ਸਵੇਰੇ ਜਿਹੜੇ ਪਿੰਡ ਵਿੱਚ ਹੋਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ , ਉਸ ਪਿੰਡ ਤੋਂ ਪੂਰੀ ਰਿਪੋਰਟ

beadbi , tooran , punjab , fatehgarh sahib , amloh , mandi gobindgarh , sikh sangat , sikhism , manwinder tiwana

Пікірлер: 2 300

  • @sukhpreetnambardar5810
    @sukhpreetnambardar58103 жыл бұрын

    ਏਹਦੀ ਸਜਾ ਫਾਂਸੀ ਕਿਨੇ ਵੀਰ ਸਹਿਮਤ👍

  • @ramanmalhi8096

    @ramanmalhi8096

    3 жыл бұрын

    Veere longowal nu fansi kyu nhi

  • @kaur_jatti-sardarni

    @kaur_jatti-sardarni

    3 жыл бұрын

    @@ramanmalhi8096 oh kun a

  • @ramanmalhi8096

    @ramanmalhi8096

    3 жыл бұрын

    @@kaur_jatti-sardarni sgpc da pardhaan wa g oh jinne 340 guru ji saroop gayab krte

  • @kaur_jatti-sardarni

    @kaur_jatti-sardarni

    3 жыл бұрын

    @@ramanmalhi8096 oh hmmji mai b news dekhi c name ne pata c manu bhut galt ho riya waheguru ji nu b nai shaadde lok eh Jo insan a shrm ne aundi ehna nu waheguru ji nu b nai shadde waheguru ji jehde b ehda dey lok a ohna nu saja dao

  • @ramanmalhi8096

    @ramanmalhi8096

    3 жыл бұрын

    @@kaur_jatti-sardarni osnu koi saja nhi jdo koi greeb bnda eda krda osde duale sab ho jaande ne

  • @renu6144
    @renu61442 жыл бұрын

    ਬਹੁਤ ਜ਼ਿਆਦਾ ਗਲਤ ਗੱਲ ਹੈ 🙏😡 ਗੁਰਦੁਆਰਿਆਂ ਸਾਹਿਬ ਵਿੱਚ ਜਾਕੇ ਬੇਅਦਬੀਆਂ ਕਰੀ ਜਾਂਦੇ ਹੋ ਕਿਸ ਦਾ ਦਿਮਾਗ ਚਲ ਰਿਹਾ ਹੈ ਇਸ ਦੇ ਪਿੱਛੇ 😡ਇੱਕ ਪਾਗਲ ਮਸਜਿਦ ਮੰਦਿਰ ਜਾਂ ਫਿਰ ਜਿਹੜੀਆਂ ਜਗ੍ਹਾ ਜਗ੍ਹਾ ਤੇ ਪੀਰਾਂ ਦੀਆ ਜਗ੍ਹਾ ਬਣਿਆ ਹੋਇਆ ਹਨ ਓਥੇ ਜਾ ਕੇ ਕਿਉਂ ਨਹੀਂ ਬੇਅਦਬੀ ਕਰਦਾ 🙏

  • @Unknown-se1rs
    @Unknown-se1rs3 жыл бұрын

    ਰੱਬ ਦੇ ਵਾਸਤੇ ਦੁਨੀਆਂ ਦੇ ਕੋਨੇ ਕੇਨੇ ਵਿੱਚ ਬੈਠੇ ਸਿੱਖੋ ਇਕੱਠੇ ਹੋ ਜਾਵੋ

  • @harjapsingh5808
    @harjapsingh58083 жыл бұрын

    ਯਾਰ ਗ੍ਰੰਥੀ ਸਿੰਘ ਦਾ ਕੀ ਕਸੂਰ 😔 ਪਿੰਡਾਂ🌍 ਵਾਲੇ ਕਦੇ ਵੀ ਮੇਲੇ ਤੋਂ ਬਗੈਰ ਗੁਰਦੁਆਰੇ ਨਹੀਂ ਆਉਂਦੇ ਇਹ ਤਾ ਸਾਰੇ ਪਿੰਡਾਂ ਵਾਲ਼ਿਆਂ ਨੂੰ ਚਾਹੀਦਾ ਕਿ ਦੋ ਦੋ ਘੰਟੇ ਵਾਰੀ ਨਾਲ ਡਿਊਟੀ ਲਗਾਈ ਜਾਵੇ 24 ਘੰਟੇ ਤਾਂ ਗਰੰਥੀ ਗੁਰੂਦੁਆਰੇ ਨਹੀਂ ਰਹਿ ਸਕਦਾ ਇਹ ਸਾਰਾ ਕਸੂਰ ਸਾਡਾ ਪਿੰਡਾਂ ਵਾਲ਼ਿਆਂ ਦਾ / ਨਾ ਗਰੰਥੀ ਸਿੰਘ ਦਾ ਨਾ ਹਿੰਦੂਆਂ ਦਾ ਤੇ ਨਾ RSS ਵਾਲ਼ਿਆਂ ਦਾ

  • @jemalsingh4950
    @jemalsingh49503 жыл бұрын

    ਵੀਰੋ ਜਿਹੜਾ ਵੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਦਾ ਹੈ ਉਸੇ ਟਾਇਮ ਉਸਦੀ ਧੋਣ ਲਾਹ ਕੇ ਰੱਖ ਦਿਓ ਫਿਰ ਹੀ ਇਹ ਘਟਨਾਵਾਂ ਰੁਕਣੀਆ

  • @fighterman9329

    @fighterman9329

    3 жыл бұрын

    ਧੌਣ ਤਾਂ ਮੈ ਲਾਹਦੂਗਾ ਬਾਈ ਪਰ ਪਿੱਛੇ ਛਡਾਉਣ ਕਿਸੇ ਨੇ ਨਹੀ ਆਉਣਾ ਸਭ ਇਕ ਦੂਜੇ ਨੂੰ ਪੰਪ ਦੇਣ ਵਾਲੇ ਆ

  • @jemalsingh4950

    @jemalsingh4950

    3 жыл бұрын

    @@fighterman9329 ਵੀਰ ਜੀ ਪੰਪ ਵਾਲੀ ਇਹਦੇ ਵਿੱਚ ਕਿਹੜੀ ਗੱਲ ਏ ਨਹੀਂ ਆਉਣਾ ਕਿਸੇ ਨੇ ਮਗਰ ਤੇ ਨਾ ਆਵੇ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ ਐ

  • @harrysingh747

    @harrysingh747

    3 жыл бұрын

    Sikh da farz ta ehi banda

  • @mahakalking6963

    @mahakalking6963

    3 жыл бұрын

    Mai ta granthi nu galat manda. Kuj v keeta. Marda bhla na Ohdi lat ja bah vad dinda.

  • @HargobindNanaksar_13

    @HargobindNanaksar_13

    3 жыл бұрын

    Ki ho gia lokan nu baba g

  • @jotaujla8355
    @jotaujla83553 жыл бұрын

    ਜੱਟਾ ਦਾ ਕਿਸਾਨਾ ਦਾ ਧਿਆਨ ਕਿਸਾਨ ਮੋਰਚੇ ਤੋ ਹਟਾਉਣ ਲਈ ਸਰਕਾਰ ਇਹ ਸਭ ਕਰਾ ਰਹੀ ਆ, ਬਹੁਤ ਗਿਰ ਚੁੱਕੀ ਆ ਗਵਰਮੈਂਟ।

  • @inderjeetsekhon2017

    @inderjeetsekhon2017

    3 жыл бұрын

    You are right

  • @GurjantSingh-id8zd

    @GurjantSingh-id8zd

    3 жыл бұрын

    Right bro

  • @surajgadge7418

    @surajgadge7418

    3 жыл бұрын

    Sahi kihaa

  • @jagvirsinghsandhu5610

    @jagvirsinghsandhu5610

    2 жыл бұрын

    Shi aa par hun votan aa rhiyan ne ta eh sabh ho reha law ch dam nhi

  • @komalpreetkaur6862

    @komalpreetkaur6862

    2 жыл бұрын

    @@GurjantSingh-id8zd ge

  • @SandeepKaur-lx1ss
    @SandeepKaur-lx1ss3 жыл бұрын

    ਏਨਾ ਕੰਜਰਾ ਨੂੰ ਗੁਰੂ ਗਰੰਥ ਸਾਹਿਬ ਜੀ ਹੀ ਮਿਲੇ ਨੇ ਆਪਣਾ ਮੈਂਟਲਪੁਣਾ ਕੱਢਣ ਨੂੰ😡😡😡

  • @satvindersinghsattu3221

    @satvindersinghsattu3221

    3 жыл бұрын

    Sister ji hun duniyaa da ant aa geya

  • @GurnamSingh-yg9cp

    @GurnamSingh-yg9cp

    3 жыл бұрын

    @@satvindersinghsattu3221 fly

  • @taranpreetkaur8097

    @taranpreetkaur8097

    2 жыл бұрын

    🥺❤

  • @AmandeepSingh-hs7lx
    @AmandeepSingh-hs7lx2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਿਓ ਵਾਲੀ ਗੱਲ ਬਹੁਤ ਵਧੀਆ ਕੀਤੀ ਹੈ ਜਿਹੜਾ ਆਪਣੇ ਪਿਓ ਦੀ ਪੱਗ ਤੇ ਦਸਤਾਰ ਨਹੀਂ ਸੰਭਾਲ ਸਕਦਾ ਉਹ ਆਪਣੇ ਪਿਓ ਦਾ ਕਦੇ ਪੁੱਤਰ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ 👣👣👣👣👣👣👣

  • @pashminderkaur9947
    @pashminderkaur99473 жыл бұрын

    ਵੀਰ ਨੇ ਬਹੁਤ ਵਧੀਆ ਗੱਲ ਕੀਤੀ ਹੈ । ਪਾਗਲ ਆਦਮਿਆਂ ਗੁਰੂ ਗ੍ਰੰਥ ਸਾਹਿਬ ਹੀ ਦਿਸਦੇ ਹਨ ਬੇਅਦਬੀ ਕਰਣ‌ ਲਈ , ਹੋਰ ਧਰਮਾਂ ਦਿਆਂ ਪੁਸਤਕਾਂ ਦੀ ਬੇਅਦਬੀ ਕਿਉ ਨਹੀ ਕਰਦੇ । ਅਪਣੇ ਘਰ ਵਾਲਿਆਂ ਯਾਂ ਪਿੰਡ ਦੇ ਲੋਕਾਂ ਤੇ ਹਮਲੇ ਕਿਉਂ ਨਹੀਂ ਕਰਦੇ ? ਵੀਡੀਓ ਡਿਲੀਟ ਕਿਉਂ ਔਰ ਕਿਸਨੇ ਕਰਵਾਈ‌ ? ਇਹ ਸਭ ਕੁਝ ਕਿਸਾਨਾਂ ਦੇ ਅੰਦੋਲਨ ਔਰ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਿਕਾਰ ਕਮੇਟੀਆਂ ਦੇ ਧਰਨੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰਾਂ , ਏਜੰਸੀਆਂ , ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ‌ ਮਿਲੀ ਭੁਗਤ ਨਾਲ ਹੋ ਰਿਹਾ ਹੈ ।

  • @darshansingh5795

    @darshansingh5795

    3 жыл бұрын

    ਬਿੱਲ ਕੁਲ ਸਹੀ ਆ ਵੀਰ ਜੀ ਏਹ ਸਤਿਕਾਰ ਕਮੇਟੀ ਆ ਦੇ ਧਰਨੇ ਕਰਕੇ ਸਿਰੋਂ ਮੁੰਨੀ ਕਮੇਟੀ ਦੀ ਚਾਲ ਆ ਵੀਡੀਓ ਡਲੀਟ ਕਿਉਂ ਕੀਤੀ ਗਈ

  • @ranjodhsingh056
    @ranjodhsingh0563 жыл бұрын

    ਜੇੇ ਮੈਟਲ ਤੇ ਰੇਲ ਥੱਲੇ ਕਿੳੁ ਨਹੀ ਅਾੳੁਦਾ ੲਿਸ ਨੂੰ ਸ਼ੀ ਗੁਰੂ ਗ੍ੰਥ ਸਾਹਿਬ ਹੀ ਦਿਸਦਾ ਵਾ

  • @NavjotSingh-bh3ol
    @NavjotSingh-bh3ol3 жыл бұрын

    ਜਦੋਂ ਤੱਕ ਅਸੀਂ ਅਜ਼ਾਦ ਨਹੀਂ ਹੁੰਦੇ ਇਹੀ ਹਾਲ ਰਹਿਣਾ ਅਜ਼ਾਦੀ ਹੀ ਹੱਲ ਆ

  • @GurtejSingh-hf2df
    @GurtejSingh-hf2df3 жыл бұрын

    ਜਿੰਨਾ ਚਿਰ ਇੱਕ ਅੱਧੇ ਨੂੰ ਚਾਹਟਾ ਨੀ ਛਕਾਉਂਦੇ ਉਨੀ ਦੇਰ ਤੱਕ ਬੇਅਦਬੀਆਂ ਨਹੀਂ ਰੁਕਣੀਆਂ।

  • @sehajmeetkaur6350

    @sehajmeetkaur6350

    3 жыл бұрын

    Bill sahi

  • @GURMEETSINGH-sr1pw

    @GURMEETSINGH-sr1pw

    3 жыл бұрын

    Beadbi kraun bich apne h g

  • @gurpreetsingh1190

    @gurpreetsingh1190

    3 жыл бұрын

    ਬਿਲਕੁਲ ਸਹੀ ਕਿਹਾ ਬਾਈ ਜੀ

  • @singhisking1319
    @singhisking13193 жыл бұрын

    ਲੱਤਾ ਤੋੜ ਦਿਓ ਕੁੱਤੇ ਦੀਅਾਂ। ਕੋੲੀ ਮੁਅਾਫੀ ਨਹੀ।

  • @ramanmalhi8096

    @ramanmalhi8096

    3 жыл бұрын

    Longowal d lat kdo toro gy

  • @kuldeepksk6730
    @kuldeepksk67303 жыл бұрын

    ਇਹ ਸਿਰਫ ਧਿਆਨ ਪੜਕਾਂਣ ਦੀ ਸਕੀਮ ਹੈ । ਪਿੱਛੇ ਵੀ ਇਸ ਤਰਾ ਹੀ ਹੋਇਆ ਸੀ

  • @agamdeep5474

    @agamdeep5474

    3 жыл бұрын

    EH. KOI. PAGAL. NI. SALE. JANKE. EH. KAM. KARDE. NE. KUTTE

  • @anmolsidhu5644

    @anmolsidhu5644

    3 жыл бұрын

    Captain ne Punjab dub Dita 😕😕😕😕

  • @mahakalking6963

    @mahakalking6963

    3 жыл бұрын

    Meriya akha sahmne koi kar k vikhave a kam. Live ho k latta toruga.

  • @jattjames3379

    @jattjames3379

    3 жыл бұрын

    @@mahakalking6963 22 jajba jroor vdea tera pr eh kam apne samne hon da intjar na kr je la sakda pind ponch ke lade gata

  • @mahakalking6963

    @mahakalking6963

    3 жыл бұрын

    @@jattjames3379 Os pind de sare lok mre aa. Veer mere pind koi eho jea kam kar k vikhave. J na lat bah vadi fer akho.

  • @GurpreetSingh-jz8yp
    @GurpreetSingh-jz8yp2 жыл бұрын

    ਜੋ ਵੀ ਕੋਈ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਫੜਿਆ ਜਾਵੇ ਉਹ ਦਾ ਇੱਕੋ ਹੀ ਇਲਾਜ ਐ ਜੀ ਉਹਨਾਂ ਦਾ ਸੋਧਾਂ ਲਾਇਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏😭😭😭

  • @manibhatiavlogs3297
    @manibhatiavlogs32973 жыл бұрын

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏

  • @reetdaliwal8190

    @reetdaliwal8190

    2 жыл бұрын

    🙏🙏🙏🙏🙏🙏🙏🙏🙏🙏🙏🙏🙏

  • @reetdaliwal8190

    @reetdaliwal8190

    2 жыл бұрын

    😥😥😥😥😥

  • @karanveersingh9956
    @karanveersingh99563 жыл бұрын

    ਗੁਰੂ ਗੋਬਿੰਦ ਸਿੰਘ ਜੀ ਨੇ ਹੀ ਕਿਹਾ ਕੀ ਜੁਲਮ ਕਰਨਾ ਜੇ ਪਾਪ ਹੈ ਤਾਂ ਸਹਿਣਾ ਉਹ ਤੋਂ ਵੱਡਾ ਪਾਪ ਆ,,,,ਇਹ ਪਾਪ ਤਾਂ ਆਪਣੇ ਗੁਰੂ 'ਤੇ ਹੀ ਹੋ ਰਹੇ ਆ।😡😡😡🙏

  • @navjotpunia5360

    @navjotpunia5360

    3 жыл бұрын

    ਬਿਲਕੁਲ ਸਹੀ

  • @riteshsihag9163

    @riteshsihag9163

    3 жыл бұрын

    Jaago punjabiyo Jaago punjabiyo Nshe Te kalakara magar na lgo Apna virsa sambho

  • @shubhsidhupunjabimundda6087

    @shubhsidhupunjabimundda6087

    3 жыл бұрын

    ਸਹੀ ਕਿਹਾ

  • @navjotbhatti8897

    @navjotbhatti8897

    3 жыл бұрын

    ਇੱਕ ਬੰਦੇ ਦਾ ਸੋਧਾ ਲਾਦੋ ਨਿਹੰਗ ਮੂੰਹ ਚੱਕ ਕੇ ਚਲ ਜਾਂਦੇ ਆ ਮਾਫੀ ਮੰਗ ਕੇ ਅਗਲਾ ਸ਼ੂਟ ਜਾਂਦਾ ਠਾਣੇ ਕੀ lun ਫੜਨ ਜਾਂਦੇ ਆ ਭੋਸੜੀ ਦੀ ਪੁਲਿਸ ਨੇ ਥਵਾਨੁ ਟੱਟੇ ਫੜਾਣੇ ਆ ਸਰਕਾਰ ਕੋਲੋਂ lun ਭਾਲਦੇ ਆ

  • @AkshaySharma-mh3yq
    @AkshaySharma-mh3yq3 жыл бұрын

    ਬਾਬਾ ਜੀ ਸੰਗਰਸ਼ ਕਰਨ ਦੀ ਲੋਡ਼ ਨਹੀਂ ਹੈ.. ਜਿਸ ਨੇ ਬੇਅਦਬੀ ਕੀਤੀ ਹੈ ਉਸਨੂੰ live ਚੈਨਲ ਤੇ ਹੋ ਕੇ ਹੱਥ ਵੱਢ ਦਿੱਤੇ ਜਾਣ ਉਸਦੇ.. ਦੋਬਾਰਾ ਕਿਸੇ ਦੀ ਹਿੰਮਤ ਨੀ ਹੋਵੇ ਗਈ.. ਧਰਮ ਵਾਲੀ ਗੱਲ ਨੂੰ ਖਤਮ ਕਰੋ. ਜੋ ਬੇਅਦਬੀ ਕਰਦਾ ਉਸਦੇ ਹੱਥ ਵੱਢ ਦੋ.. ਅਸੀ ਹਿੰਦੂ ਧਰਮ ਤੋਂ belong ਕਰਦੇ ਹਾਂ.. ਪਰ ਬੇਅਦਬੀ ਮਨਜ਼ੂਰ ਨੀ ਹੈ ਸਾਨੂੰ ਕਿਸੇ ਧਰਮ ਦੀ ਵੀ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ...

  • @amritpalsinghamritpal5621

    @amritpalsinghamritpal5621

    3 жыл бұрын

    👍👍

  • @satwantsingh4271

    @satwantsingh4271

    3 жыл бұрын

    ਸਹੀ ਕਿਹਾ ਵੀਰ ਜੀ।

  • @Singh-nq4lk

    @Singh-nq4lk

    3 жыл бұрын

    @@amritpalsinghamritpal5621 ਇਸ ਪਾਗਲ ਪਨ ਦੀ ਦਵਾਈ 💊 ਤਾ ਸਿੰਘਾ ਕੋਲ ਹੈ

  • @b-52bomber68

    @b-52bomber68

    3 жыл бұрын

    Akshay Sharma 🙏dillo satkar verr gg tuhada

  • @rameshmundeljatt4001
    @rameshmundeljatt40013 жыл бұрын

    ਸਤਿਨਾਮ ਸ਼੍ਰੀ ਵਾਹੇ ਗੁਰੂ ਜੀ 💞💞💞💞💞🙏🙏🙏🙏🙏

  • @jagtarsingh-sf7wm
    @jagtarsingh-sf7wm3 жыл бұрын

    ਸਿੱਧੀ ਜਿਹੀ ਗੱਲ ਆ ਜਿਹੜਾ ਵੀ ਜਿਹੜੇ ਤਰੀਕੇ ਨਾਲ ਬੇਅਬਦੀ ਕਰਦਾ ਓਹਨੂੰ ਓਵੇ ਹੀ ਸਜ਼ਾ ਦਿੱਤੀ ਜਾਵੇ ਜੇ ਗੁਰੂ ਸਾਹਿਬ ਸਾੜੇ ਗਏ ਤੇ ਦੋਸ਼ੀ ਨੂੰ ਵੀ ਸਾੜਿਆ ਜਾਵੇ ਓਸੇ ਵਖਤ ਜੇ ਪਾੜੇ ਗਏ ਆ ਗੁਰੂ ਸਾਹਿਬ ਜੀ ਤਾਂ ਦੋਸ਼ੀ ਨੂੰ ਵੀ ਜਿਉਂਦੇ ਜੀ ਪਾੜ ਦਿੱਤਾ ਜਾਵੇ ਏਹੀ ਕਰਵਾਇਆਂ ਚਾਹੀਦੀਆਂ ਹੋਣੀਆ ਫਿਰ ਕੋਈ ਕੁਤੀੜ ਹਰਾਮ ਦੀ ਗੁਰੂ ਦੀ ਬੇਅਬਦੀ ਨਹੀਂ ਕਰੂਗੀ

  • @kulwinderbhangu6875
    @kulwinderbhangu68753 жыл бұрын

    ਇਹ ਨੂੰ ਗੁਰੂ ਘਰ ਹੀ ਮਿਲਦਾ ਹੈ ਪਾਗਲਾਂ ਨੂੰ ਸਾਖਤ ਸਜ਼ਾ ਦਿਉ ਜੀ

  • @RajwinderKaur-uv1br
    @RajwinderKaur-uv1br3 жыл бұрын

    ਅਖੀਰ ਤਾਂ ਉਸ ਦੀ ਦਰਗਾਹ ਵਿੱਚ ਹੀ ਜਾਣਾ ਪੈਣਾ ਫਿਰ ਕੋਈ ਪਾਗਲ ਹੋਵੇ ਜਾ ਸਹੀ ਸਜ਼ਾ ਤਾਂ ਮਿਲਣੀ ਹੀ ਮਿਲਣੀ

  • @maninderjitsingh8356

    @maninderjitsingh8356

    3 жыл бұрын

    Haanji...Waheguru ji

  • @taranpreetkaur8097
    @taranpreetkaur80972 жыл бұрын

    🥺🥺❤waheguruji 🥺🥺ki hogya hai duniya nu

  • @Lovepreet-qk9es
    @Lovepreet-qk9es3 жыл бұрын

    ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜੇਲਾ ਤੋ ਬਾਹਰ ਘੁੰਮਣ ਡਏ ਤੇ ਰੱਖੀਆ ਕਰਨ ਵਾਲੇ ਜੇਲਾ ਵਿੱਚ ਬੰਦ ਕਿੱਤੇ ਕੁੱਤੀ ਸਰਕਾਰ ਨੇ ਭਾਈ ਹਵਾਰਾ ਸਿੰਘ ਜੀ ਜਿੰਦਾਵਾਦ

  • @parmjitsingh4560
    @parmjitsingh45603 жыл бұрын

    ਮੇਂਟਲ ਸੀ ਤੇ ਅਪਣੀ ਮਾਂ ਭੇਣ ਤੇ ਕਿਯੋਂ ਨਹੀਂ ਚੜਯਾ

  • @user-qr2zg9js5o
    @user-qr2zg9js5o3 жыл бұрын

    ਇਕ ਹੀ ਹੱਲ ਆਜ਼ਾਦੀ ਖਾਲਿਸਤਾਨ ਜ਼ਿੰਦਾਬਾਦ

  • @nehaarora5779
    @nehaarora5779 Жыл бұрын

    waheguru ji maher karni ji sab te ji mat deni sab nu waheguru ji♥️♥️🙏🙏

  • @tirathsingh2352
    @tirathsingh2352 Жыл бұрын

    ਵਾਹਿਗੁਰੂ ਜੀ 🙏🏻🙏🏻 ਜੇੜੇ ਪਾਗਲ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਕਿਉਂ ਹੱਥ ਪੋਦੇ ਆ ਹੱਦ ਆ ਏਨਾ ਦਾ ਪੱਕਾ ਹੱਲ ਕਰਨਾ ਪੈਣਾ ਏਨਾ ਲੋਗਾ ਨੇ ਤਾ ਹਟਣਾ ਨਾਈ ਤਾ ਨਈਂ ਹਟਣਾ

  • @harpalsandhu7279
    @harpalsandhu72793 жыл бұрын

    ਜੁਗੋ ਜੁਗ ਅਟੱਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ੴ

  • @Amritsingh80244
    @Amritsingh802443 жыл бұрын

    ਪਾਗਲ ਕੋਈ ਨੀ ਗਿਣੀ ਮਿੱਥੀ ਸਾਜਿਸ਼ ਤਹਿਤ ਕੀਤਾ ਗਿਆ ਹੈ ਇੱਕ ਅੱਧੇ ਨੂੰ ਗੱਡੀ ਚਾੜ੍ਹ ਦਿਉ ਸਿੰਘੋ ਫਿਰ ਵੇਅਦਬੀਆ ਰੁਕਣਗੀਆਂ

  • @JagroopSingh-nk8mh

    @JagroopSingh-nk8mh

    3 жыл бұрын

    Sareaa nu agga aouna pauu

  • @JaswinderKaur-mi4mu

    @JaswinderKaur-mi4mu

    3 жыл бұрын

    Fanssi honi chaidi hai ta hi rukniya eh krttuta pagl ke ke sad dinde ne

  • @sarabjeetkaour5571

    @sarabjeetkaour5571

    3 жыл бұрын

    Yes you are right

  • @RanjitSingh-xf8td
    @RanjitSingh-xf8td3 жыл бұрын

    ਨਾ ਮੁਗਲਾਂ ਨਾ ਅੰਗਰੇਜ਼ਾਂ ਨੇ ਅਕਿਰਤਘਣ ਬਾਮਨ ਨੇ 1947 ਵਿੱਚ ਰਾਜ ਹਾਂਸਲ ਕਰਦਿਆਂ ਬੇਅਦਬੀ ਸ਼ੁਰੂ ਕਰਤੀ

  • @ravinderkaur9908
    @ravinderkaur9908 Жыл бұрын

    ਵਾਹਿਗੁਰੂ ਜੀ ਭਾਵੇ ਕੋਈ ਔਰਤ ਹੋਵੇ ਭਾਵੇ ਬੱਚਾ ਹੋਵੇ ਬੰਦਾ ਹੋਵੇ ਉਸ ਵਖਤ ਹੱਥ ਪੈਰ ਲਾਦਿਉ ਲੋਕਾ ਨੇ ਇਸ ਤਰਾ ਨਹੀ ਸੁਦਣਾ ਕਿਸੇ ਜੋਗਾ ਨਾ ਰਹੇ ਸਾਡੇ ਗੁਰੂਘਰ ਹੀ ਲਬਦੇਆ ਇਨਾ ਨੂੰ ਸਜਾ ਦਿਉ

  • @HuMan-lc7zx
    @HuMan-lc7zx3 жыл бұрын

    ਰਾਮ ਰਹੀਮ ਨੇ ਆਪਣੇ ਚੇਲਿਆਂ ਚੇ ਕਿੰਨਾ ਜ਼ਹਿਰ ਭਰਿਆ ਹੈ ਸਾਫ ਨਜ਼ਰ ਆਉਂਦਾ ਹੈ

  • @rajvindersingh9496

    @rajvindersingh9496

    3 жыл бұрын

    Saleya har masle vich sarse vale nu keyon age karde o

  • @ajayvirsingh4828

    @ajayvirsingh4828

    3 жыл бұрын

    @@rajvindersingh9496 Tere Bahot mirch ladi aa bro, kina galat bnda ta hai ohh

  • @HuMan-lc7zx

    @HuMan-lc7zx

    3 жыл бұрын

    @@rajvindersingh9496 ਹੋ ਸਕਦਾ ਹੈ ਮੈਂ ਗਲਤ ਹੋਵਾਂ ਪਰ ਫਿਰ ਕੌਣ ਹੋ ਸਕਦਾ ਹੈ ਇਸ ਸਬ ਦੇ ਪਿੱਛੇ

  • @gurisidhu2424

    @gurisidhu2424

    3 жыл бұрын

    Aa sab srarti ja rajneeti loga da hatt he

  • @manakvartiya2397

    @manakvartiya2397

    3 жыл бұрын

    smane a fudi dya .tenu m dasu jaher bariya ja kuj hor .num send kr

  • @GurpreetSingh-bh3xi
    @GurpreetSingh-bh3xi3 жыл бұрын

    ਗਰਦਨ ਥੱੜ ਤੋਂ ਲਾ ਸੁੱਟਣੀ ਸੀ ਫਿਰ ਕਹਿ ਦਿੰਦੇ ਕਿ ਗਰੰਥੀ ਪਾਗਲ ਏ

  • @kaurharbeant9692

    @kaurharbeant9692

    3 жыл бұрын

    Sare granthi nu aba tba bolde aw. jdo comette ch koi bnde di ghutt gal suni jawe fir oh gussa granthi te lauda ohnu bdln dia sazisa krde de granthia da bhut bura hall hai ajkl bhut julm krde ne comettia wale ehna te .

  • @animallovers6541

    @animallovers6541

    3 жыл бұрын

    Ryt bro

  • @kiranveerkiranveer8031

    @kiranveerkiranveer8031

    3 жыл бұрын

    Correct

  • @gurdeepdhiman5445

    @gurdeepdhiman5445

    3 жыл бұрын

    ਯਾਰ ਪੰਜਾਬੀ ਹੋਕੇ ਥੋਨੂੰ ਪੰਜਾਬੀ ਭਾਸ਼ਾ ਵਿਚ ਕੁਮੈਂਟ ਲਿਖਦਿਆਂ ਨੂੰ ਸ਼ਰਮ ਕਿਉਂ ਆਉਂਦੀ ਹੈ ਆਹ ਥੋਡਾ ਅੰਗਜਾ਼ਬੀ। ਯਾਨੀ ਕਿ ਅੱਧੀ ਅੰਗਰੇਜ਼ੀ ਅਤੇ ਅੱਧੀ ਪੰਜਾਬੀ ਵਿੱਚ ਘੋਟਿਆ ਹੋੲਿਅਾ ਕਮਲ ਸਾਲਾ ਅੱਧਾ ਤਾਂ ਸਮਝ ਨਹੀਂ ਆਉਂਦਾ

  • @GurpreetSingh-bh3xi

    @GurpreetSingh-bh3xi

    3 жыл бұрын

    Kaur Harbeant ਸਹੀ ਕਿਹਾ ਜੀ

  • @jaspalrana5389
    @jaspalrana53893 жыл бұрын

    ਜਦੋਂ ਸ੍ਰੋਮਣੀ ਕਮੇਟੀ ਨੇ ਆਪ ਹਜਾਰਾਂ ਪਾਵਨ ਸਰੂਪਾਂ ਦੀ ਬੇਅਦਬੀ ਆਪ ਕੀਤੀ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੇਵਲ ਵਾਹਿਗੁਰੂ,,ਵਾਹਿਗੁਰੂ ਦਾ ਜਾਪ ਕਰਨ ਦੀ ਸਜਾ ਸੁਣਾਈ ਤੇ ਮਾਫ ਕਰ ਦਿੱਤਾ,,ਕਿਸੇ ਨੂੰ ਕੀ ਕਹੀਏ,,ਬੇੜਾ ਗਰਕ ਕਰ ਦਿੱਤਾ ਸਿੱਖ ਕੌਮ ਦਾ,,

  • @simarjitsingh9990
    @simarjitsingh99903 жыл бұрын

    ਸਾਰੇ ਖਾਲਸਾ ਸਾਹਿਬਾਂਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਵੇਂ ਕਿ ਅਸੀਂ ਸਭ ਚੰਗੀ ਤਰ੍ਹਾਂ ਜਾਣ ਚੁੱਕੇ ਹਾਂ ਕਿ ਕਿ ਅੱਜ ਤੋਂ ਕੁਝ ਕੁ ਵਰ੍ਹੇ ਪਹਿਲਾਂ ਵੀ ਜਦੋਂ ਬਰਗਾੜੀ ਦਾ ਮੋਰਚਾ ਮਹੀਨਿਆਂ ਬੱਧੀ ਲੱਗਾ ਰਿਹਾ ਸੀ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਸੀ । ਸਰਕਾਰ ਦਾ ਹਰ ਪੱਖ ਤੋਂ ਬੇ-ਹਿਸਾਬਾ ਨੁਕਸਾਨ ਹੋਇਆ ਸੀ ਉਦੋਂ ਵੀ ਇਨ੍ਹਾਂ ਕੁੱਤੇ ਦੇ ਪੁੱਤਰਾਂ ਨੇ ਭਾਖੜਾ ਡੈਮ ਦੇ ਫਲੱਡ ਗੇਟ ਖੋਲ ਕੇ ਅਤਿਅੰਤ ਜਾਨੀ-ਮਾਲੀ ਨੁਕਸਾਨ ਕੀਤਾ , ਤਾਂ ਕਿ ਮੋਰਚੇ ( ਧਰਨੇ ) ਤੇ ਬੈਠੇ ਸਿੰਘਾਂ ਦਾ ਧਿਆਨ ਭਟਕ ਕੇ ਇਕ ਥਾਂ ਤੋਂ ਦੂਜੇ ਥਾਂ ਤੇ ਲੱਗ ਸਕੇ ਤੇ ਹੁਣ ਵੀ ਕੁੱਤੀ ਕਮੀਨੀ ਮਰੀ ਜ਼ਮੀਰ ਵਾਲੀ ਸਰਕਾਰ ਓਹੀ ਹੱਥ ਕੰਡੇ ਅਪਣਾ ਰਹੀ ਹੈ । ਪਰ ਇਸ ਵਾਰ ਪੂਰੀ ਚੌਕਸੀ ਨਾਲ ਹਰ ਥਾਂ ਪਹਿਰਾ ਦੇਣ ਦੀ ਲੋੜ ਹੈ । ਕਿਓਂਕਿ ਇਨ੍ਹਾਂ ਹਰਾਮੀ ਸਿਆਸਤਦਾਨਾਂ ਦੀ ਹਰਾਮੀ ਹੀ ਸੋਚ ਹੋ ਸਕਦੀ ਹੈ । ਇਹੋ ਜਿਹੀਆਂ ਵੋਟ ਪ੍ਰਧਾਨ ਸਰਕਾਰਾਂ ਸੱਤਾ ਵਿਚ ਆਉਣ ਲਈ ਕਿਸ ਹੱਦ ਤਕ ਜਾ ਸਕਦੀਆਂ ਹਨ ਕਿਸੇ ਕੋਲੋਂ ਵੀ ਅੰਦਾਜ਼ਾ ਲਾਉਣਾ ਅਸੰਭਵ ਹੈ । ਅੰਤ ਵਿਚ ਮੈਂ ਇਹੋ ਹੀ ਕਹਾਂਗਾ ਕਿ ਕਿਸੇ ਵੀ ਸਰਕਾਰ ਕੋਲੋਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਇੰਨਸਾਫ ਦੀ ਆਸ-ਉਮੀਦ ਨਾ ਰੱਖ ਕੇ ਸਮਾਜ ਦੀਆਂ ਅਜਿਹੀਆਂ ਬੇ-ਅਦਬੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਾਨੂੰ ਸਭ ਨੂੰ ਰਲ-ਮਿਲ ਕੇ ਸਾਂਝਾ ਹੰਭਲਾ ਮਾਰਨਾ ਪਵੇਗਾ ਫਿਰ ਹੀ ਕਿਤੇ ਇਹ ਸਭ ਘਟਨਾਵਾਂ ਰੁਕਣਗੀਆਂ । ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।

  • @rvgillmusic6395
    @rvgillmusic63953 жыл бұрын

    ਵਾਹਿਗੁਰੂ ਜੀ ਮਿਹਰ ਕਰੋ😭

  • @kalgidhardashmesh7288
    @kalgidhardashmesh72883 жыл бұрын

    ਧੰਨ ਧੰਨ ਸਾिਹਬ ਗੁਰੂ ਗਰੰਥ ਸਾिਹਬ ਜੀ🙏

  • @amanyesdeep2864
    @amanyesdeep28642 жыл бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @preetsidhu8116
    @preetsidhu81163 жыл бұрын

    ਸਤਨਾਮ ਵਾਹਿਗੁਰੂ ਜੀ 🙏

  • @harrycanada1923
    @harrycanada19233 жыл бұрын

    ਪਹਿਲਾ ਗੋਲੀ ਮਾਰੋ ਫੇਰ ਕਸੂਰ ਪੁੱਛੋ

  • @officials8443

    @officials8443

    3 жыл бұрын

    harry kive aa

  • @harrycanada1923

    @harrycanada1923

    3 жыл бұрын

    @@officials8443 thik aa bro

  • @RajinderSingh-

    @RajinderSingh-

    3 жыл бұрын

    @@harrycanada1923 eh pind da sarpuch v nall Kenda pagal aa

  • @hdgamergang3168

    @hdgamergang3168

    3 жыл бұрын

    Tuc thik kha ha

  • @gurmeetSingh-yp3ko
    @gurmeetSingh-yp3ko3 жыл бұрын

    ਜੇ, ਮੈਟਲ, ਹੈ, ਤੇ, ਮਾਂ, ਭੈਣ, ਕਿਉਂ,, ਨਹੀ, ਪਕਰੀ

  • @sukhajas8111

    @sukhajas8111

    3 жыл бұрын

    Sahi gal a Ji dukh he es gal da k Sade mahapursh sant baba jarnail Singh Ji Khalsa bhindranwaleye ni tan hi tan ghiddad kalolan kari jande

  • @shashankrana1778
    @shashankrana17783 жыл бұрын

    GURU NANK DEV G 👐

  • @kulvirgharialkulvirgharial4417
    @kulvirgharialkulvirgharial44173 жыл бұрын

    ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਦਾ ਉਸ ਦੈ ਪੂਰੇ ਪਰਿਵਾਰ ਨੂੰ ਸਜ਼ਾ ਦਿਉ ਜਾਂ ਜਿਹੜਾ ਬੇਅਦਬੀ ਕਰਦਾ ਉਸ ਨੂੰ ਉਸੇ ਟਾਇਮ ਝਟਕਾ ਦਿੱਤਾ ਜਾਵੇ

  • @parmjitsingh8091

    @parmjitsingh8091

    3 жыл бұрын

    Nhi veer ji jesne galti kiti us nu jaan to mar dena chahida c

  • @kalasingh8704

    @kalasingh8704

    2 жыл бұрын

    Family da ki kasur a koi v maa pyo ja bhen bhai kde nhi bolda v sada bnda koi glt kmm kre ohhna nu ta pta v nhi hon🙏a baki Singh kde v kise te jurm nhi krde 🙏

  • @pawandeepsingh555
    @pawandeepsingh5553 жыл бұрын

    ਇਹੋ ਜਿਹੇ ਬੰਦੇ ਦਾ ਮੌਕੇ ਤੇ ਹੀ ਅਰਦਾਸਾ ਸੋਧ ਦੇਣਾ ਚਾਹੀਦਾ

  • @anmoldhillon7442
    @anmoldhillon74423 жыл бұрын

    ਹੁਣ ਕੇਪਟਨ ਬਾਦਲ ਦੀਨਵੀ ਚਾਲ िਕਸਾਨ ਮੋਰਚਾ ਬੰਦ ਕਰਨ ਵਾਸਤੈ ਕੀਤਾ

  • @chahalmandeep5302

    @chahalmandeep5302

    3 жыл бұрын

    Possible aa

  • @sharansingh171

    @sharansingh171

    3 жыл бұрын

    Ryt

  • @EshanjotBrar

    @EshanjotBrar

    3 жыл бұрын

    Right

  • @mandeepsinghmandeep897

    @mandeepsinghmandeep897

    3 жыл бұрын

    Sahi gal 22 Teri 👍

  • @snipersahib8796
    @snipersahib87962 жыл бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @harjinderkaur4612
    @harjinderkaur46123 жыл бұрын

    ਜੇ ਮੈਂ ਉਥੇ ਹੁੰਦੀ ਵਿਚੋਂ ਫਾੜ ਦਿੰਦੀ ਇਸ ਕੁਤੇ ਜੇ ਪਾਗਲ ਸੀ ਆਪਣੀ ਧੀ ਤੇ ਕਿਉਂ ਨੀਂ ਚੜਿਆ

  • @dalveerbrar4009

    @dalveerbrar4009

    3 жыл бұрын

    Shi keha gg

  • @luckySingh-fv9qv

    @luckySingh-fv9qv

    3 жыл бұрын

    Comment ਤਾਂ ਸਹੀ ਦੇ ਧੀ ਵਿੱਚ ਕਿੱਥੋਂ aa ਗਈ ਗ਼ਲਤੀ ਬੇਸ਼ੱਕ ਬੰਦੇ ਦੀ As

  • @GurpreetSingh-ss8qf

    @GurpreetSingh-ss8qf

    3 жыл бұрын

    Bhen meriye khalistan to bina koi hall ni

  • @navjotbhatti8897

    @navjotbhatti8897

    3 жыл бұрын

    ਦੇਖੀ ਕਿਤੇ ਤੇਰੇ ਤੇ ਨਾ ਚੜ ਜਾਵੇ ਸਾਲੀਏ ਤੂੰ ਜੇ ਐਨੀ ਸੱਚੀ ਆ ਗੁਰੂ ਦੀ ਸਿਖ ਆ ਤਾਂ ਧੀ ਨੂੰ ਕਿਯੂ ਗਲਤ ਬੋਲਦੀ ਆ

  • @sukhwindersukhi8301

    @sukhwindersukhi8301

    3 жыл бұрын

    ਘੋੜੀ ਘੋੜੀ ਘੋੜੀ 🐎🐎🐎

  • @bsdhaliwal850
    @bsdhaliwal8503 жыл бұрын

    ਇਹ ਪਾਗਲ ਨਹੀਂ ਹੈ , ਇਹਤੇ ਜੁੱਤੀਆਂ ਮਾਰੋ

  • @JOHALDESIWEB
    @JOHALDESIWEB3 жыл бұрын

    ਜਿਹੜੇ ਪਿੰਡ ਵਿਚ ਗੁਰੂ ਸਾਹਿਬ ਦਾ ਸਤਿਕਾਰ ਨਹੀ ਉਸ ਪਿਡ ਚ ਗੁਰੂ ਗ੍ਰੰਥ ਸਾਹਿਬ ਨਹੀ ਰਹਿਣ ਦੇਣੇ ਚਾਹੀਏ

  • @harmansingh3613

    @harmansingh3613

    3 жыл бұрын

    ਵੈਰੀ ਗੁਡ ਵੀਰ ਜੀ ਜਦੋ ਅਸੀ ਸੰਭਾਲ ਨਹੀ ਕਰ ਸਕਦੇ ਫਿਰ ਗੁਰਦੁਆਰੇ ਦੀ ਲੋੜ ਈ ਨਹੀ

  • @amritpalsinghamritpal5621

    @amritpalsinghamritpal5621

    3 жыл бұрын

    ਬਿਲਕੁਲ ਸਹੀ ਆਖਿਆ ਵੀਰ ਜੀ

  • @harfshayaride2351

    @harfshayaride2351

    3 жыл бұрын

    Ehi tan chaunde ne eh satkar tan harmandar sahib v nhi krde Othy v saroop pta nhi kon le geya Bss tankha len joge aa mahine wadd kom nal jo hunda hoi jave

  • @harfshayaride2351

    @harfshayaride2351

    3 жыл бұрын

    Sikh appna raj le k aun frr side hon ge

  • @sukhbeerkaur5672

    @sukhbeerkaur5672

    3 жыл бұрын

    ਗਪ ਕਿਓਂ ਮਾਰੀ ਜਾਨਾ ਨਿਹਗਾ ਕੀ ਸਿਰ ਬੈਠੇਗਾ ਨਿਹੰਗ ਗਪੀ

  • @user-ug3zs8ly9o
    @user-ug3zs8ly9o3 жыл бұрын

    ਇਹ ਸਭ ਕੁਝ ਸਿੱਖਾਂ ਨਾਲ ਕਿਓ ਹੁੰਦਾ ਕਦੇ ਮੁਸਲਮਾਨਾ ਦਾ ਸੁਣਿਆ ਜਾ ਕੋਈ ਹੋਰ ਕੋਮ

  • @jasvinderkaur1866

    @jasvinderkaur1866

    3 жыл бұрын

    ਗਿੱਦੜਾਂ ਨੂੰ ਸ਼ੇਰਾਂ ਤੋਂ ਹੀ ਖਤਰਾ ਹੁੰਦਾ.

  • @dalbirkaur8734
    @dalbirkaur87342 жыл бұрын

    ਬਾਬਾ ਜੀ ਲੋਕਾਂ ਨੂੰ ਸੱਜਣ ਨਾਲੋਂ ੲਿਸ ਦੀ ਧੋਣ ਲਾਹ ਦਿੰਦਾ ਕੱਲਾ ਸੀ ਸਿੰਘ ਸਵਾ ਲੱਖ ਨੂੰ ਨਹੀਂ ਮੰਨਦੇ

  • @sukhpreetsekhon4098
    @sukhpreetsekhon40983 жыл бұрын

    ਵਾਹਿਗੁਰੂ ਜੀ ਜਿਨ੍ਹਾਂ ਚਿਰ ਕੋਈ ਗੱਡੀ ਨਹੀਂ ਚੜਦਾ ਉਨ੍ਹਾਂ ਚਿਰ ਕੋਈ ਹੱਲ ਨਹੀਂ

  • @deepsidhu7247

    @deepsidhu7247

    3 жыл бұрын

    Waheguru waheguru ji

  • @bhatti1533
    @bhatti15333 жыл бұрын

    ਵਹਿਗੁਰੂ ਜੀ

  • @rubalkailey8375
    @rubalkailey83752 жыл бұрын

    Waheguru ji 🙏🏻

  • @prempremsinghsingh2982
    @prempremsinghsingh29822 жыл бұрын

    Waheguru g 😭😭🙏🏼🙏🏼

  • @sukhpreetnambardar5810
    @sukhpreetnambardar58103 жыл бұрын

    ਸਾਡੇ ਪਿੰਡ ਏਦਾਂ ਮੁੰਡੇ ਨੇ ਬੇਅਦਬੀ ਕਰੀ ਸੀ ਜੇਲ ਗਿਆ ਦੋ ਮਹੀਨੇ ਬਾਦ ਉਹੀ ਚਵਲ ਉਹੀ ਪਾਗਲ ਪੱਠੇ ਵੰਢਦਾ ਤੇ ਗੋਹਾ ਸੁਟਦਾ ਇਕੋ ਸਜਾ ਹੋਵੇ ਏਦੀ ਫਾਂਸੀ ਮੁੜਤੇ ਮੇਟਲ ਵੀ ਠੀਕ ਹੋ ਜਾਣਗੇ ਤੇ ਏਦਾ ਦੇ ਕੰਮ ਬੰਦ ਹੋ ਜਾਣ ਗੇ😪😪😪😪😪😪

  • @sudarshansingh4737

    @sudarshansingh4737

    3 жыл бұрын

    वाहेगुरु जी का खालसा वाहेगुरु जी की फतेह इस पापी नू सख्त सजा दी जावे म मौत दी भी सजा कट है क्योंकि आए दिन गुरु साहब थे ही हमले क्यों

  • @BaljitSingh-ls7ni

    @BaljitSingh-ls7ni

    3 жыл бұрын

    Ohi bhai police ne kuch nahi Karna loka De sahmne ihda bura hashar Karo

  • @user-qr2zg9js5o
    @user-qr2zg9js5o3 жыл бұрын

    ਖਾਲਿਸਤਾਨ ਜ਼ਿੰਦਾਬਾਦ

  • @SatnamSingh-bg3bh
    @SatnamSingh-bg3bh Жыл бұрын

    ਗੁਰੂ ਕਿਰਪਾ ਕਰੂ ਇਹਨਾਂ ਦੇ ਝੱਗੇ ਦਾ ਨਾਪ ਜਰੂਰ ਲਵਾਂਗੇ

  • @bhagsingh8210
    @bhagsingh82103 жыл бұрын

    ਸਟੇਟ ਵੱਲੋਂ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਦੀ ਗਹਿਰੀ ਸਾਜਿਸ਼ ਐ ਜੀ।

  • @paramjitsingh2349
    @paramjitsingh23493 жыл бұрын

    ਜਿਹੜਾ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਨਹੀਂ ਕਰ ਸਕਦਾ। ਉਸਨੂੰ ਗੂਰੂ ਘਰ ਨਹੀਂ ਰੱਖਣਾ ਚਾਹੀਦਾ। ਜਿਹੜਾ ਬੇਅਦਬੀ ਕਰਨ ਆਉਂਦਾ ਉਸ ਨੂੰ ਉਸੇ ਵੇਲੇ ਝਟਕਾ ਦਿੱਤਾ ਜਾਵੇ। ਇਹੋ ਇੱਕੋ ਇੱਕ ਹੱਲ ਹੈ।

  • @rajvirkang3688

    @rajvirkang3688

    3 жыл бұрын

    ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਵਕਤ ਬਹੁਤ ਮਾੜਾ ਆ ਰਿਹਾ ਹੈ ਬੈਠ ਕੇ ਵਿਚਾਰ ਕਰਨ ਕਰੋ ਜੀ।

  • @simrankahlon3225
    @simrankahlon32253 жыл бұрын

    ਕਿਸਾਨਾਂ ਦੇ ਧਰਨੇ ਚਕਾਉਣ ਵਾਸਤੇ ਸਿੱਖ ਕੌਮ ਨੂੰ ਉਲਝਾਇਆ ਜਾ ਰਿਹਾ ਹੈ

  • @ks.dhanoa264

    @ks.dhanoa264

    3 жыл бұрын

    Right shi a g

  • @anitakaur7300

    @anitakaur7300

    3 жыл бұрын

    Very good

  • @Lucky_minds408

    @Lucky_minds408

    3 жыл бұрын

    Your ryt g

  • @RameshKumar-zr5gk

    @RameshKumar-zr5gk

    3 жыл бұрын

    ਭਾਟੜਿਆ ਐਵੇਂ ਬਕਵਾਸ ਕਰੀ ਜਾ ਰਿਹਾ ਹੈ ਤੂੰ ਧੌਣ ਲਾਹ ਦੇ ਓਹਦੀ ਕਿਉਂ ਨਹੀਂ ਲਾਂਉਦਾ ਗਪਾ ਮਾਰੀ ਜਾਦਾ ਬੁੱਢਾ ਇਹਦੇ ਨਾਲ ਭਾਰਤ ਸਰਕਾਰ ਦਾ ਕੀ ਮਤਲਬ ਸ੍ਰੋਮਣੀ ਕਮੇਟੀ ਨੇ ਤਿੰਨ ਸੌ ਅਠਾਈ ਸਰੂਪਗਾਇਵ ਕਰ ਦਿੱਤੇ ਉਥੇ ਕੀਤਾ ਭਾਟੜਿਆ ਉਥੇ ਵੀ ਭਾਰਤ ਸਰਕਾਰ ਦਾ ਹਥ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਸਭ ਕੁਝ ਤੁਸੀਂ ਆਪ ਕਰ ਰਹੇ ਹੋ ਕੋਈ ਹੋਰ ਨਹੀਂ ਕਰ ਰਿਹਾ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਮੂਰਖ ਨਾਂ ਬਣਾਓ ਸ਼ਾਰਟ ਸਰਕਟ ਤੁਸੀਂ ਆਪ ਕਰ ਰਹੇ ਹੋ ਜਦੋਂ ਕਿ ਕਿਸੇ ਮੰਦਰ ਮਸਜਿਦ ਚਰਚ ਵਿਚ ਕਦੇ ਸ਼ਾਰਟ ਸਰਕਟ ਨਹੀਂ ਹੋਇਆ ਗੁਰਦਵਾਰਿਆਂ ਵਿੱਚ ਕਿਉਂ ਹੁੰਦਾ

  • @jazz1gill307
    @jazz1gill3072 жыл бұрын

    ਬਾਬਾ ਜੀ ਦੋਸ਼ੀ ਨੂੰ ਸਜ਼ਾ ਮੋਤ ਦਿੱਤੀ ਜਾਵੇ 🙏🙏

  • @MandeepSingh-ub3pi
    @MandeepSingh-ub3pi2 жыл бұрын

    Waheguru ji

  • @sarwansingh4521
    @sarwansingh45213 жыл бұрын

    ਵਾਦਲਾਂ ਦੇ ਅਖੋਤੀ ਜਖੇਦਾਰ ਕਿਖੇ ਛੁਪ ਜਾਂਦੇ ਨੇ ਇਨਾਂ ਨੂੰ ਬਾਹਰ ਕੱਢੋ।

  • @JagtarSingh-cg9pe
    @JagtarSingh-cg9pe3 жыл бұрын

    ਜਿ ਪਹਿਲਾਂ ਪਤਾ ਸੀ ਫਿਰ ਨਿਗਰਾਨੀ ਕਿਉਂ ਨਹੀਂ ਕੀਤੀ

  • @pindersandhu8008
    @pindersandhu80083 жыл бұрын

    ਵਾਹਿਗੁਰੂ ਸਾਹਿਬ ਜੀ

  • @manindermaan3197
    @manindermaan31973 жыл бұрын

    ਵਾਹਿਗੁਰੂ ਜੀ ਮੇਹਰ ਕਰਨਾ ਸਾਡੇ ਲੋਕ ਕਿਦਰ ਨੂੰ ਤੁਰ ਪਏ

  • @nirmalghuman6077
    @nirmalghuman60773 жыл бұрын

    ਆਹ ਇੱਕ ਹੋਰ ਆ ਗਿਆ ਲੈਕਚਰ ਝਾੜਨ ਇਹ ਜਿਹੜਾ ਇਤਿਹਾਸ ਸੁਣਾਈਂ ਜਾਂਦੈ,ਇਹ ਸਾਨੂੰ ਵੀ ਪਤਾ ਆ ! ਜਿਹੜੀ ਘਟਨਾ ਹੋਈ ਐ,ਉਹਦੀ ਕੋਈ ਗੱਲ ਈ ਨਹੀਂ ! ਹੋਰ ਈ ਉੱਘ ਦੀਆਂ ਪਤਾਲ ਮਾਰੀ ਜਾਂਦੈ

  • @avtarsinghavtarsingh1038

    @avtarsinghavtarsingh1038

    3 жыл бұрын

    Right koi subject te gl no krda ithas sunai jande a

  • @mohindersingh8893

    @mohindersingh8893

    3 жыл бұрын

    ਨਾਰਮਲ ਘੁਮਾਨ ਕਹਿਦਾ ਹੈ ਕੌਈ ਗਲ ਨਹੀ ਹੌਈ ਗਲ ਤਾ ਫਿਰ ਹੌੰਦੀ ਜੇ ਇਸ ਆਦਮੀ ਦੀ ਮਾਂ ਭੈਣ ਨਾਲ ਬੁਰਾ ਭਲਾ ਕਰਦਾ ਇਸ ਵਾਸਤੇ ਇਹ ਕੌਈ ਗਲ ਨਹੀਂ ਹੈ ਇਸ ਦੀ ਭੀ ਸਲਾਹ ਨਾਲ ਬੇਅਦਬੀ ਹੌਈ ਹੌਣੀ ਹੈ

  • @BalwinderSingh-gf2no
    @BalwinderSingh-gf2no3 жыл бұрын

    ਵੀਰੋ ਸਰਕਾਰ ਨੇ ਕੁਝ ਨੀ ਕਰਨਾ, ਆਪਾਂ ਨੂੰ ਹੀ ਇਨ੍ਹਾਂ ਦਾ ਗਾਟਾ ਲਾਣਾ ਪੈਣਾ, khopad ਲਾ ਦੋ ਇਸ ਦਾ

  • @SatnamSingh-mv4wy
    @SatnamSingh-mv4wy3 жыл бұрын

    ਇਹ ਬਂਦਾ ਖੁਸਰਾ ਲਗਦਾ ਏ ਸਿਖੀ ਦੇ ਭੇਸ ਵਿਚ । ਇਹ ਸਬ ਬਕਵਾਸ ਇਹ ਪਿਂਡ ਹੀ ਖੁਸਰਿਆਂ ਦਾ ਹੈ ਇਸ ਬਂਦੇ ਨੂਂ ਅਗ਼ ਲਾ ਦਿਤੀ ਜਾਵੇ

  • @gurmailsingh0430
    @gurmailsingh04303 жыл бұрын

    ਏਸ ਨੂੰ ਸਿੰਘਾਂ ਦੇ ਹਵਾਲੇ ਕਰੋ ਆਪ ਹੀ ਪਤਾ ਲੱਗ ਜੂ ਪਾਗਲ ਹੈ ਜਾਂ ਨਹੀਂ

  • @harjeetkaur6682
    @harjeetkaur66823 жыл бұрын

    ਵਾਹਿਗੁਰੂ ਗੂਰੂ ਜੀ ਵਾਹਿਗੁਰੂ ਗੂਰੂ ਜੀ ਵਾਹਿਗੁਰੂ ਜੀ

  • @charanjitsingh4388
    @charanjitsingh4388 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @kulwinderlitt2750
    @kulwinderlitt27503 жыл бұрын

    ਇਸੇ ਕਰਕੇ ਤਾ ਸਿੱਖ ਕੌਮ ਆਪਣਾ ਵੱਖਰਾ ਰਾਜ ਖਾਲਿਸਤਾਨ ਦੀ ਮੰਗ ਕਰ ਰਹੇ ਹਾਂ

  • @MrFouji-wc8fx

    @MrFouji-wc8fx

    3 жыл бұрын

    Gussa na kareo bhai g.par jehde sikha ne sri guru granth sahib gupat karte ona da ki kita jawe

  • @mobilerepair4885

    @mobilerepair4885

    3 жыл бұрын

    Koi kanoon hi nai guru granth sahib di beadbi di saza honi chahidi aa savidhan which,

  • @HarpreetSingh-vz1of
    @HarpreetSingh-vz1of3 жыл бұрын

    Khalistan hi hal , support referendum 2020🙏🙏🙏🙏🙏🙏

  • @manindersinghkhalsa4786

    @manindersinghkhalsa4786

    3 жыл бұрын

    khalistan zindabad 🚩🚩🚩🚩

  • @sphanzra1154

    @sphanzra1154

    3 жыл бұрын

    💯sahi gal

  • @gurjot4410

    @gurjot4410

    3 жыл бұрын

    Beth ja chup krke aggge lokk ghat dukhi nhi

  • @kntapooni111

    @kntapooni111

    3 жыл бұрын

    Harpreet Singh khalstan zindabad

  • @HarpreetSingh-vz1of

    @HarpreetSingh-vz1of

    3 жыл бұрын

    @@gurjot4410 oye saleya zammena te kabja krna saleya ena , sala sutta peya hun baale sukhi aa lok , guru granth sahib de roj beadbi hundi aa

  • @smasndip922singh6
    @smasndip922singh62 жыл бұрын

    waheguru ji sab Da bhala kare

  • @KulwantSingh-ff4ju
    @KulwantSingh-ff4ju3 жыл бұрын

    ਕੋਈ ਪਾਗਲ ਨਹੀਂ ਸਭ ਕੁੱਝ ਸੋਚੀ ਸਮਝੀ ਸਾਜਿਸ਼ ਨਾਲ ਹੋਇਆ ਜੇ ਗ੍ਰੰਥੀ ਉਸ ਦਾ ਸਿਰ ਕਲਮ ਕਰ ਦਿੰਦਾ ਤਾਂ ਕਿਸੇ ਨੇ ਵੀ ਗ੍ਰੰਥੀ ਨਾਲ ਨਹੀਂ ਸੀ ਖੜਣਾ ਕਿਉਂਕਿ ਸਾਡੇ ਨਾਲ ਹੋਇਆ ਉਲਟਾ ਪ੍ਰਸ਼ਾਸ਼ਨ ਨੇ ਸਾਡੇ ਤੇ ਪਰਚਾ ਦਰਜ਼ ਕਰਨ ਲੱਗੇ ਸੀ ਹੁਣ ਜਿਹੜੇ ਗਰਮ ਖਿਆਲੀ ਹਨ ਉਹ ਉਸ ਨੂੰ ਗੱਡੀ ਚਾੜ੍ਹ ਦੇਣ ਕਿਉਂਕਿ ਪੁਲਿਸ ਤਾਂ ਪੈਸੇ ਦੀ ਭੁੱਖੀ ਹੁੰਦੀ ਹੈ ਪੈਸੇ ਖਾਤਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕਾਰਵਾਈ ਵੀ ਠੰਡੇ ਬਸਤੇ ਵਿੱਚ ਪਾ ਦੇਣੀ ਹੈ

  • @mandeepchahal4664
    @mandeepchahal46643 жыл бұрын

    ਇਸ ਪਾਗਲ ਦੀ ਧੌਣ ਧੜ ਨਾਲੋਂ ਅਲੱਗ ਕਰ ਦੇਣੀ ਚਾਹੀਦੀ ਸੀ

  • @gavy_virk00079

    @gavy_virk00079

    3 жыл бұрын

    @@gurwindersandhu6616 tu lahde ohny kehnda kyu tera bapp ni satguru garib niwaj guru granth sahib

  • @surindersingh757
    @surindersingh7573 жыл бұрын

    ਵਾਹਿਗੁਰੂ ਜੀ

  • @Uk1984
    @Uk19843 жыл бұрын

    ਪਾਪੀ ਦੁਸ਼ਟ, ਸੋਧਾ ਲਾ ਦੇਣਾ ਚਾਹੀਦਾ ਇਸਨੂ, ਪਿੰਡ ਸ਼ਹਿਰਾ ਵਾਲੇ ਕਮੇਟੀਆ ਨੂ ਸੂਝਵਾਨ ਗ੍ਰੰਥੀ ਚੜਦੀ ਕਲਾ ਵਾਲਾ ਰਖਣਾ ਚਾਹੀਦਾ ਹੈ, ਤਨਖਾਹ ਵਧ ਨਾ ਦੇਣੀ ਪਵੇ ਅਨਪੜ ਗ੍ਰੰਥੀ ਰਖ ਲੈਦੇ ਨੇ,ਸ੍ਰੀ ਗੁਰਬਾਣੀ ਸੰਥਿਆ ਕੀਤਾ ਹੋਇਆ ਗਤਕਾ ਸਿਖਿਆ ਹੋਇਆ ਗ੍ਰੰਥੀ ਰਖੋ ਉਸਨੂ ਭੇਟਾ ਚੰਗੀ ਦੇਵੋ ਤਾ ਉਹ ਸੇਵਾ ਵਧੀਆ ਸੇਵਾ ਕਰੇ, ਗੁਰਦੁਆਰਾ ਸਾਹਿਬ ਇਕ ਸੇਵਦਾਰ ( ਪਹਿਰੇਦਾਰ ਰਖਣਾ ਚਾਹੀਦਾ ਹੈ) ਜੋ ਚੜਦੀ ਕਲਾ ਵਾਲਾ ਗੁਰਸਿੰਘ ਗਤਕਈ ਹੋਵੇ

  • @GurjantSingh-bq8sk
    @GurjantSingh-bq8sk3 жыл бұрын

    ਭਾਈ ਸਾਹਿਬ ਜੀ ਪਿੰਡਾਂ ਵਿਚ ਆਕੇ ਦੇਖਿਆ ਜਾ ਸਕਦਾ ਹੈ ਕਿ 80 ਪਰਸੈਟ ਗੁਰੂ ਘਰਾਂ ਵਿੱਚ ਦਰਬਾਰ ਸਾਹਿਬ ਬਿਲਕੁਲ ਸੁੰਨੇ ਪੲਏ ਹੁੰਦੇ ਹਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਮੇਟੀਆ ਨੂੰ ਇਸ ਸਾਭ ਸਭਾਲ ਵਲ ਹਰੇਕ ਪਿੰਡ ਵਿਚ ਖਾਸ ਖਿਆਲ ਕਰਨਾ ਚਾਹੀਦਾ ਹੈ

  • @manindersinghkhalsa4786
    @manindersinghkhalsa47863 жыл бұрын

    azaad Punjab hunda ta hun tak Adaa toty kar Dyna c

  • @bababoharmanak864
    @bababoharmanak8643 жыл бұрын

    ਕੱਖ ਨਹੀ ਹੋਣਾ ਆਪ ਕਰਨਾ ਪੈਣਾ ਜਾਂਚ ਇਸ ਮੁਲਕ ਚੋਂ ਜਿਹੜੀ ਹੁਂਦੀ ਆ ਪਤਾ ਹੀ ਆ

  • @vickygaheer3212
    @vickygaheer32122 жыл бұрын

    ਇੱਕ ਪਿੰਡ ਇੱਕ ਗੁਰਦਵਾਰਾ ਮਤਾ ਪਾਸ ਕਰਵਾਓ, 5- 5 ਗੁਰਦਵਾਰੇ ਨੇ ਕਈ ਪਿੰਡਾਂ ਵਿੱਚ ਕਿੱਥੇ ਕਿੱਥੇ ਰਾਖੀ ਕਰੋਗੇ, ਗ੍ਰੰਥੀਆਂ ਨੂੰ ਤਨਖਾਹਾਂ ਵੱਧ ਦਿਓ ਤਾਂ ਜੋ ਚੰਗੇ ਘਰਾਂ ਦੇ ਲੋਕ ਗ੍ਰੰਥੀ ਬਣਨ ਜਾਂ ਗ੍ਰੰਥੀ ਦਮਦਾਰ ਹੋਵੇ ਗੁਰੂ ਸਾਹਿਬ ਦੀ ਤਾਬਿਆ ਇੱਕ ਸਿੰਘ ਜਰੂਰ ਬੈਠਿਆ ਕਰੇ ਡਿਊਟੀ ਲਗਾਓ... 🙏 ਮੈਂ 6ਵੇਂ ਗੁਰੂ ਸਾਹਿਬ ਦੇ ਇੱਕ ਇਤਿਹਾਸਿਕ ਗੁਰਦਵਾਰਾ ਸਾਹਿਬ ਪਹਿਲੀ ਵਾਰ ਮੱਥਾ ਟੇਕਣ ਗਿਆ ਤਾਂ ਦੇਖਿਆ ਕਿ ਦਰਬਾਰ ਸਾਹਿਬ ਵਿੱਚ ਕੋਈ ਵੀ ਮੌਜੂਦ ਨਹੀਂ ਸੀ, ਨਾਂ ਮਹਾਰਾਜ ਦੀ ਤਾਬਿਆ ਵਿੱਚ ਕੋਈ ਬੈਠਾ ਸੀ ਤੇ ਨਾਂ ਹੀ ਪ੍ਰਸ਼ਾਦ ਦੇਣ ਵਾਲਾ, ਬੱਸ cctv ਕੈਮਿਰੇ ਦੇ ਭਰੋਸੇ ਛੱਡਿਆ ਹੋਇਆ ਸੀ.. ਗੁਰਦਵਾਰਾ ਵੀ ਪਿੰਡ ਦੇ ਬਾਹਰ ਸੀ ਤੇ ਬਾਹਰ ਇੱਕ ਮਿਸਤਰੀ ਤੇ 2-3 ਮਜ਼ਦੂਰ ਸੀ ਜੋ ਆਪਣੇ ਕੰਮ ਵਿੱਚ ਲੱਗੇ ਸੀ.. ਕੋਈ ਵੀ ਸ਼ਰਾਰਤੀ ਅੰਸਰ ਆਵੇ ਆਪਣਾ ਕਾਰਨਾਮਾ ਕਰ ਜਾਵੇ, ਬਾਅਦ ਵਿੱਚ cctv ਦੇਖੀ ਜਾਓ.. cctv ਕੈਮਰਾ ਹੁੰਦਾ ਆਟੋ ਮਸ਼ੀਨ ਗੰਨ ਨਹੀਂ ਜਿਸ ਦੇ ਆਸਰੇ ਇਤਿਹਾਸਿਕ ਗੁਰਦਵਾਰੇ ਛੱਡ ਦਿੱਤੇ ਜਾਣ.. ਗੰਭੀਰਤਾ ਨਾਲ਼ ਸੋਚੋ.. ਬੇਅਦਵੀ ਹੋਗੀ ਬੇਅਦਵੀ ਹੋਗੀ ਕਹਿਣ ਨਾਲ਼ ਸਾਨੂੰ ਕੋਈ ਅਦਬ ਨਹੀਂ ਮਿਲਣਾ .. ਸਗੋਂ ਇਹ ਘਟਨਾਵਾਂ ਨਾ ਰੋਕੀਆਂ ਗਈਆਂ ਤਾਂ ਸਵਾਲ ਸਾਡੇ ਸੁਰੱਖਿਆ ਪ੍ਰਬੰਧਾਂ ਤੇ ਵੀ ਉੱਠਣਗੇ

  • @jagdeepbrar7894
    @jagdeepbrar78943 жыл бұрын

    ਜੇ ਮੈੰਟਲ ਆ ਤੇ ਗੂਰੁ ਘਰ ਹੀ ਦਿਸਦਾ ਗੰਦ ਕਿਉਂ ਨਹੀਂ ਖਾਂਦਾ,,ਵਾਹਿਗੁਰੂ ਵਾਹਿਗੁਰੂ ਜੀ

  • @prhairbeautyworld101
    @prhairbeautyworld1013 жыл бұрын

    Satnaam shri waheguru sahib jiyo 🙏🙏🙏🙏🙏🙏🙏🙏🙏🙏🙏🙏🙏🙏🙏😔😔😔😔😔🙏🙏🙏🙏🙏🙏🙏🙏🙏🙏waheguru waheguru waheguru waheguru waheguru g 🙏🙏🙏🙏🙏🙏🙏🙏

  • @Sukhbakhshishkaursidhu
    @Sukhbakhshishkaursidhu3 жыл бұрын

    ਵਾਹਿਗੁਰੂ ਜੀ ਗੁਰੂ ਸਾਹਿਬ ਜੀ ਇਸ ਮਹਾਂ ਪਾਪੀ ਨੂੰ ਤੁਸੀਂ ਸਜਾ ਦੇਣਾ

  • @balwinderbhari3309

    @balwinderbhari3309

    3 жыл бұрын

    Jiounde nu aag la sar dio es papi nu

  • @gobindmehta3097

    @gobindmehta3097

    2 жыл бұрын

    Hun sodha kyn nahi lagiaa kynnki ehe sikh nojwan c ta krke

  • @ibnpgis-sr4089
    @ibnpgis-sr40893 жыл бұрын

    ਗ੍ਰੰਥੀ ਸਿੰਘ ਦੀ ਗਲਬਾਤ ਤੋ ਉਸ ਦੀ ਭੂਮਿਕਾ 100% ਸ਼ਕੀ ਲਗ ਰਹੀ ਹੈ ਉਸ ਨੂੰ ਤੁਰੰਤ ਪ੍ਰਭਾਵ ਡਿਊਟੀ ਤੋਂ ਫਾਰਗ ਕਰਕੇ ਉਸ ਖਿਲਾਫ ਞੀ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣੀ ਬਣਦੀ ਹੈ । SGPC PRESIDENT JI ਸੁਤੇ ਹਨ ? ਸ਼੍ਰੀ ਆਕਾਲ ਤਖਤ ਸਾਹਿਬ ਜੀ ਦੇ ਵਿਦਵਾਨ ਜਥੇਦਾਰ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗਰੰਥ ਦੀ ਬੇਅਦਬੀ ਤੁਸੀਂ ਨਹੀ ਰੋਕ ਸਕਦੇ ਹੋ ਤਾਂ ਤੁਹਾਨੂੰ ਪਵਿੱਤਰ ਆਹੁਦੇ ਨੂੰ ਤਿਆਗ ਦੇਣਾ ਚਾਹੀਦਾ ਹੈ ਨਹੀ ਤਾਂ ਵਾਹਿਗੁਰੂ ਜੀ ਨੇ ਤੁਹਾਨੂੰ ਮੁਆਫ ਨਹੀ ਜਿਥੇ ਮਰਜ਼ੀ ਨਕ ਰਗੜੀ ਜਾਇਉ ਵਾਹਿਗੁਰੂ ਜੀ ਸਭ ਕੁੱਝ ਦੇਖ ਰਹੇ ਹਨ । ĺl

  • @rukh3142
    @rukh31423 жыл бұрын

    ਇਹ ਸਾਲੇ ਇਹਮੇ ਨੀ ਹਟਦੇ। ਜਿਨ੍ਹਾਂ ਚਿਰ ਇਹਨਾਂ ਨੂੰ ਮਾਰਦੇ ਨੀ

  • @garrysingh5766
    @garrysingh57663 жыл бұрын

    ਵਾਹਿਗੁਰੂ ਜੀ , ਇਹੋ ਜਿਹੇ ਬੰਦਿਆਂ ਨੂੰ ਪਰਚਿਆਂ ਨਾਲ ਕੁਝ ਨੀ ਹੋਣਾ , ਜਿੰਨਾ ਟਾਈਮ ਇਹੋ ਜਿਹੇ ਬੰਦਿਆਂ ਦਾ ਸਿਰ ਕਲਮ ਨਹੀਂ ਹੁੰਦਾ ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @kalyananilkalyankalyan7159
    @kalyananilkalyankalyan71592 жыл бұрын

    Duniyaa nu apne bacche nu sare darma da giyan dena chahiye da hai ki o koi ve daram da apman nahi karna chahiye da dhan dhan baba Nanak ji

  • @panthrandhawa5444
    @panthrandhawa54443 жыл бұрын

    Sala de service kro full

  • @HarpreetSingh-vz1of

    @HarpreetSingh-vz1of

    3 жыл бұрын

    Y kalu koi hor aaju , azaadi hi hal

  • @rakeshralli9566

    @rakeshralli9566

    3 жыл бұрын

    @@HarpreetSingh-vz1of musalman di najayaj aulad

  • @rajvirsingh4214
    @rajvirsingh42143 жыл бұрын

    Aah Case Nihang Singha nu de deo Aun vale time ch v Koi eho jeha kamm Krn ta door Di gal Sochu ga v nahi

  • @ts.joshveerji422
    @ts.joshveerji4223 жыл бұрын

    ਲਖ ਲਾਹਨਤਾਂ ਉਸ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਜਿੰਨਾਂ ਦੇ ਹੁੰਦਿਆਂ ਬੇਅਦਬੀ ਹੋਈ ..ਜੇ ਗੁਰੂ ਘਰ ਦੀ ਸਾਂਭ ਸੰਭਾਲ ਨਹੀਂ ਕਰ ਸਕਦੇ ਫਿਰ ਥਾਂ ਥਾਂ ਗੁਰੂ ਘਰ ਨਾ ਬਣਾਉ .....

  • @sukhsandhu6755
    @sukhsandhu67553 жыл бұрын

    ਸਿੱਖੋ ਸ਼ਰਮ ਤੇ ਅਕਲ ਕਰੋ,ਅਪਣੇ ਪਿਓ ਦਾ ਬਦਲਾ ਲਿਓ ਜਰੂਰ,,,,,,

  • @dilbaghsingh4165
    @dilbaghsingh41653 жыл бұрын

    AKAL TAKATH SAHIB JATEDAR should immediately make order for lock gurudwara sahib when no kirtan darbar all over the world.

  • @sarbjeetsingh7563
    @sarbjeetsingh75633 жыл бұрын

    ਸਿੰਘੋ ਮੀਡੀਆ ਅਗੇ ਫਿਰ ਆਉਣਾ ਚਾਹੀਦਾ ਸੀ ਪਹਿਲਾਂ ਇਹ ਦਾ ਸਿਰ ਕਲਮ ਕਰ ਦੇਣਾ ਚਾਹੀਦਾ ਸੀ ਪਿਰ ਪਤਾ ਲੱਗ ਜਾਂਦਾ ਸਰਕਾਰ ਨੂੰ ਨਾਲੇ ਚੇਲਿਆਂ ਨੂੰ

  • @lovesidhu9285
    @lovesidhu92852 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ 29 ਦਸੰਬਰ 2021 ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਪਾ ਮੰਡੀ ਵਿੱਚ ਮਜ਼ਬੀ ਸਿੱਖ ਭਾਈਚਾਰੇ ਅਤੇ ਪੁਲਸ ਵਿੱਚ ਭਾਰੀ ਜੜਪ ਹੋਈ ਮਿਲੀ ਜਾਣਕਾਰੀ ਵਿੱਚ ਇਹ ਪਤਾਂ ਲੱਗਿਆ ਕੇ ਮਜ਼ਬੀ ਸਿੱਖ ਭਾਈ ਚਾਰੇ ਦੇ ਬਜੁਰਗਂ ਦੀ ਤਕਰੀਬਨ। 3 ਕਿਲ੍ਹੇ ਜਮੀਨ ਜੋਂ ਕੀ ਸਰਕਾਰ ਵਲੋਂ ਬਜੁਰਗਾ ਟਾਈਮ ਦੀ ਤਕਰੀਬਨ 65/ 70 ਪਰਿਵਾਰਾਂ ਨੂੰ ਅਲਾਟ ਕੀਤੀ ਗਈ ਸੀ ਏਹ ਜਮੀਨ ਨਵੀਂ ਬਣੀ ਤਹਿਸੀਲ ਦੇ ਬਿਲਕੁੱਲ ਸਾਮ੍ਹਣੇ ਹੈ ਏਹ ਸਾਰੀ ਜਮੀਨ ਸਮੂਹ ਮਜਹਬੀ ਸਿੱਖ ਭਾਈ ਚਾਰੇ ਨੇ ਮਤਾ ਪਾ ਗੁਰਦਵਾਰਾ ਬਾਬਾ ਜੀਵਨ ਸਿੰਘ ਨੂੰ ਦਾਨ ਕੀਤੀ ਪਰ ਤਪਾ ਮੰਡੀ ਦੇ ਮਾਰਕਿਟ ਕਮੇਟੀ ਅਤੇ ਮਾਰਕੀਟ ਕਮੇਟੀ ਪ੍ਰਧਾਨ ਕਾਲਾ ਭੂਤ ਨੂੰ ਏਹ ਗੱਲ ਹਜ਼ਮ ਨਹੀਂ ਆਈ ਓਹਨਾ ਵਲੋਂ ਪੁਲਿਸ ਨਾਲ ਮਿਲ ਕੇ ਪਿਛਲੇ 15 ਦਿਨ ਤੋਂ ਜ਼ਮੀਨ ਵਿੱਚ ਲੱਗੇ ਨਿਸ਼ਾਨ ਸਾਹਿਬ ਨੂੰ ਪਟਨ ਦੀ ਕੋਸ਼ਿਸ਼ ਕੀਤੀ ਗਈ ਅਤੇ ਲੰਗਰ ਦੀ ਸੇਵਾ ਕਰ ਰਹੀਆ ਮਾਤਾ ਭੈਣਾਂ ਦੀ ਬੁਰਾ ਤਰ੍ਹਾਂ ਕੁੱਟ ਮਾਰ ਕੀਤੀ ਗਈ ਜਿਸ ਵਿੱਚ 5 ਮਾਤਾ ਨੂੰ ਚੋਟਾ ਆਇਆ ਉਹ ਜੇਰੇ ਇਲਾਜ ਤਪਾ ਦੇ ਸਿਵਲ ਹਸਪਤਾਲ ਹਨ ਅਤੇ 7 ਗੁਰਸਿੱਖ ਨੂੰ ਝੂਠੇ ਪਰਚੇ ਪਾਂ ਕੇ ਅੰਦਰ ਕੀਤਾ ਗਿਆ ਸੋ ਮੈ ਸਾਰੇ ਰੰਗ ਰੇਟੇ ਗੁਰੂ ਕੇ ਬੇਟੇ ਗਰੁੱਪ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕੀ ਸਾਡਾ ਵਧ ਤੋਂ ਵੱਧ ਸਾਥ ਦਿੱਤਾ ਜਾਵੇ ਅੱਜ ਸਾਡੇ ਗੁਰੂ ਘਰ ਵਿੱਚ ਵਡ ਕੇ ਪਵਿੱਤਰ ਸ਼ੀ ਨਿਸ਼ਾਨ ਸਾਹਿਬ ਦੀ ਬੇਦਬੀ ਦੀ ਕੋਸੀਸ ਕੀਤੀ ਗਈ ਹੈ ਜਿੰਨੀ ਹੋ ਸਕੇ ਸਾਰੀ ਸੰਗਤ ਵਧ ਤੋ ਵਧ ਤਪਾ ਮੰਡੀ ਜਿਲ੍ਹਾ ਬਰਨਾਲਾ ਦੇ ਨਵੀਂ ਤਹਿਸੀਲ ਦੇ ਕੋਲ਼ ਪਾਉਚਨ ਦੀ ਕਿਰਪਾਲਤਾ ਕਰੋ ਤਾਂ ਜੋਂ ਅਸੀਂ ਅਸੀਂ ਏਥੇ ਬਾਬਾ ਜੀਵਨ ਸਿੰਘ ਦੇ ਪਵਿੱਤਰ ਗੁਰੂਘਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਲਿਖਤ ਵਿੱਚ ਅੱਖਰ ਦੇ ਵਾਧੇ ਘਾਟੇ ਲਈ ਮਾਫ਼ੀ ਦਾਸ ਹਰਵਿੰਦਰ ਸਿੰਘ ਰੰਗਰੇਟਾ ਮੌਕਾ ਏ ਵਾਰਦਾਤ ਦੀਆ ਵੀਡਿਓ ਨਾਲ ਨੱਥੀ ਹਨ

  • @lovesidhu9285

    @lovesidhu9285

    2 жыл бұрын

    Help me plz

  • @pammakanpur7782
    @pammakanpur77823 жыл бұрын

    Waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

Келесі