Series with Dr. Narinder Singh Kapoor l EP-5 l Part -1 l l Rupinder Kaur Sandhu l B Social
Ойын-сауық
Series with Dr. Narinder Singh Kapoor l ਫੈਸਲੇ ਕਦੋਂ ਤੇ ਕਿਵੇਂ ਕਰਨੇ ਚਾਹੀਦੇ ਨੇ ? l EP-5 l Part -1 l l Rupinder Kaur Sandhu l B Social
#NarinderSinghKapoor
#RupinderKaurSandhu
#serieswithdrnarindersinghkapoor
KZread Link : / bsocialofficial
Facebook Link : / bsocialofficial
Instagram Link : / bsocialofficial
Guest: Dr Narinder Singh Kapoor
Anchor: Rupinder Kaur Sandhu
Cameramen: Harmanpreet Singh & Varinder Singh
Edit: Jaspal Singh Gill
Digital Producer: Gurdeep Kaur Grewal
Label: B Social
Пікірлер: 117
Rupinder,, ਕਈ ਵਾਰੀ ਮਾਪਿਆਂ ਦਾ ਸਤਿਕਾਰ ਕਰਨ ਲਈ, ਸੁਝਾਅ ਲਿਆ ਜਾਂਦਾ ਹੈ।
ਬਹੁਤ ਵਧੀਆ ਜੀਵਨ ਦੇ ਜਿਉਣ ਤਜਰਬੇ ਦਸਣ ਬਾਰੇ
ਜਿਵੇਂ ਜਿਵੇਂ ਦੁਨੀਆਂ ਵਿੱਚ ਵਿਚਰਦੇ ਆਂ ਓਵੇਂ ਓਵੇਂ ਆਪਣੀ ਜ਼ਿੰਦਗੀ ਦਾ ਫੈਸਲੇ ਲੋੜ ਅਨੁਸਾਰ ਲੈਣੇ ਆ ਜਾਂਦੇ ਹਨ ਮੈਂ ਆਪਨੇ ਪਤੀ ਦੀ ਸ਼ਹੀਦੀ ਤੋਂ ਬਾਅਦ ਬਹੁਤ ਕੁੱਝ ਸਿੱਖਿਆ ਤੇ ਆਪਣੇ ਜ਼ਿੰਦਗੀ ਪ੍ਰਤੀ ਫੈਸਲੇ ਖੁਦ ਲੈਣੇ ਆ ਗਏ ਵਖ਼ਤ ਤੇ ਠੋਕਰਾਂ ਇੰਨਸਾਨ ਨੂੰ ਅਕਲ ਸਿਖਾ ਦਿੰਦੀਆਂ ਹਨ ਤੇ ਜ਼ਿੰਦਗੀ ਜਿਊਣ ਦੀ ਜਾਚ ਵੀ ਤੇ ਕਈ ਵਾਰ ਤੁਹਾਡੇ ਅੰਦਰ ਛੁਪੀ ਕਲਾ ਵੀ ਬਾਹਰ ਕੱਢ ਦਿੰਦੀਆਂ ਨੇ ਦੁਨੀਆਂ ਦੀਆਂ ਠੋਕਰਾਂ । ਸੋ ਹਰ ਹਾਲਾਤਾਂ ਨਾਲ ਲੜਨਾਂ ਇੰਨਸਾਨ ਨੂੰ ਆਓਣਾ ਚਾਹੀਦਾ ਹੈ
@JyotiKumari-zl4ws
Жыл бұрын
ਅੰਮਿ੍ਤ ਭੈਣੇ ਖੁਸ਼ ਰਹੋ।
@garrybhatti3468
Жыл бұрын
Salute to u
@Azadkhyaal
Жыл бұрын
Sahi keha ji tohade video achi han
@sukhjitkaur4107
Жыл бұрын
Yes tusi theek kiha m vi halata tu bouht kujj seakheya h
@avtarsinghsra4560
Жыл бұрын
Hanj..sach hai you from...and what's happened with veer g
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
❤ਖੂਬਸੂਰਤ ਅੰਦਾਜ਼ ਡਾਕਟਰ ਕਪੂਰ ਸਾਹਿਬ,,, ਖੂਬਸੂਰਤ ਇੰਟਰਵਿਊ b
❤❤❤❤❤ਤੁਸੀਂ ਸਾਨੂੰ ਜਿਓਣ ਦੀ ਕਲਾ ਸਿਖਾ ਦਿੱਤੀ ਮੈਂ ਬਹੁਤ ਕੁਝ ਆਪ ਜੀ ਤੋਂ ਸਿੱਖਿਆ ਜਿੰਦਗੀ ਬਾਰੇ
ਅਸੀਂ ਜਦੋਂ ਇਸ ਜੀਵਨ ਵਿੱਚ ਵਿਚਰਦੇ ਹਾਂ ਤਾਂ ਜ਼ਿੰਦਗੀ ਤਹਾਨੂੰ ਹਰ ਰੋਜ ਕੁਝ ਨਾ ਕੁਝ ਸਿਖਾ ਕੇ ਜਾਂਦੀ ਹੈ
ਬਹੁਤ ਹੀ ਵਧੀਆ ਤੇ ਡੂੰਘੇ ਵਿਚਾਰ ਜੀ
Very useful conversation thanks sir
ਬਹੁਤ ਖੂਬ Part2ਆਉਣ ਦਿਓ ਅਸੀਂ ਉਡੀਕ ਵਿੱਚ ਹਾਂ 🙏
ਬਹੁਤ ਵਧੀਆ ਵਿਚਾਰ
ਬਹੁਤ ਖੂਬ ਚਰਚਾ
ਸ਼ੁਕਰੀਆ ਰੁਪਿੰਦਰ ਮੈਮ.
ਬਹੁਤ ਜਾਣਕਾਰੀ ਭਰਪੂਰ ਪੋਸਟ ❤
ਬਹੁਤ ਡੂੰਘੇ ਅਤੇ ਚੰਗੇ ਵਿਚਾਰ
Bhut vdia ji
Pehla lokk imandar te sache c hun apne mtlb lyi kise v HD tkk beyimani krde aamatlb kdyea te Banda shdyea eh schayi aa es duniya di
Excellent discussion
Bahut sohni jankari aa
Very nice interview .....
Waheguru tuhanu changi sahat deve 🙏🙏🙏
ਮੈਂ ਹਮੇਸ਼ਾ ਨਰਿੰਦਰ ਸਿੰਘ ਕਪੂਰ ਦੀ ਇੰਟਰਵਿਊ ਦਾ ਇੰਤਜ਼ਾਰ ਕਰਦੀ ਆ
@SantoshKumari-jz5dc
Жыл бұрын
Mai vi
@manindersingh5580
Жыл бұрын
Mai v
@toharpunjabandi6786
Жыл бұрын
Am
Very nice video
Very nice 👍
Bhut khoob vdia vichar
Very nice sir or madam eda de hi episode liaea karo dunia nu bdia soch mildi aa
Very inspirational......
Bahut sohni galbaat ji🙏
Thanks ji 👌🙏🇩🇪❤️
ਬਹੁਤ ਵਧੀਆ ਜੀ
Boht vadia vechar das rhy ho sir good job ❤❤
Vry thoughtful interview....
ਬਹੁਤ ਵਧੀਆ
Vadiya vichar 🙏🙏
❤❤❤❤❤
Very nice interview
Good sir ji
Tuhade vichar vadia lgde han sir
ryt thinking
Good discussion
❤❤❤❤❤❤
Super advice
Good thought
Best 👍🙏
👌🏼👌🏼👌🏼👌🏼👌🏼
Best wishes 🎉❤
❤
Very nice 👌👌 Great Discussion 👍👍
Didi g tuhadi such good a
Very nice
Very knowledgeable
@PB-31MANSA31
Жыл бұрын
Hye mam
Nice video
❤❤❤❤
Super
😊😊😊😊😊😊
🙏🏻
Rupinder ji tuhada hungara bharna ba kamaal
🎉❤🎉❤🎉❤
❤️❤️🙏🙏
Sorry for order to come foreign country. Happy independence life . Welcome life 2021 must read Narider kapoor .
good job , rupinder ji❤
Sir g aj kl bhut lambi vedio ghat dekhdea lok g
🌹🌹🌹🌹🌹🌹🌹🌹🌹
kapoor sab ek foji life bare jarur likho
@jaspreetsinghdhaliwal4598
Жыл бұрын
Kapoor jadho fuji reha e nhi os nu ki pata a
Bibi nu v cup devi ji😅
matlab hun de time ch meri postion esi nhi hai ki me gender change kr ska te vivah kra ska
ਇਹ ਸਹੀ ਨਹੀ ਹੈ ਕਿ ਪਹਿਲਾ ਫੈਸਲੇ ਕਰਨੇ ਸੌਖੇ ਸਨ, ਫੈਸਲੇ ਹਰ ਸਮੇਂ ਕਰਨੇ ਔਖੇ ਹੀ ਹੁੰਦੇ ਹਨ
Socialism mastermind man
ਵੋਹ ਵਕਤ ਭੀ ਦੇਖਾ ਹੈ ਤਾਰੀਖ ਕੇ ਮੰਜਰ ਨੇ, ਲਮਹੋਂ ਨੇ ਖ਼ਤਾ ਕੀ ਔਰ ਸਦੀਓਂ ਨੇ ਸਜ਼ਾ ਪਾਈ ਹੈ ... ਇੱਕੋ ਗਲਤੀ ਦਾ ਖ਼ਮਿਆਜਾ ਸਾਰੀ ਉਮਰ ਲਈ ਭੁਗਤਾਂਗੇ ਕਿ ਜਲਦਵਜੀ ਵਿੱਚ ਗਲਤ ਜਗ੍ਹਾ ਵਿਆਹ ਕਰਵਾ ਲਿਆ, ਪਤਨੀ ਟੱਕਰੀ ਖਾਨਦਾਨੀ ਜਮਾਂਦਰੂ ਖੜੂਸ ,ਈਗੋ ਪ੍ਰਸਤ , ਪਤੀ ਦੇ ਪੈਰ ਚ ਪੈਰ ਰੱਖ ਕੇ ਤੁਰਨ ਵਾਲੀ, ਹੁਣ ਖ਼ੁਦਕਸ਼ੀ ਤੋਂ ਸਿਵਾ ਕੋਈ ਚਾਰਾ ਨਹੀਂ....
@Majhewalejatt0
2 ай бұрын
Tusi narm hojo
Hello ji
Dear Ma'am Is study= intelligence? I am not agree with your example of conversation regarding child and mother.(5th class education)
ਸਰਕਾਰ ਜੀ ਪਲੀਜ ਫੋਨ ਨੰਬਰ ਦਿਉ
ਵੈਸਲੇ ਭਾਵੇਂ ਸਹੀ ਹੋਣ ਪਰ ਉਹ ਬਹੁਤ ਬਾਰ ਇਨਸਾਫ਼ ਨਹੀ ਹੁੰਦੇ ।। ਵਾਹਿਗੁਰੂ ।।
Is last name very important before being introduced yourself and just asking please don’t take it personal thanks
Boot kuch thik c par Sir ne boot glaa Pracy vich kiteaa ne Jis kar ke ais glaa nu reality vich implement karna thoda ja samaj vicho te out of time wale gll lagdeaa Baki samjoon da trika boot vdeaa c sir 🙏🙏🙏🙏
ਹਰੇਕ ਸਮੇਂ ਹਾਲਤਾਂ ਅਨੁਸਾਰ ਫੈਸਲਾ ਹੁੰਦਾ ਗਰੀਬ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਪਰ ਅਮੀਰ ਆਪਣੇ ਪਰਿਵਾਰ ਨੂੰ ਟੂਰ ਤੇ ਜਾਣ ਲਈ।
Sir tusi ache vichaar rakhde ho per ik gal naal main sehmat ni. tusi kayee videos vich kehnde ho ke mere bette ne bullet len li keha. Te main uss nu keha eh taan ghman firan vale log lendde ne. Tusi ithe galt ho acc to me ghuman li alag time nikalan nalon changga hai college aan jaan vala time vi enjoy ker leya jaye. Ik time vich do kamm ho gaye. Ik college janna dooja bullet te ghumna vi ho gaya. Buttet chalaan da apna maza hai. Je tuvanu shonk nahin ida matlab eh nahin ke bacha vi eh shonk na rakhe. 🙏🏻 galtiyaan di maffi. Per mainu inj lagde
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
Ehdi ghar koi nhi Sunnda hona
Please phone sent karnaji
Can I hv Dr. Narinder Singh Kapoor cell no plz. He z my Husband's teacher.
ਪੜ੍ਹੇ ਲਿਖੇ ਅਨਪੜ੍ਹ ਨਾਲੋ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਹਨ।। ਕਾਰਨ ਕੋਈ ਵੀ ਹੋਵੇ, ਬਹੁਤੇ ਗਧੇ ਹੀ ਗਧੇ ਨਹੀ ਹਨ, ਮਨੁੱਖ ਉਹਨਾਂ ਤੋ ਬਹੁਤ ਜ਼ਿਆਦਾ ਗਧੇ ਬਣੇ ਹੋਏ ਹਨ ।। ਵਾਹਿਗੁਰੂ ।।
Rupinder you disrespect mother you shouldn't be here...what is your mother qualification... my mum only 5th sandared out from school.. Very wise person whole village respected her we all brother sister well educated and on high position.. .please don't disrespect other people mothers if you won't pay respect to your own mother thanks
Narinder Kapoor dian main Bahut Videos vekhiyan ne eh bewkoof aven hi apne aap nu siana samjhi janda, Biba tenu ho koi siana bnda nhi miliya
Sala chora ohi Mari jnda ... Salia tu Punjabi lye ke fesla lia ... Jdo lod pae aa punjabi boli lye .. univercity virod keta oda
👍👍👍
❤❤❤❤❤
❤❤❤❤
❤❤❤❤❤❤