Show with Bhupinder Singh Bhullar | EP 111 | Talk with Rattan

#jaipalbhullar #bhupindersingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.com/show/6KUEYML...
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 308

  • @vickysinghvicky2618
    @vickysinghvicky2618 Жыл бұрын

    ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਲੱਖ ਲਾਹਨਤਾ ਲੀਡਰਾਂ ਨੂੰ

  • @satnamazaddhanaula1987

    @satnamazaddhanaula1987

    7 ай бұрын

    ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਪੁਲਿਸ ਦੇ ਮੁਲਾਜਮਾਂ ਨੂੰ ਲਾਹਨਤਾਂ ਲੀਡਰਾਂ ਨੂੰ

  • @gurpreepsandhu7586
    @gurpreepsandhu7586 Жыл бұрын

    ਕਿੰਨਾ ਜਾਦਾ ਦੁੱਖ ਆ ਬਾਪੂ ਦੇ ਦਿਲ ਵਿੱਚ ਚੰਗੀ ਤਰ੍ਹਾਂ ਬਿਆਨ ਵੀ ਨਹੀਂ ਹੁੰਦਾ ਹੁਣ ਤੇ ਬਾਪੂ ਜੀ ਕੋਲੋ ,, ਮੈਨੂੰ ਲੱਗਦਾ ਯਾਰ ਸੱਚੀ ਰੱਬ ਹੈਨੀ 😭🙏🏼🙏🏼

  • @Let_me_check333

    @Let_me_check333

    Жыл бұрын

    Lakha hi maa pau punjab deya eh hi sach hai sikh genocide by Punjab police

  • @anjaan8675

    @anjaan8675

    Жыл бұрын

    Rabb sirf insaan di banai hoi kahani hai.

  • @fateh4751

    @fateh4751

    5 ай бұрын

    ਜਦੋਂ ਤੇਰੇ ਨੇ ਕਿੰਨੇ ਘਰ ਉਜਾੜੇ, ਆਪਣੇ ਤਾਂ ਪਈ ਤਾਂ ਪਤਾ ਲੱਗਾ।

  • @AvtarSingh-rh6ue

    @AvtarSingh-rh6ue

    15 күн бұрын

    ​@@Let_me_check333😊

  • @khushdhillon3511
    @khushdhillon3511 Жыл бұрын

    ਰਤਨ ਵੀਰ ਮੇਰਿਆ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਬਾਪੂ ਜੀ ਕੋਲ ਜਾਕੇ

  • @kangsukh2151

    @kangsukh2151

    Жыл бұрын

    Sahi gal a..few days ago INA DE INTERVIEW C NEWS 18 PUNJAB te...just 5min vaste kiti c.. par je koi gal saaf hove tan maximum 40..50 min de interview chahidi

  • @barjinderpalsingh6035
    @barjinderpalsingh6035 Жыл бұрын

    ਭੁੱਲਰ ਸਾਬ ਜੀ ਜਿਹੜੇ ਵਕੀਲ ਨੇ ਤੁਹਾਡੇ ਨਾਲ ਵਿਸ਼ਵਾਸ਼ਘਾਤ ਕੀਤਾ ਉਸ ਦਾ ਰਹਿਣਾ ਵੀ ਕੱਖ ਨੀ

  • @Sukh_dhaliwal_2787
    @Sukh_dhaliwal_27876 ай бұрын

    ਪੰਜਾਬ ਦਾ ਨਾਸ਼ ਕਰਤਾ ਸਿਆਸਤਾਂ ਤੇ ਰਾਜ ਘਰਾਣਿਆਂ ਨੇ ਬਾਪੂ ਦਬਣਾ ਨੀ ਆਪਾਂ ਵਾਹਿਗੁਰੂ ਭਲੀ ਕਰੂ❤

  • @kulwinderbrar883
    @kulwinderbrar883 Жыл бұрын

    ਰਤਨ ਸਿੰਘ ਬਾਈ ਤੁਹਾਡਾ ਧੰਨਵਾਦ ਤੁਸੀਂ ਬਾਪੂ ਜੀ ਦੀ interview ਕੀਤੀ ਦਰਦ ਸਾਮਣੇ ਲੇਕੇ ਆਇਆ ਬਾਕੀ ਗੱਲ cm ਮਾਨ ਦੀ ਉਹ ਦੀ ਕਹਾਣੀ ਖਤਮ ਆ ਜੋ ਦਿੱਲੀ ਤੋਂ ਆਡਰ ਉਹੀ ਹੋਉ ਕਰੋ ਉਹ ਤਾਂ

  • @king-pn7fx
    @king-pn7fx Жыл бұрын

    A police officer a real dad a true men uncle respect hope you achieve what you fight for

  • @sandeepsohal8816
    @sandeepsohal88166 ай бұрын

    ਜੇ ਇਕ ਪੁਲਸ ਵਾਲੇ ਨਾਲ ਪੁਲਸ ਏਦਾ ਕਰਦੀ ਹੈ ਤਾਂ ਆਮ ਲੋਕਾਂ ਨਾਲ ਕਿਦਾਂ ਕਰਦੀ ਹੋਊ।

  • @vickysharmavicky7228
    @vickysharmavicky72289 ай бұрын

    ਵਾਹਿਗੁਰੂ ਜੀ ਕਿਸੇ ਵੀ ਮਾਂ ਬਾਪ ਨੂੰ ਏਦਾਂ ਦਾ ਦਿਨ ਨਾਂ ਦੇਖਣਾਂ ਪਵੇ ਜਿਨਾਂ ਦਾ ਲੇਟਰ ਵਰਗਾਂ ਪੁੱਤ ਮਰਦਾਂ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜ਼ਿੰਦਗੀ ਇੱਕ ਨਰਕ ਬਣ ਜਾਂਦੀ ਹੈ ਇਸ ਬਜ਼ੁਰਗ ਦਾ ਦਰਦ ਇਹਨਾਂ ਦੀਆਂ ਗੱਲਾਂ ਵਿਚੋਂ ਸਾਫ਼ ਨਜ਼ਰ ਆਦਾ ਹੈ ਵਾਹਿਗੁਰੂ ਜੀ ਕੁੱਲ ਜਹਾਨ ਦੇ ਧੀਆਂ ਪੁੱਤਰਾਂ ਨੂੰ ਤੰਦਰੁਸਤੀ ਤੇ ਤਰੱਕੀ ਦੇਣਾਂ ਜੀ ਇਸ ਤਰ੍ਹਾਂ ਮਾਂ ਬਾਪ ਰੋਂਦੇ ਦੇਖੇ ਨਹੀਂ ਜਾਂਦੇ ਵਾਹਿਗੁਰੂ ਜੀ ਇਹਨਾਂ ਬਜ਼ੁਰਗਾਂ ਦਾ ਦੂਜਾ ਪੁੱਤ ਸਹੀ ਸਲਾਮਤ ਤੇ ਤੰਦਰੁਸਤ ਵਾਪਸ ਘਰ ਆਜੇ ਜੋ ਇਹਨਾਂ ਬਜ਼ੁਰਗਾਂ ਦੇ ਦੁੱਖ ਵਨਡਾ ਸਕੇ ਵਾਹਿਗੁਰੂ ਜੀ ਮੇਹਰ ਕਰੋ ਇਸ ਪਰਵਾਰ ਤੇ 🙏🙏🙏🙏🙏🙏🙏🙏

  • @harpreetsinghbrar855
    @harpreetsinghbrar855 Жыл бұрын

    ਬਹੁਤ ਜ਼ਿਆਦਾ ਦੁੱਖ ਲੱਗਿਆ ਪਰਮਾਤਮਾ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ

  • @inderkaur94
    @inderkaur94 Жыл бұрын

    Panjab police ਤੇ ਲੱਖ ਦੀ ਲਾਹਣਤ

  • @kulwindersingh-dh1hq
    @kulwindersingh-dh1hq6 ай бұрын

    ਮੈ ਇਕ ਸਾਲ ਏ ਪਰੋਗਰਾਮ ਵੇਖ ਰਿਹਾ। ਹਾਏ ੳਏ ਰਬਾ ਇਕ ਪਿਉ ਕਿਨਾ ਹਤਾਸ਼ ਨਿਰਾਸ਼ ਆ ਰਬਾ ਕਾਦੀ ਸਜਾ ਮਿਲ ਰਹੀ ਆ ਪੰਜਾਬ ਦੇ ਜਾਇਆ ਨੂ ਕੀ ਕਦੀ ਸਿੱਖ ਵੀ ਖੁਲੀ ਹਵਾ ਚ ਸਾਹ ਲੈਣ ਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 😢😢😢😢

  • @amritsingh862
    @amritsingh862 Жыл бұрын

    ਬਾਪੂ ਜੀ ਤੁਸੀ ਚੜਦੀ ਕਲ੍ਹਾ ਵਿਚ ਰਹਿਣਾਂ ਡਰਿਓ ਨਾ ਕੋਈ ਤੁਹਾਡਾ ਕੁਝ ਨੀ ਵਿਗੜ ਸਕਦਾ ਹੋਂਸਲਾ ਰੱਖੋ

  • @jaswindersingh6776
    @jaswindersingh67766 ай бұрын

    ਬੇਹਯਾ ਪੁਲਿਸ ਵਾਲਿਓ ਜੇਕਰ ਭੁੱਲਰ ਸਾਹਿਬ ਦੇ ਅਥਰੂ ਵੇਖ ਥੋੜ੍ਹੀ ਬਹੁਤ ਇਨਸਾਨੀਅਤ ਬਚੀ ਹੈ ਤਾਂ ਪਛਤਾਵਾ ਕਰਕੇ ਆਪਣੀ ਗਲਤੀ ਮੰਨ ਕੇ ਇਨ੍ਹਾਂ ਦੀ ਮਦਦ ਕਰੋ ਨਹੀਂ ਤਾਂ ਪਰਮਾਤਮਾ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਕਰੇ ਉਸਦੀ ਡਾਂਗ ਦੀ ਆਵਾਜ਼ ਨਹੀਂ ਹੁੰਦੀ

  • @thelion6821
    @thelion6821 Жыл бұрын

    Bohat dhakka hoya lgda Bapu ji naal .Thoda Mently upset v ho gye lgda aa putt jaan krk .Rab ena dukh kici V family nu na dve 🙏🙏🙏🙏

  • @amanpreetkumar9294

    @amanpreetkumar9294

    6 ай бұрын

    tenu mental uspet kire pasyo lagea ? teri peo di umar da he thori ta akal kar le 🙏🙏🙏

  • @SukhpalSinghDhaliwal-xt2rt
    @SukhpalSinghDhaliwal-xt2rt6 ай бұрын

    ❤❤ ਬਾਈ ਜੀ ਰਤਨ ਧਾਲੀਵਾਲ ਬਹੁਤ ਵਧੀਆ ਐਟਰ ਵਉਉ ਘੈਂਟ ਪੰਜਾਬੀ ਬਾਈ ❤❤❤❤❤❤❤

  • @kaafirpagan
    @kaafirpagan6 ай бұрын

    ਪੰਜਾਬੀਏ ਆਪਣੇ ਪੰਜਾਬ ਦਾ ਬੇਦਾਗਰਾਕ ਆਪਣੇ ਆਪ ਕਰ ਰਹੇ ਨੇ, ਸੰਭਲ ਜੋ ਹੱਲੇ ਵੀ ਸੰਭਲ ਜੋ

  • @gursewaksidhu7315
    @gursewaksidhu7315 Жыл бұрын

    ਬਾਪੂ ਜੀ ਇਹ ਸਰਕਾਰਾ ਇਹਨਾ ਦੇ ਅਫਸਰ ਸਭ ਪਾਪਾ ਨਾਲ ਭਰੇ ਹਨ।ਅੰਤ ਇਹਨਾ ਦੀ ਵੀ ਬਹੁਤ ਮਾੜਾ ਹੋਵੇਗਾ।

  • @JaiGuruji7264
    @JaiGuruji7264 Жыл бұрын

    ਸੱਚਾਈ ਬਿਆਨ ਕੀਤੀ ਬਾਪੂ ਜੀ ਨੇ ਕਾਤਿਲ ਸਰਕਾਰਾਂ

  • @manindersarwana7900
    @manindersarwana79005 ай бұрын

    Waheguru g Bhullar family nu chardikala vich rahe❤❤❤

  • @jaswindersingh6776
    @jaswindersingh67766 ай бұрын

    ਬਹੁਤ ਹੀ ਤਕਲੀਫ ਹੋ ਰਹੀ ਰਹੀ ਹੈ ਅਸੀਂ ਸਿਰਫ਼ ਅਰਦਾਸ ਹੀ ਕਰ ਸਕਦੇ ਹਾਂ ਪਰਮਾਤਮਾ ਵੀਰ ਤੁਹਾਡੀ ਸਿਹਤ ਠੀਕ ਕਰੇ ਅਤੇ ਬਲ ਬਖਸ਼ੇ

  • @ManjinderSingh-sf7xk
    @ManjinderSingh-sf7xk Жыл бұрын

    Bapuu sacha banda🙏

  • @HarwinderSingh-rl9mq
    @HarwinderSingh-rl9mq8 ай бұрын

    ਮੇਹਰ ਕਰੀ ਦਾਤਿਆ ਬਾਬੇ ਤੇ

  • @gurdeepsinghhk5587
    @gurdeepsinghhk55876 ай бұрын

    ਇਸੇ ਕਰਕੇ ਹੀ ਬਹੁਤ ਪੁਲਿਸ ਮੁਲਾਜ਼ਮਾਂ ਦੇ ਘਰਾਂ ਵਾਲੇ ਨਰਕ ਭੋਗਦੇ ਆ ਇਸ ਤਰ੍ਹਾਂ ਜੋ ਧੱਕਾ ਕੀਤਾ ਜਾਂਦਾ।

  • @SukhdeepSingh-bc6gz
    @SukhdeepSingh-bc6gz Жыл бұрын

    ਵਾਹਿਗੁਰੂ ਕਿਰਪਾ ਬਣਾਈ rakhn 🙏

  • @beantsingh5023
    @beantsingh5023 Жыл бұрын

    ਰਤਨ ਬਹੁਤ ਵਧੀਆ ਜੀ

  • @mannpreet3908
    @mannpreet3908 Жыл бұрын

    Waheguru mehar krn Bapu te tandrusti bkshn

  • @gmedia9838
    @gmedia9838 Жыл бұрын

    Assin ajj v gulam han bapu ji di Interview ne dil todhta.

  • @gmedia9838

    @gmedia9838

    Жыл бұрын

    @@neerneet9127 assin te hathiar bde time de chake ne tu das kithe milna .

  • @gmedia9838

    @gmedia9838

    Жыл бұрын

    @@neerneet9127 okat te teri bahar aggi fudua bs bakwas krn joga wa tu , tainu kine kiha mere comment thale comment krn nu . Tu awda comment sidha video te pa . Baki je Punjab ch haiga wa te mil la tanu okat da v pta lagju ,

  • @gmedia9838

    @gmedia9838

    Жыл бұрын

    @@neerneet9127 teri maa di lun salia je ek peo da wa te paa time teri bund band na krty te akhi salia tere wrge internet de badmash fr bar nae milled hunde teri Maria bhen di lun Sala suri da beej

  • @gmedia9838

    @gmedia9838

    Жыл бұрын

    @@neerneet9127 teri bhen di lun salia bomdua

  • @gmedia9838

    @gmedia9838

    Жыл бұрын

    @@neerneet9127 salir hune hune tere peo suri da sodha lagga te teri maa hale v fuda mrae jandi onnu tok lok lain la ke chadi jande odde te

  • @jitkulwinder4643
    @jitkulwinder4643 Жыл бұрын

    Uncle ji bahaut mada hoya tuhade naal sun ke mann udaas ho giya

  • @theking-ho6jd
    @theking-ho6jd Жыл бұрын

    Seriously waheguru plz baba ji te mehar karo🙏🙏🙏

  • @swarnjitsingh1032
    @swarnjitsingh1032 Жыл бұрын

    Es ton wadi koi chapeed hai ne sarkaran de muh te rattan veer thanks

  • @parwinderkaur2721
    @parwinderkaur2721 Жыл бұрын

    Please punjab waleo sath deo uncle ji da.

  • @gurleendharm9134
    @gurleendharm9134 Жыл бұрын

    ਬੁਰਾ ਹਾਲ ਸਾਡੀ ਪੁਲਿਸ ਦੇ ਉਚ ਅਧਿਕਾਰੀਆਂ ਦਾ

  • @parvindersingh5710
    @parvindersingh5710 Жыл бұрын

    Waheguru mehar Kare Bapu g .

  • @TARAJISREAL
    @TARAJISREAL6 ай бұрын

    Salaam Uncle di himmat nu 🙏🏻🙏🏻

  • @sahibabigail
    @sahibabigail Жыл бұрын

    ਦਹਿਸ਼ਤ ਫੈਲਾ ਰਹੇ, ਗੁਲਾਮੀ ਕਿਸ ਹੱਦ ਤਕ

  • @manidhaliwal1745
    @manidhaliwal1745 Жыл бұрын

    ਵਾਹਿਗੁਰੂ ਮੇਹਰ ਕਰੇ ਰੱਬ ਜਿੱਡਾ ਦੁੱਖ ਆ ਪੁੱਤ ਦੇ ਜਾਣ ਦਾ 😔🙏

  • @Jagirdaar173
    @Jagirdaar173 Жыл бұрын

    Waheguru g insaaf kro ek maa baap da putt gaya both dukh ho reha bapu g da dukh sun k

  • @bhullaroye
    @bhullaroye Жыл бұрын

    Waheguru ji

  • @hannanch6497
    @hannanch6497 Жыл бұрын

    Black face of India where no sikh or Muslim peoples secure ss well as any low community. So sad and harsh behavior with a formal police official 🤒

  • @nirvaanb1291
    @nirvaanb1291 Жыл бұрын

    Waheguru g mehar bharya hath rakhyo uncle ji uper

  • @amansandhu775
    @amansandhu775 Жыл бұрын

    Waheguru mehar kre

  • @preetains1171
    @preetains1171 Жыл бұрын

    Satnam wahaguru maher karu ji 🙏

  • @rinkaadeol
    @rinkaadeol Жыл бұрын

    dhanwaad veer agge lyaun lyi

  • @bobquestor
    @bobquestor Жыл бұрын

    very gud bro gangster jaipal nai lihiya

  • @gauravjeetsingh2103
    @gauravjeetsingh2103 Жыл бұрын

    Waheguru ji mehar kro priwaar te🙏🙏🙏🙏🙏

  • @AmandeepSingh-qm5nu
    @AmandeepSingh-qm5nu Жыл бұрын

    ਵਾਹਿਗੁਰੂ ਜੀ

  • @reshamdeepsinghgarcha4245
    @reshamdeepsinghgarcha4245 Жыл бұрын

    Waheguru Ji Parmatma sab da bla kri ji waheguru

  • @bhullaroye
    @bhullaroye Жыл бұрын

    Waheguru ji mehar kro ena te 🙏

  • @gurbinderpandher7316
    @gurbinderpandher7316 Жыл бұрын

    Waheguru mehar kre ess privar te

  • @butasingh7657
    @butasingh7657 Жыл бұрын

    Waheguru Ji Mehar kare Ji es pariwar te

  • @ParminderSingh-dm9ek
    @ParminderSingh-dm9ek Жыл бұрын

    Waheguru ji 🙏🙏

  • @lovegill3557
    @lovegill3557 Жыл бұрын

    Great Journalism

  • @satwinderpawar9532
    @satwinderpawar9532 Жыл бұрын

    ਬਾਪੂ ਜੀ ਤੁਹਾਡੀਆਂ ਸਾਰੀਆਂ ਗੱਲਾਂ ਸੱਚ ਹਨ।ਸਾਨੂੰ ਬਹੁਤ ਦੁੱਖ ਏ ਤੁਹਾਡੀ ਹਾਲਤ ਤੇ ਪਰ ਉਹ ਸਮਾਂ ਯਾਦ ਕਰੋ ਜਦੋਂ ਤੁਸੀਂ ਜੈਪਾਲ ਦੇ ਮਾੜੇ ਕੰਮ ਚ ਆਪਣੇ ਮਹਿਕਮੇ ਦੇ ਲੋਕਾਂ ਕੋਲੋਂ ਉਸਨੂੰ ਛੱਡਵਾਉਂਦੇ ਹੁੰਦੇ ਸੀ।ਉਹ ਗਲਤ ਰਾਹੇ ਪਿਆ ਤੇ ਤੁਹਾਡੀ ਸਪੋਰਟ ਕਰਕੇ ਪਿਆ।ਹੁਣ ਪਛਤਾਵੇ ਕਿਆ ਹੋਈਏ ਜਬ ਚਿੜੀਆਂ ਚੁੱਗ ਗਈ ਖੇਤ।

  • @babburomana8973

    @babburomana8973

    Жыл бұрын

    Bai thanu changi tera pata ena bara

  • @jagjitsinghdhaliwal5756
    @jagjitsinghdhaliwal57566 ай бұрын

    ਪਤੱਰ ਕਾਰ ਬਾਪੁ ਜੀ ਨੂੰ ਵਿਚੋ ਹੀ ਟੋਕੀ ਜਾਂਦਾ ਸ਼ਰਮ ਆਉਣੀ ਚਾਹੀਦੀ ਹੈ

  • @jaspreetkaurraju3739
    @jaspreetkaurraju3739 Жыл бұрын

    Waheguru ji Meher krn

  • @agambhatia650
    @agambhatia650 Жыл бұрын

    Wmk 🙏 bapu ji sache bande aa

  • @peehusharma2116
    @peehusharma2116 Жыл бұрын

    Good father 🙏

  • @amarjeetdhaliwal1990
    @amarjeetdhaliwal19906 ай бұрын

    Waheguru g

  • @sahibsinghcheema4151
    @sahibsinghcheema4151 Жыл бұрын

    Thank you brother ❤️🙏

  • @kaurjapp998
    @kaurjapp998 Жыл бұрын

    WaheguruG

  • @jaskarandhillon1628
    @jaskarandhillon1628 Жыл бұрын

    Bahut dukh lga bapu da.. waheguru Mehar krn bapu ta

  • @balsingh3700
    @balsingh3700 Жыл бұрын

    100% ਸਚ ਹੈ

  • @taransingh8211
    @taransingh8211 Жыл бұрын

    Waheguru

  • @harjitsingh8535
    @harjitsingh8535 Жыл бұрын

    ਵਾਹਿਗੁਰੂ ji

  • @shahbazpannu9328
    @shahbazpannu9328 Жыл бұрын

    Uncle ji tuhadia gallan bilkul thik ne

  • @s.k.khardiyas.k.khardiya2787
    @s.k.khardiyas.k.khardiya2787 Жыл бұрын

    Vahegu Meher kre Ji

  • @punjabikhalsa6959
    @punjabikhalsa6959 Жыл бұрын

    Bullar saab saaf dil bande aa…

  • @RanjeetSingh-zv9hn
    @RanjeetSingh-zv9hn Жыл бұрын

    Waheguru a duniya rehan liayek nahi

  • @amandeepsinghmaan5777
    @amandeepsinghmaan5777 Жыл бұрын

    Bapu ji no words

  • @MandeepSingh-pd5rb
    @MandeepSingh-pd5rb Жыл бұрын

    Waheguru ji Very Sad bauth galth havi forad

  • @divjeetsingh2270
    @divjeetsingh2270 Жыл бұрын

    Bht dukhe ne uncle ji parmatama hosla deve

  • @waraichlakhwindersingh853
    @waraichlakhwindersingh853 Жыл бұрын

    सरकारा नु ऐह वी सोचना चाहिए ऐडा वदीया खडारी गेगसटर बनिया किवें

  • @nirmalsidhu2620
    @nirmalsidhu2620 Жыл бұрын

    100%

  • @ManpreetSingh-eo4se
    @ManpreetSingh-eo4se Жыл бұрын

    Gud 22 ji

  • @babaldeepsinghbrampton3305
    @babaldeepsinghbrampton33056 ай бұрын

    🙏 Waheguru

  • @HarjinderSingh-dx2np
    @HarjinderSingh-dx2np4 ай бұрын

    Bilkul sahi keha ji tusi ta es sistam vich rahe ho sab jahnde ho police wale kive marde loka ate leader kive police to marwaunde aam loka nu

  • @manindersingh6371
    @manindersingh6371 Жыл бұрын

    👌👌👌

  • @user-jw7eg1kj9y
    @user-jw7eg1kj9y5 ай бұрын

    ਕਤਲ ਕਰਨ ਲਈ ਇਹਨਾਂ ਲਈ ਸਿੱਖ ਹੋਣਾ ਜ਼ਰੂਰੀ ਹੈ ਬਾਕੀ ਇਹਨਾਂ ਨੂੰ ਕੋਈ ਹੋਰ ਗੱਲ ਨਹੀਂ ਦੇਖਣੀ। ਗ਼ੁਲਾਮੀ ਘਰ ਚ ਵੜੀ ਹੋਈ ਹੈ ਹੁਣ ਕੱਢਣੀ ਕਦੋਂ ਹੈ ਸਿੱਖਾਂ ਦੇ ਆਪਣੇ ਹੱਥ ਹੈ।

  • @blackeagle9432
    @blackeagle9432 Жыл бұрын

    I am with you

  • @vickygarcha8370
    @vickygarcha8370 Жыл бұрын

    🙏🙏🙏🙏

  • @bikarjitsingh34bikarjitsin10
    @bikarjitsingh34bikarjitsin106 ай бұрын

    ਕੈਪਟਨ ਨੇ ਤਾਂ ਕੇ ਪੀ ਐਸ ਗਿੱਲ ਦੀ ਅਰਦਾਸ ਕਰਵਾਈ ਸ਼ਰਧਾਂਜਲੀਆਂ ਦਿੱਤੀਆਂ ਇਹ ਕਦੇ ਵੀ ਕੋਈ ਮੁੱਖ ਮੰਤਰੀ ਹੋਵੇ ਸਿੱਖਾਂ ਦਾ ਭਲਾ ਨਹੀਂ ਕਰ ਸਕਦਾ ਪੜ੍ਹੋ ਦੀਪ ਢਿੱਲੋਂ ਦੀ ਕਿਤਾਬ ਵਿੱਚ ਸਾਰਾ ਕੁਝ ਲਿਖਿਆ

  • @inderpreetsingh5052
    @inderpreetsingh5052 Жыл бұрын

    🙏🏼🙏🏼🙏🏼🙏🏼🙏🏼

  • @MandeepSingh-pd5rb
    @MandeepSingh-pd5rb Жыл бұрын

    Baai. Ji. You are right💯%√√√√√√√

  • @kulvirsingh6504
    @kulvirsingh6504 Жыл бұрын

    ਬਜੁਰਗ ਬਾਪੂ ਤੋਂ ਬਹੁਤ ਤਰਸ ਆਉਦਾਂ , ਬਾਪੂ ਨੂੰ ਇਨਸਾਫ ਮਿਲਣਾ ਚਾਹੀਦਾ

  • @charanjitkaur9230
    @charanjitkaur92306 ай бұрын

    Good job ratan❤

  • @ravinderdeepu8067
    @ravinderdeepu8067 Жыл бұрын

    Wahae guru.... Gunda rajj chalda ji hun punjab vich

  • @jagroopbal1634
    @jagroopbal1634 Жыл бұрын

    Sher he Sher jamde

  • @lovejeetsingh319
    @lovejeetsingh319 Жыл бұрын

    Ratan veere jado jado v wapis murhan da khyaal aunda udo eh sab moore aa janda . Mera 100% Mann bneya hoya ke mai apni dharti te murh ke auna te apna purkhi kitta karna . Beshak ithe ik month ch enna kmaa lainde haan jinna asi Pind Kheti krke 6 month ch kmaunde c . Per ithe Warkat ni . So ajj Uncle de halaat wekh ke lagda ke nahi thik e aw jo v hai

  • @pargatsinghbir425
    @pargatsinghbir4256 ай бұрын

    ਜਿਨਾ ਨੂੰ ਲੋਕ ਵਰਤ ਜਾਣ ਓਹ ਫੇਵਕੁਫ਼ ਹੁੰਦੇ ਨੇ ਜਿਨਾ ਸਮਾ ਓਹ ਵਰਤੇ ਜਾਂਦੇ ਰਹਿਣਗੇ

  • @baljinderbasra9634
    @baljinderbasra9634 Жыл бұрын

    Rattan is rattan 22 g great job

  • @kalasingh3623
    @kalasingh3623 Жыл бұрын

    Lakha bai ne jo gal sidhu bai de katal tho bad kahi c ki agency's de kam hai ohi gal uncle ne clear kar diti Jatana tha gaana gaya ohnu sodh dita kyuki ehi gal lakha bai ne kahi agency's samaj gayia c hun edi kalam apne Punjab tha apne loka de hakka layi likhan lag payia hai ehnu gorya kala sunda hai eh sada layi nuksaan hoyu kyuki police vich raha hai uncle sho mobile deka aya shoters nu goiandwal jail vich ohi bad remand tha layaka aya kyuki ladies available nahi hoyi othe tinu layi kitho ladies layandi hotel vich jagah nahi mili apne quater laya gaya otho oh bhaj gaya,kyuki uparo afsara de hukam c ki es bande di sewa karni hai bilkul sach delhi jail de hal asi dekh laya ap de. Minister jehada jail vich massage Kara raha hai tha Lawrence jaggu eh Sara delhi jail vich hi kyu bhajda hai pata lag gaya aj

  • @RajinderSingh-
    @RajinderSingh-6 ай бұрын

    Media. De bahut vaddi jababdari public nu chk karke public sahi news pahuch jae tan

  • @micksingh792
    @micksingh792 Жыл бұрын

    Problems Problems no peace at all.Is this is the life?

  • @shellysarao6743
    @shellysarao6743 Жыл бұрын

    ehhna da dukh ta bilkul samaj aunda a, sab najayaz ho reha a ehna nal, nhi krna chahida kuj v ehna nal kyuki eh pehla hi bahut dukhi ne, ena dukhi parmatma kise nu v na kre, eh maa baap billkul dukh de bhanne pae a, eho jehi parmatma kise nal v na kre.... Par jehde do police mulazam jaipal ne maar ditte a ohna di gal kaun kru bai ji oh v dasso, ratan ji kde ohna de jwaka kol v ja ke ao ji, oh v anaath ho gae a, oh khud 40 40 saal de c, te ohna de jwaak v sirf 10 ya 12 ku saal de hi a, ohna da ki kasoor c, oh duty kr rhe c, eh kasoor c ohna da ?? jis gal krke encounter kita c ohna di koi gal krda hi ni, oh v jarur kro ji,.... es baap nal bahut hamdardi a, bahut galat ho reha a eh maa baap nal, parmatma ehna de duje jwaak nu hi ghatto ghat bahar lea de, koi sukh da saah lai lain eh maa baap, waheguru bhali kre ehna nal...

  • @jagmeetsra6332
    @jagmeetsra6332 Жыл бұрын

    Police n bhut loka de ghr pat dita bhut jhooth parch pa k putt de ghr khrb kar dita a

  • @amritpalsidhu6454
    @amritpalsidhu6454 Жыл бұрын

    ਇਹ system ਕਿਸੇ ਨੂੰ ਵੀ ਭਗੌੜਾ ਬਣਾ ਸਕਦੇ ਆ ਬੰਦੇ ਨੂੰ 2-3 ਸਾਲ ਬਾਅਦ ਪਤਾ ਲਗਦਾ , ਜਿਵੇਂ ਕਿਸਾਨਾਂ ਦੇ ਜ਼ਮੀਨਾਂ ਦੇ ਨੰਬਰ ਲਾਲ ਕੀਤੇ ਹੋਏ ਆ ਵੀ ਅੱਗ ਲਗਾਈ ਆ , ਜਦੋ ਕਿਸਾਨ ਨੂੰ ਨੰਬਰਾਂ ਦੀ ਲੋੜ ਪੈਂਦੀ ਆ ਓਦੋਂ ਪਤਾ ਲਗਦਾ ਵੀ ਓਹਦੀ ਜਮੀਨ ਤਾਂ ਲਾਲ ਅੱਖਰਾਂ ਚ ਕੀਤੀ ਪਈ ਆ ।ਕ

  • @jaspreetgill8789
    @jaspreetgill87896 ай бұрын

    He knows the system from inside out, bcos he was part of that system.

  • @Harikevalamonu
    @Harikevalamonu Жыл бұрын

    i think2011-12 de lagge firozepur ਤੋਂ ਜੈਜ਼ੀ B ਤੋਂ Fortuner ਕਾਰ ਖੋ ਲਯੀ ਸੀ ਜਿਸ ਵਿਚ ਹੈਪੀ ਦਿਓਰਾ ਤੇ ਜੈਪਾਲ ਦਾ ਨਾਮ ਸਾਮਣੇ ਆਇਆ ਸੀ ਉਸ ਤੋਂ ਬਾਅਦ ਅੱਜ ਤਕ ਜੈਜ਼ੀ ਬੈਂਸ firozepur ਅਖਾੜਾ lagaan ਨਹੀਂ ਆਇਆ ਇਹਨਾਂ ਨਾਮ ਸੀ ਜੈਪਾਲ ਦਾ ਤੇ ਓਸੇ ਕਾਰ ਵਿਚ ਸ਼ੇਰ khuban ਮਾਰਿਆ c ਪੁਲਿਸ ਨੇ ਧੋਖੇ nal

  • @gurpreetsingh-pw5wb

    @gurpreetsingh-pw5wb

    Жыл бұрын

    Encounter Gurpreet sekhon da krna c oh gaddi shera khumban nal change ho gye c

  • @gagandipsingh7734
    @gagandipsingh77346 ай бұрын

    Bapu ji Sachi gal sar gya Panjab Sarkar da

Келесі