Sandookadee (ਸੰਦੂਕੜੀ) Latest Punjabi Movie 2024 | Ashish Duggal, Mahabir Bhullar, Jatinder Kaur

Фильм және анимация

The Mild Pictures in association with Kumar Video presents a TMP Studios Production "ਸੰਦੂਕੜੀ" produced by Ashwani Kumar & Tarun Kumar
Credits :-
Artist - Ashish Duggal, Mahabir Bhullar, Jatinder Kaur, Naginder Gakhar, Satwant Kaur, Deep Mandeep, Sunny Gill, Manjeet Kaur, Dr. Veer Abhinav, Robin Korpal, Navjot Singh
Child Artist - Avika Khanna, Atharav, Jashan Gill, Gurnoor
Other Artist - Paramjeet Kaur, Arsh Gill, Jagatjeet Singh, Jaskaran Singh, Sandeep Singh, Komalpreet Kaur, Pawandeep Kaur, Happy Gill, Roshan, Prabh, Jassi Jaspinder, Dinesh Kumar, Sanjam Deep
Writer & Director - Prabhjot Singh Cheema
Producer - Ashwani Kumar & Tarun Kumar
Creative Director - Fateh Dhawan
D.O.P - Sahil Kapoor
Screenplay & Dialogue - Prabhjot Singh Cheema
A.D - Kawal
Editor - Amanjot Singh
Colorist - Ranjit Singh
BGM - Apsy Singh
Post Production & Audio Post - Clap Studioz
Music - Karinday Studio
Singer - Aarti, Rittika
Costumes (1st Schedule) - YAY By Yashika
Costumes (2nd Schedule) - Jot Kaur
Still & Making - Raman
Sync Sound - Jassi Jaspinder
Drone Operator - Kulwinder Singh Maan
Makeup - Jagroop Roop
Camera/Lights Equipment - Mehar Films Production
Action - Bobby
Art Director - Bhatti
Production Manager - Tegveer Kaur
Dubbing Studio - Rabab Music & The Music Masters
Location Courtesy - Takhat Hazara & Village Laskhari Nangal
Online Promoted by - TMP Promotions
Subscribe Us - / @themildpicturesofficial
Follow The Mild Pictures here:
👉 Follow us on Instagram: / themildpictures
👉 Like us on Facebook: / themildpictures
Like || Share || Comment
© The Mild Pictures
About The Mild Pictures :
The Mild Pictures is a platform where you get entertained with Music, Movies, Web Series and Short Films.
Digitally Powered by : 𝗖𝗕𝗶𝘁𝘀𝘀
(cbitss.prime@gmail.com)

Пікірлер: 292

  • @amangill441
    @amangill44115 сағат бұрын

    ਬਾ - ਕਮਾਲ ਹੈ ਸੰਦੂਕੜੀ ਫ਼ਿਲਮ ਪ੍ਰਭਜੋਤ ਚੀਮਾ ਵੀਰੇ , ਸੋ ਦੋਸਤੋ ਸਾਰੇ ਸ਼ੇਅਰ ਕਰੋ ਵੱਧ ਤੋਂ ਵੱਧ ਫ਼ਿਲਮ

  • @GurmailSingh-vh7by
    @GurmailSingh-vh7byКүн бұрын

    ਬਹੁਤ ਹੀ ਵਧੀਆ ਫ਼ਿਲਮ ਬਣਾਈ ਆ ਸਾਡੇ ਦਾਦਾ ਜੀ ਹੁਰੀ ਵੀ ਪਾਕਿਸਤਾਨ ਤੋ ਆਏ ਸਨ ਉਹ ਵੀ ਦੱਸਦੇ ਹੁੰਦੇ ਸਨ ਕਿ ਬਹੁਤ ਹੀ ਬੁਰਾ ਹਾਲ ਸੀ ਰਸਤੇ ਵਿੱਚ ਵੱਡ ਟੁੱਕ ਕੀਤੀ ਸੀ ਮਸਾ ਹੀ ਜਾਨ ਬਚਾ ਕੇ ਆਏ ਸਨ

  • @MANSIRAT.
    @MANSIRAT.15 сағат бұрын

    ਵੱਡੇ ਬਾਈ ਡਾਇਰੈਕਟਰ ਪ੍ਰਭਜੋਤ ਸਿੰਘ ਚੀਮਾ ਅਤੇ ਉਹਨਾਂ ਦੀ ਸਾਰੀ ਟੀਮ ਹੀ ਵਧਾਈ ਦੀ ਪਾਤਰ ਹੈ । ਬਹੁਤ ਸੋਹਣੀ ਫ਼ਿਲਮ ਬਣਾਈ ਹੈ ਤੁਸੀਂ ਬਾਈ ਜੀ ।

  • @eakmsandhu7129
    @eakmsandhu71295 күн бұрын

    ਫਿਲਮ ਦਾ ਲਾਸਟ ਵਾਲਾ ਸੀਨ ਵੇਖ ਅੱਗ ਲੱਗ ਗਈ ਭਾਊ ਦਿਲ ਵਿੱਚ ਬਹੁਤ ਸਾਰੇ ਪਰਿਵਾਰ ਨੇ ਜਿੰਨਾ ਤੇ ਇਸੇ ਤਰ੍ਹਾਂ ਬੀਤੀ ਵਾ ਬਹੁਤ ਅੋਖਾ ਟਾਈਮ ਸੀ ਉਹ

  • @SinghShaab809
    @SinghShaab80913 күн бұрын

    Wahe guru ji love it super movie ji

  • @AmritSingh-bz8xb
    @AmritSingh-bz8xb17 күн бұрын

    11ਮਈ2024 ਦਿਨ ਸ਼ਨਿੱਚਰਵਾਰ ਮੈਂ ਇਹ ਫਿਲਮ ਦੇਖੀ ਮੈਂ ਸਾਊਦੀ ਅਰਬ ਡਰਾਈਵਰ ਹਾਂ ਸਾਡੇ ਨਾਲ ਪਾਕਿਸਤਾਨੀ ਵੀ ਕੰਮ ਕਰਦੇ ਹਨ ਜਦੋਂ ਵੀ ਕੋਈ 47ਵਾਲੀ ਫਿਲਮ ਦੇਖਦਾ ਹਾਂ ਤੇ ਅੱਖਾਂ ਖ਼ੂਨ ਨਾਲ ਭਰ ਜਾਂਦੀਆਂ ਇਹਨਾਂ ਨੂੰ ਵੇਖਕੇ ਰੱਬ ਨਾਂ ਕਰੇ ਇਹ ਸਭ ਕੁਝ ਦੋਬਾਰਾ ਹੋਵੇ ਵਾਹਿਗੁਰੂ ਚੜਦੀ ਕਲਾ ਕਰੇ 🙏

  • @rajsharan1202

    @rajsharan1202

    16 күн бұрын

    Mein v hune dekhi aaj 11 ਮਈ 2024 a time raat de 10:36 min khatam hoyi sachi rona a gya 😢😢😢

  • @aulakhsimran3437

    @aulakhsimran3437

    16 күн бұрын

    VEER JI AH MUSLMAANA DA KOI YAKEEN NAHI

  • @balwantsinghbaba7682

    @balwantsinghbaba7682

    15 күн бұрын

    Rajniti ney Sikh muslim Bhai chara khryab karta Jo sukh dukh dey time ek sath c ohna ney apna sab kush barbaad kr leya lakha log mare gye garh raaj ujjad gye

  • @satnamsinghvirkfitness6030

    @satnamsinghvirkfitness6030

    15 күн бұрын

    Nic movie 😢

  • @HarpalSingh-xz2sc

    @HarpalSingh-xz2sc

    15 күн бұрын

    😅😊😊

  • @rupirupindergill2994
    @rupirupindergill299417 күн бұрын

    ਅੱਜ ਦੀ ਹਕ਼ੀਕ਼ਤ ਨੂੰ ਦਰਸ਼ਉਂਦੀ ਆ ਫਿਲਮ ਰਿਸ਼ਤੇ ਨਾਤੇ ਇਨਸਾਨ ਲਈ ਕੁਝ ਨੀ ਮੁੱਖ ਪੈਸਾ ਪੈਸਾ

  • @Gurjeet_Singh_1996
    @Gurjeet_Singh_199617 күн бұрын

    ਵਾਹ ਜੀ ਵਾਹ ਇਹੋ ਜਿਹੀਆ ਫਿਲਮਾਂ ਜਰੂਰ ਬਣਾਓ ਤਕੀ ਅਗਲੀ ਪੀੜ੍ਹੀ ਨੂੰ ਵੀ ਅਕਲ ਆਵੇ ਸਾਡੇ ਬੱਚਿਆਂ ਨੂੰ

  • @gurdayalkamboj1089
    @gurdayalkamboj108918 күн бұрын

    ਦਿਲ ਨੂੰ ਛੂ ਗਈ ਆ ਫਿਲਮ ਓਹੀ ਜਾਂਦਾ ਜਿੰਨੇ ਆ ਗਲਾ ਬਚਪਨ ਤੋਂ ਸੁਣਿਆ ਨੇ ਜਾ ਜਿਨਾ ਬਜੁਰਗਾ ਨੇ ਦੇਖਿਆ ਨੇ😢❤❤

  • @rajrandawa47

    @rajrandawa47

    17 күн бұрын

    ❤❤❤❤

  • @rajrandawa47

    @rajrandawa47

    17 күн бұрын

    Family story video ❤

  • @dansinghmannmann3456

    @dansinghmannmann3456

    16 күн бұрын

    ਗਲ ਸੁਣੀ ਨਹੀਂ ਜਾਂਦੀ ਰੋਣ ਨਿਕਲ ਜਾਂਦਾ ਜੀ

  • @Ankitshiwayachjatt

    @Ankitshiwayachjatt

    4 күн бұрын

    Sachi bai ❤

  • @princepabla9272
    @princepabla927210 сағат бұрын

    ਰੋਣਾ ਅਦਾ ਏ 1947 ਦੀ ਵਡ ਦੀਆ ਗਲਾ ਸੁਣ ਕੇ ਅੱਜ ਫਿਲਮ ਦੇਖ ਕੇ ਅੱਖਾ ਭਾਰ ਆਇਆ,

  • @RajniPP
    @RajniPP6 күн бұрын

    Bhut vadia movie a... Ajj de time vich v family nal baith k movie dekhan wali koi he movie ondi aa .. heart' touching ❤very nice .. ..

  • @goldysandhu9765
    @goldysandhu976518 күн бұрын

    ਬਹੁਤ ਸੋਹਣੀ ਮੂਵੀ ਸਭ ਦੀ ਐਕਟਿੰਗ ਬਹੁਤ ਵਧੀਆ ਏਦਾ ਦੀਆਂ ਫਿਲਮਾਂ ਦੀ ਲੌੜ ਅ ਸਿਨਮਾ ਚ ਓਹ ਹਾਲਾਤ ਜਿੰਨਾ ਚੋ ਸਾਡੇ ਪੁਰਖੇ ਲੰਗੇ ਸੀ ਦੇਖ ਕੇ ਰੋਣਾ ਆ ਗਿਆ ਕਿਵੇਂ ਭਰੇ ਪੂਰੇ ਘਰ ਛੱਡ ਕੇ ਉੱਜੜ ਕੇ ਆਏ ਸੀ 😢😢

  • @pohir-art
    @pohir-art15 күн бұрын

    ਰੂਹ ਨੂੰ ਇਕ ਵਾਰ ਤਾਂ ਕੰਬਨੀ ਛਿੜ ਦੀ ਆ ਜਦੋਂ ਵੀ ਇਸ ਮਹਾਨ ਦੇਸ਼ ਪੰਜਾਬ ਦੇ ਟੁਕੜੇ ਹੁੰਦੇ ਦੇਖਦੇ ਆ ਵੇ ਸ਼ੱਕ ਸਾਡਾ ਜਨਮ ਉਸ ਸਮੇਂ ਨਹੀਂ ਹੋਇਆ ਪਰ ਇਸ ਤਰ੍ਹਾਂ ਦੀਆਂ ਫਿਲਮਾਂ ਜਦੋਂ ਵੀ ਦੇਖਦੇ ਆ ਇਸ ਤਰ੍ਹਾਂ ਲੱਗਦਾ ਜਿਦਾਂ ਮੇਰਾ ਆਪਣਾ ਕੁਝ ਉਸ ਸਾਈਡ ਰੈਹ ਗਿਆ ਹੋਵੇ ਵਾਹਿਗੁਰੂ ਮੇਹਰ ਕਰੇ ਤੁਹਾਡੀ ਪੂਰੀ ਟੀਮ ਤੇ ਜੋ ਇਸ ਤਰ੍ਹਾਂ ਦੀਆਂ ਫਿਲਮਾਂ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਿੱਟੀ ਨਾਲ ਜੋੜ ਰਹੇ ਹੋ❤❤

  • @SinghGill7878
    @SinghGill787816 күн бұрын

    ਬਹੁਤ ਹੀ ਸੋਹਣੀ ਸਟੋਰੀ ਲਾਲਚ ਵਿਚ ਬੰਦਾ ਕਿੰਨੇ ਗੁਨਾਹ ਕਰਦਾ ਸੱਚੀ ਕਹਾਣੀ ਹੈ 47 ਚ ਇਹੋ ਜੇਹਾ ਬਹੁਤ ਵਾਪਰਿਆ 😢

  • @prabhjotsingh-fi3gp

    @prabhjotsingh-fi3gp

    11 күн бұрын

    🎉

  • @user-zt8re7um3w
    @user-zt8re7um3w18 күн бұрын

    ਬਾਈ ਅਸ਼ੀਸ਼ ਦੁੱਗਲ ਜੀ ਦਾ ਕਲਾਈਮੈਕਸ ਤੇ ਬਹੁਤ ਘੈਂਟ ਕੰਮ ਹੈ ਬਹੁਤ ਸੋਹਣੀ ਫਿਲਮ ਹੈ ਦਿਲ ਨੂੰ ਛੂ ਗਈ

  • @abusufyan958
    @abusufyan9587 күн бұрын

    Ma Pakistan to an lakin movie dakh ka dil ro paya😢 bht wadia movie c I love all ji movie makers of the movie ji❤

  • @satnamkaur2435
    @satnamkaur243516 күн бұрын

    ਰੂਹ ਦੇ ਅੰਦਰ ਤਕ ਛੂਹ ਗਈ ਵਿਡਿਓ, ਸਮੇ ਦੀ ਸੱਚਾਈ ਐ , ਹਦੋਂ ਵੱਧ ਦਰਦ ਹੰਢਾਏ ਐ ਸਾਡੇ ਬਜੂਰਗਾਂ ਨੇ ਜੋ ਬਿਆਨ ਨੀ ਕੀਤੇ ਜਾ ਸਕਦੇ

  • @Poojarani-rb4sd
    @Poojarani-rb4sd16 күн бұрын

    ਬਹੁਤ ਖੂਬ ਵੀਡਿਓ ਬਣਾਈ ਗਈ ਦਿਲ ਨੂੰ ਛੂ ਦੀ ਗਈ ਤੇ ਪੁਰਾਣੇ ਜਖ਼ਮ ਨੂੰ ਵੀ ਤਾਜ਼ਾ ਕਰ ਗਏ🥹🥹

  • @priyankaarorasmalltownvlog5400
    @priyankaarorasmalltownvlog540014 күн бұрын

    Mainu 1947 di vand Diyan filma dekh ke hamesha hi inj lagda jive main eh dard apne pinde te handaya Hove rajj ki rondi ha main vand Diyan filma dekh ke

  • @user-rr6gq2dw2o
    @user-rr6gq2dw2o17 күн бұрын

    ਬਹੁਤ ਹੀ ਸੋਹਣਾ Concept ਆ Movie ਦਾ Director Prabhjot Singh Cheema ਜੀ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @Naat_lyrics_
    @Naat_lyrics_18 күн бұрын

    asi twanu bot pyar karda a beshak india te pak di wand wele sareya tu ziada nuksan punjab da hoya e is wale je pakistan nu koi pyar karda e te o sikh ne sada dil vich aj tak punjab wakh nai hoya te na hoye ga PUNJAB ZINDABAD

  • @GurpreetSingh-eo1yt
    @GurpreetSingh-eo1yt17 күн бұрын

    😢 ਬਹੁਤ ਦਰਦ ਭਰੀ ਕਹਾਣੀ ਹੈੈ ਬਹੁਤ ਵਧੀਆ ਹੈ

  • @HardeepSingh-xr9er
    @HardeepSingh-xr9er19 күн бұрын

    Pakistan vich Sikha Bachiya Nal Sade parwa Sade bhena nal hoy Atyachar da manzar kina khatarnak hovega sariya di shaheedi nu mera kot kot Parnaam 😢

  • @ayaanmobin275

    @ayaanmobin275

    17 күн бұрын

    Movies wich photo di ek side dikhai jandi ay. Asal wich sikhan nay pehlay killing shuru kiti. Aj v kai muslim ladies Indian punjab wich zinda ny jinha nu sikhan ny zabar dasti chuk k viya kita. Masoom bachyan nu kirpana wich paro ditta. Master tara Singh day pichay lug k aj tk sikh saza pa rhy ny. Dasso kithay Jay khalistan jinda wada sikhan nal gandhi tay nehru ny kita c?

  • @loganverma
    @loganverma14 күн бұрын

    Sari movie ek passe last wala scene ek passe ❤ Rona agya movie dekh ke, kuch extra characters ch thodi kami ha ashsh duggal ji and jatinder madam ne bahut sohna kamm kita, speciall mention Music bahut sohna si scene de according kise vadde budget di south to film ghat nai hai jine v kita very good work.. Movie overall 8/10

  • @GurpreetSingh-rn4ki
    @GurpreetSingh-rn4ki20 күн бұрын

    Waheguru ji mehrkro fir to pak pb ek ho jaan😢

  • @makhansingh3002
    @makhansingh300216 күн бұрын

    ਵੰਡ ਤੋਂ ਪਹਿਲਾਂ ਸਾਰਾਂ ਪੰਜਾਬ ਹੁੰਦਾ ਸੀ ਜਿਹੜੇ ਨੂੰ ਤੁਸੀਂ ਭਾਰਤ ਕਿਹ ਰਹੇ ਹੋ

  • @drumarsahi
    @drumarsahi13 күн бұрын

    Mein Lehnday Punjab tu aan. Sanu ay dasya gya k jo Musalman , India tu migrate ho k aye ona nal Sikkhan tay Hinduaan nay bohazt zulm keeta. Twanu ay dasya gya k musalmana nay bohat zulm keeta. Sach ki ay? Rab hee janda. Menu aapna pata ay, mein apnay Charday day prawan nu bohat pyar kerna

  • @BhaisahibSinghpatialawale
    @BhaisahibSinghpatialawale14 күн бұрын

    ਬਹੁਤ ਹੀ ਕਮਾਲ ਦੀ ਫਿਲਮ ਬਹੁਤ ਸੋਹਣਾ ਕੰਮ ਡਾਇਰੈਕਟਰ ਪ੍ਰਬਜੋਤ ਸਿੰਘ ਚੀਮਾ ਜੀ ਦਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ waiting for second part

  • @Brar-Farming744
    @Brar-Farming7447 күн бұрын

    ਪੰਜਾਬ ਦੀ ਵੰਡ ਹੋਈ, ਲੱਖਾਂ ਲੋਕ ਬੇਘਰ ਹੋਏ ਤੇ ਆਪਣਿਆਂ ਤੋਂ ਵਿਛੜ ਗਏ , ਇਸੇ ਕਰਕੇ 14-15 ਅਗਸਤ ਸਾਡੇ ਲਈ ਕਾਲੇ ਦਿਨ ਹਨ ਹੋਰਾਂ ਨੂੰ ਹੋਵੇਗਾ ਅਜ਼ਾਦੀ ਦਾ ਨਿੱਘ ਜੋ ਦੇਸ਼ ਨੂੰ ਲੁੱਟ ਰਹੇ ਹਨ ਹੁਣ ਵੀ । ਵਾਹਿਗੁਰੂ ਮਿਹਰ ਕਰੇ ਉਹ ਦਿਨ ਨ ਦੇਖਣੇ ਪੈਣ ਕਿਸੇ ਨੂੰ।

  • @rajeshbhatthal8309
    @rajeshbhatthal83094 күн бұрын

    Salute hai ji aal movie teem ko ji ❤❤❤

  • @HardeepSingh-xr9er
    @HardeepSingh-xr9er19 күн бұрын

    Bhut pyari movie h akhri vich mere ansu nikal gaye

  • @rajbirkaur5285
    @rajbirkaur528520 күн бұрын

    Such an emotional movie best wishes to the whole team of sandukdi

  • @parmindersinghgill6470
    @parmindersinghgill647017 күн бұрын

    ਬਹੁਤ ਹੀ ਵਧੀਆ ਫਿਲਮ,ਹਰ ਪੱਖੋਂ ਸਲਾਹੁਣਯੋਗ

  • @harjitsandhu233
    @harjitsandhu23314 күн бұрын

    ਕਮੈਟ ਕਰਨ ਲਈ ਕੋਈ ਸ਼ਬਦ ਨਹੀਂ ਲਿਖ ਹੋ ਰਿਹਾ ਸਿਰਫ ਅੱਖਾਂ ਵਿੱਚੋਂ ਪਾਣੀ ਆ ਰਿਹਾ ਜਿਵੇਂ ਇਹ ਸਭ ਕੁਝ ਮੇਰੇ ਨਾਲ ਹੋ ਰਿਹਾ ਹੈ

  • @VkrmRandhawa
    @VkrmRandhawa16 күн бұрын

    ਅਜਾਦ ਭਾਰਤ ਹੋਏਆ ਸੀ ਪੰਜਾਬ ਦਾ ਤਾ ਬਟਵਾਰਾ ਹੋਏਆ ਸੀ ਪੰਜਾਬੀਆ ਦੀ ਕਾਹਦੀ ਅਜਾਦੀ ਏਧਰ ਹਿੰਦੀ ਥੋਪ ਰਹੇ ਨੇ ਓਧਰ ਓਰਦੁ ਥੋਪ ਰਹੇ ਨੇ ਪੰਜਾਬੀ ਅੱਜ ਵੀ ਏਨਾ ਵਿਚਾਲੇ ਪੀਸ ਰਹੇ ਨੇ ਤੇ ਸਾਡੇ ਵਿਕਾਓ ਲੀਡਰ ਤੇ ਓਨਾ ਦੇ ਚਮਚੇ ਇਸ ਯੋਗ ਨਹੀ ਹੁਣ ਕਿ ਪੰਜਾਬ ਨੂੰ ਏਨਾ ਤੋ ਅਜਾਦ ਕਰਾ ਸਕਣ ਸਾਡੀ ਅਵਾਮ ਵੀ ਜਨਾਨੀਬਾਜੀ ਜਾ ਗਦਾਰੀਆ ਕਰਨ ਚ ਵਿਅਸਤ ਹੈ ਪੰਜਾਬ ਦਾ ਰਾਖਾ ਕੇਵਲ ਅਕਾਲ ਪੁਰਖ ਆ ਹੁਣ ਓਸੇ ਦੇ ਆਸਰੇ ਦਿਨ ਚੱਲ ਰਹੇ ਨੇ 💯✅️😊

  • @happyhappy4106
    @happyhappy410617 күн бұрын

    ਦਿਲ ਨੂੰ ਛੂ ਗਈ ਆ ਫਿਲਮ ਓਹੀ ਜਾਂਦਾ ਜਿੰਨੇ ਆ ਗਲਾ ਬਚਪਨ ਤੋਂ ਸੁਣਿਆ ਨੇ ਜਾ ਜਿਨਾ ਬਜੁਰਗਾ ਨੇ ਦੇਖਿਆ ਨੇ

  • @Am_sure
    @Am_sure19 күн бұрын

    Puri movie ikk paase last wala seen ikk pase ❤️

  • @zsrvlogs8401
    @zsrvlogs84015 күн бұрын

    47 ਚ ਬਹੁਤ ਦੁੱਖ ਹੰਢਾਇਆ ਪੰਜਾਬ ਨੇ... ਮੇਰੇ ਨਾਨਾ ਜੀ ਦੇ ਭਰਾ ਨੂੰ ਸੀਂਟਾਂਆਲੀ ਮਾਰ ਦਿੱਤਾ ਸੀ 😢 ਨਾਨਾ ਜੀ ਬਹੁਤ ਮੁਸ਼ਕਿਲ ਨਾਲ ਬਚੇ ਸੀ... ਮੇਰੀ ਦਾਦੀ ਜੀ ਸਾਰੀ ਜ਼ਿੰਦਗੀ ਅਪਣੇ ਭਰਾਵਾਂ ਲਈ ਤੜਪਦੀ ਮੁੱਕ ਗਈ 😢😢😢 ਗੰਦੀ ਰਾਜਨੀਤੀ ਨੇ ਬਹੁਤ ਕੁੱਝ ਬਰਬਾਦ ਕਰ ਦਿੱਤਾ

  • @cherrysanger1596
    @cherrysanger159614 күн бұрын

    Aj di generation values pul gye vdde vderya diya 😢

  • @harshpunia698
    @harshpunia69818 күн бұрын

    Boht vdia film aa ji te esde last scene sb nu emotional kr dene vale ne rabb kree thode es film nu khub tarakiaan miln waheguru mehe karee🙏🏻🙏🏻

  • @SukhwinderSingh-rv2fu
    @SukhwinderSingh-rv2fu15 күн бұрын

    ਐਡ ਦੇਖ ਕੇ ਮੈਂ ਬੁਹਤ ਰੌਏਆ😢😢😢😢

  • @KamalSingh-dl6yc
    @KamalSingh-dl6yc15 күн бұрын

    ਪੁਰਾਣੇ ਜਖ਼ਮ ਨੂੰ ਵੀ ਤਾਜ਼ਾ ਕਰ ਗਏ,,Director Prabhjot Singh Cheema ਜੀ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @abhijot7582
    @abhijot758218 күн бұрын

    ਬਹੁਤ ਜਿਆਦਾ ਸੋਹਣੀ ਆ ਕਹਾਣੀ ❤❤❤

  • @Junaid-mw4hy
    @Junaid-mw4hy17 күн бұрын

    I love my Sikh brothers and sisters. 😢😢😭😭😭😢 Mera dil phatt geya hai.

  • @ayaanmobin275

    @ayaanmobin275

    17 күн бұрын

    Tum ny history parhi hoti ya tumhari family say koi bazurg India say migrate kr k aya hota to wo tumko btata k sikhon ny pehlay qatlo gharat shuru ki. Aj b kai muslim ortain zinda hain jin k sath sikhon ny zabar dasti shadi ki. Masoom bachon ko neezay k upper charha diya. Lakhon ki tadaad main Muslims shaheed kiay. Ye log apni movies main kabi apni qom ki ghalti nai dikhatay jo sikhon nay zulm kiay. Sikh to ziada tar safe e chalay gaey thay Pakistan say

  • @sipabrar5525

    @sipabrar5525

    16 күн бұрын

    Bhai nuksan dono tarf hua hai....bus kro plzzzzz....Punjab hmesha tuhade sariya di respect karda​@@ayaanmobin275

  • @saimamazhar1496

    @saimamazhar1496

    2 күн бұрын

    ​@@ayaanmobin275ap Ki BAAT sehi but kasoor Waar koi aur Tha Meri Nani Ammi batati Hoti thi K un Ki aik rishtedaar uder reh Gai thi Sikh ny us Sy Shadi Ki us mein Sy 2 bachay bhi huway baad mein military Sy mil K usko wapis lay K aaye but us admi ny Sikh ny us ko koi takleef nhi di achay buray log her jaga hotay

  • @sajidmanj9192
    @sajidmanj919216 күн бұрын

    I love you sikh brother and sister I m from Pakistan punjab Faisalabad ❤❤

  • @BalwinderSingh-vc4he

    @BalwinderSingh-vc4he

    8 күн бұрын

    Good

  • @KuldeepSingh-my6vx
    @KuldeepSingh-my6vx11 күн бұрын

    Bhut hi vadiya te soch samag ke B'nai video.. Philippines toh dekhde ah ji..

  • @user-hf5zx4tp5u
    @user-hf5zx4tp5u20 күн бұрын

    Buhat sohni video aa ji apneaa de dard apne he samzde ne

  • @history_lover384
    @history_lover38411 күн бұрын

    Emotional movie. Bachpan ka dost dono ki kahani.

  • @userPali
    @userPali18 күн бұрын

    ਬਹੁਤ ਵਧੀਆ ਫਿਲਮ ਜੀ

  • @DineshKumar-kd4fr
    @DineshKumar-kd4fr21 күн бұрын

    Congratulations for all Sandukari film liked members

  • @nishansingh3301
    @nishansingh330115 күн бұрын

    ਬਹੁਤ ਦਰਦ ਭਰੀ ਕਹਾਣੀ ਹੈ ਸਾਡੇ ਬਜ਼ੁਰਗਾਂ ਦੀ

  • @rajapatwari243
    @rajapatwari24320 күн бұрын

    Waheguru ji kirpa Karan charda te lehanda Punjab ik ho jan

  • @bhaiamarjotsinghbilaspurwale
    @bhaiamarjotsinghbilaspurwale14 күн бұрын

    ਵੱਡੇ ਵੀਰ ਪ੍ਰਭਜੋਤ ਸਿੰਘ ਚੀਮਾ ਜੀ ਬਾ- ਕਮਾਲ ਫਿਲਮ ਬਣਾਈ ਹੈ ਤੁਸੀਂ 👌👌❤❤

  • @veerpalbhullar3894
    @veerpalbhullar389410 күн бұрын

    ਬਹੁਤ ਹੀ ਵਧੀਆ ਮੂਵੀ ਆ ਮੈਨੂੰ ਤਾਂ ਦੇਖ ਕੇ ਬਹੁਤ ਰੋਣ ਆਇਆ 👌👌👌👌🙏🏻🙏🏻🙏🏻🙏🏻

  • @Happy28629
    @Happy2862916 күн бұрын

    Very heart touching film❤eho jehian filman bnao.. Hun ta filman ne saanu joker bna ditta

  • @jasvirsingh3383
    @jasvirsingh338315 күн бұрын

    Very nice movie and good massage.. relly heart touching..waheguru ji

  • @kuldeepsingh-yl4nn
    @kuldeepsingh-yl4nn15 күн бұрын

    Bhute sohni aa😢😢😢 movie y ji me khud roh Pye ji😢😢 last seen ch

  • @amrjitsingh4902
    @amrjitsingh490216 күн бұрын

    ਬਹੁਤ ਸੋਹਣੀ ਮੂਵੀ ਹੈ 🙏🙏🙏🙏🙏

  • @J.P.T.MUSIC.
    @J.P.T.MUSIC.16 күн бұрын

    Bhut kmal hkekat. Movie 🎥. ❤

  • @nachhattarkaur3115
    @nachhattarkaur311518 күн бұрын

    ਬਹੁਤ ਦਰਦਨਾਕ, ਪਿਕਚਰ ਹੈ,

  • @sandeepkaur-sk4qf
    @sandeepkaur-sk4qf16 күн бұрын

    Bahut shoni movie gbu all team members

  • @gurwinderbrar189
    @gurwinderbrar18911 күн бұрын

    ਦਿਲ ਨੂੰ ਟੁੰਬਦੀ ਹੈ ਇਹ ਕਹਾਣੀ 😢😢ਬਹੁਤ ਵਧੀਆ ਵੀਡਿਓ ਜੀ ❤❤❤❤❤

  • @LovepreetSingh-vn4ui
    @LovepreetSingh-vn4ui17 күн бұрын

    ਬਹੁਤ ਹੀ ਵਧੀਆ ਮੂਵੀ ਏ 💯💯💯🙏🙏

  • @charanjitkaur3624
    @charanjitkaur362416 күн бұрын

    Rula ta bhai g rona aa geeaa

  • @patrickkaur5799
    @patrickkaur579919 күн бұрын

    This movie tauch my heart..

  • @gillpreet6110
    @gillpreet611017 күн бұрын

    Such a beautiful and touchwood story 🥺💕

  • @satnamkaur2435
    @satnamkaur243516 күн бұрын

    1947 ਦੇ ਦਰਦ ਵੀ ਤੇ ਰੋਗ ਵੀ

  • @naibsingh7587
    @naibsingh758711 күн бұрын

    ਬਹੁਤ ਵਧੀਆ ਫਿਲਮ ਆ ਵਾਹਿਗੁਰੂ ਜੀ ਮੇਹਰ ਕਰੇ ❤❤

  • @Gabrumunda599
    @Gabrumunda59912 күн бұрын

    Beautiful movie ❤ ❤ I couldn’t stop my tears I can’t even imagine how painful was that time for those families who suffered so terribly Big thanks to whole team 🙏

  • @38rituviie59
    @38rituviie5917 күн бұрын

    Bahut emotional movie si 😢😢

  • @HarjinderSingh-pb6ts
    @HarjinderSingh-pb6ts17 күн бұрын

    Bhut vadia move c ❤❤❤❤😢

  • @gaggusandhu1604
    @gaggusandhu160418 күн бұрын

    Bht sohni movie a ba kamaal

  • @gsbhullar280
    @gsbhullar28015 күн бұрын

    ਲਾਛਟੜਵਾਦੀਆਂ ਨੇ ਰਲ ਕੇ ਪੰਜਾਬ ਦਾ ਨੁਕਸਾਨ ਕੀਤਾ

  • @JaswinderSingh-mo9cu
    @JaswinderSingh-mo9cu16 күн бұрын

    ਬਹੁਤ ਸੋਹਣੀ ਫਿਲਮ ਏ

  • @rajeshbhatthal8309
    @rajeshbhatthal83094 күн бұрын

    Waheguru ji waheguru ji ❤❤❤

  • @ravinderbakshi9751
    @ravinderbakshi975120 күн бұрын

    ❤❤ NICE MOVIE ❤❤

  • @JaspalSingh-uo7kd
    @JaspalSingh-uo7kd18 күн бұрын

    ਦਿਲ ਨੂੰ ਛੂ ਗਈ ਫਿਲਮ ❤

  • @SukhwinderSingh-rv2fu
    @SukhwinderSingh-rv2fu15 күн бұрын

    ਇਹ ਹੱਡ ਬੀਤੀ ਆ ਮੇਰੇ ਯਾਰੌ😢😢😢😢

  • @jagtarsinghbenipal594
    @jagtarsinghbenipal59419 күн бұрын

    ਇਹ ਸਮਝ ਨੀ ਆਉਂਦੀ 1947 ਤੋਂ ਪਹਿਲਾਂ ਇਹ ਲਾਈਟ ਡੈਕੋਰੇਸ਼ਨ ਕਿੱਥੇ ਸੀ ਡਾਇਰੈਕਸ਼ਨ ਵਿੱਚ ਬਹੁਤ ਵੱਡੀ ਕਮੀ, ਉਦੋਂ ਸਿਰਫ਼ ਦੀਵਿਆਂ ਦੀ ਰੋਸ਼ਨੀ ਹੀ ਹੁੰਦੀ ਸੀ ਸੀ ਬਹੁਤ ਵੱਡੀ ਗ਼ਲਤੀ ਹੈ

  • @charnjeetmiancharnjeetmian6367

    @charnjeetmiancharnjeetmian6367

    17 күн бұрын

    ਜਿੱਡਾ ਵੱਡਾ ਘਰ ਦਿਖਾਇਆ ਗਿਆ ਓਹ ਕਿਹੜਾ ਪੇਂਡੂ ਲੋਕਾਂ ਦੇ ਹੁੰਦੇ ਸੀ ਉਦੋਂ।

  • @harmelsingh-ui3bh
    @harmelsingh-ui3bh16 күн бұрын

    ਬਹੁਤ ਵਧੀਆ ਉਪਰਾਲਾ ❤

  • @GulabSingh-ur3jn
    @GulabSingh-ur3jn13 күн бұрын

    Akhan cho pani aa gya end ch😢

  • @babbusatauj4992
    @babbusatauj499210 күн бұрын

    Last ch bhout rona aye aa😢😢

  • @dhanwantsingh9111
    @dhanwantsingh911118 күн бұрын

    Very nice dil bhar aiya

  • @BhaisahibSinghpatialawale
    @BhaisahibSinghpatialawale14 күн бұрын

    Bhut hi kmaal di movie congratulations to the team nd specially director @prabhjotsinghcheema

  • @AmandeepSingh-bu4wn
    @AmandeepSingh-bu4wn18 күн бұрын

    ਬਹੁਤ ਵਧੀਆ ਜੀ

  • @sarbjittoorsarbjittoor8212
    @sarbjittoorsarbjittoor82126 күн бұрын

    Mere nana ji v pakistan to ayee c,,, ohna da v sara kj odhar reh gia c,,, layalpur jila c ohna da,,,, punjab a k hathoor pind vich rehn lag pye c,,

  • @75AvtarSingh
    @75AvtarSingh15 күн бұрын

    ਬਹੁਤ ਵਧੀਆ ਫਿਲਮ ਹੈ ਜੀ

  • @paramgill2707
    @paramgill27078 күн бұрын

    Hye Rabba Nuha putt es tera de hunde sirf Janmmi tak matlb a

  • @13ranjitpanjabi
    @13ranjitpanjabi17 күн бұрын

    ਬਹੁਤ ਵਧੀਆ

  • @JagjeetSinghSaran-ze3ss
    @JagjeetSinghSaran-ze3ss15 күн бұрын

    Ajj 12/5/2024 nu main eh movie dekhi te dekhn ton baad baut kuj smj ch aya k sade vadeya nal ki ki hoya baut kurbanyan ditian ne sade bjurga ne 1947 ch

  • @4psantosh
    @4psantoshКүн бұрын

    Partition was more horrific than what’s shown in the movies, our Forefathers fought and fought hard, so that we can see this.

  • @arifnadeem8532
    @arifnadeem85328 күн бұрын

    Bohut khub movie ❤❤❤❤❤❤

  • @homemadevehicle
    @homemadevehicle13 күн бұрын

    ਬਹੁਤ ਵਧਿਆ ਫਿਲਮ ਆ 👌👌

  • @gurudhaliwal3582
    @gurudhaliwal358216 күн бұрын

    Gala suk gya akha bhar giya last 10 mint seen te

  • @ramanjotkaur206
    @ramanjotkaur20617 күн бұрын

    Masterpiece ❤

  • @GurpreetSingh-rn4ki
    @GurpreetSingh-rn4ki20 күн бұрын

    Bahut vdya aching nice movies

  • @SarojDevi-sl3de
    @SarojDevi-sl3de17 күн бұрын

    ਫਿਲਮ ਨਹੀ ਸਚਾਈ ਹੈ ਦਿੱਲ ਨੂੰ ਛੂਹ ਗਈ ਹੈ ।

  • @JagdevSingh-mv3rr
    @JagdevSingh-mv3rr10 күн бұрын

    ਬਹੁਤ ਖੂਬ।।

  • @SinghShaab809
    @SinghShaab80913 күн бұрын

    Love you all ji makers of the movie ji 💞

  • @SurinderKumar-ee5ob
    @SurinderKumar-ee5ob19 күн бұрын

    End dekh kar kande khare ho gaya

Келесі