Sidhu Moose Vaale Baare Bolya Galt Babbu Maan Da Kattad Fan||Appas Ch Fass Pye Fans||0300 Ale
For Promo
Mail-arvishergill0300@gmail.com
Instagram
Arvi Shergill
arvishergill030...
Gurvi Shergill
gurvishergill_0...
You can send your feedback, suggestions and other information on our social media handels
COPYRIGHT UNDER TAKING:
Only "0300 Ale KZread Channel Is The Owner And Creator Of This Video.No One Has Any Right To Use, Edit Or Modify This Video Withot Our Permission
#0300 #0300ale #arvishergill #arvishergill0300 #gurvishergill #arvishergill0300 #gurvishergill0300 #
* Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
Пікірлер: 322
Babbu maan ❤❤
Ustaad babbu maan ji zindabad
Babbu maan❤❤❤❤❤❤❤❤❤❤❤❤❤❤❤❤❤❤
BABBU MAAN SAAB
Babbu maan bai❤
Maan 👍
Onliy babbu maan jind mari jaan❤
Maan saab ❤
Sidhumoosewala nu kon kon miss krda ❤❤
@user-mo2tn6dr9e
8 күн бұрын
🥰😶
@pbx-preetsingh295
7 күн бұрын
Yes bro
ਬੱਬੂ ਮਾਨ ਨੇ ਕਿਸਾਨੀ ਲਈ ਅਤੇ ਧਰਮ ਲਈ ਬਹੁਤ ਗਾਈਆ
Babbu Maan Saab love you ❤❤❤❤
Bai Babbu maan na 25 saal ch koi glti ni kiti shi gl a veer di
Babbu maan zindabaad
Maan saab only❤
Love you sidhu veere miss you ☺
Babbu Maan ❤❤❤❤❤
Fan baba deep Singh Ji de
Babu mann
ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।
ਐਸਾ ਹੋਇਆ ਨਈਉ ਕਦੇ ਮਾਰਾ ਟਰਨ ਮੈ ਜਦੇ ਗੱਡੀ ਗੁਰੂ ਘਰੇ ਰੁਕੇ ਬਿਨਾ ਲੰਘੀ ਗੋਰੀਏ ਤੇ ਆਹੀ ਗੱਲ ਗੱਬਰੂ ਦੀ ਚੰਗੀ ਗੋਰੀਏ❣️
ਵੀਰਾ ਅਤੇ ਭੈਣਾ ਨੂੰ ਬੇਨਤੀ ਹੈ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ।
@user-ji5tu9wx1e
9 күн бұрын
ਸਾਰੇ ਖੇਤਾ ਚੋ ਖਾਲ਼ਿਆਂ ਚੋਂ ਚੌਵੀ ਘੰਟੇ ਪਾਣੀ ਹੁੰਦਾ ਤੂੰ ਕੋਠੇ ਤੇ ਰੱਖੀ ਚੱਲ
@dajitpama-qi8yj
8 күн бұрын
@@user-ji5tu9wx1eSuneha eh dawo k Spray ya Dawai wala Pani na Shadia karo, Panshi te Janwar oh pani pee k mar jande aa
Arvi babbu maan di har gal haske je bolda
Babbu Maan ❤
Sidhu moosa wala ❤❤❤❤
ਰੱਬਾ ਜਾਣੇ ਕਿਹੜਾ ਗੁਨਾਹ ਕਰ ਬੈਠੇ ਹਾਂ... ਸੁਪਨਿਆਂ ਵਾਲੀ ਉਮਰ ‘ਚ ਤਜ਼ੁਰਬੇ ਮਿਲ ਰਹੇ ਨੇ..💯✅
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ🤶🏻 ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ👑
Love you jatta ❤️🔥 keep smiling always be happy God bless you
Tajinder Singh mann
ਬੇਵਜਾਹ ਕੌਣ ਕਿਸੇ ਨੂੰ ਮਿਲਦਾ... ਹਰ ਮੁਲਾਕਾਤ ਰੱਬ ਦੀ ਸਾਜਿਸ਼ ਹੁੰਦੀ ਆ ❤️❤️🤲
ਜਿੰਨੇ ਗੀਤ ਬੱਬੂ ਮਾਨ ਗਾ ਗਿਆ ਕਿਸਾਨਾਂ ਤੇ ਕੌਮ ਦੇ ਹੀਰਿਆਂ ਲਈ ਹੋਰ ਕਿਸੇ ਨੇ ਨੀ ਗਾਏ
Babbu maan ਜਿੰਦਾਵਾਦ
ਲਾਪਰਵਾਹੀ ਹੀ ਵਧੀਆ ਹੈ... ਪਰਵਾਹ ਕਰੋ ਤਾਂ ਲੁੱਟ ਲੈਂਦੇ ਨੇ ਲੋਕ ❣️ 0300
ਇੱਕ ਸੱਚਾ ਰਿਸ਼ਤਾ ਕੁਝ ਵੀ ਨਹੀਂ ਮੰਗਦਾ ਸਮੇਂ ਅਤੇ ਇੱਜ਼ਤ ਤੋਂ ਇਲਾਵਾ💯
Babbu Maan da ground level ty bohat jadabl satkar a ty mossewala v sohna kam krk gya Par kalaakara pishe mature bande ni larhde
ਜ਼ਿੰਦਗੀ🤐 ਬੀਤ ਜਾਂਦੀ ਏ !!! 😔ਕੁੱਝ ਆਪਣੇ ਕਦੇ ਆਪਣੇ ਨੀ ਬਣਦੇ💯💯
💞 ਅਰਵਿੰਦ ਵੀਰ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਹੀ ਰੱਖਣ ਤੇ ਹਮੇਸ਼ਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਇਸ ਤਰ੍ਹਾਂ ਹੀ ਆਪਣੇ ਯਾਰਾਂ ਦੋਸਤਾਂ ਵਿੱਚ ਹੱਸਦੇ ਵੱਸਦੇ ਰਹੋ ਬਾਬਾ ਜੀ ਮੇਹਰ ਕਰਨ ਗੇ❤
ਜੰਗਲ ਦੀ ਜੜੀ ਬੂਟੀ ਵਰਗੇ ਹਾਂ । ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ💯
ਕਦੇ ਖੁਦ ਨੂੰ ਵੀ ਛਾਂਣ ਕੇ ਵੇਖ ਸੁਆ ਤੋ ਬਗੈਰ ਕੁਝ ਨੀ ਮਿਲੇਗਾ🖤
ਕੁਝ ਆਪਣੇ ਵੀ ਕਮਾਲ ਹੁੰਦੇ ਨੇ ਬਸ ਗੱਲਾਂਬਾਤਾਂ ਵਿੱਚ ਹੀ ਤੁਹਾਡੇ ਨਾਲ ਹੁੰਦੇ ਨੇ 💯
ਮੰਜਿਲ ਤੇ ਇਕ ਨਾਂ ਇਕ ਦਿਨ ਮਿਲ ਹੀ ਜਾੳਗੀ ਪਰ ਸਾਥ ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ । 💯
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ, ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ..✍️
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ💯
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖
ਹਮੇਸ਼ਾ ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰਖਣ ਦੀ ਨਹੀਂ ਕਿਉਂਕਿ ਪਰਖਣ ਨਾਲ ਰਿਸ਼ਤੇ ਟੁੱਟਦੇ ਨੇ, ਤੇ ਸਮਝਣ ਨਾਲ ਮਜ਼ਬੂਤ ਹੁੰਦੇ ਨੇ…💯💯
ਵੱਡੇ ਤੋਂ ਵੱਡੇ ਤੁਫ਼ਾਨ ਵੀ ਉਨ੍ਹਾਂ ਦੇ ਸਿਰ ਤੋਂ ਲੰਘ ਜਾਂਦੇ ਨੇ ਜੋ ਝੁਕਣਾ ਜਾਣਦੇ ਹਨ❤️
ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ । ਤੇ ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ 💯
ਫੈਸ਼ਨ ਦਾ ਵਕਤ ਹੁੰਦਾ ਹੈ, ਸਾਦਗੀ ਤਾ ਸਦਾ ਹੀ ਤਖਤਾਂ ਤੇ ਰਾਜ ਕਰਦੀ ਏ!🌸
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ ❤️
God bless you ❤
ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ...
ਕਿਸਮਤ ਦਾ ਲਿਖਿਆ ਸਭ ਕੁੱਝ ਸਹਿਣਾ ਪੈਂਦਾ ਏ ਪਰੇਸ਼ਾਨੀਆਂ ਵੇਚੀਆਂ ਨਹੀਂ ਜਾਦੀਆਂ ਤੇ ਹਾਸੇ ਖਰੀਦੇ ਨਹੀਂ ਜਾਂਦੇ💯
� ਆਕੜ ਚ ਰਹਿਣਾ ਸਾਡਾ ਕੋਈ ਅਸੂਲ ਨਹੀਂ ਪਰ ਜਿੱਥੇ ਕਦਰ ਨਾ ਹੋਵੇ ਉਹ ਰਿਸ਼ਤਾ ਵੀ ਸਾਨੂੰ ਕਬੂਲ ਨਹੀਂ 🙏🏼 0300.ale❤
ਮਹਿਫ਼ਿਲ ਕੀ ਚੀਜ਼ ਆ ਮੇਲੇ ਲਾਵਾਂਗੇ ਜਿਨਾਂ ਮਚੋਗੇ ਹੋਰ ਮਚਾਵਾਂਗੇ🔥 0300❤
🐣ਐਵੇਂ ਹਰ ਕਿਸੇ ਨਾਲ ਸਾਡੀ ਮੱਤ ਨੀ ਮਿਲਦੀ jaan ਵਾਰ ਦਈਏ🤞🏻 ਜਿਥੇ ਅੜੇ ਸੂਈ ਦਿਲ ਦੀ❤️ 0300
ਬੱਬੂ ਮਾਨ ਸਾਬ ❤❤
ਇਸ਼ਕ ਮੁਹੱਬਤ ਲਈ ਮਰਨ ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ, ਹੁਣ ਜੇ ਤੈਨੂੰ ਕਦਰ ਨੀ ਤਾਂ ਸਾਨੂੰ ਵੀ ਪਰਵਾਹ ਨੀ 😎💯
Babbu Maan zindabad
ਮਿਹਨਤਾਂ ਕੀਤੀਆਂ ਮਿੰਨਤਾਂ ਨੀ ਤਾਂਹੀ ਕਿਸੀ ਗੱਲ ਦੀ ਚਿੰਤਾਂ ਨੀ 💯 🎉🎉zero threee zero zero aale 🎉🎉
ਅਣਖੀ ਆ ਗੀਤ ਜੱਟ ਦੇ ਸਿਰਾਂ ਤੋ ਨਾ ਲਾਉਂਦੇ ਚੁੰਨੀਆਂ t❤ ਸਿੱਧੂ ਬਾਈ ਜਿੰਦਾਬਾਦ
Babbu Maan
ਛੱਡ ਮੇਰੀਆਂ ਲਿਖਤਾਂ ਨੂੰ, ਤੂੰ ਚੰਗੀਆਂ ਕਿਤਾਬਾ ਪੜਿਆ ਕਰ…..😍😍 0300
Babbu Maan 22❤
ਮਾੜਾ ਨੀ ਆ ਮੈ…..ਬਸ ਤੁਹਾਨੂੰ ਚੰਗਾ ਨਹੀ ਲੱਗਦਾ…!! 🤘🏻
Arvi 22 tusi banda bho kainth yaa milna jaroor aa 22 tenu dilo udeek aa
🙏jai jai kar babeਸਤਿ ਸ਼੍ਰੀ ਅਕਾਲ ਪੰਜਾਬੀਓ ਵੈਲਕਮ ਆ ਤੁਹਾਡਾ ਤੁਹਾਡੇ ਆਪਣੇ ਯੂ ਟਿਊਬ ਚੈਨਲ ਤੇ ਜਿਸਦਾ ਨਾਮ ਆ 0300 ਵਾਲੇ .....❤❤arvishergill gurvishergill..💖💖
Babbu maan❤
God bless you uncle ji🙏
Baitha khund purana babbu maan kude❤
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ, ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ.💯
ਆਪਣੇ ਵੀ ਪੱਤੇ ਹਰੇ ਨੀ ਰਹਿੰਦੇ ਦੂਜਿਆਂ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੇ❤️🙏 0300❤
ਬੁਲੰਦੀਆਂ ਨੂੰ ਛੂਹਣ ਦੀ ਚਾਹਤ ਮਾੜੀ ਨਹੀਂ ਹੈ ਪਰ ਇਸ ਚਾਹਤ ਲਈ ਗਲਤ ਰਾਹਾਂ ਤੇ ਨਿੱਕਲ ਪੈਣਾ ਮਾੜਾ ਹੈ🔥🔥
0300ale love from Doraha ❤❤❤❤❤❤
ਲੋਕਾਂ ਵਾਂਗੂੰ ਕਰਦੇ ਜੇ ✖ ਦੱਗੇਬਾਜ਼ੀਆਂ ਸਾਡੇ ਸਿਰ ਯਾਰੀਆਂ ਦਾ 💪 Crown ਹੁੰਦਾ ਨਾ 🔚
ਵਕਤ ਨਾਲੋ ਪਹਿਲਾ ਬੋਲੇ ਗਏ ਸਬਦ ਅਤੇ ਮੌਸਮ ‘ ਤੋਂ ਪਹਿਲਾਂ ਤੋੜੇ ਗਏ ਫ਼ਲ ‘ ਬੇਅਰਥ ਜਾਂਦੇ ਹਨ💯💯
Bai me v pagal fan aa Maan Saab da Maan Saab zindabaad
Waheguru hmesha tuhade family nu khush rakhe
0300😎ਤੇ ਕਰਕੇ ਸਰਚ🔎 ਵੇਖ ਲਈ ,ਬਾਕੀਆ ਤੇ ਸਾਡੇ ਚ ਫਰਕ ਦੇਖ ਲਈ , 🚫16 ਵਿਚ ਮਿਤਰਾ ਨੇ ਐਟਰੀ ਸੀ ਮਾਰੀ , ਨੀ ਬੱਸ ਉਦੋ ਤੋ ਹੀ ਸਾਰੇ ਪਾਸੇ ਸਾਏ ਹੋਏ ਆ ,ਜਿਹੜੇ 🚸ਉਂਗਲਾ ਤੋ ਫੜ ਕੇ ਸੀ ਤੁਰਨਾ ਸਿਖਾਏ ,ਅੱਜ ਉਹੀ ਸਾਲੇ ਗਲਾਂ ਤੱਕ ਆਏ ਹੋਏ ਆ⛔️
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ💯
Veer g babu maan saab jeha koi nai bn skda .. buht aye te gae bt jatt ajj v dhk pai janda .. love u ustad g❤❤
ਇੱਜ਼ਤ ਅਕਸਰ ਮਰਨ ਤੋਂ ਬਾਅਦ ਮਿਲਦੀ ਆ, ਨਹੀਂ ਤਾਂ ਜਿਓਦੇ ਜੀਅ ਤਾਂ ਲੋਕ ਮੂੰਹ ਨੀ ਲਾਉਂਦੇ।।💔☺️
Sidhu moose Wala 22 💪🏻💪🏻 Baaghi Bai 💪🏻💪🏻
Sidhu sidhu ❤a babe
ਅਸੀਂ ਸ਼ੌਕ ਦੇ ਖਿਡਾਰੀ ਆ ਨਾ ਹਾਰ ਦੀ ਫ਼ਿਕਰ ਨਾ ਜਿੱਤ ਦਾ ਜ਼ਿਕਰ😎 0300
ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ 😊😊
God bless you
ਕਿਸਮਤ ਤੇ ਨਹੀਂ ਮੇਹਨਤ ਤੇ ਵਿਸ਼ਵਾਸ ਰੱਖ, ਲੋਕਾਂ ਤੋਂ ਨਹੀਂ ਵਾਹਿਗੁਰੂ ਤੇ ਆਸ ਰੱਖ🙏🙏🙏
Waheguru hmesha chardikala ch rakhe
❤❤❤❤❤❤❤❤❤❤❤❤
Waheguru g Waheguru g Waheguru g
Sidhu ❤❤
ਚਿਹਰੇ😘 ਤੇ ਹਾਸੇ ☺️ਰੱਖੀ ਵਾਹਿਗੁਰੂ 🙏 ਜ਼ਿੰਦਗੀ ਨੂੰ ਤਾ ਮਿਹਨਤਾਂ 🙏ਕਰਕੇ ਹਸੀਨ☺️ਬਣਾ ਲਵਾਗੇ
Punjab dei hire aa❤ Babbu Maan 22 nd Sidhu Moosehead wala 22❤
Siraaaa ਕਰਵਾ ਤਾ ਅੱਜ ਤੇ love you brother ❤️ 🫂 😂😂😂😂
P Ji wahegururu mahar kera tuadhea Mom Dad ta 🙏
Babbu maan jindabaad
❤❤❤❤❤❤❤❤
ਖੁੰਦ ਪੁਰਾਨਾ ਬੈਠਾ ਬੱਬੂ ਮਾਨ ❤💪🏻
Babbu maan ❤❤❤❤❤❤
Babu maanji❤❤❤
Sidhu on top always and 0300 wale ❤