Sidhu Moosewale ਦੇ ਗੀਤ ਦਾ ਵਿਵਾਦ | Dhadi Jatha Bibi Daler Kaur Khalsa | Jodhan 2020

Спорт

Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 2 100

  • @ranaharpreetranaharpreet6532
    @ranaharpreetranaharpreet65324 жыл бұрын

    Meri bhain to tusi dil di gal kahi main ik Rajput ha te Singh itihas da dilo kadardan h

  • @gurdipsingh4986
    @gurdipsingh49864 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਭੈਣ ਜੀ ਬਹੁਤ ਵਧੀਆ ਪ੍ਰਚਾਰ ਭੈਣ ਜੀ ਤੁਹਾਡਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @sawindersingh1836

    @sawindersingh1836

    4 жыл бұрын

    Waheguru ji mehar kary

  • @narindersinghkalyan9609

    @narindersinghkalyan9609

    4 жыл бұрын

    ryt

  • @SatnamSingh-lg7lk

    @SatnamSingh-lg7lk

    4 жыл бұрын

    ਕੀ ਵਧਿਅਾ ਅਾਪਣੇ ਪਰਬਾਟੇ ਦੇਖਦੀ ਨਹੀ ਲੱਗੀ ਬੋਲਣ

  • @user-xg3hx3is8s

    @user-xg3hx3is8s

    4 жыл бұрын

    Satnam Singh gal tah vadia kardi ah

  • @sukhjindersingh680

    @sukhjindersingh680

    3 жыл бұрын

    @@SatnamSingh-lg7lk sahi gl aa 🤣🤣🤣🤣

  • @amritpalsinghdyalghagonwal7738
    @amritpalsinghdyalghagonwal77382 жыл бұрын

    ਖਾਲਸੇ ਦੀ ਚੜ੍ਹਦੀ ਕਲਾ ਸਰਬੱਤ ਦਾ ਭਲਾ

  • @lyricssabhisanghapandrawal
    @lyricssabhisanghapandrawal2 жыл бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @BhupinderSingh-de5jc
    @BhupinderSingh-de5jc4 жыл бұрын

    ਸਹੀ ਕਿਹਾ ਜੀ ਗੰਦ ਪਾਇਆ ਇਹਨਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @Ravisingh-nq2ji

    @Ravisingh-nq2ji

    4 жыл бұрын

    Waheguru ji

  • @nishansingh4109

    @nishansingh4109

    4 жыл бұрын

    ehh ta hankaar hogya mnu koi farak ni penda oh hankaar ni krda maffi mng gya c waheguru g v kehde a jehda maffi mng gya usto upeer Kuj nhi a tuc maaf Tak ni krda sake hor ki kroge tuc ...sunder gutkha ch gll shreaam likhi a Bibi ji Jake padlo

  • @saabsingh1898

    @saabsingh1898

    4 жыл бұрын

    gand ta punjab wich. bhindrawale.etey atwaadia ne vi bahut paea si

  • @varinderkundlas168

    @varinderkundlas168

    4 жыл бұрын

    Mann lyi y teri v suraj parkash granth vare ki kehna jo mayi bhago vare likhea

  • @lovesidhu6249

    @lovesidhu6249

    4 жыл бұрын

    Mosewala tempu

  • @cahibbaali2563
    @cahibbaali25634 жыл бұрын

    ਬਹੁਤ ਵਧੀਆ ਪਰਚਾਰ ਭੈਣ ਜੀ । ਰਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @jasveersingh7962

    @jasveersingh7962

    4 жыл бұрын

    Teri bhen di eyi brw bhi dakh la fer

  • @lovesidhu6249

    @lovesidhu6249

    4 жыл бұрын

    Satnaam waheguru ji

  • @paramjeetkaur6355

    @paramjeetkaur6355

    4 жыл бұрын

    @@lovesidhu6249। .%

  • @harmailsingh4669

    @harmailsingh4669

    4 жыл бұрын

    Right sister ji

  • @sarbjitsinghsidhu5141

    @sarbjitsinghsidhu5141

    3 жыл бұрын

    @@paramjeetkaur6355 .

  • @pavitaulakh8723
    @pavitaulakh87233 жыл бұрын

    ਬਹੁਤ ਘੱਟ ਭੇਣ ਜੀ

  • @amandeepkourgill3059
    @amandeepkourgill30594 жыл бұрын

    ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sawtantersingh7403
    @sawtantersingh74034 жыл бұрын

    ਸੱਚੀ ਗੱਲ ਆ ਜੀ ਅੱਜ ਲੋਕਾਂ ਨੇ ਰੱਬ ਸਮਝ ਲਿਆ ਨਚਾਰਾਂ ਨੂੰ।

  • @SurinderSingh-or4pj

    @SurinderSingh-or4pj

    4 жыл бұрын

    rabb hi aa y.. kitho raise hoya agla eh dekho.. hmesa ton reet aa y. chad de bande nu suttna... hor ta disde ni sonu.. 5911 hi disda.. oye.. tuc bhuljo.. eh din kde v ni auna.. tuc bhulllllljo...

  • @dsppaldavinder8895

    @dsppaldavinder8895

    4 жыл бұрын

    Tea jea rab ban gei gande jane

  • @liferecords9778

    @liferecords9778

    3 жыл бұрын

    Bai odo ehh sianiyan gallan kidhr jandiyan jdo film da name c rabb ne bnaiyan jodiyan film ch poora gand pa rakhiya name rabb de name te

  • @gurpartapdhillon4264
    @gurpartapdhillon42644 жыл бұрын

    ਸਾਰੀਆਂ ਭੈਣਾ ਨੂੰ ਬੇਨਤੀ ਅਾ ਗੁਰੂ ਘਰ ਪੂਰੇ ਕਪੜੇ ਪਾਂ ਕੇ ਜਾਇਆ ਕਰੋ

  • @devilspirits5886

    @devilspirits5886

    4 жыл бұрын

    Te verra nu benti guru ghr vl dhyan dia kro kon aria kon jaria odr ni

  • @sukhmanpreetkaur4069

    @sukhmanpreetkaur4069

    4 жыл бұрын

    @@devilspirits5886 😁😁 absolutely ryt veer 👍👍

  • @bajwasiblings4229

    @bajwasiblings4229

    4 жыл бұрын

    The naal de naal veer ji ate bhana noo kapriya pa ke Naa Jaya karo

  • @ustadbabbumann6255

    @ustadbabbumann6255

    4 жыл бұрын

    Ryt ji

  • @indiausaentertenment2217

    @indiausaentertenment2217

    4 жыл бұрын

    Balle yr bahot vdia .ah gll kise ne pehli baar kiti aa👌

  • @gurwindersingh8729
    @gurwindersingh8729 Жыл бұрын

    Only Sidhu moose Wala bro only

  • @RAJSINGH-ev1yq
    @RAJSINGH-ev1yq2 жыл бұрын

    Waheguru ji sidhu moose wale te apna Meher bhareya hath rakho ji

  • @gurinderkaur24

    @gurinderkaur24

    2 жыл бұрын

    Nhi rakheya rab ne😣

  • @sawakchohla8831
    @sawakchohla88312 жыл бұрын

    ਭੈਣੇ ਬਹੁਤ ਵਧੀਆ ਗੱਲ ਕੀਤੀ ਤੁਸੀਂ ਪਰ ਹੁਣ ਤਾਂ ਸਾਡੇ ਗੁਰੂ ਘਰਾਂ ਦੇ ਰਾਗੀ ਢਾਡੀ ਵੀ ਸਿੱਧੁ ਮੂਸੇ ਵਾਲੇ ਦੀ ਆ ਵਾਰਾ‌ ਗੋਣ ਦੇ ਵਾ

  • @GurvinderSingh-rk7ci
    @GurvinderSingh-rk7ci4 жыл бұрын

    Waheguru ji 👌🏻👌🏻👌🏻👌🏻ਪ੍ਣਾਮ ਸ਼ਹੀਦਾ ਦਾ

  • @HarjitSingh-il4ce
    @HarjitSingh-il4ce3 жыл бұрын

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagdeepbrar7894
    @jagdeepbrar78943 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @Jagseer_Singh_
    @Jagseer_Singh_4 жыл бұрын

    Thanks thanks thanks very good 🚩🚩🚩🚩🚩🙏🙏

  • @malkitsingh8730
    @malkitsingh87304 жыл бұрын

    Bilkul Sahi Kiha Beti Ji tusi. Waheguru Ji Tuhanu sda chardicla vich rakhe ji.

  • @user-nc4wl8vn7r
    @user-nc4wl8vn7r Жыл бұрын

    ਸਲੂਟ ਹੈ ਬੀਬੀ ਜੀ ਨੂੰ

  • @nayabsinghbhambra3129
    @nayabsinghbhambra31292 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ from sangaria Rajasthan 🙏🙏🙏🙏🙏

  • @harpreetkokri7172
    @harpreetkokri71724 жыл бұрын

    Shi gl a ji👍🙏🙏

  • @shersinghsingh2630

    @shersinghsingh2630

    3 жыл бұрын

    Siries li kiniea nal suthi a tu dassi sidhu nu mada boldiea bod ch la saliea apny akal

  • @prabhjotsingh1831
    @prabhjotsingh18313 жыл бұрын

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @bhagwantkharaudbhagwantkha411
    @bhagwantkharaudbhagwantkha4112 жыл бұрын

    ਮਾਫ ਕਰਨਾ ਭੈਣ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਨਾਲ ਪ੍ਰਚਾਰ ਹੋਰ ਵੀ ਬਹੁਤ ਨੇ ਕਰਨ ਵਾਲੇ ਸਿੱਖ ਕੌਮ ਵਿੱਚ ਹੋਰ ਵੀ ਬਹੁਤ ਸਾਰੇ ਅਜਿਹੇ ਸੂਰਮੇ ਯੋਧੇ ਹੋਏ ਹਨ ਉਹਨਾਂ ਨੂੰ ਵੀ ਯਾਦ ਕਰਨਾ ਬਣਦਾ ਅਸੀਂ ਭਿੰਡਰਾਂਵਾਲੇ ਦੇ ਖਿਲਾਫ ਨੀ ਪਰ ਹਰ ਵੇਲੇ ਭਿੰਡਰਾਂਵਾਲਾ ਭਿੰਡਰਾਂਵਾਲਾ ਇਤਿਹਾਸ ਵਿਚ ਹੋਰ ਵੀ ਬਹੁਤ ਕੁਝ ਹੈ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ

  • @herbanssingh6184
    @herbanssingh61843 жыл бұрын

    ਧੰਨ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sikhbhinder2113
    @sikhbhinder21134 жыл бұрын

    ਵਾिਹਗੁਰੂ ਜੀ

  • @manpreet1854
    @manpreet18544 жыл бұрын

    ਵਾਹਿਗੁਰੂ ਜੀ 🙏🙏🙏

  • @yuvrajsinghbhratpur851
    @yuvrajsinghbhratpur8513 жыл бұрын

    I am proud of you ji 👍

  • @deeprandhawa6595
    @deeprandhawa65953 жыл бұрын

    ਵਾਹਿਗੁਰੂ ਜੀ❤❤

  • @JasmeetKaur-uc5rt
    @JasmeetKaur-uc5rt4 жыл бұрын

    ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਬੱਚਿਆਂ ਨੂੰ ਹੁਣ ਧਰਮ ਨਾਲ ਜੋੜਨ ਦੀ ਬੁਹਤ ਲੋੜ ਹੈ ਜੀ 🙏🏻🙏🏻

  • @simermaan254

    @simermaan254

    4 жыл бұрын

    Dharam nl nhi andar baithe rabb nl ,, fakeer bana pena nanak vngu ,, bhindrawale nhi✌️

  • @kamalvirk......8071

    @kamalvirk......8071

    3 жыл бұрын

    Gnde gaane nhi Jeon dende....bche bhot vigad gae gnde gaane sun sun..

  • @JarnailSingh-ud8gb

    @JarnailSingh-ud8gb

    Жыл бұрын

    ​@@simermaan254 a 7 u 7

  • @JarnailSingh-ud8gb

    @JarnailSingh-ud8gb

    Жыл бұрын

    ​@@kamalvirk......8071 7

  • @amrinderpannu3403
    @amrinderpannu34034 жыл бұрын

    ਐਨੀ ਬੁਲੰਦ ਆਵਾਜ ਕਰਮਾ ਵਾਲਿਆ ਨੂੰ ਬਖਸ਼ਿਸ਼ ਹੁੰਦੀ ਆ ਖਾਲਸਾ ਜੀ

  • @rajutalvandirajutalvandi2145

    @rajutalvandirajutalvandi2145

    3 жыл бұрын

    Waheguru ji

  • @surinderkaurkhalsa284

    @surinderkaurkhalsa284

    3 жыл бұрын

    Assha ji sharam karo thoori buaat bolan to phile ikk vaar v soch liya karo tusi kha k eda bolde ho ghar ganda or kha k nhi tuhade to te eda di awajj nikl skdi ethe ta guru gobind singh sahib maharajj jiya de amrit di takat aa or kirpa aa

  • @joginderkaur5531

    @joginderkaur5531

    Жыл бұрын

    ਬੁਲੰਦ ਆਵਾਜ਼ ਨਾਲ ਲੋਕਾਂ ਨੂੰ ਪੰਪ ਦੇ ਕੇ ਸਿੱਖਾਂ ਦਾ ਜਲੂਸ ਕੱਢ ਰਹੇ ਹਨ ।

  • @harpreetmangat1376
    @harpreetmangat13764 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਹੁਤ ਵਧੀਆ ਪ੍ਰਚਾਰ ਕੀਤਾ ਭੈਣ ਨੇ ਕੀਤਾ ਜੀ ਇਸ ਤੇ ਅਮਲ ਕਰੋ ਜੀ 🙏🙏

  • @PABLOESCOBAR_307
    @PABLOESCOBAR_307 Жыл бұрын

    ❤️ DIL DA NI MAADA ... BEEBA SADA SIDHU MOOSE WALA

  • @gurjantsingh40031
    @gurjantsingh400314 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਮੇਰੀਏ ਤੁਹਾਨੂੰ ਸੂਣਕੇ ਤੇ ਸਿੱਖੀ ਸਰੂਪ ਵਿੱਚ ਦੇਖ ਕੇ ਤੁਹਾਨੂੰ ਮਿਲਣ ਨੂੰ ਜੀ ਕਰ ਆਇਆ ਤੇਰੇ ਵੀਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmeetbrar9441

    @gurmeetbrar9441

    4 жыл бұрын

    Waheguru ji

  • @PB-ql1ns

    @PB-ql1ns

    3 жыл бұрын

    ਭਰਵੱਟੇ ਵੀ ਦੇਖ ਬਾਈ

  • @tarloksinghpunia7888

    @tarloksinghpunia7888

    3 жыл бұрын

    @@PB-ql1ns vire barbhte kis lie dekhna hor sabb thik hai kucha halvai kanaur da bhout masaur c

  • @sarjeetsingh2628

    @sarjeetsingh2628

    3 жыл бұрын

    @shama khanpur tari ker maa ya sister ne hagi tu es kudi nu burra koq bolya🤨🤨🤨

  • @HarvinderSingh-hr8qx
    @HarvinderSingh-hr8qx3 жыл бұрын

    I m so proud of u 🙏🙏👍👍

  • @mrmrskang852
    @mrmrskang8522 жыл бұрын

    Bibi daler kaur g g ajj tde darsan sanu v hoye aa 🙏🙏Wmk🙏

  • @avrinderhanjra7185
    @avrinderhanjra7185 Жыл бұрын

    Sidhu moose wala is best any where

  • @pamjeetpannpannu5456
    @pamjeetpannpannu54564 жыл бұрын

    waheguru kiya soch khalsa g thanku so much waheguru g mehar kran khalsa g tuhade te hmesha🙇🙇

  • @RajveersinghRajveer-gz6eq

    @RajveersinghRajveer-gz6eq

    10 ай бұрын

    Biba jo signiya amrit sakke bana pon di tha sut pajamiya wale pondiya n ohna bare tohda ke vichar a oh v sangta daso

  • @kultarsingh9161
    @kultarsingh91614 жыл бұрын

    ਬੀਬਾ ਦਲੇਰ ਕੌਰ ਜੀ, ਤੁਸੀਂ ਜੋ ਕਹਿ ਰਹੇ ਹੋ ਠੀਕ ਹੈ । ਸਿੱਧੂ ਮੂਸੇਵਾਲ ਨੂੰ ਮਾਈ ਭਾਗੋ ਜੀ ਦਾ ਨਾਮ ਆਪਣੇ ਗੀਤ ਵਿੱਚ ਨਹੀ ਲੋਣਾ ਚਾਹੀਦਾ ਸੀ । ਪਰ ਬੀਬਾ ਇਹ ਵੀ ਦੱਸੋ ਕਿ ਓਸ " ਗੁਰਪ੍ਰਤਾਪ ਸੂਰਜ ਗ੍ਰੰਥ " ਦਾ ਕੀ ਕਰੀਏ ਜਿਸ ਵਿੱਚ ਮਹਾਂ ਕਵੀ ਸੰਤੋਖ ਸਿੰਘ ਮਾਈ ਭਾਗੋ ਜੀ ਨੂੰ ਦਿਗੰਬਰ ( ਨਗਨ) ਅਵਸਥਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਿਚਰਦੇ ਦਰਸਾਇਆ ਗਿਆ ਹੈ ਜੀ ।

  • @bikramjitsingh5577

    @bikramjitsingh5577

    4 жыл бұрын

    ਸਹੀ ਗੱਲ ਵੀਰ ਜੀ 🙏🏻 ਜਵਾਬ ਚਾਹੀਦਾ

  • @rajwindersingh3931

    @rajwindersingh3931

    4 жыл бұрын

    Hnji vere mera v ehi swal aaa... te bibi roula paundi aaa 47 chako . Apne veer nu v frah ohnu kyu sarangi farh k rakhi

  • @maansaab6862

    @maansaab6862

    4 жыл бұрын

    Shi gl g

  • @rajwantdavinder3969

    @rajwantdavinder3969

    4 жыл бұрын

    Bilkul Sahi Kiha veer ji ehna nu Ohna Loka te vivaad Nhi krna aunda?😠

  • @ballisingh1572

    @ballisingh1572

    3 жыл бұрын

    Sahi gl a

  • @JatinderSingh-ic1ef
    @JatinderSingh-ic1ef4 жыл бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏

  • @sarbsingh7215
    @sarbsingh72153 жыл бұрын

    ਬੀਬਾ ਜੀ ਤੁਸੀਂ ਬਹੁਤ ਹੀ ਵਧੀਆ ਪਰਚਾਰ ਕਰਦੇ ਹੋ ਵਹਿਗੁਰ ਜੀ ਦੀ ਮੇਹਰ ਨਾਲ ਤੁਸੀ ਹੋਰ ਵੀ ਵਧੀਆ ਸਿੱਖ ਕੌਮ ਦੀ ਸੇਵਾ ਕਰੋ ਤੁਹਾਡਾ ਬਾਣਾ ਵੀ ਵਧੀਆ ਹੈ ਸਾਰਾ ਕਝ ਠੀਕ ਹੈ ਪਰ ਸ਼ੀਰੀ ਸਾਹਿਬ ਕਿਉਂ ਹਮੇਸ਼ਾਂ ਨਾਲ ਰਖਦੇ ਹੋ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਉਂ ਜਰੂਰੀ ਹੈ ਮੈ ਬਹੁਤ ਹੀ ਵਧੀਆ ਖਾਲਸਾ ਜੀ ਲੋਕਾਂ ਨੂੰ ਜਾਣਦਾ ਪਰ ਕੋਈ ਵੀ 🙏🙏🙏🕌🤲🤲❤❤

  • @tajpreetsingh1017
    @tajpreetsingh10174 жыл бұрын

    101% Sahi gal ji 🙏🙏

  • @SinghSingh-rl1fk
    @SinghSingh-rl1fk4 жыл бұрын

    ਬਹੁਤ ਵਧੀਆ ਮੈਸਜ ਭੈਣ ਜੀ 🙏🙏🙏🌷🌷

  • @jagvirsinghsandhu5610
    @jagvirsinghsandhu56103 жыл бұрын

    ਬਹੁਤ ਚੰਗੀ ਵੀਡੀਓ ਹੈ |

  • @sumithans7650
    @sumithans76502 жыл бұрын

    ਵਾਹਿਗੁਰੂ 🙏🏻🙏🏻

  • @kuldeepsinghdeogun5269
    @kuldeepsinghdeogun52694 жыл бұрын

    101% Sahi gal a ji waheguru ji

  • @nirmalkaur8789
    @nirmalkaur8789 Жыл бұрын

    Waheguru ji ❤

  • @parmjitkaur2736
    @parmjitkaur27364 жыл бұрын

    Waheguru ji Mehar AAP te bahut bahut pyar

  • @AvtarSingh-gu9bo
    @AvtarSingh-gu9bo4 жыл бұрын

    ਵਾਹਿਗੁਰੂ ਜੀ 👏👏👏👏

  • @ranjeetcheemaarwindercheem9655
    @ranjeetcheemaarwindercheem96554 жыл бұрын

    ਵਾਹਿਗੁਰੂ 🙏🙏🙏🙏🙏

  • @nazarsingh761

    @nazarsingh761

    2 жыл бұрын

    Very nice sister ji

  • @kulwantsingh6606

    @kulwantsingh6606

    2 жыл бұрын

    ਸੱਚੇ ਪਾਤਸ਼ਾਹ ਖਾਲਸੇ ਦੀ ਚੜ੍ਹਦੀ ਕਲਾ ਰੱਖਣ।🙏

  • @sethikataria4428
    @sethikataria44283 жыл бұрын

    Wah wah ji bhut vadia parvachan ji

  • @sonug5915
    @sonug59153 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ 🍎🙏🍎

  • @veerpalkaurveerpalkaur9802
    @veerpalkaurveerpalkaur98024 жыл бұрын

    Bulkol thak a ji ਵਾਹਿਗੁਰੂ ਜੀ

  • @punjabemortal1514

    @punjabemortal1514

    4 жыл бұрын

    Wahe Guru Ji ka Khalasa Waheguru Ji ke fatha

  • @dharmpreetsingh3681
    @dharmpreetsingh36813 жыл бұрын

    ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ

  • @paramjitsingh2618
    @paramjitsingh26184 жыл бұрын

    ਭੈਣ ਮੇਰੀਏ ਖੁਦ ਤੁਸੀਂ ਨੌਜਵਾਨਾਂ ਨੂੰ ਮਹਿੰਗੇ ਤੋਂ ਮਹਿੰਗਾ ਹਥਿਆਰ ਰੱਖਣ ਨੂੰ ਕਹਿੰਦੇ ਹੋ ਤੇ ਨਿੰਦਾ ਤੁਸੀਂ ਗਾਉਣ ਵਾਲਿਆਂ ਦੀ ਕਰਦੇ ਹੋ।ਉਹ ਤਾਂ ਹੈਗੇ ਹੀ ਭੰਡ ਆ। ਪਰ ਤੁਸੀਂ ਕਿਹੜੇ ਪਾਸੇ ਲਾ ਰਹੇ ਹੋ ਨੌਜਵਾਨਾਂ ਨੂੰ। ਨਿੰਦਾ ਕਰਨਾ ਤੁਹਾਡਾ ਕੰਮ ਕਦੋਂ ਤੋਂ ਹੋ ਗਿਆ। ਨਿੰਦਾ ਚੁਗਲੀ ਬਾਰੇ ਗੁਰਬਾਣੀ ਵਿੱਚ ਲਿਖਿਆ:- "ਨਿੰਦਕੁ ਨਿੰਦਾ ਕਰਿ ਮਲੁ ਧੋਵੈ ਉਹ ਮਲਭਖੁ ਮਾਇਆ ਧਾਰੀ" ਨਿੰਦਕ ਨੂੰ ਗੁਰਬਾਣੀ ਚ ਮੱਲ ਖਾਣ ਵਾਲਾ ਕਪਟੀ ਦਰਸਾਇਆ ਗਿਆ ਹੈ।

  • @tarnsingh9914

    @tarnsingh9914

    3 жыл бұрын

    ਹਥਿਆਰ ਖੁਸਰੇ ਨੀ ਰੱਖ ਦੇ ਮਰਦ ਰੱਖ ਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਥਿਆਰ ਰੱਖੇ ਨੇ

  • @harneetvlogs6373

    @harneetvlogs6373

    3 жыл бұрын

    te phraa hathyaar self defense lyi rkhne ne ,, naa ke hamla krn lyi ,,,hathyaar vekh ke kyi paapi rukk jaande ne paap krn toh ke kite singh sodha hee naa laa dein

  • @kaurgillinderkaurgill6786
    @kaurgillinderkaurgill67863 жыл бұрын

    Waheguru Ji dhan Sant Jarnail Singh Khalsa Ji Bhindra vale..... Waheguru Ji mere te v Meir kro k Mai jldi Amrit Pan kr lwa te koi v duniavi cheej di parwah na rhe... 🙏🙏🙏🙏

  • @kamalvirk......8071

    @kamalvirk......8071

    3 жыл бұрын

    Mera v bhot mn krda ji....Ho nhi pa rehaa...

  • @sarbjitsinghsidhu5141

    @sarbjitsinghsidhu5141

    2 жыл бұрын

    😂 😂 😂 😂 😂 😂 👀

  • @simrankuar5852
    @simrankuar58523 жыл бұрын

    Mein ta bibi daler kaur khalsa g di fan aa bot sahi gal kahi🙏🙏🙏🙏

  • @pandherkaka362
    @pandherkaka3623 жыл бұрын

    ਪੈਸਾ ਤਾਂ ਹਰ ਕੋੲੀ ਚਾਹੁੰਦਾ ਜਿੰਦਗੀ ਜਿੳੁਣ ਲੲੀ ਪੈਸਾ ਜਰੂਰੀ ਵੀ ਹੈ ਪਰ ਬਕਵਾਸ ਕਰਕੇ ਪੈਸਾ ਨਹੀਂ ਕੁਮਾੳੁਣਾ ਚਾਹੀਦਾ ਭੈਣ ਜੀ ਜਿਵੇਂ ਵੀ ਮਰਜੀ ਨੇ ਪਰ ਸੰਗਤਾਂ ਨੂੰ ਸੁਣਾੳੁਦੇ ਤਾਂ ਗੁਰੂ ਜਸ ਨੇ ਬਾਕੀ ਬਹੁਤ ਸਾਰੇ ਕੁਮੈਂਟ ਪੜ੍ਹੇ ਸੂਰਜ ਗ੍ਰੰਥ ਬਾਰੇ ੳੁਸ ਦੇ ਬਾਰੇ ਚ ਸੰਤ ਢੱਡਰੀਅਾਂ ਵਾਲੇ ਬੋਲੇ ਸੀ ਬਹੁਤ ਸਾਰਿਅਾਂ ਨੇ ੳੁਹਨਾਂ ਦਾ ਵਿਰੋਧ ਕੀਤਾ ਜਦੋਂ ਕਿੳੁਂ ਨਹੀਂ ਹੱਕ ਬੋਲੇ ਸੰਤਾਂ ਦੇ ੳੁਹ ਸਿਅਾਣੇ ਕਹਿੰਦੇ ਹੁੰਦੇ ਨੇ ਦਾਤੀ ਦੇ ੲਿੱਕ ਪਾਸੇ ਦੰਦੇ ਤੇ ਦੁਨੀਅਾਂ ਦੇ ਦੋੲੇ ਪਾਸੇ ਦੰਦੇ ਨੇ ਜੇ ਕੋੲੀ ਚੰਗਾ ਬੋਲਦਾ ਤਾਂ ਨਿੰਦਿਅਾ ਕਰਦੇ ਨੇ ਮਾੜਾ ਬੋਲਣ ਤੇ ਨਿੰਦਿਅਾ ਕਰਨੀ ਹੀ ਕਰਨੀ ਹੈ

  • @malkitsingh8730
    @malkitsingh87303 жыл бұрын

    Bilkul Sahi kiha beti ji tusi. Waheguru Ji tuhadi party nu Sda Chardicla Vich rakhe ji. God Bless You.

  • @sukhchainsingh2976
    @sukhchainsingh29764 жыл бұрын

    ਬਹੁਤ ਵਧੀਆ👍💯👍💯👍💯

  • @kharkulyf4133
    @kharkulyf41334 жыл бұрын

    ਏ ਉਹੀ ਲੋਕ ਨੇ ਜੇਹੜੇ ਨੋਜਵਾਨਾਂ ਨੂ ਕਹਿੰਦੇ ਨੇ ak 47 ਚੁੱਕੋ ਅਤੇ ਆਪ ਬਾਹਰਲੇ ਮੁਲਕਾਂ ਵਿਚ ਬੈਠ ਜਾਂਦੇ ਆ ਜਾ ਕੇ.... ਅੱਜ ਕਿਸੇ ਸਿੰਗਰ ਦੀ ਬੁਰਾਈ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਨੇ ਏਹ ਲੋਕ... ਵੀ ਅਸੀਂ ਵਾਰਿਸ ਆ ਸਿੱਖੀ ਦੇ... ਨਹੀਂ... ਏ ਵਾਰਿਸ ਨਹੀਂ ਸਿੱਖੀ ਦੇ.... ਇਹਨਾਂ ਦੀ ਕੀ ਕੁਰਬਾਨੀ ਆ ਸਿੱਖ ਕੌਮ ਲਈ ਕੋਈ ਦਸ ਸਕਦਾ ਦਸੋ... ਬੜਾ ਹੁੱਬ ਹੁੱਬ ਕਹਿ ਰਾਹੇ ਓ ਬੜਾ ਵਧੀਆ ਬੜਾ ਵਧੀਆ... ਗੱਲਾਂ ਨਾਲ ਜਾ ਸਲਾਹਾਂ ਦੇਣ ਨਾਲ ਰਾਜ ਨੀ ਮਿਲਿਆ ਕਰਦੇ... ਰਾਜ ਲੈਣ ਲਈ ਧਰਮ ਦੇ ਨਾਲ ਖੜ੍ਹਨਾ ਪੈਂਦਾ ਨਾ ਕੇ ਬਾਹਰਲੇ ਮੁਲਕਾਂ ਨੂੰ ਭੱਜ ਜਾਓ ਪੁੰਛਾ ਚੱਕ ਕੇ.... 🙏🙏🙏🙏🙏🙏 ਭਿੰਡਰਾਵਾਲੇ ਸੰਤਾਂ ਦੀ ਉਦਾਰਣ ਦੇਣੀ ਬਹੁਤ ਸੌਖੀ ਆ ਪਰ ਉਹਨਾਂ ਵਰਗਾ ਨੀ ਬਣਿਆ ਜਾਣਾ..... ਜੇ ਅੱਗ ਲਾ ਕੇ ਆਪ ਬਾਹਰਲੇ ਮੁਲਕਾਂ ਨੂੰ ਭੱਜਣਾ ਫੇਰ.... ਫੇਰ ਅਜਿਹੀ ਅੱਗ ਨਾ ਈ ਲਉ ਚੰਗਾ ਏ..... 🙏🙏🙏🙏

  • @user-wi2ly2pk3v

    @user-wi2ly2pk3v

    4 жыл бұрын

    Good yr

  • @palvindersingh8102

    @palvindersingh8102

    4 жыл бұрын

    Right

  • @KuldeepSingh-me7kf

    @KuldeepSingh-me7kf

    4 жыл бұрын

    Good

  • @lakhveer654

    @lakhveer654

    3 жыл бұрын

    Kehndi guru da hukam mande aa asi. Guru ne tenu kado keh ditta sangat de paise luttan nu. Je guru da hukam aa ta free ch kam kar.

  • @lakhveer654

    @lakhveer654

    3 жыл бұрын

    Kidda boldi aa😂

  • @GurmeetSingh-of6rq
    @GurmeetSingh-of6rq2 жыл бұрын

    ਬੀਬਾ ਜੀ, ਠੀਕ ਕੀਤਾ

  • @beantsidhu2098
    @beantsidhu20983 жыл бұрын

    ਬਹੁਤ ਹੀ ਪਿਆਰੀ ਆਵਾਜ਼ ਦੀ ਮਾਲਕ ਹੈ ਬੀਬਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @harrisingh9327

    @harrisingh9327

    2 жыл бұрын

    Jathedar di run aa sali bandi c moose wale di duki di dadhan.

  • @JASWINDERSINGH-zp2bh
    @JASWINDERSINGH-zp2bh4 жыл бұрын

    Weheguru g

  • @sonukaler6900
    @sonukaler69004 жыл бұрын

    🙏Satnam Sheri Waheguru Ji Mehar Karo Ji Baba Ji🙏🙇🙇🙇🙇🙇

  • @gurunanakinterlocktilefact8458
    @gurunanakinterlocktilefact84583 жыл бұрын

    good sister

  • @kirtpallsingh8202
    @kirtpallsingh82023 жыл бұрын

    Waheguru ji ka khalsa waheguru ji ki Fateh 🙏🙏🙏

  • @gurlaldepti4514

    @gurlaldepti4514

    3 жыл бұрын

    Waheguru ji

  • @abneeshsingh3901
    @abneeshsingh39014 жыл бұрын

    ਵਾਹਿਗੁਰੂ ਜੀ Waheguru ji 🙏🙏🙏🙏🙏

  • @vinupreetgujjar
    @vinupreetgujjar2 жыл бұрын

    Waheguru Ji 🙏🏻❤️

  • @mmsmanisharma2922
    @mmsmanisharma29224 жыл бұрын

    I m hindu I full support u sis.urs thoughts very true .waheguru g

  • @sharnrandhawa3873

    @sharnrandhawa3873

    3 жыл бұрын

    Thnku Veer ji atthe patta nhi sikha nu ki hoea aaa

  • @mmsmanisharma2922

    @mmsmanisharma2922

    3 жыл бұрын

    @@sharnrandhawa3873 thanks

  • @ParamjeetKaur-cf1mh
    @ParamjeetKaur-cf1mh2 жыл бұрын

    Waheguru ji Ka khalsa waheguru ji ki fateh bhut hi vadiya kehndo ho tusi dhiya hon te tuhade vargiya , 🙏🙏🙏👍👍

  • @SatnamSingh-kz5je
    @SatnamSingh-kz5je4 жыл бұрын

    ਵਾਹਿਗੁਰੂ ਜੀ 👏

  • @gurbhejbajwa972
    @gurbhejbajwa9724 жыл бұрын

    ਵਾਹਿਗੁਰੂ ਜੀ

  • @rubanivienna2342
    @rubanivienna23422 жыл бұрын

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਭੈਣ ਤੇ

  • @mansaramandeepsingh7739
    @mansaramandeepsingh77392 жыл бұрын

    ਜਿਉਂਦੇ ਰਹੋ ਬੀਬੀ ਦਲੇਰ ਕੌਰ ਖਾਲਸਾ ਜੀਓ ਜਿਹੜਾ ਤੁਸੀਂ ਮੂਸੇਵਾਲੇ ਨੂੰ ਕਰਾਰਾ ਜਵਾਬ ਦਿੱਤਾ ਬਹੁਤ ਹੀ ਸਹੀ ਸਹੀ ਸਹੀ ਕਿਹਾ ਇਹਨਾਂ ਕੰਜਰ ਕਲਾਕਾਰਾਂ ਨੇ ਸਾਡੇ ਪੰਜਾਬ ਦੀ ਸਾਡੇ ਸਿੱਖ ਪੰਥ ਸਿੱਖ ਧਰਮ ਸਿੱਖ ਕੌਮ ਨੂੰ ਖੋਖਲਾ ਕੀਤਾ ਲੋਕਾਂ ਦੀਆਂ ਅਣਖਾਂ ਨੂੰ ਖ਼ਤਮ ਕਰ ਰਹੇ ਨੇ ਇਹੋ ਜਿਹੇ ਕਲਾਕਾਰ ਕੋਈ ਆਵੇ ਭਿੰਡਰਾਂਵਾਲੇ ਵਰਗਾ ਯੋਧਾ ਸੰਤ ਸਿਪਾਹੀ ਇਹਨਾਂ ਨੂੰ ਨੱਥ ਪਾਉਣ ਆਕੇ

  • @KartarSingh-rs2zi
    @KartarSingh-rs2zi4 жыл бұрын

    Nyc sister ji ..👌👌🙏🤗

  • @punjabsingh4647
    @punjabsingh46474 жыл бұрын

    101% right

  • @kamleshkumari9676
    @kamleshkumari96763 жыл бұрын

    Waheguru ji ka kahlsa waheguru ji ke fathe 🙏🙏🙏🙏

  • @manjotsingh5977
    @manjotsingh5977 Жыл бұрын

    Sidhu 22❤❤

  • @neetukaur6211
    @neetukaur62114 жыл бұрын

    ਗੁਰੂ ਸਾਹਿਬ ਨੇ ਕਿਹਾ ਸੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ.. ਬਹੁਤ ਵਧਿਆ ਖਾਲਸਾ ਜੀ.. 🙏🙏

  • @goldenfuture3804

    @goldenfuture3804

    3 жыл бұрын

    Bilkul sahi ji

  • @tttgggg9409

    @tttgggg9409

    3 жыл бұрын

    Gsti aa dlero sali

  • @tttgggg9409

    @tttgggg9409

    3 жыл бұрын

    @@mandipkaursardarni9664 hahaha 😂🤣 bibbi gl kr jhdi krni aa swal kr jwab le

  • @tttgggg9409

    @tttgggg9409

    3 жыл бұрын

    @@mandipkaursardarni9664 nale aa veera vura kise hor nu bulaa ja k acha sadia bhena tuhade vangu guru gobind singh naal nangua ni ghumdi aa

  • @yaadwinderdhaliwal2185

    @yaadwinderdhaliwal2185

    3 жыл бұрын

    @@tttgggg9409 kiu boldeo glt yr ki milda

  • @gurjeetdhillon8517
    @gurjeetdhillon85174 жыл бұрын

    🙏🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏 ਖਾਲਸਾ ਜੀ ਬਹੁਤ ਬਹੁਤ ਬਹੁਤ ਖੂਬ 👌👌👍👍

  • @hackersssss1578
    @hackersssss15783 жыл бұрын

    Eh mere naal padhdi c skoole mobile bra ch lako ke leke aundi hundi c

  • @varindersingh2257

    @varindersingh2257

    3 жыл бұрын

    😂

  • @redmiy2368
    @redmiy2368 Жыл бұрын

    ਵੱਡੀ ਸਿੰਘਨੀ ........ ਆਪਣੇ ਤਾਂ ਭਰਵੱਟੇ ਮਨਾੲੀ ਫਿਰਦੀ ਆ......... Only sidhu moosewala🔥🔥🔥🔥

  • @uSandeepSingh
    @uSandeepSingh4 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @agkhalsa4653
    @agkhalsa46534 жыл бұрын

    Waheguru g 👏👏👏👏👏👍

  • @harmanbal2139
    @harmanbal21392 жыл бұрын

    So nice . Waheguru g da khalsa waheguru ji di fateh

  • @SonuSingh-yf7yd
    @SonuSingh-yf7yd3 жыл бұрын

    Dhan dhan bibi daler kour ji proud of you

  • @gurpreetgill3839
    @gurpreetgill38394 жыл бұрын

    Waheguru ji

  • @BrokrenGiLL
    @BrokrenGiLL Жыл бұрын

    love you moosewala of paris

  • @veerpalkaursroye3740
    @veerpalkaursroye3740 Жыл бұрын

    Sidhu moose wala legend

  • @baljeetsinghbaljeetsingh6039
    @baljeetsinghbaljeetsingh60394 жыл бұрын

    ਹੁਣ ਤੇ ਗਾਉਣ ਵਾਲੇ ਨੇ ਗੰਦ ਪਾ ਦਿੱਤਾ ਹੈ ਪੰਜਾਬ ਵਿੱਚ

  • @satpalsingh3696

    @satpalsingh3696

    3 жыл бұрын

    Know bhadhkono. A

  • @kulvirsingh9837
    @kulvirsingh98374 жыл бұрын

    Waheguru g satnam ji

  • @JattSaab-sw2un
    @JattSaab-sw2un3 жыл бұрын

    You are totally right .

  • @AvtarSingh-ox4lg
    @AvtarSingh-ox4lg2 ай бұрын

    ਵਾਹਿਗੁਰੂ ਜੀ ਸੱਤਿ ਬਚਨ ਪੁੱਤ ਜੀ

  • @sachdevsingh1043
    @sachdevsingh10434 жыл бұрын

    👏👏❤👏

  • @principaldhillon
    @principaldhillon2 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gyandarshan3719
    @gyandarshan37192 жыл бұрын

    ਜਿੰਨੀ ਨਾਮ ਧਿਆਇਆ ਗਏ ਮਸਕਤਿ ਘਾਲਿ

  • @GurdeepSingh-vn1lv
    @GurdeepSingh-vn1lv4 жыл бұрын

    ਆਪਣੀ ਮਸ਼ਹੂਰੀ ਵਾਸਤੇ ਲੋਕ ਸਿੱਧੂ ਮੁਸੇ ਵਾਲੇ ਤੇ ਉਂਗਲ ਚੁਕ ਦਾ

  • @punjab-np9mc
    @punjab-np9mc4 жыл бұрын

    Sant jarnail singh bhindranwala sher zindabaad Khalisthan zindabaad

  • @saabsingh1898

    @saabsingh1898

    4 жыл бұрын

    tusi. hamesha khalistan da randi rouna roi jaeo

  • @karrykaran9263

    @karrykaran9263

    4 жыл бұрын

    @@saabsingh1898 mind ur language putt

  • @shalinikoundal8344

    @shalinikoundal8344

    2 жыл бұрын

    Fitemuh tuhade

  • @sethikataria4428
    @sethikataria44283 жыл бұрын

    Nice sister ji bhut vadia gal aa

  • @KOMALVALLAHPB02
    @KOMALVALLAHPB023 жыл бұрын

    Sidhu moose wala 5911

Келесі