Bhome Ne Ik Hor Parcha Kraata Saale Ne||Theke Te Kiti Bhantod||0300 Ale
For Promo
Mail-arvishergill0300@gmail.com
Instagram
Arvi Shergill
arvishergill030...
Gurvi Shergill
gurvishergill_0...
You can send your feedback, suggestions and other information on our social media handels
COPYRIGHT UNDER TAKING:
Only "0300 Ale KZread Channel Is The Owner And Creator Of This Video.No One Has Any Right To Use, Edit Or Modify This Video Withot Our Permission
#0300 #0300ale #arvishergill #arvishergill0300 #gurvishergill #arvishergill0300 #gurvishergill0300 #
* Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
Пікірлер: 966
0300 ਆਲੇ ਜਿੱਥੇ ਵੀ ਲਾਈ ਯਾਰੀ ਦਿਲ ਤੋਂ ਲਾਈ ਬੱਲੀਏ ਐਵੇਂ ਤਾਂ ਨੀ ਸਾਡੀ ਚੜਾਈ ਬੱਲੀਏ ਐਵੇਂ ਤਾਂ ਨੀ ਲੋਕੀ ਕਹਿੰਦੇ 0300 ਆਲੇ 22 ਬੱਲੀਏ Love you Paji ❤❤❤❤❤❤❤❤❤
ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ ਸਟੋਪ ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ ਹੋਪ
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 👏🙏 ਵਾਹਿਗੁਰੂ ਜੀ ਅਪਣਾ ਮਿਹਰ ਭਰਿਆ ਹੱਥ ਰੱਖਿਉ ਸਭ ਤੇ
@godgaming6806
9 ай бұрын
@@bhavdeepbhatia886ki gal hogi koi joke sunaiyea ehne??
@Hammayt007
9 ай бұрын
ਜਾ ਭਰਵਾ jo tu commnt Tainu oda asli ਮਤਲਬ ਪਤਾ ਵੀ ਆ ਕੀ ਆ ਕਿਉਂ ਬਾਬੇ ਨਾਨਕ ਦਾ ਨਾਮ ਕਿਸੇ ਅਮਲੀ ਬੰਦੇ ਲਈ ਵਰਤਦੇ jo ਸ਼ਰਮ ਕਰੋ
@HarnavSingh1997
9 ай бұрын
@sunnymadahar5 ਭਰਾਵਾ ਚਲਦੀ ਕਲਾ ਨੀ ਹੁੰਦਾ,ਨਾਨਕ ਨਾਮ ਚੜਦੀ ਕਲਾ ਹੁੰਦਾ ਆਂ
ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:
Waheguru ji tuhade sare case khatam karn te hamesha khush rakhn & chardi kala ch rakhan puri family nu.
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚਾਰ ਰੱਖਿਓ ਸਾਰੇ ਭੈਣ ਭਰਾਵਾਂ ਨੂੰ
Waheguru chardikala ch rakhe vire ❤❤❤❤God bless you ❤❤
Sirrraaaa londa bhoma😂😂😂😂 love you Arvi veere te gurvi veere waheguru chardi kla bakshe sab nu ❤❤❤❤❤
ਸਤਿਨਾਮ ਵਾਹਿਗੁਰੂ ਜੀ ਕਿਸੇ ਵੀ ਪਰਿਵਾਰ ਤੇ ਦੁੱਖ ਨਾ ਆਵੇ 🙏
ਸਤਿਨਾਮ ਵਾਹਿਗੁਰੂ ਜੀ ਕਿਸੇ ਵੀ ਪਰਿਵਾਰ ਤੇ ਦੁੱਖ ਨਾ ਆਵੇ ❤❤
Waheguru ❤
ਤੁਹਾਡੇ ਕਹਿਣ ਤੇ ਭਾਵੇ ਲਾਈਕ ਨਾ ਕਰੀਏ ਪਰ ਜਦੋ ਗੁਰੂਘਰ ਮੂਹਰੇ ਗੱਡੀ ਰੋਕ ਕੇ ਮੱਥਾ ਟੇਕ ਦੇ ਓ ਉਦੋ ਜਰੂਰ ਲਾਈਕ ਕਰ ਦਈ ਦਾ 🙂
Waheguru jii ❤
Waheguru ji ❤❤❤❤
Waheguru mehar krn tarkiya bakshn chardi klaan vich rakhan ❤❤
ਵਾਹਿਗੁਰੂ ਜੀ ਸਾਰਿਆਂ ਦੇ ਪ੍ਰਵਾਰ ਨੂੰ ਤੰਦਰੁਸਤੀ ਬਖ਼ਸ਼ਿਸ ਤੇ ਸਾਰਿਆਂ ਦੀ ਕਮਾਈ ਵਿਚ ਹੋਵੇ ਬਰਕਤ
Waheguru ji ❤️ 🙏 thonu hmesha khush rakhi
Love you aa bai ji tuhanu vlog end hunde aa thode ❤❤❤ love you veer ji full support aa bai ji tuhanu te tuhade prewar nu parmatma chardikla vich rkhe ❤️💯🫂❤️💯🫂
ਲੰਮੀਆ ਉਮਰਾਂ ਬਖਸ਼ੋ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿਚ ਧੜਕਦੇ ਆ❤❤
Bhoma gaint Banda aa yaar dil daa saaf aa love u both❤❤
Waheguru Mehar Rakhe Paji ❤️
Waheguruji gg Mere sohne veer nuu hameshaa chardikla vich rakhan ❤❤
Bhaji Bohot ghaint Vlog Aa Mai Bohot tym toh dekhda tuhanu but comment ni krda but aaj tn banda. Waiting for part 2 ❤️
Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️❤️❤️❤️❤️❤️❤️❤️
ਨਾਨਕ ਨਾਮ ਚਲਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਿਹਰ ਭਰਿਆ ਹੱਥ ਰੱਖਿਉ ਸਭ ਤੇ ।। ਵਾਹਿਗੁਰੂ ਜੀ ਅਪਣਾ❤❤
Broo we want next part as well Love you bro vaadhu mja aanda h dekhke ❤❤
ਵਾਹਿਗੁਰੂ ਜੀ ਤੁਹਾਡੇ ਪ੍ਰੀਵਾਰ ਨੂੰ ਹਮੇਸ਼ਾ ਤੰਦਰੁਸਤ ਰੱਖਣ ❤❤
Love you ❤ lots of respect for Arvind veer love you ❤
Hai waheguru sacche patshah apni banai Hui duniya te Maihar Parya hath Rakho ji 🙏💯 Bai de family te v 🙏👑0300 ale Bai nu pyar karan Walia nu hamesha chardikala vich Rakhi 👑💪 satnam waheguru ❤
Waheguru ji 🙏🏾🙏🏾
ਨੰਦੂ ਘੈਟ ਬੰਦਾ👏👍
@modi8841
9 ай бұрын
Eh ta h bai
Nandu bhut nice te decent banda aur tusse be vadiya he ho mai Tuhanu odu ta follow kar re haan jad da tusse podcast keta Italy wale naal bhut genuine bande ho tusse god bless u…
@vickyvickt1477
9 ай бұрын
Anu u r ryt madem
Waheguru g 0300 alyea te mehar bharyea hath rakhyeo❤❤❤❤❤
Koi na bro waheguru sab kuj dekhda aa ji
ਸਾਰੇ ਨੇਸ਼ੜੀ ਕੱਡੇ ਹੋਏਊ ਨੰਦੂ ਮੁੰਡਾ ਚੰਗਾ ਆ ਨੰਦੂ ਬਚਲਾ ਇਨ੍ਹਾਂ ਕੋਲੋਂ 😂
@user-uf4pj1uz3c
8 ай бұрын
😂
@user-oo7pd7xl6z
4 ай бұрын
😂😂
Yaaran da yaar nandu bro kaint banda ❤
13:20 to 13:23 nandu vi ghoosa hi aa 😂😂😂😂 bai vaise dillo pyar aa thodde naal doabe walle jhotte 💪💪💪
Waheguru ji 🙏🏻🙏🏻
GBU WMK 🙏 bapu ji jaldi tu jaldi bilkul thk ho Jan baki paji love you ❤
P Ji wahegururu mahar kera tuadhea mom Dad 🙏
ਸਤਿਨਾਮ ਵਾਹਿਗਰੂ ਜੀ❤ ਅਜਨੂ `ਤੇ ❤ਜੋਰ ਨੂੰ ਲੰਮੀ❤ ਉਮਰ ਬੰਖਸੇ❤️
ਉਹਦੀ ਰਜ਼ਾ ਬਿਨਾਂ ਚੜ੍ਹੇ ਨਾਂ , ਸਵੇਰ ਕਿਸੇ ਦੀ , ਆਹ ਗੱਲ ਯਾਦ ਰੱਖੋ ਬਾਬਿਓ….💗
Love a bro ❤ fmliy and bapu ji Huna nu lambi umar bakshe
Sat Sri Akal bhai love you ❤ Love you ❤ lots of respect for Arvind veer love you ❤
bhoma veere khich k rakho bahut changga lagga tuhannu doha nu ikathe dekh k,waheguru tuhade vich jo v problam chaldi oh theek ho jawe te edda hii pyaar naal vlog paunde raho.... Arvi..bhoma 💪💪👍👍🤝🤝🙏🙏🙏🙏
ਵਾਹਿਗੁਰੂ ਤੁਹਾਨੂੰ ਆਪਣੇ ਪਰਿਵਾਰ ਚ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ… Love you bhaji me thoda chota Veer mani daba ❤❤❤❤❤
ਨਾਨਕ ਨਾਮ ਚਲਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 👏🙏
@modi8841
9 ай бұрын
@@dfgFfgg-kj5rf mai ta jdo ve dekh da vlog bai ne comment kita hi hunda
@HarpreetSingh-xw4fs
9 ай бұрын
@@dfgFfgg-kj5rf😂😂😂😂😂😂😂😂😅😅😅😁😁😅😅😁😅😁😁😁
@Sarbhatdabhala000
9 ай бұрын
@@modi8841I phone ka chakr babu bhyia I phone ka chakr😂😂😂😂😂
Satshariakal punjbeo paji bus ajj panchu thoda vich hunda bhout accha hona se bhout miss karda pinchu love from Jammu waheguru ji chardikala sari family nu love from Jammu ❤❤❤
Bhot vdia paji ❤ u r vry gud person ❤
Siraaaa jaaane love you arvi Bai. Gurvi Bai. Nandu jaan❤
Love you veer JI from Qadian. Gurdaspur
Respect to both brothers for showing so much love to your fans and serving them beverages.
Waheguru mere veer arvinder girvi nandu ate ohna de parivaar te mehar bhareya hath rakhe khush rakhe salamat rakhe chardikla vich rakhe sarbat Da bhlla kare ❤❤❤❤❤❤❤
God bless you with lots of happiness ☺️☺️☺️☺️☺️☺️
Punjabiaa te rab mehr kare❤
Lakh di lahnat aa lokan ta ..waheguru waheguru likhi janda aa..why not just take everything as entertainment..
@moyemoye2611
2 ай бұрын
Bai ehh sab iPhone da chakr hega 😂
Love you Bhai g ❤❤
ਆਰ ਬੀ ਬਾਈ ਸੱਭ ਦਾ ਸਾਥ ਦਿੰਦੇ ਆ , ਬਾਬਾ ਤੀਰ ਵਾਲਾ ਚੜਦੀ ਕਲਾ ਬਖਸ਼ਣ.
ਭੂਮਾਂ ਦੱਲਾ ਸੱਚੀ ਗੱਲ ਆ ਆਰਬਿੰਦਰ ਬਾਈ ਇਹ ਲੌੜੇ ਨੂੰ ਇਹਨਾਂ ਸਿਰ ਤੇ ਨਾ ਚੜਾ ਗਾਂਢੂ ਭੂਮਾਂ ਫੁਕਰਾ
ਸਤਿ ਸ੍ਰੀ ਅਕਾਲ ਵੀਰ ਜੀ👏🙏
ਅੱਤ ਹੈ ਭਾਜੀ ਮੈਂ ਅੱਜ ਤੀਕ ਕੋਈ ਵਲੋਗ ਨਹੀਂ ਦੇਖਿਆ ਪਰ ਭਾਜੀ ਤੁਹਾਡਾ ਇੱਕ ਵੀ ਵਲੋਗ ਨਹੀਂ ਛੱਡਦਾ। ❤❤❤❤❤😍😍😍😍😍
Dildar te yara de yar prava de pra waheguru tndrusti te chrdi kla vich rkhn
Kine sohne lgde arvi veera booma veera te pinshu veera ohnu rabb la geyaa 3ne jne kine sohne sohne lgde hunde c vlog vich
ਗੁਸੇ ਗਿੱਲੇ ਤਾ ਯਾਰੀ ਦੋਸਤੀ ਵਿੱਚ ਹੁੰਦੇ ਹੀ ਰਹਿਦੇ ਆ ਏਦਾ ਇਹ ਮਤਲਬ ਥੋੜੀ ਆ ਬੰਦੇ ਤੇ ਕੇਸ ਕਰਵਾ ਦੋ ਜਾ ਪਰਚਾ ਕਰਵਾ ਦੋ
Ghaint aa jaane sirrraa att a❤❤
Waheguru ji
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤❤❤❤
ਯਾਰ ਬਾਈ ਤੂੰ ਇਨਾ ਹੈਣ ਤੋ ਬਾਅਦ ਵੀ ਭੂਮੇ ਤੇ ਯਕੀਨ ਰੱਖੀ ਬੈਠਾ ਗੁਸਾ ਨਾ ਕਰੀ ਤਾਹੀ ਇਦਾ ਹੁਦਾ ਤੇਰੇ ਨਾਲ ਇਹ ਤੇਰੇ ਸਾਹਮਣੇ ਪਿਆਰ ਦਿਖਾਉਦਾ ਹੁਣ ਵੀ ਟਾਈਮ ਸਾਭ ਲਾ ਇਦਾ ਦੇ ਪਰਚੇ ਓ ਖੰਜਲ ਕਰਦੇ ਇਕ ਵਾਰ ਪੀਓ ਕਰਤਾ ਹੋਰ ਕੰਮ ਉਲਝਣਾਂ 🙏
@AvtarSingh-ls1ux
9 ай бұрын
Sahi keha
@AvtarSingh-ls1ux
9 ай бұрын
Ma almost 3 ko saal to thade vlog wakh reha continue veer log idda hi karde n ta karke khass kr k pumme varge osde akh dasss rahi a k O glat a
@AvtarSingh-ls1ux
9 ай бұрын
Fuddu bande delete kr d life cho
@Uppal520
9 ай бұрын
Eho Je bnde te kade yakeen na kro Dang maru e maru
Km khrab aa pura bhome bai da 😂❤
Waheguru thonu hmesha kush rakhe paji tusi bohat change o bohat sachi eni rej a hna thonu Milan de gla sadh dwo Umar hle soti a abdeh ap ch hon do a u ga jrur with sweets nal and toys for ajuni and jorawar bohat cute a thode bache paji oh we tandrust rehan te rabb menu we ahini wargi cute jhe ek daughter bakseh munda cahe na howe prr me dauther pal da wa bake bai ji tusi tandrust rho ❤❤❤
Bhaji huni hmesha khush rakde sareya nu ❤❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤
waheguru kirpa kare tuade te te tuadi family te ...love from Himachal ❤
Waheguru sab te mehar kare
Rabb tuhade te or sare privar te mehr preya hath rkhe ❤
ਅਰਵੀ ਸ਼ੇਰਗਿੱਲ best vlogger a sada pra a hik thok k 💪💪💪 | Gurdaspur ❤️ to full support mere vadde pra nu 💪💪💪💪💪💪💪
@dilawarsinghdhaliwal8561
9 ай бұрын
Ene shitte na mar pra😂
@karanbains6721
6 ай бұрын
Saleya inna pump na chaad
Waheguru saari 0300 family te mehar bharya hath rakhe sarea nu tandrustia bakshe salamat rakhe chardikla vich rakhe khush rakhe waheguru ❤❤❤
Aajkal Yaarian Rhiya Nhi Bhara... !!!✌✌
ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇਈ ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ Love you bhaji me thoda chota Veer mani daba ❤❤❤❤❤❤
Bhooma is wrong paji 300
Baba Chardikalla Ch Rakhe Bro Sare pariwar nu👏
Bohat ghaint vlog hunde bai ji tuc sach dsde sab kuch nandu pra v bohat nice Banda baba ohnu khush rkhe hamesha
ਮਾਫੀਆ ਦੀ ਰਾਤ 😂😂😂😂
@mi6sandhu945
9 ай бұрын
😆
Banda e Klun aa Ehe Arvinder Veereya.... Delete Na Kari Bhra Ehe Vlog... Ehdi Kartoot Dikhaeo Ehnu... Kya Banda aa Yaar..
Waheguru🙏🏻 Chardi kla ch Rakhe 0300 Ale Nu❤ Baki Bhoma Acting bahut vdia krda😂
Ghaint vlogger ❤❤❤
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ ਅਸੀ ਤਾਂ ਉਹ ਫੁੱਲ ਹਾਂ ਯਾਰਾਂ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ Love you bhaji me thoda chota Veer mani daba ❤❤❤❤❤❤❤
ਸਾਡੇ ਤੋਂ ਹੀ ਸਿਖਿਆ ਤੂੰ ਤੀਰ ਫੜਨਾ , ਪੁੱਤ ਸਾਨੂ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ Love you bhaji me thoda chota Veer mani daba ❤❤❤❤❤❤
Tym never waits .. 👍👍 0300❤❤
kya baat paaji, ghaint vlogs hunde a❤,gallan bohat ghaint krde a❤❤❤❤
ਯਾਰ ਰੱਖੇ ਨੇ ਜੱਗਾੜੀ,ਵੱਜੇ ਇੱਕ ਹੱਥ ਨਾਲ ਨਾਂ ਤਾੜੀ ਕੱਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ ਨੇ ਵੀ ਮਿੱਤਰੋ ਗੂਡੀ ਅੱਬਰਾਂ ਤੇ ਚਾੜੀ Love you bhaji me thoda chota Veer mani daba ❤❤❤❤
Azoori.. Yora. Nandu veer God bless u.. Chardikla ❤❤ har maidan fateh.
Bhaji kaint banda hmesha khush tehna ❤❤❤❤❤
Arvi veera your top in my playlists best KZreadr to watch while driving (Truck) full support from Marika🇺🇸🇺🇸🇺🇸💪🏽💪🏽 Najjar na lagge mera praa nu aha khlara Nibad j Waheguru karye🤲🏻🙏
ਜਮਾ ok ਅਰਵਿੰਦ ਬਾਈ ਜੀ god blas u ਵੀਰੇ
Rabb sarea nu thuade varga yarr jaror dewe ❤❤
To be continued bro ❤️
ਆਹ ਗੱਲ ਗੱਭਰੂ ਦੀ ਚੰਗੀ ਗੋਰੀਏ ❤❤ ਲਵ ਯੂ ਆ ਬਾਈ
ਜੋ ਨਾਲ ਰਹਿ ਕੇ ਕੁੱਝ ਸੁਆਰ ਨਾ ਸਕੇ ਖਿਲਾਫ ਹੋਕੇ ਕੀ ਵਿਗਾੜ ਲੈਣਗੇ Love you bhaji me thoda chota Veer mani daba ❤❤❤❤❤❤