਕਰਦੀ

  • @gsmasoun9005
    @gsmasoun90052 күн бұрын

    ਭਾਊ ਇਹ ਪਹਿਲਾ ਵਧੀਆ ਬੰਦਾ ਮਿਲਿਆ ਤੁਹਾਨੂੰ ਜਿਸ ਨੇ ਚੰਗੀ ਚੀਜ਼ ਦਿਖਾਈ ਆ

  • @Sidhu12
    @Sidhu122 күн бұрын

    Ripan and Khushi jiii🎉 ajjo Glasgow pls jii❤🎉🎉

  • @bipenlekhi2709
    @bipenlekhi27093 күн бұрын

    ਅਸੀਂ ਵੀ ਆਸਟਰੇਲੀਆ ਵਿੱਚ ਬਾਇਨ ਸਰਾਬ ਦੀ ਫੈਕਟਰੀ ਵਿੱਚ ਗਏ ਸੀ ਉਹ ਵੀ ਕਹਿਦੇ ਸੀ ਪਹਿਲਾ ਪੀ ਕੇ ਦੇਖੋ

  • @mewasingh3980
    @mewasingh39803 күн бұрын

    ਰਿੰਪਨ ਵੀਰ ਆਪਣੇ ਤਾ ਐਨੀ ਪੁਰਾਣੀ ਹੋਣ ਹੀ ਨਹੀ ਦੈਣ ਗੇ

  • @arshpreetjandu8162

    @arshpreetjandu8162

    2 күн бұрын

    😂😂😂

  • @SatnamSingh-fe3tg
    @SatnamSingh-fe3tg3 күн бұрын

    Dhan Guru Nanak Dev g Chadikala Rakhna 🙏

  • @mandeepsekhon3582
    @mandeepsekhon35823 күн бұрын

    ਤੁਹਾਡਾ ਧਨਵਾਦ ਜੀ ਤੁਸੀਂ ਬਹੁਤ ਵਧੀਆ ਵਲੌਗ ਪਾਏ ਨੇ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @rajinderrohi3847
    @rajinderrohi38473 күн бұрын

    ਤੁਹਾਡਾ ਟਰੈਵਲ ਵਲੌਗ ਸਭ ਤੋਂ ਵਧੀਆ ਲੱਗਦੈ

  • @paramjitsinghsingh251
    @paramjitsinghsingh2513 күн бұрын

    ਰਿਪਨ ਇੱਕ ਪੇਟੀ ਭੇਜਦੇ ❤❤ ਬੁਰਰਰਰਰਰਰਰਾ

  • @lovedeepsingh137
    @lovedeepsingh1373 күн бұрын

    ਦਾਰੂ ਦੇਖ਼ ਕੇ ਮੂੰਹ ਵਿੱਚ ਪਾਣੀ ਆ ਗਿਆ 🤤😛🥳🎉

  • @arshpreetjandu8162

    @arshpreetjandu8162

    2 күн бұрын

    😂😂

  • @JasmersinghJassbrar-ok5wq
    @JasmersinghJassbrar-ok5wq2 күн бұрын

    ਵਾਹ ਬਈ ਰਿਪੁਨ ਅਸੀਂ ੲੈਨਾ ਤਾ ਸੁਣਿਆ ਸੀ ਕਿ ਸਕਾਟਲੈਂਡ ਦਾ ਪਾਣੀ ਬਹੁਤ ਟਰਸਟੀ ਹੁੰਦਾ ਹੈ ਤੇ ਡਰੰਮਾਂ ਚ ਪਾਈ ਬਾਰੇ ਵੀ ।ਪਲ ਤੁਸੀਂ ਤਾਂ ਅਐਨੀ ਭਰਪੂਰ ਜਾਣਕਾਰੀ ਦਿਤੀ ਮੈ ਕਹਿਨਾ ਕਿ ਹੋਰ ਕਿਤੋਂ ਨਾ ਮਿਲੀ ਤੇ ਨਾ ਕੋਈ ਅਐਨਾ ਯਤਨ ਕਰ ਕੇ ਦਸ ਸਕਦਾ ਹੈ।ਸੋ ਬਹੁਤ ਮੇਹਰਬਾਨੀ ।ਖੁਸ਼ੀ ਕਿਥੇ ਲੁਕ ਗਈ ਸੀ ਕੋਹੜੀ ਦੀ ਅਵਾਜ ਸੀ ਨੀ ਸੁਣੀ ।

  • @sarbjeet0404
    @sarbjeet04043 күн бұрын

    ਸਾਰੀ ਦਾਰੂ ਪਹਿਲੇ ਤੋੜ ਦੀ ਬਣਦੀ ਆ

  • @manjitsingh4053
    @manjitsingh40535 сағат бұрын

    Chivas regal ਤਾਂ ਕਈ ਵਾਰ ਪੀਤੀ ਹੈ। ਵਧੀਆ ਸਕੌਚ ਹੈ

  • @jaswindersingh6019
    @jaswindersingh60192 күн бұрын

    ਉਡਦੀ ਨਹੀ ਨਾਲੇ ਤਤ ਖਰਾਬ ਨਹੀਂ ਹੁੰਦੇ

  • @ManjitSingh-xu5hb
    @ManjitSingh-xu5hb2 күн бұрын

    ਵੀਡੀਓ ਦੇਖ ਕੇ ਹੀ ਬਾਈ ਜੀ ਪੈਗ ਦਾ ਨਸ਼ਾ ਹੋ ਗਿਆ।

  • @arvinderkour3090
    @arvinderkour30903 күн бұрын

    Waheguru ji 🙏🏻 mehar karna app ta 🎉🎉🎉🎉🎉🎉🎉

  • @chamkauraulakh8036
    @chamkauraulakh80363 күн бұрын

    ਫਗਣ ਚੇਤ ਦੇ ਮਹੀਨੇ ਦੀ ਪਾਈ ਹੋਈ ।ਦਾਰੂ ਵਧੀਆ ਨਿਕਲ ਦੀ ਹੈ ।ਨਾਲੇ ਪੀਣ ਚ ਸੁਆਦਲੀ ਹੁੰਦੀ ਹੈ ।

  • @ambersaria1000

    @ambersaria1000

    3 күн бұрын

    ਹਾਏ ਸਦਕੇ ਜਾਵਾ

  • @arshpreetjandu8162

    @arshpreetjandu8162

    2 күн бұрын

    ਕਿਆ ਬਾਤ ਐ 👍

  • @gurdevsingh3214
    @gurdevsingh32143 күн бұрын

    ਲਾ ਕੇ ਵੇਖ ਰਿਪਨ ਫਿਰ ਸਹੀ ਪਤਾ ਲੱਗੂ

  • @arshpreetjandu8162

    @arshpreetjandu8162

    2 күн бұрын

    😂😂🙏

  • @channpreetsehmbi3527
    @channpreetsehmbi35273 күн бұрын

    The Best Punjabi Couple Vloggers👍👍Waheguru Charhdi kla ch rakhe thonu dona nu hmesha🙏😇✨

  • @AbhiAnsh-bs1vc
    @AbhiAnsh-bs1vc3 күн бұрын

    ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਰ ਦੀਦੀ ਨੂੰ

  • @manjitsinghkandholavpobadh3753
    @manjitsinghkandholavpobadh3753Минут бұрын

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @JoginderSingh-km4hy
    @JoginderSingh-km4hy3 күн бұрын

    ਸਕੋਚ ਵਿਸਕੀ ਚੜ੍ਹਦੀ ਹੋਲੀ ਹੋਲੀ ਆਂ,

  • @user-ce3md1yx3y
    @user-ce3md1yx3y3 күн бұрын

    ਜਾਣਕਾਰੀ ਭਰਪੂਰ ਵਧੀਆ ਵੀਡੀਓ ਧੰਨਵਾਦ ਜੀ

  • @gurparwindersingh6511
    @gurparwindersingh65112 күн бұрын

    ਰਿਪਨ ਜੀ ਸ਼ਰਾਬ ਬਾਰੇ ਬੜੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @daljitsingh8044
    @daljitsingh80442 күн бұрын

    ਵਧੀਆ ਜਾਣਕਾਰੀ। ਧੰਨਵਾਦ।।

  • @amardeepsinghbhattikala189
    @amardeepsinghbhattikala1893 күн бұрын

    Sat shri akal ji waheguru ji chardikla tandrusti wakshan te sarbat da bhla wakshan ehi ardas ha ji

  • @sushilgarggarg1478
    @sushilgarggarg14783 күн бұрын

    Best of luck new country Scotland 👍 ❤❤❤❤❤❤❤❤❤❤

  • @jagjitsingh816
    @jagjitsingh8163 күн бұрын

    Ripan and Khushi sat Sri akal ji ਆਪਣੇ ਇੱਥੇ distlery ਚ ਤਾਹ ਨਹੀ ਜਾਣ ਦਿੰਦੇ ਕਿਉਂਕਿ ਕੋਈ ਸਫ਼ਾਈ ਕੋਈ system ਨਹੀ ਔਰ ਹਲਕਾ ਸਮਾਨ ਤਿਆਰ ਕਰਦੇ ਹਨ

  • @ikmanpreet5086
    @ikmanpreet50863 күн бұрын

    In simple language Single malt - only one grain and isn't mixed with whiskey from any other barrel. Blended Scotch - mixed from different barrels possibly used different grains

  • @GurmeetSingh-ue8md
    @GurmeetSingh-ue8mdКүн бұрын

    ਰਿਪਨ + ਖੁਸ਼ੀ ਆਪ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ, ਸਾਰਾ ਕੁਝ ਦਿਖਾਓ ਜੀ, ਜਾਣਕਾਰੀ ਸ਼ਰਾਬ ਬਾਰੇ ਵੀ ਜਰੂਰੀ ਐ,

  • @Harpreet_Singh885
    @Harpreet_Singh8853 күн бұрын

    ਪਿਆਕੜਾਂ ਲਈ ਸਪੈਸ਼ਲ 😊

  • @HarjitSingh-ot6io
    @HarjitSingh-ot6io3 күн бұрын

    ਰਿਪਨ ਬੇਟਾ ਕੇਰਾ ਤਾ ਮੁਹ ਚ ਪਾਣੀ ਅਾ ਗਿਅਾ ਹੋਣਾ

  • @jasskaur-pe3hv
    @jasskaur-pe3hv2 күн бұрын

    Whisky scotch wale ta aaj eh vlog dekh k kush ho gay hoon gay

  • @pardeepsinghsingh7928
    @pardeepsinghsingh79283 күн бұрын

    Bai je Waheguru je Mehar karen 🙏🏻❤️❤️🙏

  • @yadwindersinghaulakh9382
    @yadwindersinghaulakh93822 күн бұрын

    Nice Gaal baat Ripan Khushi Nice Couple Vlogger ❤

  • @jogabining4759
    @jogabining47593 күн бұрын

    Single malt Love it,every country something special

  • @paramjitsingh2444
    @paramjitsingh24443 күн бұрын

    ਵੀਰ ਮੇਰਾ ਸ਼ਰਾਬ ਜਿੰਨੀ ਮਰਜ਼ੀ ਦਿਖਾਈ ਜਾ ਪਰ ਪੀਨ ਨਾਂ ਲੱਗ ਜਾਉ 😅😅😅😅😅😅😅😅😅🎉🎉🎉🎉🎉

  • @user-fw4lf5qm8c
    @user-fw4lf5qm8c2 күн бұрын

    Very good bai ji from moga punjab Ajit pal singh thanks very much

  • @user-vs5ru2gd7g
    @user-vs5ru2gd7g3 күн бұрын

    Ripan veer and Khushi di SSA ji thanku Sara kuj dikhun lai

  • @JagmeetSingh-sk9kl
    @JagmeetSingh-sk9kl3 күн бұрын

    God Bless Both of you Bro and Sis.

  • @Searchboy77
    @Searchboy773 күн бұрын

    Waheguru ji 🙏 kirpa kare

  • @sushilgarggarg1478
    @sushilgarggarg14783 күн бұрын

    Satnam wahaguru ji 🙏 ❤❤❤❤

  • @user-qe1tb6pr7t
    @user-qe1tb6pr7t3 күн бұрын

    Ripan ji factory kine neat & clean a 👍

  • @sushilgarggarg1478
    @sushilgarggarg14783 күн бұрын

    Best wishes for New country Scotland ❤❤❤❤❤❤❤❤

  • @KuldeepSingh-ug2di
    @KuldeepSingh-ug2di3 күн бұрын

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾

  • @ramjoshi771
    @ramjoshi7713 күн бұрын

    Very good information about Daru.

  • @sushilgarggarg1478
    @sushilgarggarg14783 күн бұрын

    Thanks for see how Make scoth in Scotland ❤❤❤❤❤❤

  • @jasvindersandhu8439
    @jasvindersandhu84393 күн бұрын

    The English and Scottish people take whisky and scotch in small quantity, like gentleman.whereas Punjabis don't.

  • @sushilgarggarg1478
    @sushilgarggarg14783 күн бұрын

    Welcome 🙏 to New country Scotland ❤❤❤❤❤❤

  • @lakhwinderdhaliwal7949
    @lakhwinderdhaliwal79493 күн бұрын

    ਦਾਰੂ ਦਵਾਈ ਨੂੰ ਕਿਹਾ ਸੀ ਪੁਰਾਣੇ ਜਮਾਨੇ ਚ।

  • @user-os9tp4dw1l
    @user-os9tp4dw1l3 күн бұрын

    Birday ta gift😂❤🎉

  • @gagandeepsharma1681
    @gagandeepsharma16813 күн бұрын

    Waheguru ji

  • @bandnasidhu
    @bandnasidhu3 күн бұрын

    Donot , tell , all SECRETS OF SCOTLAND , PEOPLE OF PANJAB , will move to ....... 😂😊

  • @PreetDhaliwal-xh6dm
    @PreetDhaliwal-xh6dm2 күн бұрын

    We look up scotch every brand thanks 😂❤💕🍁

  • @naibsingh3021
    @naibsingh30213 күн бұрын

    ਰਿੰਪਨ ਬਸ ਕੱਲੇ ਦਿਖਾਉਂਦੇ --------

  • @SukhwinderSingh-wq5ip
    @SukhwinderSingh-wq5ipКүн бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਦਿੱਤੀ ਗਈ ਬਾਈ ਜੀ ❤❤❤❤

  • @user-xj5oj5lp9z
    @user-xj5oj5lp9z2 күн бұрын

    ਬਾਬੇ ਮੇਰੇ ਵਾਸਤੇ ਵੀ ਲੈ ਆਵੀ

  • @sarjitsinghgill3649
    @sarjitsinghgill36493 күн бұрын

    Thanks from vill bukanwala Moga Punjab India

  • @rimplesidhu7289
    @rimplesidhu72893 күн бұрын

    Its not sabar,...its their trade strategy n scientific knowledge

  • @PremSingh-ly7lx
    @PremSingh-ly7lx3 күн бұрын

    👍 👌 ❤sunam udham singh wala 22g sangrur 🎉Thanks

  • @sarbjeet0404
    @sarbjeet04043 күн бұрын

    ਇਕ ਡਬਾ ਭੇਜ ਦਿਓ ਜੀ

  • @rupinderuppal9094
    @rupinderuppal90943 күн бұрын

    Waheguru ji 🙏🤲❤️

  • @navroopkaur1991
    @navroopkaur19913 күн бұрын

    Waheguru ji🙏

  • @pcdugal-os4ty
    @pcdugal-os4ty2 күн бұрын

    Oak vich kuch oxygen jandihai jis nal.vinegar banda hai te taste badal janda hai

  • @manjindersinghbhullar8221
    @manjindersinghbhullar82213 күн бұрын

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ 🙏🏻🙏🏻 ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੰਨੀ ਜਾਣਕਾਰੀ ਦੇਣ ਲਈ

  • @gurpindersingh8405
    @gurpindersingh84053 күн бұрын

    ਖੁਸ਼ੀ ਬੇਟਾ ਜੇਕਰ ਪਿਕੇ ਡਿਗੇ ਤਾਂ ਸ਼ਰਾਬ ਨਾਂ ਡਿਗੇ ਤਾਂ ਦਾਰੂ ਤੁਸੀਂ ਬਹੁਤ ਵਧਿਆ ਦਿਖਾ ਰਹੇ ਹੋ

  • @himmatgill2090
    @himmatgill20903 күн бұрын

    bhut vadia lga bai ripan khusi ajj da vilog bhut vadia c

  • @mangalsingh8905
    @mangalsingh89053 күн бұрын

    Kye baat he Puttar Ripan khusi Sat Shri Akal

  • @Searchboy77
    @Searchboy773 күн бұрын

    Sat Shri akal ji 🙏

  • @zahoorahmad456
    @zahoorahmad4563 күн бұрын

    Love 💕💕 you work bro thanks Love ❤ from Pakistan

  • @NSACom.
    @NSACom.2 күн бұрын

    10 ਪੇਟੀਆਂ ਚੱਕ ਲਇਆਈ ਬਾਈ ਸਕਾਚ ਵਿਸਕੀ ਦੀਆਂ ਆਪਣੇ ਲਈ ਪੈਸੇ ਨਕਦ ਮਿਲਣਗੇ 😊

  • @NSACom.
    @NSACom.2 күн бұрын

    10 ਪੇਟੀਆਂ ਚੱਕ ਰਹੀਂ ਬਾਈ ਸਕਾਚ ਵਿਸਕੀ ਦੀਆਂ ਆਪਣੇ ਲਈ ਪੈਸੇ ਨਕਦ ਮਿਲਗੇ 😊

  • @bittusandhu3747
    @bittusandhu37473 күн бұрын

    ਸਤਿ ਸ੍ਰੀ ਅਕਾਲ ਵੀਰਾ💐 ਭੈਣ ਜੀ

  • @BhapinderBansal
    @BhapinderBansal3 күн бұрын

    Hello Paji, it's spelled as Scotch... Keep up the good work 👍

  • @URBANWHISKY
    @URBANWHISKY2 күн бұрын

    Bahut hi wdia video bnai hai whisky lovers layi

  • @sushilgarggarg1478
    @sushilgarggarg14783 күн бұрын

    Enjoy a tour of Scotland ❤❤❤❤

  • @user-dh6xx4oh8u
    @user-dh6xx4oh8u3 күн бұрын

    Sat Sri Akal Ripan and Khushi ji

  • @phulkaristudiomk1908
    @phulkaristudiomk19083 күн бұрын

    Waheguru ji mehar kran ji nice vlog

  • @chamkaur_sher_gill
    @chamkaur_sher_gill3 күн бұрын

    Sat Sri akll veer ji 🎉🎉🎉🎉🎉❤❤❤❤❤❤❤

  • @Kuldeep_singh22
    @Kuldeep_singh223 күн бұрын

    15:07 🥰🥰🥰

  • @user-kk7gj9lg1k
    @user-kk7gj9lg1kКүн бұрын

    ਪੀਣ ਨੂੰ ਜੀ ਕਰਦਾ ਹੈ

  • @balbirsinghusajapmansadasa1168
    @balbirsinghusajapmansadasa11683 күн бұрын

    Holland airport te 12000 dollars Di bottle vekhi. Mere apne store te 4500 dollar Di cognac aa. Cognac France vich bandi aa. Angoor France vich e hunde aa.

  • @Kuldeep_singh22
    @Kuldeep_singh223 күн бұрын

    21:35 👍👍👍👍

  • @URBANWHISKY
    @URBANWHISKY2 күн бұрын

    ਸਤਿ ਸ਼੍ਰੀ ਆਕਾਲ ਸਾਰਿਆ ਨੂੰ ਤੇ ਬਾਈ ਜੀ ਤੁਹਾਨੂੰ ਵੀ ਬਾਈ 🎉ਜੀ ਵਿਸਕੀ ਦਾ topic ਬਹੁਤ deep hai ਸਕੌਚ ਵਿਸਕੀ ਵੀ ਵਿਸਕੀ ਹੀ ਹੁੰਦੀ ਹੈ ਅਲਗ ਅਲਗ Region ਦੇ ਹਿਸਾਬ ਨਾਲ ਇਹਨਾ ਦੀਆਂ categories ਹੁੰਦੀਆ ਨੇ ਬਾਕੀ ਜੇ ਕਿਸੇ ਹੋਰ ਨੂੰ ਜ਼ਿਆਦਾ detailed information ਚਾਹੀਦੀ ਹੋਵੇ ਤਾ ਮੇਰੇ channel ਤੇ ਆ ਸਕਦੇ ਹੋ 🙏🏻

  • @mamtagarg3921
    @mamtagarg39213 күн бұрын

    Thank you for valuable information 🎉🎉

  • @ravi190367
    @ravi1903673 күн бұрын

    Bro, go to Kinnour district, home distilled liquor is very common.

  • @babykour155
    @babykour1553 күн бұрын

    God bless you both of you ❤❤❤❤

Келесі