Shaunk Nal - Babbu Maan | Audio Teaser | Latest Punjabi Song 2023
Музыка
Official Song Releasing Soon
Teaser - Shaunk Nal
Singer/Lyrics/Music - Babbu Maan
Managed by Shah Jandiali
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]
Пікірлер: 5 500
ਮਾਨ ਰੂਹ ਤੇਰੇ ਨਾਲ ਲਾ ਬੈਠਾ ਚੁੱਕਾ ਤੂੰ ਐਵੇਂ ਨਾਂ ਘਬਰਾਇਆ ਕਰ *Babbu* *Maan*
ਮਾਨ ਰੂਹ ਤੇਰੇ ਨਾਲ ਲਾ ਬੈਠਾ ਚੁੱਕਾ ਤੂੰ ਐਵੇਂ ਨਾਂ ਘਬਰਾਇਆ ਕਰ
ਇਹ ਗਾਣਾ ਵੀ ਸਿਰਾ ਹੀ ਹੋਊਗਾ ❤
25-26 ਸਾਲਾਂ ਤੋਂ ਜੀਹਦੀ ਕਲਮ ਆਈ ਦੁੱਖ ਤੋੜਦੀ,ਓਹਦੇ ਬੋਲਾਂ ਵਿੱਚ ਸਕੂਨ ਬੜਾ ਜਦੋਂ ਲੰਘ ਜੇ ਰੂਹ ਦੇ ਕੋਲ ਦੀ✍️❣️
kade budapa auna nai oye ,, mardh te ghode te ❤ love you maan saab 1992 wale khatad fan ❤❤❤
OLD BABBU MAAN IZZ BACK BABY🌪️🔥
ਮਾਸਟਰ ਤਰਲੋਚਨ ਸਿੰਘ ਜੀ ਦੀ ਮੌਤ ਹੋਣ ਕਰਕੇ ਗਾਣਾ ਲੇਟ ਕਰ ਦਿੱਤਾ ਗਿਆ ਹੈ......RIP ਮਾਸਟਰ ਜੀ......(ਹਸ਼ਰ ਤੇ ਏਕਮ ਵਰਗੀਆਂ ਫਿਲਮਾਂ ਲਿਖਣ ਦੇ ਬਾਦਸ਼ਾਹ ਸੀ ਮਾਸਟਰ ਜੀ)
@harpreetsandhu7413
11 ай бұрын
U r ✅️
ਜਿਉਂਦੇ ਰਹਿਣ ਮਾਨਾ ਤੇਰੇ ਫੈਨ,,ਖਿੱਚ ਲਿਆ ਕੰਮ ਫੇਰ,,,ਆ ਗਿਆ 1ਟਰੈਂਡਿਂਗ ਚ,,,ਲਵ ਯੂ ਉਸਤਾਦ ਬੱਬੂ ਮਾਨ ❤
# 1 on trending siiira karta ustad babbu maan je ik tiser ne e sada ustad babbu maan je zindabad je 💪💪💪💪💪💪💪
Old babbu maan is back 🔥
ਦਸਮੇਸ਼ ਪਿਤਾ ਜੀ ਬਾਈ ਬੱਬੂ ਮਾਨ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@addicted916
11 ай бұрын
Guru sahib ne ki lena eho jhe nchaar to jehda apni family da ni hoya
ਬਾਈ ਦੀ ਜਦ ਪਹਿਲੀ ਰੀਲ ਆਈ ਸੀ ਤਾਂ ਹਜ਼ੇ ਦਾੜੀ ਤੇ ਮੁੱਛਾਂ ਆਈਆਂ ਸੀ, ਹੁਣ ਓਹੀ ਦਾੜੀ ਮੁੱਛਾਂ ਵਿਚ ਸਫ਼ੇਦ ਵਾਲ ਆ ਗਏ ਪਰ ਬਾਈ ਨੂੰ ਸੁਣਨਾ ਨਹੀਂ ਛੱਡਿਆ ਤੇ ਆਖਰੀ ਸਾਹ ਤੱਕ ਬਾਈ ਬੱਬੂ ਮਾਨ ਨੂੰ ਹੀ ਸੁਣਨਾ 🙏🏻ਬਹੁਤ ਆਏ ਬਹੁਤ ਗਏ ਕਈ ਤਾਂ ਬਾਈ ਨੂੰ ਥੱਲੇ ਲਾਉਂਦੇ ਲਾਉਂਦੇ ਸਿੱਧੇ ਪਰਲੋਕ ਹੀ ਸੁਦਾਰ ਗਏ 🙏🏻ਵਾਹਿਗੁਰੂ ਓਹਨਾ ਦੀ ਪੜਕਦੀ ਆਤਮਾਂ ਨੂੰ ਸ਼ਾਂਤੀ ਬਖਸ਼ੇ 🙏🏻
ਕੱਲ੍ਹ ਵੀ ਸੀ ਤੇ ਅੱਜ ਵੀ ਤੇਰੇ ਦੀਵਾਨੇ ਆਂ...♥️🙏🏼 ਮਾਨ ਸਾਹਬ 🔥
ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤
ਗੱਭਰੂ ਨੂੰ ਦੌਰ ਨੀ ਜਮਾਨਾ ਕਿਹਦਿਆ,,,,#ਉਸਤਾਦ ❤BABBU MAAN❤
Legend of Punjabi industry ustad Babbu mann
Father of the whole music industry babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਸ਼ਬਦ ਵੀ ਤੇਰੇ ਆਵਾਜ ਵੀ ਤੇਰੀ ਨਾਲੇ ਤੇਰਾ ਈ ਹੋਵੇ ਸਾਜ਼ ਸ਼ਰੀਫੀ ਆਲਾ ਜਮਾਨਾ ਨੀ ਬਾਈ ਚੰਗਾ ਲੱਗਦਾ ਤੇਰਾ ਅੰਦਾਜ਼❤❤
Happy independence day
Waheguru hmesa chddi Kia vich rkhn sonu love you Maan saab 😍😍
Aa chsk ...Ustaad Ustaad hunda 🖤🥀💯 ni m bigdya jatt sirre daa .. teinu kithe pta ... Love you Maan shab 😍live long 🌺
ਪਿੱਛੇ ਮੁੜ ਜਾਵੇ ਜ਼ਿੰਦਗੀ ਜੈ ਦੱਸ ਬਾਰਾਂ ਸਾਲ ਤੂਤ ਦੀ ਮੈਂ ਛਾਵੇਂ ਬਹਿ ਕੇ ਪੁੱਛਾਂ ਤੇਰਾ ਹਾਲ।।❤❤
@onlybabbumaan6197
Жыл бұрын
❤❤❤❤wait bdi aa
@gurisamra5209
Жыл бұрын
🙏🙏🙏
@user-wj3fd3ty1y
Жыл бұрын
Ehi ta afsos aa ho ni skda na
Geet aa rya Kal ya parso tak 🎉
@baiman6427
11 ай бұрын
paki gll aa
@Gurwindersingh-kg9wb
11 ай бұрын
@@baiman6427hanji
@sukhdeepbal1758
11 ай бұрын
Hnji kal
ਕੋਈ ਆਵੇ ਕੋਈ ਜਾਵੇ ਯਾਰਾਂ ਨੇ ਤਾਂ ਬੱਬੂ ਮਾਨ ਹੀ ਸੁਣਨਾ❤❤❤❤ Love you ustaad ji ❤😊
❤Jatt kl v top te c aj v top te aa ❤ baba kirpa banai Rakhe tere te maana
Maan is the great singer in the world all time
🔥❤️ਸ਼ੋਂਕ ਨਾਲ ਕੱਢੀ ਜੱਟ ਨੇ ❤️🔥1st in trending 🔥❤️ ਮਾਨ ਸਾਹਿਬ
ਰੱਬ ਜੀ ਦਚੜ੍ਹਦੀ ਕਲਾ ਵਿੱਚ ਰੱਖੇ ਹਨ ਸਾਡੇ babbu maan ਨੂੰ ❤❤
ਜਿੰਨਾ ਚਿੱਕ ਜਿਉਂਦੇ ਆ ਸੁਣਦੇ ਰਹਾਂ ਗਏ ਗੀਤ ਮਾਨ ਦੇ ਜਲਦੀ ਕਰੋ ਰਲੀਜ਼ song love you ustad ji ❤
2005ਵਿਚ ਅਠੱਮੀ ਕਲਾਸ ਚ ਪੜਦਾ ਸੀ ਬਾਈ ਜੀ ਦੀ ਕੈਸਟ ਆਈ ਪਿਆਸ ਉਸ ਦਿਨ ਤੋਂ ਹੀ ਬਾਈ ਜੀ ਸੁਣਦੇ ਆ ਰਹੇ ਹਾਂ love you Ustad ji
Hle ta ik line b Puri nhi aayi es gaane di huni trending no.1 chli janda wah oye maana🫡🫡
Mere wang kon kon maan saab de channel te dekhan aunda k gaana aya ya nhi 😅😅
@Ustaad11196
Жыл бұрын
😅me
@Ustaad11196
Жыл бұрын
Bro 150 baar sun liya ye teaser abhi tk
@royaljatt.435
Жыл бұрын
I think ki master ji di death di vajah nal delay kita gaya song
@Ustaad11196
Жыл бұрын
@@royaljatt.435 ho sakda a
Wah kya gaana hoga ye 😊😊 Lots of love from Jhunjhunu Rajasthan ❤❤
ਦੁਨੀਆਂ ਦੀ and ਅਵਾਜ਼ ਬੇਈਮਾਨ 🙏 ਜ਼ਿੰਦਾਬਾਦ
ਸੰਗੀਤ ਚੱਕਵਾ ਆ ਗੀਤ ਵੀ ਸਿਰਾ ਤੇ ਚੱਕਵਾ ਈ ਹੋਵੇਗਾ ❤
🔥❤️🔥hun penge ptaake💥💥
GAANE DA MUSIC BOMB 💥🚀
ਖੁਸ਼ ਰਹੋ ਆਬਾਦ ਰਹੋ ਜਹਾਜ ਬੀ ਰਹੋ ਆਪਣੇ ਸਜਣ ਸਿਓ ਕੇ ਪਾਸ ਰਹੋ Maan Saab
God bless u Maan Sahib Ji ❤️❤️❤️❤️❤️
maana dokha na kari teaser paake bhul na jayi kitte .. Karke teaser release maana dekhi kitte bhul jayi na 😢
@Ustaad11196
Жыл бұрын
😅sahi keya bai ji A dar tan laga he rehanda a sarya nu
@royaljatt.435
Жыл бұрын
Aho bai. Like soulmate nd motor te meter .2 saal ho gaye 😮
@Ustaad11196
Жыл бұрын
@@royaljatt.435 ha sahi keya veree
@sukhdeepbal1758
Жыл бұрын
Bai hashar te Ekam movie de writer di death hogyi Koi pta nhi hun postpone v ho skda
@Ustaad11196
Жыл бұрын
@@sukhdeepbal1758 hmm
Good luck ustaad ji 🙏 waheguru ji Mehar Karo bai babbu maan te🙏
Astaad ❤ Love from Pakistan fan of astaad since 1999 from age of 8 years old ❤
@khizerilyas5197
Жыл бұрын
Same here ma v 8 saal tu fan ustad babbu maan the from 🇵🇰
🔥🔥🔥
ਜਿਵੇ ਕੋਈ ਮੌਤ ਦਾ ਨੀ ਪਤਾ ਕਿਸ ਟਾਈਮ ਆ ਜਾਵੇ ੳਦਾ ਹੀ ਸਾਡੇ ਮਾਨ ਸਾਬ੍ਹ ਦਾ ਨੀ ਪਤਾ ਕਿਸ ਟਾਈਮ ਗੀਤ ਆ ਜਾਵੇ,,,❤❤❤❤❤ 0:18
God Bless Uu Mann Sabh ❤
BABBU MAAN BACK IN DESI STYLE WITH DESI 🥃😁
Is tr de song hor a gy na fr to Babbu babbu ho Jani .😅
I love you so maan saab ji
ਨੈੱਟ ਓਣ ਹੀ ਕਰਿਆ ਸੀ ਮਾਨਾਂ ਹਲੇ ਬਸ ਫਿਰ ਰੂਹ ਖੁਸ਼ ਹੋ ਗਈ ਤੈਨੂੰ ਦੇਖ ਕੇ♥️♥️#babbumaan ❤
@amrishsharma5512
Жыл бұрын
❤
Khund Purana Betha Babbu maan ...🧡
Living legend babbumaan saab respect all time ❤❤
Jaldi release kardo paji
ਪੀਣ ਦਾ ਕੋਈ ਸੌਕ ਨੀ,ਤੇਰੀ ਯਾਦ ਚ ਸ਼ਾਮ ਨੂੰ ਪੈਗ ਲਾ ਲੇਇਦਾ ਯਾਰਾ ਦੀ ਮੇਹਿਫਲ ਚ ਬੈਠ ਕੇ babbu maan ਗਾ ਲੇਇਦਾ 🔥
A gya saan💪🦁dad of industry always👑babbu maan
ਸਾਰੇ ਮਾਨ ਫੈਨ ਸੁਣੋ ਇਹ ਗੀਤ ਵੀ worldwide KZread trending videos ਦੀ list ਵਿੱਚ ਆਉਣਾ ਚਾਹੀਦਾ ਹੈ
Legend will be legend ❤❤
ਹਮੇਸ਼ਾ ਪ੍ਮਾਤਮਾ ਚੜਦੀ ਕਲਾਂ ਚ ਰਖੇ ।🙏🙏ਮਾਨ ਸਾਬ । From.Manti.saab
ਸ਼ੌਂਕ ਨਾਲ ਕੱਢੀ ਜੱਟ ਨੇ , ਪਿੰਦਾਂ ਸ਼ੌਂਕ ਨਾਲ ਜੱਟ ਮੁਟਿਆਰੇ 🔥🔥♠️❤️🎶🎶
Waheguru ji 🙏 mehar kre maan Saab te
Siraaa
ਸਾਡੀ ਜਾਨ ਖੰਟ ਵਾਲ਼ਾ ਮਾਨ 💚💙
Proud to say only fan's of babbu maan shaab ❤❤
ਬਹੁਤ wait ਕਰੀ ਜਾਨੇ ਆ ਉਸਤਾਦ ਦੇ ਗਾਣੇ ਦੀ. Love u ਮਾਨ saab
270k+👈 vws on teaser look__wait for the full superhitt song😍
ਬੱਬੂ ਮਾਨ ਨੂੰ ਮਾਲਕ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਦਿਲੋਂ ਸਤਿਕਾਰ ਜੀ♥️♥️♥️🌹🌹🌹
ਅੱਤ ਗਾਣਾ ਹੋਣਾ ਮਾਨਾਂ 🔥🔥
Shonk naal kaddi jatt ne sauf gud laachiya paake Saari raat paau bhanghra oh chamkeela da rcard vjaake 🔥
Wait e song di bht maan saab g
ਆਗਿਆ ਜੱਟ ਪੁਰਾਣੇ ਅੰਦਾਜ ਚ ❤❤😮
Iko line trending ch bina promotion..genuine banda genuine fan .. na sympathy lyi aa na controversy kiti aa ...ghar d kaddi piti aa keda kise de peo d piti aa 🙏🏽
Maan saab teaser na paya kro please kyyki jdo tak full song nhi release hunda odo tak dil nu chain nhi milda Luv ❤️ from Gurdaspur ❤❤❤❤❤❤❤❤❤❤❤❤❤❤❤❤
Enna time na laya kro 😅
ਸਾਰੀ ਇੰਡਸਟਰੀ ਤੋਂ ਲੋਟ ਨੀ ਆੳਣਾ ..... ਨੀ ਜੇ ਛਿੜ ਗਿਆ ਭੇਡਾਂ ਦਾ ਪਰਾੳਹਣਾ ..😍😍😍🔥
ਖੜਕਾ ਹੋਊਗਾ ਪੂਰਾ ਇਸ ਗੀਤ ਨਾਲ 🔥
@Shivkumar-tu8sy
Жыл бұрын
100%
@mohammadbilal727
11 ай бұрын
Kal nu full song
Ustad ji 3 din ho gye teaser pae nu ❤❤❤plz hun pura song v pa do।sunun lyi betaab hoe Pye aa ji।😢😢😢plz jldi jldi pura song pa do❤❤ sun ke fer enjoy krie song।❤❤lub u Maan Saab ji ❤❤❤
@Ustaad11196
11 ай бұрын
Right
ਸੌ਼ਕ ਨਾਲ ❤️🔥
ਕੋਈ ਕਿਆ ਕਹਿਤਾ ਹੈ ਨਹੀਂ ਯੇ ਮੇਰੀ ਟੈਂਸ਼ਨ 🔥
Waiting for song ❤❤❤
Shonk nal kadi Jatt ne ,sroor vich raga de chrdaa jave nee shonk nal kadi Jatt ne,, babbu bai 💞💞👍👍
ਇਹਨੂੰ ਮਸਤ ਹੀ ਰਹਿਣ ਦਿਓ ਛੇੜ ਲਿਆ ਪੈ ਜਉ ਮੁਸੀਬਤ ਭਾਰੀ ❤
ਨਹੀਂ ਰੀਸਾਂ ਤੇਰੀਆਂ ਮਾਨਾਂ ❤️😍😍😍😍😍 ਲਵ ਯੂ ਉਸਤਾਦ ਜੀ ❤️😍😍😍😍😍😍
Kon kon man Saab nu dilo pyare krda aa❤
Kal Nu release Huna Tyaar reo Sare
@Ustaad11196
11 ай бұрын
Apko kese pta bai ji
@Gurpreet.3000
11 ай бұрын
@@Ustaad11196 #shahjandiali bai de Naal rehnda jehda ohde instagram te status dekhya
@Ustaad11196
11 ай бұрын
@@Gurpreet.3000ok bai ji 🎉🥳🥳
ਖਲਾਰਾ ਪੈਣ ਆਲਾ ਬਾਈ ਜੀ 🌪️🔥
22 ਪਾਂ ਦਿਓ ਗਾਣਾ ਮੇਂ ਤਾਂ ਕੱਲ ਦਾ ਬਾਰ ਬਾਰ ਦੇਖੀ ਜਾਂਦਾ 😢 ਸੋਹ ਰੱਬ ਦੀ ਤੇਰਾ ਮਾਨਾ ਗਾਣਾ ਸੁਣ ਨੂੰ ਤਰਸੀ ਜਾਂਦੇ ਆ ❤
Love you maan sahab बाबू मान साहब आप के लिए लिखा था !
❤❤❤❤❤❤❤❤❤
ਵਾਹ ਉਸਤਾਦ ਜੀ ਦਿਲ ਖੁਸ ਕਰਤਾ ❤️
Waheguru ji Lambi Umar Kari Maan sahib ji di Waheguru ji
Bai ji ajj krdo release gana
@babbumaanfanclub2
11 ай бұрын
😂😂😂😂😂
@Ustaad11196
11 ай бұрын
😅
Astaad teaser di ik line ne hilake rakhta. mere astaad nu main aise andaaz ch dekhna chaunda si bhot saalan ton. Love you astaad
Super & excellent song ❤❤❤❤❤❤
ਚਾਰੇ ਪਾਸੇ ਅੱਗ 🔥🔥🔥 ਲਾਈ ਪਈ ਏਂ ਮਾਨਾਂ 🔥🔥🤟❤️😍🤟❤️
@officialmaan2279
Жыл бұрын
Shi gll aa g😂😂 ਭੈਡਾਂ ਏਧਰ ਉੱਧਰ ਟੱਕਰਾ ਮਾਰਦੀਆ ਫਿਰਦੀਆ ਨੇ ਕੰਧਾਂ ਚ, 😂😂😅😅
Waiting for full song..❤
Ustaad g krdo release ganna ❤❤
Advance ਕਲਮ ਦਾ ਮਾਨ, , ਲਿਖਣ ਦਾ ਵੀ ਹੁਨਰ ਬੇਹਿਸਾਬ ਦਿੱਤਾ ਆ, ਸਲੂਟ ਆ ਵੀਰੇ ਆਪ ਨੂੰ,
PURANA BABBU MAAN WAPAS A GYA HUN BHEDO BACHO HUN BS ❤ LEGEND BABBU MAAN
ਰੂਹ ਦੀ ਖੁਰਾਕ ਸਾਡੀ ਜਾਨ ਬੱਬੂ ਮਾਨ ❤❤❤ ਜਿਉਂਦੇ ਵਸਦੇ ਰਹੋ ਬੱਬੂ ਮਾਨ ਵੀਰੇ ਵਾਹਿਗੁਰੂ ਵੱਡੀਆਂ ਉਮਰਾਂ ਬਖਸ਼ੇ ❤🙏🤲🙏
ਵਾਹਿਗੁਰੂ 🙏🙏🙏🙏🙏ਜੀ ਮਾਂਨ ਸ੍ਹਾਬ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖਣ ❤❤