Kaur Sardarni 2 | Kaur Khalsa Dhadi Jatha Nakoder Wale | Navv Production | Latest Punjabi Songs 2021
Музыка
#KaurSardarni2 #KaurKhalsaDhadiJatha #MinderSohana #NavvProduction
Presenting latest Song Kaur Sardarni 2 Sung by Kaur Khalsa Dhadi Jatha Nakoder Wale. The music of the new song is given by Dinesh DK. While lyrics are penned by Ranjit Kaur Khalsa. Enjoy and stay connected with us !!
♪ Also Available on ♪
iTunes : tinyurl.com/yp99t6hr
Apple Music: tinyurl.com/yp99t6hr
Gaana : tinyurl.com/a4wvjmv8
Sound Cloud : tinyurl.com/6ynwsy5r
KZread Music : tinyurl.com/cdmhdbdv
Wynk : tinyurl.com/vxyxzkvk
Amazon : tinyurl.com/c7s96pb5
Spotify : tinyurl.com/4b77epx9
Jiosaavn : tinyurl.com/4f8kx4aj
Resso : tinyurl.com/33kahw4n
Song : Kaur Sardarni 2
Singer: Kaur Khalsa Dhadi Jatha Nakoder Wale
Lyrics: Ranjit Kaur Khalsa
Music: Dinesh DK
Video Director : Krantipal Singh
Video: Dk Production
Dop: Bawa
Editor & Colorist: Naresh Jhammet
Astt. Editor: Manpreet Kaur
Poster: Akaal Ustat
Producer Minder Sohana
Spl Thanks: Gurjinder Singh Pandori
Label: Navv Production 📞7889110082
☎ To set (Kaur Sardarni 2) as your ringtone ☎
Airtel Subscribers Hello Tune Dial 5432117835349
Vodafone Subscribers Dial 53712704300
Idea Subscribers Sms 53712704300
BSNL (South / East) Subscribers Sms BT 12704300 to 56700
Digital Partner : Pixilar Studios
/ pixilar_studios
Enjoy & Stay connected with us!
For Business Inquiries: +91 7889110082
Пікірлер: 1 800
Kive lagya Sardarni comment kr k jarur dasyo j vadya lagya like & subscribe jarur kryo 🙏🙏🙏
@cartoons-70
2 жыл бұрын
To much truth
@baljinderkaurkhalsa6779
2 жыл бұрын
Bhut hi bdia gaya bhen keep it up, it's today's reality
@GurleenKaur-qy2td
2 жыл бұрын
True👍👍
@GurleenKaur-qy2td
2 жыл бұрын
All the best for ur future
@user-br9bh3qe6o
2 жыл бұрын
ਚੜਦੀਕਲਾ ਖਾਲਸਾ ਜੀ ਬਹੁਤ ਖੂਬ ਲਿਖਿਆ ਤੇ ਗਾਇਆ 😍🙏🏻 ਕੌੜਾ ਸੱਚ ਹੈ ਅਜ ਦਾ,💯😐 ਨਾ ਮਹਿਲਾਂ ਉੱਚਿਆਂ ਨਾਲ, ਨਾ ਮੀਨਾਰਾਂ ਨਾਲ, ਕੌਮ ਉੱਚੀ ਉਠੀ ਹੈ, ਉੱਚੇ ਕਿਰਦਾਰਾਂ ਨਾਲ ।।
ਕੋਈ ਸ਼ਬਦ ਨਹੀਂ ਅੱਖ ਭਰ ਆਈ ਸੁਣ ਕੇ ਚੜਦੀ ਕਲਾ ਚ ਰਖੇ ਵਾਹਿਗੁਰੂ
ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਭੈਂਣੋਂ,,, ਇਸ ਤੋਂ ਅੱਗੇ ਅਲਫ਼ਾਜ਼ ਹੀ ਨਹੀਂ।।ਵਾਹਿਗੁਰੂ ਹਮੇਸ਼ਾਂ ਚੜ੍ਹਦੀ ਬਖ਼ਸੇ ਜੀ।।
ਅੱਜ ਦੀ ਸਚਾਈ ਬਿਲਕੁਲ ਏਦਾ ਹੋ ਰਿਹਾ। ਇਤਿਹਾਸ ਪੜ੍ਹੇ ਬਿਨਾਂ ਕਿਰਦਾਰਾ ਦੀ ਕੋਈ ਪਰਖ ਨਹੀਂ...🙏ਜ਼ੋ ਭੈਣਾਂ ਆਪਣੇ ਵਿਰਸੇ ਤੋਂ ਅਣਜਾਣ ਨੇ ਓਹ ਸੁੰਦਰੀ ਨਾਵਲ ਜ਼ਰੂਰ ਪੜ੍ਹਨ🙏
ਬਿਲਕੁਲ ਜੇ ਸਿੰਘਣੀ ਬਣਨਾ ਹੈ ਤਾ ਸਾਦਗੀ ਬਹੁਤ ਅਹਿਮ ਹੈ ਨਾਂ ਕੋਈ ਮੇਕ-ਅਪ ਨਾਂ ਹੀ ਹਾਰ ਸ਼ਿੰਗਾਰ
ਬਿਲਕੁੱਲ ਸਹੀ ਗੱਲ ਆ ਬਸ ਗੁਰੂ ਘਰ ਜਾਣ ਲੱਗਿਆ ਹੀ ਸਿਰ ਤੇ ਚੁੰਨੀ ਲੈਣੀ ਹੁੰਦੀ ਆ ਓਹਦਾ ਤਾ ਅੰਮ੍ਰਿਤ ਸ਼ਕੇ ਹੋਏ ਆ ਧਿਆਨ ਫੈਸ਼ਨ ਚ ਹੁੰਦਾ ਆ
ਅੱਜ ਜ਼ਰੂਰਤ ਹੈ ਅਜਿਹੇ ਗੀਤਾਂ ਦੀ ਜਿਹੜੇ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਲਈ ਪ੍ਰੇਰਿਤ ਕਰਦੇ ਆ। ਵਾਹਿਗਰੂ ਜੀ ਮਿਹਰ ਕਰਨ 🙏🙏
ਬਹੁਤ ਵਧੀਆ ਗੱਲ ਕਹੀ ਤੁਸੀ ਭੈਣ ਜੀ🙏🙏🙏ਅੱਜ ਕਲ ਬਹੁਤ ਪਖੰਡ ਕਰ ਰਹੇ ਅਵੇ ਜੇ ਲੋਕਾਂ ਪਿੱਛੇ ਜਿਹੜੇ ਗੁਰੂ ਜੀ ਦੀ ਮਰਯਾਦਾ ਚ ਰਹਿ ਰਹੇ ਓਵੀ ਮਾੜੇ ਜਿੰਨੇ ਜਾਂਦੇ ਬਹੁਤ ਦੁੱਖ ਲਗਦਾ ਜਦੋਂ ਗੁਰੂ ਜੀ ਦੀ ਦਸਤਾਰ ਇੰਨਾ ਵਰਗੀ ਦੇ ਸਿਰ ਤੇ ਦੇਖੀ ਦੀ ਪਹਿਰਾਵਾ ਫਿਰੰਗੀਆਂ ਦ ਪਕੇ ਸਾਡੀ ਸਿੱਖੀ ਨੂੰ ਲਾਜ ਲਾ ਰਹੀਆਂ 🙏🙏🙏🙏🙏
ਦਿਲ ਦੀਆਂ ਗਹਿਰਾਈਆਂ ਤੱਕ ਜਾਣ ਵਾਲੇ ਵਿਚਾਰ ਪੇਸ਼ ਕੀਤੇ ਬਿਲਕੁਲ ਸਹੀ🙏🙏❤️
ਅਸੀ ਵੀ ਇਹੀ ਗੱਲ ਤੇ ਜ਼ੋਰ ਦਿੰਦੇ ਹਾਂ ਜੀ। ਬਹੁਤ ਵਧੀਆ ਸਨੇਹਾ ਦਿੱਤਾ ਤੇ ਅਟੱਲ ਸੱਚਾਈ ਦੱਸੀ ਏ ਜੀ। ਵਹਿਗੂਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਢਾਡੀ ਰਿਪਨਜੀਤ ਸਿੰਘ ਝੰਡੇਰ
ਬਹੁਤ ਬਹੁਤ ਧੰਨਵਾਦ ਭੈਣ ।🙏 ਸ਼ਾਇਦ ਇਹ ਸੁਣ ਕੇ ਅਕਲ ਆਜੇ ਇਹਨਾਂ ਨੂੰ 🙏🙏 Best of luck for your good and success future 🙏❤️❤️❤️
👍this song is very nice. modern time girls should adopt and keep respect of ideology of Sikhism. today's time needs such songs.
🙏🙏🙏🙏ੲਿੰਤਜਾਰ ਸੀ ਸਾਨੂੰ ੲਿਸ ਤਰਾਂ ਦੇ ਗੀਤ ਦਾ, ਬਹੁਤ ਵਧੀਅਾ reply ਦਿੱਤਾ
ਅੱਜ ਦੇ ਸਮੇਂ ਵਿੱਚ ਬਹੁਤ ਲੋੜ ਆ ਅਜਿਹੇ ਗੀਤਾਂ ਦੀ। ਬਾ ਕਮਾਲ ਲਿਖਤ ਆ ਭੈਣ ਜੀ ।
ਬੋਹਤ ਵਦੀਆਂ ਗੀਤ ਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ 🙏🙏🙏🙏
Sister, respect your hearts,there is a great need for such songs, let the society live and live May God bless u 🙏❤️
ਬਹੁਤ ਹੀ ਵਧੀਆ ਮੇਰਿਆ ਭੈਣੌ ਵਾਹਿਗੁਰੂ ਤੁਹਾਨੂੰ ਹੋਰ ਚੜਦੀ ਕਲਾ ਬਖਸ਼ਦੇ
ਬਹੁਤ ਬਹੁਤ ਹੀ ਖ਼ੂਬ ਜੀ ਅੱਜਕੱਲ ਜੋ ਚੱਲ ਰਿਹੇ ਹੈ ਉਸ ਤੇ ਤੁਸੀ 💯 ਸੱਚ ਬੋਲਿਆਂ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ
🙏🙏ਧੰਨ ਧੰਨ ਗੁਰੂ ਰਾਮ ਜੀ ਸਰਬੱਤ ਦਾਂ ਭਲਾ ਕਰਨਾ ਕੋਈ ਵੀ ਮਨੁੱਖ ਜਾਂ ਜੀਵ ਜੁੰਤੂ ਭੁੱਖਾ ਨਾਂ ਸੋਵੇ ਤੇਰੀ ਧਰਤੀ ਤੇ..ਹਰੇਕ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ...🙏🙏
ਆਨੰਦ ਆਗਿਆ ਸੁਣਕੇ ਬਹੁਤ ਸੋਹਣਾ ਸਬਕ ਦਿੱਤਾ ਤੁਸੀਂ ਭੈਣ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸੁੰਦਰ ਲਿਖਿਆ ਰਣਜੀਤ ਕੌਰ ਖਾਲਸਾ ਜੀ ਬਿਲਕੁਲ ਸੱਚ ਬਿਆਨ ਕੀਤਾ ਅਜੋਕੇ ਸਮੇਂ ਵਿੱਚ ਬਹੁਤ ਲੋੜ ਹੈ ਇਹੋ ਜਿਹੇ ਉਪਰਾਲਿਆਂ ਦੀ ਤਾਂ ਕਿ ਸਭਨੂੰ ਆਪਣੀ ਪੁਰਾਤਨ ਰੁਹ ਰੀਤਾਂ ਦਾ ਪਤਾ ਲੱਗੇ🙏🏻🙏🏻🙏🏻🙏🏻🙏🏻।
ਬਾ ਕਮਾਲ ਲਿਖਤ ਬਾ ਕਮਾਲ ਅਵਾਜ਼ਾਂ ਤੇ ਬਾ ਕਮਾਲ ਵੀਡੀਓ ਬਹੁਤ ਲੋੜ ਸੀ ਏਂਦਾ ਦੇ ਗੀਤ ਦੀ ਸਾਰੀ ਟੀਮ ਨੂੰ ਮੁਬਾਰਕਾਂ ਜੀ
@Punjab_Punjabi_Punjabiat
2 жыл бұрын
What about you? Where is your turban?
@gurdevkaur7335
2 жыл бұрын
@@Punjab_Punjabi_Punjabiatnot everyone wears a turban in order to be a true sikh
@Punjab_Punjabi_Punjabiat
2 жыл бұрын
@@gurdevkaur7335 I agree with you. Someone commented here and I replied to that comment.
੍ਭੈਣੋ ਬਹੁਤ ਸੋਹਣਾ ਗਇਆ ਤੁਸੀ,,, 🙏 ਅਜੇ ਵੀ ਅਕਲ ਆਉਣੀ ਚਾਹੀਦੀ ਆ ਆਪਣੇ ਬੱਚਿਆ ਨੂੰ
ਬਹੁਤ ਬਹੁਤ ਹੀ ਵਧੀਆ ਗਾਇਆ ਮੇਰੀਆ ਭੈਣਾ ਨੇ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਮੇਰੀਆ ਭੈਣਾ ਨੂੰ ।ਇਹ ਗੀਤ ਇਕ ਸਮਾਜ ਸੇਧ ਦੇਣ ਵਾਲਾ ਹੈ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਪਰਵਾਨ ਕਰਨੀ ਜੀ🙏
ਬਹੁਤ ਵਧੀਆ ਭੈਣ ਜੀਉ ਬਿਲਕੁਲ ਅੱਜ ਦੀ ਸੱਚਾਈ ਨੂੰ ਬਿਆਨ ਕੀਤਾ ਗਿਆ ਹੈ ਇਸ ਗੀਤ ਵਿੱਚ
@user-rh4sp1bs1q
2 жыл бұрын
❤️ ਵਾਹਿਗੁਰੂ
@gyanijagtarsinghji9620
2 жыл бұрын
Waheguru ji
@amanbrar7384
2 жыл бұрын
Very nice did I ji waheguru ji
@PBX29.93
2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bhupindersinghdheer3855
Жыл бұрын
waheguru.ji..sis.ji
ਭੈਣੋ ਦਿਲੋ ਸਤਿਕਾਰ ਆ ਥੋਡਾ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਆ ਸਮਾਜ ਨੂੰ ਜਿਊਂਦਿਆਂ ਵਸਦੀਆਂ ਰਹੋ ਵਾਹਿਗੁਰੂ ਮੇਹਰ ਕਰੇ ਥੋਡੇ ਤੇ
Wah ji wah, ਧੰਨਵਾਦ ਭੈਣੋ ਤੁਹਾਡਾ ਬਹੁਤ, ਚੰਗਾ ਮੈਸੇਜ ਦੇਣ ਲਈ ਜਿਸਦੀ ਅੱਜ ਦੇ ਸਮਾਜ ਨੂੰ ਜ਼ਰੂਰਤ ਹੈ, ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏 ਬਹੁਤ ਵਧੀਆ ਵੀਡਿਉ ਹਾ ਬੀਬਾ ਜੀ , ਏਦਾ ਹੀ ਸਿੱਖੀ ਨਾਲ ਜੋੜਨ ਆਲ਼ੀਆ ਵੀਡਿਉ ਬਣਾਦੇ ਰਵੋ ਵਾਹਿਗੁਰੂ ਆਪ ਬੀਬੀਆਂ ਨੂੰ ਚੜਦੀ ਕਲਾ ਬਖ਼ਸ਼ਣ ਜੀ
ਬਹੁਤ ਸੋਹਣਾ ਗਾਇਆ ਹੈ ਭੈਣ ਜੀ,ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ।
ਬਹੁਤ ਵਧੀਆ। ਇੱਕ ਇੱਕ ਅੱਖਰ ਸੋਨੇ ਤੋਂ ਵੀ ਮਹਿੰਗਾ
@user-xl4zu6lm6b
2 жыл бұрын
ਬਾਬਾ ਜੀ ਕਦੋ ਆਉਣਾ ਪੰਜਾਬ
ਬਹੁਤ ਵਧੀਆ, ਬਹੁਤ ਵਧੀਆ,ਬਹੁਤ ਵਧੀਆ ਕੁੱਜ ਲੋਕਾਂ ਨੇ ਤਾ ਸਿੱਖੀ ਬਾਣਾ ਹੀ ਖਤਮ ਕਰ ਦਿੱਤਾ, ਗੁਰੂ ਸਾਹਿਬ ਜੀ ਇਹਨਾਂ ਨੁੰ ਸੁਮੱਤ ਬਖਸ਼ਣ
Tuhada geet sun ke mera dil karda mai vi Amrit chak ke guru da Sikh bna waheguru agge ardass hai mainu sumatt bakhse Waheguru ji ka Khalsa Waheguru ji ki Fateh
ਬਹੁਤ ਹੀ ਵਦੀਆ ਭੈਣ ਜੀ ਅਜੋਕੀ ਸਚਾਈ ਬਿਆਨ ਕੀਤੀ ਆ ਆਪ ਜੀ ਨੇ🙏🏻🙏🏻🙏🏻❤️❤️❤️ ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਬਖਸ਼ੇ 😘😘😘
ਬਹੁਤ ਬਹੁਤ ਸਾਰਾ ਸ਼ੁਕਰੀਆ ਭੈਣ ਜੀ 🙏 ਆਪ ਜੀ ਨੇ ਮੇਰੇ ਵਰਗਿਆਂ ਕੲੀ ਭੈਣਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ 🙏❤️ back to sikhi 🙏
@sukhvirsukhy594
2 жыл бұрын
Good sistersahi keha
@AvtarSingh-tn9he
2 жыл бұрын
🙏❤
@HarpreetKaur-vg9fe
2 жыл бұрын
Mera v singhni banan n keski sajonn nu dil krr ayea dekh k 💓💓🌺🌷
@manpreetgill9081
2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@prabhsimransingh3464
2 жыл бұрын
@@HarpreetKaur-vg9fe ਗੁਰੂ ਸਾਹਿਬ ਜੀ ਕਿਰਪਾ ਕਰਨ ਤੁਹਾਡੇ ਤੇ
ਧੰਨ ਜਣੇਦੀ ਮਾਉ।। ਸੱਚ ਬੋਲਣਾ ਧੰਨਵਾਦ ਭੈਣ ਜੀ।।ਏ ਮਸੰਦ ਕੁੜੀਆਂ ਨੰਗੇਜ਼ ਦਿਖਾਇਆ ਐ ਆਪਦੇ ਮਾਤਾ ਪਿਤਾ ਦਾ ਕਿਰਦਾਰ ਪੇਸ਼ ਕਰਦੀ ਆ
👉🙏 ਇਹਨਾਂ ਦੋਨਾਂ ਭੈਣਾਂ ਨੇ ਕਿੰਨਾ ਵਧੀਆ ਗੀਤ ਗਾਇਆ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਇਹਨਾਂ ਦੋਵਾਂ ਭੈਣਾਂ ਤੇ 🙏👈
ਬਹੁਤ ਵਧੀਆ ਗੀਤ ਸੱਚ ਬਿਆਨ ਕੀਤਾ ਵਾਹਿਗੁਰੂ ਤੁਹਾਡੇ ਜੱਥੇ ਨੂੰ ਚੜਦੀਕਲਾ ਬਖਸ਼ਣ 🙏
🙏ਮੇਰੀ ਭੈਣੋ ਤੇ ਵੀਰੋ ਓ ਗੁਰੂ ਦਾ ਵਾਸਤਾ ਆਪਣੀ ਜ਼ਮੀਰ ਜਗਾਈਏ ਗੁਰੂ ਜੀ ਦੀ ਦਿੱਤੀ ਸਿੱਖੀ ਨੂੰ ਬਚਾਈਏ 🙏ਭੈਣਾਂ ਨੇ ਇਸ ਗੀਤ ਵਿੱਚ ਜੀਵੇ ਦੱਸਿਆ
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭੈਣ। ਬਹੁਤ ਬਹੁਤ ਧੰਨਵਾਦ ਇੰਨੀ ਸੋਹਣੀ ਸਿਖਿਆ ਦੇਣ ਲਈ 🙏 ਬਹੁਤ ਲੋੜ ਅੱਜ ਦੇ ਸਮੇਂ ਵਿੱਚ ਇਸ ਸਿਖਿਆ ਦੀ🙏🙏
ਬਹੁਤ ਵਧੀਆ ਭੈਣ ਜੀਓ ਬਿਲਕੁਲ ਅੱਜ ਦੀ ਸੱਚਾਈ ਨੂੰ ਬਿਆਨ ਕੀਤਾ ਗਿਆ ਇਸ ਗੀਤ ਵਿੱਚ
ਅਜੋਕੇ ਸਿੱਖ ਬੀਬੀਆਂ ਦੇ ਜੀਵਨ ਵਿੱਚ ਆਈਆਂ ਸਮਾਜਿਕ ਕੁਰੀਤੀਆਂ ਨੂੰ ਸੁਧਾਰਨ ਲਈ ਇਹ ਗੀਤ ਬਹੁਤ ਯੋਗਦਾਨ ਪਾਉਗਾ ,ਇਹੋ ਜਿਹੇ contents ਨੂੰ ਭਰਵਾਂ ਹੁੰਗਾਰਾ ਦੇਣਾ ਸਾਡਾ ਫਰਜ਼ ਬਣਦਾ ,ਕੌਰ ਖਾਲਸਾ ਜਥੇ ਨੇ ਬਹੁਤ ਸੋਹਣਾ ਲਿੱਖਿਆ ਗਾਇਆ ਤੇ ਫਿਲਮਾਇਆ ,ਹੋਰ ਵੀ ਇਹੋ ਜਿਹੇ ਖਿਆਲ ਬਣਾਉਂਦੇ ਰਹੋ ਵਾਹਿਗੁਰੂ ਚੜਦੀਕਲਾ ਬਖ਼ਸ਼ੇ
ਚੜ੍ਹਦੀਕਲਾ,,, ਵਾਹਿਗੁਰੂ ਜੀ ਮਿਹਰ ਬਣਾਈ ਰੱਖਣ🙂
ਬਹੁਤ ਵਧੀਆ ਲਿਖਿਆ ਬਹੁਤ ਵਧੀਆ ਗਾਇਆ ਵਾਹਿਗੁਰੂ ਚੜਦੀਕਲਾ ਵਿਚ ਰਖੇ
ਸ਼ਬਦ ਹੀ ਹੈ ਨੀ ਭਾਵਨਾਵਾਂ ਦਰਸਾਉਣ ਲਈ ਬਹੁਤ ਵਧੀਆ ਉਪਰਾਲਾ ਹੈ ਗਾਇਕੀ ਰਾਹੀਂ ਨਵੀਂ ਪੀੜ੍ਹੀ ਨੂੰ ਸਮਝਾਉਣ ਲਈ ਵਾਹਿਗੁਰੂ ਕਿਰਪਾ ਕਰ
ਕੋਈ ਜਵਾਬ ਨਹੀਂ ਜੀ ਬਹੁਤ ਵਧੀਆ ਗਾਇਆ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਬਹੁਤ ਵਧੀਆ 👌👌💎💎 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
@sukhmandeol6473
2 жыл бұрын
Waheguru Ji Mehar kare
Bohat vadia behan ji🙏🙏 wahegur ji ka khalsa waheguru ji ki Fateh
Waheguru ji bilkul sahi ji .. waheguru ji waheguru ji waheguru ji waheguru ji ka khalsa waheguru ji ke fateh ji
ਅੱਜ ਦੀ ਸੱਚਾਈ ਬਿਆਨ ਕੀਤੀ ਆ 👍👍👍 , ਜੇ ਕਹਿ ਦਿਓ ਅੱਗੋਂ ਖਾਣ ਪੈਂਦੇ ਨੇ ਅੱਜ ਕਲ ਦੇ ਮੋਡਰਨ ਸਿੱਖ ਬੱਚੇ।
@ajaypalsingh5680
2 жыл бұрын
🙏🏻🙏🏻🙏🏻
@gurpreetkurpreet9711
2 жыл бұрын
ਸਹੀ ਗੱਲ ਆ ਵੀਰ ਜੀ
Actually this is the truth of today's so called modern world......waheguru ji sumat bkshn
Waheguru ji mehar krn hor sikhi val modn sb nu
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਭੈਣ ਜੀ 🙏🙏 Waheguru ji ka khalsa waheguru ji ki Fateh 🙏♥️
ਭੈਣ ਜੀ ਤੁਸੀਂ ਆਪਣੇ ਵਿਰਸੇ ਨੂੰ ਸੰਭਾਲਣ ਦੀ ਬਹੁਤ ਵੱਡੀ ਗੱਲ ਆਖੀ ਹੈ ਅਤੇ ਇਸ ਨਾਲ ਆਪਣੇ ਵੀਰਾ ਨੂੰ ਵੀ ਬੇਨਤੀ ਹੈ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਵਿਰਸੇ ਦੀਆਂ ਬੇ ਅਦਬੀਆਂ ਕਰਨ ਵਾਲੇ ਵਿਅਕਤੀਆਂ ਨਾਲ ਲੜਨ ਦੀ ਲੋੜ ਹੈ ਸਾਡੀਆਂ ਸਰਕਾਰਾਂ ਨੂੰ ਵੀ ਨੱਥ ਪਾਉਣ ਦੀ ਲੋੜ ਹੈ ਸਾਡੀਆਂ ਜਥੇਬਦੀਆਂ ਨੂੰ ਹੁਣ ਇੱਕ ਹੋ ਕੇ ਆਪਣੇ ਵਿਰਸੇ ਦੀਆਂ ਬੇ ਅਦਬੀਆਂ ਦੇ ਹਿਸਾਬ ਲੈਣ ਦੀ ਲੋੜ ਹੈ ਬੀਬੀ ਨਰਿੰਦਰ ਬੀਬਾ ਗਾਏ ਗੀਤ ਵੈਰੀ ਸਿਰ ਤੇ ਆ ਗਿਆ ਤੁਸੀਂ ਜਾ ਲਲਕਾਰੋ ਜੇ ਅੱਜ ਵੀ ਸਾਰੇ ਸਿੱਖ ਨਿਹੰਗ ਸਿੰਘ ਆਪੋ ਆਪਣੇ ਜਥਿਆਂ ਲਈ ਉਂਝ ਹੀ ਲੜਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਉਤੇ ਇਹ ਹਮਲਾ ਹੋਇਆ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੁਣ ਲੋੜ ਹੈ ਸਾਨੂੰ ਹਰ ਕਿਸੇ ਨੂੰ ਇਕ ਹੋ ਜਾਣ ਦੀ ਤੇ ਹੁਣ ਆਪਣੇ ਹੱਕਾਂ ਦੇ ਲੜਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
May we all follow the right path of SIKHI 🙏 Appreciable content and singing 👍🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਭੈਣੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ ਅਸੀਂ ਤੁਹਾਡੇ ਤੋਂ ਅੱਗੇ ਵੀ ਇਸ ਤਰ੍ਹਾਂ ਦੇ ਸਿੱਖਿਆਦਾਇਕ ਗੀਤਾਂ ਦੀ ਉਮੀਦ ਕਰਦੇ ਹਾਂ। ਜਿੰਨ੍ਹਾਂ ਨੇ ਲਿਖਿਆ ਬਹੁਤ ਬਹੁਤ ਧੰਨਵਾਦ ਅੱਜ ਕੱਲ੍ਹ ਇਸ ਤਰ੍ਹਾਂ ਦੇ ਲਿਖਾਰੀਆਂ ਦੀ ਬਹੁਤ ਲੋੜ ਹੈ ਸਮਾਜ ਨੂੰ।
ਅੱਜ ਦੀ ਸਚਾਈ ...ਬਹੁਤ ਸੋਹਣਾ ਲਿਖਿਆ ਤੇ ਗਾਇਆ...👍
ਬਹੁਤ ਵਧੀਆ ਹਲੂਣਾ ਦਿੱਤਾ ਜੀ ਆਧੁਨਿਕ ਫੈਸ਼ਨ 'ਚ ਰੁੱਝਿਆ ਨੂੰ ਮੁੜ ਮਰਿਆਦਾ ਦੇ ਦਾਅਰੇ 'ਚ ਆਉਣ ਲਈ🙏🙏
Bahoot khoob ranjit kaur khalsa ji... today's Truth.....
ਗੀਤ ਸੁਣਕੇ ਅੱਖਾਂ ਚੋਂ ਪਾਣੀ ਆ ਗਿਆ ਭੈਣੋ ਬਿਲਕੁੱਲ ਸੱਚ ਗਇਆ ਤੁਸੀ ਅਕਾਲ ਪੁਰਖ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ❤️❤️🙏🙏🙏
ਅੱਜ ਦੀ ਸਚਾਈ ਬਿਲਕੁਲ ਸਹੀ ✅ ਬਹੁਤ ਵਧੀਆ👍💯
Bhain ji waheguru ji tuhaanu chad di kla ch rakhan.jo saade mn ch c oh tuci saari dunia nu suna ditta .amrit shak k keski bann k fassion krn valian bibian da haal.
ਵਾਹਿਗੁਰੂ ਸੁਮੱਤ ਬਖਸ਼ਣ ਇਹੋ ਜਿਹਿਆਂ ਭੈਣਾਂ ਨੂੰ ਇਹਨਾਂ ਨੂੰ ਬਾਣੇ ਦੇ ਨਾਲ ਨਾਲ ਬਾਣੀ ਦੀ ਵਿਚਾਰਧਾਰਾ ਵੀ ਬਖਸ਼ਿਸ਼ ਕਰਨ 🙏🏻🙏🏻🙏🏻🙏🏻🙏🏻
@anshhanda4607
2 жыл бұрын
Salute a bhena nu jug jug jug jio akha khol dittia tci aj kal dia kuria diya gbu
ਬਹੁਤ ਸੋਹਣੀ ਅਵਾਜ਼ ਤੇ ਸੋਹਣਾ ਸੁਨੇਹਾ।
Waheguru ji ka Khalsa Sri waheguru ji ki Fateh
This song deserves more views and comments ❤❤
Bhut vadia song aa waheguru kirpa rakhe tuhade te
Shukrana G.Mubaarakk Uprala.Jekar sab Mann lein.Bole So Nihal Satshri Akal.Hunn banni Gal Punjab te Punjabiyatt aali.
Very great voice. Rabb kirpa kr kai thannu traki bakhssey.
ਬਹੁਤ ਵਧੀਆ ਪੈਣ ਜੀ ਅੱਜ ਦੀ ਸਚਾਈ ਆ 🙏ਵਾਹਿਗੁਰੂਜੀ ਮਤ ਬਖ਼ਸ਼ਣ ਦੁਨੀਆ ਨੂੰ 🙏
@deepaman2646
2 жыл бұрын
Yes
@rajbirkour5682
2 жыл бұрын
Rit ji rit
Bhaut vdiya.... reality express kiti aajkl diya kuriya diya ...... bahut vdiya .......Sikh kuriya nay aajkl mzak bnaya ha dastar da....🙏
@gurpreetsinghmalhi3984
2 жыл бұрын
Ok g
ਭੈਣੋ ਤੁਹਾਨੂੰ ਲੱਖਾਂ ਵਾਰ ਪਰਨਾਮ । 🙌🙌🙌🙌🙌🙌🙌🙌🙌🙌🙌🙌🙌🙌 ਅੱਤ ਕਰ ਦਿੱਤੀ । ਬਹੁਤ ਬਹੁਤ ਪਿਆਰ ਮੇਰੀਆਂ ਰਾਣੀਆਂ ਭੈਣੋ ।
❣️❣️
ਬਹੁਤ ਵਧੀਆ👍💯 ਸੁਨੇਹਾ ਦਿੱਤਾ ਜੀ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ🙏🙏🙏 ਜੀ
Jis di bhut din to udeek c aj Waheguru g di kirpa naal oh din aageya g Bhut bhut bhut sohna song g tohade kaur sardarni 1song b dil nu bhut lga c g and eh ta waah kamal hai tuc himmat g aj de sch nu kahan di g Waheguru g kirpa krn tuc ida panth di sewa krde rho g Waheguru g ap ji nu chardikala ch rkhn g Dilo pyaar g ap naal Ranjit G Waheguru g kirpa krn jld hi mele hon g
@jdsvlogtech9236
2 жыл бұрын
Thnx sis
Sikhi is not any easy path. Walk carefully. Guru will always help but self-discpline has to be a core value for you or you will have troubles on your journey. Inner-discipline as well as outer.
ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,
Bhout sohna geet gaya aa eh sachayi aaa ajj kal diii 🙏🙏🙏🙏❣️❣️❣️❣️
@vipanaulakh2263
2 жыл бұрын
Wa g ro kab gai whaguru g kirpa kara dedi tara ta
Guru Sahib tuhanu Chardikala Vich Rakhan ji, ਦਸਤਾਰ ਨੂੰ ਫੈਸ਼ਨ ਸਮਝਣ ਵਾਲੀਆਂ ਨੂੰ ਵੀ ਸਮਝ ਆ ਜਾਏ,ਆਪ ਜੀ ਦੇ ਇਸ ਉਪਰਾਲੇ ਦੇ ਅਖੀਰ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਇਨ੍ਹਾਂ ਤੇ ਵੀ ਰਹਿਮਤ ਕਰਣ 🙏🙏🙏🙏🙏
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,
👍👍👍👍👍👍WaHeGuRu Ji ka Khalsa Waheguru ji ki fateh
Keep it up sis's nd sevak bro ....🙏 ਵਾਹਿਗੁਰੂ ਜੀ ਮੇਹਰ ਕਰਨ ।
@Punjab_Punjabi_Punjabiat
2 жыл бұрын
Where is your turban?
@harmanpreetsingh8490
2 жыл бұрын
Sikha dian larkiyan nu apne darm vich perpak hona chahida hai bhut sohna gaya god bless you bheno
Sachi Puri sachayi a duniya di waheguru chaddikal ch rakhan tuhano putt es tarah he hor shabad likho
ਬਹੁਤ ਵਧੀਆ ਸੁਨੇਹਾ ਹੈ ਭੈਣ ਜੀ
@Punjab_Punjabi_Punjabiat
2 жыл бұрын
ਤੁਹਾਡੀ ਪਗੜੀ ਕਿੱਥੇ
ਬਹੁਤ ਸੋਹਣਾ ਲਿਖਿਆਂ ਭੈਣ ਨੇ ਗਾਇਆ ਵੀ ਖੂਬ ਏਹੋ ਜੇ ਗੀਤਾ ਦੀ ਬਹੁਤ ਲੋੜ ਹੈ ਪੰਜਾਬ ਨੂੰ
ਬਾ-ਕਮਾਲ ਲਿਖਤ ਅੱਜ ਕੱਲ ਦੀਆਂ ਅਖੌਤੀ ਸਰਦਾਰਨੀਆਂ ਲਈ, ਬਹੁਤ ਧੰਨਵਾਦ ਗਾਇਨ ਕਰਨ ਵਾਲੀਆਂ ਭੈਣਾਂ ਦਾ।👍👌👍👌💐💐💐
Waheguru ji ka Khalsa waheguru ji ki Fateh 🙏🙏 Very brilliant it is ! Mainu vi vada mann honda jad koi kenda eh ta sardarni ne 🥰
Waheguru ji chardi Akala kareh ❤️ 🙏❤💯💪👍💥Very nice ji
Bhuat sona song aa waheguru ji mehr kre bhana nu chardikla ch rakhn 🙏🙏🙏🙏
Waheguru ji ka Khalsa Waheguru ji ki fateh Bhut Vadia song ha Bhen ji... Waheguru Chardikala ch rakhn app sb nu....
Waheguru ji ka khalsa waheguru ji ki Fatah
Waheguruji 🙏🙏🙏🙏
ਗੂਰੂ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖ਼ਣ ,,ਬਹੁਤ ਹੀ ਵਧੀਆ ਉਪਰਾਲਾ ਕੀਤਾ ਤੁਸੀਂ🙏🙏🙏🙏
@71inraji
2 жыл бұрын
👍
Waheguru ji ka khalsa waheguru ji ke fahte 🙏
Waheguru tuhanu Chad di kla ch rakhe 🙏🙏
Waheguru mehar kare sare nu smath bakshe 🙏🙏 very nice song
Awesome , fabulous ..this is reality of today ...thnxxx for aware with the bitter truth ...🙏🙏🙏🙏🙏🙏
🌻🌼🌹🌸ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌸🌹🌼🌻 ਬਹੁਤ ਖੂਬਸੂਰਤ ਗੀਤ❤ ਬੁਲੰਦ ਆਵਾਜ਼👍ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਕਸਿਸ ਕਰਨ ਜੀ 🙏ਇਸ ਤਰ੍ਹਾਂ ਸਮਾਜ ਨੂੰ ਸੇਧ ਦਿੰਦੇ ਰਹੋ, ਧੰਨਵਾਦ ਜੀ 😊🙏
Great 🎥🎵beta ji Waheguru ji Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
🙏🙏❤❤❤❤❤❤❤❤❤❤❤❤waheguru ji ka khalsa waheguru ji ki fateh ji
Waheguru 🙏❤️❤️