Prime Podcast (Ep-13) || ਪਹਿਲੀ ਵਾਰ ਦਾਊਦ ਨਾਲ਼ ਕਦੋਂ ਹੋਈ ਸੀ ਮੁਲਾਕਾਤ ?

#PrimeAsiaTv #PrimePodcast #SimranjeetSinghKotkapura
ਪਹਿਲੀ ਵਾਰ ਦਾਊਦ ਨਾਲ਼ ਕਦੋਂ ਹੋਈ ਸੀ ਮੁਲਾਕਾਤ ?
Underworld ਨੂੰ ਨੇੜਿਓਂ ਦੇਖਣ ਵਾਲਾ ਪੱਤਰਕਾਰ
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 172

  • @Darshansingh-ev6xr
    @Darshansingh-ev6xr10 ай бұрын

    ਬਹੁਤ ਅੱਛੀ ਗੱਲ ਬਾਤ ਬਲਜੀਤ ਪਮਾਰ ਜੀ ਬਿਲਕੁਲ ਸੱਚੀ ਗੱਲ ਬਾਤ ਕਰਦੇ ਨੇ ਮੈ ਇੱਹਨਾ ਦਾ ਫੈਨ ਹੋਗਿਆ ਜੀ

  • @Gillboy1011
    @Gillboy101110 ай бұрын

    ਇਸ ਤਰ੍ਹਾਂ ਦੇ ਬੇਖੌਫ ਇਨਸਾਨਾਂ ਦੀਆਂ ਗੱਲਾਂ ਸੁਣ ਕੇ ਪਤਾ ਚਲਦਾ ਹੈ ਕੇ ਇੱਥੇ ਚੱਲ ਕੀ ਰਿਹਾ ਹੈ, ਬਹੁਤ ਘੈਂਟ ਐਪੀਸੋਡ ਹੈ

  • @SurjitSingh-tp8im
    @SurjitSingh-tp8im9 ай бұрын

    ਸ ਸਿਮਰਨਜੀਤ ਸਿੰਘ ਜੀ ਪਰਮਾਰ ਨਲ ਕੀਤੀ ਗਲਬਾਤ ਸੁਣ ਕੇ ਸੁਆਦ ਆਗਿਆ ਪਰਮਾਰ ਨਿਰਪੱਖ ਨਿਰਭੈ ਪਤਰਕਾਰੀ ਦਾ ਥਮ ਨੇ ਜੋ ਆਪਣੀ ਗਲਬਾਤ ਬੜੀ ਬੇਬਾਕੀ ਨਾਲ ਕਰਦੇ ਨੇ ਇਹਨਾ ਦੀਆਂ ਗਲਾ ਸੁਨਣ ਨੂੰ ਦਿਲ ਕਰਦਾ ਕਿ ਹੋਰ ਸੁਣੀ ਜਾਈਏ ਅਜ ਅਜਿਹੇ ਸੱਚੇ ਸੁੱਚੇ ਅਤੇ ਇਮਾਨਦਾਰ ਪੱਤਰਕਾਰਾਂ ਦੀ ਜਰੂਰਤ ਹੈ ਧੰਨਵਾਦ

  • @narpindermangat6069
    @narpindermangat60699 ай бұрын

    ਪਰਮਾਰ ਸਾਬ ਜਦੋਂ ਜਦੋਂ ਵੀ ਸਿੱਖ ਕੋਮ ਨੂੰ ਜਾਂ ਪੰਥ ਨੂੰ ਲਲਕਾਰਿਆ ੳਹਦਾ ਹਸ਼ਰ ਬੇਅੰਤੇ ਵਰਗਾ ਹੀ ਹੁੰਦਾ

  • @paramjitdhillon3563
    @paramjitdhillon356310 ай бұрын

    Baljeet Parmar very great person. First time in my life I heard such an interesting interview...

  • @punjabiinsweden
    @punjabiinsweden9 ай бұрын

    ਓਮ ਪੁਰੀ ਨਾਲ ਸ਼ਕਲ ਮਿਲਦੀ ਐ ਪਰਮਾਰ ਸਾਬ ਦੀ

  • @user-gk3dt9ey6w
    @user-gk3dt9ey6w10 ай бұрын

    ਯੋਗਰਾਜ ਫੁਕਰਾ ਗੱਲਾਂ ਯੋਗਾ ਹੀ ਹੈ ਦੱਲੇ ਫੂਲੇ ਦਾ ਲਾਗਰੀ

  • @baljinderkaur6992
    @baljinderkaur699210 ай бұрын

    Well done simer very well said about sangrur mp The best podcast i ever listen thanks 🙏 and god bless

  • @riprecords1372
    @riprecords137210 ай бұрын

    ਵਾਹਿਗੁਰੂ ਜੀ 🙏 ਬਹੁਤ ਸੋਹਣੀ ਗਲਬਾਤ ਬਲਜੀਤ ਜੀ ❤ ਬਾਕੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ

  • @GurdeepSingh-eu4wc

    @GurdeepSingh-eu4wc

    10 ай бұрын

    Good taking😮

  • @JeetSingh-ye6eo

    @JeetSingh-ye6eo

    9 ай бұрын

    😅

  • @kuldeepmatharu7583
    @kuldeepmatharu758310 ай бұрын

    ਬਹੁਤ ਸੱਚੀਆਂ ਗੱਲਾਂ ਕੀਤੀਆਂ ਬਲਜੀਤ ਪਰਮਾਰ ਜੀ ਨੇ ਬਹੁਤ ਗਿਆਨ ਵਧੋਣ ਵਾਲਿਆ ਗੱਲਾਂ ਸੀ। ਬਹੁਤ ਚੰਗਾ ਪੋਡਕਾਸਟ ਲੱਗਾ

  • @satindersonu4649
    @satindersonu46499 ай бұрын

    Salute parmar sahab

  • @kuljitkanda1276
    @kuljitkanda127610 ай бұрын

    ਬੋਹਤ ਬੱਦੀਆ ਗੱਲਬਾਤ ਲੱਗੀ ਬਾਈ ਬਲਜੀਤ ਜੀ ਦੀਆ

  • @prabhjitsinghbal

    @prabhjitsinghbal

    10 ай бұрын

    ਬਹੁਤ ਵਧੀਆ ਲਿਖੋ ਬਦੀ ਮਾੜੇ ਕੰਮ ਨੂੰ ਕਿਹਾ ਜਾਂਦਾ ਕੇ ਨਾਂ ਕਰ ਬਦੀਆਂ ਬੰਦਿਆ

  • @harjitkaur385
    @harjitkaur3859 ай бұрын

    ਬਹੁਤ ਵਧੀਆ ਪਰਮਾਰ ਸਾਬ ਸੱਚ ਬੋਲਣ ਲਈ

  • @hiranagra9974
    @hiranagra997410 ай бұрын

    Number 1 journalist a parmar saab

  • @pindersingh3899
    @pindersingh38999 ай бұрын

    Pehli waar Parmar saab di galbat suni, it was very informative and impactful. Thank you sir.

  • @maniesran
    @maniesran10 ай бұрын

    Bahut ghainnt podcast experience bolda vakia

  • @heerakainth-123
    @heerakainth-1239 ай бұрын

    Sirra banda

  • @gursahibsingh2182
    @gursahibsingh218210 ай бұрын

    ਬਿਲਕੁਲ ਠੀਕ ਹੈ ਬਲਜੀਤ ਸਿੰਘ ਪਰਮਾਰ ਸਾਬ ਦੀਆ ਗੱਲਾ

  • @navikhamanon1665
    @navikhamanon16659 ай бұрын

    Bhot shoni gall baat sir. Very bold and clear conversation.

  • @shinduwaraich007
    @shinduwaraich00710 ай бұрын

    Bohat e vadhiya interview best topics

  • @kulwantsingh9563
    @kulwantsingh956310 ай бұрын

    very nice podcast just “beautiful“

  • @devgujjar8272
    @devgujjar82729 ай бұрын

    Very intelligent journalist Mr.Parmar .very informative interview.We need more episodes.thanks.

  • @AshokjunejaAshok
    @AshokjunejaAshok6 ай бұрын

    ऐसा जर्नलिस्ट हम्म ने सलाम ऐसा जर्नलिस्ट हमारे देश में है कोटि-कोटि नमन

  • @RimpyBrar-sv9uh
    @RimpyBrar-sv9uh10 ай бұрын

    ਬਹੁਤ ਵਧੀਆ

  • @surinderpalsingh448
    @surinderpalsingh44810 ай бұрын

    ਬਹੁਤ ਖੂਬ ਅਤੇ ਸੱਚੀ ਮੁਲਾਕਾਤ ਦਿੱਤੀ ਹੈ ਜੀ ਬਲਜੀਤ ਪਵਾਰ ਜੀ ਨੇਂ । ਮੁਲਾਕਾਤ ਕਰਨ ਵਾਲਿਆਂ ਨੇਂ ਭੀ ਬਹੁਤ ਸੋਹਣੀਂ ਪੁੱਛ ਗਿੱਛ ਕੀਤੀ ਹੈ ਜੀ । ਬਹੁਤ ਕੰਮ ਦੀਆਂ ਅਤੇ ਸਿੱਖਣ ਯੋਗ ਗੱਲਾਂ ਹਨ ਇਸ ਮੁਲਾਕਾਤ ਵਿੱਚ । ਤੁਸੀਂ ਦੋਨਾਂ ਦਾ ਅਤੇ ਪ੍ਰਾਈਮ ਏਸ਼ੀਆ ਟੀਵੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ 🙏 ।

  • @AmrikSingh-sp4xv
    @AmrikSingh-sp4xv10 ай бұрын

    Baljit ji tuhada chehra te aawaz film star om puri nal kafi milda julda hai Om puri ne jo kirdar filman vich nibhae TUSIN O SABH REAL LIFE VICH KEETE salute hai sir tuhanu V all punjabi proud of you

  • @BOB_E_GOldCOast
    @BOB_E_GOldCOast9 ай бұрын

    Parmar Saab 🫡

  • @kulwantsingh9563
    @kulwantsingh956310 ай бұрын

    Hats Of To You Dear Bapu Ji 🙏🙏

  • @JaspreetSingh-bj1nz
    @JaspreetSingh-bj1nz10 ай бұрын

    Bhut vaddia

  • @armaansmagh0330
    @armaansmagh033010 ай бұрын

    GREAT PERSONALITY 👍

  • @avtarsingh2177
    @avtarsingh217710 ай бұрын

    Good reporting

  • @lovepunjab2939
    @lovepunjab29399 ай бұрын

    ਠਰੰਮੇ ਨਾਲ ਬਹੁਤ ਵਧੀਆ ਜਾਣਕਾਰੀ ਦਿੱਤੀ

  • @jaipreet4928
    @jaipreet492810 ай бұрын

    Parmar saab te pannu saab da kraao podcast 😅

  • @Bhupinderbrg
    @Bhupinderbrg9 ай бұрын

    Very good questioning simar. Keep it up

  • @amanmansagillsandhu8201
    @amanmansagillsandhu82019 ай бұрын

    siraaaaa banda eh hunde sahi teh sache nd himati reporter bhot kaint prodcast c ji 🔥🔥🔥👍

  • @MandeepSingh-qo6hl
    @MandeepSingh-qo6hl10 ай бұрын

    Vv excellent sir g

  • @piralal8236
    @piralal82369 ай бұрын

    Very good 👍 vichar god bless you 🙏

  • @raj1985raj
    @raj1985raj10 ай бұрын

    Buhat vadiya laga bai g

  • @anmolbains9026
    @anmolbains90269 ай бұрын

    Bht hi vadia glbt 🤝🏻👍🏻

  • @gurtejsingh1429
    @gurtejsingh14299 ай бұрын

    Best podcast❤

  • @kgf19
    @kgf199 ай бұрын

    very nice!

  • @jasvirgill4826
    @jasvirgill482610 ай бұрын

    VeryNice

  • @sarbjitsingh1507
    @sarbjitsingh15075 ай бұрын

    Best ever podcast.. best reporter MR. Parmar❤❤❤❤❤❤

  • @harrydhaliwal4997
    @harrydhaliwal499710 ай бұрын

    ਬਹੁਤ ਵਧੀਆ ਪਰਮਾਰ ਸਾਬ

  • @jagjitsingh627
    @jagjitsingh62710 ай бұрын

    Good 👍

  • @att_jatt47
    @att_jatt479 ай бұрын

    TRUE JOURNALIST. RESPECT PARMAR SAAB 👏

  • @Dr.Gurpreet
    @Dr.Gurpreet9 ай бұрын

    Good interview

  • @Parvinder824
    @Parvinder8249 ай бұрын

    ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ।

  • @sukhpreetsingh1082
    @sukhpreetsingh10829 ай бұрын

    Parmaar sahab sach a nice person

  • @rdeepsingh1583
    @rdeepsingh158310 ай бұрын

    A great person baljit parmar ji

  • @nijjar1020
    @nijjar10209 ай бұрын

    The iq level of this person is very high and moral values ode to v uper ne a salute this great man

  • @DeepasinghBrar-hz6st
    @DeepasinghBrar-hz6st9 ай бұрын

    Bhai ji podcast super Sabhi podcast mein aap ki dekhta hoon Jo Parmar sahab ke sath aapki yah podcast super Parmar Sab ko salute hai aapko bhi salute hai Punjab sarkar bhi fail hai Centre Government bhi fail hai

  • @amrindersinghsodhi2365
    @amrindersinghsodhi23659 ай бұрын

    Bhut he vdiya gal bat lagi ji ❤

  • @vishkhaarkoo4405
    @vishkhaarkoo440510 ай бұрын

    Baljeet reporter di interview by unprofessional jhuddu Seems unfair

  • @surjansingh25
    @surjansingh259 ай бұрын

    Very good

  • @Gillboy1011
    @Gillboy101110 ай бұрын

    👌👌

  • @dildalikhari5324
    @dildalikhari53249 ай бұрын

    Great personality Baljeet Sir

  • @ManpreetSingh-vm3nk
    @ManpreetSingh-vm3nk10 ай бұрын

    Nice

  • @arshgrewal4033
    @arshgrewal40339 ай бұрын

    Siraa parmar saab

  • @virendersinghhanumangarh
    @virendersinghhanumangarh9 ай бұрын

    NiCE

  • @ReshamBrarBurj
    @ReshamBrarBurj10 ай бұрын

    ਵਾਹ ਜੀ ਵਾਹ

  • @JaspreetKaur-dw1vf
    @JaspreetKaur-dw1vf10 ай бұрын

    sachian gallan

  • @gurbakhshishsingh1766
    @gurbakhshishsingh17669 ай бұрын

    Parmar ji one ot best reporter in punjab

  • @amritsinghparmar
    @amritsinghparmar10 ай бұрын

    Great baljeet parmar 👍

  • @HarjinderSingh-ew6kk
    @HarjinderSingh-ew6kk10 ай бұрын

    This interview is my life best and a wise interview.. thank you Prime Asia TV..

  • @Baljitsingh-yv7yg
    @Baljitsingh-yv7yg9 ай бұрын

    Ssakal Baljit ji 🙏 Baljit singh sandhu Pathankot

  • @madhvendrasingh806
    @madhvendrasingh8069 ай бұрын

    aiting for part 2 sir with baljeet sir on other topics

  • @jaswinderbhatti3174
    @jaswinderbhatti317410 ай бұрын

    Number 1 journalists parmar sir

  • @BahadurSingh-lu3dc
    @BahadurSingh-lu3dc10 ай бұрын

    ਸਿਮਰਨਜੀਤ ਸਿੰਘ ਜੀ ਮੇਰੇ ਚੇਤਿਆਂ ਵਿੱਚ ਨਹੀਂ ਕਿ ਮੈਂ ਪਹਿਲਾਂ ਕਦੇ ਬਲਜੀਤ ਸਿੰਘ ਪਰਮਾਰ ਜੀ ਬਾਰੇ ਸੁਣਿਆ ਹੋਵੇ ਜਾਂ ਉਹਨਾਂ ਦੀ ਕੋਈ ਰਿਪੋਰਟ ਪੜ੍ਹੀ ਹੋਵੇ। ਹੈਰਾਨ ਵੀ ਹਾਂ ਕਿ ਕਿਵੇਂ ਰਹਿ ਗਿਆ। ਬਹੁਤ ਤਜਰਬੇਕਾਰੀ ਅਤੇ ਬੇਬਾਕੀ ਝਲਕਦੀ ਹੈ ਉਹਨਾਂ ਦੀ ਗੱਲਬਾਤ ਵਿੱਚੋਂ। ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਉਹਨਾਂ ਨੇ ਜੋ ਕਿਹਾ ਮੈਂ ਸਹਿਮਤ ਹਾਂ ਕਿਉਂਕਿ ਮੈਂ ਖੁਦ 32 ਸਾਲ 7 ਮਹੀਨੇ ਪੰਜਾਬ ਪੁਲਿਸ ਦਾ ਹਿੱਸਾ ਰਿਹਾ ਹਾਂ। ਪੰਜਾਬ ਪੁਲਿਸ ਹਮੇਸ਼ਾ ਮੁਜਰਿਮਾਂ ਦੇ ਪਿੱਛੇ ਰਹੀ ਹੈ ਅੱਗੇ ਨਹੀਂ ਲੰਘ ਸਕੀ।

  • @manrajdeep222
    @manrajdeep22210 ай бұрын

    Very good podcast ❤

  • @YG22G
    @YG22G9 ай бұрын

    ਦੁੱਧ ਦਾ ਦੁੱਧ, ਪਾਣੀ ਦਾ ਪਾਣੀ।

  • @dildalikhari5324
    @dildalikhari53249 ай бұрын

    💯💯💯❤

  • @sukhidhillon4841
    @sukhidhillon48419 ай бұрын

    Baljeet Parmar ❤❤❤

  • @user-lj8rc1tm5g
    @user-lj8rc1tm5g2 ай бұрын

    ਭਾਈ ਸਾਹਿਬ ਜੀ 25000 ਲਾਸ਼ਾਂ ਜਿਹੜੀਆ ਦਾ ਰਿਕਾਰਡ ਮਿਲਿਆ ਉਹ ਵੀ ਦੇਖੋ ਬੇਅੰਤ ਸਿੰਘ ਦੇ ਨਾਲ ਵਾਲੇ18 ਦਿਸ ਗਏ,

  • @AUTODEALSUNNYBILKHU
    @AUTODEALSUNNYBILKHU9 ай бұрын

    Baljeet parmar love you 💞💕💕

  • @ajaykadyan3702
    @ajaykadyan370210 ай бұрын

    Interviewer could have done it better. Parmar sir true man

  • @mannatdecoraters4033
    @mannatdecoraters40339 ай бұрын

    Salute he Baljeet Unkal g di Soch Nu himat no but media Ji tuc lats gal cut krti kyo nai bolan dita Aago why ??

  • @pb03ale10
    @pb03ale106 ай бұрын

    ਬਿਲਕੁਲ ਸਹੀ ਕਿਹਾ ਬਲਜੀਤ ਪਰਮਾਰ ਜੀ ਨੇਂ।

  • @manjitkaur8135
    @manjitkaur813510 ай бұрын

    🙏🙏🙏🙏🙏🙏🙏

  • @alberteinstein8330
    @alberteinstein83309 ай бұрын

    34:28 me suneya hai kargil di ladai ch poori Punjab Regiment khatam ho gayi si..

  • @mantejsi
    @mantejsi10 ай бұрын

    Eh interview lain aala veer aaine gusse aala attitude kyon rakhi baitha……podcast ch taan tusi friendly jhe mahool ch gal krni hundi hai but eh veer aaida lagda jiven naraj hunda prime asia Alayan naal v

  • @OfficialJasSingh
    @OfficialJasSingh10 ай бұрын

    ਬਲਜੀਤ ਪਰਮਾਰ ਨੇ ਬੜੇ ਚੰਗੇ ਢੰਗ ਨਾਲ ਸੁਖਬੀਰ ਬਾਦਲ ਦੇ ਸੱਚੇ ਕੱਚੇ ਚਿੱਠੇ ਉਜਾਗਰ ਕੀਤੇ ਨੇ। ਬਹੂਤ ਹੀ ਸੂਝਵਾਨ ਪਤਰਕਾਰ ਨੇ ਬਲਜੀਤ ਪਰਮਾਰ। ਪੂਹਲੇ ਨਿਹੰਗ ਦੇ ਬਾਰੇ ਵੀ ਓਹਨਾ ਦੇ ਕਿੱਸੇ ਸੱਚੇ ਨੇ।

  • @rajdeepsingh6491
    @rajdeepsingh64919 ай бұрын

    Baljeet Parmar looks like Mr. om puri

  • @prabhjitsinghbal
    @prabhjitsinghbal10 ай бұрын

    ਸੋਹਣੀ ਗੱਲ ਬਾਤ ਕੀਤੀ ਪਰ ਅਖੀਰ ਚ ਮੂਸੇਵਾਲੇ ਦੇ ਕਤਲ ਦੀ ਚਾਰਜਸ਼ੀਟ ਚ ਆਪਣੇ ਵੱਲੋਂ ਗਲਤੀ ਕੱਢੀ ਪਰ ਇਸ ਗੱਲ ਤੇ ਹਾਸਾ ਆਉਣਾ ਕਈਆਂ ਦਾ ਰੋਣਾਂ ਕਢਾ ਸਕਦਾ ਜਿਵੇਂ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਕਿੰਨਾ ਅਜੀਬ ਲਗਦਾ

  • @balwindersidhu81
    @balwindersidhu8110 ай бұрын

    Mere friend da father ehna nu jaan da a. Baljeet parmaar g is a great person.

  • @capremium227

    @capremium227

    9 ай бұрын

    dholan pind tooh ?

  • @sukhpreetsingh1082
    @sukhpreetsingh10829 ай бұрын

    We need more episodes with parmar sahab

  • @sukhmansingh1375
    @sukhmansingh137510 ай бұрын

    Baljeet Parmar best patrakaar

  • @dilraj857
    @dilraj85710 ай бұрын

    So nice better than farmer podcasts

  • @raminder17bti
    @raminder17bti9 ай бұрын

    Very good personality.! Humble and intelligent.!! God bless u sir ji.! 🙏🏼🙏🏼🙏🏼

  • @gurwinderbrar219
    @gurwinderbrar21923 күн бұрын

    ਡਿੰਪੀ ਚੰਦਭਾਨ ਦੇ ਵੀ ਦਾਊਦ ਇਬਰਾਹੀਮ ਨਾਲ਼ ਸੰਬੰਧ ਸੀ

  • @user-hb2ms8nu8r
    @user-hb2ms8nu8r10 ай бұрын

    Very Daring Mr Parmar sir.

  • @menkarajan1648
    @menkarajan16489 ай бұрын

    Dode khan wala daud da dost aa ji

  • @user-co2tn8zf5h
    @user-co2tn8zf5h10 ай бұрын

    1:05:41 don't think he is board he ended because of time i think 🤣

  • @charanjitkang7091
    @charanjitkang709110 ай бұрын

    ਸਾਨੂੰ ਸੁਣਾਉਗੇ ਕੋਈ ਲਤੀਫਾ😂😂😂 ਕੋਈ ਹਾਲ ਨੀ ਪੱਤਰਕਾਰ ਸਾਹਿਬ ਆਪ ਜੀ ਦਾ

  • @PunjabHP

    @PunjabHP

    10 ай бұрын

    Litte LTTE at 32:01

  • @sukhbirsinghbajwa3040
    @sukhbirsinghbajwa30409 ай бұрын

    ਜੋ ਮਰਜ਼ੀ ਝੂਠ ਸੁਣਾਈਂ ਜਾ.. ਕਿਹੜਾ ਕੋਈ challenge ਕਰਨ ਵਾਲਾ ਹੈਗਾ..🤓🤓😅😅

  • @GuntajSandhu
    @GuntajSandhu10 ай бұрын

    😊

  • @GuntajSandhu

    @GuntajSandhu

    10 ай бұрын

    😅

  • @GuntajSandhu

    @GuntajSandhu

    10 ай бұрын

    😊😊😊😊😊😊😊 😊😊😊😊😊😊😊😊😊 P00 L0lp00l0plpl😊

  • @gulshansingh6101
    @gulshansingh610110 ай бұрын

    For my suggestion u have to put some senior and sendible person for interview if u do interview any senior reporter other wise it’s ok

  • @rupindersingh-ev6sk

    @rupindersingh-ev6sk

    9 ай бұрын

    Ryt

  • @gurleenkaurrollno.1740
    @gurleenkaurrollno.174010 ай бұрын

    Veer ji ajj jankari da kahjana se Veer ji koi badea paterkr dI podcasts ch interview Karo badea information not ¹1politesan

  • @BalkarSingh-jb3wv
    @BalkarSingh-jb3wv9 ай бұрын

    Dimpy ਚੰਦਭਾਨ ਪਾਸ ਖੁੱਲੀ ਜ਼ਮੀਨ ਸੀ

  • @PremSingh-ky5lr
    @PremSingh-ky5lr10 ай бұрын

    ਨਜ਼ਾਰਾ ਲਿਆ ਤਾ ਬਾਈ ਬਹੁਤ ਸਾਰੀਆਂ ਗੱਲਾਂ ਹੈਰਾਨ ਤੇ ਪ੍ਰੇਸ਼ਾਨ ਕਰਦੀਆਂ ਨੇ ਸਾਰਿਆਂ ਦੇ ਕੱਚੇ ਚਿੱਠੇ ਸਾਂਭੀ ਬੈਠਾ ਭਗਵੰਤ ਮਾਨ ਨਾਲ ਵਧਾਓ ਇਹਨਾਂ ਨੂੰ ਪੰਜਾਬ ਦੇ ਸੱਚਮੁੱਚ ਰੰਗਲਾ ਬਨਾਉਣਾ

  • @RanjitSingh-lj5zg

    @RanjitSingh-lj5zg

    10 ай бұрын

    😅😅😅😅

Келесі