Sardara And Sons | Full Movie | Yograj Singh, Sarbjit Cheema, Roshan Prince | New Punjabi Movie 2024

Ойын-сауық

Ohri Productions and Nuclear Productions Presents,"Sardara and Sons".
Title : Sardara and Sons
Starring : Yograj Singh, Sarbjit Cheema, Roshan Prince, Gurmeet Sajjan, Kanika Sasan, Tanvir GIll, Roopa Cheema, Paul Randhawa, Manraj Brar,and Many More
Story Amandeep Singh
Screenplay Pankaj Batra
Dialogue : Raju Verma
D.O.P : Cliff Hokanson
Editor : Sarb Nagra
Singers : Sukhwinder Pannu, Ritu Singh, Ninja, Kamal Khan, Roshan Prince
Lyrics : Prabh Galib, Sukh Sohal
Music Composer: Mad Mix
Background Score : Dj Narender
Choreographer : Parmod Rana
Costume Stylist : Nitasha Bhateja and Loveross Bawa
Makeup by : Gurjot Kaur and Chey
Visual Promotions : Trailer Bazaar
Music on : Yellow Music
#sardaraandsons #yograjsingh #sarbjitcheema #roshanprince #ohriproductions #punjabimovie #punjabifilm #newpunjabimovie #latestpunjabimovie #fullmovie #latestmovies

Пікірлер: 695

  • @JyotiKumari-zl4ws
    @JyotiKumari-zl4ws2 ай бұрын

    ਦੇਖਦਿਆਂ ਕਈ ਵਾਰ ਅੱਖਾਂ ਭਰ ਆਈਆਂ। ਬਹੁਤ ਖੂਬਸੂਰਤ ਕਹਾਣੀ। 😊

  • @gurbhejsinghuae
    @gurbhejsinghuae2 ай бұрын

    ਅੱਜ ਦਬਾਈ ਵਿੱਚ ਬੈਠ ਕੇ ਫਿਲਮ ਵੇਖੀ ਪਰ ਮਾਂ ਪਿਉ ਦੀ ਬਹੁਤ ਯਾਦ ਆਈ ਅੱਖਾ ਭਰ ਆਈਆ ਨੇ

  • @adeeljaved2342
    @adeeljaved23422 ай бұрын

    This movie deserve Oscar award real truth of life great production

  • @jarnailsinghJarnailbal-mk9jw
    @jarnailsinghJarnailbal-mk9jw2 ай бұрын

    ਸੁਖ ਤਾਂ ਪੰਜਾਬ ਵਿਚ ਹੈ, ਗੁਰੂ ਘਰ ਜਾਉ ਤੇ ਮਿਹਨਤ ਕਰੋ ਵੰਡ ਛਕੋ, ਬਾਬੇ ਨਾਨਕ ਦਾ ਵਸਾਇਆ ਪੰਜਾਬ

  • @truthwins005

    @truthwins005

    2 ай бұрын

    ਸਤਿ ਸ੍ਰੀ ਅਕਾਲ ਜੀ🙏🙏🙏

  • @ManpreetGill-collection

    @ManpreetGill-collection

    Ай бұрын

    ਸਹੀ ਗੱਲ ਐ ਜੀ

  • @balvirkumar6743

    @balvirkumar6743

    Ай бұрын

    ਬਾਰਲੇ ਮੁਲਕ ਵੀ ਬਾਬੇ ਨਾਨਕ ਜੀ ਹੀ ਵਸਾਇਆ ਹੈ

  • @AjeetSingh-cx7gp

    @AjeetSingh-cx7gp

    Ай бұрын

  • @HARPREETSINGH-er6lg

    @HARPREETSINGH-er6lg

    29 күн бұрын

    ਸਾਰੀ ਦੁਨੀਆ ਬਾਬੇ ਨਾਨਕ ਦੀ ਹੈ ਮਗਰ ਜਿਹੜੀ ਮਿੱਟੀ ਪੰਜਾਬ ਦੀ ਬਦੇਸ਼ਾ ਵਿੱਚ ਬੈਠੇ ਬੱਚਿਆਂ ਨੂੰ ਆਵਾਜ਼ ਮਾਰਦੀ ਹੁਣ ਪੰਜਾਬ‌ ਨੂੰ ਬਹੁਤ ਲੋੜ ਹ ਉਹਨਾਂ ਬੱਚਿਆਂ ਦੀ​@@balvirkumar6743

  • @baljeetsinghsingh4331
    @baljeetsinghsingh43312 ай бұрын

    ਬਹੁਤ ਹੀ ਸੋਹਣੀ ਫਿਲਮ ਆ ਸਾਰੇ ਹੀ ਕਲਾਕਾਰ ਇੱਦਾਂ ਦੀਆਂ ਫਿਲਮਾਂ ਬਣਾਉਣ ❤❤❤

  • @tumerarakha1699
    @tumerarakha16992 ай бұрын

    ਇਹ ਫਿਲਮ ਦੇਖਣ ਨਾਲੋਂ ਸਮਝਣ ਦੀ ਜਿਆਦਾ ਜਰੁਰਤ ਹੈ ਬਹੁਤ ਸੋਹਣਾ ਮੈਸਿਜ ਹੈ

  • @powertrac5706
    @powertrac57062 ай бұрын

    ਇਹ ਫ਼ਿਲਮ ਵੇਖ ਕੇ ਮੇਰੇ ਹੰਜੂ ਨਿਕਲ ਜਾਂਦੇ ਕਿ ਮੇਰੇ ਨਾਲ ਇਹ ਕੁਜ ਨਾ ਹੋਵੇ.ਵਾਹਿਗੁਰੂ ਜੀ ਮੇਰੇ ਪਰਿਵਾਰ ਤੇ ਕਿਰਪਾ ਰੱਖਿਓ 😢😢😢😢

  • @gurbhejhundal-fn2ft
    @gurbhejhundal-fn2ft2 ай бұрын

    ਬਹੁਤ ਵਧੀਆ ਫਿਲਮ ਸੀ ਅੱਜ ਦੇ ਸਮੇਂ ਵਿੱਚ।

  • @tangocharly4217
    @tangocharly42172 ай бұрын

    ਵਧੀਆ ਉਪਰਾਲਾ ਪਹਿਲਾਂ ਸਾਊਥਾਲ ਵਾਲੀ ਚ ਸੁਨੇਹਾ ,, ਹੁਣ ਕੈਨੇਡਾ ਸਹੀ ਕਹਾਣੀ ਤੇ ਅਦਾਕਾਰੀ,, ਚੀਮਾਂ ਸਾਬ

  • @MandeepKaur-zk8no
    @MandeepKaur-zk8no2 ай бұрын

    ਬੁਹਤ ਸੋਹਣੀ ਤੇ emotinal ਫ਼ਿਲਮ ਸੀ last ਸੀਨ ਬੁਹਤ emotinal ਸੀ 😢😢❤❤very nice movie nd all guys

  • @preetsinghsp
    @preetsinghsp2 ай бұрын

    ਸੱਚੀ ਅੱਖਾਂ ਚ ਹੰਜੂ ਆ ਗਏ movie ਦੇਖ ਕੇ, ਬਹੁਤ ਵਧੀਆ ਸਟੋਰੀ ਸੀ movie di, te ਕਿਸੇ ਹੱਦ ਤੱਕ ਸਚਾਈ ਵੀ ਹੈ, ਬਜ਼ੁਰਗਾਂ ਦਾ ਆਪਣੇ ਮਾਪਿਆਂ ਦਾ ਸਤਿਕਾਰ ਕਰੋ❤❤

  • @jathatajpurwale5724

    @jathatajpurwale5724

    Ай бұрын

    ਸਾਡਾ ਲਾਲਚ ਸਾਨੂੰ ਕਿੱਧਰ ਲੈ ਤੁਰਿਆ

  • @Jagdambefashionhouse

    @Jagdambefashionhouse

    Ай бұрын

    Really heart touching

  • @Khushpreetbrar447
    @Khushpreetbrar4472 ай бұрын

    ਮੈਂ ਇੰਨਾ ਕੋਈ ਫਿਲਮ ਦੇਖ ਕੇ ਨਈ ਰੋਈ ਜਿੰਨਾ ਇਸ ਫਿਲਮ ਨੇ ਰਵਾ ਦਿੱਤਾ, ਆਪਣੇ ਮਾਂ ਪਿਉ ਨੂੰ ਸਾਂਭ ਕੇ ਰੱਖੋ, ਤੇ ਦੁੱਗਣਾ ਪਿਆਰ ਦਿਉ।❤

  • @SafeerAhmed-et7qx

    @SafeerAhmed-et7qx

    2 ай бұрын

    Hi ❤❤❤❤

  • @BalwinderKaur-jc5tp

    @BalwinderKaur-jc5tp

    2 ай бұрын

    Hi❤

  • @kirangill2480

    @kirangill2480

    2 ай бұрын

    Yess

  • @SafeerAhmed-et7qx

    @SafeerAhmed-et7qx

    2 ай бұрын

    @@kirangill2480 you meri me🌹🌹🌹

  • @baljitnagi1792

    @baljitnagi1792

    2 ай бұрын

    😊😅​@@SafeerAhmed-et7qx

  • @BaljinderDhillon-tm2qb
    @BaljinderDhillon-tm2qbАй бұрын

    So nice movie

  • @AmrinderSingh-tq5ci
    @AmrinderSingh-tq5ci2 ай бұрын

    ਜੋਗਰਾਜ ਬਾਪੂ ਦਾ ਕੋਈ ਤੋੜ ਨਹੀਂ ਪੰਜਾਬੀ ਐਕਟਿੰਗ ਵਿੱਚ ਸੁਪਰਸਟਾਰ ਐਕਟਰ ਸਰਦਾਰ ਯੋਗਰਾਜ ਸਿੰਘ

  • @sabbikakra7008
    @sabbikakra70082 ай бұрын

    ਚੀਮੇ ਵੀਰੇ ਐਂਡ ਕਰਾਤੀ ਐਂਡ ਚੋਂ ਜੀਉ ਭਾਜੀ, ਆਦਮੀ ਮਜਬੂਰੀਆਂ ਚੋਂ ਘਿਰਿਆ ਹੋਇਆ ਹੁੰਦਾ,ਵਿੱਕਿਆ ਨ‌ਈ ਹੁੰਦਾ, ਅੱਖਾਂ ਚੋਂ ਪਾਣੀ ਆਪਣੇ ਆਪ ਨਿਕਲੀ ਜਾਂ ਰਿਹਾ ਸੀ

  • @user-uo5ko4wx9c
    @user-uo5ko4wx9c2 ай бұрын

    ਬਹੁਤ ਵਧੀਆ ਫਿਲਮ ਹੈ ਜੀ ਇੱਕ ਵਾਰ ਜਰੂਰ ਦੇਖੋ ਜੀ

  • @ultimatesamarthkiduniya5215
    @ultimatesamarthkiduniya52157 күн бұрын

    16:52 Cutest Scene Ever!!!

  • @sumanekam3470
    @sumanekam34702 ай бұрын

    Bhut sohni movie c rwata es movie ne ta ❤❤

  • @sudhirsharma4241

    @sudhirsharma4241

    2 ай бұрын

    Asha ji

  • @Karan.chogawan

    @Karan.chogawan

    2 ай бұрын

    ❤❤

  • @Avi_vlogs13

    @Avi_vlogs13

    Ай бұрын

    ❤😊

  • @manibadhan9639
    @manibadhan96392 ай бұрын

    ਬੁਹਤ ਸੋਹਣੀ ਫਿਲਮ ਆ ਜੀ ਚੀਮਾ ਸਾਬ ਦਾ ਰੋਲ ਬੁਹਤ ਘੈਂਟ ਆ ਜੋਗਰਾਜ਼ ਜੀ ਹੋਣੀ ਤਾ ਕਿਆ ਈ ਬਾਤਾਂ ,ਬੁਹਤ ਵਧੀਆ ਸੁਨੇਹਾ ਅੱਜ ਕਲ ਦੀ ਪੀੜ੍ਹੀ ਵਾਸਤੇ।

  • @majhail_mannu8906
    @majhail_mannu89062 ай бұрын

    Mai pehli vaar kise film te comment krn lga boht sohni film aa yr sarbjeet Cheema vr g di koi rees ni heera kalakaar aa vr sarabjeet Cheema ❣️❣️

  • @sandhusabb1814
    @sandhusabb18142 ай бұрын

    ਦਿਲ ਤੇ ਜਾ ਲਗੀ ਅਤੇ ਰੂਹ ਨੂੰ ਸਕੂਨ ਮਿਲਗਾ ਦੇਖ ਕੇ ❤❤

  • @dalveer1307
    @dalveer130713 күн бұрын

    Salute To This Movie Sarabjeet Cheema- Veere Tu Punjab Di Shaan Ae Agge Vi Tu Lok Geet Gaa Ke Sada Sabhyachaar Bachaya Te Ajj Jithe Sare Mapeya Naal Eda Krde Ne Tuc Es Movie Rahi Bahut Vdia Massage Dita Veere Malik Chardikala Bakhshe❣️

  • @kiratsidhu2206
    @kiratsidhu220623 күн бұрын

    One of the best movie lagii ,jinuu veak ka apnii akhaa veachoo ronn nikl gyaa, bot emotional kar deta ess movie na or maloo malee ronn nikl gya 🥺🥺🥺🥺🥺🥺🥺💕💕💕💞💞💞💞kedee apna mma papa nal eda na kariyoo or na kedee ohna nal ava hovaa 🥺🥺🥺🤞🤞🧿🤞🤞🤞🤞🙏🙏❣️rabb ji sab nu chadikla veach rakhn 🧿🤞🤞 or sab da mma papa nu khush rakhna 😢😢🙏❣️❣️🧿🧿🤞

  • @ranasufyan2776
    @ranasufyan27762 ай бұрын

    Good acting baba ji and Roshan Prince, ❤❤❤ is movie ko award milna chahiye 🎉

  • @gurdeepgogi5951
    @gurdeepgogi59512 ай бұрын

    ਕਮਾਲ ਦੀ ਕਹਾਣੀ,ਕਮਾਲ ਦੇ ਸੰਵਾਦ,ਕਮਾਲ ਦੀ ਅਦਾਕਾਰੀ,, ਫਿਲਮ ਦਾ ਅੰਤ,,ਉਇ ਹੋਇ ਲਗਾਤਾਰ ਅੱਖਾਂ ਚੋਂ ਹੰਝੂ ਵਹਿੰਦੇ ਰਹੇ, ਲਗਾਤਾਰ 😢😢😢😢😢

  • @AjayRajput-rj7eg

    @AjayRajput-rj7eg

    2 ай бұрын

    Bil kul theke bola aap ne 😢😢

  • @user-kj8wn7hg5y

    @user-kj8wn7hg5y

    2 ай бұрын

    😊😊😋​@@AjayRajput-rj7eg

  • @user-zx108com

    @user-zx108com

    2 ай бұрын

    ਹਿੰਦੀ ਫ਼ਿਲਮ ਦੇਖੋ ਬਾਗਵਾਨ ਏਦਾ ਦੀ ਏ

  • @user-xk8uv8zz2e

    @user-xk8uv8zz2e

    2 ай бұрын

    Bilkul is 😢

  • @kulwinderkaur670

    @kulwinderkaur670

    2 ай бұрын

    sachi ana wadiya and a

  • @shahgallery1762
    @shahgallery1762Ай бұрын

    Kamal ki movie h.. Indian Punjab ki movie kafi sbq amoz hoti hn.. ALLAH hum sb ko parents ki khidmat krny ki tofeeq ata famrayn..

  • @Solve-problem-with-Singh
    @Solve-problem-with-Singh2 ай бұрын

    ਫਿਲਮ ਤੋਂ ਇਹ ਸਿੱਖਣ ਨੂੰ ਮਿਲਿਆ ਹੈ ਅਪਨੇ ਪੰਜਾਬ ਵਿੱਚ ਰਹਿ ਕੇ ਕੰਮ ਕਰੋ ਮੇਹਨਤ ਕਰੋ ਕੰਮ ਨੂੰ ਵੱਡਾ ਛੋਟਾ ਨਾ ਸਮਝੋ ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ, ਪਰ ਸਾਡੇ ਪੰਜਾਬੀ ਵੀ ਪੰਜਾਬ ਵਿੱਚ ਕੋਈ ਛੋਟਾ ਕੰਮ ਕਰਕੇ ਰਾਜੀ ਨਹੀਂ ਤੇ ਬਹੁਤੇ ਦੇ ਜ਼ਿਮੀਦਾਰ ਇਸ ਤਰਹ ਨੇ ਜੋਂ ਆਪ ਮੇਹਨਤ ਘੱਟ ਭਈਆ ਤੇ ਸੀਰਿਆ ਤੇ depend ਨੇ, ਪੰਜਾਬੀਓ ਅਪਣਾ ਪੰਜਾਬ ਸੰਭਾਲੋ ਬਸ

  • @Gorkhi921
    @Gorkhi9212 ай бұрын

    True story a .. Canada 🇨🇦 ne riste khatam kar ditte

  • @legends_bande1029
    @legends_bande10292 ай бұрын

    Sardara and sons 2 movie vi jaldi railing karo bohat vadiya movie hai ❤❤

  • @umerjutt481
    @umerjutt4812 ай бұрын

    Main pakistan say yeah movie dekh raha hoon yeah movie mujhe bohat achi lagyi hai per maa baap ki izaat karo saara log ajj main rooh pada hoon yeah movie dekh kar or dukhi bhi bohat hoon main apni maa baap ki izaat karo saara log thanks,..😢😢😢😢😢😢😢😢😢😢😢heart toching movie hai

  • @HARPREETSINGH-er6lg
    @HARPREETSINGH-er6lgАй бұрын

    ਬਹੁਤ ਹੀ ਵਧੀਆ ਮੂਵੀ ਹੈ ਐਂਡ ਦੇ ਵਿੱਚ ਹਰ ਇੱਕ ਬੰਦਾ ਇਨਮੋਸ਼ਨਲ ਹੋ ਜਾਂਦਾ ਹੈ

  • @ajmaljutt6030
    @ajmaljutt60302 ай бұрын

    There is no beautiful place in this world like Great Punjab Thanks to Allah who born me as a Punjabi in Punjab in Lahore ❤❤❤

  • @Gopi_maur
    @Gopi_maur4 күн бұрын

    Bhut vadia movie aww full support all team members ✌️✌️💕💕💯💯

  • @Gillentertainment2376
    @Gillentertainment23762 ай бұрын

    Bohat hi sohna msg loka nu bohat bohat dhanvaad director producer saab eda de bnonde rho project ta jo apni aun wali peed nu kuj sbk mil ske 🙏🙏🙏🙏

  • @Gamingchannel856
    @Gamingchannel8562 ай бұрын

    ਫਿਲਮ ਬਹੁਤ ਵਧੀਆ ਸੀ ਯਾਰ ਮਨ ਖੁਸ਼ ਹੋ ਗਿਆ ਫਿਲਮ ਵੇਖ ਕੇ ਸਾਨੂੰ ਬਹੁਤ ਕੁੱਝ ਸਿੱਖਣ। ਨੂੰ ਮਿਲਿਆ ਅਤੇ I love my film

  • @ajmaljutt6030
    @ajmaljutt60302 ай бұрын

    Thanks to Indian Singhs to keep our culture live Love from Lahore ❤❤

  • @kiranjitkaurchahal8389
    @kiranjitkaurchahal83892 ай бұрын

    Very nice movie

  • @dr.saifuddin7096
    @dr.saifuddin70962 ай бұрын

    Beautiful movie. Though I don't understand Punjabi much because I'm Pakistani Pashtoon but understood 80% of all dialogues. Touched a lot. Love respect and best wishes to everyone in front of the camera and behind the camera. ❤❤❤❤❤❤

  • @lovesohi764
    @lovesohi7642 ай бұрын

    It's too much heart touching story,....we learn so many things from it ...God bless you all ...and thnku for this message ❤

  • @kuldeepsinghsardarji8892
    @kuldeepsinghsardarji88922 ай бұрын

    ਐ ਫਿਲਮ ਵੇਖ ਕੇ ਬਹੁਤ ਸਾਰੇ ਕਨੈਡਾ ਜਾਣ ਤੋਂ ਪਹਿਲਾਂ ਕੁਝ ਤਾਂ ਸੋਚਣਗੇ, ਪਰ ਪੰਜਾਬ ਤਾਂ ਪੰਜਾਬ ਹੀ ਹੈ

  • @ravindersinghkaler9544

    @ravindersinghkaler9544

    2 ай бұрын

    ਸਹੀ ਗੱਲ ਹੈ ਬਾਈ ਮੇਰਾ ਵੀ ਦਿਲ ਡਰਦਾ ਜਾਣ ਨੂੰ ਲੈਕੇ ਕੁੜੀ ਬੁਲਾਉਂਦੀ ਹੈ ਉਧਰ

  • @gurjeetkapoor1909

    @gurjeetkapoor1909

    2 ай бұрын

    J ithe sarkaar sahi howe te kaun jawe, bt asi australia khush e bcz ithe white collar job and labour ni krni pyi bs eh shukkr ho gya.... Parents nal rehn ta bahut hi good. Sb nu hard iss li lgda bcz bache after +2 aa jande, it's wrong.... Degree ya koi skill le k aan te mojja ne.... Jdo sarkar sahi km krna start kr den ta asi ta australia d PR v chad k bhajje ana.. Paisa sb kuch ni hunda sukkoon chahida jo k hn Punjab ch hai ni.... Jdo Punjab set hoya te paisa chad bhaje ana😊

  • @amandeepkaur6613

    @amandeepkaur6613

    2 ай бұрын

    ਕਨੇਡਾ ਜੋ ਮਰਜ਼ੀ ਆ ਜੀ ਪਰ ਆਪਣਾਂ ਪੰਜਾਬ ਨਹੀਂ ਛੱਡਣਾ ਚਾਹੀਦਾ

  • @inderjeetsekhon2017

    @inderjeetsekhon2017

    2 ай бұрын

    ✅​@@amandeepkaur6613

  • @user-ql6qx3tr5f

    @user-ql6qx3tr5f

    2 ай бұрын

    Per rukna kise ne nhi.

  • @GurjitSingh-sandhu
    @GurjitSingh-sandhu2 ай бұрын

    Everyone should watch this movie ❤

  • @user-lx8ik6if7s
    @user-lx8ik6if7s17 күн бұрын

    Very nice and heart emotional movie😢😢

  • @sangra8561
    @sangra85612 ай бұрын

    ਇਹ ਫਿਲਮ ਨੇ ਬਹੁਤ ਕੁੱਝ ਸਮਝਾ ਦਿੱਤਾ ਤੇ ਸਿੱਖਾਂ ਦਿੱਤਾ ਪਰਮਾਤਮਾ ਸਭਨਾਂ ਨੂੰ ਇਹ ਸਮਝ ਦੇਵੇ😢😢🎉🎉

  • @baljeetsinghMrara.
    @baljeetsinghMrara.2 ай бұрын

    ਰਿਸ਼ਤਿਆਂ ਦੀ ਅਹਿਮੀਅਤ ਲਈ ਬਹੁਤ ਖ਼ੂਬ ਕੋਸ਼ਿਸ਼ ❤

  • @ramansandhu8311
    @ramansandhu83112 ай бұрын

    Stunning movie based on true story 😢. Really so gud

  • @MakhanSingh-eu5nw
    @MakhanSingh-eu5nw2 ай бұрын

    Very emotional and real story 💯 % true.

  • @pardeepchabhal1176
    @pardeepchabhal11762 ай бұрын

    ਬਹੁਤ ਵਧੀਆ ਫਿਲਮ ਮੈਸੇਜ ਵੀ ਉਹਨਾ ਲੋਕਾ ਨੂੰ ਜੋ ਪੰਜਾਬ ਵਿੱਚ ਆਪਣਾ ਰਾਜ ਛੱਡ ਕੇ ਬਾਹਰ ਗੁਲਾਮੀ ਕਰਨ ਜਾਦੇ

  • @sonubajaj4743
    @sonubajaj47432 ай бұрын

    ਯੋਗਰਾਜ ਸਿੰਘ ਜੀ ਤੇ ਅਮਰੀਸ਼ ਪੂਰੀ ਜੀ ਇੱਕੋ ਜਹੀ ਪਰਿਤਬਾ ਦੇ ਮਾਲਕ ਜਿਹੋ ਝ ਮਰਜ਼ੀ ਰੋਲ ਕਰਵਾਲੋ ♥️♥️♥️

  • @BaljinderKaur-ze7yr
    @BaljinderKaur-ze7yr23 күн бұрын

    Very inspiring movie ❤❤❤❤❤

  • @gurdeepkumar7840
    @gurdeepkumar78402 ай бұрын

    Very nice acting ceema sab att kartte pajji tehanu pelhe var pind mahala vich dekaa c tussi nach nach ke satag tor te c very nice acting ceema saab

  • @superreasoning853
    @superreasoning8537 күн бұрын

    भाई बहुत ही अच्छी movie हैं लाइफ में पहली बार रोया हू ये movie देखकर अन्यथा कभी मेरी आँखों से आंसू नहीं आये और आज इस movie को देखने के बाद आंसू नहीं रुके 🙏🙏🙏🙏🙏

  • @user-oc4yq4px5i
    @user-oc4yq4px5i2 ай бұрын

    ❤. WAH,,KIINNI EMOTIONAL AND THIS MOVIE STORY,,ATT DIALOGUE,,, SARABJIT CHEEMA SUPER STAR HAI OYE HOYE SIRRA MOVIE HAI,,, CONGRATULATIONS ALL STAR CAST,,, PROUD OF THE BEST MOVIE

  • @MandeepSingh-xk5bu
    @MandeepSingh-xk5bu2 ай бұрын

    Very very good movie❤

  • @swaranpreet349
    @swaranpreet3492 ай бұрын

    Nice aaa movie 😢❤❤❤

  • @MaheshKumar-rl4rh
    @MaheshKumar-rl4rhАй бұрын

    मां बाप ही दुनिया है दुनिया ही मां बाप है❤ सच में रोम रोम खुश हो गया मूवी देख कर

  • @neerusaini5862
    @neerusaini58622 ай бұрын

    I love movie

  • @punjabimundeff9038
    @punjabimundeff90382 ай бұрын

    ਮਾਫ ਕਰਿਓ ਬਾਈ ਜੀ!! ਸਰਦਾਰ ਕਦੇ ਮੰਗਦੇ ਨੀ, ਜੇ ਨਹੀਂ ਤਾਂ ਕਿਰਪਾ ਕਰਕੇ ਇਸ ਤਰਾਂ ਉਚੇ ਪੱਧਰ ਤੇ ਪਾ ਕੇ consept ਖਤਮ ਨਾ ਕਰੋ।

  • @chhindasinghaulakh6815

    @chhindasinghaulakh6815

    2 ай бұрын

    ਬਾਈ ਜੀ ਤੁਸੀਂ ਕਿਸ ਤਰਫ਼ ਇਸ਼ਾਰਾ ਕਰ ਰਹੇ ਹੋ। ਕਿਰਪਾ ਕਰਕੇ ਜ਼ਰੁਰ ਦਸੇਔ ਕਿਉਂਕਿ ਇਹ ਗੱਲ ਪਹਿਲਾਂ ਮੈਂ ਪਾਕਿਸਤਾਨ ਵਿਚ ਵੀ ਅਪਣੇ ਇਕ ਮੁਸਲਿਮ ਦੋਸਤ ਦੇ ਮੂਹੋਂ ਸੁਣ ਚੁਕਿਆ ਹਾਂ ਕਿ ਯਾਰ ਮੈਂ ਕਦੇ ਕੋਈ ਪੱਗ ਵਾਲ਼ਾ ਕਦੇ ਭੀਖ ਮੰਗਦਾ ਨਹੀਂ ਦੇਖੇਆ।

  • @punjabimundeff9038

    @punjabimundeff9038

    2 ай бұрын

    @@chhindasinghaulakh6815 ਕੀ ਵੱਡੇ ਬਾਈ ? ਸਮਝ ਨੀ ਲੱਗੀ

  • @galhalande

    @galhalande

    2 ай бұрын

    ਮਾੜੀ ਉਲਾਦ ਬਹੁਤ ਕੁਝ ਕਰਾ ਦਿੰਦੀ ਆ ਬਾਈ

  • @punjabimundeff9038

    @punjabimundeff9038

    2 ай бұрын

    @@galhalande ਛੋਟਾ ਮੂੰਹ ਵੱਡੀ ਗੱਲ ਬਾਈ ਦੁਨਿਆਵੀ ਕਰਮਾਂ ਨੂੰ ਧਰਮ ਨਾਲ ਨੀ ਜੋੜਨਾ ਚਾਹੀਦਾ

  • @LovepreetSingh-mg9xv
    @LovepreetSingh-mg9xv2 ай бұрын

    ਬਹੁਤ ਵਧੀਆ

  • @Zaildar1829
    @Zaildar18292 ай бұрын

    End sachi end c ruwaa ditaa

  • @SounNahar
    @SounNahar11 күн бұрын

    So un 🥰🥰

  • @user-mg3om3wb5n
    @user-mg3om3wb5n2 ай бұрын

    Very good 👍

  • @articreation7845
    @articreation78452 ай бұрын

    Bahut hi badhiya movie h ❤, or ek MSG bhe deti h Married New Couple ke liye 😊 Amazing 🤩

  • @PreetiPreeti-tr5jy
    @PreetiPreeti-tr5jy2 ай бұрын

    Very nyc story 🥺☺️

  • @user-co8id8wk6h
    @user-co8id8wk6h2 ай бұрын

    KAINT MOVIE VEERE 😊

  • @user-rn2eg6ud4r
    @user-rn2eg6ud4r2 ай бұрын

    Kamal Kamal Kamal Bakmal movi❤❤🎉🎉🎉🎉

  • @parmemultani8783
    @parmemultani878313 күн бұрын

    Bhot soni film a 👏🏼👏🏼👍🏼👍🏼

  • @user-lm5ih9us2s
    @user-lm5ih9us2s2 ай бұрын

    Very nice movie 😢😢

  • @KulwinderSingh-fe6yl
    @KulwinderSingh-fe6yl2 ай бұрын

    ਬਹੁਤ ਵਧੀਆ👍💯

  • @shivsenaazadhind2312
    @shivsenaazadhind23122 ай бұрын

    ਬਹੁਤ ਹੀ ਵਧੀਆ ਜੀ

  • @Meharbaan50
    @Meharbaan502 ай бұрын

    🎉🎉 nice movie

  • @realaaybee
    @realaaybee22 күн бұрын

    what a project, deserves an oscar.

  • @KarmaSingh-ei2do
    @KarmaSingh-ei2do2 ай бұрын

    Thanks 🙏🏻🙏🏻🙏🏻🙏🏻

  • @HARPREETSINGH-jk3ec
    @HARPREETSINGH-jk3ec2 ай бұрын

    Swaad aa giya movie 🎬 dekh k

  • @avinashkaur7921
    @avinashkaur79212 ай бұрын

    Sardar ji di acting o my god wow

  • @Armaan-ut9tw
    @Armaan-ut9tw2 ай бұрын

    Really so emotional movie

  • @rajpalchaudhari6977
    @rajpalchaudhari69772 ай бұрын

    Cheema yograj, prince super acting

  • @ambarsariya0780
    @ambarsariya07802 ай бұрын

    Movie bhut sohni va par sade Punjab vale ene v anparh nhi jine dikhaye gye ne 😢🙏🙏bki movie vich massage bhut sohna va❤

  • @sikandersingh6194

    @sikandersingh6194

    2 ай бұрын

    Sahi gal kihe a y

  • @kuldeepsinghsardarji8892
    @kuldeepsinghsardarji88922 ай бұрын

    ਬਹੁਤ ਵਧੀਆ ਸਿਖਿਆ ਦਿੱਤੀ ਹੈ ਇਸ ਫਿਲਮ ਨੇ

  • @gopyamrit266
    @gopyamrit26625 күн бұрын

    Bhoot sohni movie aa

  • @KaramvirSingh-cl2eb
    @KaramvirSingh-cl2eb2 ай бұрын

    Best to best movie super beautiful.😢

  • @user-ve5cj6su3x
    @user-ve5cj6su3x2 ай бұрын

    ਸਰਬਜੀਤ ਚੀਮਾ ❤❤❤❤

  • @tahirrajpoot535
    @tahirrajpoot53522 күн бұрын

    اچھی فلم ہے

  • @Jagdambefashionhouse
    @JagdambefashionhouseАй бұрын

    Last scene too emotional ankhyon mein anshu aagaye

  • @Baldevpatiala72
    @Baldevpatiala722 ай бұрын

    Bhut sohni film 📽️📽️📽️

  • @mobilesworld8932
    @mobilesworld8932Ай бұрын

    Bahottttt achi movie hay waldain kay hi ki khidmat say to bachon ko jannat milti hay bahot acha sabak ham sab kay liay

  • @kapoors6371
    @kapoors63712 ай бұрын

    Vadiyaa moviee c brooo

  • @jagtarsinghratangarhia6280
    @jagtarsinghratangarhia628012 күн бұрын

    ਬਹੁਤ ਕਮਾਲ ਸਟੋਰੀ ਆ❤

  • @satnambhullar9902
    @satnambhullar99022 ай бұрын

    Very Very Very Very nice movie congratulations ji

  • @haroonbaig2055
    @haroonbaig20552 ай бұрын

    Excellent message Excellent movie we should learn from it I am from Hong Kong

  • @Jagdambefashionhouse
    @JagdambefashionhouseАй бұрын

    Super duper hit movie really heart touching

  • @amandeepkaur-qd7pe
    @amandeepkaur-qd7pe2 ай бұрын

    Sachi vdi sohni movie a. Rvaata movie ne

  • @Honeyworld2
    @Honeyworld22 ай бұрын

    Plzzz suggest me more movies like this❤

  • @DeepMakkar
    @DeepMakkar2 ай бұрын

    aa hundi aa sabyacharakh film ehde ch kya khoob dsya ki maa baap apne bachean li kina kuj krdea aa eho jehi movie tan record tutna chaida hai❤

  • @Gurrehmat770
    @Gurrehmat7702 ай бұрын

    Bhut hi vadia❤❤❤

  • @gurpreetkaur4087
    @gurpreetkaur40872 ай бұрын

    Bahot hi Dil nu chhu len wali story .ajj bapu ji di yaad fer aa gai miss bapu gai

  • @rubdeepsingh8876
    @rubdeepsingh8876Күн бұрын

    Its. Aa very wonderful story

  • @khottasikka4700
    @khottasikka47002 ай бұрын

    35:40 Balbir boparai ❤❤❤❤

  • @daveywaraich7033
    @daveywaraich703322 күн бұрын

    Je ik ne Kahi duja sun lave, taa esse nu Priwar Kehnde ne 🙏.. Parmatma sab de Priwara nu Khush rakhan

  • @deeman_malgotra
    @deeman_malgotraАй бұрын

    bahut sohni movie ae

  • @sharanjeetkaur6151
    @sharanjeetkaur6151Ай бұрын

    ਬਹੁਤ ਖੂਬਸੂਰਤ ਸੁਨੇਹਾ ਦਿੰਦੀ ਹੈ ਇਹ ਫਿਲਮ

Келесі